ਮਹਿਲਾ ਨੂੰ ਬੇਹੋਸ਼ ਸਮਝ ਕੇ ਡਾਕਟਰ ਨੇ ਕੀਤੀਆਂ ਗੰਦੀਆਂ ਹਰਕਤਾਂ? ਅੰਮ੍ਰਿਤਸਰ ਹਸਪਤਾਲ 'ਚ ਜ਼ਬਰਦਸਤ ਹੰਗਾਮਾ...

  Рет қаралды 904,331

Daily Post Punjabi

Daily Post Punjabi

Жыл бұрын

#DailyPostPunjabi #PunjabNews #doctor #misbehave #amritsar
ਮਹਿਲਾ ਨੂੰ ਬੇਹੋਸ਼ ਸਮਝ ਕੇ ਡਾਕਟਰ ਨੇ ਕੀਤੀਆਂ ਗੰਦੀਆਂ ਹਰਕਤਾਂ? ਅੰਮ੍ਰਿਤਸਰ ਹਸਪਤਾਲ 'ਚ ਜ਼ਬਰਦਸਤ ਹੰਗਾਮਾ , ਪਹੁੰਚ ਗਏ ਪਰਿਵਾਰ ਵਾਲੇ, ਕਹਿੰਦੇ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 812
@BalkarSingh-ko2qy
@BalkarSingh-ko2qy 4 ай бұрын
ਸਤਿਕਾਰ ਯੋਗ ਪੱਤਰਕਾਰ ਸਾਹਿਬ ਜੀ ਏਹ ਕੁਮਾਰ ਹਸਪਤਾਲ ਦੇ ਡਾਕਟਰ ਉੱਪਰ ਸਖ਼ਤ ਤੋਂ ਸਖ਼ਤ ਕਾਨੂਨੀ ਕਾਰਵਾਈ ਕੀਤੀ ਜਾਵੇ ਜੀ ਕੁਮਾਰ ਹਸਪਤਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇ ਜੀ
@kuldeepsinghkavisherkuldee776
@kuldeepsinghkavisherkuldee776 Жыл бұрын
ਡਾਕਟਰ ਨੂੰ ਛਿੱਤਰ ਫਿਰਨਾ ਚਾਹੀਦਾ ਜਿਹੜੀ ਗੰਦੀ ਹਰਕਤ ਕੀਤੀ ਜਿਹੜੀ ਨਰਸ ਰੌਲਾ ਪੌਦਾ ਇਸਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸਾਰੇ ਤੁਹਾਡੇ ਨਾਲ ਹਾਂ ਵੀਰ ਜੀ
@hakamsinghhakamsinghhakams4664
@hakamsinghhakamsinghhakams4664 Жыл бұрын
ਡਾਕਟਰ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ।ਹੋਰ ਡਾਕਟਰਾਂ ਨੂੰ ਵੀ ਕੰਨ ਹੋਣੇ ਚਾਹੀਦੇ ਹਨ ।ਜੋ ਲੜਕੀ ਜਿਆਦਾ ਬੋਲ ਰਹੀ ਹੈ ।ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ।ਡਾਕਟਰਾਂ ਨੂੰ ਰੱਬ ਦਾ ਰੂਪ ਦਾ ਦਰਜਾ ਦਿੱਤਾ ਜਾਂਦਾ ਹੈ ।
@paramjit6312
@paramjit6312 Жыл бұрын
Agg laga deo hospital nu
@kessarsinghchandanpuri8301
@kessarsinghchandanpuri8301 11 ай бұрын
ਇਹ ਵੀ ਨਾਲ ਮਿਲੀਆ ਹੁੰਦੀਆ ਨ,ਰਸਾ
@charanjitkaur8450
@charanjitkaur8450 2 ай бұрын
Karda ewa sahi gal a
@kulwindersinghcheema
@kulwindersinghcheema 9 күн бұрын
Very nice 💯💯💯💯💯💯💯
@rbrar3859
@rbrar3859 Жыл бұрын
ਆਪਾ ਸਮਝਦੇ ਆ ਕੇ ਡਾਕਟਰ ਰੱਬ ਦਾ ਰੂਪ ਹੈ, ਪਰ ਅੱਜ ਕੱਲ ਦੇ ਡਾਕਟਰ ਕਸਾਈ ਬਣ ਚੁੱਕੇ ਹਨ, ਇਹੋ ਜਿਹੇ ਡਾਕਟਰਾਂ ਤੋਂ ਰੱਬ ਬਚਾਵੇ।
@rajshotvideos2126
@rajshotvideos2126 Жыл бұрын
ਬੇਵਕੂਫਾ ਕੌਣ ਰੱਬ?
@MandeepKaur-ru8cg
@MandeepKaur-ru8cg Жыл бұрын
ਸਰਦਾਰ ਮੁੰਡਾ ਬੈਸਟ 👍 ਗੱਲ ਨੀ ਆ ਰਹੀ ਡਾਕਟਰ ਨੂੰ👏
@sukhdevsingh-yk1eh
@sukhdevsingh-yk1eh 2 ай бұрын
❤😊😊
@GurdevSingh-jp9dl
@GurdevSingh-jp9dl 6 күн бұрын
​@@sukhdevsingh-yk1eh😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@harpreetsinghshergill4852
@harpreetsinghshergill4852 Жыл бұрын
ਬਾਈ ਜੀ ਜੁੱਤੀ। ਫੇਰੋ ਇਹੋ ਜਿਹੇ ਡਾਕਟਰ ਦੇ
@paramjit6312
@paramjit6312 Жыл бұрын
Agg laga deo hospital nu aw budi nu juti fero
@dayalsingh8878
@dayalsingh8878 3 ай бұрын
Fansi
@deepakkumaar9730
@deepakkumaar9730 Жыл бұрын
ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਬੋਹਤ ਗ਼ਲਤ ਗੱਲ ਆ
@harjindarsingh1975
@harjindarsingh1975 Жыл бұрын
ਡਾਕਟਰ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
@bobbygill4960
@bobbygill4960 Жыл бұрын
ਡਾਕਟਰ ਟੀਮਾਂ ਨੇ ਸ਼ਤਾਨ ਦਾ ਰੂਪ ਧਾਰਨ ਕੀਤਾ ਹੋਇਆ ਹੈ ਖਾਸ ਕਰ ਕੇ ਗੂਰੁ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਵਿੱਚ ਬਹੁਤ ਬੂਰਾ ਹਾਲ ਹੈ
@SHUBAM_KUMAR607
@SHUBAM_KUMAR607 Жыл бұрын
ਡਾਕਟਰ ਨੂੰ ਸਜ਼ਾ ਸੁਣਾਈ ਜਾਵੇ
@BalkarSingh-og4xb
@BalkarSingh-og4xb 4 ай бұрын
😢ਹਸਪਤਾਲ ਦਾ ਲਾਇਸੈਂਸ ਤੁਰੰਤ ਰੱਦ ਕੀਤਾ ਜਾਵੇ ਤੇ ਪਰਬੰਧਕ ਤੇ ਵੀ ਕਾਰਵਾਈ ਕੀਤੇ ਜਾਵੇ ਕੀ ਡਿਗਰੀ ਹੋਲਡਰ ਇਹ ਗੰਦੀ ਹਰਕਤ ਨਹੀਂ ਕਰ ਸਕਦਾ, ਸਟਾਫ ਵੀ ਡਾਕਟਰ ਵੱਲ ਦੀ ਗੱਲ ਰਹੇ ਹਨ,।
@nareendersingh3079
@nareendersingh3079 Жыл бұрын
ਪੰਜਾਬ ਪੁਲਿਸ ਦੀ ਗਲਤੀ ਨਾਲ ਹੈ ਜੀ
@NirmalSingh-bz3si
@NirmalSingh-bz3si Жыл бұрын
Tera.chalan.katya.hou.kade
@jagjitsingh7543
@jagjitsingh7543 Жыл бұрын
ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਡਾਕਟਰ ਭਗਵਾਨ ਦਾ ਰੂਪ ਹੁੰਦਾ ਹੈ ਇਹ ਤਾਂ ਰਾਕਸ਼ਸ਼ ਬਣ ਗਏ ਨੇ।
@Jattwaad6862
@Jattwaad6862 Жыл бұрын
ਸੀਲ ਕਰੋ ਹਸਪਤਾਲ ਏਨਾ ਕੱਜਰਖਾਨਾ ਖੋਲ ਰੱਖਿਆ
@Seerat1213
@Seerat1213 Жыл бұрын
ਲੇਡੀ ਨੂੰ ਲੇਡੀ ਹੀ ਚੈੱਕ ਕਰੇ ਜੋ ਵੀ ਡਿਲੀਵਰੀ ਕੇਸ ਹੁੰਦੇ ਹਨ ਕਨੂੰਨੀ ਤੌਰ ਉਪਰ ਉਹ ਲੇਡੀ ਡਾਕਟਰ ਨੂੰ ਹੀ ਦੇਣੇ ਚਾਹੀਦੇ ਹਨ
@jasminenishan
@jasminenishan Жыл бұрын
Par veer g foreign country vich V jents. Doctor he hunda a
@jasminenishan
@jasminenishan Жыл бұрын
Par otha eda da kuj ne hunda
@ParamjitSingh-ug3lc
@ParamjitSingh-ug3lc Жыл бұрын
@@jasminenishanਫ਼ੌਰਨ ਵਿੱਚ ਵਧੀਆ ਹੈ
@Haderali38
@Haderali38 Жыл бұрын
Othe b eda hunda hobega Sanu ki pta veer g a ta jdo Rola painda odo pta lagda
@ParamjitSingh-ug3lc
@ParamjitSingh-ug3lc Жыл бұрын
@@Haderali38 ਬਾਹਰ ਇਹੋ ਜਿਹਾ ਕੁਝ ਵੀ ਨਹੀਂ,ਇੰਡੀਆ ਤਾਂ ਪਿਓ ਨੇ ਧੀ ਦਾ ਰੇਪ ਕਰ ਦਿੱਤਾ, ਕਿੰਨਾ ਧੱਕਾ ਹੁੰਦਾ ਕੁੜੀਆਂ ਨਾਲ,ਏਧਰ ਇਹੋ ਜਿਹਾ ਕੁੱਛ ਵੀ ਨਹੀਂ 🙏🙏🇺🇸🇺🇸🇺🇸
@amriksingh9589
@amriksingh9589 Жыл бұрын
ਬੰਦਾ ਦਾ ਕੋਈ ਭਰੋਸਾ ਨਹੀਂ ਕਦੋ ਪਾਗਲ ਹੋ ਜਾਏ ਕਿਸੇ ਦੀ ਵੀ ਜ਼ਿੰਮੇਵਾਰੀ ਲੈਣੀ ਗਲਤ ਹੈ ਜ਼ਿਮੇਵਾਰੀ ਤਾ ਆਪਣੇ ਪਿਉ ਦੀ ਵੀ ਨਹੀਂ ਲੈਦਾ ਕੋਈ
@manpreesingh969
@manpreesingh969 Жыл бұрын
ਡਾਕਟਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@silversinghsilver2961
@silversinghsilver2961 Жыл бұрын
ਇਹ ਡਾਕਟਰ ਨੂੰ ਸਜ਼ਾ ਦਿਉ
@dayalsingh8878
@dayalsingh8878 3 ай бұрын
Fansi
@dayalsingh8878
@dayalsingh8878 3 ай бұрын
Fansi
@lakhvirsingh2451
@lakhvirsingh2451 Жыл бұрын
ਸਰਕਾਰ ਨੂੰ ਔਰਤ ਲਈ ਔਰਤ ਡਾਕਟਰ ਹੀ ਰੱਖਣਾ ਚਾਹੀਦਾ hospital ਵਿੱਚ
@ADDON980
@ADDON980 2 ай бұрын
Rakho ji rakho... nahi ta aiwen lalli falli allegation laga dinda doctors upar...
@gurcharansingh5728
@gurcharansingh5728 Жыл бұрын
ਕੋਈ ਨਾ ਵੀਰੇ ਖਾਲਿਸਥਾਨ ਅਾਣ ਹੀ ਵਾਲਾ ਹੈ ਪੰਜਾਬ ਵਿੱਚ ਸਭ ਕੁੱਝ ਠੀਕ ਹੋ ਜਾਵੇ ਗਾ ਇਹ ਡਾਕਟਰ ਜੋ ਗੁੰਡਾਗਰਦੀ ਤੇ ਜੋ ਵੀ ਗੰਦ ਪਾਇਅਾ ਹੋਇਅਾ ਹੈ ਸਭ ਠੀਕ ਹੋ ਜਾਏਗਾ ਬਾਕੀ ਕਾਰਵਾਈ ਕਾਨੂੰਨ ਵੀ ਕਰੇਗਾ
@nishansidhu4938
@nishansidhu4938 Жыл бұрын
ਬਹੁਤ ਮਾੜੀ ਗੱਲ ਹੈ ਡਾਕਟਰ ਵਾਸਤੇ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਕਿਸੇ ਮਰੀਜ਼ ਦਾ ਚੈਕਪ ਕਰਨਾ ਹੁੰਦਾ ਹੈ ਪ੍ਰਵਾਰ ਦਾ ਇੱਕ ਜੀ ਕੋਲ ਹੋਣਾ ਚਾਹੀਦਾ ਹੈ
@pirthipalsingh3341
@pirthipalsingh3341 Жыл бұрын
Ppppp
@Nishit_Alby_Alfredo
@Nishit_Alby_Alfredo 3 ай бұрын
ਤੁਸੀਂ ਸਹੀ ਹੋ! ਪਰਿਵਾਰ ਦਾ ਇੱਕ ਵਿਅਕਤੀ ਹਰ ਸਮਾਂ ਮਰੀਜ਼ ਦੇ ਨੇੜੇ ਹੋਣਾ ਚਾਹੀਦਾ ਹੈ ਤਾਂ ਜੋ ਸੱਚ-ਝੂਠ ਦਾ ਸਪੱਸ਼ਟ ਤੌਰ 'ਤੇ ਪਤਾ ਲਗ ਸਕੇ ਅਤੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਮਹੱਤਵਪੂਰਨ ਹਨ!
@sukhdevsinghbhatti3235
@sukhdevsinghbhatti3235 Жыл бұрын
ਡਾਕਟਰ 5ਮਿੰਟ ਪਹਿਲਾ ਵਿਚ ਭਜਿਆ ਤਾਂ cctv ਚੈੱਕ ਕਰੋ
@avtartari8835
@avtartari8835 Жыл бұрын
ਜੇ ਕੁੱਝ ਹੋੲੀਅਾ ਤਾ ਹੀ ਰੋਲਾ ਪਿਅਾ ..ਜਨਾਨੀ ਜਨਾਨੀ ਦੀ ਬਣ ਨਹੀ ਸਕਦੀ
@amarjitbrar6938
@amarjitbrar6938 Жыл бұрын
ਗੰਦੀ ਕਰਤੂਤ ਕਰਨ ਵਾਲੇ ਨੂੰ ਆਪ ਹੀ ਸੋਧਾਂ ਲਾ ਦਿਉ।ਜੇ ਪ੍ਰਸ਼ਾਸਨ ਨਹੀਂ ਕੁੱਝ ਕਰਦਾ ਤਾਂ
@Khalsa-kf3wt
@Khalsa-kf3wt Жыл бұрын
ਤੂੰ ਨਾਲ ਤੁਰੀ ਫਿਰਦੀ ਹੈ ਉਸ ਦੀਆਂ ਹਰਕਤਾਂ ਵੇਹਦੀ ਐਵੇਂ ਉਸ ਦੀ ਹਮਾਇਤ ਕਰੀ ਜਾਂਦੀ ਹੈ ਪਰਸਾਸਨ ਵੀ ਉਦੋਂ ਹਿੱਲਦਾ ਜਦੋਂ ਲੋਕੀ ਛਿਤਰੋ ਛਿਤਰੀ ਹੋਣ ਲੱਗ ਜਾਂਦੇ ਹਨ
@silversinghsilver2961
@silversinghsilver2961 Жыл бұрын
ਇਸ ਡਾਕਟਰ ਨੂੰ ਸਜ਼ਾ ਦਿਵਾਉਣ ਦੀ ਲੋੜ ਏ
@goldysandhu4630
@goldysandhu4630 7 күн бұрын
ਸਰਦਾਰ ਵੀਰ ਨੇ ਗੱਲ ਬਹੁਤ ਵਧੀਆ ਕੀਤੀ ਆ ਮੈਡਮ ਅਨਪੜ੍ਹ ਜਿਹੀ ਸਾਫ ਕਹੀ ਜਾਂਦੀ ਮੇਨੂ ਵਿਸ਼ਵਾਸ ਹੈ ਉਨਾ ਤੇ ਮੈਂ ਉਸ ਨਾਲ ਕਾਫ਼ੀ ਟਾਈਮ ਤੋ ਕੰਮ ਕਰ ਰਹੀ ਹਾ ਕਿ ਪਤਾ ਏ ਕਿਉ ਉਸਦੀ ਤਰਫ਼ ਦਾਰੀ ਕਰ ਰਹੀ ਰਾਤ ਇਹੀ ਕੁੱਛ ਚੱਲਦਾ ਇਹੋ ਜਿਹੇ ਹਸਪਤਾਲ
@Seerat1213
@Seerat1213 Жыл бұрын
ਸੱਖਤ ਸਜ਼ਾ ਹੋਣੀ ਚਾਹੀਦੀਆਂ ਡਾਕਟਰ ਨੂੰ ਇਸਦਾ ਰੋਜ਼ ਦਾ ਕੰਮ ਹੋਣਾ ਹੋਰ ਵੀ ਜ਼ਨਾਨੀਆਂ ਨਾਲ ਇਹ ਕੁਝ ਕਰਦਾ ਹੋਵੇਗਾ ਕੁਝ ਸ਼ਰਮ ਦੀਆਂ ਮਾਰੀਆਂ ਨਹੀ ਬੋਲੀਆਂ ਹੋਣੀਆ ਏ ਭੈਣ ਅੱਣਖ ਵਾਲੀ ਹੈ ਜੋ ਬੋਲ ਪਈ ਹੈ ਕਿ ਹੋਰ ਕਿਸੇ ਨਾਲ ਨਾ ਇਹ ਕੁਝ ਹੋਵੇ
@komalpreetkaur1472
@komalpreetkaur1472 Жыл бұрын
Sai gal a veera
@Seerat1213
@Seerat1213 Жыл бұрын
@@komalpreetkaur1472 thanks sister ji🙏
@sunitarani3073
@sunitarani3073 Жыл бұрын
ਬਹੁਤ ਹੀ ਮਾੜੀ ਗੱਲ ਹੈ ਡਾਕਟਰ ਦੀ
@beparwah9177
@beparwah9177 Жыл бұрын
Hnji bilkul
@sunitarani3073
@sunitarani3073 Жыл бұрын
@@beparwah9177 🙏🏻🙏🏻
@beparwah9177
@beparwah9177 Жыл бұрын
Sunita rani g tyc v amritsar ton g
@kabalsinghbhojiankabalsing2470
@kabalsinghbhojiankabalsing2470 Жыл бұрын
ਡਾ ਦੀ ਛਿੱਤਰ ਪਰੇਡ ਜ਼ਰੂਰੀ ਕਰੋ
@anmolanmol988
@anmolanmol988 Жыл бұрын
ਕਾਰਵਾਈ ਹੋਣੀ ਚਾਹੀਦੀ ਆ ਹਾਸਪਿਟਲ ਤੇ
@dhainchand1643
@dhainchand1643 Жыл бұрын
ਜੇ ਡਾਕਟਰ ਸਾਹਿਬ ਗ਼ਲਤ ਹਨ ਤਾਂ ਇਸ ਦੀ ਡਿਗਰੀ ਕੈਂਸਲ ਕਰਵਾਈ ਜਾਵੇ , ਇਹ ਡਾਕਟਰੀ ਪੇਸ਼ੇ ਦੇ ਯੋਗ ਨਹੀਂ ਹੈ। ਰੋਗੀ ਲਈ ਡਾਕਟਰ ਰੱਬ ਹੀ ਹੁੰਦਾ ਹੈ ਜੀ।
@balwinderbrar4381
@balwinderbrar4381 Жыл бұрын
ਡਾਕਟਰ ਵੀ ਰਲਿਆ
@chanansingh8241
@chanansingh8241 Жыл бұрын
ਬਹੁਤ ਮਾੜੀ ਗੱਲ ਹੈ ਕੁਮਾਰ ਹਸਪਤਾਲ ਕਿਹੜੀ ਜਗਾ ਤੇ ਹੈ ਵੀਰ ਐਸੇ ਡਾਕਟਰ ਨੂੰ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਹੈ ਲੋਕਾਂ ਦੀਆਂ ਦੀਆਂ ਭੈਣਾਂ ਨਾਲ ਇਹੋ ਜਿਹੀਆਂ ਘਿਣੋਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ
@bhavdeepsingh5778
@bhavdeepsingh5778 Жыл бұрын
In sunder nagar,near shivala bahiya
@gurmitsingh4307
@gurmitsingh4307 4 ай бұрын
ਅੱਠ ਸਾਲ ਤੋਂ ਜਾਣਦੀ ਆ ਇਹਦੇ ਨਾਲ ਵੀ ਸੈਟ ਹੁਣਾਂ ਏਂ ਤਾਂ ਈਂ ਤਰਫ ਦਾਰੀ ਕ ਕਰਦੀ ਏ ਇਵੀ ਹੱਥ ਫਿਰੌਂਦੀ ਹੁਇਗੀ
@kulwindersingh-du6lt
@kulwindersingh-du6lt Жыл бұрын
ਇਹ ਹੌਸਪੀਟਲ ਦਾ ਮਾਲਕ ਕਹਿ ਰਿਹਾ ਕੇ ਉਹਨਾਂ ਦੀ ਕੁੱਝ ਦਿਨ ਪਹਿਲਾ ਸੁਲਾ ਸਫ਼ਾਈ ਹੋ ਚੁੱਕੀ ਹੈ, ਇਹਨੂੰ ਪੁੱਛੋ ਇਹੋ ਜਿਹੇ ਕੰਮ ਵਿੱਚ ਸੁਲਾ ਸਫ਼ਾਈ ਕਿਦਾ ਕਰਾ ਦਿੱਤੀ ਇਹਨੇ। ਇਸ ਹੌਸਪੀਟਲ ਦਾ ਲੇਡੀ ਸਟਾਫ਼ ਮੈਂਬਰ ਕਿਸ ਤਰ੍ਹਾਂ ਕਿਸੇ ਦੀ ਗਾਰੰਟੀ ਲੇ ਸਕਦੀ ਹੈ ?
@SarahB-kf9wr
@SarahB-kf9wr 4 ай бұрын
ਮੈਡੀਕਲ ਬੋਰਡ ਨੂੰ ਰਿਪੋਰਟ ਕਰੋ ਅਤੇ ਇਸ ਡਾਕਟਰ ਦਾ ਲਾਇਸੈਂਸ ਰੱਦ ਕਰਵਾਓ I ਜੇ ਡਾਕਟਰ ਸੱਚਾ ਸੀ ਤੇ ਦੌੜਿਆ ਕਿਉਂ ?
@RavinderKaur-uz2ix
@RavinderKaur-uz2ix Жыл бұрын
Gd paji bhut vadia question
@sidhujaswinder5375
@sidhujaswinder5375 Жыл бұрын
ਮਾਮਲਾ ਡਿਸਟ੍ਰਿਕਟ ਕੋਟ ਵਿਚ ਦਰਜ ਹੋਣਾ ਚਾਹੀਦਾ ਹੈ ਕਨੂੰਨ ਕਰਵਾਈ ਦੌਰਾਨ ਦੋਸੀ ਛੁਟ ਨਹੀਂ ਸਕਦਾ
@surinderkaur9310
@surinderkaur9310 4 ай бұрын
ਇਦਾਂ ਨਹੀਂ ਕਰਨਾਂ ਚਾਹੀਦਾ ਦਾ ਹੈ
@beantwalia4196
@beantwalia4196 Жыл бұрын
ਡਾਕਟਰ ਪਾ੍ਈਵੇਟ ਅੰਗ ਤੇ ਹੱਥ ਕਿਵੇ ਲਾਊਗਾ ਡਾਕਟਰ ਤੇ ਕਾਰਵਾਈ ਕਰਾਕੇ ਸੱਡਿਏ ਪਿੱਛੇ ਨਾ ਹਟਿਓ ਹੁਣ ਜਰ
@karasingh3124
@karasingh3124 Жыл бұрын
0
@Rajkumar10101
@Rajkumar10101 Жыл бұрын
Daily post punjabi wale sbnu jagruk kr rahe very god job 🙏🙏🙏🙏🇮🇳💯👍🔥
@nawazbhat5466
@nawazbhat5466 Жыл бұрын
ਡਾਕਟਰ ਗ਼ਲਤ ਹੈਂ ਤਾਂ ਹੀ ਸਮਾਣੇ ਨਹੀਂ ਆੳੁਦਾ
@BholaSingh-zh8yv
@BholaSingh-zh8yv Жыл бұрын
ਬਹੁਤ ਮਾੜੀ ਗੱਲ ਹੈ
@sultansingh7138
@sultansingh7138 4 ай бұрын
ਬਹੁਤ ਗਲਤ ਹੈ 😔
@rbrar3859
@rbrar3859 Жыл бұрын
ਇਸ ਤਰਾ ਦੇ ਕਸਾਈ ਡਾਕਟਰ ਨੂੰ ਫਾਂਸੀ ਹੋਣੀ ਚਾਹੀਦੀ ਹੈ, ਜੋ ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਮਾੜਾ ਸੋਚਦੇ ਹਨ।
@GurwinderSingh-ts1bk
@GurwinderSingh-ts1bk Жыл бұрын
ਉਸ ਬੇਸ਼ਰਮ ਬੰਦੇ ਉਤੇ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਇਸ ਕਨਚਨ ਤੇ ਵੀ ਕਾਰਵਾਈ ਹੋਣੀ ਚਾਹੀਦਾ ਹੈ। ਕਿਉ ਕਿ ਇਹ ਵੀ ਉਸ ਦਰਿੰਦੇ ਨਾਲ ਰਲੀ ਹੋਈ ਹੈ।
@gulshanpreet2016
@gulshanpreet2016 Жыл бұрын
Wmk ji
@dilbagsinghthabal3582
@dilbagsinghthabal3582 Жыл бұрын
ਡ ਨੂੰ ਮਾਫ ਨਹੀਂ ਕੀਤਾ ਜਾਵੇ ਅਤੇ ਇਸ ਬੀਬੀ ਤੇ ਵੀ ਕਾਰਵਾਈ ਕੀਤੀ ਜਾਵੇ
@parminderkaursandhu7462
@parminderkaursandhu7462 Жыл бұрын
Action should be taken against such Dr immediately
@AmarjitSingh-fd7jc
@AmarjitSingh-fd7jc Жыл бұрын
Veer ji prchea bale ladke kehde 8 sal hoge doctor kehda 1 month hoea eh staf galt a
@sahiljitsingh6331
@sahiljitsingh6331 Жыл бұрын
Jajj sahab 👏👏👏
@karandeepsingh101
@karandeepsingh101 Жыл бұрын
bilkul
@navjot1159
@navjot1159 Жыл бұрын
. M
@sangatsingh4850
@sangatsingh4850 Жыл бұрын
Veer ji pura Punjab ap ke sath hain
@narinderpalsingh4086
@narinderpalsingh4086 Жыл бұрын
ਇਹ ਰਿਸੈਪਸ਼ਿਨਿਟ ਵੀ ਡਾਕਟਰ ਨਾਲ ਮਿੱਲੀ ਹੋਈ ਹੈ, ਇਸੇ ਲਈ ਡਾਕਟਰ ਦਾ ਪੱਖ ਪੂਰ ਰਹੀ ਹੈ
@SukhwinderKaur-wo5mh
@SukhwinderKaur-wo5mh Жыл бұрын
ਵੀਰ ਜੀ ਇਸ ਹੋਸਪੀਟਲ ਦੇ ਸਾਰੇ ਸਟਾਫ ਦੀ ਰਲੀ ਮਿਲੀ ਕਰਤੂਤ ਹੈ ਡੀਗਰੀ ਨੂੰ ਚੱਟਣਾ ਕਿਸੇ ਨੇ ਡਾਕਟਰ ਨਰਸਾਂ ਤੇ ਪੂਰੀ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਸ ਗਦੀ ਨਸਲ ਦੀ ਕਿਵੇਂ ਝੂੰਠ ਬੋਲੀ ਜਾਂਦੀ ਹੈ ਇਹ ਬਰਾਬਰ ਦੀ ਹਕ਼ਦਾਰ ਹੈ ਕਰਨਾ ਪ੍ਰਸ਼ਾਸਨ ਨੇ ਵੀ ਲੱਗਦਾ ਕੂੰਝ ਨਹੀਂ ਕਰਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
@nishanmarmjeetkour.verygoo1903
@nishanmarmjeetkour.verygoo1903 Жыл бұрын
ਸੱਚ ਕੀ ਹੈ ਵਾਹਿਗੁਰੂ ਜੀ ਜਾਣਦੇ ਨੇ। ਹਾਂ ਜੇਕਰ ਡਾਕਟਰ ਨੇ ਕੋਈ ਇਸ ਤਰ੍ਹਾਂ ਦੀ। ਹਰਕਤ ਕੀਤੀ ਹੈ। ਤਾਂ ਸਜ਼ਾ ਜਰੂਰੀ ਹੈ। ਕਿਉਂਕਿ ਇਕ ਡਾਕਟਰ ਨੂੰ। ਰੱਬ ਦਾ ਦੂਸਰਾ ਦਰਜਾ ਦਿੱਤਾ ਜਾਦਾਂ ਹੈ। ਜੇ ਡਾਕਟਰ ਇਹ। ਵਹਿਸ਼ੀਪੁਣਾ ਕਰਨ ਲੱਗ ਪਏ। ਤਾਂ ਲੋਕ ਕਿਧਰ ਜਾਣਗੇ।।
@gurpreetsinghgurpreetsingh9024
@gurpreetsinghgurpreetsingh9024 Жыл бұрын
ਬਾਈ ਜੀ ਮੈਡੀਕਲ ਕਰਵਾਇਆ ਜਾਵੇ ਤਾਂ ਜੋ ਡਾਕਟਰ ਨੂੰ ਭੱਜਣ ਨਾ ਦਿੱਤਾ ਜਾਵੇ
@user-dl9gr4bu1w
@user-dl9gr4bu1w Жыл бұрын
Waheguru 🙏🏻
@jaspreetjohal6087
@jaspreetjohal6087 Жыл бұрын
🙏🏼🙏🏼Waheguru ji ka Khalsa Waheguru ji ki fate ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Kalju a geya Doctor ji Kirpa karke Akal karo ji 🙏🏼 Kise da be dil nu dukhavo Rab sab nu deakada.
@seratgill6224
@seratgill6224 4 күн бұрын
ਇਸੇ ਲਈ ਕਿਹਾ ਜਾਂਦਾ ਹੈ ਕਿ ਲੜਕੀ ਨੂੰ ਪਰਾਓ ਤੇ ਡਾਕਟਰ ਬਣਾਓ ਲੇਡੀ ਡਾਕਟਰ
@user-mm1jc3mq2o
@user-mm1jc3mq2o Жыл бұрын
ਏ ਕੰਮ ਅਮਰਗੜ੍ਹ ਸਰਕਾਰੀ ਹਸਪਤਾਲ ਚ ਵੀ ਹੋ ਚੁੱਕਾ ਅੱਜ ਤੋਂ 19 ਸਾਲ ਪਹਿਲਾਂ ਹੁੰਣ ਜ਼ਿਲਾ ਮਲੇਰਕੋਟਲਾ
@prabhnoorsinghprabh6245
@prabhnoorsinghprabh6245 Жыл бұрын
Ajj kl check up doc hi krde aa । pregnancy ch sare test delivery tak doc ਵੱਲੋਂ ਕੀਤੀ ਜਾਂਦੀ ਆ। ਬਾਕੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ
@avtartari8835
@avtartari8835 Жыл бұрын
ਲੇਡੀਜ਼ ਡਕਟਰ ਹੁੰਦੇ ਹਨ
@gurmukhsinghsandhu5169
@gurmukhsinghsandhu5169 Жыл бұрын
Bhut jga te jantes dr hunde yr
@kirandeepkaur2257
@kirandeepkaur2257 Жыл бұрын
@@avtartari8835 gents v check krde aaaa jdo c section hunda gents v hunde aaa kol
@user-mu7fv5pw9j
@user-mu7fv5pw9j 10 күн бұрын
ਬਾਈ ਜੀ ਡਾਕਟਰ ਤੇ ਜੱਜ ਧਰਤੀ ਦੇ ਅੱਧੇ ਰੱਬ ਹੁੰਦੇ ਆ ਜੇ ਡਾਕਟਰ ਇਹੋ ਜਿਹੇ ਕੰਮ ਕਰਦਾ ਹ ਇਹਨੂੰ ਤਾਂ ਵੱਡ ਦੇਣਾ ਚਾਹੀਦਾ ਹ
@LakhveerSingh-sn2xl
@LakhveerSingh-sn2xl 5 ай бұрын
SATNAM WAHEGURU G 🎉🎉🎉🎉
@DavinderSingh-jt6sh
@DavinderSingh-jt6sh Жыл бұрын
Good job sar
@Gurmeetkaur-ye7gh
@Gurmeetkaur-ye7gh Жыл бұрын
ਲੱਖ ਲਾਹਨਤ ਅਹੋ ਜਹੇ ਡਾਕਟਰਾਂ ਨੂੰ 👞👞
@gurdevkaur3615
@gurdevkaur3615 4 ай бұрын
Dr nu sja milni chahidi h
@harjinderkaur7907
@harjinderkaur7907 Жыл бұрын
Must be inquiry this case
@SurinderSingh-io4uh
@SurinderSingh-io4uh Жыл бұрын
ਅੱਜ ਦੇ ਡਾਕਟਰਾਂ ਤੋਂ ਤਾਂ ਚੰਬਲ ਦੇ ਡਾਕੂ ਹਜ਼ਾਰ ਗੁਣਾ ਚੰਗੇ ਹਨ।
@sonyfoujigurdaspur
@sonyfoujigurdaspur Жыл бұрын
ਹਸਪਤਾਲ ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@baldevchoudhary3787
@baldevchoudhary3787 Жыл бұрын
Waheguru ji waheguru
@harjinder.s.cheema6757
@harjinder.s.cheema6757 Жыл бұрын
ਕੋਈ ਪੁਛਨ ਵਾਲਾ ਨਹੀ
@narinderpalsingh4086
@narinderpalsingh4086 Жыл бұрын
ਹੁਣ ਕਿਉ ਨਹੀ ਪੁਲਿਸ ਮਾਮਲਾ ਦਰਜ ਕਰਦੀ , ਲਵਪ੍ਰੀਤ ਸਿੰਘ ਤੂਫਾਨ ਖਿਲਾਫ ਤਾਂ ਸਿਰਫ ਬਿਆਨਾ ਦੇ ਆਧਾਰ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਸੀ। ਲੱਖ ਲਾਹਨਤਾਂ ਇਹਨਾਂ ਤੇ
@amarjitbhullaramarjitbhull7839
@amarjitbhullaramarjitbhull7839 Жыл бұрын
ਡਾਕਟਰ ਦੇ,,,,,👞👞👞👞👞👞
@Itz_dhillon369
@Itz_dhillon369 Жыл бұрын
ਅਮ੍ਰਿਤਸਰ ਦਿਆ ਬਹੁਤ ਖਬਰਾ ਆਉਂਦੀ ਆ ਕੁੜੀਆ ਨਾਲ ਗਲਤ ਹੁੰਦਾ ਬੜੀ ਗਲਤ ਗਲ ਆ ਡਾਕਟਰ ਨੂੰ ਸਜਾ ਦਿਉ ਕੋਈ ਮਾਫੀ ਨੀ
@jasdeep2818
@jasdeep2818 Жыл бұрын
ਸ਼ਰਮ ਨਾਲ ਹੀ ਮਰ ਜੋ, ਡਾਕਟਰ ਨੂੰ ਰੱਬ ਦਾ ਦਰਜ਼ਾ ਦਿਤਾ ਜਾਂਦਾ...ਹੱਦ ਹੋ ਗਈ ਲੱਤਾਂ ਵੱਢੋ ਇੰਡੀਆ
@suncheema
@suncheema Жыл бұрын
Most of the doc do that ... and never get arested
@neetucyprus4771
@neetucyprus4771 Жыл бұрын
Take serious action against the dr
@sunnysunny6439
@sunnysunny6439 Жыл бұрын
madi gll he ji thenks
@LakhveerSingh-sn2xl
@LakhveerSingh-sn2xl 5 ай бұрын
SATNAM WAHEGURU JI 🎉🎉🎉🎉🎉
@sidhumanraj1759
@sidhumanraj1759 Күн бұрын
ਵੀਰ ਜੀ ਤੁਸੀਂ ਸਹੀ ਹੇ ਸਕਦੇ ਹੋ, ਪਰ ਗਲ ਇਹ ਹੈ ਕਿ ਜਦੋ ਡਾਕਟਰ ਨੇ ਗਲਤ ਹਰਕਤ ਕੀਤੀ ਸੀ ਤੇ ਭੈਣ ਜੀ ਹੋਸ ਵਿਚ ਸੀ ਤਾ ਉਸ ਵਕਤ ਚਪੇੜ ਮਾਰਦਾ ਤੁਸੀ ਅਜ ਇੰਨੀ ਖਪ ਪਾ ਦਿਤੀ ਜਾ ਪੂਰੀ ਗਲ ਦਸੋ ਕਿ ਉਹਨਾ ਦਾ ਉਪਰੇਸਨ ਹੋਇਆ ਸੀ ਉਹ ਕਿਉਂ ਬੇਹੋਸ਼ ਸਨ , ਕਿ ਉਹ ਭੈਣ ਜੀ ਇਕਲੇ ਸੀ, ਸਾਰੀ ਉਮਰ ਹੋ ਗਈ ਹੈ ਅਸੀਂ ਵੀ ਇਲਾਜ ਕਰਵਾਏ ਹਨ, ਬਾਕੀ ਜੋ ਵੀ ਗੱਲ ਹੈ ਪਲੀਜ਼ ਬੈਠ ਕੇ ਅਰਾਮ ਨਾਲ ਗਲ ਕਰੋ ਡਾ ਨੇ ਹਰਕਤ ਕੀਤੀ ਜਾ ਨਹੀ ਪਰ ਤੁਸੀ ਬੇਇਜਤੀ ਵੱਧ ਕਰ ਰਹੇ ਹੋ।
@sukhwindersingh3667
@sukhwindersingh3667 Жыл бұрын
Wahegurruji
@AmandeepSingh-zx2ij
@AmandeepSingh-zx2ij Жыл бұрын
ਡਾਕਟਰ ਦੀ ਘਰਵਾਲੀ ਤੇ ਹੱਥ ਫੇਰੋ ਤੁਸੀਂ ਫੇਰ ਸਵਾਦ ਆਉ ਡਾਕਟਰ ਨੂੰ
@BalbirSingh-re5ej
@BalbirSingh-re5ej Жыл бұрын
ਦੂਨੀਅ ਦੀ ਸਬ ਬਡੀ ਧਰਮ ਤਰਤੀ ਤੇ ਅਹੋ ਜੇ ਗਲਤ ਕਮ ਹੋਨ ਲਗ ਗਏ ਹਨ ਤਾ ਬਾਕੀ ਦਾ ਕਿ ਹਾਲ ਹੋਨਾ ਹੇ ਬਾਕੀ ਡਾਕਟਰ ਰਬ ਦਾ ਦੂਜਾ ਰੂਪ ਹੂਨਦਾ ਹੇ ਡਾਕਟਰ ਬਾਸਤੇ ਅਹਾ ਸਬ ਗਲਤ ਕਿਤਾ ਹੇ ਅਸ ਡਾਕਟਰ ਨੂ ਸਖਤ ਤੋ ਸਖਤ ਸਜਾ ਹੋਨੀ ਚਾਹੀਦੀ ਹੈ ਜੀ
@swaranverygoodsingh8501
@swaranverygoodsingh8501 Жыл бұрын
ਪੁਲਿਸ ਨੇ ਕੰਮ ਸੁਬਾਹ ਕਰਨਾਂ ਇਹਨਾਂ ਨੇ ਹਜੇ ਤੱਕ ਦਰਖਾਸ ਨੀ ਪੜੀ
@gurmindersingh2909
@gurmindersingh2909 Жыл бұрын
Press reporter very activ
@vickygill7781
@vickygill7781 Жыл бұрын
ਏਹ ਜਨਾਨੀ ਜੌ ਬੋਲਦੀ ਏਦੇ ਹੱਥ ਲਓ ਏਨੂੰ ਫਿਰ ਪਤਾ ਲੱਗੂ
@surinderpalsingh4294
@surinderpalsingh4294 Жыл бұрын
Dr galt a
@paramjit6312
@paramjit6312 Жыл бұрын
Agg laga deo hospital nu aw budi nu juti fero
@user-fi2kc1yf4h
@user-fi2kc1yf4h 2 ай бұрын
Nice gal a
@swaranverygoodsingh8501
@swaranverygoodsingh8501 Жыл бұрын
ਜੇਕਰ ਪੁਲਿਸ ਟਾਈਮ ਤੇ ਕੰਮ ਕਰੇ ਤਾਂ ਵੱਡੇ ਹਾਦਸੇ ਹੋਣੋਂ ਟੱਲ ਸਕਦੇ ਹਨ
@sahilmattu2348
@sahilmattu2348 Жыл бұрын
ਪਹਿਲਾਂ ਤਾਂ ਮੇਰੀ ਗੱਲ ਸੁਣੋ ਭਰਾਵੋ ਜੋ ਇਹ ਲੜੀ ਕਲੀਨਿਕ ਵਿੱਚ ਕਹਿ ਰਹੀ ਹੈ ਕਿ ਡਾਕਟਰ ਡਿਗਰੀ ਹੋਲਡਰ ਹੈ ਜੇ ਉਹ ਡਿਗਰੀ ਹੋਲਡਰ ਹੈ ਕੀ ਉਹ ਕਿਸੇ ਦੇ ਪ੍ਰਾਈਵੇਟ ਪਾਰਟ ਨੂੰ ਹੱਥ ਲਗਾ ਸਕਦਾ ਹੈ ਤਾਂ ਤੁਸੀ ਵੀ ਸਾਰੇ ਇਕੱਠੇ ਹੋ ਕੇ ਜੇਹੜੀ ਕਹਿ ਰਹੀ ਹੈ ਏਸ ਲੇਡੀ ਨੂੰ ਕੋਡੀ ਕਰ ਲਵੋ ਸਾਰੇ ਵਾਰੀ ਵਾਰੀ ਠੋਕੋ ਲੰਨ ੲੇ ਦੇ ਫੇਰ ਪਤਾ ਲੱਗੂ ਕਿਸੇ ਲੇੜੀ ਦਾ ਕੀ ਦਰਦ ਹੁੰਦਾ ਹੈ
@chamkaur7628
@chamkaur7628 Жыл бұрын
ਪੱਤਰਕਾਰ ਵੀ ਮੁੜ ਮੁੜ ਸਾਰੀਆਂ ਨੂੰ ਇੱਕੋ ਹੀ ਸਵਾਲ ਪੁੱਛੀ ਜਾਂਦਾ ਇਸ ਨੂੰ ਪੁਛਣ ਵਾਲਾਂ ਹੋਵੇ ਕਿ ਇੱਕ ਬੰਦੇ ਤੋਂ ਪੁੱਛ ਲਿਆ ਕਰੋ ਜਿਹੜਾ ਬੰਦਾ ਅੱਗੇ ਆ ਜਾਂਦਾ ਉਸ ਮੁੜ ਮੁੜ ਉਹੀ ਗੱਲਾਂ ਪੁੱਛੀ ਜਾਂਦੇ ਕਿ ਹੋਈਆਂ ਜਿੰਦਾ ਦਿਮਾਗ ਖਰਾਬ ਹੁੰਦਾ
@paramjit6312
@paramjit6312 Жыл бұрын
Agg laga deo hospital nu aw budi nu juti fero
@sonysonysony2013
@sonysonysony2013 Жыл бұрын
ਸਟਾਫ ਨੇ ਆਪਣੇ ਡਾਕਟਰ ਦੀ ਸਾਇਡ ਲੈਣੀ ਹੈ ਮੈਡਮ ਤੁਹਾਨੂੰ ਪਤਾ ਆਪਣੇ ਕਿੱਤੇ ਦੇ ਲੋਕਾ ਦੀ ਗਵਾਹੀ ਨਹੀਂ ਚਲਦੀ ਕੋਟ ਵਿਚ ਕਿਉ ਕਿਤੇ ਦੇ ਲੋਕ ਆਪਣੇ ਕਿਤੇ ਵਾਲੇ ਦੀ ਸਾਇਡ ਹੀ ਲੈਣਗੈ ਕਾਨੂੰਨ ਪਤਾ ਜਿਸ ਕਰਕ ਗਵਾਹੀ ਨਹੀ ਚਲਦੀਆਂ ਕਟ ਨਾ ਮਨਜ਼ੂਰ ਹੁਦੀ ਹੈ
@SukhwinderSingh-ut4nc
@SukhwinderSingh-ut4nc Жыл бұрын
ਡਾਕਟਰ ਤੇ ਡਾਕਟਰ ਦੀ ਘਰਵਾਲੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@sonyfoujigurdaspur
@sonyfoujigurdaspur Жыл бұрын
ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਡਾਕਟਰ ਤੇ
@YusufBhatti-ll4xk
@YusufBhatti-ll4xk 3 ай бұрын
You're doing great work brother keep it up we'll support you, I'm from Dubai
@aryanverma6143
@aryanverma6143 Жыл бұрын
Akkad kinni a doctor ch arrest him and do a proper investigation bndi karvai kro
@MadanLal-oo9pq
@MadanLal-oo9pq Жыл бұрын
ਵੀਰ ਕੋਈ ਕਾਰ ਵਾਈ ਨਾ ਹੋਵੇ ਤਾ ਏਦੀ ਘਰ ਦੇ ਜਿਆ ਵੱਲੋ ਛਿੱਤਰ ਪਰੇਡ ਲਾਜਮੀ ਕੀਤੀ ਜਾਵੈ ਛਿੱਤਰ ਪਰੇਡ ਜਰੂਰ ਤੋ ਜਰੂਰ ਕੀਤੀ ਜਾਵੇ
@jsranajsrana5263
@jsranajsrana5263 4 ай бұрын
ਰਿਸੈਪਸ਼ਨ ਤੇ ਬੈਠਣ ਵਾਲੀ ਔਰਤ ਖੁਦ ਕਹਿ ਰਹੀ ਹੈ ਕਿ ਮੈਂ ਉਹਦੇ ਨਾਲ ਅੱਠ ਸਾਲ ਤੋਂ ਕੰਮ ਕਰ ਰਹੀ ਹਾਂ ਤੇ ਜਿੱਥੇ ਵੀ ਉਹ ਜਾਂਦਾ ਹੈ ਮੈਂ ਉਹਨਾਂ ਨਾਲ ਹੀ ਜਾਂਦੀ ਹਾਂ ਇਹ ਸਭ ਪਤਾ ਲੱਗਦਾ ਹੈ ਕਿ ਨਾ ਵਿੱਚ ਪਹਿਲਾਂ ਹੀ ਸੰਬੰਧ ਹਨ, ਤੇ ਇਸ ਲਈ ਉਹ ਇਸ ਗੰਦੇ ਡਾਕਟਰ ਦਾ ਹੀ ਸਾਥ ਦੇਵੇਗੀ.
@SatnamSingh-zk4ce
@SatnamSingh-zk4ce Жыл бұрын
Jute fer k mhu kala keta jave ghade oper batha k pure City da chaker lagheya jave g besarm doctor 🙏🙏
@jasbirsingh5430
@jasbirsingh5430 Жыл бұрын
Ù
@AmarjitSingh-fd7jc
@AmarjitSingh-fd7jc Жыл бұрын
Veer ji eh pulice daotor de kehn te jaldi a ge jis phela ladke de cumplet te ni aai
@neetucyprus4771
@neetucyprus4771 Жыл бұрын
Leave this receptionist
@hardeeprandhawa1656
@hardeeprandhawa1656 Жыл бұрын
Very sad
@pb77_reels
@pb77_reels Жыл бұрын
ਦੇਖੋ ਪੈਸਿਆਂ ਪਿੱਛੇ ਲੋਕਾਂ ਨੇ ਕੀ ਕੀ ਕਰਨਾ ਸ਼ੁਰੂ ਕਰ ਦਿੱਤਾ ਸ਼ਰਮ ਕਰੋ ਲੋਕੋ
@jagpalchahal2848
@jagpalchahal2848 4 ай бұрын
ਵੀਰ ਜੀ ਡਾਕਟਰ ਲੇਡੀਜ ਹੀ ਲੇਡੀਜ ਨੂੰ ਚੈਕ ਕਰੇ ਇਹ ਬਿਲਕੁਲ ਗਲਤ ਹੈ
Вечный ДВИГАТЕЛЬ!⚙️ #shorts
00:27
Гараж 54
Рет қаралды 11 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
孩子多的烦恼?#火影忍者 #家庭 #佐助
00:31
火影忍者一家
Рет қаралды 17 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16
Вечный ДВИГАТЕЛЬ!⚙️ #shorts
00:27
Гараж 54
Рет қаралды 11 МЛН