ਮੈਂ ਔਰਤ ਹਾਂ ਜੱਗ ਦੀ ਜਨਣੀ : ਪਿਆਰਾ ਸਿੰਘ ਚਹਿਲ/ ਕ੍ਰਿਸ਼ਨ ਕੋਰਪਾਲ/ਮਾ. ਰਾਮ ਕੁਮਾਰ:ਪੀਪਲਜ਼ ਵੁਆਇਸ ਪੰਜਾਬੀ ਦੀ ਪੇਸ਼ਕਸ਼

  Рет қаралды 637

People's Voice Punjabi

People's Voice Punjabi

Жыл бұрын

Пікірлер: 7
@karnailsingh7423
@karnailsingh7423 Жыл бұрын
ਬਹੁਤ ਪੁਰਾਣੀ ਅਨਮੋਲ ਦਿਲ ਛੂਹਣ ਵਾਲੀ ਅਤੇ ਨਾ ਭੁੱਲਣ ਵਾਲੀ ਗੀਤ ਰਚਨਾ.....ਸਿਜਦਾ ਸਲਾਮ ਹੈ👏
@TheTindoo
@TheTindoo Жыл бұрын
ਬਹੁਤ ਸ਼ਾਨਦਾਰ ਉੱਦਮ ਜੋ ਕਿ ਬਹੁਤ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ। ਇਹ ਗੀਤ ਅੱਜ ਤੋਂ ਚਾਲੵੀ ਸਾਲ ਪਹਿਲਾਂ " ਲੋਕ ਸੰਗੀਤ ਮੰਡਲੀ ਭਦੌੜ " ਵੱਲੋਂ ਕਾਮਰੇਡ ਗੁਰਸ਼ਰਨ ਭਾਅ ਜੀ ਦੇ ਅਸ਼ੀਰਵਾਦ ਨਾਲ ਮਾ ਰਾਮ ਕੁਮਾਰ ਜੀ ਨੇ ਲੱਚਰ ਵਰਤਾਰੇ ਖਿਲਾਫ਼ ਬੌਧਿਕ ਚੇਤਨਤਾ ਟੱਕਰ ਲੈਣ ਲਈ ਲੋਕ ਪੱਖੀ ਉਪਰਾਲਾ ਕੀਤਾ ਸੀ। ਇਸ ਦਾ ਪੈਗਾਮ ਅੱਜ ਵੀ ਹਰ ਰੋਜ਼ ਚੜੵਦੇ ਸੂਰਜ ਦੀ ਲਾਲੀ ਵਾਂਗ ਤਾਜ਼ਾ ਹੈ। ਅੱਜ ਇਸ ਕਈ ਦਹਾਕੇ ਦੇ ਉੱਦਮ ਨੂੰ ਆਪਣੀਆਂ ਸੁਹਿਰਦ ਯਤਨਾਂ ਨਾਲ ਇਸਨੂੰ ਯੂ ਟਿਊਬ ਤੇ ਪਾ ਕੇ ਆਪਣੇ ਅਸੰਖਾਂ ਮਿਹਨਤਕਸ਼ ਲੋਕਾਂ ਅਤੇ ਬੌਧਿਕ ਚੇਤਨਤਾ ਪੱਖੋਂ ਵਿਦਵਾਨ ਲੋਕਾਂ ਵਿੱਚ ਇਸ ਗੀਤ ਦਾ ਪਸਾਰਾ ਕੀਤਾ ਹੈ ਉਸ ਲਈ ਮਾ. ਰਾਮ ਕੁਮਾਰ ਜੀ ਅਤੇ ਲੋਕ ਸੰਗੀਤ ਮੰਡਲੀ ਭਦੌੜ ਅਤੇ ਲੇਖਕ ਸਵ ਕੑਿਸ਼ਨ ਕੋਰਪਾਲ ਦੇ ਸ਼ਬਦਾਂ ਨੂੰ ਅਤੇ ਸ. ਪਿਆਰਾ ਸਿੰਘ ਜੀ ਚਾਹਲ ਦੀ ਬਹੁਤ ਹੀ ਉੱਚ ਕੋਟੀ ਦੀ ਦਮਦਾਰ ਅਵਾਜ਼ ਵਿੱਚ ਪੇਸ਼ ਕਰਨਾ ਇਹ ਭਵਿੱਖ ਦੀ ਤਵਾਰੀਖ ਦਾ ਸੁਨਿਹਰੀ ਗੋਟਾ ਬਣ ਕੇ ਔਰਤਾਂ ਦੀ ਹਸਤੀ ਅਤੇ ਤਾਕਤ ਨੂੰ ਜ਼ਰਬਾਂ ਦੇਵੇਗਾ। ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਇਸ ਗੀਤ ਨੂੰ ਅਜੋਕੀ ਤਕਨੀਕ ਵਿੱਚ ਪੇਸ਼ ਕਰਨ ਦੇ ਯਤਨ ਤੇ ਕੋਟਿਨ ਕੋਟਿ ਸੰਗਰਾਮੀ ਸਲਾਮ🌹🌹🌹🌹🌹
@shailendersharma9423
@shailendersharma9423 Жыл бұрын
ਬਹੁਤ ਵਧੀਆ ਰਚਨਾ ਜੀ।
@sarbjitkaur5291
@sarbjitkaur5291 Жыл бұрын
🙏🙏👏👏👏👏👏
@nsaabrecords
@nsaabrecords Жыл бұрын
👌👍👍👍
@jagmohanlohian
@jagmohanlohian Жыл бұрын
ਵਾਹ ਵਾਹ 👌👌
@bhupindersharmamathstutor
@bhupindersharmamathstutor Жыл бұрын
Bahut vdia likhat and awaz bahut vdia
Опасность фирменной зарядки Apple
00:57
SuperCrastan
Рет қаралды 11 МЛН
Smart Sigma Kid #funny #sigma #comedy
00:40
CRAZY GREAPA
Рет қаралды 26 МЛН
Shaheed Uddham Singh
3:06
Veer G culture
Рет қаралды 3,4 М.
Опасность фирменной зарядки Apple
00:57
SuperCrastan
Рет қаралды 11 МЛН