Man Jeete Jag Jeet | Devotional New Punjabi Movie | Full Punjabi Movie | Sunil Dutt - Radha Saluja

  Рет қаралды 587,809

Rangla Punjab

Rangla Punjab

4 жыл бұрын

Starring : Sunil Dutt, Radha Saluja, Ranjeet, Janki Das Bhardwaj, Omi Chopra, Gopal Sehgal, Madhumati, Sona & Om Prakash
Music by : S. Mohinder
Man Jeete Jag Jeet is a 1973 religious Punjabi film directed by B.S. Thapa, starring Sunil Dutt, Radha Saluja and Ranjeet in lead roles.
Synopsis : This Punjabi Movie, Man Jeete Jag Jeet is story of a Woman Gurmeet kaur. Gurmeet Kaur is a kind-hearted, compassionate and devout Sikh woman who lives with her widowed father, and teaches children in a make-shift outdoor school. Her life changes drastically when two men abduct her and take her to the hideout of the region's most feared bandit, Sardar Bakhel Singh. .....
This is the Most Popular Punjabi Movie. This Hit Punjabi Movie is available for Free Online Watch on KZfaq.
Powered By : Shemaroo

Пікірлер: 236
@milkhasingh7620
@milkhasingh7620 3 жыл бұрын
ਸੁਨੀਲ ਦੱਤ ਤੋ ਵੱਡਾ ਸਿੱਖ ਕੌਮ ਦਾ ਕੌਈ ਹੀਰਾਂ ਨਹੀ ਹੋਇਆ, ਜੇ ਕੌਈ ਸਿੱਖ ਕੌਮ ਦਾ ਹੀਰਾਂ ਹੋਇਆ ਵੀ ਹੋਵੇਗਾ ਪਰ ਸੁਨੀਲ ਦੱਤ ਜਿਹਾ ਨਹੀ ਹੋਇਆ , ਕਿਉ ਕਿ ਸੁਨੀਲ ਦੱਤ ਤਾਂ ਕੌਹਿਨੂਰ ਹੀਰਾਂ ਸੀ, ਜਿਸਨੇ ਪੰਜਾਬ ਦੇ ਮਾੜੇ ਕਾਲੇ ਦੌਰ ਵਿਚ ਮੁੰਬਈ ਤੋ ਅੰਮਿ੍ਤਸਰ ਤੱਕ ਪੈਦਲ ਹੀ ਯਾਤਰਾਂ ਕੀਤੀ, ਤਾਂ ਜੋ ਪੰਜਾਬ ਵਿੱਚ ਸੁਖ ਸਾ਼ਤੀ ਹੋ ਜਾਵੇ
@baldevsingh6371
@baldevsingh6371 Жыл бұрын
Y ko ag mi g19 to
@mnohr6636
@mnohr6636 Жыл бұрын
Yes
@sonysonysony2013
@sonysonysony2013 Жыл бұрын
ਮਾੜੇ ਦੋਰ ਵਿਚ ਯਾਤਰਾ ਕਾਲੇ ਦੋਰ ਕਾਰਨ ਨਹੀਂ ਆਪਣੇ ਮੁਡੇ ਸੱਜੇ ਦੱਤ ਦੀ ਰਿਹਾਈ ਵਾਸਤੇ ਕੀਤੀ ਸੀ ਬਾਕੀ ਹਾਂ ਸਿੱਖ ਕੋਮ ਵਿੱਚ ਹੀਰੇ ਹਜ਼ਾਰਾਂ ਕਰੋੜਾ ਨੇ ਜਿਨਾਂ ਅੱਗੇ ਤੈਰਾ ਦੁਨੀਆਵੀ ਕੋਹੀਨੂਰ ਵੀ ਫਿਕਾ ਹੈ ਜਿਨਾ ਗਿਣਦੇ ਗਿਣਦੇ ਤੈਨੂੰ ਕਈ ਜਨਮ ਲੈਣੇ ਪੈਣਗੇ ਹਾਂ ਫਿਲਮ ਇੰਡਸਟਰੀ ਵਿੱਚ 2/3 ਮਦਨ ਸਾਹਨੀ ਜੀ ਪੰਜਾਬ ਦੇ ਉਘੇ ਲੇਖਕ ਜਸਵੰਤ ਸਿੰਘ ਕੰਵਲ ਜੀ ਦਿਆਂ ਕਿਲਤ ਲਿਖਿਤਾਂ ਇਹਨੇ ਪ੍ਰਭਾਵਿਤ ਸਨ ਕੀ ਓ ਆਪਣੀ ਲਿਖਤਾਂ ਇੰਗਲਿਸ਼ ਵਿਚ ਲਿਖੇ ਕਰਦੇ ਸਨ ਕੰਵਲ ਜੀ ਲਿਖਤਾਂ ਪੜ੍ਹਨ ਤੋਂ ਬਾਦ ਸਾਰੀਆ ਲਿਖਤਾ ਪੰਜਾਬੀ ਵਿਚ ਲਿਖਣੀ ਸ਼ੁਰੂ ਕਰਤੀ ਸੀ ਜਿਸ ਕਾਰਨ ਫਿਲਮ ਇੰਡਸਟਰੀ ਨੂੰ ਛੱਡਕੇ ਕੰਵਲ ਜੀ ਕੋਲ ਢੁਡੀਕੇ ਪੱਕੇ ਤੋਰ ਰੈਹਣ ਵਾਸਤੇ ਤਿਆਰੀ ਵਿਚ ਸਨ ਪਰ ਬੈਵਕਤੀ ਮੋਤ ਨੇ ਆਵਾਜ਼ ਮਾਰਤੀ ਸੀ ਓਹਨਾ ਤੋ ਵੱਡੇ ਸਿੱਖੀ ਪੰਜਾਬ ਨੂੰ ਪਿਆਰ ਕਰਨ ਵਾਲੇ ਕੋਈ ਨਹੀਂ ਹੋਣੇ ਦੱਤ ਸਿਰਫ ਚੰਗੈ ਇਨਸਾਨ ਪੰਜਾਬ ਨਾਲ ਪਿਆਰ ਕਰਨ ਸ਼ਾਇਦ ਕੋਈ ਹੋਰ ਹੋਉ ਇਹਨਾਂ ਜਿਨਾ ਪਿਆਰ ਕੀਤਾ ਹੋਵੇ ਧਰਮਿੰਦਰ ਨਾਮ ਪੰਜਾਬ ਸਿੱਖ ਏ ਓ ਨਾ ਪੰਜਾਬ ਪਿਆਰ ਕਰਦਾ ਨਾ ਓ ਸਿੱਖ ਰਿਹਾ ਜਿਸ ਹੇਮਾ ਮਾਲਿਨੀ ਨਾਲ ਵਿਆਹ ਕਰੋੜ ਦੀ ਖਾਤਰ ਧਰਮ ਬਦਲਤਾ ਸੀ
@singhkannanvir
@singhkannanvir Жыл бұрын
ਸੁਨੀਲ ਦੱਤ ਹੀਰਾ ਨਹੀਂ ਹੈ। ਸਾਨੂੰ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਨਹੀਂ ਭੁਲਣਾ ਚਾਹੀਦਾ। ਗੁਰੂ ਸਾਹਿਬਾਨ ਦੇ ਦਰਬਾਰ ਵਿੱਚ ਕ‌ਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਤੇ ਗੁਰਬਾਣੀ ਦੇ ਲੇਖੇ ਲਾ ਦਿੱਤੀ। ਗੁਰੂ ਕੇ ਮਹਾਨ ਕੀਰਤਨੀਏ ਵੀ ਹਨ ਜੋ ਕਿ ਗੁਰਮਤਿ ਸੰਗੀਤ ਦੇ ਵਿਦਵਾਨ ਹਨ। ਬਾਲੀਵੁੱਡ ਦੇ ਇੱਕ ਅਭਿਨੇਤਾ ਨੂੰ ਕੌਮ ਦਾ ਇਕਲੌਤਾ ਹੀਰਾ ਕਹਿਣ ਨਾਲ ਇਹਨਾਂ ਸਭ ਦੀ ਬੇਅਦਬੀ ਹੁੰਦੀ ਹੈ
@sonysonysony2013
@sonysonysony2013 Жыл бұрын
ਕੀ ਕੀਤਾ ਆਪਣੇ ਮੁਡੇ ਨੂੰ ਛੁਡਾਣ ਵਾਸਤੇ ਕਰਦਾ ਸੀ ਯਾਤਰਾ ਪੈਹਲਾਂ ਕਿਥੇ ਸੀ ਕਿਸੇ ਪਹਾੜ ਤੂ ਬੈਠਾ ਭਗਤੀ ਕਰਦਾ ਸੀ ਜਾ ਸਿਆਚਿਨ ਦੀ ਬਰਫੀ ਪਹਾੜੀ ਚ ਭਗਤੀ ਵਿੱਚ ਨੀਲ ਸੀ ਕੀ 1993 ਬੰਬ ਕਾਡ ਤੋ ਬਾਦ ਅੱਖ ਖੁਲੀ ਸੀ ਏ ਆਪਣੇ ਮੁਡੇ ਪਿਛੇ ਤੜਫੇ ਫਿਰਦਾ ਦਰ ਦਰ ਧੱਕੇ ਖਾਦਾ ਕੋਟ ਕਚਿਹਰੀਆਂ ਮੰਤਰੀ ਸੰਤਰੀ ਦੀਆ ਮਿਨਤਾਂ ਕਰਦਾ ਕੱਡਦਾ ਸੀ ਮੁਡਾ ਜੇਲ ਵਿਚ ਰੋਟੀ ਨੀਦ ਕਬਜ਼ ਟੱਟੀ ਨੀ ਓਦੀ ਦੀਆ ਲੇਲ੍ਹੜੀਆਂ ਕੱਢਦਾ ਸੀ ਕੋਟ ਵਿਚ ਰੋਂਦਾ ਯੋਦੇ ਦੀਆ ਗੱਲਾ ਕਰਦਾ ਏ 35/50ਸਾਲ ਹੋ ਗੱਏ ਸੇਰਾ ਨੂੰ ਜਦ ਮਿਲਦੇ ਕਿਤੇ ਤਰੀਕ ਤੇ ਸੇਰ ਵਾਗ ਗੱਜਦੇ ਕਿਸੇ ਅੱਗੇ ਗੋਡੇ ਨੀ ਟੇਕੇ ਸਰਮ ਕਰ ਥੋੜੀ ਹੋਰ ਹੋਵੇ ਫਿਰ ਤਾ ਹੈ ਤੂੰ ਪੰਜਾਬੀ ਹੋ ਕੇ ਪੱਤਾ ਡੱਕਾ ਦਾ ਨੀ ਸਿੱਖ ਤਾ ਤੂੰ ਹੈ ਹੀ ਨਹੀਂ ਲੱਗਦਾ ਕਿਊ ਤੈਨੂੰ ਪਤਾ ਕੁਝ ਨਹੀ ਹਰ ਸਿੱਖ ਨੂੰ ਪਤਾ ਸਿੱਖ ਕੋਮ ਵਿਚ ਕਿਡੇ ਕਿਡੇ ਯੋਦੇ ਰੱਹੈ ਹਨ ਰੈਹਣਗੈ ਦੁਨੀਆਂ ਦਾ ਸੱਭ ਮਹਾਨ ਜਰਨੇਲ ਹਰੀ ਸਿੰਘ ਨਲਵਾ ਯਾਦ ਏ ਜਾ ਊਸ ਨੂੰ ਵੀ ਨਹੀ ਜਾਂਣਦੇ ਜਾ ਬੋਦੀ ਧਾਰੀ ਯਾਦ ਏ ਜਿਸ ਨੇ 1947 ਚ ਕਾਲੇ ਬਾਹਮਣ ਤਾਰੇ ਚੰਦ ਤੋ ਤਾਰਾ ਸਿਘ ਬਣਕੇ ਪੰਜਾਬ ਦਾ ਬੇੜਾ ਡੋਬੇ ਅਜ ਤੱਕ ਡੁਬੇ ਹੋਈਆ ਹੈ ਜਿਸ ਸਿੱਖ ਕੋਮੀ ਕੱਡਦੇ ਕੱਡਦੇ ਕਿਨੇ ਡੁਬ ਗਏ ਜਿਸ ਕਾਲੇ ਬਾਹਮਣ ਦੀ ਨੀਅਤ ਨੇ ਗੁਲਾਮੀ ਦੀਆ ਪੀਂਘਾਂ ਪਾਈਆ ਸੀ ਜਿਨਾ ਉਤਾਰਦੇ ਉਤਰਦੇ ਲੱਖਾ ਨੋਜਵਾਨ ਸ਼ਹੀਦੀਆਂ ਪਾਗੇ ਓਹਨਾ ਖੁਨ ਰੱਗ ਲਿਉਣ ਚੱਲਾ 2025 ਵਿਚ ਵੇਖੀ ਜਾਏਓ ਕੀ ਬਣਦਾ ਗੱਗਾ ਪਾਰ ਜਾਣ ਦੀ ਤਿਆਰੀ ਕਰੋ ਜੋ ਪੰਜਾਬ ਦੇ ਵਿਰੋਧੀ ਹਨ ਬਾਕੀ ਵੀਰ ਯੋਦੇ ਪੰਜਾਬ ਜਿਨੇ ਦੁਨੀਆਂ ਤੇ ਨਹੀ ਹੋਏ ਕਦੇ ਕਦਾਈਂ ਵਿਦੇਸੀ ਮੈਗਜ਼ੀਨ ਪੜੇ ਕਰੋ ਦੁਨੀਆਂ ਕਿੰਨਾ ਫਿਕਰ ਕੀ ਸੋਚਦੀ ਆਪਣੇ ਵਾਰੇ ਓ ਸੋਚ ਰੱਖਦੇ ਆਪਣੇ 2025/2030 ਤੱਕ ਓਹੀ ਸੋਚ ਹਰ ਸੱਚੇ ਸਿਖ ਦੀ ਹੈ ਅਜਾਦੀ ਅਜਾਦੀ
@jotsinghjoshansingh750
@jotsinghjoshansingh750 Жыл бұрын
ਇਸ ਫਿਲਮ ਨੂੰ ਮੈਂ ਛੇਵੀਂ ਕਲਾਸ ਵਿੱਚ ਦੇਖਿਆ ਸੀ ਮੇਰੀ ਸਭ ਤੋਂ ਮਨਪਸੰਦ ਫਿਲਮ ਹੈ
@jitsingh9214
@jitsingh9214 4 ай бұрын
2024ਕੋਣ ਕੋਣ ਦੇਖ ਰਿਹਾ ❤❤ਸੁਪਰ ਹਿੱਟ
@Lakhwindersingh-zq8sm
@Lakhwindersingh-zq8sm Жыл бұрын
ਦੱਤ ਸਾਹਬ ਨੇ ਹਮੇਸ਼ਾ ਸਿੱਖਾਂ ,ਸਿੱਖੀ ,ਪੰਜਾਬ ਅਤੇ ਪੰਜਾਬੀਅਤ ਦਾ ਸਤਿਕਾਰ ਕੀਤਾ ਹੈ 🙏
@ChamanLal-rz7or
@ChamanLal-rz7or 7 ай бұрын
Sikha vicho sikh kaum da hira Sunil Dutt Bahut badhiya rol kita hai Sunil Dutt ne Swarga vich basa hove sunil Dutt
@sarvjitdeol9622
@sarvjitdeol9622 Жыл бұрын
ਜਦੋਂ ਮੈਂ ਜਵਾਨੀ ਵਿੱਚ ਸੀ। ਸਾਡੀ ਢਾਣੀ ਸੁਨੀਲ ਦੱਤ ਸਾਹਿਬ ਨੂੰ ਸੁਨੀਲ ਜੱਟ ਕਹਿੰਦੇ ਸਨ। ਉਸ ਦਾ ਕਾਰਨ ਇਹ ਸੀ ਕਿ ਪੜਦੇ ਉਪਰ ਲੜਾਈ ਦੇ ਦ੍ਰਿਸ਼ ਵਿੱਚ ਸੁਨੀਲ ਜੱਟ ਮੁਆਫ ਕਰਨਾ ਸੁਨੀਲ ਦੱਤ, ਧਰਮਿੰਦਰ ਅਤੇ ਦਾਰਾ ਸਿੰਘ ਵਰਗੇ ਹੀ ਫੱਬਦੇ ਸਨ। ਬਾਕੀ ਤਾਂ ਐਵੇਂ ਹੀ ਲੱਗਦੇ ਸਨ
@jassmankoo2157
@jassmankoo2157 Жыл бұрын
ਤਕਰੀਬਨ 30-32 ਸਾਲ ਪਹਿਲਾਂ ਗੁਰੂਦਵਾਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿੱਚ ਵੇਖੀ ਸੀ ਪੁਰਾਣੀ ਯਾਦ ਤਾਜ਼ਾ ਹੋ ਗਈ
@user-qn4yn5lx3m
@user-qn4yn5lx3m 9 ай бұрын
ਸੁੱਧ ਦੇਸੀ ਪੰਜਾਬੀ❤❤❤❤❤❤
@GurpreetSingh-jp5rt
@GurpreetSingh-jp5rt 10 ай бұрын
ਮੈਨੂੰ ਪੁਰਾਣੀਆਂ ਫਿਲਮਾਂ ਬਹੁਤ ਪਸੰਦ ਹਨ ❤❤
@rajwindersingh-lo2qf
@rajwindersingh-lo2qf 5 ай бұрын
Same like me
@ravneetpari1996
@ravneetpari1996 Жыл бұрын
ਸਤਨਾਮ ਵਾਹਿਗੁਰੂ
@PAWANSingh-nz4jk
@PAWANSingh-nz4jk 2 жыл бұрын
ਬਹੁਤ ਵਧੀਆ
@jatindersinghghuman5842
@jatindersinghghuman5842 3 жыл бұрын
ਬਹੁਤ ਵਧੀਆ ਫ਼ਿਲਮ
@Journalistashiverma
@Journalistashiverma Жыл бұрын
Yeh role Sunil Datt sir se acha koi nahi kar sakta tha bahut achi movie hai aur Maine yeh shabad bar bar back kar kar sunti hu
@jaswantsidhu1155
@jaswantsidhu1155 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@manjitsingh6186
@manjitsingh6186 9 ай бұрын
ਪੰਜਾਬ ਹਤੈਸੀ ਸੀ ਸੁਨੀਲ ਦੱਤ ਸਾਬ❤❤
@gurvindersingh7321
@gurvindersingh7321 3 жыл бұрын
ਬਹੁਤ ਵਧੀਅਾ ਮੂਵੀ ਹੈ ਜੀ
@gurmelsingh634
@gurmelsingh634 2 жыл бұрын
End movie Good
@sarabjotsingh3970
@sarabjotsingh3970 2 жыл бұрын
Sunil Dutt ji bahut vadiya film hai salute hai Directer sahib ji bhaut kamal hai
@amarjeetsingh90
@amarjeetsingh90 5 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RiteshKumar-rv1cd
@RiteshKumar-rv1cd Жыл бұрын
Prithvi raj kappoor ne bhi DARBAAR SAHIB AUR SIKHI pe bahout pyari film banayi thee. ..us me sunil dutt ka bhai karan johar ka taya bhi tha Humraaj film ki heroine bhi thee
@Rajujand
@Rajujand 2 жыл бұрын
Sunil dutt ji nu salaam
@00hardev
@00hardev 3 жыл бұрын
ਬਹੁਤ ਸੋਹਣੀ ਫਿਲਮ। ਅੱਜ ਕਲ ਦੀਆਂ ਫਿਲਮਾਂ ਵਿਚ ਤੇ ਜੱਟ ਜੱਟ ਬਸ ਹੋਰ ਕੁਛ ਨਹੀਂ
@dharmindersingh9099
@dharmindersingh9099 3 жыл бұрын
35 sal pahle Black and white television te dekhi si
@lakhbirkaur6810
@lakhbirkaur6810 3 жыл бұрын
Koi shabd nai..... Real movie... Inspirational movie
@AmarjeetSingh-ms8ys
@AmarjeetSingh-ms8ys 3 жыл бұрын
S
@jayBharatiraanga6425
@jayBharatiraanga6425 3 жыл бұрын
Seva Dharm aur Wo Sikh Apas Mae Ladtae hae Gurudwarae Mae Ke Kon First Bhashan Karegaa ✍️🇮🇳🗣️🤧
@jayBharatiraanga6425
@jayBharatiraanga6425 3 жыл бұрын
Mera Gaon Mera Desh Dharmendra Ke Movie ke Thodee Copy Lagtee Hae Yae Movie 🇮🇳📢🗣️🤧
@veersingh6993
@veersingh6993 Жыл бұрын
@@jayBharatiraanga6425 work on your mentality.
@jayBharatiraanga6425
@jayBharatiraanga6425 Жыл бұрын
@@veersingh6993 Sach Kadwa Lagta hae Dishonest Naklee Logo ko Kyo Chubaa kya Satya ??? 🥶🤧😩🥱
@mrothello7403
@mrothello7403 3 жыл бұрын
Big fan of Sunil dutt saab, he's from Jhelum Punjab Pakistan. Legend
@Thomas__Shelby__02__
@Thomas__Shelby__02__ 3 жыл бұрын
It was India at that time
@JAGJEETSINGH-ru2ft
@JAGJEETSINGH-ru2ft 3 жыл бұрын
P
@sukhchainsingh9487
@sukhchainsingh9487 3 жыл бұрын
In
@amreekkhinda8223
@amreekkhinda8223 3 жыл бұрын
@@Thomas__Shelby__02__ )
@kamranchuahan8025
@kamranchuahan8025 2 жыл бұрын
I am from dina near jhelum
@GK-2244
@GK-2244 3 жыл бұрын
ਬਹੁਤ ਵਧੀਆ ਫ਼ਿਲਮ
@ravneetpari1996
@ravneetpari1996 Жыл бұрын
Saree naal ਗਾਤਰਾ, ਪੰਜਾਬੀ ਸੂਟ ਪਾਉਣਾ ਚਾਹੀਦਾ h
@satwantsingh8958
@satwantsingh8958 Жыл бұрын
Dutt sahib to vadhia daku role koi ni kar sakda ci ❤❤he was great 👍
@JarnailSingh-zq8ej
@JarnailSingh-zq8ej 3 жыл бұрын
Very dedicated picture . A religious girl has changed the life of dacoit who was compelled by circumstances to become a dacoit
@gurchetgill1593
@gurchetgill1593 Жыл бұрын
Good
@inderjitsinghusa9084
@inderjitsinghusa9084 3 жыл бұрын
Boht vadia Picture bnayi Hai🙏
@piarasingh8897
@piarasingh8897 7 ай бұрын
ਸ਼ਾਹਪੁਰ ਕੰਡੀ ਦਾ ਕਿਲਾ1976 ਦੀ ਸ਼ੂਟਿੰਗ
@KuldeepKaur-gl2kt
@KuldeepKaur-gl2kt 2 жыл бұрын
Waheguru ji ka khalsa waheguru ji ki fateh ji 1🙏🙏
@dilpreetsingh7684
@dilpreetsingh7684 Жыл бұрын
Waheguru ji ka Khalsa Waheguru ji ki Fateh
@harbanslalbadhan7843
@harbanslalbadhan7843 Жыл бұрын
*The great personality of Mohammad Rafi is above Bollywood and also above Dada Saheb Palke Award* *The voice of Mohammad Rafi is A School of Acting.*
@36jasneetkaur59
@36jasneetkaur59 2 жыл бұрын
Satnam Waheguru 🙏🏼
@jaamjo5477
@jaamjo5477 3 жыл бұрын
Waheguru ji
@machhindernath4814
@machhindernath4814 4 ай бұрын
Aaj me Puri picture dakh lyi.bachpan vich isde geet radio to sunder si .bhut he dharmik pic ha.kash aajkal ke bache bhi is to sikhsha le lain.
@jasvirkaur371
@jasvirkaur371 3 жыл бұрын
Very nice movie 👍
@maradona1789
@maradona1789 2 жыл бұрын
ਸਵਰਗਵਾਸੀ ਸ਼੍ਰੀ ਸੁਨੀਲ ਦਤ ਜੀ ਸਿੱਖ ਕੌਮ ਕਿਆਮਤ ਤੱਕ ਤੁਹਾਨੂੰ ਯਾਦ ਰਖੇਗ਼ਿ
@lakhisingh9476
@lakhisingh9476 3 жыл бұрын
Waheguru ji Ka kalsha waheguru ji ki fathe
@lovepreetdoabia3221
@lovepreetdoabia3221 3 жыл бұрын
Bohat sohni film ve
@rocckks8605
@rocckks8605 Жыл бұрын
Sunil Dutt saab the Legend
@banikaur8725
@banikaur8725 3 жыл бұрын
Satnam sri Waheguru ji. Bahut sohni film
@jayBharatiraanga6425
@jayBharatiraanga6425 3 жыл бұрын
Gurmeet nae Acha Khel khela Meethe Churee ✍️📢🗣️🤧
@didarysingh5381
@didarysingh5381 2 жыл бұрын
49 year ho gai na film bani nu Radha saluja actress renu saluja di bhen ha jis sajjan and bhuth Hindi supar dupar filma di editor rahi ha hun Radha suluja usa settle ho gai ha
@CharanjeetSingh-vp6tw
@CharanjeetSingh-vp6tw 10 ай бұрын
Bahut.vadhia.punjabi.film.dill.nu.chhoohan.vali.is.uddam.de.vasye.poori.team.da.dill.ton.dhanwadh.jihna.punjabi.an.nu.vekhan.yog.filmditi.h
@gurchranbhatti9090
@gurchranbhatti9090 Жыл бұрын
After childhood today watch this movie heart touching movie Waheguru Sade papa nu maaf krke Sanu apne chrna ch la lo... Waheguru Satnam, Gurchran Singh from Toronto Canada
@simerkaur8571
@simerkaur8571 3 жыл бұрын
Boht hi vdia movie.......boht hi vdia🙏🙏🙏🙏🙏
@ArtiKamlapati-lv7pg
@ArtiKamlapati-lv7pg 9 ай бұрын
My all time favourite and sunil Dut is wonderful with Rada saluja.
@JogaRam-eo4iq
@JogaRam-eo4iq 6 ай бұрын
Sunil is the greatwho made this film in thatbad days thank you Sunil
@BalwinderSingh-ug5dl
@BalwinderSingh-ug5dl 9 ай бұрын
Old is gold ❤❤❤❤❤❤🎉🎉🎉🎉🎉
@rajinderkaurbakshi4667
@rajinderkaurbakshi4667 Жыл бұрын
Very nice Historical Picture🖼️ Good💕💕 touching Msg👌👌 🙏🙏
@JagdishKumar-hn5hh
@JagdishKumar-hn5hh 4 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji mehar karro g sab te kirpa karo g sab te kirpa karo g sab te kirpa karo g sab te
@chetangoranithegamer8362
@chetangoranithegamer8362 3 жыл бұрын
Jitni taarif karo utni kam hai. Shandar movie ❤️
@TarsemSingh-zs4wl
@TarsemSingh-zs4wl 6 ай бұрын
ਜ਼ੋ ਟੀਚਰ ਬੱਚਿਆ ਸ਼ਾਹਮਣੇ ਗੀਤ ਸੁਣਾ ਰਹੀ ਹੈ ਉਸ ਨੇ ਸੀ੍ ਸ਼ਹਿਬ ਪਾਇਆ ਹੋਇਆ ਹੈ ਇੱਕ ਤਾ ਸ਼ਾੜੀ ਦੇ ਉਪਰ ਦੀ ਦੂਸਰਾ ਸਿਰ ਨੰਗਾ ਸਹੀ ਨਹੀ
@suneelrana5188
@suneelrana5188 Жыл бұрын
Bahut badhiya film Thi Dekh Kar Aankhon Mein Aansu a gaye
@Mexihoney7
@Mexihoney7 2 жыл бұрын
I wish for English subtitles but I’m learning so I understand a little- 😃😇😇😇
@rajanghumaan
@rajanghumaan 2 жыл бұрын
Glad to hear
@harbirkalra1279
@harbirkalra1279 Жыл бұрын
G B U
@passitimes4245
@passitimes4245 3 жыл бұрын
Historical picture unforgettable excellent
@executiveassistant6688
@executiveassistant6688 3 жыл бұрын
Beautiful atmosphere, no pollution
@gurdialsingh5262
@gurdialsingh5262 3 жыл бұрын
@satveendersinghkala
@satveendersinghkala 2 жыл бұрын
Dhan Dhan Shri Guru Pita Gobind Singh gi
@dilpreetsingh7684
@dilpreetsingh7684 Жыл бұрын
Dhan Dhan Sri Guru Gobind Singh Sahib ji Maharaj ji
@cameronhussain1931
@cameronhussain1931 Жыл бұрын
They can’t make movies like this anymore 😢
@abgames6236
@abgames6236 9 ай бұрын
A very good message and Sunil datt has acted very nicely he was an amazing director and actor I’m Prakash was great in his own way an amazing actor a very nice movie with be message
@KamaljeetSingh-dy5bl
@KamaljeetSingh-dy5bl 6 ай бұрын
ਸਲੂਟ ਐ ਸੁਨੀਲ ਦੱਤ ਜੀ ਨੂ ੍੍੍ ਸਤਿ ਨਾਮ ਵਾਹਿਗੁਰੂ ਵਾਹਿਗੁਰੂਜੀ
@niranjansinghjhinjer1370
@niranjansinghjhinjer1370 3 жыл бұрын
Bot sonhi Film h ji Shukriya PAA H WAHEGURU KHUSHIYAAN BAKHSHEY JI
@jayBharatiraanga6425
@jayBharatiraanga6425 3 жыл бұрын
Mera Gaon Mera Desh Movie Dharmendra ke Copy Lagtee Hae ✍️🇮🇳🗣️🤧
@sharanjitkaur1207
@sharanjitkaur1207 3 жыл бұрын
Man Jeete Jag Jeet 🙏🙏
@jayBharatiraanga6425
@jayBharatiraanga6425 3 жыл бұрын
Aap nae Mera Dil Khush kar Diya 🇮🇳📢🗣️🤧
@rajinderkaurbakshi4667
@rajinderkaurbakshi4667 Жыл бұрын
Waheguru ji ka kalsa waheguru ji ki fathey 🙏🙏
@dilpreetsingh7684
@dilpreetsingh7684 Жыл бұрын
Waheguru ji ka Khalsa Waheguru ji ki Fateh
@taraorikarnal
@taraorikarnal 2 ай бұрын
Waheguru ji 🇮🇳
@mohammediqbalsandhu1661
@mohammediqbalsandhu1661 3 жыл бұрын
Fantastic film
@abhaythakur7895
@abhaythakur7895 6 ай бұрын
Shooting from my village dholbaha Pb07❤
@SonuKhan-yw8es
@SonuKhan-yw8es 9 ай бұрын
Super Duper Hit Movie
@ravneetpari1996
@ravneetpari1996 Жыл бұрын
End is very good, with the blessing of God
@BaljinderSingh-nh8xx
@BaljinderSingh-nh8xx 3 жыл бұрын
Nice movie waheguru ji
@damanahluwalia5040
@damanahluwalia5040 9 ай бұрын
What a lovely movie . Satnam Shri waheguru ji
@gureetkour4963
@gureetkour4963 2 жыл бұрын
Waheguru ji very nicely 🙏🙏🌹📿🌹🙏🙏👌👍💪✌✌✌
@baljindersinghsingh2883
@baljindersinghsingh2883 10 ай бұрын
Waheguru 🙏🙏
@Skangvloger
@Skangvloger 6 ай бұрын
Waheguru ji 🙏🙏 apne life ch aa move 2 ja tin varr vhke aa very nice movie
@saleembutt7014
@saleembutt7014 2 жыл бұрын
chardhe punjab nu lehnde punjab da slaam te piyar ....
@bindasingh5148
@bindasingh5148 Жыл бұрын
Bahot hi sohni movie aa
@noorkalsiramgarhia3758
@noorkalsiramgarhia3758 3 жыл бұрын
Super hit movie
@GHARAM-SANDHU-007
@GHARAM-SANDHU-007 3 жыл бұрын
👍🏻👍🏻👍🏻👍🏻
@no_one161
@no_one161 7 ай бұрын
Asha Bhosle ji ne jo gaya hai.. kmaaaal... kmaaaal... kmaaaal
@bimalkishore6984
@bimalkishore6984 7 ай бұрын
Satnam waheguru Satnam waheguru
@isaacclarke4229
@isaacclarke4229 Жыл бұрын
Eh sade pind thi sabto favorite movie si
@ashakumar953
@ashakumar953 Жыл бұрын
Yamuna river ponta sahib gurudwara
@studypoint6965
@studypoint6965 3 жыл бұрын
Big fan Sunil Dutt sir
@infobygagan2445
@infobygagan2445 2 жыл бұрын
This movie i hve seen in 10 12 times in childhood wht a great movie ever
@GHARAM-SANDHU-007
@GHARAM-SANDHU-007 3 жыл бұрын
💜👒💕
@ambarsvlog4993
@ambarsvlog4993 3 жыл бұрын
He was a great person
@gursharnsingh1671
@gursharnsingh1671 5 ай бұрын
❤❤❤❤
@gulshansinghdhillon1270
@gulshansinghdhillon1270 9 ай бұрын
ਪੰਜਾਬ ਦਾ ਹੀਰਾ ਸਨੀਲ ਦੱਤ ਬਹੁਤ ਵਧੀ ਆ ਐਕਟਰ
@gulshansinghdhillon1270
@gulshansinghdhillon1270 9 ай бұрын
❤❤❤❤❤😊
@muhammadakramansaar1720
@muhammadakramansaar1720 5 ай бұрын
خوشی ملتی ہے سیدھے رستے پر چلنے میں
@harjindersinghdhot5786
@harjindersinghdhot5786 9 ай бұрын
ਬੁਰਤ ਞਧੀਆ ❤❤
@harjitpandher221
@harjitpandher221 8 ай бұрын
Heart touched movie of sunil dutt actor. Very beautiful. Waheguru ji.
@preetstudio474
@preetstudio474 Жыл бұрын
Suneel dutt ji salute 🙏👌
@Journalistashiverma
@Journalistashiverma Жыл бұрын
Best Movie
@binderdidsa9107
@binderdidsa9107 5 ай бұрын
Super sunil datt ji
@karanbhinder1849
@karanbhinder1849 7 ай бұрын
Bahut vadia movie aa.......... I am not from that generation but i like old punjabi movies
@amandeepbrar2332
@amandeepbrar2332 Жыл бұрын
Bchpn ch. Film dekhi c pr naam ni c pta. Mushkil naal movie lbhi dvara fer. Boht sohni movie a 👌👌
@healthwealthphysio490
@healthwealthphysio490 5 ай бұрын
❤❤❤😮😮😮😊😊😊😢😢😢
@haripaulsahota6612
@haripaulsahota6612 5 ай бұрын
Yes, hee
@Bts_world4536
@Bts_world4536 2 жыл бұрын
Very nice movie. 🌹🥀🌺💐👍🌼🌸🌲
@kedarnath3661
@kedarnath3661 2 жыл бұрын
Jugial colony, किला, रावी दरिया की शूटिंग है फिल्म में पठानकोट, इसी स्थान पर gadar फिल्म की शूटिंग हुई थी l
@BhimSingh-rk4zp
@BhimSingh-rk4zp Жыл бұрын
Jab Kisi Par Atyachar Badh Jaata Hai ,Tab Koi Ravan Janm Leta Hai.........(2).......Dacaiti Ek Bahut Badi Widambana Hai.......Jab Kisi Gaon Mein Daka Padta Hai To Kai Ghar Ujad Jaate Hain................ SHUKRAWAR.....................07//10//2022......................
Did you believe it was real? #tiktok
00:25
Анастасия Тарасова
Рет қаралды 50 МЛН
Always be more smart #shorts
00:32
Jin and Hattie
Рет қаралды 47 МЛН
Пробую самое сладкое вещество во Вселенной
00:41
KINDNESS ALWAYS COME BACK
00:59
dednahype
Рет қаралды 122 МЛН
Bhagat Dhanna Jatt old Punjabi movie
2:15:46
KARAND BAINS
Рет қаралды 556 М.
Guddi - Full Punjabi B/W Movie | Punjabi Movie  | Mahindra Films
1:33:11
Mahindra Films International
Рет қаралды 110 М.
Dharam Yudh Morcha - Latest Punjabi Movie 2019 - New Punjabi Full Film
2:01:51