Manga Mithapur | Devi Diyal | Bittu Dugal Life Style Pride | Live Coaching Twist | Secret Tips |

  Рет қаралды 56,326

Fikar Not

Fikar Not

2 жыл бұрын

#maggamithapur #bittudugal

Пікірлер: 157
@gursewaksingh5352
@gursewaksingh5352 2 жыл бұрын
ਬਹੁਤ ਵਧੀਆ ਇਨਸਾਨ 22 ਮੰਗਾ ਮਿੱਠਾ ਪੁਰੀਆ ਇਹ ਗੱਲ 2006.7 ਦੀ ਆ ਜਦੋ 22 ਫਰੀਦਕੋਟ ਜਿਲੇ ਦੇ ਕਿਸੇ ਪਿੰਡ ਸਨਮਾਨਿਤ ਕੀਤਾ ਗਿਆ ਸੀ ਸ਼ਾਇਦ ਪੰਜਗਰਾਈ 22 ਵਾਪਸ ਆਪਣੇ ਪਿੰਡ ਜਾ ਰਿਹਾ ਸੀ ਜਦੋ ਪਿੰਡ ਕੋਟ ਸੁਖੀਆ ਵਿੱਚ ਦੀ ਲੰਘ ਰਿਹਾ ਸੀ ਮੈ ਸਕੂਲ ਤੋ ਪੜ ਕੇ ਆਪਣੇ ਪਿੰਡ ਧੂੜਕੋਟ ਜਾ ਰਿਹਾ ਸੀ ਰਸਤੇ ਵਿੱਚ 22 ਨੇ ਗੱਡੀ ਰੋਕ ਕੇ ਆਪਣਾ ਕੋਟ ਲਾਹਿਆ ਗੱਡੀ ਤੋ ਥੱਲੇ ਉਤਰ ਕੇ ਗੱਡੀ ਵੀ ਛੋਟੀ ਪੈਦੀ ਸੀ 22 ਇੰਨਾ ਤਕੜਾ ਸਰੀਰ 2.4 ਮਿੰਟ 22 ਨੇ ਹਾਲ ਚਾਲ ਵੀ ਪੁੱਛਿਆ ਅਸੀ ਤਾ 8 ਕਲਾਸ ਚ ਪੜਦੇ ਸੀ 22 ਕਹਿੰਦਾ ਮੈਨੂੰ ਜਾਣਦੇ ਮੈ ਕੋਣ ਆ ਮੈ ਬੋਲਿਆ ਬਾਜੀ ਜੰਡ ਕਹਿੰਦਾ ਮੈ ਮੰਗਾ ਮਿੱਠਾਪੁਰੀਆ
@sunilgujjargujjar6209
@sunilgujjargujjar6209 2 жыл бұрын
ਮੰਗਾ ਸਪੁਰਸਟਾਰ ਖਿਡਾਰੀ ਵਾਹਿਗੁਰੂ ਸਦਾ ਖੁਸ਼ ਰੱਖੇ ਤਰੱਕੀਆਂ ਬਖਸ਼ੇ
@dilawarsingh988
@dilawarsingh988 2 жыл бұрын
ਮੰਗੇ ਭਾਈ ਤੁਹਾਡੇ ਨਾਲ ਮਿੱਠਾਪੁਰ ਇਕੱਠੇ ਪ੍ਰੈਕਟਿਸ ਕਰਦੇ ਰਹੇ ਆਂ ਜੱਫੇ ਵੀ ਲਾਊਦਾ ਰਿਹਾ ਮੈਚ ਵੀ ਖੇਡੇ ਆ ਸਰਬਜੀਤ ਸਿੰਘ ਸਾਬਾ ਸੁਪਾਰੀਵਿੰਡੀਆ ਅੰਮ੍ਰਿਤਸਰ 2000 ਦੀਆਂ ਗੱਲਾਂ ਵੀਰ ਮੰਗੇ ਨਾਲ ਬੜੀ ਟਕਰ ਹੁੰਦੀ ਰਹੀ ਆ ਤੁਹਾਡੇ ਨਾਲ । ਮੈ p.a.p ਜਲੰਧਰ ਹੁੰਦਾ ਸੀ ਸਾਨੂੰ ਮਾਰਗੇ ਝਗੜੇ ਝੰਬੇਲੇ ।ਰੇਡਰ ਭਜਾ ਭਜਾ ਫੜੇ ਸੀ ।ਮੰਗੇ ਵੀਰ ਦਾ ਸਭਾ ਬਹੂਤ ਚੰਗਾ ਸੀ। ਕੋਈ ਅਹੰਕਾਰ ਨਹੀ ਸੀ ਅੱਜ ਵੀ ਮੰਗੇ ਭਲਵਾਨ ਦਾ ਸਭਾ ਬਦਲਿਆ ਨਹੀ।
@kiranmander1515
@kiranmander1515 2 жыл бұрын
ਬਾਈ ਬਿੱਟੂ ਦੁਗਾਲ miss you
@sufipunjabde6103
@sufipunjabde6103 2 жыл бұрын
ਮੰਗਾ ਮਿੱਠਾਪੁਰ ਗ੍ਰੇਟ ਪਲੇਅਰ ਜੀਓ ਵਾਹਿਗੁਰੂ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ
@VIRK1984
@VIRK1984 2 жыл бұрын
ਰਾਤ ਈ ਖਿਆਲਾਂ ਚ ਯਾਦ ਕਰ ਰਿਹਾ ਮੰਗੇ ਬਾਈ ਨੂੰ
@PargatSingh-nw9qc
@PargatSingh-nw9qc 2 жыл бұрын
ਬਿੱਟੂ ਤਾਂ ਬਿੱਟੂ ਸੀ😭😭😭
@user-vt7nv7eq8o
@user-vt7nv7eq8o 2 жыл бұрын
ਮੰਗਾ ਭਲਵਾਨ ਜੀ ❤🙏🏼..... Love uu... ਕਬੱਡੀ ਦਾ ਪਹਾੜ ਸਿੰਘ ❤💪💪💪🥰😘
@vellysaab4421
@vellysaab4421 2 жыл бұрын
ਸੁਲਤਾਨ ਦੇ ਬਾਪੂ ਦੀਆ ਲੋਕੀਂ ਸਿਫਤਾਂ ਕਰਦੇ ਬਾਪ ਤਕੜਾ ਖੇਡਿਆ ਪੁੱਤ ਦੀ ਚੜਤ ਵੀ ਪਉਦਾ ਇਹ ਰੇਡ ਨਾਲ ਪੂਰੀ ਇਹ ਮੜਕ ਵੀ👌👌❤️
@anmol2262
@anmol2262 2 жыл бұрын
Miss you bittu vir 😭😭 vir nu live ni dekhia Manu injh lagda jive rabb de darshan nahi hoa,
@makhankalas660
@makhankalas660 2 жыл бұрын
ਬਹੁਤ ਵਧੀਆ ਗੱਲਾਂ ਦੱਸੀਆ ਮੰਗੇ ਬਾਈ ਨੇ ਨਵੇਂ ਪਲੇਰਾ ਨੂੰ ਸਿੱਖਣ ਲਈ ਬਹੁਤ ਵਧੀਆ ਗੱਲਾਂ ਕੰਮ ਆਉਣ ਵਾਲੀਆਂ ਨੇ ਇੱਕ ਕੋਚ ਦੀ ਕੀ ਵੈਲੋ ਹੁੰਦੀ ਹੈ ਇਹ ਦੱਸੀਆ ਗਿਆ, ਆਪਣੇ ਤੋਂ ਵੱਡੇ ਪਲੇਰਾ ਦੀ ਇੱਜਤ ਕਰਨੀ ਕੀਨੀ ਜਰੂਰੀ ਹੈ ਇਹ ਦੱਸੀਆ ਮੰਗੇ ਬਾਈ ਨੇ ਸ਼ਹਿਜੀ ਵੀਰ ਬਹੁਤ ਬਹੁਤ ਧੰਨਵਾਦ ਮੰਗੇ ਬਾਈ ਦੀ ਗੱਲਾ ਸਾਰੀਆ ਦੇ ਸਾਹਮਣੇ ਲੈ ਕੇ ਆਏ ਹੋ ਵਾਹਿਗੁਰੂ ਜੀ ਸਾਰੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@deeprataindia1170
@deeprataindia1170 2 жыл бұрын
ਵੀਰ ਦਾ ਸਰੀਰ ਦੇਖ ਕੇ ਦਿੱਲ ਪੂਰਾ ਖੁਸ਼ ਹੈ ਜਾਂਦਾ ਸੀ। ਜਦੋਂ ਪਹਾੜ ਸਿੰਘ ਕਿਹਾ ਜਾਂਦਾ ਸੀ ਤੇ ਸੱਚ ਹੀ ਮੰਗਾ ਪਹਾੜ ਨੂੰ ਮਾਤ ਪਾਉਂਦਾ ਸੀ।ਸੁਪਰ ਸਟਾਰ ਕਬੱਡੀ ਦਾ। ,,Ballu ਰਟੈਂਡਾ,,
@jagmailsingh3509
@jagmailsingh3509 2 жыл бұрын
ਮੰਗਾ ਮਿੱਠਾ ਪੁਰੀਆ ਕ੍ਬੱਡੀ ਦਾ ਪਹਾਡ਼
@Vfyhgfchhcvbbjgchgcjjffhgf
@Vfyhgfchhcvbbjgchgcjjffhgf 4 ай бұрын
ਘੈਂਟ ਪੰਜਾਬੀ ਮੰਗਾ ਮਿੱਠਾਪੁਰ ਬਾਈ
@shrikantsharma4216
@shrikantsharma4216 2 жыл бұрын
Manga veer tusi kabaddi de superstar ho, really big fan of your game 🙏
@freestockvideosanytyp3956
@freestockvideosanytyp3956 2 жыл бұрын
sahji veer love u😘😘😘 manga veera 😘😘😘 charn gill veera,🙏 satshriakal veera
@SandeepSharma-tt3ip
@SandeepSharma-tt3ip 2 жыл бұрын
ਸਹਿਜੀ ਵੀਰ ਆਪਾਂ ਬਠਿੰਡੇ ਕਿਤਾਬ ਮੇਲੇ ਤੇ ਟੀਚਰ ਹੋਮ ਚ ਮਿਲੇ ਸੀ।ਮੈਂ ਤੁਹਾਡੀ ਆਵਾਜ਼ ਸੁਣ ਕੇ ਤੁਹਾਨੂੰ ਪਹਿਚਾਣਿਆ ਸੀ।ਪਰ ਉਥੇ ਤੁਹਾਡਾ ਜ਼ਿਆਦਾ ਸਮਾਂ ਲੈਣਾ ਠੀਕ ਨੀ ਸਮਝਿਆ।।।।ਅੱਜ ਦੀ ਮੰਗੇ ਭਲਵਾਨ ਨਾਲ ਗੱਲਬਾਤ ਬਹੁਤ ਵਧੀਆ ਰਹੀ।। ਬਹੁਤ ਪਿਆਰ ਸਤਿਕਾਰ।।❤️
@PargatSingh-nw9qc
@PargatSingh-nw9qc 2 жыл бұрын
ਬਹੁਤ ਦੇਰ ਬਾਅਦ ਦੇਖਿਆ ਮੰਗੇ ਬਾਈ ਨੂੰ🙏🙏🙏🙏 ਦਿਲ ਖੁਸ਼ ਕਰਤਾ
@BaljitSingh-fq9oq
@BaljitSingh-fq9oq Жыл бұрын
Sachi Mange Paji Kabaddi Ch Sab Tu Siraaaaa Body Tuhadi C Dil khush hunda Dekh K
@ajmersingh8066
@ajmersingh8066 2 жыл бұрын
ਭਾਜੀ ਪਹਿਲੀ ਵਾਰ ਵੱਲਡ ਕੱਪ ਚ ਮੰਗਾਂ ਭਾਜੀ ਦੀਆਂ ਗੱਲਾਂ ਹੁੰਦੀਆਂ ਸਨ
@DheerajSingh-xj3mr
@DheerajSingh-xj3mr 2 жыл бұрын
Parmatma bai Manga ji nu tagda rakhi shan e punjab hai
@GurpreetSingh-zb8fl
@GurpreetSingh-zb8fl 2 жыл бұрын
ਮੰਗਾ ਸਪੁਰਸਟਾਰ 👍👍
@kabaddi7679
@kabaddi7679 2 жыл бұрын
ਅਸੀਂ ਮੰਗੇ ਵੀਰ ਨੂੰ ਦੇਖਣ ਜਾਣਾ ਲੋਧੀ ਕੱਪ ਤੇ ਮਾਨਸਾ ਜਿਲੇ ਚੋਂ ਟਰੈਨ ਤੇ 2003,4,5
@satwindersingh2568
@satwindersingh2568 2 жыл бұрын
Sirra gallbaat bai g salute 🙏🏻
@omigujjarpridhi3889
@omigujjarpridhi3889 2 жыл бұрын
Miss you bittu dugaal bro❤❤❤❤❤ always
@sukhdilp2437
@sukhdilp2437 2 жыл бұрын
Manga veer very nice man.veer da nature mitha te Desi Banda look 22g di wrestlers vargi.ghaint raider
@harpalsingh1598
@harpalsingh1598 2 жыл бұрын
I miss you bittu dugal 😭😭😭😭😭😭😭😭😭😭😭😭😭😭😭😭
@sukhrajsandhu2407
@sukhrajsandhu2407 2 жыл бұрын
Sehji tusi great ho tusi jldi fron jake interview kroge waheguru jaldi tahanu forn di sair karvave Tusi kabaddi de piche the players di bhut respect krde interview krde Great sehji ji
@Raks-ev3mg
@Raks-ev3mg 2 жыл бұрын
Mange Bhaji.... Nice... Respect of your Coach
@modifysoch
@modifysoch 2 жыл бұрын
Charna bai sirra🖤😜
@GurpreetSingh-wn8hx
@GurpreetSingh-wn8hx 2 жыл бұрын
Great a mitha paji down to earth
@suraj8916
@suraj8916 2 жыл бұрын
Hor galln diya galln bai tere ah vloga ny mehnat krn late.....trakkiyan kry bai❤️❤️
@RupinderSingh-oz2pt
@RupinderSingh-oz2pt 2 жыл бұрын
Bahut sohni videoo..
@mandipgora
@mandipgora 2 жыл бұрын
Sahji baji great bandaa
@vellysaab4421
@vellysaab4421 2 жыл бұрын
ਸੁਲਤਾਨ ਦੀ ਗੇਮ ਦੇ ਸਾਰੇ ਫੈਨ ਨੇ ਕੀ ਨਵੈ ਕੀ ਪੁਰਾਣੇ ਦੁਨੀਆ ਦੀਵਾਨੀ ਜੱਟ ਦੀ ਨਿਮਰਤਾ ਦਲੇਰੀ ਅੰਨੀ ਜੱਟ ਚਾ
@jagsirkhan206
@jagsirkhan206 2 жыл бұрын
Bahut badhiya gallan hoiya
@user-yl4ur4in1m
@user-yl4ur4in1m 2 жыл бұрын
V NYC brother ✌️ rbb thonu humesa kuss rkhe 🙏
@gurwindersidhu3462
@gurwindersidhu3462 2 жыл бұрын
Manga mithapuria bhaji sirra baba mehar kre
@kalachathakabddi
@kalachathakabddi 2 жыл бұрын
Waheguru waheguru ji mher rakhe
@bharane-wala-sandhu
@bharane-wala-sandhu 2 жыл бұрын
love you manga bro ,my favorite Rader ❤ 💙 ♥
@ManpreetSingh-qn7nn
@ManpreetSingh-qn7nn 2 жыл бұрын
ਮੰਗਾ ਬਾਈ ਸਤ ਸ੍ਰੀ ਅਕਾਲ,ਅਕਾਲ ਪੁਰਖ ਚੜਦੀ ਕਲਾ ਬਖਸ਼ੇ
@amrikgill5597
@amrikgill5597 2 жыл бұрын
Manga mithapur super duper player a Love you bro 🙏🙏🙏🙏🙏🙏🙏
@randhirdhaliwal6548
@randhirdhaliwal6548 2 жыл бұрын
Manga bai att sira Raddar a
@amritkabaddifitnessboy9363
@amritkabaddifitnessboy9363 2 жыл бұрын
ਬਿੱਟੂ ustad miss you
@pritsingh7930
@pritsingh7930 2 жыл бұрын
Paji very very good job
@nareshchechi3398
@nareshchechi3398 2 ай бұрын
Bittu Duggal ❤❤❤❤❤
@avtartari8835
@avtartari8835 2 жыл бұрын
Bittu veer miss uuu
@jagpindersidhu7538
@jagpindersidhu7538 2 жыл бұрын
Good ostad ji
@simarjeet2046
@simarjeet2046 2 жыл бұрын
Very nice vlog bro
@pammadhillon4306
@pammadhillon4306 2 жыл бұрын
Pahaad singh manga methapurea sira banda 💪💪
@jagdeepboparai1351
@jagdeepboparai1351 2 жыл бұрын
Nyc brother ji
@factspk373
@factspk373 2 жыл бұрын
Bittu legend always
@chamkorsingh650
@chamkorsingh650 2 жыл бұрын
Good veer 👍
@HarpalSingh-uv9ko
@HarpalSingh-uv9ko 2 жыл бұрын
Nice bro
@jugrajsingh4516
@jugrajsingh4516 2 жыл бұрын
Good player good coach
@sharanjitsinghgill7181
@sharanjitsinghgill7181 2 жыл бұрын
Very nice g God bliss you g
@Ludhiana5911
@Ludhiana5911 2 жыл бұрын
Sehji bhaji thaudia videos vicho boht kuj sikhde a asi new plyer
@arshdeepvictor1233
@arshdeepvictor1233 2 жыл бұрын
Sajiii and Manga great
@gurwindersidhu3462
@gurwindersidhu3462 2 жыл бұрын
Manga bhai love you
@pardeepkaurramgharia2355
@pardeepkaurramgharia2355 Жыл бұрын
Draha sada ghaint shehar a
@gurpreetsinghgurpreetsingh354
@gurpreetsinghgurpreetsingh354 2 жыл бұрын
Very nice 👌👌👌👌
@sudagarsarpanch4673
@sudagarsarpanch4673 2 жыл бұрын
Manga siraaaaaaaa
@ArshdeepSingh-os4bs
@ArshdeepSingh-os4bs 2 жыл бұрын
Mangaaa ❤️❤️❤️❤️❤️❤️❤️❤️
@GurpreetSingh-je1ep
@GurpreetSingh-je1ep Жыл бұрын
Good job y ji
@jagg8360
@jagg8360 2 жыл бұрын
Bittu dugal💪💪💪💪💪
@rockysam330
@rockysam330 2 жыл бұрын
Powerfull man manga y 💪💪💪
@rajjohl2719
@rajjohl2719 2 жыл бұрын
Top plyr👌👌👌
@balwantsingh9000
@balwantsingh9000 2 жыл бұрын
Love you bro
@GurpreetSingh-wn8hx
@GurpreetSingh-wn8hx 2 жыл бұрын
Maja a gya
@balwantsingh9000
@balwantsingh9000 2 жыл бұрын
Nice
@mindopialifegoals5380
@mindopialifegoals5380 8 ай бұрын
33:00 Bittu Dugal ❤❤❤❤
@Ranjitsingh-bm9fw
@Ranjitsingh-bm9fw Жыл бұрын
Ghain Bai👌
@modifysoch
@modifysoch 2 жыл бұрын
Good
@gopzpowar6620
@gopzpowar6620 2 жыл бұрын
Siree paji
@sandhuss9470
@sandhuss9470 Жыл бұрын
ਸਾਨ ਜੁੱਟ
@PakkePindaAale
@PakkePindaAale 2 жыл бұрын
manga bai 💪🏻💪🏻💪🏻
@ManjeetSingh-yl4pq
@ManjeetSingh-yl4pq 2 жыл бұрын
Att aa
@jagdeepdhillon5425
@jagdeepdhillon5425 2 жыл бұрын
Good 22.G
@punjabimusicrecords1027
@punjabimusicrecords1027 2 жыл бұрын
good bro
@JaspalSingh-hl5jo
@JaspalSingh-hl5jo 2 жыл бұрын
Nice y ji 👌🙏
@baljindersidhu6367
@baljindersidhu6367 2 жыл бұрын
Very good player
@tejidhaliwal7776
@tejidhaliwal7776 2 жыл бұрын
Good manga y
@sukhibinner6238
@sukhibinner6238 2 жыл бұрын
Maga mithapura good player
@amreekpal8119
@amreekpal8119 2 жыл бұрын
Ma thada ji bhat jadda fine a be ji namssta varr ji
@ravindersingh9727
@ravindersingh9727 2 жыл бұрын
ਮੰਗੇ ਮਿੱਠਾਪੁਰੀਆ ਦਾ ਪਰਦਸ਼ਨੀ ਸਰੀਰ ਆ
@mangat_sardar10
@mangat_sardar10 2 жыл бұрын
Good job yg
@amandhaliwalcutejatt1631
@amandhaliwalcutejatt1631 2 жыл бұрын
👌👌👌👌👌😙
@indianarmysikhregiment1364
@indianarmysikhregiment1364 2 жыл бұрын
👍👍🙏🏻🙏🏻
@jaswindersinghjassi6867
@jaswindersinghjassi6867 2 жыл бұрын
Blog sirra hunde a par yaar phone lelayy theek jha
@prabhjitsingh50
@prabhjitsingh50 2 жыл бұрын
Sehji veer sukhman chohla sahib bare ve pushna c yadh tusi interview karde ho. Baut power full player c
@simarjeet2046
@simarjeet2046 2 жыл бұрын
❤️❤️❤️❤️❤️
@amanmaan258
@amanmaan258 2 жыл бұрын
Sultan ❤❤❤
@farmerjattz6047
@farmerjattz6047 2 жыл бұрын
Ji
@harjinderkumar304
@harjinderkumar304 2 жыл бұрын
God bless you big bro and your family
@manii_1984
@manii_1984 2 жыл бұрын
Manga y ta sunny Malton e bnya frda bro😃🦁
@amansharma4143
@amansharma4143 2 жыл бұрын
Haha sahi gal a bro
@bindergarcha7721
@bindergarcha7721 2 жыл бұрын
Good player ha
@rinkusingg3577
@rinkusingg3577 2 жыл бұрын
Good sahji bai g ekam nal vi gal karo
@anmol2262
@anmol2262 2 жыл бұрын
Manga y bi att raidar a ,
@manichechi1531
@manichechi1531 2 жыл бұрын
Doabe di shan manga
@amansingh-ud3ir
@amansingh-ud3ir 2 жыл бұрын
Bai di date of birth te kdo khedn start kitta sab pushna
ВОДА В СОЛО
00:20
⚡️КАН АНДРЕЙ⚡️
Рет қаралды 32 МЛН
A little girl was shy at her first ballet lesson #shorts
00:35
Fabiosa Animated
Рет қаралды 16 МЛН
Knee Slide Fails 😂
0:26
footpanna
Рет қаралды 8 МЛН
Haaland Respect Moments 🥶
0:40
Foot Mood
Рет қаралды 3 МЛН
UFC Abu Dhabi : Магомедов VS Олексейчук
2:22
Setanta Sports UFC
Рет қаралды 74 М.