Maahi Di Mehfil | Episode - 9 | Master Saleem | Maahi Sharma

  Рет қаралды 117,206

HLV STUDIOS

HLV STUDIOS

Күн бұрын

Hitesh Lucky Verma and HLV Studios presents
" Maahi Di Mehfil " with Maahi Sharma
Episode no 9 - Master Saleem
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Pooja Tickoo
Special Thanks to : Team Maahi Sharma and Surinder Angural

Пікірлер: 507
@itsMaahiSharma
@itsMaahiSharma Ай бұрын
Kiwe lgya Tuhanu episode. Dekhan lyi bhot shukriya. 🙌🏼 Gala kharab c. Maafi dyo 🙌🏼☺️
@ramanverma347
@ramanverma347 Ай бұрын
Very nice maahi g
@SandeepSingh-qx9ke
@SandeepSingh-qx9ke Ай бұрын
Mahi g vadia but karan aujla, khan bhaini and arjan Dhillon bai hora nu vi bulao g plz
@arunthakur5532
@arunthakur5532 Ай бұрын
Nice looking maahi ji ❤️😊👌👍👍
@arunthakur5532
@arunthakur5532 Ай бұрын
Maahi ji Next interview Miss Pooja ji 😊🙏
@kanchansharma3573
@kanchansharma3573 Ай бұрын
Nice🎉🎉🎉🎉😊😊😊😊❤❤❤❤
@HappyPunjab1
@HappyPunjab1 Ай бұрын
ਮਾਸਟਰ ਸਲੀਮ ਦਾ ਵੀ ਕੋਈ ਤੋੜ ਨਹੀਂ ਆਪਣੇ ਪੰਜਾਬ ਦੀ ਸ਼ਾਨ ਏ ਮਾਟਰ ਸਲੀਮ ਜੀ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ, ਤੇ ਸਲੀਮ ਜੀ ਸਾਨੂੰ ਵਧੀਆ ਵਧੀਆ ਗਾਣੇ ਦਿੰਦੇ ਰਹੋ
@Black-Mamba77
@Black-Mamba77 Ай бұрын
Ustad ji🙏😊
@rameshsingh6969
@rameshsingh6969 Ай бұрын
ਬਹੁਤ ਵਧੀਆ ਮਾਹੀ ਜੀ ਮਾਸਟਰ ਸਲੀਮ ਜੀ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਹੋ ਤੁਸੀਂ ਮਾਲਕ ਚੜ੍ਹਦੀ ਕਲਾ ਵਿਚ ਰੱਖੇ
@MandeepBhumi-hw9vr
@MandeepBhumi-hw9vr Ай бұрын
ਪਥਰੀ ਦਾ ਦਰਦ ਸੁਣ ਕੇ Instagram ਤੋ ਆ ਰਹੇ ਆ ਜੀ।
@jasjeetladdi3714
@jasjeetladdi3714 11 күн бұрын
Mai ਵੀ ਬਾਈ 😂😂
@MeraNasri
@MeraNasri 5 күн бұрын
Main v
@manisadiq9226
@manisadiq9226 Ай бұрын
ਉਸਤਾਦ ਜਨਾਬ ਸਾਬਰ ਕੋਟੀ ਸਾਬ ਜੀ ਅਮਰ ਰਹਿਣਗੇ ❤❤❤❤❤❤
@sevenstar1483
@sevenstar1483 Ай бұрын
ਏਸ ਸੌਅ ਵਿੱਚ ਵਧੀਆਂ ਫਨਕਾਰ ਦੇਖਣ ਨੂੰ ਮਿਲਦੇ ਆਂ 🎉🎉
@mohammadalichuhan9743
@mohammadalichuhan9743 Ай бұрын
Master Saleem te Mahi di mehfil .😢😢 Buhat khoobsurat ❤❤❤🎉🎉🎉❤❤❤🎉🎉🎉❤❤❤❤❤❤❤❤❤❤❤❤❤❤
@PargatSingh-lo5vi
@PargatSingh-lo5vi Ай бұрын
ਦੇਬੀ ਮਖਸੂਸਪਰੀ ਜੀ ਦਾ ਨਾਮ ਲੈਕੇ ਸਲੀਮ ਸਾਹਿਬ ਨੇ ਦਿਲ ❤ ਖੁਸ਼ ਕਰਤਾ ਦੇਬੀ ਜੀ ਬਹੁਤ ਵੱਡੇ ਸ਼ਾਇਰ ਨੇ 🔥🔥🔥
@HarpreetSingh-vf3nq
@HarpreetSingh-vf3nq Ай бұрын
Hun ta fer sari interview dekhni paini a
@sherakalsi2112
@sherakalsi2112 Ай бұрын
ਤਰਸ ਦੀਆ ਨੂੰ ਸੱਜਣਾ ਦੀ ਹੈ ਦੀਦ ਹੋਇ, ਸਾਡੇ ਭਾਣੇ ਅੱਜ ਹੈ ਯਾਰੋ ਈਦ ਹੋਇ ਦੇਬੀ, ਇੱਕ ਦਿਲ ਤੋਹਫ਼ੇ ਵਜੋਂ ਦੇ ਦੇਣਾ, ਕਾਹਲੀ ਵਿੱਚ ਨਿਸ਼ਾਨੀ ਨਾਂ ਖ਼ਰੀਦ ਹੋਇ।❤
@inderghuman1033
@inderghuman1033 Ай бұрын
ਬਹੁਤ ਜਾਂਦੇ ਸੁਰੀਲਾ ਤੇ ਵਧਿਆ ਗਾਉਂਦਾ ਸਲੀਮ ❤ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾਂ ਚ ਰੱਖਣ 🙏
@HappyPunjab1
@HappyPunjab1 Ай бұрын
ਮਾਹੀ ਜੀ ਤੁਸੀਂ ਕਿਸੇ ਦੀ ਟੈਨਸ਼ਨ ਨੀ ਲੈਣੀ ਕੋਈ ਕੁਝ ਵੀ ਬੋਲੀ ਜਾਵੇ, ਬਸ ਲੱਗੇ ਰਹੋ ਆਪਣੀ ਮੰਜ਼ਿਲ ਵੱਲ ਚਲਦੇ ਰਹੋ, ਤੁਸੀਂ ਬਹੁਤ ਵਧੀਆ ਕਰ ਰਹੇ ਹੋ ਵੈਰੀ ਗੁੱਡ, God bless
@parminder845
@parminder845 Ай бұрын
Meehi di mehfil boht sohna program AA Waheguru Ji es artist mahi Sharma Ji nu Hamesha Khush rkhn te chardiya kala bakhshan...
@HappyPunjab1
@HappyPunjab1 Ай бұрын
Kya baat a ustaad ji,, love you aa ,, saleem paji,, god bless ❤❤
@EkamSandhu2222
@EkamSandhu2222 Ай бұрын
ਬਹੁਤ ਸੋਹਣਾ ਕਰ ਰਹੇ ਹੋ ਬਹੁਤ ਵੱਡੀ ਫੈਨ ਹ ਮੈਡਮ ਜੀ ਤੁਹਾਡੀ ਬਹੁਤ ਵਧੀਆ
@tarlochanlal6337
@tarlochanlal6337 Ай бұрын
ਪ੍ਰੋਗਰਾਮ ਬਹੁਤ ਵਧੀਆ ਏ।ਦਿਲ ਖੁਸ਼ ਹੋ ਗਿਆ। ਮਾਹੀ ਦੀਦੀ ਬਹੁਤ ਸੋਹਣੇ ਹੋ।ਬਾਬਾ ਮੁਰਾਦ ਸ਼ਾਹ ਜੀ ਤੁਹਾਨੂੰ ਬਹੁਤ ਤਰੱਕੀ,ਲੰਮੀ ਉਮਰ ਬਖਸ਼ੇ।❤❤❤❤❤❤❤❤❤❤❤❤❤❤❤
@user-tl3ps6eh1p
@user-tl3ps6eh1p Ай бұрын
ਬਹੁਤ ਵਧੀਆ ਲੱਗਿਆ ❤ ਜਿਊਂਦੇ ਵੱਸਦੇ ਹੱਸਦੇ ਰਹੋ। 🙏🙏
@Nikgill-ou3uq
@Nikgill-ou3uq 14 күн бұрын
Guru dev je bhot wadiya ensan ho love you ❤ or mahi je bhot sona kam kar rahe ho gd job❤
@ashukumarr.n-0735
@ashukumarr.n-0735 Ай бұрын
Saleem paji aap jesa Banda bhi koi koi paida hota hai ish duniya m
@MdArshad-vn5cx
@MdArshad-vn5cx 5 күн бұрын
ਮਾਹੀ ਜੀ ਮੈਂ ਵੀ ਤੁਹਾਡਾ ਫੈਨ ਹਾਂ ਜੀ। ਮੈਂ ਜਦੋਂ ਸਵੇਰੇ ਪੱਠੇ ਵੱਢਦਾ ਹਾਂ ਉਦੋਂ ਤੁਹਾਡਾ ਪੌਡਕਾਸਟ ਸੁਣਦਾ ਹਾਂ ਬਹੁਤ ਚੰਗਾ ਲਗਦਾ।ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ।🎉🎉GOD bless you 🎉🎉
@kamalpreet6111
@kamalpreet6111 Ай бұрын
Mahi ji apa poori Dunia nu nhi khus kar skde Lok ta gurbani te dislike kr dinde aa,,apne Kam nl Pyar kro asi tuhade nl ,,asi Dubai ch tuhade show dekhde aa❤
@user-zv4yg5qt9n
@user-zv4yg5qt9n Ай бұрын
ਕਰਨ aujle ਤੇ ਸੀਪ ਲਾ gea ਸਲੀਮ 🤣ਕੱਲ ਦੱਸ ਕਿਦੇ ਨਾਲ ਬਤਾਈ ਰਾਤ aa 🤣🤣❤️❤️❤️❤️❤️
@harpreetsingh4233
@harpreetsingh4233 10 күн бұрын
Mai vi note kita😅
@baljindersingh-jf6ot
@baljindersingh-jf6ot Ай бұрын
Master sleem bahut hi jiyada strong voice vale singer ne Mahi sister mai army ch aa e jad v khali time hunda mai sariya nu master sleem j de gaane Hi sunanda c bahut piyare song ne ihna de ❤
@sonusandhu7152
@sonusandhu7152 15 күн бұрын
ਬਹੁਤ ਹੀ ਵਧੀਆ ਮਾਸਟਰ ਸਲੀਮ ਜੀ ਸਿੰਗਰ ਨੇ ਤੇ ਮਾਹੀ ਦੀ ਮਹਿਫਲ ਵੀ ਬਹੁਤ ਸੋਹਣੀ ਲੱਗਦੀ❤
@tangocharly4217
@tangocharly4217 Ай бұрын
ਚੁੱਕੀ ਚੱਲ ਫੱਟੇ ਮਾਹੀ ਦੇ ਸਿਤਾਰੇ 🗯🗯🗯🗯🗯
@sevenstar1483
@sevenstar1483 Ай бұрын
ਮਾਹੀਂ ਦੀ ਮਹਿਫ਼ਲ ਬਹੁਤ ਵਧੀਆਂ ਪੌਡਕਾਸਟ ਲੱਗਦਾ ❤
@user-lh4qg8mo8s
@user-lh4qg8mo8s 6 күн бұрын
Saleem 22 you are great . Lots of love and blessings from Pakistan Narowal
@mahisingh4762
@mahisingh4762 Ай бұрын
Master Saleem paji my fav singer.. bahut vadiya podcast c maahi g.. 👌👌👌🙏🙏
@chetanmahey1063
@chetanmahey1063 16 сағат бұрын
ਵਾਹ…👌🏻👍🏻
@satjas5561
@satjas5561 Ай бұрын
Beautiful. Mehfil. Beautiful. Mahi❤❤❤❤❤❤
@dogarbrothers4338
@dogarbrothers4338 Ай бұрын
Twada har show dekhday asin dubai vich har guest e sada favourit hunda dil ton pyar twaday laii tay har mehman lai ❤🙏
@gurpreetsidhugroupmalwaigi1320
@gurpreetsidhugroupmalwaigi1320 14 күн бұрын
ਉਸਤਾਦ ਮਾਸਟਰ ਸਲੀਮ ਜੀ ਨੂੰ ਸੁਣਕੇ ਬਹੁਤ ਗੱਲਾਂ ਸਿੱਖਣ ਨੂੰ ਮਿਲਦਿਆਂ…ਵਾਹਿਗੁਰੂ ਹਮੇਸ਼ਾਂ ਚੜਦੀ ਕਲਾਂ ਰੱਖੇ…🙏🏻
@YesIamStudent123
@YesIamStudent123 Ай бұрын
Nice mehfil mahi ji sabb to vdiya thodi look bhot charming and dressing sense soo gorgeous nature down to earth
@rkcreations4677
@rkcreations4677 Ай бұрын
Lot of Respect for u mahi ze ,love ur mahi di mehfil❤
@RavinderDhillon-zx5il
@RavinderDhillon-zx5il Ай бұрын
Bhut vadia maahi ma'am... Tuci bhut vadia kr rahe o... Krde reho... Je tuhade kolo waheguru kra raha... Ta o sab soch ke kronde.... Tuci chalde raho
@kashifmalikofficial9391
@kashifmalikofficial9391 Ай бұрын
Love from Pakistan... Aisaa Show hona chahiye banda sakoon sy beth kar batain saunny guest ki.. Mahii di mehfil best main ny facebook py dekh kr ye episode youtbe py dekhii...
@charnjeetkaur3987
@charnjeetkaur3987 Ай бұрын
ਮਾਹੀ ਜੀ ਬਹੁਤ ਵਧੀਆ ਵਾਹਿਗੁਰੂ ਤੁਹਾਡੇ ਨਾਲ ਨੇ ਮਾਸਟਰ ਜੀ ਤਾਂ ਬਾ ਕਮਲ ਹੈ ਹੀ 💓💓🙏🙏🙏👌👌
@musicalwaves786
@musicalwaves786 Ай бұрын
Master Saleem Ji tuhade vrge bandeyan ne sade Punjab d asli gayaki nu bchake rakheya hoya h❤❤❤❤
@ManjinderKaur-qp4gx
@ManjinderKaur-qp4gx Ай бұрын
ਬਹੁਤ ਵਧੀਆ ਜੀ ❤❤❤❤
@prabhjot638
@prabhjot638 Ай бұрын
Saleem paji da bachpan toh bhut vadda fan haan ...bhut door door tak jagran ch jande rehnde c Saleem paji nu sunan nu ..Sade sare pind ch pta c v Saleem da bhut Vada fan aw eh munda ...jdo meri bf d marriage hoyi july 2010 ch ta paji ne ik song gift kita mainu ..oh song c Os kudi di v koi majburi honi aw ...kya geet c oh song mere dil dy bhut kreeb aw ...meri gf di marriage toh 3 din baad ch eh song aaya c ..love u paji jeyonde vasde raho ...love you
@jasvirbrarjasvir
@jasvirbrarjasvir Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏❤️❤️🤍🤍💚💚💛💛🩷🩷🥰🥰🌷🌷🤗
@mdjnagal676
@mdjnagal676 Ай бұрын
Mahi ji feroz khan ji nu kado ley ke aa rahe ho ji
@laddisandhu4688
@laddisandhu4688 Ай бұрын
ਬਹੁਤ ਸੋਹਣਾ ਪ੍ਰੋਗਰਾਮ ਮਾਹੀ ਦੀ ਮਹਿਫਿਲ ਮੈਂ ਡੇਢ ਵਜੇ ਰਾਤ ਦੇ ਟਰੱਕ ਚਲਾ ਰਿਹਾ ਔਰ ਤੁਹਾਡਾ ਪ੍ਰੋਗਰਾਮ ਦੇਖ ਰਿਹਾ❤
@jagtarchahal2541
@jagtarchahal2541 Ай бұрын
ਤੁਹਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ ਮੈਂ ਪਾਕਿਸਤਾਨ ਤੋਂ ਅੰਜੁਮ ਸਰੋਆ ਦਾ ਵਿਲੋਗ ਦੇਖਿਆ ਜਿਸ ਵਿੱਚ ਉਨ੍ਹਾਂ ਨੇ ਮਸ਼ਹੂਰ ਗੀਤਕਾਰ ਐਸ ਐਮ ਸਾਦਿਕ ਸਾਹਿਬ ਨੂੰ ਬੁਲਾਇਆ ਹੋਇਆ ਸੀ ਉਨ੍ਹਾਂ ਨੇ ਦੱਸਿਆ ਕਿ ਮੇਰੇ ਗੀਤ ਸਰਦੂਲ ਸਿਕੰਦਰ,ਹੰਸ ਰਾਜ ਹੰਸ, ਜਸਵੀਰ ਜੱਸੀ ਤੇ ਇੱਕ ਚਿੱਠੀ ਗੀਤ ਮਾਸਟਰ ਸਲੀਮ ਨੇ ਗਾਇਆ ਤੁਹਾਡੀਆਂ ਸਾਰਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣੀਆਂ।ਉਹ ਇੱਕ ਦਿਨ ਵਿੱਚ ਸੋ ਸੋ ਗਾਣੇ ਲਿਖ ਦਿੰਦੇ ਐ, ਉਨ੍ਹਾਂ ਦਾ ਕੱਪੜੇ ਅਤੇ ਗੱਤੇ ਦਾ ਕਾਰੋਬਾਰ ਹੈ।
@ranjeetsinghranjeetsingh2669
@ranjeetsinghranjeetsingh2669 Ай бұрын
Ustad ji love❤ you Tusi Punjab di shaan ho ❤❤❤
@niyororxopun9966
@niyororxopun9966 Ай бұрын
India Di shaan
@ramanverma347
@ramanverma347 Ай бұрын
Mahi is a sweet girl. She is very powerful lady.
@arshdeep6269
@arshdeep6269 Ай бұрын
Bhut vdiya mehfil c and hassa mazak v poora c week ch 2 episodes kro edhe ❤️❤️❤️
@kushtitvys6118
@kushtitvys6118 Ай бұрын
Nice bahut acha hai podcast Apke smile ko Allah hamesha asa he rakha I am from Jammu
@ramangill957
@ramangill957 Ай бұрын
My favourite singer master Saleem
@abcxyz5182
@abcxyz5182 Ай бұрын
@itsmaahisharma u are doing a fabulous work.. one of the best voices today.. u speak so well 👍👌
@yaad1959
@yaad1959 Ай бұрын
ਬਹੁਤ ਵਧੀਆ👍💯
@hatiswar8265
@hatiswar8265 Ай бұрын
Mahi Ji k lia congratulations Es show k lia boht sara pyar ❤️🙏🏻 or guru k smaan ustad mastr saleem ji Apke barbar ajtk koi singer ni jo live or studio m 1 jsa gate ho apki brabri krne ko 1000 jnm lene pdne chote mote singers ko 💪 boht sara pyar Apke lia ustad ji ❤️❤️
@Ohi13gagan
@Ohi13gagan Ай бұрын
Mastar Saleem Da Gaauon da Stile Bohat Vadhiya Aa Shurro to hi Wa Kamaal aawaj God bless you Bhaji ji 💐🌹
@rajguri1761
@rajguri1761 Ай бұрын
Bahut sohna work tuhada Mahi sister . Tuhada har episode main apni drive to work sundi Han thank you
@mev12ml73
@mev12ml73 Ай бұрын
Tuhada takiya klam.. sachi😂😂 bada dil nu chhuhnda h mahi ji
@MandeepKaur-xb9wv
@MandeepKaur-xb9wv Ай бұрын
Bahut khoob mere kol hr vaar di tra koi lafz nhi ji masaaallh ji
@gurlalsinghpb3065
@gurlalsinghpb3065 Ай бұрын
Mahi always good nature te boli bhut vdiya aa 👌👌👌👌
@KulwindersinghBhangu-xi8rd
@KulwindersinghBhangu-xi8rd Ай бұрын
ਬਹੁਤ ਜਿਆਦੇ ਪੌਡਕਾਸਟ ਵੇਖੇ ਨੇ ਕਲਾਕਾਰਾਂ ਦੀ ਪਰ ਸਲੀਮ ਵਰਗਾ ਕਿਸੇ ਦਾ ਨਹੀ ਇਨਾ ਮਜ਼ਾਕੀਆ ਬੰਦਾ ਬਹੁਤ ਵਧੀਆ ਸੁਭਾਅ ਦਾ ਹਰ ਗੱਲ ਦੇ ਵਿੱਚ ਟਿਚਰ ਕਰਨੀ ਬਹੁਤ ਵਧੀਆ ਲੱਗਿਆ ਦਿਲ ਨੂੰ ਬਹੁਤ ਸਕੂਨ ਮਿਲਿਆ ਸਾਰੀ ਮਹਿਫਲ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@NavBajwa-zc5ls
@NavBajwa-zc5ls Ай бұрын
ਉਸਤਾਦ ਲਾਭ ਹੀਰਾ ❤
@mokshikasingh8020
@mokshikasingh8020 Ай бұрын
maahi tusi bohut sohna kam karde 😇😇bhole subaah tuhade sb kabool aa
@simarjeetsingh206
@simarjeetsingh206 Ай бұрын
Menu gaun da shonk pea ❤❤ Saleem legend
@RadhaRani-df8sf
@RadhaRani-df8sf Ай бұрын
Sade gre 9vje so jade ne me eh episode special mahi karke 11vje Tak dekiya
@arunthakur5532
@arunthakur5532 Ай бұрын
Maahi ji Next interview Miss Pooja ji 😊
@lovelykaler50
@lovelykaler50 4 күн бұрын
53:44 time te😂😂😂😂 ਪਥਰੀ ਆਲਾਂ ਪ੍ਰੋਗਰਾਮ ਚੱਲਿਆ😂😂😂
@usergarry196
@usergarry196 Ай бұрын
ਵਹਿਗੁਰੂ ਜੀ ਚੜਦੀ ਕਲਾ ਰੱਖਣ ਤੁਸੀਂ ਗੱਲ ਸੋਹਣੀ ਕਹੀਂ ਜਦੋਂ ਤੁਹਾਨੂੰ ਛੋਟੇ ਛੋਟੇ ਘਰਾਂ ਦੇ ਲੋਕ ਪਿਆਰ ਕਰਨ ਤਾਂ ਤੁਸੀਂ ਸਟਾਰ ਹੋ ਼ ਕਿਉਂ ਕੀ ਰੱਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ 🙏🏻🙏🏻🙏🏻🙏🏻🙏🏻🙏🏻❣️💌
@sarfuramvickysarfuram6553
@sarfuramvickysarfuram6553 Ай бұрын
Master Saleem & very nice interview Mahi d mahifl nice
@ManjitDhesi-zb4of
@ManjitDhesi-zb4of Ай бұрын
buhat wadia lgda tuhda maahi di mehfil show so carry on tenc free ho k sister main ta koi show nhi shdeya wait krda rehnda new new awe show te dekhiye
@jagtarchahal2541
@jagtarchahal2541 Ай бұрын
ਮਾਹੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ,ਕਮਾਲ ਹੈ
@user-zv4yg5qt9n
@user-zv4yg5qt9n Ай бұрын
ਕਿੰਨਾ funny ਆ ਸਲੀਮ 🤣🤣🤣❤️❤️❤️
@maninderpalsingh181
@maninderpalsingh181 Ай бұрын
Waheguru hmesha chardi kla ch rakhe saleem bhaji nu ❤
@DEEPRAVIMUSIC
@DEEPRAVIMUSIC Ай бұрын
Keya baat aa guru ji master seleem ji ❤
@roopvlogs8659
@roopvlogs8659 Ай бұрын
No mahi ji kde v podcast bnd na kreo we live in canada and we enjoy your program a lot its like 90's kids era singers m born in 1993 and till 2000 brilliant songs came in by punjabi singers and only in your program we came to knew about them ...its a stress booster program..😍😍
@KawalKaur-od7om
@KawalKaur-od7om Ай бұрын
Mahi didi ji super duper hit MAhi di mahfil👌👌👌👌👌👌👌❤️❤️❤️💕💕💕💕💕
@SaiJiDaAvtar786
@SaiJiDaAvtar786 Ай бұрын
Waw ji waw❤
@pankajpruthi7772
@pankajpruthi7772 Ай бұрын
Khush raho Maahi ji raaji baaji rakhe Malik tuuanu ache ache episode aise he lekr atye raho surile artist ke saath
@baljinderkumar1938
@baljinderkumar1938 Ай бұрын
saleem paji mai v last time pathri di dard te hi royea c..great work maahi ji..much respect and love from sydney..i always listen your intreviews while working as a uber driver..good source of information, entertainment and spend your free time..❤️❤️🙏🏻🙏🏻🙏🏻👍👍👍💪💪💪
@Harmansandhu533
@Harmansandhu533 Ай бұрын
Maahi meri sis rab tainu har khushi dwe har kaamzabi dwe 😊 god bless you 🤗 ❤from Khanna city Punjab
@user-zv3ks2xz1b
@user-zv3ks2xz1b 25 күн бұрын
Sir tusi vi bhut sohne o bhut vdiya gondy oo ❤❤❤❤❤❤❤❤❤
@vickuk1313
@vickuk1313 Ай бұрын
Punjabi gyaki da 🌟 ne saleem bhaji...and good job Mahi..love from England...
@jjoe9928
@jjoe9928 Ай бұрын
Main puri star cast di Thanku kardi hai..jis ne ena sona concept sanu dita.. Main suker gujar ya..aaj Kal de “Nude” culture vich..!! Mahi nay fully cover ho k apnay aap nu famous kita..❤ Mahi you set right example to the next woman generation.. And I enjoy every single episode ❤❤
@satwantcheema8699
@satwantcheema8699 19 күн бұрын
Lots of love to the whole family nd master Saleem
@rajatrurka1023
@rajatrurka1023 Ай бұрын
Menu ta bhut vdiya lgde a tc soch bhut sohni aa loka nu Shdo tc lge raho apa ta intjar krde Tuhade ganne da be te Show da be Ajj uda be ustad ji baithe samne bs chk kk rakho km
@mdjnagal676
@mdjnagal676 Ай бұрын
Mahi put God bless you ji 🇦🇪 Dubai
@kamalpreet6111
@kamalpreet6111 Ай бұрын
Ahh look sleem bhaji bhut sohni aa tuhadi❤
@ssbani6949
@ssbani6949 Ай бұрын
ਸਿੱਧੂ ❤❤❤❤ ਸਲੀਮ ਵੀਰ
@balwinderbhukal6995
@balwinderbhukal6995 Ай бұрын
ਚਰਖੇ ਦੀ ਘੂਕ ਬਹੁਤ ਪਿਆਰਾ ਗੀਤ ਏ..... ਸਦਾਬਹਾਰ
@Haider-kq9qy
@Haider-kq9qy Ай бұрын
MAHI G tusi bhot vadia program start kita g...bhot sohna professional way of asking questions to the Ustad rank Artist Manmohan waris bhaji harjit harman g kaler kath G master. Saleem bhaji mostly e saare 1995 to chal rae a sikahn nu bhottt kuj milda ihna to....Rabb Razi rakhe Punjab punjabia nu Punjab Zindabaad
@deepmughal7492
@deepmughal7492 13 күн бұрын
kya baat aa❤
@user-zv4yg5qt9n
@user-zv4yg5qt9n Ай бұрын
🤣🤣ਕਿੰਨਾ funny ਦੀਨਾ ਕ ਦਿਨ ਡੂਮ 🤣🤣🤣
@SukhleenGaming
@SukhleenGaming Ай бұрын
Kya baath h mahi ji❤❤❤❤❤❤❤❤❤❤
@itzsunny234
@itzsunny234 Ай бұрын
Dhol jgeero da song te hr vihah ch lgda aa asi apni sister de vihah ch DJ Wale nu keh k lwaya c❤ te bra enjoy kita
@sukhvir1313
@sukhvir1313 Ай бұрын
Sukhvir from USA Love you sister baba kawja peer di kirpa nal bhut Kam Hona baba Bali kare ji
@amitbrar5029
@amitbrar5029 Ай бұрын
Saleem g mahi g ❤
@jaggisingh2339
@jaggisingh2339 5 күн бұрын
Mahi noh ghl yad karke hasa ayi janda jagran wali stage dhighi c 😂😂😂
@itzsunny234
@itzsunny234 Ай бұрын
Sleem sab hune de mata g de Bhajan bot vadiya hude aa❤
@armandeepsingh7b45akshdeep7
@armandeepsingh7b45akshdeep7 Ай бұрын
Master Saleem sir..bhut positive inshan ne ..❤❤❤❤
@kulwinderbrar2537
@kulwinderbrar2537 Ай бұрын
mehndi wale hath movie ch bahut sohne song c sad master ji da v c sabar koti da v surjit bhullar de v c ajj v sawad aa janda sunke
@user-od1ev7ll4j
@user-od1ev7ll4j Ай бұрын
Very good funny show today I am to much happy hoo god bless you ❤❤
@vikramjit9891
@vikramjit9891 Ай бұрын
ਮਾਹੀ ਬਹੁਤ ਵਦਿਆ ਪ੍ਰੋਗਰਾਮ ਹੈ ਥੋੜਾ ਮਾਹੀ ਧੀ ਮਹਿਫ਼ਿਲ ਬਾਕੀ ਮੇ ਜਦੋਂ ਰਾਤ ਨੂੰ ਸੌਂਧਾ ਹਾ ਫਿਰ ਸਾਰਾ ਪੋਡਕਾਸਟ ਸੂੰਧਾ ਹਾ ਕਸਮ ਨਲ ਮਾਹੀ ਬਹੁਤ ਵਦਿਆ ਲਗਦਾ ਹੈ tns ਨਾ ਲਿਉ ਲੋਕੀ ਏਵੇਂ ਹੀ ਬੋਲਦੇ ਨੇ ਮਾਹੀ ਪਰਵਾ ਨਹੀਂ ਕਰਨੀ ਲਵ ਅੱਲ ❤❤
@MosterVeerOfficial
@MosterVeerOfficial Ай бұрын
Ustaad ji nu sunkr wadde hoye aw ajj v ohi suroor hai uatad ji da ❤️❤️
@gurindersingh-xb9tz
@gurindersingh-xb9tz Ай бұрын
ਬਹੁਤ ਹੀ ਵਧੀਆ ਕਲਾਕਾਰ ਨੇ ਜਿੰਨਾ ਨੂੰ ਸੁਰ ਤਾਲ ਸਾਰਾ ਪਤਾ ,
@KAPILDEV-yy7kv
@KAPILDEV-yy7kv 7 күн бұрын
carry on mahi ji🎉❤
Maahi Di Mehfil | Episode no 16 - Debi Makhsoospuri | Maahi Sharma
1:35:35
Alex hid in the closet #shorts
00:14
Mihdens
Рет қаралды 11 МЛН
Became invisible for one day!  #funny #wednesday #memes
00:25
Watch Me
Рет қаралды 60 МЛН
Amazing weight loss transformation !! 😱😱
00:24
Tibo InShape
Рет қаралды 51 МЛН
Happy 4th of July 😂
00:12
Alyssa's Ways
Рет қаралды 67 МЛН
Nighi Galbaat with G Khan | Garry Sandhu | Sonam Bajwa | Sardar's Take
1:04:14
Punjabi News Bulletin | July 25, 2024 | Rahul Gandhi  | TV Punjab
30:17
Maahi Di Mehfil | Episode no 1 | Ranjit Rana | Maahi Sharma
38:29
Maahi Di Mehfil | Episode no 3 - Manmohan Waris | Maahi Sharma
1:09:29
Maahi Di Mehfil | Episode no 2 |  Kanth Kaler | Maahi Sharma
1:02:43
HLV STUDIOS
Рет қаралды 115 М.
Unfiltered: Sonam Bajwa and Ammy Virk
50:02
BHARTI TV
Рет қаралды 1,7 МЛН
And who would you choose?👇
0:20
Kitty Power
Рет қаралды 6 МЛН
La emociones de Bluey #歌ってみた #bluey #burrikiki
0:13
Bluey y BurriKiKi
Рет қаралды 16 МЛН
ВОТ как ЖЕНИХ выбирает СЕБЕ невесту 😱 #shorts
1:00
Лаборатория Разрушителя
Рет қаралды 8 МЛН
He Used All The Sauce On 1 Slice Of Pizza🤪😂
0:12
BorisKateFamily
Рет қаралды 18 МЛН