ਮਹਾਰਾਣੀ ਜਿੰਦਾਂ ਦੀ ਕਬਰ 'ਤੇ ਲੱਗਾ ਸੀ ਇਹ ਪੱਥਰ । ਮਃ ਰਣਜੀਤ ਸਿੰਘ ਦੇ ਪੋਤਰੇ ਨੇ ਇਹ ਘਰ ਭੇਂਟ ਕੀਤਾ ~ Europe UK 04

  Рет қаралды 145,747

Nishan Singh Australia

Nishan Singh Australia

10 ай бұрын

Google Location : goo.gl/maps/d7h1qpXWX1RSjujm9
goo.gl/maps/tY18HRCy6pdDjXk8A
Join this channel to get access to perks:
/ @nishansinghaustralia
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 262
@varinderkaur7268
@varinderkaur7268 10 ай бұрын
ਸਾਡੇ ਮਹਾਨ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡਾ ਪੰਜਾਬ ਅਨਾਥ ਹੋ ਗਿਆ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਸਾਡੇ ਪੰਜਾਬ ਤੇ
@SatpalSingh-pw2kk
@SatpalSingh-pw2kk 10 ай бұрын
Waheguru dekh rhe ne, jaroor kirpa krnge🙏🙏🙏🙏
@ishmeetsingh2234
@ishmeetsingh2234 10 ай бұрын
ਸਹੀ ਕਿਹਾ ਜੀ ,ਸਾਡਾ ਰਾਜ ਭਾਗ ਸਾਡੇ ਤੋਂ ਚਲਾ ਗਿਆ
@tejinderkaur1941
@tejinderkaur1941 10 ай бұрын
waheguru ji mehar karan
@sikhgamer1638
@sikhgamer1638 10 ай бұрын
😌😌😌😌😌
@balbirsingh8520
@balbirsingh8520 10 ай бұрын
@@SatpalSingh-pw2kk 0
@Gtgaming864
@Gtgaming864 10 ай бұрын
ਮੈਂ ਜਦੋਂ ਵੀ ਕਿਸੇ ਦੇ ਵੀ ਮੂੰਹ ਵਿੱਚੋ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਸੁਣਦੀ ਹਾਂ ਤਾਂ ਮਨ ਕਰਦਾ ਹੈ ਕਿ ਉੱਚੀ ਉੱਚੀ ਰੋਵਾਂ ਤੇ ਰੱਬ ਨੂੰ ਉਲਾਂਭਾ ਦੇਵਾਂ ਕਿ ਐਨੇ ਮਹਾਨ ਖਾਨਦਾਨ ਨਾਲ ਇੰਝ ਕਿਉਂ ਹੋਇਆ ਫਿਰ ਇਹ ਸੋਚ ਕੇ ਮਨ ਨੂੰ ਹੌਸਲਾ ਦੇ ਲਈ ਦਾ ਕਿ ਵਾਹਿਗੁਰੂ ਜੀ ਇਹਦੇ ਵਿਚ ਵੀ ਤੇਰੀ ਹੀ ਕੋਈ ਰਜ਼ਾ ਹੋਵੇਗੀ😢😢😔😔 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ💐💐💐💐
@jashpalsingh1875
@jashpalsingh1875 10 ай бұрын
😢😢😢😭😭😭😭😩😩😩
@reemachauhan5032
@reemachauhan5032 10 ай бұрын
Guru Gobind singh Maharaj Ji ne bachan kite c ki Hazoor Sahib jo Angeetha Sahib h usno koi na Falore. Nhi te usda vansh naash hojega. But Maharaja Ranjeet Singh ji ne Sikh Kaum ki Khatir eh Kurbaani diti c and Guru sahib de sthan di sewa kraayi c. Ehi reason h ki aj v othe jo jathedaar sewa krde ne oh unmarried ne . Jina ku mein sunya. Bakki agar kuch galati hove te maffi dena ji 🙏
@kambojma-journalism1068
@kambojma-journalism1068 10 ай бұрын
🙏🙏
@Gtgaming864
@Gtgaming864 10 ай бұрын
@@jashpalsingh1875 🙏🙏
@Gtgaming864
@Gtgaming864 10 ай бұрын
@@kambojma-journalism1068 🙏🙏
@artandcraftwithdeep7529
@artandcraftwithdeep7529 10 ай бұрын
ਧੰਨਵਾਦ ਏ ਜੀ ਇੰਗਲੈਂਡ ਵਾਲਿਆਂ ਦਾ ਜਿਹਨਾਂ ਨੋ ਸਾਡਾ ਇਤਹਾਸ ਸਾਭਿਆਂ ਹੋਇਆ ਹੈ ਸਾਡੇ ਵਾਲੇ ਤਾਂ ਖੁਰਦ ਬੁਰਦ ਕਰਨ ਵਿਚ ਮਾਹਰ ਹਨ। ਧੰਨਵਾਦ ਖਾਲਸਾ ਜੀ
@GurpreetSINGHOZSIKH
@GurpreetSINGHOZSIKH 10 ай бұрын
ਯਕੀਨ ਮੰਨਿਓ ਖਾਲਸਾ ਜੀ ਸੁਰਤ 500 ਸਾਲ ਪਿੱਛੇ ਚਲੇ ਜਾਂਦੀ ਆ ਇਹ ਪੁਰਾਤਨ building ਦੇਖ ਕੇ । ਸਾਡੇ ਕਾਰ ਸੇਵਾ ਵਾਲੇ ਬਾਬੇ 50 ਸਾਲ ਬਾਅਦ ਹਰ ਇੱਕ ਚੀਜ਼ ਨੂੰ ਤੋੜ ਦਿੰਦੇ ਨੇ ਤੇ ਦੇਖ ਕੇ ਕੁਛ ਮਹਿਸੂਸ ਹੀ ਨੀ ਹੁੰਦਾ । Thank you for sharing this video. ਮਹਾਰਾਜਾ ਦਲੀਪ ਸਿੰਘ ਨੂੰ ਇੱਕ ਤਰਾਂ ਨਾਲ ਮਿਲ ਹੀ ਲਏ ਅੱਜ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏
@JasveerSingh-ji4sl
@JasveerSingh-ji4sl 10 ай бұрын
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@devindersingh3916
@devindersingh3916 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@gurmukhsingh7825
@gurmukhsingh7825 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਬਹੁਤ ਵਧੀਆ‌। ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@jagbirsingh6499
@jagbirsingh6499 10 ай бұрын
ਬਹੁਤ ਧੰਨਵਾਦ ਸਿੰਘ ਸਾਹਿਬ ਜੀ ਇਹ ਇਤਹਾਸ ਤੋਂ ਤੁਸੀਂ ਜਾਣੂ ਕਰਵਾਇਆ ਵਾਹਿਗੁਰੂ ਆਪ ਨੂੰ ਚੜੱਦੀ ਕਲਾ ਚ੍ ਰੱਖਣ
@swarnsingh6145
@swarnsingh6145 10 ай бұрын
ਬਹੁਤ ਵਧੀਆ ਲੱਗਿਆ ਨਿਸ਼ਾਨ ਸਿੰਘ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@sikhgamer1638
@sikhgamer1638 10 ай бұрын
🙏🙏🙏🙏
@sakinderboparai3046
@sakinderboparai3046 10 ай бұрын
❤ ਸਭ ਕੁਝ ਵਾਹਿਗੁਰੂ ਦੇ ਭਾਣੇ ਵਿਚ ਹੀ। ਹੋ। ਰਿਹਾ ਹੈ। ਜੀ। 💚
@JaswinderSingh-io7uo
@JaswinderSingh-io7uo 10 ай бұрын
ਬਹੁਤ ਧੰਨਵਾਦ ਜਾਨਕਾਰੀ ਦਿੱਤੀ ਹੈ ❤❤ ਪਰ ਇੱਕ ਗੱਲ ਪੱਕੀ ਹੈ ਕਿ ਬਹਾਰ ਜਾ ਕੇ ਮਹਾਰਾਜਾ ਦਲੀਪ ਸਿੰਘ ਵੱਗੂ ਸਾਡੇ ਬੱਚਿਆਂ ਦੇ ਬੱਚੇ ਵੀ ਹੋਲੀ ਹੋਲੀ ਸਭ ਕੁਝ ਭੁੱਲ ਜਾਣ ਗੇ ।।❤❤ ਇਸ ਲਈ ਧਿਆਂਨ ਰੱਖਣ ਦੀ ਲੋੜ ਹੈ ❤❤❤
@devinderpaldhillon9627
@devinderpaldhillon9627 4 ай бұрын
ਨਹੀਂ ਭੁੱਲ ਰਹੇ ਜਸਵਿੰਦਰ ਸਿੰਹਾਂ ਪੂਰੀ ਅੱਗ ਦੀ ਨਾੜ ਨੇ । ਕਿਸਾਨ ਮੋਰਚੇ -1 ਚ ਵੇਖਿਆ ਨਹੀਂ ਜੇ ਜਲਵਾ , ਵਿਦੇਸ਼ੀਂ ਵੱਸਦੇ ਪੰਜਾਬੀਆਂ ਦਾ ? ਪੂਰੀ ਦੁਨੀਆਂ ਨੂੰ ਦੱਸ ਰਹੇ ਨੇ ਅਸੀਂ ਕੌਣ ਹਾਂ ।
@gssandhu1984
@gssandhu1984 10 ай бұрын
ਤੇ ਰਾਣੀ ਜਿਹੜਾ ਵੇਖਦੀ ਸੀ , ਓਹ ਖੁਆਬ ਜੀਵੇ❤
@GurumeetSingh-yj1lp
@GurumeetSingh-yj1lp 10 ай бұрын
ਸਿੰਘ ਸਾਬ ਇਤਿਹਾਸਕ ਜਾਣਕਾਰੀ ਜਾਣਕਾਰੀ ਲਈ ਬਹੁਤ ਧੰਨਵਾਦ ਸਾਡੀ ਭਾਰਤ ਸਰਕਾਰ ਜਾਂ ਸਾਡੇ ਪੰਥਕ ਆਗੂਆ ਵੱ ਨਾਲੋ ਉਹ ਲੋਕ ਬਹੁਤ ਚੰਗੇ ਹਨ ਜਿਨ੍ਹਾਂ ਨੇ ਸਾਡੀਆਂ ਇਤਿਹਾਸਕ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਹਨ ਸਾਡੀ ਸਿੱਖ ਕੌਮ ਨੇ ਗੁਰੂ ਦੇ ਪਰਿਤ। ਕੁਝ ਨਹੀਂ ਕੀਤਾ ਅਸੀ ਸਾਰੇ ਅਕਿਰਤਘਣ ਹਾਂ
@JasbirSingh-rw4ds
@JasbirSingh-rw4ds 10 ай бұрын
ਵਾਹਿਗੁਰੂ ਜੀ ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ
@ManjitKaur-fg9iy
@ManjitKaur-fg9iy 10 ай бұрын
ਜਿਵੇਂ ਇਹ ਗੋਰੇ ਹੁਣ ਸਾਡੇ ਇਤਿਹਾਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਉਜਾੜਿਆ ਵੀ ਤਾਂ ਇਨ੍ਹਾਂ ਨੇ ਹੀ ਸੀ ਸਾਡੇ ਰਾਜ ਨੂੰ
@gurdevsinghaulakh7810
@gurdevsinghaulakh7810 10 ай бұрын
ਮਨ ਉਦਾਸ ਹੈ ਸਿੱਖ ਰਾਜ ਦਾ ਦੁੱਖਦਾਈ ਅੰਤ ।
@user-th4tb7ch9l
@user-th4tb7ch9l 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ🙏🙏🙏🙏🙏
@bhaimohindersingh7839
@bhaimohindersingh7839 10 ай бұрын
ਭਰਪੂਰ ਜਾਨਕਾਰੀ ਮਿਲੀ ਜੀ।ਧੰਨਵਾਦ।ਸਾਰਾ ਵੇਖ ਸੁਣ--ਰੋਣ ਨਿਕਲਦਾ ਹੈ।ਬਹੁਤ ਧੰਨਵਾਦ ਜੀ ਸਿੰਘ ਸਾਹਿਬ ਸ੍ ਕੇਵਲ ਸਿੰਘ ਜੀ ਅਸਟ੍ਰੇਲੀਆ।ਆਪ ਜੀ ਬਹੁਤ ਹੀ ਜਿਆਦਾ ਮੇਹਨਤ ਕਰਕੇ ਇਤਿਹਾਸ ਨੂੰ, ਸਾਨੂੰ ਘਰ ਬੈਹਠਿਆਂ ਅਰਾਮ ਨਾਲ ਜਾਨਕਾਰੀ ਮਿਲ ਜਾਂਦੀ ਹੈ ਜੀ।
@AvtarSingh0590
@AvtarSingh0590 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉
@ManjitSingh-on4uw
@ManjitSingh-on4uw 10 ай бұрын
ਭਾਈ ਸਾਹਿਬ ਤੁਸੀਂ ਇਹ video ਬਣਾ ਕੇ ਅਤੇ social media ਤੇ ਪਾ ਕੇ ਇਤਿਹਾਸਕ ਕੰਮ ਕੀਤਾ ਹੈ ।
@sidhuartstallewal1702
@sidhuartstallewal1702 10 ай бұрын
ਐਤਕੀ ਦਲੀਪ ਸਿੰਆਂ ,,,,,, ਤੂੰ ਰਾਜ ਕਰੇਂ ,,,,,,,,, ਜਦੋਂ ਸਿੱਖ ਰਾਜ ਆਵੇ,,,,,,, ਜਦੋਂ ਸਿੱਖ ਰਾਜ ਆਵੇ, ,,, 🙏🏻🙏🏻😢🙏🏻🙏🏻
@HarjeetKaur-fy3yw
@HarjeetKaur-fy3yw 10 ай бұрын
ਸਤਿਨਾਮ ਵਾਹਿਗੁਰੂ ਜੀ
@BarinderSinghKamboj
@BarinderSinghKamboj 10 ай бұрын
ਵਾਹਿਗੁਰੂ ਜੀ ਰਵੀ ਸਿੰਘ ਖਾਲਸਾ ਨਾਲ ਵੀ ਸਾਡਾ ਮਿਲਾਪ ਕਰਵਾੳ ਤੁਸੀ ਇੰਗਲੈਂਡ ਵਿਚ ਹੋ
@malkitsingh411
@malkitsingh411 10 ай бұрын
ਬਹੁਤ ਵਧੀਆ ਵਧੀਆ ਲੱਗਾ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀਆਂ ਯਾਦਗਾਰਾਂ ਦੇਖ ਵਾਹਿਗੁਰੂ ਕਿਰਪਾ ਕਰੇ ਤੁਸੀਂ ਇਸੇ ਤਰਾਂ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਰਹੋ
@parminderkaur6883
@parminderkaur6883 10 ай бұрын
ਸਾਡੇ ਸਿਖ ਰਾਜ ਦਾ ਅੰਤ ਬਹੁਤ ਦੁਖਦਾਈ ਹੋਇਆ ਦੁਬਾਰਾ ਦਲੀਪ ਸਿੰਘ ਆਵੇ ਤੇ ਆਪਣਾ ਸਿਖ ਰਾਜ ਕਾਇਮ ਕਰੇ
@baljeetsidhu3550
@baljeetsidhu3550 10 ай бұрын
ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@narinderkour317
@narinderkour317 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@jatinderbhinder4360
@jatinderbhinder4360 10 ай бұрын
ਵਾਹਿਗੁਰੂ ਜੀ
@gobindkarwal4857
@gobindkarwal4857 10 ай бұрын
Bhaut Rona aunda g...wmk
@avtargrewal3723
@avtargrewal3723 2 ай бұрын
ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਧੰਨਵਾਦ ਤੁਸੀ ਮਾਹਾਰਾਜਾ ਰਣਜੀਤ ਸਿੰਘ ਜੀਦੇ ਪਰਿਵਾਰ ਦੀ ਜਾਣਕਾਰੀ ਦੇਣ ਲਈ ਧੰਨਵਾਦ ਮਨ ਵੈਰਾਗ ਮਂਈ ਹੋ ਗਿਆ
@rinkuhura2850
@rinkuhura2850 10 ай бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Pbgaming0723
@Pbgaming0723 10 ай бұрын
ਗੁੱਡ ਭਾਈ ਸਾਬ ਜੀ
@user-oo1yr8hr9c
@user-oo1yr8hr9c 10 ай бұрын
ਬਹੁਤ ਸ਼ਰਮ ਦੀ ਗੱਲ ਹੈ ਵੀਰ ਜੀ ਦਲੀਪ ਸਿੰਘ ਦੇ ਬੱਚਿਆਂ ਲਈ ਦਲੀਪ ਸਿੰਘ ਤਾਂ ਸਿੱਖੀ ਵਿੱਚ ਮੁੜ ਕੇ ਵਾਪਸ ਆ ਗਏ ਪਰ ਉਹਨਾਂ ਦੀ ਔਲਾਦ ਅਪਣੇ ਧਰਮ ਵਿੱਚ ਨਹੀਂ ਪਰਤੀ ਤੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਅੱਗੇ ਵੰਸ਼ ਤੋਰਨ ਲਈ ਔਲਾਦ ਦੀ ਦਾਤ ਹੀ ਨਹੀਂ ਬਖਸ਼ੀ ਨਹੀਂ ਤਾਂ ਅੱਜ ਉਹਨਾਂ ਦੀ ਔਲਾਦ ਹੁੰਦੀ ਤਾਂ ਸਿੱਖੀ ਤੇ ਸਿੱਖਾਂ ਉਤੇ ਕਲੰਕ ਹੀ ਹੌਣਾਂ ਸੀ। ਤੇ ਸਾਨੂੰ ਵੀ ਦੁਨੀਆਂ ਵਿੱਚ ਛਰਮਿੰਦਗੀ ਮਹਿਸੂਸ ਹੁੰਦੀ ਜਿਹੜੇ ਸਿੱਖਾਂ ਨੇ ਕਦੇ ਮੁਗਲਾਂ ਦੇ ਇੰਨੇ ਤਸੀਹੇ ਝੱਲੇ ਪਰ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਉਹਨਾਂ ਸਿੱਖਾਂ ਦੇ ਰਾਜੇ ਦੇ ਪੋਤੇ ਪੋਤੀਆਂ ਦੋਹਤੇ ਪੜ ਪੋਤੇ, ਪੋਤਿਆਂ ਕਿਸੇ ਹੋਰ ਧਰਮ ਵਿੱਚ ਹਨ।
@newtribune
@newtribune 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Sandeepsingh-ce7fj
@Sandeepsingh-ce7fj 10 ай бұрын
Waheguru ji ka khalsa Waheguru ji ki fateh ji 🙏
@palwindersingh3731
@palwindersingh3731 10 ай бұрын
Thanks veere. Ehna ANGREJA NE SAADA SOHNA PUNJAB KHO LIYA. ASI AJ TAK GULAAM HI HAN.. BHUT THANKS VEER JI.
@kanwaljitsingh3293
@kanwaljitsingh3293 10 ай бұрын
ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏
@gagandeepsinghspall28
@gagandeepsinghspall28 10 ай бұрын
Bhut dhanwaad Khalsa g
@kiranjeet9389
@kiranjeet9389 10 ай бұрын
ਇਸ ਇਤਿਹਾਸ ਨੂੰ ਸਾਡੀਆ ਸਮਾਜਕ ਸਿੱਖਿਆ ਦੀਆਂ ਕਥਾਵਾਂ ਵਿਚ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੰਨਾਂ ਇਤਿਹਾਸ ਬਾਰੇ ਪੜ੍ਹਨ ਦੀ ਬਹੁਤ ਜ਼ਰੂਰਤ ਹੈ
@PremSingh-vo8pi
@PremSingh-vo8pi 10 ай бұрын
Good.bhai.sahib
@phupindermarok3535
@phupindermarok3535 10 ай бұрын
WaheGuru ji mehar kar 🙏🙏🙏🙏🙏🙏🙏
@sukhjindersingh7409
@sukhjindersingh7409 10 ай бұрын
ਜੇ ਪੰਜਾਬ ਚ ਦਰਵਾਜਾ ਆਪੇ ਖੁਲਦਾ ਤਾ ਲੋਕਾ ਨੇ ਕਹਿਣਾ ਸੀ ਮਹਾਰਾਜਾ ਆਪ ਦਰਵਾਜਾ ਖੋਲ ਕੇ ਸਾਨੂੰ ਲੈਣ ਆਏ 🙏
@singhkanpur1
@singhkanpur1 10 ай бұрын
ਬੇਸ਼ੱਕ ਭਾਈ ਨਿਸ਼ਾਨ ਸਿੰਘ ਜੀ ਤੁਹਾਡੇ ਉਪਰਾਲੇ ਅਸੀਂ ਪੰਜਾਬੀ ਮਹਾਰਾਜਾ ਦਿਲੀਪ ਸਿੰਘ ਮਹਾਰਾਣੀ bumba ਦੀ ਸਮਾਧ ਦੇ ਦਰਸ਼ਨ ਕੀਤੇ... ਦਿਲ ਦੁੱਖ ਅਤੇ ਪੀੜ ਨਾਲ ਭਰ ਜਾਂਦਾ ਹੈ ਯਾਦ ਕਰ ਕੇ ਕਿਸ ਤਰ੍ਹਾਂ ਨਾਲ ਅੰਗਰੇਜਾਂ ਨੇ ਸਿੱਖ ਰਾਜ ਖ਼ਤਮ ਕੀਤਾ ਅਤੇ ਨਾਬਾਲਿਗ ਕੁੰਵਰ ਦਿਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਲੈ ਗਏ ਅਤੇ ਧਰਮ ਵੀ ਬਦਲ ਦਿੱਤਾ 😢 .. ਵਾਹਿਗੁਰੂ
@sukhpalsingh3275
@sukhpalsingh3275 10 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💐🌹🌹🙏🙏🙏
@HappySingh-xf7kl
@HappySingh-xf7kl 10 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
@akaur4533
@akaur4533 10 ай бұрын
ਚੇਤਾ ਰਹੇ ਮਹਾਰਾਜਾ ਦਲੀਪ ਸਿੰਘ ਪੈਰਿਸ ਵਿਚ ਸੀ ਜਦੋ ਉਸ ਦੀ ਪਤਨੀ ਦੀ ਮੌਤ ਹੋ ਜਾਨਦੀ ਹੈ ਓਸ ਦੀਆ ਦੋ ਬਚੀਆ ਜਿਹਨਾ ਦੀ ਉਮਰ ਬਹੁਤ ਛੋਟੀ ਸੀ ਘਰੋ ਬਾਹਰ ਕਢ ਦਿਤਾ ਤੇ ਘਰ ਨੂੰ ਜਿਨਦੇ ਲਾ ਦਿਤੇ ਓਹ ਜਾ ਕੇ ਕਿਰਾਏ ਤੇ ਰਹੀਆ ਇਹ ਸਾਰੀ ਜਾਣਕਾਰੀ ਮੈ ਗੋਰੇ ਬਜੁਰਗਾ ਕੋਲੋ ਸੁਣੀ ਹੈ ਜਦੋ ਮੈ ਥੈਤਫੋਰਡ ਗਿਆ ਸੀ ਉਸ ਬਜੁਰਗ ਦਾ ਘਰ ਬਿਲਕੁਲ ਨਾਲ ਸੀ ਜਿਥੇ ਮਹਾਰਾਜਾ ਦਲੀਪ ਸਿੰਘ ਨੂੰ ਰਖਿਆ ਸੀ ਉਹ ਬਜੁਰਗ ਰੋਜ ਆਪਣੇ ਘਰ ਦੇ ਪਿਛਲੇ ਪਾਸੇ ਦੀ ਖਿੜਕੀ ਵਿਚੋ ਦੀ ਦੇਖਦੇ ਹਨਦੇ ਸਨ ਉਹ ਦਸਦੇ ਸਨ ਕਿ ਉਸ ਨੂੰ ਬਲੈਕ ਪਰਿਨਸ ਕਹਿਨਦੇ ਸਨ ਪਰ ਦਲੀਪ ਸਿੰਘ ਬਹੁਤ ਸੁਹਣਾ ਸੀ ਜਦੋ ਮਹਾਨਰਾਜਾ ਦਲੀਪ ਸਿੰਘ ਦੀ ਮਾਂ ਇਨਗਲੈਡ ਆਈ ਮਾ ਪੁਤਾ ਨੂੰ ਇਕ ਘਰ ਵਿਚ ਇਕਠੇ ਨਹੀਂ ਰਹਿਣ ਦਿਤਾ ਉਹ ਸਿਰਫ ਮਹੀਨੇ ਵਿਚ ਇਕ ਵਾਰੀ ਆਪਣੀ ਮਾਂ ਨੂੰ ਮਿਲ ਸਕਦਾ ਸੀ ਇਥੋਂ ਤਕ ਕਿ ਜਿਸ ਦਿਨ ਦੁਲੀਪ ਸਿੰਘ ਦੀ ਮਾਂ ਆਖਰੀ ਸਾਹਾ ਤੇ ਸੀ ਤੇ ਦਲਿਪ ਸਿੰਘ ਨੁੂੰ ਮਿਲਣ ਨੂੰ ਤਰਲੇ ਕਰ ਰਹੀ ਸੀ ਤਾ ਵੀ ਮਾਂ ਨੂੰ ਮਿਲਣ ਦੀ ਇਜਾਜਤ ਨਹੀਂ ਸਨ ਦੇ ਰਹੇ ਇਹ ਸਭ ਜਾਣਕਾਰੀ ਮਹਾਰਾਜਾ ਦਲਿਪ ਸਿੰਘ ਦੀਆਂ ਹਥ ਲਿਖਤ ਚਿਠੀਆ ਵਿਚ ਹੈ
@ramangill1724
@ramangill1724 10 ай бұрын
ਵਾਹਿਗੁਰੂ
@Uppal-ny5le
@Uppal-ny5le 10 ай бұрын
Waheguru ji ❤️❤️❤️❤️❤️❤️❤️❤️❤️
@jashpalsingh1875
@jashpalsingh1875 10 ай бұрын
ਬਹੁੜੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ😢😢😢😢😢😢😢😢
@varinderkaursandhu708
@varinderkaursandhu708 10 ай бұрын
Waheguru ji Waheguru ji 🙏
@rajwinder1968
@rajwinder1968 10 ай бұрын
ਧੰਨਵਾਦ ਵੀਰੇ ਤੁਸੀ ਸਾਨੂੰ ਇੰਨਾ ਕੁੱਝ ਦਿਖਾਇਆ ਹੈ
@gursahibsingh116
@gursahibsingh116 10 ай бұрын
Waheguru ji ka khalsha waheguru ji ki fathe 🙏
@shavindersingh710
@shavindersingh710 10 ай бұрын
ਬਿਲਕੁਲ ਜੀ । ਕਾਰ ਸੇਵਾ ਵਾਲੇ ਬਾਬਿਆਂ ਨੇ ਸਭ ਕੁੱਝ ਬਦਲ ਦੇਣਾ ਸੀ।
@ManinderSingh-kj5et
@ManinderSingh-kj5et 10 ай бұрын
Waheguru ji ka khalsa waheguru ji ki Fateh
@KulvindarDhaliwal
@KulvindarDhaliwal 13 күн бұрын
Waheguru ji ka Khalsa waheguru ji ki Fateh 👏🏻 ❤❤❤❤❤❤❤❤
@kawaljeetkaur1294
@kawaljeetkaur1294 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ
@jaspalsingh150
@jaspalsingh150 10 ай бұрын
May WAHEGURU JI bless Maharaja Ranjit singh & his family. May their souls rest at WAHEGURU JI,s sanctuary.
@baljitsinghchahal4058
@baljitsinghchahal4058 10 ай бұрын
ਵਾਹਿਗੁਰੂ ਜੀ ਰਾਜ ਭਾਗ ਖਾਲਸੇ ਨੂੰ ਬਖਸ਼ੋ 🙏🙏🙏🙏🙏
@kinnuowaan786
@kinnuowaan786 10 ай бұрын
🙏 Waheguru ji 🙏
@balbirsakhon6729
@balbirsakhon6729 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuldeepsingh-cy8jt
@kuldeepsingh-cy8jt 10 ай бұрын
ੴ...ਵਾਹੇਗੁਰੂ..ਜੀ..ਕਾ..ਖਾੰਲਸਾ...िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ..ੴ...
@garrydadral8973
@garrydadral8973 10 ай бұрын
Waheguru g 🙏 🚩
@jaipaljaipaul7449
@jaipaljaipaul7449 10 ай бұрын
ਮਾਂ ਧੀ ਤੇ ਨਾਨੀ , ਪੜਨਾਨੀ ਦੀ ਜੜ੍ਹ , ਜੜ੍ਹ ਦਾਦਾ ਜੀ ਤੇ ਜੜ੍ਹ ਨਾਨੀ...?
@ParamjeetKaur-vz3wt
@ParamjeetKaur-vz3wt 10 ай бұрын
Waheguru waheguru waheguru waheguru waheguru waheguru waheguru waheguru
@sukhjitsinghblaggan7316
@sukhjitsinghblaggan7316 10 ай бұрын
ਸਿੰਘ ਸਾਹਿਬ ਜੀ ਜਾਣਕਾਰੀ ਵਧੀਆ ਲਗੀ ਅੰਗਰੇਜ਼ੀ ਨੂੰ ਪੰਜਾਬੀ ਵਿੱਚ ਵੀ ਅਨੁਵਾਦ ਕਰ ਦਿਓ ਯਾਦਗਾਰਾ ਤਾਂ ਗੋਰਿਆ ਨੂੰ ਸੰਭਾਲਣੀਆਂ ਆਉਦੀ ਹਨ। ਦਾਸ ਨੂੰ 1993 ਵਿੱਚ ਸੋ ਸਾਲਾ ਬਰਸੀ ਮ: ਦਲੀਪ ਸਿੰਘ ਦੀ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਧੰਨਵਾਦ।
@baljindershergill8011
@baljindershergill8011 10 ай бұрын
waheguru ji 🙏
@SureshKumar-xo7jk
@SureshKumar-xo7jk 10 ай бұрын
Waheguru ji 🙏
@baljitsinghchahal4058
@baljitsinghchahal4058 10 ай бұрын
ਵਾਹਿਗੁਰੂ ਜੀ 🙏🙏🙏🙏🙏
@GurpreetSingh-sy9bx
@GurpreetSingh-sy9bx 10 ай бұрын
Waheguru ji ke khalsa waheguru ji ke fateh 🙏🙏
@narinderkour317
@narinderkour317 10 ай бұрын
ਨਿਸ਼ਾਨ ਸਿੰਘ ਵੀਰ ਜੀ ਆਪ ਜੀ ਨੇ ਮਹਾਨ ਇਤਿਹਾਸ ਘਰਾਂ ਵਿਚ ਬੈਠੇ ਹੋਏ ਦਰਸ਼ਨ ਕੀਤੇ ਧਨਬਾਦ ਜੀ ਵਾਹਿਗੁਰੂ ਚਢਦੀ ਕਲਾ ਰਖਨੀ ਜੀ ❤
@paramjitsinghsingh251
@paramjitsinghsingh251 10 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@AnjuSharma-it1nu
@AnjuSharma-it1nu 10 ай бұрын
Lk 1:6 k waheguru ji waheguru ji waheguru ji
@Gurdeep.pro-2017
@Gurdeep.pro-2017 10 ай бұрын
ਰਣਜੀਤ ਵੀ ਸਾਡੇ ਬੁੜੇ ਵਾਂਗ ਕਲੰਨ ਸੀ ..ਜਿਸਨੇ ਬੱਚਿਆਂ ਨੂੰ ਕੋਈ ਤਜਰੱਬਾ ਨਾ ਹੋਣ ਦਿੱਤਾ ..ਤੇ ਰਾਜ ਦਸ ਸਾਲਾਂ ਚ ਖੋਹ ਲਿਆ ਗਿਆ
@InderpreetSingh-bx5zf
@InderpreetSingh-bx5zf 10 ай бұрын
NAAM JAPO🙏🏻THIS IS OUR HISTORY & OUR NEW GENERATION SHOULD HAVE AWARENESS OF THIS
@AmandeepSingh-bu4wn
@AmandeepSingh-bu4wn 10 ай бұрын
ਵਹਿਗੁਰੂ ਜੀ
@jagjivankaur9114
@jagjivankaur9114 10 ай бұрын
ਧੰਨਵਾਦ ਵੀਰ ਜੀ🙏🏻
@GurmeetSingh-fl5ss
@GurmeetSingh-fl5ss 10 ай бұрын
Waheguru ji ka khalsa waheguru ji ki Fateh ji 🎉🎉🎉
@SonuMehma-nd6pz
@SonuMehma-nd6pz 10 ай бұрын
ਕਾਰ ਸੇਵਾ ਵਾਲੀ ਗੱਲ ਸੱਚ ਕਹੀ ਜੀ
@hardeepsangrur2619
@hardeepsangrur2619 9 ай бұрын
😢 ਵਾਹਿਗੁਰੂ ਜੀ ਮੇਹਰ ਕਰੋ
@renatusnovaaj4834
@renatusnovaaj4834 10 ай бұрын
Whaguru JI THANKS JI
@sukhwindersing5283
@sukhwindersing5283 10 ай бұрын
❤️🌹🙏 Satnam Waheguru Ji 🙏🌹❤️
@sharry440
@sharry440 4 ай бұрын
Bahut bahut dhanbad khalsa ji jankari layi ❤❤🙏🙏waheguru tuhanu chardikala vich rakhan
@savjitsingh8947
@savjitsingh8947 10 ай бұрын
ਬਹੁਤ ਧੰਨਵਾਦ ਵੀਰ ਜੀ 🙏
@gurdeeplitt754
@gurdeeplitt754 10 ай бұрын
Waheguru ji ka khalsa waheguru ji ki fteh
@kuljeetsingh8917
@kuljeetsingh8917 10 ай бұрын
Waheguru Ji 🌹📿🌹🛐
@user-gh6nm2ii8t
@user-gh6nm2ii8t 10 ай бұрын
🌹🌹Ssa ji Waheguru ji
@JaswinderSingh-kk8ue
@JaswinderSingh-kk8ue 10 ай бұрын
ਸ‌ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ‌ ਕੀ ਫਤਹਿ ।
@HARJITSINGH-qo6pl
@HARJITSINGH-qo6pl 10 ай бұрын
SGPC should constitute a Panthic and Legal expert committee to study all aspects of defeats of Maharaja Ranjit Singh and injustice done by The English Administration with family of Maharaja and case should be filed in court of Law to atleast press the UK present Govt to apologize for injustice specially against changing religion of Daleep Singh at age of 5 years.
@balrajsingh4182
@balrajsingh4182 10 ай бұрын
Waheguru jì ka khalsa waheguru ji
@GurcharanSingh-ri6co
@GurcharanSingh-ri6co 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@surjitkaursidhu257
@surjitkaursidhu257 8 ай бұрын
Waheguru ji mahar kro ji 😊
@warraichchabba9157
@warraichchabba9157 10 ай бұрын
Bhaut bhaut dhanwad waheguru ji
@user-rs8dc8le9k
@user-rs8dc8le9k 10 ай бұрын
Waheguru nu charna ch nvaje apji nu Milan da sama hoya te aji nu jrur vekhan avaga a milan
@LakhwinderSingh-ov2ng
@LakhwinderSingh-ov2ng 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@gurpreetbhullar2383
@gurpreetbhullar2383 10 ай бұрын
WAHEGURU Jee
@satyadevg
@satyadevg 8 ай бұрын
🙏SatnaamSreeWaheguruji🙏
@AffectionateHot-AirBallo-mp2th
@AffectionateHot-AirBallo-mp2th 3 ай бұрын
A thousand thanks s Nissan Singh ji for your great effort to see and describe the great maharaja s history
@Mastlalijatt
@Mastlalijatt 10 ай бұрын
❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukh2722
@sukh2722 10 ай бұрын
🙏🙏🙏🙏🙏🙏
@GillMarjri-fn7gj
@GillMarjri-fn7gj 10 ай бұрын
Waheguru Ji
@kanwaljeetsingh4812
@kanwaljeetsingh4812 10 ай бұрын
🙏🙏👍 sat Sri akal ji 🙏🙏👍
@avtarsinghsandhu9338
@avtarsinghsandhu9338 10 ай бұрын
ਮਹਾਨ ਸ਼ਖਸੀਅਤ ਰਣਜੀਤ ਸਿੰਘ ਰਾਜਾ ,, ਦੇ ਪਰਿਵਾਰ ਦੀਆ ਤਸਵੀਰਾਂ ਦੇਖ ਕੇ ਮੰਨ ਉਦਾਸ ਹੁੰਦਾ ਹੈ , ਕੀ ਸੀ ਕੀ ਬਣ ਗਏ ਹਾਂ ।।
How Many Balloons Does It Take To Fly?
00:18
MrBeast
Рет қаралды 157 МЛН
Clown takes blame for missing candy 🍬🤣 #shorts
00:49
Yoeslan
Рет қаралды 32 МЛН
Playing hide and seek with my dog 🐶
00:25
Zach King
Рет қаралды 29 МЛН
How Many Balloons Does It Take To Fly?
00:18
MrBeast
Рет қаралды 157 МЛН