ਮੈਚ ਫਸਿਆ ਦੇਖ ਕੇ ਹਰਜੀਤ ਬਾਜਾਖਾਨਾ ਲਗਾਉਣ ਲੱਗਾ ਜੱਫੇ | Harjit Bajakhana Match | Jagdev Brar Episode 22

  Рет қаралды 812,506

PunjabLive1.com

PunjabLive1.com

Күн бұрын

ਮੈਚ ਫਸਿਆ ਦੇਖ ਕੇ ਹਰਜੀਤ ਬਾਜਾਖਾਨਾ ਲਗਾਉਣ ਲੱਗਾ ਜੱਫੇ | Harjit Bajakhana Match | Jagdev Brar Episode 22
25 Sal Purana Kabaddi Match
Es Match vich Khed Rahe ne: Harjit Bajakhana, Swarna Velly, Kala Gaziana, Jagtar Dhanola, Akhtar varge Khidari.
ਦੇਖੋ ਤੇ ਸ਼ੇਅਰ ਕਰੋ ਜੀ
Watch kabaddi live From Punjab
punjablive1.com
ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
play.google.com/store/apps/de...
like us on Facebook
/ punjablivekabaddi
#kabaddilive #punjablive1 #kabaddimedia

Пікірлер: 370
@harinderpal6056
@harinderpal6056 2 жыл бұрын
ਮੈਚ ਦੇਖਣ ਦਾ ਮੌਕਾ ਮਿਲਿਆ ਦਿਲ ਖੁਸ਼ ਹੈ ਸ਼ਾਂਤੀ ਨਾਲ ਖੇਡ ਦੇ ਸਨ ਅੱਜ ਕੱਲ੍ਹ ਤਾਂ ਖੱਪ ਖਾਨਾਂ ਹੁੰਦਾਂ
@satyakijeet1815
@satyakijeet1815 3 жыл бұрын
ਹਰਜੀਤ ਹਮੇਸ਼ਾਂ ਨੱਚ ਦਾ ਰੈਦਾ ਖੁਸ ਦਿਲ
@goltymoga8774
@goltymoga8774 2 жыл бұрын
Üù
@user-bx2gs8fk4e
@user-bx2gs8fk4e 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ ਪੁਰਾਣੇ ਮੈਚ ਦਖਾਉਣ ਦਾ। ਸਿੱਖਣ ਨੂੰ ਬਹੁਤ ਕੁੱਛ ਮਿਲਦਾ
@vakilnumberdar483
@vakilnumberdar483 3 жыл бұрын
ਹਰਜੀਤ ਵਰਗਾ ਖਿਡਾਰੀ ਇਨਸਾਨ ਨਾ ਹੋਇਆ ਨਾ ਹੋਣਾ ਕੱਬਡੀ ਚ ਦੁਨੀਆ ਆਈ ਜਾਦੀ ਆ ਜਾਈ ਜਾਦੀ ਆ ਬਾਈ ਦੀ ਅਵਾਜ ਹੀ ਕਿਨੀ ਪਿਆਰੀ ਆ ਮਾਲਵੇ ਦੀ ਤੇ ਪੰਜਾਬ ਦੀ ਸ਼ਾਨ ਹਰਜੀਤ ਬਰਾੜ
@Anmol13132
@Anmol13132 3 жыл бұрын
ਸੁਖਮਨ ਚੋ੍ਹਲਾ
@gursimransandhu9631
@gursimransandhu9631 3 жыл бұрын
Anmol Anmol sukhman vdiya player see but harjit de level da nii
@balrajsingh8683
@balrajsingh8683 3 жыл бұрын
Sukhman chola
@lovedhindsa3528
@lovedhindsa3528 3 жыл бұрын
Sukhman chohla
@gursimransandhu9631
@gursimransandhu9631 3 жыл бұрын
@@lovedhindsa3528 sukhman insaan bhut chnga see. But player harjit de level da ni see
@fakirsaida786
@fakirsaida786 Ай бұрын
ਬਹੁਤ ਹੀ ਵਧੀਆ ਮੈਚ ਹੈ ਬਾਈ ਜੀ ਸੁਪਰ ਸਟਾਰ ਖਿਡਾਰੀ ਹਰਜੀਤ ਬਰਾੜ ਕਾਲਾ ਗਾਜੀਆਣਾ ਸਲੂਟ ਹੈ ਇਹਨਾਂ ਮਹਾਨ ਹਸਤੀਆਂ ਨੂੰ 🙏🙏
@royalgill5442
@royalgill5442 2 жыл бұрын
ਬਹੁਤ ਹੀ ਖੁਸ਼ਦਿਲ ਇਨਸਾਨ ਸੀ ਹਰਜੀਤ ਬਰਾੜ 🙏
@jagtargill641
@jagtargill641 3 жыл бұрын
.ਬਹੁਤ ਵਧੀਆ ਮੈਚ ਹਰਜੀਤ ਵਧੀਆ ਰੇਡਰ ਅੱਤ ਕਰਾਤੀ। ਸਵਰਨਾ ਹਰਬੰਸ ਪੁਰਾ ਦਾ ਮੈਚ ਵੀ ਦਿਖਾਓ ਬਰਾੜ ਬਾਈ ਜੀ
@MuhammadUsman-dr7ds
@MuhammadUsman-dr7ds 2 жыл бұрын
A legend... Respect from Pakistan side of Punjab
@user-hh7bf8cn9z
@user-hh7bf8cn9z 2 ай бұрын
ਹਰਿ ਜੀਤ ਹਮੇਸ਼ਾ ਹੱਸਦਾ ਹੀ ਰਹਿੰਦਾ ਸੀ ਹਰਜੀਤ ਬਾਜਾਖਾਨਾ ਜਿੰਦਾਬਾਦ
@windersingh2887
@windersingh2887 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਅੱਜ ਹਰਜੀਤ ਬਾਈ ਦੀ ਆਵਾਜ਼ ਸੁਣਨ ਨੂੰ ਮਿਲੀ ਦਿਲੋਂ ਧੰਨਵਾਦ ਬਾਈ ਨਹੀਂ ਅੱਜ ਤੱਕ ਸਿਰਫ ਖੇਡਦਾ ਵੀ ਵੇਖਿਆ ਸੀ
@JagroopSingh-fh9dp
@JagroopSingh-fh9dp Ай бұрын
Very nice match ਨਵੇਂ ਬੱਚਿਆਂ ਨੂੰ ਪੁਰਾਣੇ ਮੈਚ ਦੇਖਣ ਦਾ ਮੌਕਾ ਮਿਲਿਆ ਪੁਰਾਣੇ ਪਲੇਅਰ ਨਾਮ ਬਣਾਉਣ ਲਈ ਖੇਡਦੇ ਸਨ ਉਸ ਸਮੇਂ ਪੈਸੇ ਬਹੁਤੇ ਨਹੀਂ ਹੁੰਦੇ ਸਨ ਹਰਜੀਤ ਹੁਣਾਂ ਵੇਲੇ ਵੀ ਇਨਾਮ ਚੰਗਾ ਮਿਲ ਜਾਂਦਾ ਸੀ ਇਹਨਾਂ ਤੋਂ ਪਹਿਲਾਂ ਤਾਂ ਪਲੇਅਰਾ ਨੂੰ ਨਾਮ ਬਹੁਤ ਘੱਟ ਹੁੰਦੇ ਸਨ ਕਬੱਡੀ ਬਹੁਤ ਤਕੜੀ ਹੁੰਦੀ ਸੀ ਹਰੇਕ ਖਿਡਾਰੀ ਨੂੰ ਇੱਕ ਵਾਰ ਕਬੱਡੀ ਪਾਉਣੀ ਪੈਂਦੀ ਸੀ ਭਾਵੇਂ ਪੱਚੀ ਵਾਲਾ ਦਾਇਰਾ ਟੱਚ ਕਰਕੇ ਵਾਪਸ ਆ ਜਾਵੇ ਫਿਰ ਵੀ ਮੁਕਾਬਲੇ ਦੀਆਂ ਟੀਮਾਂ ਦੇ ਪਵੈਟ ਵੀਹ ਪੰਜ ਵੀਹ ਵਿੱਚ ਸੱਠ ਤੇ ਸੱਤਰ ਤਕ ਚਲੇ ਜਾਂਦੇ ਸਨ ਲਗਾਤਾਰ ਦੋ ਰੇਡਾ ਤੋਂ ਬਾਅਦ ਤੀਸਰੀ ਰੇਡ ਹੋਰ ਪਲੇਅਰ ਨੂੰ ਪਾਉਣੀ ਪੈਂਦੀ ਸੀ
@rajviraulakh2666
@rajviraulakh2666 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਮੈਚ ਦਿਖਾਉਣ ਲਈ ਹਰਜੀਤ ਦੀ ਅਵਾਜ ਦੇ ਦਰਸ਼ਨ ਹੋਗੇ 🙏🙏🙏🙏
@butakhan3468
@butakhan3468 3 жыл бұрын
ਪੁਰਾਣਾ ਮੈਚ ਬਹੁਤ ਜਿਆਦਾ ਵਧੀਆ ਹੈ ਬਾਕੀ ਬਾਈ ਜੀ ਇਸ ਤੋਂ ਪੁਰਾਣਾ ਮੈਚ ਹੈ ਜਿਵੇਂ ਸੀਰਾ ਭਿੰਡਰਾਂ ਵਾਲਾ ਪੂਰਨ ਲੰਢਿਆ ਵਾਲਾ ਕੁਲਜੀਤ ਘੱਲਾ ਵਾਲਾ ਇਹਨਾਂ ਦੇ ਮੈਚ ਮਿਲ ਜਾਣਗੇ ਤਾਂ ਜਰੂਰ ਪਾਉ ਜੀ
@GurdeepSingh-cm2os
@GurdeepSingh-cm2os 3 жыл бұрын
ਸ਼ੁਕਰੀਆ ਵੀਰ ਜੀ, ਪੁਰਾਣੇ ਮੈਚ ਦਿਖਾਉਣ ਲਈ ।
@sukhwinderdhaliwal4191
@sukhwinderdhaliwal4191 2 жыл бұрын
ਬਹੁਤ ਵਧੀਆ ਲੱਗਿਆ ਹਰਜੀਤ ਦਾ ਪੁਰਾਣਾ ਮੈਚ
@jaspreetsangha8678
@jaspreetsangha8678 3 жыл бұрын
Saan jatta see harjeet brar love you bro and miss you
@sukhmanman8349
@sukhmanman8349 3 жыл бұрын
Harjit brar di body kini end aa match y siraa c
@shindersingh5708
@shindersingh5708 2 жыл бұрын
ਵੀਰ ਜੀ ਪੰਜਾਬ ਵਿੱਚ ਦੀਨਾ ਕਾਂਗੜ ਦੀ ਧਰਤੀ ਤੇ ਸੋ‌ ਮੈਚ ਹੋਇਆ ਵਾਈ ਹਰਜੀਤ ਬਾਜਾਖਾਨਾ ਤੇ ਕਾਲਾ ਗੋਰਾ ਗਾਜੀਆਣਾ ਇਨ੍ਹਾਂ ਦਾ ਮੈਚ ਦਿਖਾਉਣ ਦੀ❤️❤️👍👍
@HarjinderBhullar6076
@HarjinderBhullar6076 Жыл бұрын
ਹਰਜੀਤ ਬਰਾੜ ਬਾਜੇਖਾਨਾ ਵਾਲੇ ਹਮੇਸ਼ਾ ਯਾਦ ਰਹੇਗਾ ਦਿਲਾਂ ਦੇ ਵਿਚ
@rajdeepsinghbrar427
@rajdeepsinghbrar427 3 жыл бұрын
Yr aj harjit bhai de awaj sunan nu mil ge dil khush ho gea
@HarpalSingh-uv9ko
@HarpalSingh-uv9ko 2 жыл бұрын
ਧੰਨਵਾਦ ਵੀਰ ਜੀ ਮੈਚ ਦਿਖਾਉਣ ਲਈ।
@kamaldeepsingh1254
@kamaldeepsingh1254 2 жыл бұрын
Khaternak match Harjeet Brar Ustad Ji Miss U Veer 🌺🌺
@singharya770
@singharya770 3 жыл бұрын
हरजीत बराड़ हिंदुस्तान की शान था। आज तक कोई भी पहलवान हरजीत से ताक़तवर नहीं हुआ। नमन है ऐसे धुरंदर पहलवान को।
@dilrajgill2065
@dilrajgill2065 3 жыл бұрын
Dara Singh varga koi pehlwan ni hoya ajj tak 👍
@gonysharma
@gonysharma 2 жыл бұрын
Harjeet kabaddi player tha punjab ka aap to pure hindustan ki baat kar rahe ho.. India ki baat karo ge to dara singh ji ka naam mujhe lagta hai pehle aaye ga or b buhat honge shyad..
@kulwinderkaur5649
@kulwinderkaur5649 2 жыл бұрын
ਹਰਜੀਤ ਦੀ journey ਤੇ ਫਿਲਮ ਬਣਾਉਣੀ ਚਾਹੀਦੀ ਹੈ 👍🙏
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਜੀ 🙏
@NavtejsinghgmailcomDhillion
@NavtejsinghgmailcomDhillion 3 жыл бұрын
ਵੀਰ ਜੀ ਹਰਜੀਤ ਬਰਾੜ ਤਾ ੲਿੱਕ ਹੀਰਾ💎💎 ਸੀ ਕਬੱਡੀ ਦਾ
@daljindersumra3473
@daljindersumra3473 3 жыл бұрын
Waheguru g
@daljindersumra3473
@daljindersumra3473 3 жыл бұрын
Very good job g
@mohindersinghsidhu3345
@mohindersinghsidhu3345 3 жыл бұрын
ਬਹੁਤ ਬਹੁਤ ਧੰਨਵਾਦ
@jagsirsingh4300
@jagsirsingh4300 3 жыл бұрын
ਬਹੁਤ ਬਹੁਤ ਧੰਨਵਾਦ ਪੁਰਾਣੇ ਮੈਚ ਦਿਖਾਉਣ ਵਾਸਤੇ
@shamshersandhu9026
@shamshersandhu9026 3 жыл бұрын
Kamaaaal . Historical document .
@jagdevbrar7358
@jagdevbrar7358 3 жыл бұрын
SSA sir ji plz number send krna thnx
@BaljinderSingh-yr3ed
@BaljinderSingh-yr3ed 3 жыл бұрын
tuci v ta lagend e o sir
@ranjeetsingh7253
@ranjeetsingh7253 3 жыл бұрын
Hanji
@BalwinderSingh-ng6ff
@BalwinderSingh-ng6ff 3 жыл бұрын
Lion of punjab abbado Harjit Bazakhanna God peaceful Blessed him.
@rinkubajarh494
@rinkubajarh494 3 жыл бұрын
Superstar of Kabaddi Harjeet Baajakhaana
@pb03bti64
@pb03bti64 3 жыл бұрын
ਬਹੁਤ ਵਧੀਆ ਰੇਡਾਂ ਹਰਜੀਤ ਬਰਾੜ ਤੇ ਸਵਰਨ ਵੈਲੀ ਦੀਆਂ,,ਜਦੋਂ ਵੀਰ ਦੀ ਆਵਾਜ਼ ਆਉਂਦੀ ਹੈ ਸਵਰਨੇ ਨੂੰ ਕਹਿੰਦਾ ਹੈ ਜਾਹ ਉਏ ਭੱਜਕੇ ਰੇਡ ਪਾ ਤੇ ਆਪ ਢੇਰੀਆਂ ਤੇ ਖੜ ਜਾਂਦਾ ਹੈ ਅਗਲੀ ਰੇਡ ਪਾਉਣ ਲਈ, ਤਾਂ ਇੰਝ ਲੱਗਦਾ ਹੈ ਜਿਵੇਂ ਹਰਜੀਤ ਦੁਨੀਆਂ ਤੇ ਆ ਗਿਆ ਹੁੰਦਾ ਹੈ
@manjitnirman1586
@manjitnirman1586 3 жыл бұрын
Thanks 🙏 Bai ji Harjit nu dekh vadhia lagya bai ji
@Rajujand
@Rajujand 3 жыл бұрын
22 ji harjit de oahi porane match dekhan nu milde c pur eh 1 nva match dekhea aaj Bahot bahot dhanvaad🙏🙏🙏
@harmansidhu7526
@harmansidhu7526 3 жыл бұрын
ਵੀਰ ਜੀ 1997 ਦੇ ਵਿਚ ਬਠਿੰਡੇ ਮੈਂ ਚ ਹੋਇਆ ਸੀ ਸਾਰੇ ਪਰੇਅਰ ਸੀ ਇਹ ਬਹੁਤ ਹੀ ਤਕੜਾ ਸੀ ਜ਼ਰੂਰ ਦਿਖਾਓ
@SonyWaraichAgricultureFarmers
@SonyWaraichAgricultureFarmers 3 жыл бұрын
ਧੰਨਵਾਦ ਵੀਰੇ ਪੁਰਾਣੇ ਮੈਚਂ ਦਿਖਾਣ ਲਈ
@dilbagbrar8205
@dilbagbrar8205 3 жыл бұрын
Thanks jagdeev Brar. G but mach pura pya Karo. Harji Brar God gift see miss you.
@sukhjindersingh128
@sukhjindersingh128 3 жыл бұрын
Bahut vadia ji harjit bai g da 🙏🙏
@chamkaursingh5445
@chamkaursingh5445 3 жыл бұрын
ਬਹੁਤ ਵਧੀਆ ਵੀਰ ਜੀ
@jagjeetsingh-kd3yv
@jagjeetsingh-kd3yv 3 жыл бұрын
Miss uuu 22 bajakhana 😭😭
@amritbb1413
@amritbb1413 3 жыл бұрын
Sirra end ji
@jagjitgill5094
@jagjitgill5094 3 жыл бұрын
Valley best player thanks for Loading this match👍👍🙏🙏
@anmolmomi3221
@anmolmomi3221 Жыл бұрын
Harjeet brar ❤❤❤
@manjitnirman1586
@manjitnirman1586 3 жыл бұрын
Thanks bai 🙏 Harjit nu dekh bahot vadhia lagya bai
@Swagcriket20
@Swagcriket20 3 жыл бұрын
Bai thanks yar aaina sirra old match paun lyi 🙏🙏🙏🙏🙏
@harpreetsingh3690
@harpreetsingh3690 3 жыл бұрын
Thku bai yr match dakhon lai sare bajekhane walon ❤️❤️❤️🙏🏻🙏🏻🙏🏻
@sumervlogs111
@sumervlogs111 3 жыл бұрын
ਬਹੁਤ ਵਧੀਅਾ ਜੀ
@swarangill5017
@swarangill5017 3 жыл бұрын
Wahwahwahwah eh hunde see mach bahut Bahut dhanwad veer ji
@sikandersidhu.2225
@sikandersidhu.2225 3 жыл бұрын
Sira 👌
@karandhillon1381
@karandhillon1381 3 жыл бұрын
Harjit brar da jussa hi barha si laah laah maarda jaafiyan nu ta Most smartest player ever , his smile and way of playing is what people can never forget
@GurpreetSingh-bm9jt
@GurpreetSingh-bm9jt 3 жыл бұрын
Siraaaaaaa 22 ji
@RajveerSingh-ge8rz
@RajveerSingh-ge8rz 3 жыл бұрын
Very nice mach.. Thanks bro
@harmeetsinghbrar285
@harmeetsinghbrar285 3 жыл бұрын
ਬਾਜੇਖਾਨੇ ਦਾ ਬਰਾੜ 👌👌👌👌
@gurmeetsilwala7291
@gurmeetsilwala7291 2 жыл бұрын
Sirra ha bhai ji
@gamer_king4523
@gamer_king4523 2 жыл бұрын
Bhut vadian ji
@jassbajwa6826
@jassbajwa6826 2 жыл бұрын
Harjeet brar❤️❤️❤️jatta rehndi dunia takk naam rahu
@ARUNDEEP..TOOR85
@ARUNDEEP..TOOR85 2 жыл бұрын
ਬੋਹਤ ਵਧੀਆ ਸੀ 👍
@user-yr6dl7kz8l
@user-yr6dl7kz8l 3 жыл бұрын
ਅਁਤ ਆ ਬਾਈ ਜੀ
@kabaddioldisgold4460
@kabaddioldisgold4460 3 жыл бұрын
All legend
@parmtiwana5507
@parmtiwana5507 3 жыл бұрын
ਬਹੁਤ ਵਧੀਆ ਲੱਗਿਆ ਹੋਰ ਮੈਚ ਦਿਖਾਉ
@sukhdeepnarwal492
@sukhdeepnarwal492 3 жыл бұрын
2
@UsmanUsman-jb9kc
@UsmanUsman-jb9kc 3 жыл бұрын
pata nahin
@narinderkumar1098
@narinderkumar1098 2 жыл бұрын
Thanks brother
@harpreetsivia4250
@harpreetsivia4250 3 жыл бұрын
Bhut vadia pra hor match vkayo
@harmanjeetsingh5369
@harmanjeetsingh5369 3 жыл бұрын
Bhut vadiya veer
@maunder.parkshkaur3368
@maunder.parkshkaur3368 2 жыл бұрын
ਹਰਜੀਤ ਬਾਜਾਖਾਨਾ ਦਾ ਵੱਖਰਾ ਹੀ ਤਰੀਕਾ ਹੈ ਪਰ ਦੇਖ ਕੇ ਮਨ ਉਦਾਸ ਹੋਜਾਦਾ ਇਸੇਤਰਾ ਸੱਦੀਪ ਵੀ ਦਿਲਾ ਵਿੱਚ ਮੈਚ ਵੇਖ ਉਦਾਸ ਕਰਦਾ ਰਹੇਗਾ
@jaspalaulakh2001
@jaspalaulakh2001 3 жыл бұрын
Harjit brar miss u 22
@darkdevil5116
@darkdevil5116 3 жыл бұрын
Harjeet brar very nice player kabbadi da hira punjab de san.
@Sonasandhu-gx7vo
@Sonasandhu-gx7vo 2 жыл бұрын
ਇਕ ਚੀਜ ਦੇਖੀ ਉਸ ਸਮੇ ਪਲੇਅਰਾ ਵਿੱਚ ਕਿੰਨਾ ਪਿਆਰ ਸੀ
@billagujjar295
@billagujjar295 3 жыл бұрын
Miss you bai harjit barar
@nachhatarsingh8943
@nachhatarsingh8943 3 жыл бұрын
Thanks veer
@BaldevSingh-jg9jf
@BaldevSingh-jg9jf 3 жыл бұрын
Harjeet Brar great Player
@baaj.0740
@baaj.0740 2 жыл бұрын
Bahut vadia
@LAKHVEERSingh-ru6js
@LAKHVEERSingh-ru6js 3 жыл бұрын
Bhot vadia match harjeet reader
@gurtejsingh3547
@gurtejsingh3547 3 жыл бұрын
Miss u harjit brar
@Ak.brastmod
@Ak.brastmod 2 жыл бұрын
Siraaa see
@bobsingh9149
@bobsingh9149 3 жыл бұрын
Great.
@sunil143av5
@sunil143av5 3 жыл бұрын
Lvere you harjit brar jii
@sarabjitsidhu1060
@sarabjitsidhu1060 3 жыл бұрын
V.nyc.veer.g
@harwindersinghkooner3286
@harwindersinghkooner3286 5 ай бұрын
Very good vir g 👍
@tarsemsingh8677
@tarsemsingh8677 3 жыл бұрын
Harjeet sirra y...
@JagroopSingh-fh9dp
@JagroopSingh-fh9dp 3 жыл бұрын
Very very thanks for old match beer ji Werru top jaffi wadaghur moga da v match dekhio
@skvirk2669
@skvirk2669 2 жыл бұрын
He had tremendous strength, unparalleled.
@KotlaTv13
@KotlaTv13 2 жыл бұрын
Miss you Harjeet Bai
@kawaljeetsingh8131
@kawaljeetsingh8131 2 жыл бұрын
Nice good thanks
@HarpalSingh-zx1gv
@HarpalSingh-zx1gv 3 жыл бұрын
Sira
@parrymarahar3029
@parrymarahar3029 3 жыл бұрын
Very nice veer ji
@Swagcriket20
@Swagcriket20 3 жыл бұрын
Ruh khush hogi match dekh ke bro Harjeet miss you bro🙏🙏🙏🙏🙏🙏
@harjindersinghthabrkay5719
@harjindersinghthabrkay5719 2 жыл бұрын
One of the best player
@RR-oy2wm
@RR-oy2wm 3 жыл бұрын
Eh hunde match g 👌👌
@user-qr5tq8vx7p
@user-qr5tq8vx7p 3 жыл бұрын
ਏਨਾ ਦਲੇਰ ਰੇਡਰ ਮੈਂ ਨੀ ਦੇਖਿਆਂ ਲਵ ਯੂ ਹਰਜੀਤ ਬਾਈ ਜੀਅ ਓ ਬਾਈ....
@jitsingh693
@jitsingh693 3 жыл бұрын
Harjeet brar❤
@Amugamer-
@Amugamer- 3 жыл бұрын
Foji Raunta da match show
@DK-yz3id
@DK-yz3id 3 жыл бұрын
Thanks bro
@kakabrar4612
@kakabrar4612 3 жыл бұрын
Sira harjeet bai
@jassjaggi389
@jassjaggi389 3 жыл бұрын
Very nice match
@lakhvirsidhu9579
@lakhvirsidhu9579 3 жыл бұрын
Very nice bro..
@mohanjitsinghbhatti4801
@mohanjitsinghbhatti4801 2 жыл бұрын
Very nice
@farmer-pb1976
@farmer-pb1976 3 жыл бұрын
Good job
@sukhsandhu1254
@sukhsandhu1254 3 жыл бұрын
Kaima bai
@ManjinderSingh-ee8gs
@ManjinderSingh-ee8gs 2 жыл бұрын
Very nice bro
@SukhwinderSingh-jz7yu
@SukhwinderSingh-jz7yu 3 жыл бұрын
Good players
@phuspindersingh8857
@phuspindersingh8857 5 ай бұрын
Sirra
@GurpalSingh-ep1uy
@GurpalSingh-ep1uy 3 жыл бұрын
Harjit bai , only one man Army
@shamshersandhu9026
@shamshersandhu9026 2 жыл бұрын
Bahut wadhia historical match 🙏👍
@paramveerdagar8108
@paramveerdagar8108 2 жыл бұрын
Sandhu sahab aap v grt poet ho
EVOLUTION OF ICE CREAM 😱 #shorts
00:11
Savage Vlogs
Рет қаралды 10 МЛН
Red❤️+Green💚=
00:38
ISSEI / いっせい
Рет қаралды 89 МЛН
Slow motion boy #shorts by Tsuriki Show
00:14
Tsuriki Show
Рет қаралды 10 МЛН
UFC Abu Dhabi : Магомедов VS Олексейчук
2:22
Setanta Sports UFC
Рет қаралды 118 М.
Haaland Respect Moments 🥶
0:40
Foot Mood
Рет қаралды 3,9 МЛН
Что это за спорт такой? #олимпиада2024 #олимпиада #спорт
1:00
Players vs Robot Goalkeeper + Putin🤯🔥
0:19
Best Football Shorts
Рет қаралды 6 МЛН
РЕЗУЛЬТАТЫ КАЗАХСТАНА
0:29
Travelove 100
Рет қаралды 29 М.