ਮਨ ਕਠੋਰ ਸੀ ਹੁਣ ਕੋਮਲ ਹੋ ਗਿਆ | Dhadrianwale

  Рет қаралды 35,022

Emm Pee

Emm Pee

4 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
The mind was hard now became soft | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#mind
#camp

Пікірлер: 163
@KamaljitKaur-fy3uu
@KamaljitKaur-fy3uu 4 ай бұрын
ਸਹੁੰ ਲੱਗੇ ਜੀ 🙏 ਆਪ ਜੀ ਨੂੰ ਸੁਣ ਸੁਣ ਕੇ ਸਾਡੀ ਆਪਣੀ ਪਰਸਨੈਲਿਟੀ ਤੇ ਏਨਾ ਅਸਰ ਹੋਇਆ ਕਿ ਆਪਣੀ ਔਲਾਦ, ਰਿਸ਼ਤੇ, ਆਂਢੀ ਗੁਆਂਢੀ , ਜਾਣਕਾਰ,,ਜਦੋਂ ਕੋਈ ਗੱਲ ਕਰਦੀ ਹਾਂ ਤਾਂ ਇਹੀ ਡਿਮਾਂਡ ਹੁੰਦੀ ਥੋੜ੍ਹੀ ਜਿਹੀ ਹੋਰ ਗੱਲ ਕਰੋ 🤭ਅੱਕਦੇ ਥੱਕਦੇ ਈ ਨਹੀਂ ਜੀ ਉਹ 🤗ਇਹ ਸਭ ਆਪ ਜੀ ਦੇ ਪਰਉਪਕਾਰੀ ਬਚਨਾਂ ਕਰਕੇ ਹੀ ਹੈ 🙏ਰੋਮ ਰੋਮ ਤੋਂ ਸ਼ੁਕਰੀਆ ਜੀ 😢🙏
@jaspreetbhullar8398
@jaspreetbhullar8398 4 ай бұрын
Same ਮੇਰੇ ਨਾਲ਼ ਵੀ ਇਹੀ ਸਭ ਹੋ ਰਿਹਾ ਹੈ ਭੈਣ ਜੀ 😮🙏 ਸੱਚ ਹੈ ਜੀ ਇਹ ਸਭ ਭਾਈ ਸਾਹਿਬ ਜੀ ਦੀ ਸੰਗਤ ਦਾ ਅਸਰ ਹੈ ਜੀ ☺️🙏
@KamaljitKaur-fy3uu
@KamaljitKaur-fy3uu 4 ай бұрын
@@jaspreetbhullar8398 ਹਾਂ ਜੀ ਜਸਪ੍ਰੀਤ ਜੀ ਬਿਲਕੁਲ ਇਹੀ ਹੁੰਦਾ ਜਦੋਂ ਅਸੀਂ ਬਚਨਾਂ ਨੂੰ ਸਿਰਫ਼ ਸੁਣਦੇ ਨਹੀਂ ਸਗੋਂ ਜਿਉਂਦੇ ਆਂ 👍
@KamaljitKaur-fy3uu
@KamaljitKaur-fy3uu 4 ай бұрын
ਸਾਨੂੰ ਬੇਅਕਲਾਂ ਨੂੰ ਤੁਸੀਂ ਹੀ ਅਕਲ ਸਿਖਾਈ ਹੈ ਜੀ 🙏 ਕੀ ਕੀ ਸ਼ੁਕਰਾਨਾ ਕਰੀਏ ਭਰਮਾਂ ਚੋਂ ਕੱਢਣ ਵਾਲਿਓ 🙏
@jaspreetbhullar8398
@jaspreetbhullar8398 4 ай бұрын
ਬਿਲਕੁੱਲ ਸਹੀ ਕਿਹਾ ਭੈਣ ਜੀ 😢🙏
@jagdishkaur9755
@jagdishkaur9755 4 ай бұрын
ਜਦੋਂ ਮਨ ਨਾਮ ਸਿਮਰਨ ਨਾਲ ਜੁੜ ਜਾਂਦਾ ਹੈ ਉਦੋਂ ਕਠੋਰ ਮਨ ਆਪਣੇ ਆਪ ਨਰਮ ਹੋ ਜਾਵੇਗਾ। ਜ਼ਰੂਰਤ ਇਸ ਮਨ ਨੂੰ ਇਕਾਗਰ ਕਰਨ ਦੀ ਹੈ ਤੇ ਇਹ ਇਕ ਅਤਿ ਔਖਾ ਕੰਮ ਹੈ। "ਕਹੁ ਨਾਨਕ ਇਹ ਖੇਲ ਕਠਿਨ ਹੈ"।।
@shingaradeol8535
@shingaradeol8535 4 ай бұрын
ਬਾਬਾ ਜੀ ਤੁਸੀ ਦੀਵਾਨ ਨਹੀ ਲਾਉਂਦੇ ਲਾਇਆ ਕਰੋ ਅਸੀਂ ਤੁਹਾਡਾ ਦੀਵਾਨ ਹੀ ਸੁਣਦੇ ਆ ਕੌਈ ਹਿੰਦੁ ਸਿੱਖ ਦਾ ਭੇਦ ਭਾਵ ਨਹੀ ਹੁੰਦਾ ਸੱਚਾ ਦੀਵਾਨ ਹੁੰਦਾ ਤੁਹਾਡੀ ਜੈ ਹੋਵੇ
@devinderpalsingh1010
@devinderpalsingh1010 4 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ love you 💖💖🙏🙏🙏
@user-hl2oo4gm3f
@user-hl2oo4gm3f 4 ай бұрын
ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਭਾਈ ਸਾਹਿਬ ਜੀ
@GurpreetsinghGurpreetsin-pr8hs
@GurpreetsinghGurpreetsin-pr8hs 4 ай бұрын
, ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ
@ManjitKaur-lu7oy
@ManjitKaur-lu7oy 4 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਸਾਰਿਆ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਸਾਰੇ ਵੀਰ ਤੇ ਭੈਣਾ ਠੀਕ ਓ ਜੀ ਘਰ ਪਰਿਵਾਰ ਠੀਕ ਨੇ ਜੀ ਸਬ ਦੇ।
@aarysaab6793
@aarysaab6793 4 ай бұрын
ਚੜ੍ਹਦੀ ਕਲਾ ਜੀ🙏
@AmritPalsingh-by2rn
@AmritPalsingh-by2rn 3 ай бұрын
🙏sat Sri akal ji 🙏
@hoteldivine2506
@hoteldivine2506 4 ай бұрын
ਵਾਹਿਗੁਰੂ ਜੀ। ਭਾਈ ਸਾਹਿਬ ਜੀ ਔਰ ਭਾਈ ਸਾਹਿਬ ਜੀ।ਦੇ। ਨਾਲ ਬੈਠੇ ਗੁਰਸਿੱਖਾ। ਜੀ। ਸਾਡੇ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।।
@rattansingh4351
@rattansingh4351 4 ай бұрын
Wah ji wah Bhai Sahib ji 🙏🙏🙏🙏🙏
@LoveMansa-hv6sv
@LoveMansa-hv6sv 4 ай бұрын
I love you bahi saab ji 🙏🙏 ❤️❤️❤️❤️ bahi Ranjit Singh Ji khalsa ❤
@balwindersingh-nz2hm
@balwindersingh-nz2hm 4 ай бұрын
ਵਾਹਿਗੁਰੂ ਜੀ ❤
@ManjitKaur-wl9hr
@ManjitKaur-wl9hr 4 ай бұрын
ਬਹੁਤ ਹੀ ਕੀਮਤੀ ਵਿਚਾਰਾਂ ਲਈ ਤਹਿ ਦਿਲੋਂ ਧੰਨਬਾਦ ਭਾਈ ਸਾਹਿਬ ਜੀ 🙏🙏
@GurpreetSingh-zi1hx
@GurpreetSingh-zi1hx 4 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏
@manindersingh5897
@manindersingh5897 4 ай бұрын
ਭਾਈ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ
@rampal33e65
@rampal33e65 4 ай бұрын
ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਭਲੇ ਬਣੋ, ਭਲਾ ਕਰੋ, ਭਲਾ ਮੰਗੋ,ਵਾਹਿਗੁਰੂ ਪਰਮਾਤਮਾ ਸਭ ਦਾ ਭਲਾ ਕਰੇ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ.....
@user-vo2tk7sp3o
@user-vo2tk7sp3o 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਹਾਨੂੰ ਜੀ
@harryromana383
@harryromana383 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagtarsinghmattu
@jagtarsinghmattu 4 ай бұрын
ਸਤਿਨਾਮ ਵਾਹਿਗੁਰੂ ਜੀ🙏🙏
@gurdevsingh3957
@gurdevsingh3957 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@SandeepSingh-ky1wj
@SandeepSingh-ky1wj 4 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🌹🥀🌹🌹🌹🥀🌸🙏🏻
@ManpreetKaur-jp1gt
@ManpreetKaur-jp1gt 4 ай бұрын
Thank you Baba ji 🙏❤️
@HarpreetKaur-pk5go
@HarpreetKaur-pk5go 4 ай бұрын
ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏🙏🙏
@hoteldivine2506
@hoteldivine2506 4 ай бұрын
ਭਾਈ ਸਾਹਿਬ ਜੀ ਦੇ। ਕੈਂਪ। ਵਿਚ। ਸੱਚਾ ਗਿਆਨ । ਬਹੁਤ ਕੁਝ ਸਿੱਖਣ ਕੋ ਮਿਲਤਾ ਹੈ ਜੀ।।।
@Sikhyouthtv
@Sikhyouthtv 4 ай бұрын
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥
@SandeepSingh-ky1wj
@SandeepSingh-ky1wj 4 ай бұрын
🙏🏻🙏🏻🙏🏻🌹🌹🌹🙏🏻🙏🏻🥀🥀🥀🙏🏻🙏🏻🙏🏻 ਅੱਜ ਦਾ ਵਿਚਾਰ ਸਵੇਰੇ ਉਠਦੇ ਹੀ ਅਕਾਲ ਪੁਰਖ ਨੂੰ ਯਾਦ ਕਰਿਆ ਕਰੋ ਫਿਰ ਉਹ ਤੁਹਾਡੇ ਕੰਮ ਵੀ **ਬਰਕਤ ** ਆਪ ਹੀ ਪਾਵੇਗਾ ।
@gureksinghgill8279
@gureksinghgill8279 4 ай бұрын
🙏🙏
@SandeepSingh-ky1wj
@SandeepSingh-ky1wj 4 ай бұрын
@@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaspreetbhullar8398
@jaspreetbhullar8398 4 ай бұрын
ਗੁਰੂ ਜੀ ਹਰ ਰੋਜ਼ ਤੁਹਾਡੇ ਗਿਆਨ ਦਾ ਆਨੰਦ ਲੈ ਕਿ ਮਨ ਸ਼ੀਤਲ ਹੋ ਰਿਹਾ ਜੀ 🥺😭ਸਾਨੂੰ ਪੱਥਰਾਂ ਨੂੰ ਪਿਘਲਾਉਣ ਵਾਲ਼ੇ ਸਾਡੇ ਗਿਆਨ ਭਰਪੂਰ ਗੁਰੂ ਨੂੰ ਤਹਿ ਦਿਲੋਂ ਧੰਨਵਾਦ ਜੀ❤💐🙏
@guranshlife7069
@guranshlife7069 4 ай бұрын
ਸਦਾ ਹੀ ਸ਼ੁਕਰ ਹੈ ਬਾਬਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-ux7xp6wz3x
@user-ux7xp6wz3x 4 ай бұрын
Very nice, baba ji , u r very good and excellent improver of our society, our social life.kindly don't bother about irrelevant people
@bainsfamily4734
@bainsfamily4734 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🏻 ਨਿਰਮਲਜੀਤ ਕੌਰ ਮੋਹਾਲੀ
@gureksinghgill8279
@gureksinghgill8279 4 ай бұрын
Waheguru ji ka khalsa ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ🙏ਧੰਨਵਾਦ ਜੀ🙏ਜੁਗ ਜੁਗ ਜੀਓ🙏🙏🙏ਅਮਰਜੀਤ ਕੌਰ ਮੋਗਾ
@seerasingh4698
@seerasingh4698 4 ай бұрын
Waheguru ji 🙏
@VipanjeetKaur-uc2hr
@VipanjeetKaur-uc2hr 4 ай бұрын
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🙏🌹
@user-vo2tk7sp3o
@user-vo2tk7sp3o 4 ай бұрын
Thanks for this 🙏🏼 video ji
@BALDEVSINGH-bz6ey
@BALDEVSINGH-bz6ey 4 ай бұрын
Fatehgarh sahib to ji
@sarabjitkaur8997
@sarabjitkaur8997 4 ай бұрын
Sat Sri akaal veer ji 🙏
@Mandeepkaur-fl4cd
@Mandeepkaur-fl4cd 4 ай бұрын
Waheguru ji mehar karo 🙏
@Paramjitsingh-on5eo
@Paramjitsingh-on5eo 4 ай бұрын
Waheguru ji ka khalsa waheguru ji ke fhate🙏🙏❤❤🙏🙏
@harjindersaggu9093
@harjindersaggu9093 4 ай бұрын
Waheguru ji ka khalsa waheguru ji ki fateh Village rampura bhw
@jasvindercharl5795
@jasvindercharl5795 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@medicalofficersingh_drmand3590
@medicalofficersingh_drmand3590 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🏻ਬੋਹਤ ਹਿਲਦਾ ਮਨ ਕਿਵੇਂ ਟਿਕਾਈਏ ਸ਼ੁੱਧ ਕਰੀਏ 😇ਕਿਵੇਂ ਜੀ ??
@ManjitKaur-lu7oy
@ManjitKaur-lu7oy 4 ай бұрын
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਤੇ ਉਹਨਾ ਦੇ ਪਰਿਵਾਰ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ
@LoveMansa-hv6sv
@LoveMansa-hv6sv 4 ай бұрын
Hnji sis ji badiya ji 🙏🙏🙏🙏
@pdwilkhu9231
@pdwilkhu9231 4 ай бұрын
ਕਈ ਵਾਰ ਬੱਚੇ ਵੀ ਗ਼ਲਤ ਫਾਸਲੇ ਲੈਂਦੇ ਹਨ ਜਿਹੋ ਰੋਕਣਾ ਪੈਂਦਾ ਜੀ
@manjitkaursandhu4785
@manjitkaursandhu4785 4 ай бұрын
Waheguru ji ka Khalsa Waheguru ji ki fateh ji 🙏🙏❤❤🙏🙏
@ManpreetSingh-kf8ii
@ManpreetSingh-kf8ii 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️
@user-lv7jj8oj7u
@user-lv7jj8oj7u 4 ай бұрын
🙏🙏🙏🙏
@user-np4ko3km2f
@user-np4ko3km2f 4 ай бұрын
🙏🙏❤ waheguru ji ka Khalsa waheguru ji ki Fateh Bhai sahab ji bahut bahut dhanyawad ji bahut badhiya vichar Han ji ok
@jaspreetbhullar8398
@jaspreetbhullar8398 4 ай бұрын
ਸਭ ਕਿਛੁ ਘਰ ਮਹਿ ਬਾਹਰਿ ਨਾਹੀ।। ਬਾਹਰਿ ਟੋਲੈ ਸੋ ਭਰਮਿ ਭੁਲਾਹੀ।। ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ।।੧।। ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ।। ਮਨੁ ਪੀਵੈ ਸੁਨਿ ਸਬਦੁ ਬੀਚਾਰਾ।। ਅਨਦ ਬਿਨੋਦ ਕਰੇ ਦਿਨ ਰਾਤੀ।। ਸਦਾ ਸਦਾ ਹਰਿ ਕੇਲਾ ਜੀਉ।।੨।। ਜਨਮ ਜਨਮ ਕਾ ਵਿਛੁੜਿਆ ਮਿਲਿਆ।। ਸਾਧ ਕ੍ਰਿਪਾ ਤੇ ਸੂਕਾ ਹਰਿਆ।। ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ।।੩।। ਜਲ ਤਰੰਗੁ ਜਿਉ ਜਲਹਿ ਸਮਾਇਆ।। ਤਿਉ ਜੋਤੀ ਸੰਗਿ ਜੋਤਿ ਮਿਲਾਇਆ।। ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਇਐ ਜਉਲਾ ਜੀਉ।।੪।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@Harrymatharoo
@Harrymatharoo 4 ай бұрын
Waheguru
@harinderkaur5075
@harinderkaur5075 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@sukhdevsinghsukhdevsinghkh8209
@sukhdevsinghsukhdevsinghkh8209 4 ай бұрын
ਕੰਮਲਜੀਤਭੈਣ ਜੀ ਸੱਤ ਸ੍ਰੀ ਆਕਾਲ ਜੀ
@user-or4sw9ow1p
@user-or4sw9ow1p 4 ай бұрын
Waheguru ji waheguru ji waheguru ji waheguru ji waheguru ji
@SukhwinderSingh-wq5ip
@SukhwinderSingh-wq5ip 4 ай бұрын
ਵਾਹਿਗੁਰੂ ਜੀ
@jagtarsohi9001
@jagtarsohi9001 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-bz2dj8jk3j
@user-bz2dj8jk3j 4 ай бұрын
Hanji Baba g waheguru ji ka Khalsa waheguru ji ki fateh jio
@gurmukhsingh3032
@gurmukhsingh3032 4 ай бұрын
Waheguru ji
@AmrikSingh-we3up
@AmrikSingh-we3up 4 ай бұрын
Waheguru ji ka Khalsa waheguru ji ki Fateh ji sab noo ji
@hujcoxjro7277
@hujcoxjro7277 4 ай бұрын
Waheguru ji waheguru ji waheguru ji ❤❤❤
@gsdakha3763
@gsdakha3763 4 ай бұрын
ਬਿਲਕੁੱਲ ਸਹੀ ਗੱਲ਼ ਹੈ ਜੀ 🙏
@charanjeetkaur6693
@charanjeetkaur6693 4 ай бұрын
Waheguru ji ka khalsa waheguru ji ki fateh🙏🙏🙏🙏🙏
@user-ec2pd4kh7t
@user-ec2pd4kh7t 4 ай бұрын
Waheguru waheguru g wmk ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏
@manjusehgal7163
@manjusehgal7163 4 ай бұрын
Waheguru ji ka khalsa Waheguru ji ki Fateh
@RajwinderKaur-hy2og
@RajwinderKaur-hy2og 4 ай бұрын
Waheguru ji ka khalsa waheguru ji ki fateh bhai sahib ji🙏🙏
@bittubansa3810
@bittubansa3810 4 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@user-we5tq8ft3l
@user-we5tq8ft3l 4 ай бұрын
Waheguru je ka khalsa waheguru je ke fateh
@sudeshrani8825
@sudeshrani8825 4 ай бұрын
Wahe guru ji 🙏🙏
@Gurbhejsing..
@Gurbhejsing.. 4 ай бұрын
Waheguru Ji
@kulwantsinghgill3031
@kulwantsinghgill3031 4 ай бұрын
Guru Fateh ji ❤❤
@simranpreetkaur5913
@simranpreetkaur5913 4 ай бұрын
ਵਾਹਿਗੂਰ ਜੀ 🙏🙏🙏🙏
@HarpreetKaur-dx2ve
@HarpreetKaur-dx2ve 4 ай бұрын
Baba ji tusi bhut vdhiaa ho
@sandeepgill7009
@sandeepgill7009 4 ай бұрын
Waheguru ji ❤❤
@nehakaushal4307
@nehakaushal4307 4 ай бұрын
whaguru g ka khalsa waheguru g ke fetha baba g ❤❤❤❤
@Mandeep-ji2rf
@Mandeep-ji2rf 4 ай бұрын
Waheguru ji ❤
@Daljitkaur-fm1xl
@Daljitkaur-fm1xl 4 ай бұрын
Wah wah bhai sahib ❤
@vpvp4130
@vpvp4130 4 ай бұрын
वाहेगुरु जी
@taranjitsingh2714
@taranjitsingh2714 4 ай бұрын
Thank you Bhai Sahib 🙏🇨🇦
@ManjitKaur-lu7oy
@ManjitKaur-lu7oy 4 ай бұрын
ਹੈਰੀ ਵੀਰ ਪਰਮਜੀਤ ਗਿਲ ਵੀਰ ਗੂਰਜੰਟ ਬਰਨਾਲਾ ਵੀਰ ਸਨਦੀਪ ਸੋਹੀ ਵੀਰ ਬਲਵੰਤ ਮਾਨ ਵੀਰ ਅਮੋਲਕ ਵੀਰ ਤੇ ਜਗਤਾਰ ਸਿੰਘ ਮਟੂ ਵੀਰ ਆਪ ਸਾਰੇ ਵੀਰਾ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ❤❤❤❤❤❤❤❤
@jagtarsinghmattu
@jagtarsinghmattu 4 ай бұрын
ਸਤਿ ਸ੍ਰੀ ਅਕਾਲ ਮਨਜੀਤ ਕੌਰ ਭੈਣ ਜੀ🙏🙏🙏🙏
@Paramjitsingh-on5eo
@Paramjitsingh-on5eo 4 ай бұрын
Satsri akal banji🙏🙏
@manvirsingh6512
@manvirsingh6512 4 ай бұрын
Waheguru ji ka khalsa Waheguru ji ki Fateh 🙏
@Sukhdeepsinghnatt
@Sukhdeepsinghnatt 4 ай бұрын
ਅਗਲੇ ਕੈੱਪ ਚ ਮੈਂ ਵੀ ਹਿੱਸਾ ਲੈਣਾ ਹੈ ਜੀ ਰਾਜੋਆਣਾ ਖੁਰਦ ਲੁਧਿਆਣੇ ਤੋਂ
@AmandeepSingh-dy5jx
@AmandeepSingh-dy5jx 4 ай бұрын
Good job g
@Paramjitsingh-on5eo
@Paramjitsingh-on5eo 4 ай бұрын
Sandeep singh, jagtar matu, mela ram,,manjit kaur, harmandeep kaur, amarjit kaur, sare vera banji nu satsri akal ji,,❤❤🙏🙏
@daljitgrewal9641
@daljitgrewal9641 4 ай бұрын
Waheguruji🎉🎉🎉🎉🎉❤❤
@user-fz8ni1zu9o
@user-fz8ni1zu9o 4 ай бұрын
Waheguru ji ka khalsa Waheguru ji ki fate ji mai kuj din pehla baitha kalla hi ehe sval kar reha c mano Mni k ..tera bhala hove har ik nu keh dena ehda ki matlab hoya aaj utar mil Gya ji dhanvad ji❤
@inderjeetkaur3274
@inderjeetkaur3274 4 ай бұрын
Waheguru ji k kalsha waheguru ji k fathy 🙏🌹
@ManjitKaur-lu7oy
@ManjitKaur-lu7oy 4 ай бұрын
ਬਦੇਸ਼ਾ ਦੀਦੀ ਮਨਜੀਤ ਸਿਧੂ ਦੀਦੀ ਤੇ ਭਗਵੰਤ ਦੀਦੀ ਆਪ ਸਬ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤
@inderjeetkaur3274
@inderjeetkaur3274 4 ай бұрын
Har ik velog vich ghian sachie ha bahi shib ji thanks
@singhparvinder021
@singhparvinder021 4 ай бұрын
Very nice video ❤❤❤🙏🙏🙏
@jagtar.singh.abheypur.w
@jagtar.singh.abheypur.w 4 ай бұрын
🙏🏻
@ajaibsingh4219
@ajaibsingh4219 4 ай бұрын
Very nice God bless you
@SimranjeetKaur-vi2uj
@SimranjeetKaur-vi2uj 4 ай бұрын
waheguru g satnam g sat shri akal bhai sahib g bhut vadia bhai sahib g par je koi bhar wala apne ch faltu bole fer ki karya jave bhai sahib g try karde ha ki har ik nal gud rahie g🙏🙏🙏🙏🙏🙏🙏🙏🙏🙏🙏😊😊😊😊😊😊😊😊😊😊💐💐💐💐💐💐💐💐💐🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻
@Meenarai098
@Meenarai098 4 ай бұрын
Satnam waheguru ji
@avtarkaur7476
@avtarkaur7476 4 ай бұрын
Harman Kaur 😞😞🧕🏿😭😭🙏🏿
@SatishKumar-wr8tq
@SatishKumar-wr8tq 4 ай бұрын
Waheguru Ji ka khalsa
@surindergarg-lq9np
@surindergarg-lq9np 4 ай бұрын
Nice.baba.ji
@anmolbhullar8740
@anmolbhullar8740 3 ай бұрын
Waheguru ji waheguru
@AmandeepSingh-dy5jx
@AmandeepSingh-dy5jx 4 ай бұрын
🎉
@jagtar.singh.abheypur.w
@jagtar.singh.abheypur.w 4 ай бұрын
@hardipsingh7691
@hardipsingh7691 4 ай бұрын
🙏
@virat4777
@virat4777 4 ай бұрын
❤❤❤❤❤❤
@AmrikKapurgarh
@AmrikKapurgarh 3 ай бұрын
Wahiguru ji 🙏
3 wheeler new bike fitting
00:19
Ruhul Shorts
Рет қаралды 43 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 4,1 МЛН
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 4,5 МЛН
Sa Dharti Pai Hariaavli | Bhai Joginder Singh Ji Riar (Ludhiana Wale)& Miss Pooja | Finetouch
13:53
Finetouch - ਧੁਰ ਕੀ ਬਾਣੀ
Рет қаралды 33 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 59 МЛН
We Survived a KIDNAPPING
0:48
Alan Chikin Chow
Рет қаралды 16 МЛН
9999 iq guy 😱 @fash
0:11
Tie
Рет қаралды 17 МЛН
ТЫ С МАМОЙ В БОЛЬНИЦЕ😂#shorts
0:53
BATEK_OFFICIAL
Рет қаралды 4,2 МЛН
天使与小丑心灵感应#short #angel #clown
0:39
Super Beauty team
Рет қаралды 10 МЛН
Sion princess funny Donut Challenge
0:38
SION /紫音
Рет қаралды 9 МЛН