ਮਹਾਰਾਜਾ ਦਲੀਪ ਸਿੰਘ ਨੂੰ ਇਸ ਕੋਠੀ ਚ ਕੈਦ ਰੱਖਿਆ ਗਿਆ | Maharaja Dulip Singh Kothi Bassian | Ranjit Singh

  Рет қаралды 246,411

Uda Aida Tv_ੳ ਅ ਟੀ.ਵੀ.

5 ай бұрын

#Maharajadalipsingh #youtubeshorts #youtube #Kohinoor #punjabivideo #maharajaranjitsingh #ਕੋਹਿਨੂਰਹੀਰਾ

Пікірлер: 185
@khushbrar828
@khushbrar828 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ, ਬੇੜਾ ਗ਼ਰਕ ਹੋ ਗਿਆ ਡੋਗਰਿਆਂ ਦਾ 40 ਸਾਲ ਦੇ ਰਾਜ ਨੂੰ ਬੇਗੈਰਤਾਂ ਨੇ ਪਲਾਂ ਵਿਚ ਹੀ ਮਲੀਆ ਮੇਟ ਕਰ ਦਿੱਤਾ,ਮਨ ਭਰ ਭਰ ਆਉਂਦਾ ਹੈ ਕਿਥੇ ਅਸੀਂ ਮੋਹਰਾਂ ਦੇ ਥਾਲ ਭਰ ਭਰ ਕੇ ਵੰਡਣ ਵਾਲੇ ਅੱਜ ਆਟੇ ਦਾਲ ਸਕੀਮ ਲਈ ਲੇਲੜੀਆਂ ਕੱਢ ਰਹੇ ਹਾਂ, ਵਾਹਿਗੁਰੂ ਭਲੀ ਕਰੇ ਅਜੇ ਵੀ ਮੌਕਾ ਹੈ ਸੰਭਲ ਜਾਈਏ
@SatnamSingh-bn1nu
@SatnamSingh-bn1nu 3 ай бұрын
Dogriyan ne maharaja ranjit singh nu sikhan khilaf kitta c raja una diya gllan ch a k sikha killaf ho gya c itihas pad k dehko ta sade a din aye a ajj
@karamjitkaur2785
@karamjitkaur2785 3 ай бұрын
ਜਿਸ ਤਰ੍ਹਾਂ ਡੋਗਰਿਆ ਨੇ ਪਿੱਠ ਵਿਚ ਛੁਰੇ ਮਾਰ ਕੇ ਸਿੱਖ ਰਾਜ ਖਤਮ ਕਰ ਦਿੱਤਾ ਉਸੀ ਤਰ੍ਹਾਂ ਸਿੱਖ ਕੌਮ ਦੇ ਮੋਹਰੀ ਸਿੱਖਾਂ ਦੇ ਨਾਲ ਗਦਾਰੀ ਕਰ ਕੇ ਸਿੱਖਾਂ ਨੂੰ ਹੀ ਖਤਮ ਕਰੀ ਜਾ ਰਹੇ ਹਨ.
@ggp-wi8qu
@ggp-wi8qu 2 ай бұрын
1❤❤❤❤❤❤❤❤❤❤​@@SatnamSingh-bn1nu%
@BALJIT_SINGH_CHAPRA
@BALJIT_SINGH_CHAPRA 2 ай бұрын
ਬਿਲਕੁਲ ਦਰੁੱਸਤ।
@GurvinderSingh-gk3kv
@GurvinderSingh-gk3kv 2 ай бұрын
Nahi Bhai raj de khatme di shuruat Ranjeet singh ne aap hi kar diti c
@gurvindersinghbawasran3336
@gurvindersinghbawasran3336 4 ай бұрын
ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਇਹ ਕੋਠੀ ❤🙏
@harjitkailpur1083
@harjitkailpur1083 13 күн бұрын
ਇਹ ਜਗ੍ਹਾ ਸਿਰਫ ਹੁਣ ਤਾਂ ਵਿਆਹ ਲਈ ਪ੍ਰੀ ਬਈਡਿੰਗ ਬਣਾਉਣ ਯੋਗੀ ਰਹਿ ਗਈ। ਮਨ ਬਹੁਤ ਉਦਾਸ ਹੁੰਦਾ
@kuljitkaur7866
@kuljitkaur7866 2 ай бұрын
😭😭😭😭ਇਹ ਸਬ ਦੇਖ ਆਪਣੇ ਆਪ ਤੇ ਸ਼ਰਮ ਆ ਰਹੀ ਕੇ ਅਸੀਂ ਪੰਜਾਬ ਦੇ ਜਾਏ ਹਾਂ😭
@p.d.starhafsuhawasahabwale8373
@p.d.starhafsuhawasahabwale8373 Ай бұрын
ਵਾਹ ਜੀ ਵਾਹ ਕਿਆ ਬਾਤ ਹੈ ਗੁਰੂ ਪਿਆਰਿਓ 🙏👏❤️🙏,, ਦਿਲੋਂ ਧੰਨਵਾਦ ਆਪ ਜੀ ਦਾ 🙏🙏👏 ਸਿੱਖ ਕੌਮ ਨੂੰ ਹਮੈਸਾ ਯਾਦ ਰਖਣਾ ਚਾਹੀਦਾ ਗੁਰਸਿੱਖਾਂ ਦਾ ਵੱਡਮੁੱਲਾ ਇਤਿਹਾਸ। ਅਤੇ ਹਰ ਗੁਰਸਿੱਖ ਨੂੰ ਇਹ ਸਭ ਵੇਖਕੇ ਆਉਂਣਾ ਚਾਹੀਦਾ ਜੀ 🙏 ਮੰਨ ਬੋਹੋਤ ਦੁਖੀ ਹੋਇਆ 😢😢😢 ਮਹਾਰਾਜਾ ਦਲੀਪ ਸਿੰਘ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਕੇ। ਮੇਰਾ ਸਾਹਿਬ ਮੇਹਰਵਾਨ ਹੋਵੇ ਆਪਣੀ ਕੌਮ ਨੂੰ ਹਮੈਸਾ ਚੜਦੀਕਲਾ ਖੁਸ਼ੀਆਂ ਬਖਸ਼ੇ ਜੀ 🙏🌹🙏🥰❤️ ਧਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏😢😢
@jaspreetpawala5192
@jaspreetpawala5192 21 күн бұрын
ਬਾਦਲ ਸਾਹਬ ਲਈ ਧੰਨਵਾਦ ਜਿਨ੍ਹਾਂ ਨੇ ਵਿਰਾਸਤ ਨੂੰ ਦੁਬਾਰੇ ਸਾਂਭਿਆ👏
@baldevsinghbrar4335
@baldevsinghbrar4335 4 ай бұрын
ਵਾਹਿਗੁਰੂ ਮਿਹਰ ਕਰਨ ਕਿਤੇ ਰਾਜ ਖਾਲਸੇ ਦਾ ਵੀ ਆਵੇ ਬਹੁਤ ਵਧੀਆ ਜਗਾ ਦੇ ਦਰਸਨ ਕਰਾਏ ਸਿੱਖ ਰਾਜ ਦੀ ਇਤਹਾਸਕ ਜਗਾ ਕੋਟ ਕੋਟ ਧੰਨਵਾਦ ਜੀ🙏🙏🙏🙏
@LakhwinderSingh-zm8zy
@LakhwinderSingh-zm8zy 2 ай бұрын
ਸਾਡੀ ਪੰਜਾਬੀਆਂ ਦੀ ਇਹੀ ਸਮੱਸਿਆ ਹੈ ਕਿ ਅਸੀਂ ਇਹਨਾਂ ਯਾਦਗਾਰਾਂ ਨੂੰ ਦੇਖਕੇ ਆਪਣੇ ਪਿਛੋਕੜ ਨਾਲ ਜੁੜਨਾਂ ਨਹੀਂ ਚਾਹੁੰਦੇ। ਇਸੇ ਕਰਕੇ ਇਹਨਾਂ ਥਾਵਾਂ ਤੇ ਹਮੇਸ਼ਾਂ ਸੁਨਸਾਨ ਛਾਈ ਰਹਿੰਦੀ ਹੈ। ਕਈ ਵਾਰ ਇਹਨਾ ਨੂੰ ਬਣਾਉਣ ਦਾ ਵੀ ਵਿਰੋਧ ਕੀਤਾ ਜਾਂਦਾ ਹੈ।
@AmritpalSingh-cf4iv
@AmritpalSingh-cf4iv 3 ай бұрын
ਮਹਾਰਾਜੇ ਦੀਆ ਕਈ ਰਾਣੀਆਂ ਪਟਰਾਣੀਆਂ ਸਨ ਕੁਝ ਵੰਸ਼ਜ ਹਾਲੇ ਵੀ ਪੰਜਾਬ ਵਿੱਚ ਰਹਿੰਦੇ ਹਨ ।
@harmandhaliwal5589
@harmandhaliwal5589 3 ай бұрын
Kitha rehda a verji koi jankari davo please agar pata a thonu
@bakhshishrandhawa927
@bakhshishrandhawa927 2 ай бұрын
Thanks For The History Of Maharaja Dalip Singh 🙏
@KulvindarDhaliwal
@KulvindarDhaliwal 23 күн бұрын
Hanji jarur avaga Khalsa Raj Mari Omar 45 saal di hai jado mine 10 saal da c supana vich Khalsa Raj ch gum da raat lang jadi c minu oh supna 17 saal di agge Tak 7 saal Lahore Darbar hor anaka jagha ta ta ghumiye ha ji 38 to 40 agge vich same hi hoya
@harbanssingh-ij9kf
@harbanssingh-ij9kf 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
@krishansinghhans9105
@krishansinghhans9105 Ай бұрын
ਹੇ ਵਾਹਿਗੁਰੂ ਸੱਚੇ ਪਾਤਸ਼ਾਹ ਦੁਬਾਰਾ ਵੀ ਇਹੋ ਜਿਹਾ ਰਾਜ ਆਵੇ ਸਿੱਖਾਂ ਦਾ
@SinghGill7878
@SinghGill7878 4 ай бұрын
ਸ਼੍ਰੋਮਣੀ ਕਮੇਟੀ ਤੇ ਭਾਰਤ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਬੰਧਿਤ ਚੀਜ਼ਾਂ ਵਾਪਿਸ ਲਿਓਣੀਆਂ ਚਾਹੀਦੀਆਂ 😢
@DALBIRSINGH-bz6sg
@DALBIRSINGH-bz6sg 4 ай бұрын
ਸ਼੍ਰੋਮਣੀ ਕਮੇਟੀ ਤੇ ਅਕਾਲੀਆਂ ਨੇ ਤਾਂ ਇਥੋਂ ਦਾ ਇਤਿਹਾਸ ਵੀ ਨਹੀਂ ਛੱਡਿਆ, ਬਾਹਰੋਂ ਤਾਂ ਕੀ ਲਿਆਉਣਗੇ
@sukhpreetsukh9945
@sukhpreetsukh9945 3 ай бұрын
ਖਾਲਸਾ ਜੀ ਇਹ ਵੀ ਗੱਲ ਹੈ ਕੇ ਇੰਗਲੈਂਡ ਵਾਲਿਆਂ ਨੇ ਸਾਂਭ ਕੇ ਰੱਖਿਆ ਹੈ ਜੇਕਰ ਸਾਡੇ ਲੀਡਰਾਂ ਕੋਲ ਹੁੰਦਾ ਤਾਂ ਹੁਣ ਤੱਕ ਵੇਚ ਕੇ ਖਾ ਲੈਂਦੇ। ਬਾਕੀ, ਸਾਡੀ ਅਮਾਨਤ ਸਾਡੇ ਕੋਲ ਵਾਪਸ ਆਉਣੀ ਚਾਹੀਦੀ
@paramjeetshingparamjeetshi1810
@paramjeetshingparamjeetshi1810 Ай бұрын
😢😢😢😢😢😢😢😢😢😢😢
@sukhjindersinghsekhon3832
@sukhjindersinghsekhon3832 4 ай бұрын
ਉਹ ਸਿਖੋ ਤੁਸੀਂ ਇਕਠੇ ਹੋ ਕੇ ਆਪਣਾ ਇਕ ਲੀਡਰ ਨਹੀਂ ਚੁਣ ਸਕਦੇ ਕਿਉਂਕਿ ਤੁਸੀਂ ਸਾਰੇ ਹੀ ਆਪਣੇ ਆਪ ਵਿੱਚ ਲੀਡਰ ਸਮਾਜਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਇੱਕ ਲੀਡਰ ਚੁਣੋ ਅਤੇ ਉਸ ਦੇ ਮਗਰ ਲੱਗ ਕੇ ਕੌਮ ਦੀ ਰਹਿਨੁਮਾਈ ਕਰੋ
@kaka-kd3wx
@kaka-kd3wx 5 ай бұрын
ਬਹੁਤ ਮਹੱਤਵਪੂਰਨ ਜਾਣਕਾਰੀ
@KulwantSingh-wi6ou
@KulwantSingh-wi6ou 4 ай бұрын
ਵਾਹਿਗੁਰੂ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਖ਼ਾਲਸਾ ਰਾਜ ਸਥਾਪਿਤ ਹੋਵੇ ਵਾਹਿਗੁਰੂ ਜੀ 🙏
@chamkaurdhaliwal588
@chamkaurdhaliwal588 2 ай бұрын
ਗੋਰੇ ਬਾਮਣ ਤੇ ਡੋਗਰੇ ਸਿਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ !
@giannagra9781
@giannagra9781 2 ай бұрын
Lal Singh , Dhian Singh , Gulab Singh ( Back ground C BRAHMINS )
@gopipannu9976
@gopipannu9976 3 ай бұрын
thnx veer ji hor kuj likhen nu shabad nahi a jado v es ithaas bare sundi a ta man bhut dukhi ho janda a
@AmanjotSingh-ir1mf
@AmanjotSingh-ir1mf Ай бұрын
Maharaja ranjit singh arga raja aj v punjab nu chahida❤❤
@SurinderSingh-yz2pg
@SurinderSingh-yz2pg 3 ай бұрын
Thanks ਵੀਰ ji
@GURJITSINGH-me9sz
@GURJITSINGH-me9sz 5 күн бұрын
ਬੇੜਾ ਗਰਕ ਜੇ ਬੇਈਮਾਨ ਡੋਗਰਿਆਂ ਦਾ ਗਦਾਰਾਂ ਦਾ ਤੇ ਗੱਦਾਰਾਂ ਦਾ ਟੋਲਾ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੀ ਰਿਹਾ
@manmohansingh2961
@manmohansingh2961 11 күн бұрын
ੴੴੴੴੴੴੴੴ ੴੴੴ ਇਕਓਅੰਕਾਰ ਜਾਂ ਏਕੰਕਾਰੁ ਜੀ ਦੀ ਮਿਹਰ ਹੈ ਕਿ ਵਿਦਵਾਨ ਹੁਣ ਸਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 💥ਏਕੰਕਾਰੁ ਜੀ ਦੀ ਮਿਹਰ ਹੈ🙏💥 ਏਕੰਕਾਰੁ ਜੀ ਸਾਨੂੰ ਸਭਨਾਂ ਨੂੰ ਸੁਮੱਤ ਬਖਸ਼ਣ ਦੀ ਕਿਰਪਾਲਤਾ ਕਰਨ, ਏਹੋ ਹੀ ਸਾਡੀ ਨਿਮਾਣੀ ਜਹੀ ਬੇਨਤੀ ਹੈ🙏
@sukhjindersingh7586
@sukhjindersingh7586 Ай бұрын
Bohat wadia uprala veer g
@SikhRajitihaas
@SikhRajitihaas 5 ай бұрын
ਵਾਹਿਗੁਰੂ ਜੀ
@kuljitkaur7866
@kuljitkaur7866 2 ай бұрын
85% ਪੰਜਾਬ ਦੇ ਪੁੱਤ ਧੀਆਂ ਨਸ਼ੇ ਖਾ ਰਹੇ ਨੇ ਰੱਬਾ ਕਦੋਂ ਜਾਗਣ ਗੇ ਲੋਕ🙏🏻😭😭😭
@yousafsardar8411
@yousafsardar8411 2 ай бұрын
really ladies take the drugs too
@jaswinderkaur6016
@jaswinderkaur6016 3 ай бұрын
Beautiful and brave lady maharani jinda
@jaipaljaipaul7449
@jaipaljaipaul7449 3 ай бұрын
ਜਸਟਿਸ ਖੜਕ ਸਿੰਘ ਪਟਿਆਲਵੀ , ਜ਼ਿੰਦਾ ਬਾਦ ❓
@GurdeepSingh-jk7ef
@GurdeepSingh-jk7ef 2 ай бұрын
ਮੈਂ ਗਿਆ ਹਾਂ,, ਇਸ ਜਗ੍ਹਾ ਤੇ
@balrajsingh635
@balrajsingh635 27 күн бұрын
Kithe ah verr eh
@ManoharSingh-kd3qc
@ManoharSingh-kd3qc Ай бұрын
very good n lot of thanks for providing history of sikh kingdom.
@jaswantbhasin4073
@jaswantbhasin4073 4 ай бұрын
Dear sir jee i am very glad that some one kept history a live many thanks
@simarjeetsandhu5108
@simarjeetsandhu5108 3 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ
@JasvinderSingh-ux3iu
@JasvinderSingh-ux3iu 2 ай бұрын
Waheguru ji 👏🙏maharaja ranjit singh great king of punjab
@SurinderSingh-yz2pg
@SurinderSingh-yz2pg 3 ай бұрын
Respected Sahib ji Very deep knowledge ਜੀ. From Jalandhar
@mr.pipatt6026
@mr.pipatt6026 Ай бұрын
🙏 ਵਾਹਿਗੁਰੂ ਜੀ 🙏
@SandeepSingh-uy9eb
@SandeepSingh-uy9eb 4 ай бұрын
Waheguru ji 🙌👏🙌
@ujjagersingh8732
@ujjagersingh8732 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurpreetkarda6319
@gurpreetkarda6319 10 күн бұрын
Very good information about Maharaja Ranjit Singh and Khalsa Raj. 🙏🌹
@gurtejjhajj1529
@gurtejjhajj1529 3 ай бұрын
man ch agg lagdi... dil krda sare london nu agg ladiye. 😢😢😢
@mundakhialeala
@mundakhialeala 12 күн бұрын
ਦਿਲ ਦੀ ਗੱਲ ਕਹਿ ਦਿੱਤੀ ਬਾਈ😢
@GurmailSingh-ob3zm
@GurmailSingh-ob3zm 4 ай бұрын
Waheguru g
@KabalSingh-uk3nq
@KabalSingh-uk3nq 4 ай бұрын
WAHEGURU JI SARBAT DA BHALA KARO WAHEGURU JI 🙏🙏
@ArtCraftEntertaiment
@ArtCraftEntertaiment 15 күн бұрын
Bahut vadia jankari diti Sade last maharaje bare Thanwad bhaji
@vickysingh3028
@vickysingh3028 4 ай бұрын
Punjab di kismat as kothi vich kad ho gye se una de naal .that is what I feel ..nahi ta ajj Punjab ch rehn ala loga ne Punjab ne kuch hor he hona se ..a
@ArhamFreewill-lx5wq
@ArhamFreewill-lx5wq Күн бұрын
Waheguru ji ka khalsa Waheguru ji ki Fateh. Sat shri Akal.
@gill-punjab
@gill-punjab 3 ай бұрын
ਅਸਲੀ ਤਾ ਇੰਗਲੈਂਡ ਵਿੱਚ ਏ,ਤੇ ਇਥੇ ਸਭ ਕੁਝ ਕਾਪੀ ਰੱਖੇ ਗਿਆ ਹੈ
@jagjeetsinghbrar9584
@jagjeetsinghbrar9584 Күн бұрын
Waheguru ji v amosnal story
@parveensehgal7955
@parveensehgal7955 4 ай бұрын
Waheguru ji Jai Shree Ram ji
@jaipaljaipaul7449
@jaipaljaipaul7449 3 ай бұрын
ਮਹਾਂ ਭਾਰਤ ਦੇ ਸੋਨੇ ਚਾਂਦੀ ਦੇ ਸਿੱਕੇ ਕਿਸ ਹੁਕਮਰਾਨ , ਠੇਕੇਦਾਰ , ਸਰਕਾਰ ਯਾ ਸ਼ਕਰਾਣੂ ਕੋਲ...? ਬਰਤਾਨੀਆ ਦੇ ਵਿਕਟੋਰੀਆ ਰਾਨੀ ਤੋਂ ਬਾਅਦ ਆਗੂ ਸ਼ਕਰਾਣੂ ਕਿਸ ਭੇਸ ਵਿਚ...?
@surjitkaur1895
@surjitkaur1895 11 күн бұрын
ਵਾਹਿਗੁਰੂ ਜੀ ਕਿਤੇ ਫਿਰ ਭੇਜ ਸ਼ੇਰ ਨੂੰ
@LakhwinderSingh-oc3tv
@LakhwinderSingh-oc3tv Ай бұрын
JATT 🐅🐅🐅
@user-zi5gu4mw7y
@user-zi5gu4mw7y 4 ай бұрын
ਵਾਹਿਗੁਰੂ ਵਾਹਿਗੁਰੂ ਜੀ
@jaswinderkaur1907
@jaswinderkaur1907 3 ай бұрын
Waheguru waheguru waheguru waheguru waheguru ji 🙏🙏🙏🙏🙏
@GurdevSingh-rn5ct
@GurdevSingh-rn5ct 26 күн бұрын
Bahut bahumuli ithasik jankari
@jassirureke9884
@jassirureke9884 14 күн бұрын
Waheguru Ji Sahib Ji Maharaj Ji Mehar Karo Ji 🙏🙏🙏🙏🙏🙏🙏🙏😢😢😢😢😢😢😢😢
@jagrajgrewal8879
@jagrajgrewal8879 3 ай бұрын
Khash dogre gadar na hunde,, maharaja Ranjit Singh da Raj kaim hunda,,, aj Sada punjab da mukadar kuch hor hi hona c🙏🙏
@harwindersinghsonigg1622
@harwindersinghsonigg1622 Ай бұрын
Waheguru ji
@lakhikalewalia8146
@lakhikalewalia8146 4 ай бұрын
waheguru ji
@sarvjitsingh1880
@sarvjitsingh1880 4 ай бұрын
very nice information
@AVTARSINGH-zu3cj
@AVTARSINGH-zu3cj 4 ай бұрын
Waheguru. Ji
@jaipaljaipaul7449
@jaipaljaipaul7449 3 ай бұрын
ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓
@dhanumarkande3273
@dhanumarkande3273 4 ай бұрын
HE WAHEGURU JI🙏🏻
@karamjitsingh444
@karamjitsingh444 3 ай бұрын
Very nice sir 🙏🏻🙏🏻🙏🏻🙏🏻🙏🏻🙏🏻🙏🏻
@BaljitSingh-ly2iv
@BaljitSingh-ly2iv 7 күн бұрын
Thanks Bai g
@kulwansingh366
@kulwansingh366 3 ай бұрын
Waheguru ji mehr kario sareya te
@BaljinderSingh-rq2fh
@BaljinderSingh-rq2fh 4 ай бұрын
Waheguru Ji waheguru ji waheguru ji waheguru ji waheguru ji
@BaljinderSingh-rq2fh
@BaljinderSingh-rq2fh 4 ай бұрын
Waheguru Ji waheguru ji waheguru ji waheguru ji waheguru ji
@msgill4307
@msgill4307 3 ай бұрын
Very nice briefing ❤
@amanamandeep4124
@amanamandeep4124 4 ай бұрын
Waheguru ji 🙏
@sukhpalsingh1342
@sukhpalsingh1342 2 ай бұрын
Thanks ji 🙏
@kulwantsinghaulakh1640
@kulwantsinghaulakh1640 4 ай бұрын
Tere rang niare❤❤❤❤❤❤❤❤
@BalwinderSingh-ec2zo
@BalwinderSingh-ec2zo 3 ай бұрын
Very Nice Gobind Singh Sandhour Sahib
@angrejparmar6637
@angrejparmar6637 3 ай бұрын
Thanks
@jasvirsingh4856
@jasvirsingh4856 3 ай бұрын
Govind singh veer je thanks for information ,punjab de school isnu watch karvan, history da pata. hovey
@amarbhaiya1858
@amarbhaiya1858 4 ай бұрын
Good ❤
@OnkarSingh-lw9rh
@OnkarSingh-lw9rh 4 ай бұрын
Good information
@jaswantsingh-qd6xe
@jaswantsingh-qd6xe 4 ай бұрын
Good job
@BinderChatha-rl1mw
@BinderChatha-rl1mw 4 ай бұрын
❤❤❤❤❤❤
@KuldeepSingh-jf7ll
@KuldeepSingh-jf7ll 4 ай бұрын
❤❤
@singhbindi9806
@singhbindi9806 4 ай бұрын
❤🙏🙏🙏🙏
@pindersingh8999
@pindersingh8999 Ай бұрын
@balbirsingh1328
@balbirsingh1328 3 ай бұрын
❤😊❤😊
@harmeetsingh_arts1984
@harmeetsingh_arts1984 4 ай бұрын
❤❤❤
@iqbalsidhu6651
@iqbalsidhu6651 4 ай бұрын
Well come ji
@RamSingh-wb9dt
@RamSingh-wb9dt 2 ай бұрын
❤🎉❤
@pindersingh8999
@pindersingh8999 Ай бұрын
🙏
@user-cf3zw7tn2o
@user-cf3zw7tn2o 4 ай бұрын
🙏🙏🙏🙏🙏🙏🙏🙏🙏🙏🙏
@malkeetsingh-wn7yg
@malkeetsingh-wn7yg Ай бұрын
Good
@bakhshishsingh2523
@bakhshishsingh2523 Ай бұрын
V V nice information but so many grief strickens feelings , we can't tolerate the end of story.
@bhinder_singh_.8093
@bhinder_singh_.8093 14 күн бұрын
ਗੋਦਾਵਰੀ ਨਹੀਂ ਬਾਈ ਜੀ ਨਰਮਦਾ ਨਦੀ ਹੈ ਧੰਨਵਾਦ ਜੀ
@tarsempal5710
@tarsempal5710 2 ай бұрын
Shree guru granth sahib ji di seva smbal krn wale anek pantha vich vande hn thso ki karie
@mittiputtmajhail2960
@mittiputtmajhail2960 4 ай бұрын
I was a follower of Rani Jinda and Daleep Singh. Always felt sad when read how British cheated and annexed Panjab by fraud and stab in back. But now no more. The killing of mah. Sher Singh and other sons of Ranjit Singh namely Tara Singh, Kashmira Singh, Pashora Singh and Multana Singh were killed one by one by greed of Jinda to make her son King of Lahore. She conspired with Sandhawalias and British to finish all who comes in way of his son. These all princes were older than Daleep and should have been Kings before him. Had Kanwar nauNihal Singh or Sher Singh, not killed, today we may have different story and PB with boundary at Khybar pass.
@user-cs6ly3vc9n
@user-cs6ly3vc9n 4 ай бұрын
It means maharani jinda was also a greedy woman
@mittiputtmajhail2960
@mittiputtmajhail2960 4 ай бұрын
@@user-cs6ly3vc9n Of course, to make his son as King out of order and put Sikhs fight British to reduce the power of Sikh army and as revenge for her brother Jawahar Singh, who was killed by Sikh army due to his role in killing of Prince Kashmira Singh and Prince Pashora Singh to clear the way of her son. It is a history. But when British betrayed her and annexed PB, she fought as a brave lady.
@yousafsardar8411
@yousafsardar8411 2 ай бұрын
its seems that the ranjit singh is a friend of east india company and what we call gardaar of that era
@misal.shahidan.wali.
@misal.shahidan.wali. Ай бұрын
Kohinoor ta Khalsa raaj da hay
@user-te5wi7gb2z
@user-te5wi7gb2z Ай бұрын
ੳ ਅ ਚੈਨਲ English letters ch ੳ Urha ,ਅ Arha ਲਿਖੋ D ,ਦ ਦੀ ਅਵਾਜ ਐ Rh ੜ ਦੀ ਅਵਾਜ ਐ ।
@sarvajeetrangreta4612
@sarvajeetrangreta4612 2 ай бұрын
ਜਿੰਨਾ ਸੱਪਾਂ ਨੂੰ ਚੂਲੀਆਂ ਚ ਦੁੱਧ ਪਿਆਇਆ ਤੇ ਰਣਜੀਤ ਨੇ ਉਨਾਂ ਸੱਪਾਂ ਨ ਆਖਰ ਡੰਗ ਮਾਰਿਆ ਫਿਰ ਜਦੋਂ ਕੋਈ ਆਪਣਿਆਂ ਨੂੰ ਆਪਣੇ ਨਹੀਂ ਸਮਝੂਗਾ ਤਾਂ ਉਸ ਘਰ ਦਾ ਉਸ ਰਾਜ ਦਾ ਇਹੀ ਹਸ਼ਰ ਹੁੰਦਾ
@vikramsingh-qm9so
@vikramsingh-qm9so 4 ай бұрын
Very good explain Ki to ki ho gaya par ajj vi Sikh suttey ne.
@rajdeep8772
@rajdeep8772 3 ай бұрын
Bai dogre da parvar vi dekhao
@user-kt2jp5cw8f
@user-kt2jp5cw8f 25 күн бұрын
ਡੋਗਰੇ ਅਸਲ ਚ, ਦੋਗਲੇ ਹੁੰਦੇ ਨੇ, ਦੁਨੀਆਂ ਦੇ ਕਿਸੇ ਵੀ ਕੋਨੇ ਚ ਹੋਣ ਇਹ ਡੋਗਰੇ।
@lalbhadurkumar2036
@lalbhadurkumar2036 5 ай бұрын
Jankri sahi
@bakhshishsingh7413
@bakhshishsingh7413 12 күн бұрын
Yaar, eh jagah kithe hai, verva devp g
@baldevbeedu1714
@baldevbeedu1714 3 ай бұрын
🙏🙏🙏🙏🙏🙏🙏😢😢😢
@user-tc6tl1bp3n
@user-tc6tl1bp3n 2 ай бұрын
Je three kuntal sone di kursi and kohenoor heera punjaab ch hunde ta ajh apna sikka sare countries ch opper hunda
@kamalsingh-dc1vs
@kamalsingh-dc1vs 4 ай бұрын
ਏੱਥੇ ਸਟਾਫ ਬਹੁਤ ਹੀ ਜਿਆਦਾ ਘਟੀਆ ਕਿਸਮ ਦਾ ਹੈ
@mooslmoosl8389
@mooslmoosl8389 4 ай бұрын
ਸਫਾਈ ਤਾਂ ਬਹੁਤ ਵਧੀਆ। ਤੂੰ ਆਵਦੀ ਭੈਣ ਦੀ pre wedding ਦਿਆ ਫੋਟੋ ਕਰਵਾਉਣ ਆਇਆ ਸੀ ਓਹੀਓ ਹੈਂ ਨ?
@karamjitsingh444
@karamjitsingh444 3 ай бұрын
ਤੁਹਾਨੂੰ ਕਿਸ ਨੇ ਕਹਿ ਦਿੱਤਾ ਜੀ ਕਿ ਇੱਥੇ ਦਾ ਸਟਾਪ ਬਹੁਤ ਘਟੀਆ ਹੈ ਹੁਣ ਕਦੇ ਵਿਜਿਟ ਕਰਿਓ ਫਿਰ ਦੱਸਿਓ ਕਿ ਸਟਾਪ ਕਿੰਨਾ ਘਟੀਆ ਤੇ ਕਿੰਨਾ ਵਧੀਆ
@bhullarsaab2132
@bhullarsaab2132 4 ай бұрын
🙏🙏🙏 UAE
EVOLUTION OF ICE CREAM 😱 #shorts
00:11
Savage Vlogs
Рет қаралды 8 МЛН
No empty
00:35
Mamasoboliha
Рет қаралды 8 МЛН
Mother Cat Drinks Lots of Coffee to Get By #funny #catlover #cuteanimals #cartoon
0:21
Super Emotional Stories
Рет қаралды 20 МЛН
НРАВИТСЯ ЭТОТ ФОРМАТ??
0:37
МЯТНАЯ ФАНТА
Рет қаралды 8 МЛН
С топором нельзя #ссср #история
1:00
MOTIVATION
Рет қаралды 2,3 МЛН
КАРОЧЕ НЕУДОБНАЯ СИТУАЦИЯ😱🔥 #shorts
0:45
ПОПОВИЧИ
Рет қаралды 7 МЛН
Waka waka 🤣 Which video is the best 1,2,3,4? 🤩
0:13
Adani Family
Рет қаралды 6 МЛН