ਮੈਨੂੰ ਬਹੁਤ ਜਲੀਲ ਕੀਤਾ ਗਿਆ।Singer Suchet Bala||Rang Punjab De||Parveen BHG||Dharma Haryau|Interview

  Рет қаралды 268,383

Rang Punjab De : Dharma Haryau

Rang Punjab De : Dharma Haryau

2 жыл бұрын

#Suchetbala #kuldeepmanak #rangpunjabde
Exclusive Interview Singer Suchet Bala
Suchet Bala Interview
Suchet Bala All Song
Suchet Bala Deut Song
Suchet Bala Solo Song
Suchet Bala Lok Tath
Suchet Bala Family
Rang Punjab De
Dharma Haryau

Пікірлер: 387
@bhinderduhewala2853
@bhinderduhewala2853 2 жыл бұрын
ਸਚੇਤ ਬਾਲਾ ਜੀ ਸੱਤ ਸ੍ਰੀ ਅਕਾਲ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਹਾ ਮੈਨੂੰ ਮਲਾਕਾਤ ਬਹੁਤ ਪਸੰਦ ਲੱਗੀ ਬਹੁਤ ਬਹੁਤ ਧੰਨਵਾਦ ਜੀ
@sukhjindersinghmettla2906
@sukhjindersinghmettla2906 2 жыл бұрын
ਬਹੁਤ ਅੱਛੀ ਸਿੰਗਰ ਸੁਚੇਤ ਬਾਲਾ ਜੀ 🙏🙏
@gandhisharma1387
@gandhisharma1387 2 жыл бұрын
ਸੁਚੇਤ ਬਾਲਾ ਜੀ ਅਸੀ ਅੱਜ ਵੀ ਤੁਹਾਡੀ ਤਾੜੀ ਦੇ ਫੈਨ ਆ ਜੋ ਕਿਸੇ ਸਮੇ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾ ਵਿਖੇ ਤੁਹਾਡਾ ਅਖਾੜਾ ਦੇਖਿਆ ਸੀ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾਂ ਅਤੇ ਖੁਸ਼ ਰੱਖੇ
@avtarsinghsandhu9338
@avtarsinghsandhu9338 2 жыл бұрын
ਬਾਲਾ ਭੈਣਾ ਕੀ ਉਹ ਸਮਾਂ ਸੀ, ਦੁਨੀਆ ਪਿਆਰ ਹਮਦਰਦ ਹੁੰਦੀ ਸੀ, ਅੱਜ ਤਾਂ ਆਵਾ ਅਊਤ ਗਿਆ ਹੈ, ਧੰਨ ਗਾਇਕ-ਸੰਗੀਤਕਾਰ ਸਨ, ਜੋ ਇਨਸਾਨੀਅਤ ਦੇ ਮਾਲਕ ਸਨ। ਅੱਜ ਵੀ ਅਵਾਜ ਫੁਲਾ ਵਾਗ ਮਹਿਕ ਰਹੀ ਏ, ਹੋਰ ਕੀ ਹਰਿਆਣਾ, ਪੰਜਾਬ, ਹਿਮਾਚਲ, ਸਿਆਸਤ ਦੀ ਦੇਣ ਹੈ, ਪਰ ਅੱਜ ਵੀ ਹਰੇਕ ਪਿਆਰ ਦੇ ਭਾਈਵਾਲ ਹਨ।
@mehakpunjabdi9790
@mehakpunjabdi9790 2 жыл бұрын
ਸਤਿਕਾਰਯੋਗ ਮੈਡਮ ਸੁਚੇਤ ਬਾਲਾ ਜੀ ਦੀਆਂ ਦਿਲੋਂ -ਅੰਦਰੋਂ ਨਿੱਕਲੀਆਂ ਬੇਬਾਕ ਗੱਲਾਂ ਬੜੀਆਂ ਚੰਗੀਆਂ ਲੱਗੀਆਂ, ਇੰਟਰਵਿਊ ਲੈਣ ਵਾਲੇ ਬੀਬਾ ਜੀ ਦੇ ਮੈਡਮ ਨਾਲ ਕੀਤੇ ਪਿਆਰੇ-ਪਿਆਰੇ ਸੁਆਲ ਵੀ ਵਧੀਆ ਲੱਗੇ, ਹਾਂ ਇੱਕ ਗੱਲ ਹੋਰ ਮੈਡਮ ਸੂਚੇਤ ਬਾਲਾ ਜੀ ਦੀ ਪਹਿਲੀ ਅਤੇ ਸਭ ਤੋਂ ਵੱਧ ਜੋ ਲੋਕਾਂ ਦੀ ਪਸੰਦ ਬਣੀ ਡਿਉਟ ਰਿਕਾਡਿੰਗ ਸੁਰਿੰਦਰ ਬਾਵਾ ਜੀ ਨਾਲ ਹੋਈ,ਚੜ ਆ ਚੁਬਾਰੇ , ਤੈਨੂੰ ਪੈਂਤੀ ਮੈਂ ਸਖਾਵਾਂ,ਨਾਭੀ ਪੱਗ ਮਿੱਤਰਾਂ ਦੀ,ਸੁੱਖ ਮੰਗਦੀ ਡਰਾਈਵਰਾਂ ਮੈਂ ਤੇਰੀ ਚੂੜੇ ਵਾਲੀ ਬਾਂਹ ਕੱਡਕੇ ਆਦਿ,ਮੈਡਮ ਜੀ ਦੀ ਮਹਿਬੂਬ ਗਾਇਕ ਕਰਨੈਲ ਗਿੱਲ ਜੀ ਨਾਲ ਰਿਕਾਰਡਿੰਗ ਹੋਈ ਹੈ
@nirmalsingh2288
@nirmalsingh2288 2 жыл бұрын
ਵੜੀ ਵਧੀਆ ਆਵਾਜ਼ ਸੀ ਮੈਡਮ ਦੀ। ਵਾਹਿਗੁਰੂ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ 🙏🙏🙏🙏
@VinodSharma-mw8ce
@VinodSharma-mw8ce Жыл бұрын
ਸੁਚੇਤ ਬਾਲਾ ਜੀ ਆਪ ਨੂੰ ਮਾਣਕ ਸਾਹਿਬ ਨਾਲ ਗਾਉਂਦੇ ਸੁਣਿਆ ਬੜਾ ਵਧੀਆ ਗਾਇਆ ਸੀ ਅੰਬਾਲੇ ਨੇੜੇ ਪਿੰਡ ਮਾਣਕਪੁਰ ਵਿੱਚ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਦੇਵੇ
@gurmeetsingh2654
@gurmeetsingh2654 2 жыл бұрын
ਮੈਡਮ ਜੀ ਤੁਹਾਡੇ ਜਜਬੇ ਤੇ ਸਘੰਰਸ਼ ਨੂੰ ਸਲਾਮ ਹੈ ਕੇ ਤੁਸੀ ਪੰਡਤਾਂ ਦੇ ਘਰ ਪੈਦਾ ਹੋ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੁਸੀ ਸਾਡੇ ਪਿੰਡ sndharsi ਵੀ ਆਏ ਸੀ ਮੇਲੇ ਤੇ ਤੁਸੀ ਪੰਜ ਗੀਤ ਗਾਏ ਮੈਨੂੰ ਅਜੇ ਵੀ ਯਾਦ ਨੇ ਅੱਜ ਤੁਹਾਡੇ ਦਿਲ ਦੀਆਂ ਗੱਲਾਂ ਸੁਣ ਕੇ ਬੜਾ ਅਨੰਦ ਆਇਆ ਰੱਬ ਤੁਹਾਨੂੰ ਲੰਮੀ ਉਮਰ ਦੇਵੇ
@jagnarsingh3005
@jagnarsingh3005 2 жыл бұрын
ਮੈਂ ਸੁਚੇਤ ਬਾਲਾ ਜੀ ਨੂੰ 1982 ਵਿੱਚ ਪਿੰਡ ਧਮੋਟ( ਜਿਲਾ ਲੁਧਿਆਣਾ) ਵਿਖੇ ਬਾਵਾ ਜੀ ਨਾਲ ਸੁਣਿਆ ਸੀ। ਉਸ ਰਾਤ ਉੱਥੇ ਮੁਹੰਮਦ ਸਦੀਕ ਰਣਜੀਤ ਕੌਰ, ਦੀਦਾਰ ਸੰਧੂ ਬਲਜੀਤ ਬੱਲੀ ਹੋਰੀ ਵਾਰੀ ਵਾਰੀ ਦੋਗਾਣੇ ਗਾ ਰਹੇ ਸਨ। ਸਪੈਸ਼ਲ ਤਾੜੀ ਸਭ ਨੇ ਪਸੰਦ ਕੀਤੀ। ਉੱਥੇ ਹਾਜਰ ਗਾਇਕ ਉਹਨਾਂ ਦਾ ਬਹੁਤ ਸਤਿਕਾਰ ਕਰ ਰਹੇ ਸਨ। ਇਹ ਤੰਦਰੁਸਤ ਰਹਿਣ।
@malkeetsingh8710
@malkeetsingh8710 Жыл бұрын
ena ghr mai rent te rhnda mohali
@charnjeetmiancharnjeetmian6367
@charnjeetmiancharnjeetmian6367 8 ай бұрын
​@@malkeetsingh8710veere gll krwa do
@KuldeepKaur-sm9up
@KuldeepKaur-sm9up 8 ай бұрын
​@@malkeetsingh8710cm
@DEON765
@DEON765 2 жыл бұрын
Chmkla te hun bouhat hitt hoya you tobe te Amar ho giya Medam ji
@gurindergrewal9283
@gurindergrewal9283 2 жыл бұрын
ਇਕ ਗੀਤ ਰਹਿ ਗਿਆ ਸੁਚੇਤ ਬਾਲਾ ਦਾ ਜੀ,, ਮੁੰਡਾ ਮੇਰਾ ਰੋਵੇ ਅੰਬ ਨੂੰ ਤੂੰ ਕਾਹਦਾ ਪਟਵਾਰੀ ।।
@gurmusic458
@gurmusic458 2 жыл бұрын
ਬਹੁਤ ਵਧੀਆ ਇੰਟਰਵਿਊ ਲਈ ਆ ਸਾਡੇ ਸ਼ਹਿਰ ਦਾ ਮਾਨ ਪ੍ਰਵੀਨ ਭਵਾਨੀਗੜ੍ਹ ਨੇ ਗੁਰਪ੍ਰੀਤ ਭਵਾਨੀਗੜ੍ਹ
@dilpreetsingh0015
@dilpreetsingh0015 2 жыл бұрын
ਵੀਰ। ਜੀ। ਇਹ। ਸਹਿਰ। ਕਹਿੰੜੇ। ਜਿਲੇ। ਵਿੰਚ। ਪੈਦਾ। ਆ। ਦੱਸੋਉ। ਜੀ। ਅੱਜ। ਕੱਲ। ਇਹ। ਕਲਾਕਾਰ। ਕਹਿੰਥੇ। ਰਹਿੰਦੇ। ਨੇ। ਕੋਈ। ਫੋਨ। ਨੰਬਰ। ਹੈ। ਇਹਨਾ। ਦਾ
@gurlabhsra1998
@gurlabhsra1998 2 жыл бұрын
ਬਹੁਤ ਵਧੀਆ ਲੱਗਿਆ ਜੀ ਚੰਗੀ ਗਾਇਕਾਂ ਸੁਚੇਤ ਬਾਲਾ ਜੀ
@Sonu-eb8qf
@Sonu-eb8qf 2 жыл бұрын
ਬਾਲਾ ਜੀ ਨੇ ਜੱਟ ਤੇ ਸਰਦਾਰ ਿਕਹ ਕੇ ਕਦਰ ਕੀਤੀ ਧੰਨਵਾਦ 🙏🏻
@nirmalsingh9484
@nirmalsingh9484 2 жыл бұрын
ਬਹੁਤ ਵਧੀਆ ਗੀਤ ਹਨ ਭੈਣ ਜੀ ਦੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@user-fx2uo9wp7q
@user-fx2uo9wp7q 4 ай бұрын
ਹਹਹਹਹ ਹਹਣ
@rajinderaustria7819
@rajinderaustria7819 2 жыл бұрын
ਵਾਹ ਜੀ ਵਾਹ ਪ੍ਵਵੀਨ ਜੀ ਮੈਂ ਤੁਹਾਡਾ ਚੈਨਲ ਅਤੇ ਇਹ ਪ੍ਰੋਗਰਾਮ ਅੱਜ ਪਹਿਲੀ ਵਾਰ ਦੇਖੇਆ ਗੱਲ ਇਸ ਤਰ੍ਹਾਂ ਹੈ ਕਿ ਤੁਹਾਡਾ ਪੰਜਾਬੀ ਪਹਿਰਾਵਾ,ਗੱਲਬਾਤ ਕਰਨ ਦਾ ਤਰੀਕਾ ਬਹੁਤ ਹੀ ਅੱਛਾ ਲੱਗਿਆ. RAJINDER SINGH AUSTRIA (VIENNA)
@Gurdevsingh-lz4mr
@Gurdevsingh-lz4mr 2 жыл бұрын
ਜੋ ਪੁਰਾਣੇ ਕਲਾਕਾਰ ਗਾ ਗੲੇ ਹੁਣ ਨੀ ਕਿਸੇ ਕੋਲੋ ਗਲ ਬਣਦੀ
@sidhuanoop
@sidhuanoop 2 жыл бұрын
ਬਹੁਤ ਵਧੀਆ ਮੁਲਾਕਾਤ । ਸੁਚੇਤ ਬਾਲਾ ਜੀ ਬਹੁਤ ਵਧੀਆ ਇਨਸਾਨ ਨੇ ਬਹੁਤ ਮਿਲਾਪੜਾ ਸੁਭਾਅ ਇਹਨਾਂ ਦਾ। ਮੇਰੇ ਉਸਤਾਦ ਜੀ ਸਵਰਗੀ ਸ਼੍ਰੀ ਕਰਨੈਲ ਗਿੱਲ ਜੀ ਦੇ ਭੋਗ ਤੇ ਮਿਲੇ ਸੀ । ਪਰ ਅੱਜ ਗਿੱਲ ਸਾਹਿਬ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ, ਉਮੀਦ ਕਰਦਾਂ ਅਗਲੀ ਕਿਸ਼ਤ ਵਿੱਚ ਉਹਨਾਂ ਬਾਰੇ ਜ਼ਰੂਰ ਕੋਈ ਗੱਲਬਾਤ ਹੋਵੇਗੀ । ਬੇਨਤੀ ਹੈ ਕਿ ਸੁਚੇਤ ਬਾਲਾ ਜੀ ਦਾ ਫੋਨ ਨੰਬਰ ਜ਼ਰੂਰ ਸਾਂਝਾ ਕਰੋ
@Rohit-go6ry
@Rohit-go6ry Жыл бұрын
ਫੁਕਰੀ ਅਕਿ੍ਤਘਣ ਗਾਇਕਾ
@kulwantsingh4045
@kulwantsingh4045 2 жыл бұрын
Surindar bawà and suchet bala de song sare atttttt c
@dawinderbajwa7731
@dawinderbajwa7731 2 жыл бұрын
ਮੈਡਮ ਸੁਚੇਤ ਬਾਲਾ ਉੱਤਮ ਕਲਾਕਾਰ ਅਤੇ ਬਹੁਤ ਚੰਗੇ ਇਨਸਾਨ ਪ੍ਰਤੀਤ ਹੋਏ। ਬਹੁਤ ਵਧੀਆ ਮੁਲਾਕਾਤ।
@GopalSingh-vq6ee
@GopalSingh-vq6ee 2 жыл бұрын
Wah , Suchet Bala ji Top Singer Stage Show With Manak Very Nice
@balwindersingh-nz2hm
@balwindersingh-nz2hm Жыл бұрын
ਸੁਚੇਤ ਬਾਲਾ ਬਹੁਤ ਵਧੀਆ ਉੱਪਰਾਲਾ ਹੈ ਜੀ ❤
@dilpreetsingh0015
@dilpreetsingh0015 2 жыл бұрын
ਇਹ। ਬਹੁਤ। ਵਧੀਆ। ਕਲਾਕਾਰ। ਹਨ। ਅਤੇ। ਹੁਣ। ਇਹ। ਕਹਿੰੜੇ। ਸਹਿਰ। ਰਹਿੰਦੇ। ਨੇ। ਇਹਨਾ। ਦਾ। ਫੋਨ। ਨੰਬਰ। ਸਕਦਾ। ਆ। ਕਿਸੇ। ਕੋਲੋ
@rajpaltiwana9249
@rajpaltiwana9249 8 ай бұрын
ਵਧੀਆ ਕਲਾਕਾਰ ਸੀ ਸੁਚੇਤ ਬਾਲਾ
@mann062
@mann062 2 жыл бұрын
ਕੁਲਦੀਪ ਮਾਣਕ ਵਰਗਾ ਕਲਾਕਾਰ ਨੀ ਜੰਮਣਾ ਉਦੋ ਹਰ ਗਾਇਕਾ ਦੀ ਰੀਝ ਹੂੰਦੀਂ ਸੀ ਮਾਣਕ ਨਾਲ ਗਾਉਣ ਦੀ ,ਪਰ ਉਹ ਇਕ ਆਪਣੀ ਹਿਕ ਦੇ ਜੋਰ ਨਾਲ ਗਾਉਣ ਵਾਲਾ ਤੇ ਬੇਪਰਵਾਹ ਤੇ ਮੂੰਹ ਤੇ ਗਲ ਕਹਿਣ ਵਾਲਾ ਕਲਾਕਾਰ ਸੀ ਬੇਸ਼ਕ ਕਿਸੇ ਨੂੰ ਗੂਸਾ ਹੀ ਕਿਉਂ ਨਾ ਲਗੇ,ਸੁਚੇਤ ਬਾਲਾ ਨੇ ਵੀ ਬਹੁਤ ਵਧਿਆ ਗੀਤ ਗਾਏ ਨੇ ਆਪਣੇ ਜਿੰਦਗੀ ਚ
@RamSingh-us4yo
@RamSingh-us4yo 2 жыл бұрын
ਬਹੁਤ ਵਧੀਆ ਜੀ
@paramjitbanga5059
@paramjitbanga5059 2 жыл бұрын
ਬਹੁਤ ‌ਵਧੀਆ ਮੈਡਮ। ਉਦੋਂ ਗਾਇਕ ਲੇਡੀ ਸਿੰਗਰਾਂ ਨੂੰ ਹੇਠਾਂ ਹੀ ਰੱਖਦੇ ਸਨ।
@SherSingh-qf9lc
@SherSingh-qf9lc Жыл бұрын
ਅਸੀਂ ਸੁਚੇਤ ਬਾਲਾ ਨੂੰ ਪਹਿਲੀ ਵਾਰੀ ਭਾਦਸੋਂ ਜਿਲਾ ਪਟਿਆਲਾ ਵਿਖੇ ਸਨਸਾਈਨ ਕੰਬਾਇਨ ਵਾਲਿਆਂ ਦੇ ਸਲਾਨਾ ਪ੍ਰੋਗਰਾਮ ਵਿੱਚ ਦੇਖਿਆ ਸੀ ਚਰਚਾ ਸਭ ਤੋਂ ਵੱਧ ਇੰਨ੍ਹਾਂ ਦੀ ਤਾੜੀ ਦੀ ਹੀ ਹੁੰਦੀ ਸੀ।।
@surinderkaur4315
@surinderkaur4315 Ай бұрын
Suchit bala ji 🙏eh gana sunen nu dil kerda hai munda pg patiala shahi hove bnda
@SAMAJNEWSTV
@SAMAJNEWSTV 2 жыл бұрын
मुझे सुचेतवाला जी 15 साल पहले बादलगढ़ (रतिया ) के सभ्याचारक प्रोग्राम में फकीरचंद पतंगा जी के साथ मिली थी। मैंने उस कार्यक्रम में इन दोनों की गाते हुए की फोटो दैनिक भास्कर न्यूज पेपर में लगाई थी।
@user-rf6zu7ni2m
@user-rf6zu7ni2m 2 жыл бұрын
ਦਿੜ੍ਹਬਾ ਮੰਡੀ ਪੜਦੇ ਸਮੇਂ ਬਹੁਤ ਅਖਾੜੇ ਸੁਣੇ ਬੀਬਾ ਜੀ ਦੇ ,,,,,, ਰਿੰਪੀ ਬਰਾੜ ਗੱਜਣਵਾਲਾ,,,,,,ਬਾ ਕਮਾਲ ਗਾਇਕੀ,,,,,, ਧੰਨਵਾਦ ਰੰਗ ਪੰਜਾਬ 🙏🙏
@kulwindersra3851
@kulwindersra3851 Жыл бұрын
Good veery good Bala ji
@malkitdhillon870
@malkitdhillon870 2 жыл бұрын
ਮਾਣਕ ਸਾਬ ਨਾਲ ਜਿੰਨੀਆਂ ਵੀ ਕੁੜੀਆਂ ਨੇ ਗਾਇਆ ਉਹਨਾਂ ਨਾਲ ਸਰੋਤਿਆਂ ਦੀ ਫਰਮਾਇਸ਼ ਤੇ ਸਾਰੇ ਪ੍ਰੋਗਰਾਮ ਵਿਚ ਸਿਰਫ ਇਕ ਜਾਂ ਦੋ ਗੀਤ ਗਾਉਦਾਂ ਸੀ ਬਾਕੀ ਸਟੇਜ ਤੇ ਸੋਲੋ ਗਾਉਂਦਾ ਸੀ ।
@jagseersidhu6226
@jagseersidhu6226 2 жыл бұрын
ਇੱਕ ਵਾਰ ਅਸੀਂ ਉਨੀਂ ਸੌਂ ਛਿਆਨਵੇਂ ਵਿਚ ਬੀਬਾ ਜੀ ਨੂੰ ਬੁੱਕ ਕਰਨ ਗਏ ਸੀ ਮੁਹਾਲੀ ਵਿੱਚ ਸਾਨੂੰ ਬੀਬਾ ਜੀ ਨੇ ਆਪ ਪਰੌਂਠੇ ਬਣਾ ਕੇ ਖੁਵਾਏ ਸਨ ਧੱਕੇ ਨਾਲ ਫਿਰ ਸਾਨੂੰ ਡਰਾਈਵਰ ਨੂੰ ਕਹ ਕੇ ਬੱਸ ਤੇ ਚੜਾਕੇ ਗੲੇ
@gurdevsidhu7910
@gurdevsidhu7910 Жыл бұрын
👌🏻👌🏻👌🏻👌🏻👌🏻
@nirmalsidhu5453
@nirmalsidhu5453 2 жыл бұрын
ਮੈਡਮ ਸੁਚੇਤ ਬਾਲਾ ਜੀ ਇੱਕ ਵਾਰੀ ਤਾੜੀ ਬਜਾ ਕੇ ਜ਼ਰੂਰ ਸਣਾਇਓ ਧੰਨਵਾਦ
@deepaman7931
@deepaman7931 2 жыл бұрын
L Pl
@SukhpalSingh-bg6jibhupalboy
@SukhpalSingh-bg6jibhupalboy 2 жыл бұрын
The garet punjabi singer suchet bala ji
@gurteksingh8339
@gurteksingh8339 Жыл бұрын
ਸੁਚੇਤ ਬਾਲਾ ਜੀ ਨੂੰ ਮੈੰ ਮਹਾਨ ਕਲਾਕਾਰ ਕੁਲਦੀਪ ਮਾਣਕ ਜੀ ਨਾਲ ਬਹੁਤ ਸੁਣਿਆ ਹੈ ਨੇੜੇ ਖੜ ਖੜ ਕੇ ਸੁਣਿਆ ਹੈ ਬਾਲਾ ਜੀ ਨੇ ਖੁਲੇ ਮਨ ਨਾਲ ਹੱਡ ਬੀਤੀਆਂ ਦੱਸੀਆ ਹਨ ਵਧੀਆ ਗਾਉਂਦੇ ਸੀ ਪਰ ਬਾਲਾ ਜੀ ਮਾਣਕ ਬਾਰੇ ਤੁਸੀ ਹੋਰ ਜਿਆਦਾ ਗੱਲਾਂ ਦੱ ਸਿੳ ਅਗਲੀ ਵਾਰੀ 'ਸੋ ਕੋਈ ਪੰਡਤ ਹੈ ਕੋਈ ਜੱਟ ਹੈ ਕੋਈ ਮਰਾਸੀ ਐ ਜੋ ਮਰਜੀ ਐ ਇਹਨਾਂ ਗੱਲਾਂ ਚ ਕੋਈ ਦਮ ਨੀ ਗੱਲ ਤਾਂ ਇਹ ਹੈ ਕਿ ਕੌਣ ਸਮਾਜ ਲਈ ਕੀ ਕਰਕੇ ਗਿਆ ਹੈ ਕੀ ਕਰ ਰਿਹਾ ਹੈ ਸਾਡੇ ਗੁਰੂ ਸਾਹਿਬਾਨ ਜਾਤਾ ਪਾਤਾ ਨੂੰ ਖਤਮ ਕਰਕੇ ਗਏ ਹਨ ਬਾਲਾ ਜੀ ਤੁਹਾਡਾ ਚੰਗਾ ਸੁਭਾਅ ਹੈ ਚੜ੍ਹਦੀ ਕਲਾ ਦਾ ਸੁਭਾਅ ਹੈ ਇਹ ਸਭ ਤੋਂ ਵੱਡੀ ਗੱਲ ਹੈ ਅਲਬੇਲ ਬਰਾੜ ਮੇਰੇ ਨੇੜੇ ਰਹਿੰਦੇ ਹਨ ਮੈਂ ਮਾਣਕ ਦਾ ਬਹੁਤ ਫੈਨ ਹਾਂ ਦਿਲੋਂ
@khosasaab3464
@khosasaab3464 5 ай бұрын
Bai ji mobile number send kreo apna mai v manak saab da bht fan a
@KrishanKumar-tu6ec
@KrishanKumar-tu6ec 2 жыл бұрын
ਬਹੁਤ ਹੀ ਵਧੀਆ
@JaswinderSingh-wo7oe
@JaswinderSingh-wo7oe 2 жыл бұрын
ਮੈਡਮ ਜੀ ਤੁਸੀਂ ਦਿਲਬਾਗ ਸਿੰਘ ਬਾਕਰਪੁਰੀ ਨੂੰ ਯਾਦ ਨਹੀਂ ਕੀਤਾ ਜਿਸ ਗਾਣਿਆਂ ਨੇ ਸ਼ੁਰੂਆਤ ਵਿੱਚ ਤੁਹਾਨੂੰ ਤੇ ਬਾਵਾ ਜੀ ਨੂੰ ਇੰਨੀ ਮਕਬੂਲੀਅਤ ਦੁਆਈ: ਚੜ੍ਹਿਆ ਚੁਬਾਰੇ ਤੈਨੂੰ ਪੈਂਤੀ ਸਿਖਾਵਾਂ ਖਾ ਲੀ ਵੇ ਕਾਲੇ ਨਾਗ ਨੇ ਆਣ ਕੇ ਖੂਹੀ ਦੇ ਉੱਤੇ ਛੜੇ ਬੈਠ ਗਏ ਵਗੈਰਾ ਵਗੈਰਾ 🙏
@karanbaraich2300
@karanbaraich2300 2 жыл бұрын
Very nice singer🙏
@gurjantsingh170
@gurjantsingh170 2 жыл бұрын
Suchet bala g good singer
@balwindrsingh2628
@balwindrsingh2628 2 жыл бұрын
Chamkila good singer
@JagdishSingh-yp2pc
@JagdishSingh-yp2pc 2 жыл бұрын
ਧੰਨਵਾਦ ਤੁਹਾਡਾ ਭੈਣ ਮੇਰੀ , ਤੁਹਾਡੀ ਆਵਾਜ਼ ਰੱਬ ਦੀ ਬਖਸ਼ਿਸ਼ ਸੀ ਅਤੇ ਸੂਰਤ ਸੀ "ਮਧੂਬਾਲਾ ਵਰਗੀ " ਹੁਣ ਵੀ ਐ। ਮਹਿੰਦੀ ਵਾਲੇ ਹੱਥਾਂ ਉਤੇ ਲਿਖ ਦਿਉ ਨੀ, ਮੇਰੇ ਲਿਖ ਦਿਉ ਢੋਲ ਦਾ ਨਾਂ ,* ਬਹੁਤ ਸਿਰਾ ਗੀਤ ਸੀ *। ਜਿੰਉਦੀ ਹਸਦੀ ਵਸਦੀ ਰਹਿ ॥ ਕਿੰਨਾ ਸਮਾ ਪਹਿਲਾਂ ਸੁਣੇ ਤੁਹਾਡੇ ਗਾਣੇ ਉਦਾੰ ਹੀ ਮਹਿਸੂਸ ਹੁੰਦੇ ਹਨ ॥ ਜੀਉ ਹਮੇਸ਼ਾਂ ਰੱਬ ਹਸਦੇ ਵਸਦੇ ਰੱਖੇ । ਵੈਸੇ ਹਾਸਾ ਖੁਸ਼ੀ ਤਾਂ ਤੁਹਾਡੇ ਬੋਲਾਂ ਚੋੰ ਹਾਵਾੰ ਭਾਵਾਂ ਵਿੱਚੋਂ ਸਦਾ ਝਲਕਾਰੇ ਮਾਰ ਰਿਹਾ ਹੈ *********
@AvtarSingh-ep3zr
@AvtarSingh-ep3zr 2 жыл бұрын
Old singer and song no jawab no words s b ji very good I fan all it songs
@JaskaranSingh-mi8ly
@JaskaranSingh-mi8ly 2 жыл бұрын
I agree madam Suchait Bala ji with you you are great Singer 👍, we all ❤ you
@avtarbaidwan3076
@avtarbaidwan3076 2 жыл бұрын
Bala ji wahji wah .
@jagiminhas2602
@jagiminhas2602 2 жыл бұрын
Very nice interview thank you
@arshdeep8914
@arshdeep8914 2 жыл бұрын
🙏🏻 ਬਹੁਤ ਵਧੀਆ ਲੱਗਿਆ ਸੁਣ ਕੇ 🙏🏻🙏🏻
@Kuldeepsingh-gt1dj
@Kuldeepsingh-gt1dj 5 ай бұрын
❤,Hmv,, ਦੀ, ਮਾਂ ❤
@krishandev3633
@krishandev3633 3 ай бұрын
Legend y chamkila amrjot ji🙏
@ranpreetful
@ranpreetful 2 жыл бұрын
Suchet Bala is best singer, still strong voice.
@kirpangaming3706
@kirpangaming3706 2 жыл бұрын
I saw her first time in 1994 village shamashpur district fatehgarh Sahib, government high school on stage show with Kuldeep manak
@narinderkaur7089
@narinderkaur7089 2 жыл бұрын
Wah ji wah old is very gold
@tarsemchand2161
@tarsemchand2161 2 жыл бұрын
Beta parveen u r great ancor
@DEON765
@DEON765 2 жыл бұрын
bought vidya medam ji vvv Nice
@Avtarsingh-od7vm
@Avtarsingh-od7vm 6 күн бұрын
I like shucet balla
@sunitarani3073
@sunitarani3073 2 жыл бұрын
ਮੈਡਮ ਜੀ ਸਤਿ ਸ੍ਰੀ ਆਕਾਲ ਜੀ 🙏🏽
@manjitsingh7488
@manjitsingh7488 2 жыл бұрын
ਮੈਡਮ ਮੈ ਪਹਿਲੀ ਵਾਰ ਅਖਾੜਾ 1987ਵਿਚ ਕਾਂਗਥਲੀ m l a ਦੇ ਭਰਾ ਦੇ ਵਿਆਹ ਵਿਚ ਸੁਰਿੰਦਰ ਬਾਵਾ ਦੇ ਨਾਲ ਤੁਹਾਨੂੰ ਸੁਣਿਆ ,ਉਸ ਟਾਈਮ ਫ਼ਕੀਰ ਚੰਦ ਪੰਤਗਾ vi
@budhhsingh4414
@budhhsingh4414 2 жыл бұрын
ਸੁਚੇਤ ਤਾਂ ਸੁਚੇਤ ਹੀ ਹੈ ਪ੍ਰਮਾਤਮਾ ਕਰੇ ਸੁਚੇਤ ਹੀ ਬਣਕੇ ਰਹੇ
@nasticpapu1396
@nasticpapu1396 Жыл бұрын
AWESOME LEGEND SINGER SUCHAT BALA G😍
@gursawksingh4060
@gursawksingh4060 2 жыл бұрын
Good bala g mam thuda gidda ba kamall
@bhaiharmindersinghmindirop9158
@bhaiharmindersinghmindirop9158 Жыл бұрын
ਮੈਂ ਪਹਿਲੀ ਵਾਰ1976 ਵਿੱਚ ਪਿੰਡ ਸਿੰਘ ਭਗਵੰਤ ਪੁਰ ਰੋਪੜ ਵਿਖੇ ਇੱਕ ਲੜਕੀ ਦੇ ਵਿਆਹ ਵਿੱਚ ਸੁਰਿੰਦਰ ਬਾਵਾ ਜੀ ਨਾਲ ਅਖਾੜਾ ਸੁਣਿਆ। ਲੜਕੀ ਦੇ ਅਨੰਦ ਕਾਰਜ ਸਮੇਂ ਵੀ ਇੱਕ ਗੀਤ ਅੱਛਾ ਸੁਖੀ ਵਸੇ ਅੰਮੀਏ ਬਾਲਾ ਜੀ ਨੇ ਗਾਇਆ। ਗਿਣਤੀ ਸਿਖਾਦੇ ਮੈਨੂੰ ਪੈਂਤੀ ਸਿਖਾਦੇ,ਪੰਡਿਤ ਜੀ ਮੇਰੀ ਮੱਝ ਨੀ ਮਿਲਦੀ,ਵਰਗੇ ਹਿੱਟ ਗੀਤਾਂ ਨਾਲ ਕਮਾਇਆ। ਬਾਲਾ ਜੀ ਨੇ ਉਨ੍ਹਾਂ ਸਮਿਆਂ ਦੇ ਗੀਤਾਂ ਦਾ ਜਿਕਰ ਪਤਾ ਨੀ ਕਿਉਂ ਨਹੀਂ ਕੀਤਾ। ਜਦੋਂ ਉਦੋਂ ਤੋਂ ਹੀ ਸਪਰਹਿੱਟ ਹੋਏ ਬਾਲਾ ਜੀ।
@navjotjoyti8484
@navjotjoyti8484 Жыл бұрын
Respected mdm g waheguru G bless you 🙏
@karamjitsingh1454
@karamjitsingh1454 2 жыл бұрын
ਚਮਕੀਲਾ ਵਾਲੀ ਤਾਂ ਗੱਪ ਹੀ ਛੱਡੀ ਲੱਗਦੀ ਆ
@gursawksingh4060
@gursawksingh4060 2 жыл бұрын
Madam ne Lambi bhoth show lae aour lokha da dil jithea
@shamlal3473
@shamlal3473 2 жыл бұрын
Bala jiAajPahli barApki AwajSunKer Bhut Khushi Hoi
@tiwanatv6454
@tiwanatv6454 2 жыл бұрын
ਸੁਚੇਤ ਬਾਲਾ ਜੀ ਇਕ ਦਿਲਦਾਰ ਗਾਇਕਾ ਨੇ ਸਲਾਮ ਏ ਜੀ
@mohindersingh9059
@mohindersingh9059 2 жыл бұрын
Very good 👍
@GopalSingh-vq6ee
@GopalSingh-vq6ee 2 жыл бұрын
Seprate Style of Clapping
@talwindersingh947
@talwindersingh947 Жыл бұрын
Very nice god bless you
@harjitjoga8661
@harjitjoga8661 2 жыл бұрын
Bala mam Parmatma mehar kre tuhade te
@B_sra_tv
@B_sra_tv 2 жыл бұрын
ਜੇਕਰ ਆਂਕਰਜਾਦਾ ਏਜ ਦੀ ਲੜਕੀ ਹੁੰਦੀ ਤਾਂ ਹੋਰ ਵੀ ਵਧੀਆ ਸੀ ਸੁਚੇਤ ਵਾਲਾਂ ਦੀ ਤਾੜੀ ਵੜੀਂ ਮਸ਼ਹੂਰ ਸੀ
@jpsamra6308
@jpsamra6308 2 жыл бұрын
Anchor banauti jehi lagdi ah g
@IqbalSingh-gu7np
@IqbalSingh-gu7np 14 күн бұрын
Very nice ❤❤
@nanakchandkamboj5844
@nanakchandkamboj5844 Жыл бұрын
ਕਿੱਥੇ ਤੁਰ ਗਿਆ ਰੰਗਲੇ ਪੰਜਾਬ ਦਾ ਓਹ ਹੀਰਾ ਜਿਸ ਦਾ ਨਾਮ ਸੁਣਦੇ ਹੀ ਲੋਕ ਘਰੇਲੂ ਕੰਮਕਾਜ ਨਿਪਟਾ ਕੇ ਫਟਾਫਟ ਅਖਾੜੇ ਵਿਚ ਪਹੁੰਚ ਜਾਂਦੇ ਸਨ। ਬੜਾ ਉਤਸਾਹ ਤੇ ਜੋਸ਼ ਹੁੰਦਾ ਸੀ ਸਰੋਤਿਆੰ ਵਿਚ ਮਾਣਕ ਸਾਹਿਬ ਨੂੰ ਸੁਣਨ ਦਾ। ਹਰ ਲੇਡੀ ਆਰਟਿਸਟ ਜੋ ਓਨਾਂ ਨਾਲ ਗਓੰਦੀ ਸੀ , ਓਸ ਦਾ ਦਿਲੋਂ ਸਤਿਕਾਰ ਕਰਦੇ ਸਨ।
@rbrar3859
@rbrar3859 2 жыл бұрын
ਬਹੁਤ ਵਧੀਆ ਇੰਟਰਵਿਊ ਹੈ ਧੰਨਵਾਦ ਜੀ
@sukhwantnata8158
@sukhwantnata8158 2 жыл бұрын
Manak saab ta Manak di.ma Ne.jamya..si😭😭😭😭😭🙏
@sukhwantnata8158
@sukhwantnata8158 2 жыл бұрын
Madam ji sira Lata..shi gal.trak Vich..bajna.v.penda🤣🤣🤣🤣💕💕💕💕😋🥰🥰🥰👌👌👌
@yashpalsharma8917
@yashpalsharma8917 9 ай бұрын
ਤੁਸੀਂ ਖੁਸ਼ਕਿਸਮਤ ਹੋ ਜੋ ਤੁਸੀਂ ਮਾਣਕ ਬਾਈ ਨਾਲ ਗਾਯਾ🎉🌹🙏
@balvinderbrar7434
@balvinderbrar7434 5 ай бұрын
Very very nice
@gsbhangu8653
@gsbhangu8653 2 жыл бұрын
Good job
@parmjitsingh7507
@parmjitsingh7507 2 жыл бұрын
Very great singer
@harpalbrar5912
@harpalbrar5912 2 жыл бұрын
V v nice suchet bala
@JasbirSIngh-me1dz
@JasbirSIngh-me1dz 2 жыл бұрын
Very good Thoughts. We really like it. True singer. Love you so much dear from USA 🇺🇸👍🙏
@kiransaini7013
@kiransaini7013 2 жыл бұрын
ਸੁਰਿੰਦਰ ਸਿੰਘ ਬਾਵਾ ਜੀ ਜਿਹਨਾਂ ਨੇ ਇਹਨਾਂ ਨੂੰ ਇਸ ਕਾਬਿਲ ਬਣਾਇਆ ਕਿ ਇਹ ਅੱਜ ਆਪਣੀ ਗਾਇਕੀ ਤੇ ਤਾੜੀ ਦੇ ਅਲੱਗ ਅੰਦਾਜ਼ ਤੋ ਜਾਣੇ ਜਾਂਦੇ ਹੈਂ - ਉਹਨਾਂ ਬਾਰੇ ਹੁੱਬ ਕੇ ਬੋਲਣ ਨਾਲੋਂ ਇਹ ਏਨੇ ਨਾਸ਼ੁਕਰੀਆ ਹੋਕੇ ਉਹਨਾਂ ਦੇ ਘਰ ਬਾਰ ਬਾਰੇ ਗ਼ਲਤ ਕੰਮੈਂਟ ਕਰ ਰਹੇ ਹੈਂ ਇੰਟਰਵਿਊ ਚ ਜੇ ਇਹ ਏਨੇ ਹੀ ਚੰਗੇ ਤੇ ਸਾਫ਼ ਪਰਿਵਾਰ ਚੋਂ ਸੀਂ ਫੇਰ ਇਹਨਾਂ ਨੂੰ ਕਿ ਲੋੜ ਪੈ ਗਈ ਆਪਣਾ ਘਰ ਆਪਣਾ ਪਰਿਵਾਰ ਛੱਡ ਕੇ ਕਿਸੇ ਹੋਰ ਘਰ ਜਾਕੇ ਰਹਿਣ ਦੀ ? ਕੋਈ ਹੱਥ ਫੜ ਕੇ ਤਾਂ ਲੈਕੇ ਨੀ ਜਾਂਦਾ
@sunitarani3073
@sunitarani3073 2 жыл бұрын
ਮੈਡਮ ਜੀ ਮੇਰੇ ਵੱਲੋਂ ਤੁਹਾਡਾ ਦਿਲ ਤੋਂ ਸਤਿਕਾਰ ਅੌਰਤ ਹੋਣ ਦੇ ਨਾਤੇ ਵੀ ਅਤੇ ਆਪਣੀ ਇੱਕ ਬਰਾਦਰੀ ਹੋਣ ਕਰਕੇ ਵੀ ਸਤਿ ਸ੍ਰੀ ਆਕਾਲ ਜੀ ❤️🙏🏽
@SukhrajSingh-vy3dq
@SukhrajSingh-vy3dq 2 жыл бұрын
Hi
@sunitarani3073
@sunitarani3073 2 жыл бұрын
@@SukhrajSingh-vy3dq ਸਤਿ ਸ੍ਰੀ ਆਕਾਲ ਜੀ ਮੇਰੇ ਸਤਿਕਾਰਯੋਗ ਵੀਰ ਜੀ 🙏🏽🙏🏽🙏🏽🙏🏽❤️❤️
@SukhrajSingh-vy3dq
@SukhrajSingh-vy3dq 2 жыл бұрын
Satsri akal sister ji
@sunitarani3073
@sunitarani3073 2 жыл бұрын
@@SukhrajSingh-vy3dq 🙏🏽🙏🏽🙏🏽❤️
@SukhrajSingh-vy3dq
@SukhrajSingh-vy3dq 2 жыл бұрын
Sister your city
@baldevsingh4956
@baldevsingh4956 2 жыл бұрын
Good singer suchat bala
@satnampal7452
@satnampal7452 7 ай бұрын
Very nice 👌
@IqbalSingh-uu6lo
@IqbalSingh-uu6lo 2 жыл бұрын
You great ji 👍
@bhupindersingh3603
@bhupindersingh3603 2 жыл бұрын
So sweet very
@rimpigrewal2275
@rimpigrewal2275 2 жыл бұрын
ਬਹੁਤ ਵਧੀਆ ਬਾਲਾ ਜੀ
@SukhrajSingh-vy3dq
@SukhrajSingh-vy3dq 2 жыл бұрын
Hi
@manpreetsahota2769
@manpreetsahota2769 2 жыл бұрын
Very nice Parveen dii keep success and growth 🙏🙏 shining 🌟🌟❤️❤️❤️god bless you
@kalaitali5453
@kalaitali5453 2 жыл бұрын
0l
@Rajsingh-ue2oi
@Rajsingh-ue2oi 2 жыл бұрын
Very nice 👍
@gurdevsidhu7910
@gurdevsidhu7910 Жыл бұрын
🙏🙏🙏🙏
@rajdeepsingh9698
@rajdeepsingh9698 2 жыл бұрын
Suchet bala ji da live program main 1996 dekhea c bada achha lageya ajj dubara dekh ke
@jagdevbawa6577
@jagdevbawa6577 2 жыл бұрын
ਓਹ ਮਨਜੀਤ ਸਿੰਘ ਸੋਢੀ ਸੀ ਭਵਾਨੀਗੜ੍ਹ ਨੇੜੇ ਘਰਾਚੋਂ ਪਿੰਡ ਵਿਚ ਸਭਿਆਚਾਰਕ ਮੇਲੇ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਨੇ ਪ੍ਰਮਿੰਦਰ ਸੰਧੂ ਨੂੰ ਼ਧੀ ਪੰਜਾਬ ਦੀ ਅਵਾਰਡ ਦਿੱਤਾ ਸੀ
@ssasurmukhshamma4276
@ssasurmukhshamma4276 2 жыл бұрын
very good g
@Jaggadaku1447
@Jaggadaku1447 2 жыл бұрын
I wait from long time thank you
@ramanpreet176
@ramanpreet176 2 жыл бұрын
Good
@renubangard3745
@renubangard3745 2 жыл бұрын
Chamkila 22
@gursahilkaur7007
@gursahilkaur7007 2 жыл бұрын
Nic👌👌👌👍
@sarbjitsandhu2531
@sarbjitsandhu2531 2 жыл бұрын
Very good beautiful ji
@user-yh7yd3mu8i
@user-yh7yd3mu8i 2 жыл бұрын
Very very nice ji
🌊Насколько Глубокий Океан ? #shorts
00:42
World’s Deadliest Obstacle Course!
28:25
MrBeast
Рет қаралды 128 МЛН
Always be more smart #shorts
00:32
Jin and Hattie
Рет қаралды 32 МЛН
Interview with Nikka Dardi, Folk Singer || Bittu Chak Wala || Rang Punjab De
25:53
Surinder Bawa Suchet Bala | Tainu Ki Muklava Taru | Audio Jukebox |
18:25
Крутой сериал🔥#кино #фильм #сериал
1:00
Random passerby 😱🤣 #demariki
0:18
Demariki
Рет қаралды 5 МЛН
Забота от брата 😂 #shorts
0:31
Julia Fun
Рет қаралды 5 МЛН