No video

ਮਹਿਲਾ ਨੇ ਆਵਾਜ਼ਾਂ ਮਾਰ ਮਾਰ ਰੋਕ ਲਏ MP Charanjit Channi ! ਦੇਖੋ ਫਿਰ ਕੈਮਰੇ ਮੁਹਰੇ ਕੀ ਹੋਇਆ ! | Sanjha TV

  Рет қаралды 1,305,318

SANJHA TV HD CANADA

SANJHA TV HD CANADA

2 жыл бұрын

ਮਹਿਲਾ ਨੇ ਆਵਾਜ਼ਾਂ ਮਾਰ ਮਾਰ ਰੋਕ ਲਏ MP Charanjit Channi ! ਦੇਖੋ ਫਿਰ ਕੈਮਰੇ ਮੁਹਰੇ ਕੀ ਹੋਇਆ ! | Sanjha TV
#charanjitchanni #congress #punjabnews
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 513
@nbeesingh1857
@nbeesingh1857 2 жыл бұрын
ਮੇਰੇ ਪੰਜਾਬ ਦੀ ਧੀਏ ਨਹੀਂ ਰੀਸਾਂ ਤੇਰੀਆਂ ਤੇਰੀ ਅਵਾਜ਼ ਅਕਾਲ ਪੁਰਖ ਜ਼ਰੂਰ ਸੁਣੇ ਇਹੋ ਅਰਦਾਸ ਹੈ ਤੇਰੀ ਵੱਡੀ ਭੈਣ ਦੀ 🤲🧕🙏
@harjindeersingh306
@harjindeersingh306 2 жыл бұрын
ਸ਼ਾਬਾਸ਼ੇ ਭੈਣੇ! ਹੱਕ ਲੈਣ ਲਈ ਜੁਰਅਤ ਰੱਖਣੀ ਹੀ ਪੈਦੀ ਹੈ।
@singhkang5434
@singhkang5434 2 жыл бұрын
Sahi gal aa
@vickygill7756
@vickygill7756 2 ай бұрын
❤❤
@user-jw5jm8wd4s
@user-jw5jm8wd4s 4 ай бұрын
ਜੇ ਬਰਦੀ ਪੈ ਗਈ ਚਬਲ ਕੜੇ ਚ ਹੱਥ ਪਾਈ ਜਾਂਦੀ ਐ ਚਵਲਾ ਕਿਸੇ ਥਾ ਦੀਆ
@gurbaxsingh9501
@gurbaxsingh9501 2 жыл бұрын
ਕਿੰਨੇ ਸਰਮ ਵਾਲੀ ਗੱਲ ਹੈ! ਲੋਕ ਆਪ ਹੀ ਵੋਟਾ ਪਾ ਕੇ ਇੰਨਾ ਨੂੰ ਰਾਜ ਗੱਦੀ ਤੇ ਬਹਾ ਦਿੰਦੇ ਆ! ਅਤੇ ਫੇਰ ਆਪ ਹੀ ਆਪਣੇ ਕੰਮਾ ਲਈ ਰੋਂਦੇ ਫਿਰਦੇ ਆ
@anjulikumari9901
@anjulikumari9901 2 жыл бұрын
Right
@anukaur5772
@anukaur5772 2 жыл бұрын
Don't vote anyone...
@satnamgill7628
@satnamgill7628 2 жыл бұрын
Sahi gal aa eh ny sarkara punjab de aa sharm vali gal aa ehe lotu sarkara
@rajveersinghranarana9581
@rajveersinghranarana9581 2 жыл бұрын
Bikul sahi 💯 ryt hai g
@puneetsharma7405
@puneetsharma7405 3 ай бұрын
Veere me36 sal da va kde vote nhi banvai hor ena rajnetava to bhot nafrat va pave koi kise sarkar da hove
@RajvirkaurSahota
@RajvirkaurSahota 2 ай бұрын
ਚਰਨਜੀਤ ਚੰਨੀ ਜ਼ਿੰਦਾਬਾਦ ਜ਼ਿੰਦਾਬਾਦ
@drbalbirsingh7270
@drbalbirsingh7270 2 жыл бұрын
ਪੰਜਾਬ ਪੁਲਿਸ ਮੁਰਦਾਬਾਦ
@ramndeepkaur8910
@ramndeepkaur8910 2 жыл бұрын
ਪੰਜਾਬ ਪੁਲਸ ਦੀ ਮਾੜੀ ਕਰਤੂਤ
@kiranhargovindsinghkaur323
@kiranhargovindsinghkaur323 2 жыл бұрын
Punjab please Diya Kudiya bahut galat Baaton kar diya na
@jasspreet6504
@jasspreet6504 2 жыл бұрын
Right
@AvneetSingh-eu1vh
@AvneetSingh-eu1vh 3 ай бұрын
Qlp¹11p171😊p😊pp667t​@@kiranhargovindsinghkaur323
@kamalbeautysalon6770
@kamalbeautysalon6770 2 жыл бұрын
ਅਪਣਾ ਹੱਕ ਲੇ ਕੇ ਰੇਹੋ
@SorabSahota
@SorabSahota 2 ай бұрын
❤❤❤❤❤❤ok
@GurnamSingh-wk5fe
@GurnamSingh-wk5fe 2 жыл бұрын
ਬਿਲਕੁੱਲ ਸਹੀ ਗੱਲ ਹੈ।
@user-od8dh7wc4d
@user-od8dh7wc4d 2 жыл бұрын
ਪੁਲਿਸ਼ ਵਾਲੀ ਚਵਲ ਕੜਾ ਫੜੀ ਜਾਂਦੀਆਂ
@malkeetkumar9566
@malkeetkumar9566 3 ай бұрын
Koi veer eh police mulajam di duty hundi k koi wardat na kare par cm channi good person
@sukhbhullarfzk3012
@sukhbhullarfzk3012 3 ай бұрын
ਭੈਣੇ ਤੇਰੀ ਜਰੂਰ ਬਾਬਾ ਨਾਨਕ ਸੁਣੇਗਾ
@husanalal6142
@husanalal6142 2 жыл бұрын
ਚੰਨੀ ਸਾਹਿਬ ਜੀ ਦੀ ਚਾਰ। ਦਿਨ ਦੀ ਚਾਨਣੀ ਹੈ
@mratheist5594
@mratheist5594 2 жыл бұрын
2 din di reh gyi veere hun🤣🤣
@drvijaykumar8271
@drvijaykumar8271 4 ай бұрын
Cm channi great man
@ranjitsingh2721
@ranjitsingh2721 2 жыл бұрын
ਸਰਕਾਰਾਂ ਨੂੰ ਸਰਮ ਆਉਣੀ ਚਾਹੀਦੀ ਆ
@bantasingh2059
@bantasingh2059 3 ай бұрын
ਨਾਂ ਰੋਕੋ ਲੋਕੋ ਅਗੇ ਗੱਲ ਕਰ ਲੈਣ ਦਿਓ
@user-nu5st1te4n
@user-nu5st1te4n 4 ай бұрын
Cm charnjit Singh chani zindabad
@bawasinghmahrok7838
@bawasinghmahrok7838 3 ай бұрын
ਕੀ ਸੁਰਕਸ਼ਾ ਦੇ ਨਾਂ ਤੇ ਜਨਤਾ ਦੀ ਆਵਾਜ਼ ਦਬੌਣ ਵਾਸਤੇ ਹੀ ਭਰਤੀ ਕੀਤਾ ਜਾਂਦਾ ਹੈ?।ਜਨਤਾ ਵਿਚੋਂ ਜਨਤਾ ਵਾਸਤੇ ਜਮਦੂਤ ਜਨਤਾ ਦੀ ਆਵਾਜ ਦਬੌਣ ਵਾਸਤੇ ਸਰਕਾਰਾਂ ਪਾਲਦਿਆਂ ਹਨ।
@hsgameing3342
@hsgameing3342 2 жыл бұрын
ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਭੱਠਾ ਮਜ਼ਦੂਰ ਯੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@nisarmasih100
@nisarmasih100 2 жыл бұрын
CHANNI SAHIB WELL DONE. GOD BLESS YOU RICHLY.
@Sammy_Usa_
@Sammy_Usa_ 2 ай бұрын
Congress party zindabad cahnni Saab zindabad ❤
@rajindersingh-uw7bi
@rajindersingh-uw7bi 2 жыл бұрын
Good new CM SAHIB JI
@sukhjindersingh4590
@sukhjindersingh4590 2 жыл бұрын
ਕੁਝ ਨਹੀਂ ਕਰਨਾ ਐਲਾਨ ਮੰਤਰੀ ਨੇ
@Gurpreetsingh-br6ve
@Gurpreetsingh-br6ve 2 жыл бұрын
Sahi gal a y
@tarsemguru2322
@tarsemguru2322 2 жыл бұрын
😂😂😂😂😂
@nirmalsinghhans4671
@nirmalsinghhans4671 2 жыл бұрын
Tusi kardo fir.alan.yaar cm di spot karo ohna nu time dieo
@KP.Doraha_Vlogs
@KP.Doraha_Vlogs 2 жыл бұрын
Krte regular eda na khi jayo
@SanjeevKumar-tg7ns
@SanjeevKumar-tg7ns 2 жыл бұрын
@@nirmalsinghhans4671 ਵੀਰੇ ਕਿੰਨਾ ਟਾਈਮ ਹੋਰ ਚਾਹੀਦਾ ਹੁਣ ,,,ਪਹਿਲੇ ਵੀ ਤਾਂ ਕਾਂਗਰਸ ਦੀ ਸਰਕਾਰ ਸੀ,,, ਚਲੋ ਛੱਡੋ ਹੁਣ ,,,,ਹੁਣ ਤਾਂ ਝਾੜੂ ਫਿਰ ਗਿਆ ,,,ਹੋ ਗਿਆ ਗੰਦ ਸਾਫ ।।।
@veerpalkaur3160
@veerpalkaur3160 2 жыл бұрын
Insaf milna chahida jinna ne eni sewa kiti COVID-19 di .. Ena nu regular krna ban da.. ena da pehla hakk hai. Jinna ne eni yada sewa kiti ...
@KALYANNGAMERZ24
@KALYANNGAMERZ24 2 ай бұрын
ਜਨਤਾ ਦਾ ਹੱਕ ਆ ਲੀਡਰਾਂ ਨੂੰ ਸਵਾਲ ਪੁੱਛਣਾ
@mynanogarden6842
@mynanogarden6842 2 жыл бұрын
सही तां कह रही आ भैण इना नू पक्के कर देना चाहिदा Waheguru ji mehar Karo ji 🙏
@manjusonubala7825
@manjusonubala7825 2 жыл бұрын
Ryt ehna bot saath dita os tym ch jado asi apne de najdikiya de nede aaun toh v darde c
@karamjitkaur2459
@karamjitkaur2459 2 жыл бұрын
ਕਰੋਨਾ ਪੀਰਿਯਡ ਚ ਡੈਂਟਲ ਡਾਕਟਰਸ, ਸਟਾਫ ਨਰਸਾਂ, ਦਰਜ਼ਾ 4 ਕੱਚੇ ਮੁਲਾਜ਼ਮਾਂ ਨੇ ਵਲੈਂਟਰਲੀ ਬਹੁਤ ਕੰਮ ਕੀਤਾ ਪਰ ਸਰਕਾਰ ਨੇ ਇਨ੍ਹਾਂ ਨੂੰ ਪੱਕੇ ਨਹੀਂ ਕੀਤਾ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾ ਕਰਨ ਵਾਲਿਆਂ ਨੂੰ ਤਾਂ ਰੈਗੂਲਰ job ਜਰੂਰੀ ਦੇਣੀ ਬਣਦੀ ਹੈ,
@user-pj3zd9gg5t
@user-pj3zd9gg5t 3 ай бұрын
ਬਿਲਕੁੱਲ ਸਹੀ ਕਿਹਾ ਸੀ ਤੁਸੀਂ ਜੀ but amm admi party ਨੇ ਵੀ ਬਹੁਤ ਕੁਝ ਕਿਹਾ ਸੀ ਓਨਾ ਨੇ ਵੀ ਕੁਝ ਨੀ ਕੀਤਾ ਭੈਣੇ
@gurtejkhokher4318
@gurtejkhokher4318 2 жыл бұрын
ਅੈਲਾਨ ਮੰਤਰੀ ਨੇ ਕੁੱਝ ਨਹੀਂ ਕਰਨਾ
@nachattersingh2470
@nachattersingh2470 2 жыл бұрын
ਨਹੀਂ ਹੁੰਦਾ ਬਸ ਐਲਾਨ ਕੀਤਾ ਐਲਾਨ ਮੰਤਰੀ ਹੀ ਆ
@sukhmindersinghbhinder8510
@sukhmindersinghbhinder8510 Ай бұрын
ਭੈਣ ਜੀ ਤੁਸੀ ਚੰਨੀ ਸਾਹਿਬ ਮਿਲਿਆ ਚੰਨੀ ਸਾਹਿਬ ਬਹੁਤ ਵਧੀਆ ਢੰਗ ਨਾਲ ਗੱਲ ਕਰ ਦੇ
@seemarani1757
@seemarani1757 2 жыл бұрын
Chani Sahib ji Zindabad... Security officers v zindabad..
@gobindmehta3097
@gobindmehta3097 2 жыл бұрын
Remot nal chaln wlaa
@baljitkaur3457
@baljitkaur3457 2 жыл бұрын
Great lady gud work
@husanalal6142
@husanalal6142 2 жыл бұрын
ਚੰਨੀ ਸਾਹਿਬ ਨੇ ਇੰਲ ਤੇ ਕੁੱਕੜ ਵਾਂਗੂੰ ਜੁਝ ਨਹੀਂ ਕਰਨਾ ਘਰਾਂ ਦੇ ਬਿਜਲੀ ਦੇ ਤਾਂ ਮਾਫ਼ ਨਹੀਂ ਹੋਏ ਦਵਾਰਾ ਆ ਗੲੇ ਹਨ
@tarsemguru2322
@tarsemguru2322 2 жыл бұрын
Parde Veer
@harchandbrar8568
@harchandbrar8568 2 жыл бұрын
ਤੇਰਾ ਕੰਮ ਹੋ ਗਿਆ 😂😅🤣
@harjindersingh1053
@harjindersingh1053 2 жыл бұрын
👍👍👍👍👍Very good mam ji👍👍👍👍👍🤘🤘🤘🤘🤘🤘🤘🤘🤘🤘🤘🤘
@bjrajsingh2635
@bjrajsingh2635 2 жыл бұрын
Cm sahib jrur kar dena iss bhen da bhut sewa keeti inha ne🌺🌺🙏
@sheerabilling8112
@sheerabilling8112 2 жыл бұрын
ਆਮ ਆਦਮੀ ਪਾਰਟੀ ਜਿੰਦਾਬਾਦ
@fanbhagwantMaanda
@fanbhagwantMaanda 2 жыл бұрын
Amm admi party jindabad
@KulwinderSingh-xw6oo
@KulwinderSingh-xw6oo 2 жыл бұрын
Aam admi sarkar zidabad cm maan saab
@user-ze5dr7re7j
@user-ze5dr7re7j 2 ай бұрын
ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ
@charanjeetkaur9528
@charanjeetkaur9528 2 жыл бұрын
Channi sahib ta bus timee pass liye cm banye si ki sc loka kolo vote le sakna channi sir nu agge kr taa ki ohna de moh nl congress nu vote mil jive sara kuj ta center de hath ch
@Janti838
@Janti838 2 жыл бұрын
Novjot Singh sidhu imaandar adami gud porsen sidhu da sath jrur dvo viro bohat jruri ha
@sonugujjar5744
@sonugujjar5744 2 жыл бұрын
Wah ji wah Mantri hove te Eda da jo apne loka nu jaffi pa k milde or respect krde aa, captain NE kdi kis nal gall ni Kitti honi
@babbugill441
@babbugill441 2 жыл бұрын
Amm party sarkar zindabad
@veerpalkaur3160
@veerpalkaur3160 2 жыл бұрын
Ena nu regular kro plz CM sahib
@samardeepsingh150
@samardeepsingh150 2 жыл бұрын
God bless you ਚੰਨੀ ਸਾਬ
@sukwindersingh4449
@sukwindersingh4449 2 жыл бұрын
Kuz nhi krna channi ne Aap he Hal karoga BaghwantMann💪💪🌹🌹
@BalwinderSingh-pw3vo
@BalwinderSingh-pw3vo 2 жыл бұрын
Very nice sister
@singh.prince2310
@singh.prince2310 2 жыл бұрын
Aam Aadmi party zindabad 🔥🔥🔥
@drvijaykumar8271
@drvijaykumar8271 4 ай бұрын
Great sister
@surinderche3354
@surinderche3354 2 жыл бұрын
Is this democracy? This woman is right. Every person needs income to survive.
@JaswinderSingh-dq1ki
@JaswinderSingh-dq1ki 2 жыл бұрын
Govt job rule mutabik lagge es trah jabar dasti nal nahi 🙏🏿 job lagge jo bachhe educated ne jina ne jiwan shuru karna
@user-kl7tx7xe4i
@user-kl7tx7xe4i 3 ай бұрын
Great ledar CM channi saab
@navinkumar-iy9qq
@navinkumar-iy9qq 2 жыл бұрын
Very nice cm
@devindersinghdhaliwal1414
@devindersinghdhaliwal1414 2 жыл бұрын
Channi sab jindabad
@CharanjeetKaur-ps4bh
@CharanjeetKaur-ps4bh 3 ай бұрын
Charjeet chani verr jindabaad...ji
@satwinderkaur2349
@satwinderkaur2349 2 жыл бұрын
Wow, How great 👍
@harrycanada1923
@harrycanada1923 2 жыл бұрын
2022 ਦੀਆਂ ਵੋਟਾਂ ਤੋਂ ਬਾਅਦ ਨਹੀਂ ਦਿਖਣਾ ਚਰਨਜੀਤ ਸਿੰਘ ਚੰਨੀ ਹੁਣ ਵੋਟਾਂ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੌਚ ਲਿਓ ਕੀ ਵੋਟ ਕਿਸ ਨੂੰ ਦੇਣੀ
@mohd.hussain5148
@mohd.hussain5148 2 жыл бұрын
Ever best CM in India, he should be the PM of India.
@gobindmehta3097
@gobindmehta3097 2 жыл бұрын
Hahaha sapne ch
@user-kl7tx7xe4i
@user-kl7tx7xe4i 3 ай бұрын
Great cm channi saab ❤
@jagdeepsinghofftehsildar5171
@jagdeepsinghofftehsildar5171 3 ай бұрын
Very down to earth person... Channi Km ho gya .🙏🏻🙏🏻
@gurvindersingh7522
@gurvindersingh7522 2 жыл бұрын
Gandi Police, Channi Saab, control Punjab Police pls
@priyarajput4686
@priyarajput4686 2 жыл бұрын
Bilkul shi kehaa sir tusi....
@polasingh6018
@polasingh6018 2 жыл бұрын
Good work
@sukhasinghpunjabiboy33322
@sukhasinghpunjabiboy33322 2 жыл бұрын
ਪੰਜਾਬ ਸਰਕਾਰ ਤੇ ਕੋੲੀ ਵੀ ਯਕੀਨ ਨਾ ਕਰੇ ਜੀ ਇਹ ਝੂਠ ਮਾਰਨ ਵਾਲੀ ਸਰਕਾਰ ਹੈ ਜੀ ਪੰਜਾਬ ਸਰਕਾਰ ਦੱਸੇ ਕੀ ਕਿੰਨੀਆ ਨੌਕਰੀਆਂ ਦਿੱਤੀਆਂ ਨੇ ਗਰੀਬ ਪਰਿਵਾਰਾਂ ਨੂ
@mohanjoyal9029
@mohanjoyal9029 2 жыл бұрын
God bless👍 you
@inderjeetk451
@inderjeetk451 2 жыл бұрын
Yeh public he sab jante he🙏🙏
@Asha-lb2mi
@Asha-lb2mi 2 ай бұрын
Eh sister nu haq milne chahida
@billumalsi2634
@billumalsi2634 3 ай бұрын
ਮੈਡਮ ਜੀ ਤੁਸੀ ਚੰਨੀ ਨਾਲ ਵੱਧ ਡਰਾਮਾ ਕਰਤਾ
@ajaysood2343
@ajaysood2343 2 жыл бұрын
Aaj tak channi sir varge koi nh aye. Salute for channi sir
@sukhdevsingh9706
@sukhdevsingh9706 3 ай бұрын
Chani GOOD
@kirandeep6425
@kirandeep6425 2 жыл бұрын
Police treat not well in india
@Ranjitshergillr
@Ranjitshergillr 2 жыл бұрын
Punjab police sharm kroo, dub ke marjo... Jo sahi duty krde aa ohna nu vv badnam kita tusi gand paya
@BaljeetKaur-ms5vz
@BaljeetKaur-ms5vz 2 жыл бұрын
Chani saab ji jindabad
@DevRaj-kk8zz
@DevRaj-kk8zz 2 жыл бұрын
Channi sahib ji bahut hi vadia insan han 🙏🙏🙏🙏
@SanjeevKumar-tg7ns
@SanjeevKumar-tg7ns 2 жыл бұрын
Hahahaha 🤣🤣🤣 ਔਰਤਾਂ ਛੇੜਨ ਵਾਲਾ ਮੰਤਰੀ ਤੇ 14 ਕਰੋੜ ਵਾਲਾ ਗਰੀਬ ਬੇਚਾਰਾ।।। ਹੁਣ ਤਾਂ ਝਾੜੂ ਨੇ ਗੰਦ ਸਾਫ ਕਰ ਦਿੱਤਾ।।।
@naughtyorwott1060
@naughtyorwott1060 2 жыл бұрын
@@SanjeevKumar-tg7ns 14 ni 170 crore
@SanjeevKumar-tg7ns
@SanjeevKumar-tg7ns 2 жыл бұрын
@@naughtyorwott1060 ਵੀਰੇ sorry ,, ਮੈਨੂੰ ਨਹੀਂ ਸੀ ਪਤਾ ਐਨਾ ਗਰੀਬ ਬੇਚਾਰਾ ਚੰਨੀ,,,, ਚੰਨੀ ਦੋਨੋ ਸੀਟਾਂ ਹਾਰ ਗਿਆ ,,,ਮੇਰੇ ਕੋਲ ਪੂਰੀ Detail ਪਈ ਹੈ 🤣🤣🤣🤣
@JaskaranGill-uz9mo
@JaskaranGill-uz9mo 2 ай бұрын
Shi. Aa. 👍🏿
@kuljeetkaur3439
@kuljeetkaur3439 2 ай бұрын
C m chani sahab good banda
@mahinderpal9404
@mahinderpal9404 3 ай бұрын
ਬੀਜੇਪੀ ਪਾਰਟੀ ਜ਼ਿੰਦਾਬਾਦ
@VikramSingh-ie5to
@VikramSingh-ie5to 2 жыл бұрын
Chain Saab g next CM Punjab 2022
@heerakhokhar76
@heerakhokhar76 2 ай бұрын
ਬਸ ਇਹ ਫ਼ਰਕ ਵਾ ਕਾਂਗਰਸ ਅਤੇ ਆਪ ਪਾਰਟੀ ਵਿਚ ਇਹ ਲੋਕਾ ਨੂੰ ਧੱਕੇ ਮਾਰਨੀ ਨਹੀਂ ਸਡਦੇ।
@Panjab1100
@Panjab1100 2 жыл бұрын
Channi koi kmm ta kar de Loka de
@SurjitSingh-eo5gh
@SurjitSingh-eo5gh 2 жыл бұрын
Nice
@satwindersingh8025
@satwindersingh8025 3 ай бұрын
Channi good
@kamaljeetsingh-or1yp
@kamaljeetsingh-or1yp 2 жыл бұрын
Good. Veer. Up. Da ensaf. Kro
@SonuSingh-my1md
@SonuSingh-my1md 2 жыл бұрын
ਚੰਨੀ ਨੇ ਕੁੱਜ ਨਹੀਂ ਕਰਨਾ ਦੇਖ ਲਈ ਬੀਬਾ ਸਬ ਨੂੰ ਬੋਲਦਾ ਕੰਮ ਹੋਜੂ
@jobanmallah9750
@jobanmallah9750 2 жыл бұрын
Chani Saab zandabad
@HarinderSingh-rd6gq
@HarinderSingh-rd6gq 2 ай бұрын
Very good sir ji salut aa tanu
@master__blaster2508
@master__blaster2508 2 жыл бұрын
ਥੋੜ੍ਹਾ ਜਿਹਾ ਸਬਰ ਕਰੋ ਕੰਮ ਸਭ ਦੇ ਹੋਣਗੇ ਮੁੱਖ ਮੰਤਰੀ ਸਾਬ ਦਾ ਇਨ੍ਹਾਂ ਸਾਥ ਦੇਵੋ ਇਹ ਆਉਣ ਵਾਲੇ ਪੰਜ ਸਾਲ ਸਾਡੇ ਲੋਕਾਂ ਦੇ ਕੰਮ ਕਰਦਿਆਂ ਹੀ ਗੁਜ਼ਾਰ ਦੇਣ ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ
@GurpreetSingh-vq3dr
@GurpreetSingh-vq3dr 3 ай бұрын
CM charanjit Singh chani jindabaad
@user-od8dh7wc4d
@user-od8dh7wc4d 2 жыл бұрын
ਭੈਣੇ ਤੇਰਾ ਕੰਮ ਹੋਗਿਆ 😂😂😂
@jasvinderbilla7760
@jasvinderbilla7760 2 ай бұрын
Next cm bnao channi saab nu votta pao
@preetsandhu73
@preetsandhu73 2 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@P.p.P.p.p-yv7em
@P.p.P.p.p-yv7em 2 ай бұрын
Very good
@bipandhaliwal3490
@bipandhaliwal3490 2 жыл бұрын
ਕੁੱਤੀ ਸਰਕਾਰ ਨੇ ਕੀ ਕਰਨਾ ਇਨ੍ਹਾਂ ਦੇ ਲਾਰੇ ਨੇ
@karmjeetsingh2585
@karmjeetsingh2585 3 ай бұрын
Channi saab
@a.kdrawings3598
@a.kdrawings3598 2 жыл бұрын
good cm
@jagdeepsingh-vn4cd
@jagdeepsingh-vn4cd 2 жыл бұрын
fuddu te bekar CM
@gobindmehta3097
@gobindmehta3097 2 жыл бұрын
Remot hai Papu da
@Motivatiom-1434
@Motivatiom-1434 2 жыл бұрын
Police pta ni kdo sudru apni j eh sudar jave sab kuj thek hoju
@preetpreet6793
@preetpreet6793 2 жыл бұрын
Punjab police nu sharm ni aundi app kinni pyement lende kise nu gal v nai karn dinde
@majorverygoodbhatti4101
@majorverygoodbhatti4101 3 ай бұрын
Sardar charanjeet Singh cm shab jindabad jindabad
@AvtarSingh-jb6iq
@AvtarSingh-jb6iq 3 ай бұрын
Very Good CM Channi saab 🙏
@anitarani566
@anitarani566 2 ай бұрын
Very good sister ❤
@KALYANNGAMERZ24
@KALYANNGAMERZ24 2 ай бұрын
Good
@malkeetkumar9566
@malkeetkumar9566 3 ай бұрын
Cm channi jindawad
I'm Excited To see If Kelly Can Meet This Challenge!
00:16
Mini Katana
Рет қаралды 34 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН
A little girl was shy at her first ballet lesson #shorts
00:35
Fabiosa Animated
Рет қаралды 21 МЛН
I'm Excited To see If Kelly Can Meet This Challenge!
00:16
Mini Katana
Рет қаралды 34 МЛН