No video

MAINU PEEN DEYO | GURPREET DHATT | EVERGREEN SUPER-HIT PUNJABI SAD SONGS | MUSIC PEARLS LUDHIANA

  Рет қаралды 2,266,038

MUSIC PEARLS RECORDING COMPANY

MUSIC PEARLS RECORDING COMPANY

6 жыл бұрын

1.SONG.- MAINU PEEN DEYO || 2. ALBUM - KHUFIA REPORT 3.SINGER - GURPREET DHATT || Lyricist Music 4. MUSIC LABEL & COPYRIGHTS : MUSIC PEARLS COMPANY,38, LAJPAT NAGAR, FACING MUNICIPAL PARK, NEAR GURUDWARA BHAI BHAGWAN SINGH JI ; OPP. MAIN BUS-STAND. LUDHIANA--141001 PUNJAB (INDIA) 5.PRODUCER & PRESENTATION: SANJEEV SOOD. 6. FOR LIVE SHOWS /PROGRAMME BOOKING -MB. 098153-22486 Please Click the link below And Press the button " SUBSCRIBE " of our Channel
/ user Music Pearls,Sanjeev Sood,Indian melodies,Bombay super sound,BOMBAY Beats,LATEST PUNJABI NEW SONG 2019,Punjabi Latest NEW sad Songs,Punjabi sad Gaane,DALJEET CHEEMA,SADDE PIND VIAAH KARWAKE SOHNIYE,daljit mattu,harf cheema,daljit daljeet,punjabi sad song 2020,2020 kepunjabi sad song,new song punjabi sad song 2020 ka,remixpunjabi sad song 2020,statuspunjabi sad song 2020 ke,newpunjabi sad song 2020,ringtonepunjabi sad song 2020,2020 ke naye gane major rajasthani sad song, gurpreet dhatt,
gurpreet dhatt djpunjab,
gurpreet dhatt all song mp3,
gurpreet dhatt mp3 song,
gurpreet dhatt khufia report,
gurpreet dhatt top 30 song,
gurpreet dhatt kawan song download,
gurpreet dhatt punjabi song,
gurpreet dhatt sad songs,
gurpreet dhatt gum,
major rajasthani song,
major rajasthani de gane,
major rajasthani all song,
major rajasthani video,
major rajasthani sabka mashooq,
major rajasthani djpunjab,
major rajasthani mp3 song,
major rajasthani ,

Пікірлер: 716
@JaswinderSingh-sk8ed
@JaswinderSingh-sk8ed 2 жыл бұрын
ਸਵੇਰ ਦੇ 4.52 ਹੋ ਗੇ ਮੈਂ ਅਜੇ ਵੀ ਪੀਣ ਡਿਆ. ਸੱਜਣ ਚੇਤੇ ਆਏ ਨੇ 🥰🥰. ਮੇਰੇ ਤੇ ਪੂਰਾ ਟੋਕਦਾ ਇਹ ਗਾਣਾ.
@shinderpal6395
@shinderpal6395 2 ай бұрын
ਕੋਂਨ੍ ਕੋਂਨ੍ 2024 ਵਿਚ ਵੀ ਸੁਨ ਰਹਿ ਜੀ
@kuljeetsingh4294
@kuljeetsingh4294 27 күн бұрын
👍
@ashokkumar-se5sl
@ashokkumar-se5sl 21 күн бұрын
AZKL TA EHNU KOI NASHA H NHI MNDAA.
@sadiqbedi564
@sadiqbedi564 4 жыл бұрын
ਗੁਰਪ੍ਰੀਤ ਢੱਟ ਦੀ ਇਹ ਸਾਰੀ ਕੈਸਟ ਬਹੁਤ ਵਧੀਆ ਸੀ।
@kuldeepsinghbhau4665
@kuldeepsinghbhau4665 7 ай бұрын
ਵੱਡੇ ਵੀਰ ਢੱਟ ਦੇ ਸਾਰੇ ਸੈਡ ਸੁਣੇ ਆ ਬਹੁਤ ਵਧੀਆ ਗੀਤ ਸੀ ਹੁਣ ਵੀ ਬਹੁਤ ਵਾਰ ਸੁਣਦੇ ਆ ਪਰ ਅੱਜ ਮਨ ਬੜਾ ਦੁਖੀ ਹੋਇਆ ਵੀਰ ਦੀ ਮੌਤ ਖਬਰ ਸੁਣਕੇ ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ਣ 🙏🙏
@SandeepsinghDhaliwal-mz4bo
@SandeepsinghDhaliwal-mz4bo 3 ай бұрын
ਵੱਡੇ ਵੀਰ ਸਹੀ ਗੱਲ ਆ ਵੀਰ ਜੀ ਦੀ ਮੌਤ ਕਦੋਂ ਹੋਈ ਆ।
@kuldeepsinghbhau4665
@kuldeepsinghbhau4665 3 ай бұрын
@@SandeepsinghDhaliwal-mz4bo ਚਾਰ ਕੁ ਮਹੀਨੇ ਹੀ ਹੋਏ ਆ
@SandeepsinghDhaliwal-mz4bo
@SandeepsinghDhaliwal-mz4bo 3 ай бұрын
ਵੀਰ ਕਿਦਾਂ ਹੋਈ ਸੀ ਮੌਤ ਬਹੁਤ ਮਾੜਾ ਕੰਮ ਹੋਇਆ।
@v.k.entertainment2257
@v.k.entertainment2257 2 жыл бұрын
ਅਸੀਂ ਮੰਗਦੇ ਹਾਂ ਸੁੱਖ ਉਨ੍ਹਾਂ ਦੀ ਜਿਨ੍ਹਾਂ ਝੋਲੀ ਹੰਝੂ ਪਾਏ ਨੇ😭😭😭😭😭😭😭
@soachapniapni5371
@soachapniapni5371 2 ай бұрын
1997,98 ਵਿਚ ਬਹੁਤ ਸੁਣਿਆ ਇਸ ਗੀਤ ਨੂੰ ਡੈਕ ਵਿੱਚ ਰੀਲ ਲਾਕੇ ਬਸ ਹੁਣ ਤਾ ਯਾਦਾ ਰਹਿ ਗਈਆ
@arshbajwa3663
@arshbajwa3663 5 жыл бұрын
ਅੱਜ ਫੇਰ ਉਹਦੀਆਂ ਯਾਦਾ ਨੇ ਮੇਰੇ ਦਿਲ ਦੇ ਜਖਮ ਹਿਲਾਏ ਨੇ
@tersemlal1963
@tersemlal1963 2 жыл бұрын
Sach ji very good song on behalf my life
@sarabjitsingh1018
@sarabjitsingh1018 Жыл бұрын
ਨਾ ਜ਼ਖ਼ਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾਂ ਤੂੰ ਮਿਲੀ ਨਾ ਮੁਹੱਬਤ ਦੁਆਰਾ ਹੋਈ😢
@gurpreetsinghsingh7705
@gurpreetsinghsingh7705 7 ай бұрын
Chaany
@manindersingh7425
@manindersingh7425 2 ай бұрын
Anju
@gavvysadiora2285
@gavvysadiora2285 4 жыл бұрын
ਕੋਈ ਵੀ ਦੁਖ ਹੋਵੇ ਵੀਰ ਆਹਾ ਗਾਣਾ ਸਹਾਰਾ ਬਣਦਾ ਮੇਰਾ ..
@PawanKumar-vq7ok
@PawanKumar-vq7ok Жыл бұрын
😥
@crunchycrush7064
@crunchycrush7064 2 жыл бұрын
I love you parmjeet...jaan miss u wapis aja tera harjeet from newzland
@manindersingh2194
@manindersingh2194 10 ай бұрын
ਵੀਰ ਦਾ ਗਾਣਾ ਸੁਣ ਕੇ ਹੀ ਮਨ ਨੂੰ ਸਮਝਾ ਲਈ ਦਾ ਪਰ ਯਾਦ ਕਰਨ ਦਾ ਕੋਈ ਫੈਦਾ ਵੀ ਨਈ 😢
@soinsingh6581
@soinsingh6581 4 жыл бұрын
ਜਦੋਂ ਵੀ ਇਹ ਗੀਤ ਨੂੰ ਸੁਣਦਾ ਹਾਂ ਤਾਂ ਮੈਨੂੰ ਆਪਣਾ ਬਚਪਨ ਜਵਾਨੀ ਜਾਦ ਆ ਜਾਂਦੀਆਂ ਜ਼ੋ ਇਕੱਠਿਆਂ ਪਲ ਗੁਜਾਰੇ ਸਨ ਅਤੇ ਪਹਿਲੀ ਵਾਰੀ ਅਸੀਂ ਚੰਗੀਆਂ ਨਗਰ ਨੂੰ ਜਾਂਦਿਆ ਪਹਿਲੀ ਵਾਰੀ ਅਸੀਂ ਮਿਲੇ ਸੀ ਅੱਜ ਵੀ ਇਹ ਦਿਨ ਜਾਦ ਕਰਕੇ ਰੋ ਪਈ ਦਾ ਕੀ ਉਹ ਵੀ ਸਾਨੂੰ ਜਾਦ ਕਰਦੀ ਹੋਵੇ ਗੀਤ ਜਾਂ। ਨਹੀਂ ਬੱਸ ਉਸਦੀਆਂ ਜਾਦਾ ਸੀ ਰਹਿਗੀਆ ਹਨ ੍ਰ‌
@jeetugalley
@jeetugalley 2 жыл бұрын
purane din yaad aa gye ajj.. badi vaar eh song suneya stereo deck te
@TAJ.GILL91_
@TAJ.GILL91_ 5 жыл бұрын
ਮੈ ਪੀਂਦਾ ਨੀ ਸੀ ਪਰ ਇੱਕ ਮੈਨੂੰ ਛੱਡ ਗਈ ਸੀ ਬੱਸ ਅੱਜ ਯਾਦ ਕਰਕੇ ਪੀਣ ਲੱਗ ਗਿਆ - 🍻
@balwinderkular5289
@balwinderkular5289 4 жыл бұрын
Sem sem bro
@gurdavsingh8975
@gurdavsingh8975 3 жыл бұрын
Mainu peen deyo mare sajsn Cate a nane
@SukhvirSingh-zp2pd
@SukhvirSingh-zp2pd 4 жыл бұрын
ਕੌਣ ਕੌਣ 2020 ਵਿੱਚ ਵੀ ਸੁਣ ਰਿਹਾ .....
@mangasingh6892
@mangasingh6892 3 жыл бұрын
L
@mangasingh6892
@mangasingh6892 3 жыл бұрын
L
@mangasingh6892
@mangasingh6892 3 жыл бұрын
Llllllllllllllllllllllllllllllllllllllllllll
@sushilsalaria5309
@sushilsalaria5309 3 жыл бұрын
@@mangasingh6892 we qqqq
@HARVIR05
@HARVIR05 3 жыл бұрын
😎
@sidhutinkoniwalaPb03
@sidhutinkoniwalaPb03 5 жыл бұрын
ਯਾਰ ਬਹੁਤ ਵਧੀਆ ਸਿੰਗਰ ਆ ਗੁਰਪਰੀਤ ਡੱਟ ਪਰ ਅੱਜਕਲ ਪਤਾ ਨਹੀਂ ਕਿਉਂ ਤੇ ਕਿੱਥੇ ਲਾਪਤਾ ਹੋਇਆ ਵੀਰ
@rajeshbhagat6738
@rajeshbhagat6738 4 жыл бұрын
Veer ji na te aj eh singer rahe na lok rahe purane gaane sunan wale bahut super hit geet ne very good
@MohanSingh-zl7cn
@MohanSingh-zl7cn 3 жыл бұрын
Year 1998 da very famous song mai sunda hai 2021 vich .i am hindu rajput .i love my punjabi language
@kuldeepwaraich5438
@kuldeepwaraich5438 3 жыл бұрын
ਬਹੁਤ ਯਾਦ ਆਉਂਦੀ ਹੈ ਉਸ ਚੰਦਰੀ ਦੀ ਗਾਣਾ ਸੁਣ ਕੇ
@bikramjitsingh5758
@bikramjitsingh5758 5 жыл бұрын
v nice veerji Ajj 33years age ho gy but eh song 11/12 year vich sunia c bhoot khusi hoy veerji
@ajaybhagat1453
@ajaybhagat1453 4 жыл бұрын
Mai bacpan se suntan hu sad songs is my life
@satpal8447
@satpal8447 5 ай бұрын
ਵੀਰ ਜੀ ਦਾ ਗਾਣਾ ਸੁਣਿਆ ਨਹੀ ਜਾਂਦਾ ਜਿਦੇ ❤ ਦੇ ਸਟ ਲੱਗੀ ਹੋਵੇ ਓਹ ਤਾ ਮਰ ਜਾਂਦਾ ਵਾਂ ਮੀਸ ਯੂ ਗੁਰਪ੍ਰੀਤ ਵੀਰ 😢😢😢
@VarinderSingh-0378
@VarinderSingh-0378 2 жыл бұрын
ਮੈਂ ਇਹ ਗਾਣਾ ਇਹ ਬਹੁਤ ਸੁਣਿਆ, ਦਿਲ ਕਰਦਾ ਗੁਰਪ੍ਰੀਤ ਨੂੰ ਇੱਕ ਵਾਰ ਜਰੂਰ ਮਿਲਾ
@raitelecomnathewal2243
@raitelecomnathewal2243 2 жыл бұрын
Bro vr g Canada ha aj kl jalandhar to ha
@sukhikang9381
@sukhikang9381 Жыл бұрын
22 ji mera v dil kerda Milan nu
@vinodrana-ws8kf
@vinodrana-ws8kf Жыл бұрын
Anand Nagar Gali number 2 Jalandhar maksuda
@narinderkumar5240
@narinderkumar5240 Жыл бұрын
😢
@GurpreetSingh-xc2vf
@GurpreetSingh-xc2vf Жыл бұрын
Very good song ji love you
@jaipalmirok4404
@jaipalmirok4404 3 жыл бұрын
Dil krda waar waar suni jaiye supar dupar hit song and singer 👌😍
@AvtarSingh-vx5pg
@AvtarSingh-vx5pg 4 күн бұрын
ਕਿਆ ਬਾਤ ਐ ਗਾਣੇ ਦੀ ਅੱਜਕਲ੍ਹ ਦੇ ਗਾਣੇ ਮੈ ਚੱਕਦੂ ਮੈਂ ਮਾਰ ਦੂ ਟਾਇਰ ਤਾਂਹ ਚੱਕਦੂ ਸਿਰ ਥੱਲੇ ਕਰਦੂ ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ,,,,,,,ਬੱਸ ਮੈਂ ਮੈਂ ਬਕਵਾਸ
@ArshDeep-tb2re
@ArshDeep-tb2re 5 жыл бұрын
I love u bro.... ਏ ਗੀਤ ਮੈ ਬਾਰ ਬਾਰ ਸੁਣਦਾ see... Ajj bi o time ਮੈਨੂੰ yaad ਹੈ
@sardarstudio6260
@sardarstudio6260 3 жыл бұрын
ਯਾਰ ਕਿਨੀ ਜਾਨ ਏ ਗੀਤ ਵਿੱਚ
@INDERJITSINGH-bd3mh
@INDERJITSINGH-bd3mh 5 жыл бұрын
ਜਵਾਨੀ ਵਿੱਚ ਬਹੁਤ ਸੁਣਿਆ ਏਹ ਗੀਤ
@jajsandhu3102
@jajsandhu3102 3 жыл бұрын
👌👌👌👌👌
@jaskaransinghjassi5266
@jaskaransinghjassi5266 3 жыл бұрын
Sahi gal aa vr aj 22 sal eh song suntaa va
@SatishKumar-zy5ek
@SatishKumar-zy5ek 2 жыл бұрын
Sach kaha veer ne
@anrejsingh9714
@anrejsingh9714 2 жыл бұрын
ਅਅਅਅਅਅਅਅਅਅ
@roshanlal-zw6kp
@roshanlal-zw6kp 2 жыл бұрын
Gal te dil te hove.laggi ta 45saal ch sundyea
@gurvinderkaur2670
@gurvinderkaur2670 3 жыл бұрын
1995. 1998 3 year old is gold
@SandeepSingh-rj9kz
@SandeepSingh-rj9kz Жыл бұрын
ਰੂਹ ਨੂੰ ਸਕੂਨ ਮਿਲਦਾ ਏ ਇਹ ਗੀਤ ਸੁਣ ਕੇ ਵੀਰ ਜੀ ਤੁਸੀਂ ਸਦਾ ਹੀ ਖੁਸ਼ ਰਹੋ ਲਵ ਯੂ
@sidhupb0673
@sidhupb0673 4 жыл бұрын
ਦੱਸਵੀ ਦੇ ਦਿਨ ਯਾਦ ਆ ਗਏ
@soachapniapni5371
@soachapniapni5371 2 ай бұрын
ਬਿਲਕੁਲ ਵੀਰ ਮੈ 1998 ਵਿਚ ਦਸਵੀ ਕੀਤੀ ਸੀ
@Dhyanbhakti786
@Dhyanbhakti786 4 жыл бұрын
ਗੀਤ ਬਹੁਤ ਹੀ ਵਧੀਆ ਜੀ,ਪੁਰਾਣੇ ਸਮਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਸੁਰਜੀਤ ਸਹਿਗਾ
@jimmybilron2126
@jimmybilron2126 5 жыл бұрын
ਮੈ ਉਦੋ 5 ਸਾਲ ਦਾ ਸੀ ਜਦੋ a ਗੀਤ ਆ ਸੀ 2019 uae
@sonuperdesi3360
@sonuperdesi3360 4 жыл бұрын
bro mai Bilron bhut var gya doctor kewel keba kol
@NareshKumar-ti9zd
@NareshKumar-ti9zd 3 жыл бұрын
Hun kine da bhra
@BaljitSingh-lp9ez
@BaljitSingh-lp9ez 3 жыл бұрын
ਮੈਂ ਵੀ ਬਹੁਤ ਸੁਣਿਆ ਹੈ ਇਹ ਗੀਤ voice wah ,music wah
@sauravsuman4421
@sauravsuman4421 3 жыл бұрын
2000 vich dil nu sahara den vala eh geet a us wakt mere umar 15 saal c bass es geet nall tep rekort bantri vich casset la ke bhut suniya yadda tajjiya ho jandiya bai de geet sun ke hun ta asla rafla chak lo geet hi rhe gai
@jsfatehgarhia6905
@jsfatehgarhia6905 2 жыл бұрын
ਅੱਜ ਟੁਟੀਆਂ ਯਾਰੀਆਂ ਯਾਦ ਆ ਗਈਆਂ
@kamalpreet2552
@kamalpreet2552 5 жыл бұрын
ਕਿਹੜਾ ਕਿਹੜਾ 2k19 ਵਿਚ ਵੀ ਸੁਣ ਰਿਹਾਂ ? Sirraw song Bro
@navjotsingh-km6ps
@navjotsingh-km6ps 5 жыл бұрын
My favorite song
@choudharyhillsblogs8537
@choudharyhillsblogs8537 4 жыл бұрын
Good better best
@jasbirnigah4501
@jasbirnigah4501 4 жыл бұрын
maggi nigah
@sachinkushalmanisha2778
@sachinkushalmanisha2778 3 жыл бұрын
2021
@vs_vishal6554
@vs_vishal6554 3 жыл бұрын
@@navjotsingh-km6ps l po lp0p0p
@Parveendugg
@Parveendugg 4 жыл бұрын
ਮੇਨੁੰ ਪੀਣ ਦਿੳੁ ਜਿਸ ਦਿਨ ਜਿੰਦਗੀ ਚੋ ਗੲੀ ਸੀ kk ੳੁਸ ਦਿਨ ਕਿਹਾ ਸੀ
@rbgz99999
@rbgz99999 5 жыл бұрын
ਸੁਪਰ ਹਿੱਟ ਗੀਤ ਅਾ ਜੀ ਅੱਜ ਵੀ ਏਸ ਗੀਤ ਦੀ ਵਿਡੀੳੁ ਬਣਾ ਕੇ ਰਲੀਜ਼ ਕੀਤਾ ਜਾਵੇ ਤਾਂ ਸਿਖਰਾਂ ਤੇ ਚੜਾੲੀ ਅਾ ਏਸ ਗੀਤ ਦੀ ਸਦਾ ਵਹਾਰ ਅਾ ਏਹ ਗੀਤ
@dilbagsran3690
@dilbagsran3690 4 жыл бұрын
Shi gll vdde bai ji aj kll kithe eho Je song
@sattimalhar2891
@sattimalhar2891 4 жыл бұрын
Mai video ehdi karonga vero kon kon support karonga fer
@musicpearlsLudhiana
@musicpearlsLudhiana 2 жыл бұрын
@@sattimalhar2891 karro video we will release on this channel
@amandeepjassar3200
@amandeepjassar3200 3 жыл бұрын
ਨਿਹਾਲ ਸਿੰਘ ਵਾਲੇ ਦਾ ਢੱਟ
@palsangha1905
@palsangha1905 3 жыл бұрын
ਨਿਹਾਲ ਸਿੰਘ ਵਾਲਾ ਕਿਥੇ ਪੈਦਾ
@arifnahar2471
@arifnahar2471 3 жыл бұрын
Love u bro gurpreet dhatt....nyc sad song💕💕💕💕💕💕
@mangatram5266
@mangatram5266 5 жыл бұрын
Purani yaad taza kra ti es song ne come back bro plz
@bawasandhu1650
@bawasandhu1650 3 ай бұрын
😢😢ਜਦ,ਵੀ੍,ਪੀਨਾ,ਵਾ,ਚੰਦਰੀ, ਦੀ, ਬਹੁਤ,ਯਾਦ, ਆਉਂਦੀ, ਐ,😢😢
@sandhusaab7579
@sandhusaab7579 4 жыл бұрын
jo mzza ehna geeta vich hai oh ajj kll diya ch jmma e nahi
@im_.goldboy5659
@im_.goldboy5659 5 жыл бұрын
ਬਚਪਨ ਯਾਦ ਕਰਾਤਾ ਗੀਤ ਨੇ
@harpreetkaul3207
@harpreetkaul3207 2 ай бұрын
Asi ta aij v sunda aa 2024 vich ❤❤
@rbgz99999
@rbgz99999 5 жыл бұрын
ਬਹੁਤ ਸੁਣਿਅਾ ਏਹ ਗੀਤ ਜੀ
@karanbirsingh7779
@karanbirsingh7779 4 жыл бұрын
Really heart touching song
@Dhillon_gamex
@Dhillon_gamex 4 жыл бұрын
Very nice 👌 👌👍👌
@ustaadbabbumaan6539
@ustaadbabbumaan6539 3 жыл бұрын
Sahi gal a veer Ji
@gangarboy1976
@gangarboy1976 4 жыл бұрын
Ajj vi yaad aa jandi is gane di
@pabloescobarfan637
@pabloescobarfan637 3 жыл бұрын
Cells wala tape recorder c mere kol Mjha laike Jana Chaarn cell muk Jaane Fer othe agg vaal k gram krne Fer eho gana bjouna. KZfaq da bohat bohat Dhanbaad jide krke duwara ohi feeling mil Gai.
@drhappy8907
@drhappy8907 3 жыл бұрын
Bht pyar a es song nal jdd v dil udas hunda ehi song sunida a 😒
@varindernahar7387
@varindernahar7387 2 жыл бұрын
ਬਹੁਤ ਵਧੀਆ ਗਾਇਆ 👍👌
@sarbjeetsharma5847
@sarbjeetsharma5847 4 жыл бұрын
VERY NICE SONG 👌👌👌👌👌👌👌👌👌👌👌👌👌👌👌👌👌👌
@sandeeptejpal9905
@sandeeptejpal9905 Жыл бұрын
ਮੈਂ ਆਪਣੇ ਵੀ ਅਜ਼ਮਾਏ ਨੇ
@mohindersharmamohindershar3423
@mohindersharmamohindershar3423 3 жыл бұрын
Jado mashoq hudi si Odo sunde si super hit song si eh Hun ode bi 2 bache ne Te mere bi bache ne Daru 2012 bich shad diti si Ek no ,de shrabi ban gye si assi
@harwindersingh9047
@harwindersingh9047 3 жыл бұрын
Parmatma karay eh singer dubara aun new song lai kay
@souravsharma4083
@souravsharma4083 4 ай бұрын
Gurpreet dhatt ab ess duniya ma nhi Raha woh
@MohanSingh-zl7cn
@MohanSingh-zl7cn 10 ай бұрын
In 1997 vich i was of 22 year old .i like this song very much .due to mater of heart . I am hindu rajput
@tajveersidhu5046
@tajveersidhu5046 4 жыл бұрын
Sirra att ghaint song 20 sall ho gye sunde hoye nu
@pabloescobarfan637
@pabloescobarfan637 5 жыл бұрын
Bai ik baar duwara aaja ik hor reeel laike jo 100 saal tak chaldi rhe.
@loveislife9296
@loveislife9296 3 жыл бұрын
L
@ramankumar8016
@ramankumar8016 5 жыл бұрын
ਕੋਣ ਕੋਣ ਵੀਰ ਹੁਣ ਏਸ ਸਹਾਰੇ ਹੈ
@terakalan669
@terakalan669 4 жыл бұрын
SUKHA8437517625
@SANJEEVKumar-es3gb
@SANJEEVKumar-es3gb 4 жыл бұрын
Some time those songs are really makes comford
@ksrpalsinghrathodrathod9983
@ksrpalsinghrathodrathod9983 3 жыл бұрын
Ma be ha 😭😭😭😭
@sabhikandyal3086
@sabhikandyal3086 3 жыл бұрын
Bhai main is share aa
@bawasandhu5415
@bawasandhu5415 3 жыл бұрын
ਇਹ ਗਾਣਾ ਮੇਰੇ, ਦੁੱਖਾਂ,ਦੀ,ਦਵਾ,ਐ, ਸੱਜਣ, ਬਹੁਤ, ਚੇਤੇ, ਆਉਂਦੇ, ਨੇ,ਤੇ,ਮੈਂ, ਪੀਂਦਾ,ਵੀ, ਬਹੁਤ,ਆ
@VinayKumar-547
@VinayKumar-547 3 жыл бұрын
Aa hunde aa geet jinha nu jinha marzi suni jayo dil❤️ nahi bharda,,,, har ek aantre vich dum aa👍👍👍👍👍👍👍👍👍
@Vickydaudhria1
@Vickydaudhria1 8 ай бұрын
ਅੱਜ ਬਾਈ ਜੀ ਇਸ ਦੁਨੀਆਂ ਤੋਂ ਚਲੇ ਗਏ ਨੇ ਪੰਜਾਬੀ ਗਾਇਕੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ 😢
@gurpreebatwal8729
@gurpreebatwal8729 4 жыл бұрын
ਗੀਤ ਵੀ ਵਧੀਆ ਮਿੳੂਜਿਕ ਵੀ ਵਧੀਆ
@soniajohny156
@soniajohny156 3 жыл бұрын
Kuz kha lya a mainu es daaru chandri ne kuz tere dukha ne laina mainu kha( best line ) main fast time sunya c udo main fast time pitti c yaad a veer tera song ajj tak sun rya
@palwansingh6807
@palwansingh6807 5 жыл бұрын
Dolki bo sohni bhja rhiaa dolki vala att
@sawindersingh279
@sawindersingh279 Жыл бұрын
Very nice heart touching words (Bahut var suneya song eh)
@manjitsharma3009
@manjitsharma3009 6 ай бұрын
Mai tha 10/02/2024 ch sunda paya ha ji ❤ nice song life time sunan wala song 🎶
@RameshKumar-ig3sz
@RameshKumar-ig3sz 5 жыл бұрын
Purani yad taja hogi......bahut sunte the is geet ko.......top
@manguram1980
@manguram1980 3 жыл бұрын
2021 bech kis2 de dil tukere2 hoye ne ,hum bhi list hai dear friends love you thanks
@kuljitsandhu7561
@kuljitsandhu7561 2 жыл бұрын
I love 💕💕💕 this song
@vishalgill2482
@vishalgill2482 2 жыл бұрын
ਬਹੁਤ ਵਧੀਆ ਗੀਤ ਵੀਰ ❤❤
@pabloescobarfan637
@pabloescobarfan637 4 жыл бұрын
Gurpreet dath, Durga rangeela, Sabar koti 👌 👌 👌 👌 👌
@rinkukainth8560
@rinkukainth8560 3 жыл бұрын
Bai davinder kohinoor kaler kanth
@deepak9504
@deepak9504 4 ай бұрын
2024 ch kon kon apniyan yadan tajiyan kr reha h dso ...❤
@RajniBala-jo4oz
@RajniBala-jo4oz Жыл бұрын
Sb de comnts par k dil nu schi bht skoon milda nale akha bhar dia....eh gana sun k mainu v us chandre di bht yaad aundi pai jo aj kise hor nl bht khush a dokha de k
@ashwanisharma927
@ashwanisharma927 5 жыл бұрын
SUPER HIT remind me my old time nice gurpreet dhatt full album please thanks
@AmarjitSingh-cs8uv
@AmarjitSingh-cs8uv 5 жыл бұрын
very nice song
@varinderbanga2196
@varinderbanga2196 4 жыл бұрын
Jado yaad Teri ave fer aa valla geet te botal bs hor kush nai😭😭😭😭
@sunnymanhas3045
@sunnymanhas3045 10 ай бұрын
Purani yaadein taazi ho gyi yr kya din the boh
@salwinderbains1745
@salwinderbains1745 3 жыл бұрын
Purani yad taja ho gai old song and voice
@sumanrani276
@sumanrani276 3 жыл бұрын
My one of the best and favourite song☺☺
@KuldeepSingh-nm1mc
@KuldeepSingh-nm1mc 2 жыл бұрын
The best choice 👌👌👌
@monudasuya6793
@monudasuya6793 2 жыл бұрын
ਇਹ ਗੀਤ ਨੇ ਦਰਦ ਭਰੇ ਨੇ
@AnmolSingh-dj4ze
@AnmolSingh-dj4ze 4 жыл бұрын
Purani yaad taja ho gai Bai Miss u kamlo (p) Sahi gal daro de naam tu dar lagda c Te Hun sali a Sahara bani 😭😭
@avtar_singhphotography
@avtar_singhphotography 5 ай бұрын
ਬਾਈ ਯਾਰ ਅੱਜ ਤੋੰ 20 ਸਾਲ ਪਿੱਛੇ ਜਾਣ ਨੂੰ ਦਿਲ ਕਰਦਾ ਇਹ ਗੀਤ ਸੁਣ ਕੇ
@SatnamSingh-dr6pv
@SatnamSingh-dr6pv 7 ай бұрын
Gurpreet veer di mut di khabar sunke ke bhara dhukh hoya veer di rooh nu sukh shanti mile bhara dhukh hoya veer de ago to gane khito sunya karga
@AshokKumar-su2cz
@AshokKumar-su2cz 6 ай бұрын
🙏🙏🙏🙏🙏mt
@SurinderSingh-pw9lp
@SurinderSingh-pw9lp 8 ай бұрын
ਏਹੀ ਸਹਾਰਾ❤❤
@balwindermalhimalhi1855
@balwindermalhimalhi1855 5 жыл бұрын
Mera Ona dina CH Sab to vadh suniya jaan wala geet jado padhai karde c
@AmandeepSingh-fp8lg
@AmandeepSingh-fp8lg Жыл бұрын
ਯਾਰ ਰੋਜ ਹੀ ਪੀਣੀ ਪੈਂਦੀ 🥃🥃🥃😥ਕਿ ਕਰਿਏ
@deepak9504
@deepak9504 3 жыл бұрын
Aaj 2021 ch fer puraniya yadan chete aa gyeeyan.....supr dupr
@GurdeepSingh-qd3ze
@GurdeepSingh-qd3ze 5 жыл бұрын
Kay baat hi gurpreet ji very nice bast of luck
@GurdeepSingh-qd3ze
@GurdeepSingh-qd3ze 5 жыл бұрын
Gurpreet ji din vich ik war shaam nu jaror a song Sundaa ha ji i like this song 👍
@deephandiaya5799
@deephandiaya5799 4 жыл бұрын
Nit khusi naal peende ajj gamma ne piyai lambi hijaraa di raat jhari hanjjua ne laayi sirra gurpreet bai
@pammakalsan7947
@pammakalsan7947 5 жыл бұрын
mainu peen deyo...miss you meri jaan guri....sajjan yaad aye ne
@khushimehra5298
@khushimehra5298 5 жыл бұрын
Neha
@khushimehra5298
@khushimehra5298 5 жыл бұрын
Bt
@satvirtattla7117
@satvirtattla7117 2 жыл бұрын
Purani yad heart tuching Gurpreet Dhatt veer tera fan c per veer kithe chla gea
@yuvrajshahkoti8057
@yuvrajshahkoti8057 5 жыл бұрын
I miss you Sangeeta main aj v tenu buhat pyar karda as very miss you 😥😥😥😭
@satnamkwt5958
@satnamkwt5958 5 жыл бұрын
Ajj de time ch ena singeran di bhut lor hai
@parminderkumar1384
@parminderkumar1384 Жыл бұрын
Hsde vsde rho gurpreet y G ajj b sunde ha tuhade sab song 2023 vich b
@sukhwindersinghgill2018
@sukhwindersinghgill2018 4 жыл бұрын
Gurpreet 22 ji aat aat i love you 22 ji sukhwinder singh gill ❤❤❤❤❤😘😘😘😘😘😘
@gurdeepsingh538
@gurdeepsingh538 4 жыл бұрын
♥️♥️♥️♥️♥️
@gurpreetrimpy997
@gurpreetrimpy997 3 жыл бұрын
😭😭😭😭 RONA AA GEYA Eh song sun ke
@SanMusicLover
@SanMusicLover 5 жыл бұрын
My favourite punjabi song.
@m.rfq.sonice776
@m.rfq.sonice776 3 жыл бұрын
Wadia veer g dard bhari awaz song 💓💝💞👌👌👌👌👌👌👍👊
@ustaadbabbumaan6539
@ustaadbabbumaan6539 3 жыл бұрын
Love this song
@dhanipb3256
@dhanipb3256 4 жыл бұрын
ਬਹੁਤ ਵਧੀਆ ਗੀਤ ਹੈ
@SukhdevSingh-yu8eh
@SukhdevSingh-yu8eh 6 жыл бұрын
ਕਿੰਨਾ ਦਰਦ ਹੈ ਗੁਰਪ੍ਈਤ ਦੀ ਆਵਾਜ ਚ
@randhawasingh6683
@randhawasingh6683 6 жыл бұрын
Sukhdev Singh you are right
@SureshKumar-wy8jq
@SureshKumar-wy8jq 3 жыл бұрын
Apne tym da super song te aaj v super song
@satweersingh3392
@satweersingh3392 2 жыл бұрын
पुराने गाने बिच सच्चाई वी बहोत आ,,😭😭
@sadiqbedi564
@sadiqbedi564 4 жыл бұрын
ਇਸ ਕੈਸਟ ਦਾ ਸੰਗੀਤਕਾਰ ਕੌਂਣ ਹੈ। ਯਾਰ ਬਹੁਤ ਵਧੀਆ ਸੰਗੀਤ ਦਿੱਤਾ।
@pardeepkumar9627
@pardeepkumar9627 5 жыл бұрын
Veere tusi great ho Baut wadiea gaea Eh geet tusi
KHUFIA REPORT AAYI LONDONO | GURPREET DHATT | SUPERHIT PUNJABI SONGS 2024 | MUSIC PEARLS  LUDHIANA
6:10
Dil De Khoon Di Mehandi Davinder Kohenoor Jukebox Punjabi SAD Songs
26:16
Logo Matching Challenge with Alfredo Larin Family! 👍
00:36
BigSchool
Рет қаралды 4,3 МЛН
小丑把天使丢游泳池里#short #angel #clown
00:15
Super Beauty team
Рет қаралды 32 МЛН
Vakh Rovan
7:00
Gopi Saini
Рет қаралды 12 МЛН
CHADD LAINE JHUTHE KHAWAB KURHE | CHARANJIT CHANNI | EVERGREEN SUPER HIT PUNJABI SAD SONGS  | PEARLS
10:17
Kaler Kanth - das asin kehra tere bina mar chale han
5:16
williamswilly
Рет қаралды 18 МЛН
JIWENY JANDA HI NAHIN
6:03
Kanth Kaler - Topic
Рет қаралды 4,5 МЛН
Awaz maar ke, bula li, gurpreet dhatt,awaj mar ke
4:12
ALFA STAR ENTERTAINMENT
Рет қаралды 88 М.