Mansa News | ਮਾਂ ਹੀ ਨਿਕਲੀ ਮਾਸੂਮ ਦੀ ਕਾ++ਤਲ - ਪੁੱਤ ਨੂੰ ਦਿੱਤੀ ਖੌਫ਼ਨਾਕ ਮੌ++ਤ

  Рет қаралды 150,005

ABP Sanjha

ABP Sanjha

3 ай бұрын

Mansa News | ਮਾਂ ਹੀ ਨਿਕਲੀ ਮਾਸੂਮ ਦੀ ਕਾ++ਤਲ - ਪੁੱਤ ਨੂੰ ਦਿੱਤੀ ਖੌਫ਼ਨਾਕ ਮੌ++ਤ
#Crime #Punjab #mansa #motherkillherson #abplive
1 ਅਪ੍ਰੈਲ ਨੂੰ ਮਾਨਸਾ ਦੇ ਬੱਸ ਸਟੈਂਡ ਤੋਂ 10 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਮਿਲੀ ਸੀ |
ਮਾਨਸਾ ਪੁਲਿਸ ਨੇ ਇਸ ਲਾਸ਼ ਦਾ ਮਾਮਲਾ ਸੁਲਝਾ ਲਿਆ ਹੈ।
ਤੇ ਬੱਚੇ ਦੀ ਮਾਂ ਨੂੰ ਗਿਰਫ਼ਤਾਰ ਕੀਤਾ ਹੈ |ਬੱਚੇ ਦੀ ਮਾਂ ਵੀਰਪਾਲ ਕੌਰ ਨੇ ਹੀ ਆਪਣੇ
ਪੁੱਤਰ ਦਾ ਕਤਲ ਕੀਤਾ ਹੈ ਅਤੇ ਲਾਸ਼ ਨੂੰ ਮਾਨਸਾ ਦੇ ਬੱਸ ਸਟੈਂਡ 'ਤੇ ਛੱਡ ਕੇ ਭੱਜ ਗਈ ਸੀ।
ਇੰਨਾ ਹੀ ਨਹੀਂ ਮੁਲਜ਼ਮ ਮਾਂ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ |
ਜਿਸ ਨੇ ਦੱਸਿਆ ਹੈ ਕਿ ਉਸਨੇ ਬਿਮਾਰ ਬੱਚੇ ਨੂੰ ਦਵਾਈ ਦੇ ਕੇ ਜਿਉਂਦਾ ਹੀ ਟੋਇਆ ਪੱਟ ਕੇ ਉਸ ਚ ਦੱਬ ਦਿੱਤਾ ਸੀ
ਅਤੇ ਮੌਤ ਹੋ ਜਾਣ ਤੋਂ ਬਾਅਦ ਮਾਨਸਾ ਬੱਸ ਅੱਡੇ ਛੱਡ ਗਈ ਸੀ |
ਮਾਨਸਾ ਦੇ ਐੱਸਪੀ ਮਨਮੋਹਨ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਪੁਲਿਸ ਵਲੋਂ ਬੱਚੇ ਦੀ ਭੂਆ ਦੇ ਬਿਆਨਾਂ ਦੇ ਅਧਾਰ
'ਤੇ ਮੁਲਜ਼ਮ ਮਾਂ ਨੂੰ ਕਾਬੂ ਕੀਤਾ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਮੁਤਾਬਲ ਮੁਲਜ਼ਮ ਦਾ ਪਤੀ ਪਹਿਲਾਂ ਹੀ ਜ਼ਿਲ੍ਹਾ 'ਚ ਹੈ
ਤੇ ਮਹਿਲਾ ਖੁਦ ਹੋਰ ਕੀਤੇ ਵਸਣਾ ਚਾਹੁੰਦੀ ਸੀ | ਬੱਚਾ ਉਸਦੇ ਰਾਹ ਚ ਅੜਚਨ ਸੀ
ਜਿਸ ਕਾਰਨ ਉਕਤ ਮਹਿਲਾ ਨੇ ਆਪਣੇ ਹੀ ਪੁੱਟ ਦਾ ਕਤਲ ਕਰ ਦਿੱਤਾ|
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZfaq:
/ abpsanjha
Facebook:
/ abpsanjha
Twitter:
/ abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 220
@daljinderkaur657
@daljinderkaur657 2 ай бұрын
ਬੱਚਿਆ ਦੀ ਖਾਤਿਰ ਮਾਂਵਾਂ ਮੰਗ ਕੇ ਵੀ ਪਾਲਦੀਆ ਚੰਗੀ ਭਲੀ ਕੰਮ ਨਹੀ ਕਰ ਸਕਦੀ ਸੀ ਹੱਥ ਪੈਰ ਚੰਗੇ ਭਲੇ ਕਿਸੇ ਨੂੰ ਦੇ ਦੇਂਦੀ ਬੱਚਾ ਲਾਹਨਤ ਐਸੀ ਮਾਂ ਦੇ
@sukhwindersukhwinder
@sukhwindersukhwinder 2 ай бұрын
Mainu de dindi ,mai paal dindi
@sikandersingh7611
@sikandersingh7611 2 ай бұрын
@@sukhwindersukhwinder thankyou
@RAVIPUNJABTB
@RAVIPUNJABTB 2 ай бұрын
ਵਾਹਿਗੁਰੂ ਜੀ
@bkaursidhu9042
@bkaursidhu9042 2 ай бұрын
Fr j ena fikr c v roti ni mildi c fr app v mrdi braabr ap v faansi le lendi ja bus thle aa jndi othe
@Sodhi_Saab_Official
@Sodhi_Saab_Official 2 ай бұрын
​H ❤Sew-
@jc4710
@jc4710 2 ай бұрын
ਕਿੰਨਾ ਸੋਹਣਾ ਜਵਾਕ ਸੀ ਕਿੰਨਾ ਸੋਹਣਾ ਨਾਮ ਰੱਖਿਆ ਸੀ ਅਗਮਜੋਤ ਸਿੰਘ ਵਾਹਿਗੁਰੂ ਜੀ ਇਥੇ ਲੋਕ ਉਲਾਦ ਨੂੰ ਤਰਸ ਦੇ ਫਿਰਦੇ ਆ ਬਹੁਤ ਮਾੜੀ ਗੱਲ ਹੋਈ ਆ ਵਾਹਿਗੁਰੂ ਜੀ
@user-rg4un1nd7u
@user-rg4un1nd7u 2 ай бұрын
😢😢😢😢
@maninderkaur5484
@maninderkaur5484 2 ай бұрын
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਆ ਵੀਰ ਜੀ ਇਹਨੂੰ ਫਾਂਸੀ ਕਰਾ ਦੋ 🙏🏼🙏🏼😭😭
@user-hi9xs7hl9m
@user-hi9xs7hl9m 2 ай бұрын
ਬੱਚੇ ਦੀ ਰੋਟੀ ਭਾਰੀ ਸੀ ਤੂੰ ਵੀ ਖਾ ਖਾ ਕੇ ਮੱਝ ਬਣੀ ਪਈ ਆ ਤੂੰ ਵੀ ਤਾ ਕਿਤੋ ਖਾਦੀ ਆ ਬੱਚੇ ਦੀ ਰੋਟੀ ਹੀ ਭਾਰੀ ਸੀ ਡੈਣ ਕਿਸੇ ਥਾ ਦੀ ਔਰਤ ਦੇ ਨਾ ਤੇ ਕਲੰਕ ਮੱਝ ਕਿਸੇ ਥਾ ਦੀ ਖਾ ਖਾ ਕੇ ਪਲੀ ਪਈ ਆ
@user-os2wm7jk1d
@user-os2wm7jk1d 2 ай бұрын
Mar kyu n gyi tu putt nu marda time ...
@palsaab9116
@palsaab9116 2 ай бұрын
ਗੱਲ ਭਾਵੇਂ ਕੋਈ ਵੀ ਸੀ ਪਰ ਬੱਚੇ ਨੂੰ ਮਾਰਨਾ ਕੋਈ ਸਲਿਊਸ਼ਨ ਨਹੀਂ ਸੀ ਬਹੁਤ ਮਾੜਾ ਕੀਤਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਲੰਕ ਲਾ ਤਾ ਇਹਨੇ 10 ਸਾਲ ਦਾ ਬੱਚਾ ਪੂਰਾ ਹੋਰ ਸੰਭਾਲਦਾ ਹੈ ਹੋਰ ਪੰਜਾਂ ਸੱਤਾਂ ਸਾਲਾਂ ਨੂੰ ਉਹਨੇ ਤੇਰੇ ਨਾਲ ਕਮਾਉਣ ਲੱਗ ਜਾਣਾ ਸੀ ਬੇਸ਼ਰਮੀ ਤੈਨੂੰ ਆਦਮੀ ਤੇ ਹੋਰ ਕਿਸੇ ਦੀ ਮਦਦ ਦੀ ਲੋੜ ਹੀ ਨਹੀਂ ਸੀ ਵਾਹਿਗੁਰੂ ਜੀ ਮਿਹਰ ਕਰਿਓ ਉਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਦਿਓ ਉਹਦਾ ਤਾਂ ਨਾਂ ਵੀ ਸਿੰਘਾਂ ਦੇ ਵਿੱਚ ਰੱਖਿਆ ਹੋਇਆ ਸੀ ਅਮਰਜੋਤ ਸਿੰਘ ਜੋ ਵੀ ਸੀ ਪਿੱਛੇ ਗੁਰੂਆਂ ਦਾ ਨਾਂ ਸਿੰਘ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Satnamkaur4570
@Satnamkaur4570 2 ай бұрын
ਆਪ ਵੀ ਨਾਲ ਹੀ ਮਰ ਜਾਂਦੀ
@JasbirKaur-lk5co
@JasbirKaur-lk5co 2 ай бұрын
ਤੂੰ ਕਿਉਂ ਨੀ ਮਰੀ। ਪਾਪਣ
@gaganpreetkaur5255
@gaganpreetkaur5255 2 ай бұрын
Aho aap atim hatia kar laindi, masoom nu marn di ki laur c.
@BarinderKaur-yt8vn
@BarinderKaur-yt8vn 2 ай бұрын
ਇਸ ਨਾਲੋ ਆਪ ਮਰ ਜਾਦੀ ਜਿਹੜਾ ਏਨਾ ਸੋਹਣਾ ਪੁੱਤ ਕਿਦਾ ਮਾਰਿਆ ਇਹ ਤਾ ਡੈਣ ਆ ਲੋਕੀ ਔਲਾਦ ਨੂੰ ਤਰਸਦੇ ਇਹਨੂੰ ਸਜਾ ਦਿਉ ਸਖਤ ਤੋ ਸਖਤ ਗੱਲ ਤਾ ਕੁੱਝ ਹੋਰ ਆ ਦਾਲ ਵਿੱਚ ਕੁਝ ਕਾਲਾਆ
@parmjitkaur890
@parmjitkaur890 2 ай бұрын
Kise hor naal jana huo
@baljitrandhawa8705
@baljitrandhawa8705 2 ай бұрын
ਸੋਹਰੇਆ ਨੂੰ ਦੋਸ਼ ਨਾ ਦੇ ਇਨੂ ਡੰਡਾ ਚਡਾਊ ਅਸਲੀਅਤ ਸਾਹਮਣੇ ਆ ਜਾਵੇਗੀ
@RsSandhu-lz8qz
@RsSandhu-lz8qz 2 ай бұрын
ਤੂੰ ਆਵਦੇ ਜਵਾਕ ਦੀ ਨਹੀ ਬਣੀ ਤੇਰਾ ਕੌਣ ਬਣਦਾ ਦੱਸ ਏਨੀ ਦਰਿੰਦਗੀ ਵਾਹਿਗੁਰੂ ਮੇਹਰ ਕਰੀ 😢😢 ਕੰਮ ਕਰਨ ਨੂੰ ਹੱਥ ਪੈਰ ਦਿੱਤੇ ਰੱਬ ਨੇਂ ਬਹੁਤ ਔਖੀ ਤੋਂ ਔਖੀ ਦੁਨੀਆ ਪਈ ਏਥੇ ਹੋਰ ਵੀ
@JaswinderKaur-rw3te
@JaswinderKaur-rw3te 2 ай бұрын
ਰੱਬ ਨੇ ਤੇਰੇ ਹੱਥ ਦਿੱਤੇ ਸੀ ਕਮਾ ਕੇ ਖਵਾ ਦਿੰਦੀ ਇਹ ਅੋਰਤ ਵੀ ਜਿਉਂਦੀ ਦੱਬੀ ਜਾਵੇ ਜਾਂ ਫਾਸੀ ਦਿੱਤੀ ਜਾਵੇ
@user-pj5mb2jf2l
@user-pj5mb2jf2l 2 ай бұрын
Fansi Dey do ASI aurt nu..
@user-he5jx2pn2o
@user-he5jx2pn2o 2 ай бұрын
ਲੋਕ ਰੱਬ ਅੱਗੇ ਅਰਦਾਸਾਂ ਕਰਦੇ ਪੁੱਤਰਾ ਲਈ ਇਸ ਬਾਂਦਰੀ ਨੇ ਇੱਕ ਪੁੱਤ ਨੂੰ ਮਾਰ ਤਾਂ ਸਜਾ ਮਿਲਣੀ ਚਾਹੀਦੀ ਆ 😢😢😢😢😢
@user-xo5ey5hz6c
@user-xo5ey5hz6c 2 ай бұрын
😢😢 ਤੂੰ ਕਿਉ ਨੀ ਮਰੀ ਫਿਰ ਬੱਚੇ ਨਾਲ
@jassi8826
@jassi8826 2 ай бұрын
ਲੱਖ ਲਾਹਣਤਾਂ ਤੇਰੇ ਮਾਂ ਹੋਣ ਤੇ ਤੈਨੂੰ ਸ਼ਰਮ ਨਹੀਂ ਆਈ ਇਹੀ ਜਨਾਨੀ ਆਪਣੇ ਹੀ ਪੁੱਤ ਦੇ ਜਾਨ ਲੈ ਲਈ ਤੈ ਮਾਂ ਦੇ ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਹੀ ਖਰਾਬ ਕਰ ਦਿੱਤਾ ਕੰਮ ਵੀ ਕਰ ਸਕਦੀ ਸੀ ਬਥੇਰੀਆਂ ਨੇ ਜਿਹੜੀਆਂ ਭਾਂਡੇ ਫੈਕਟਰੀਆਂ ਚ ਫੈਕਟਰੀਆਂ ਫੂਟਰੀਆਂ ਚ ਲੱਗੀਆਂ ਹੋਈਆਂ ਨੇ ਆਪਣੇ ਜਵਾਕ ਪਾਲਦੀਆਂ ਨੇ ਬੱਚਿਆਂ ਪਿੱਛੇ ਤੂੰ ਗੰਦੀ ਜਨਾਨੀ ਹੋ ਕੇ ਪੈਣ ਚ ਉਹਦਾ ਆਪਣਾ ਹੀ ਜਵਾਕ ਮਾਰ ਲਿਆ ਅਜਿਹੀ ਜਨਾਨੀ ਨੂੰ ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੇ ਦੇਣੀ ਚਾਹੀਦੀ ਹੈ
@sikandersingh7611
@sikandersingh7611 2 ай бұрын
ਇਹਨੇ ਆਪਦੀ ਅੱਗ ਵਾਸਤੇ ਇਹ ਕੰਮ ਕੀਤਾ😊
@happygill4268
@happygill4268 2 ай бұрын
ਬਿਲਕੁਲ ਸਹੀ ਆ ਵੀਰੇ ਨਾਜਾਇਜ਼ ਰਿਸ਼ਤਾ ਹੋਣਾ ਇਹਦਾ ਅਪਣੇ ਆਸ਼ਿਕ ਨਾਲ ਮਿਲਕੇ ਕੀਤਾ ਹੋਊ
@user-hi9xs7hl9m
@user-hi9xs7hl9m 2 ай бұрын
ਅੱਗ ਤਾ ਤੇਰੇ ਲੱਗੀ ਸੀ
@user-pj5mb2jf2l
@user-pj5mb2jf2l 2 ай бұрын
Eh sali gasti honi aa
@punjabi_0008
@punjabi_0008 2 ай бұрын
ਆਪ ਮਿਹਨਤ ਕਰਕੇ ਬੱਚੇ ਨੂੰ ਪਾਲਦੀ ਜਿੰਦਗੀ ਬੱਚੇ ਦੀ ਕਿਉਂ ਖਤਮ ਕੀਤੀ ਆਪਦੀ ਘਰ ਦੀ ਕਮਜਾਤ ਤੀਮੀ
@ArshpreetKaur-ll6tb
@ArshpreetKaur-ll6tb 2 ай бұрын
ਇਸ ਨੂੰ ਫਾਂਸੀ ਦਿਉ ਹੋਰਾਂ ਨੂੰ ਅਕਲ ਆਊ
@ElizaTheShihTzu3614
@ElizaTheShihTzu3614 2 ай бұрын
Yes
@sukhpreetsingh4835
@sukhpreetsingh4835 2 ай бұрын
ਵੀਰਜੀ ਇਹਨੂੰ ਫਾਸੀ ਹੋਣੀ ਚਾਹੁੰਦੀ ਅਗੇ ਤੋਂ ਕੋਈ ਹੋਰ ਨੀ ਕਰੂ
@lovybhullar7758
@lovybhullar7758 2 ай бұрын
ਖੁਦ ਨੂੰ ਮਾਰ ਲੈਂਦੀ ਬੱਚੇ ਨੂੰ ਕਿਸੇ ਨੂੰ ਦੇ ਦਿੰਦੀ ਹੁਣ ਇਲਜ਼ਾਮ ਨਾ ਦੇ ਕਿਸੇ ਨੂੰ ਤੇਰੇ ਤੋ ਤਾਂ ਜਾਨਵਰ ਬੀ ਚੰਗੇ ਆਪਣੇ ਬੱਚਿਆ ਨੂੰ ਪਾਲਦੇ ਤੈਨੂੰ ਤਾਂ ਰੱਬ ਨੇ ਹੱਥ ਪੈਰ ਦਿੱਤੇ ਸੀ ਕੰਮ ਕਰਦੀ ਪਾਲਦੀ ਬੱਚੇ ਨੂੰ ਕਿਵੇ ਮਾਸੂਮ ਦੀ ਜਾਨ ਨਿਕਲੀ ਹੋਵੇਗੀ ਹਾਏ ਰੱਬਾ ਕਿਵੇ ਤੜਫਿਆ ਹੋਵੇਗਾ ਰੱਬਾ ਇਹਨੂੰ ਕਦੀ ਮਾਫ਼ ਨਾ ਕਰੀ
@simarjeetkaur1100
@simarjeetkaur1100 2 ай бұрын
Jis nu bche mil jan ohna nu kdr nhi hundi tea jinaha nu bche nhi milde o trs dea firde aa
@ElizaTheShihTzu3614
@ElizaTheShihTzu3614 2 ай бұрын
Yes right
@JaspalSingh-rd9oe
@JaspalSingh-rd9oe 2 ай бұрын
Sahi gal aa😮
@kaurgill2254
@kaurgill2254 2 ай бұрын
Talwandi ta gurughar vich langar 24 ghnte chlda aa
@Mrs.amarjitkaur
@Mrs.amarjitkaur 2 ай бұрын
ਬੜੀ ਸੋਹਣੀ ਤੂੰ ਹੈਗੀ ਆ ਚੰਗੀ ਭਲੀ ਤਕੜੀ ਮਿਹਨਤ ਕਰ ਲੈਂਦੀ ਬੱਚਾ ਪਾਲ ਲੈਂਦੀ
@kaivyaulakh7224
@kaivyaulakh7224 2 ай бұрын
ਮਾਂ ਨੇ ਗੁਨਾਹ ਕੀਤਾ ਹੈ ਪਰ ਸਮਾਜ ਅਤੇ ਦਾਦਕੇ ਜ਼ਿੰਮੇਵਾਰ ਹੈ, ਪੰਜਾਬ ਨਸ਼ੇ ਨੇ ਖਾ ਲਿਆ
@MeenaGeorge-mj8km
@MeenaGeorge-mj8km 2 ай бұрын
ਇਸ ਦੁਨੀਆ ਵਿਚ ਕੋਈ ਵੀ ਕਿਸੇ ਤੇ ਵਿਸਵਾਸ ਨਹੀ ਕਰ ਸਕਦਾ😢😢
@sukhibinner6238
@sukhibinner6238 2 ай бұрын
ਬਹੁਤ ਗ਼ਲਤ ਕੀਤਾ ਭੈਣ ਜਵਾਕ ਕੀ ਕਸੂਰ ਕਿਥੇ ਭੁਕਤੇ ਗੀ
@manthanvolgs5772
@manthanvolgs5772 2 ай бұрын
waheguru ji😢😢
@sahajpreetsinghbrar
@sahajpreetsinghbrar 2 ай бұрын
Waheguru ji
@darshansingh2024
@darshansingh2024 2 ай бұрын
Waheguru ji waheguru ji
@HarpreetKaur-yk5ue
@HarpreetKaur-yk5ue 2 ай бұрын
Waheguru 😢😢
@satpreetlife786
@satpreetlife786 2 ай бұрын
Dhayan ਭੀ ਇੱਕ ਘਰ ਛੱਡ ਦਿੰਦੀ ਹੈ 😢 ਆਪਣੇ ਲਈ ਰੋਟੀ c , bache ਲਈ ਕੋਈ ਹੋਰ ਰੋਟੀ ਦੇ ਦਿੰਦਾ ਕਿਵੇਂ ਦੀ ਮਾ ਹੈ
@sonukaler1949
@sonukaler1949 2 ай бұрын
Koi ni pushda jina da koi ni hunda oh v ta time paas karde a jinde a
@VeeruKumar-fl2mi
@VeeruKumar-fl2mi 2 ай бұрын
ਲੱਖ ਲਾਹਨਤ ਐਹੋ ਜੀ ਮਾ ਤੇ ਜੋ अपने ਪੁੱਤਰ nu ਮਾਰ ਦਿੱਤਾ
@pammikaur383
@pammikaur383 2 ай бұрын
Waheguru ji mere kol ek beta mere gaar de halat ene najuk a ki na mere kol gaar apna uh v rent te a fir v apne bache lai jan barde a patahr dil maa😢😢😢😢😢
@sukhmaansukhman6977
@sukhmaansukhman6977 2 ай бұрын
Rabba ki ho riha tere Punjab nu. 😢😢😢
@user-ti7dl8qn5l
@user-ti7dl8qn5l 2 ай бұрын
ਕੁੜੀਆਂ ਤੇ ਮਾਂ ਬਾਪ ਨੂੰ ਸ਼ਕੰਜਾ ਕੱਸਣਾ ਚਾਹੀਦਾ ਹੈ
@KrishanKumar-nv8tq
@KrishanKumar-nv8tq 2 ай бұрын
He rabba
@lovybhullar7758
@lovybhullar7758 2 ай бұрын
ਲੱਖ ਲਾਹਨਤ ਤੇਰੇ ਉਤੇ ਤੈਨੂੰ ਤਾਂ ਰੱਬ ਨੇ ਮਾਫ਼ ਨਹੀਂ ਕਰਨਾ ਵਕਵਾਸ ਕਰਦੀ ਬੇਗੈਰਤ ਔਰਤ ਇਹਨੂੰ ਫਾਂਸੀ ਦਿਓ
@user-sq2fy6bf4z
@user-sq2fy6bf4z 2 ай бұрын
Waheguru ji mehar karo es duniya ta pta ni kii hoo gya es duniya nu
@BaljinderKaur1996-lz7vd
@BaljinderKaur1996-lz7vd 2 ай бұрын
Hye ena pyara bacha kon maa mardi apna hi jawakh nu
@jaspalkaur1552
@jaspalkaur1552 2 ай бұрын
ਤੂੰ ਆਪ ਮਰ ਜਾਂਦੀ, ਬੱਚੇ ਨੂੰ ਮਾਰ ਕੇ ਤੇ ਤੂੰ ਕਾਹਦੇ ਲਈ ਤੇ ਕਿਉਂ ਜਿਉਂਦੀ ਰਹਿਗੀ।
@user-tu4lg8kt9k
@user-tu4lg8kt9k 2 ай бұрын
Wahiguru ji aida de janni no Aag lao 🙏
@ManpreetBajwa-wd4gj
@ManpreetBajwa-wd4gj 2 ай бұрын
Weheguru weheguru ji
@DaljitKaur-nm2vk
@DaljitKaur-nm2vk 2 ай бұрын
Haye rabba😢
@vandanayadav4524
@vandanayadav4524 2 ай бұрын
Sahi gal h is janani da kithe hor chakr houga fansi honi chahiye jaldi se jaldi
@mahaveerparsad9194
@mahaveerparsad9194 2 ай бұрын
😢😢😢😢😢
@Reena-lb7um
@Reena-lb7um 2 ай бұрын
So sad😭😭😭😭
@sandeepsinghgill-fx4jl
@sandeepsinghgill-fx4jl 2 ай бұрын
😢😢😢
@sandeepkulria2981
@sandeepkulria2981 2 ай бұрын
Haiy rabba bakki kaljug aagya Sunea c prr ajj vekh lya maape v kumaape ho gye aap v mardi nal
@BhagwanSingh-vd9ds
@BhagwanSingh-vd9ds 2 ай бұрын
ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
@user-ot7ex7dw9c
@user-ot7ex7dw9c 2 ай бұрын
Dann maa ke dukh see bacvha thaa al gea see fafra kirdi aa waheguru ji ja sat nahi ta marna see tu mar jandi kam.karka sab kuss mal janda😢😢😢😢😢😢
@mankiratsinghbhullar6532
@mankiratsinghbhullar6532 2 ай бұрын
😢
@manipannu2677
@manipannu2677 2 ай бұрын
ਪਹਿਲਾਂ ਦਾ ਛੱਡ ਡੈਣ ਹੁਣ ਤਾਂ ਪੈਸੇ ਹੈਗੇ ਸੀ ਰੋਟੀ ਪਾ ਨੀ ਖਾਂਦੀ ਉਹਨੂੰ ਵੀ ਖਵਾ ਸਕਦੀ ਸੀ ਕੁਤੀਏ
@simplepeoplegreatthinking3119
@simplepeoplegreatthinking3119 2 ай бұрын
Apni country ch sb to wdi bimari stress a. Koi ni smjda es gl nu. Es vich us lady di glti ni puri family di glti. Depression nu smjo boht gandi bimari a
@RAMANDEEPKAUR-tf5gi
@RAMANDEEPKAUR-tf5gi 2 ай бұрын
😭😭😭😭😭😭😭😭😭
@ManjeetKaur-pz2kx
@ManjeetKaur-pz2kx 2 ай бұрын
Haye ni esto chnga kise anathema ashram ch Chad aandi ja kise nu God de dindi
@ElizaTheShihTzu3614
@ElizaTheShihTzu3614 2 ай бұрын
Right
@JasvirPesia-vy1yt
@JasvirPesia-vy1yt 2 ай бұрын
😢😢😢😢😢😢😢😢😢😢😢
@sahibkhushivlogs
@sahibkhushivlogs 2 ай бұрын
ਕਮੀਨੀ ਮੇਰੇ ਬੱਚਿਆਂ ਦਾ ਬਾਪ ਨਹੀਂ ਸੀ ਮੈਂ ਆਪਣੇ ਬੱਚੇ ਆਪਣੇ ਦਮ ਤੇ ਪਾਲੇ ਆ
@MandeepKaur-xs2yz
@MandeepKaur-xs2yz 2 ай бұрын
Same mean v Apne bache Aap pale bai kirte taker di job karke
@user-lh8op3cu7f
@user-lh8op3cu7f 28 күн бұрын
ਹਾਏ ਰੱਬਾ ਕਿਹੋ ਜਿਹਾ ਸਮਾਂ ਆ ਗਿਆ
@jasvendrasingh8874
@jasvendrasingh8874 2 ай бұрын
koi hor gal aa
@hdgamergang3168
@hdgamergang3168 2 ай бұрын
Lakh lament koti de
@user-py4wb9rp7f
@user-py4wb9rp7f 2 ай бұрын
😭😭😭😭😭😭😭😭😭😭😭😭
@Param-bw9or
@Param-bw9or 2 ай бұрын
Mere kol 3betiya mnu sab Chad gyy mai ikali paal rhi aa mere parents v Chad gy sare keh rehe aa ki chotti kise nu de fer awa gy 4operation hoye koi ni kharya naal fer v jee k dikhya marna hal ni
@sikandersingh7611
@sikandersingh7611 2 ай бұрын
Very good
@user-py4wb9rp7f
@user-py4wb9rp7f 2 ай бұрын
😭😭😭😭😭😭😭
@bhupindersinghsandhu3274
@bhupindersinghsandhu3274 2 ай бұрын
Hath par dita rabb na mahnat Karn lai
@HUSSANORIGINALS
@HUSSANORIGINALS 2 ай бұрын
ਫਾਂਸੀ ਦਵੋ ਇਹਨੂੰ
@ElizaTheShihTzu3614
@ElizaTheShihTzu3614 2 ай бұрын
Right
@sonukaler1949
@sonukaler1949 2 ай бұрын
Hun milju roti
@msglivemansa2413
@msglivemansa2413 2 ай бұрын
Gal koi hor hai y g
@user-tm1jo6pd3y
@user-tm1jo6pd3y 2 ай бұрын
Kush be ah asnu fasi davo
@gurvindersandhu7279
@gurvindersandhu7279 2 ай бұрын
Sohrea na keha c jwaak nu jaonda dabb d.eh kteed jhood bol rhi. Ehda ik ik ang kt k mout deeni chiedi
@user-wl3ue5ym5b
@user-wl3ue5ym5b 2 ай бұрын
Ma ni jalad ah tu😢
@user-sh9mw2hm5l
@user-sh9mw2hm5l 2 ай бұрын
Kalyug Aa
@crazyboykittu7012
@crazyboykittu7012 2 ай бұрын
या बोल रही है कि हम भूख से तरस गए थे या एफआईआर हमें खाना नहीं मिल रहा था परवरिश नहीं हो रही थी किसी गुरुद्वारे के आगे बैठ जाती है या एफआईआर किसी मंदिर में बैठ जाती है भीख मन अगर फिर भी तुम्हें रेलवे स्टेशन पर छोड़ देती छोड़ कर भाग जाती
@daljeetsingh8842
@daljeetsingh8842 21 күн бұрын
😭😭😭😭😭😭😭😭😢😢😢😢
@TURBANATOR1666
@TURBANATOR1666 2 ай бұрын
Kalyug
@SonamSandhu-mi6su
@SonamSandhu-mi6su 2 ай бұрын
Jini marji greebi howe koi v maa apne bache nu kadi nhi maar sakdi...je wake hi khaan nu rotti nhi c tan aap kion jiondi aa...hun tenu kitho rotti millu...Isda drma eh aa ke enne kise nal mil ke bache nu apne raah vicho hata ditta..sachaai ehi aa...ediya galla da koi logic hi nhi bann da...pagal janani 😡
@user-mk5ty6jz2q
@user-mk5ty6jz2q 2 ай бұрын
Jhuth boldi eih lagda
@sukhpreetsingh4835
@sukhpreetsingh4835 2 ай бұрын
ਸਹੁਰੇ ਪਰਿਵਾਰ ਦੀ ਬਣੀ ਨੀ ਡੈਣ ਕਿਸੇ ਥਾਂ ਦੀ ਬੱਚਾ ਮਾਰਕੇ ਕੋਈ ਹੱਲ ਹੋਜਾਂਉ ਬੱਚਾ ਮਾਰਨਾ ਜਰੂਰੀਸੀ
@ElizaTheShihTzu3614
@ElizaTheShihTzu3614 2 ай бұрын
😢
@SANDEEPSINGH-fy2ot
@SANDEEPSINGH-fy2ot 2 ай бұрын
Dubai chlja hun 😊
@kirankaur4835
@kirankaur4835 2 ай бұрын
Koi tars rahiyaa bachiyaa li kise nu kard hi ni kinaa sonaa bachaa c 🥹
@komalpreet78640
@komalpreet78640 2 ай бұрын
Kinni gandi maa eh 😢eh ki hall hoya kam teh lgi c khea skdi c lakh lahnat eho ji maa teh waheguru na hi dinda ehnu masoom di jaan le lyi
@Preetjohal1992
@Preetjohal1992 2 ай бұрын
ਲੱਖ ਲਾਹਨਤਾ ਇਹੋ ਜਹੀ ਔਰਤ ਨੂੰ ਇਹ ਚਵਲ ਨੂੰ ਕੋਈ ਪੁਸ਼ੇ b ਚਵਲ ਔਰਤੇ ਆਪ ਕਿਂਉ ਨਾ ਮਰੀ ਤੂੰ j ene e presan krde se tainu tere shore ap mar jande ap kyon na mree jwak da ki kasoor se eho jae lokan krk shoree badnam ho jande ਕਰਤੂਤਾਂ apnea gandea se te mar jwak nu ditaa ena gussa aa reha bb,😔😔😔
@HarVansh-ls3en
@HarVansh-ls3en 2 ай бұрын
Waheguru ji rara sahib kafi chhote bache rehnde a , school b jande a nd kirtan path b sikhde a. Kise ove di jga chhd dindi. Marna jruri c , even maa nu v sewa de deni c oh v tankhan te
@Canada_15
@Canada_15 Ай бұрын
ਜੇ ਬੱਚੇ ਗੀ ਫਿਕਰ ਸੀ ਫੇਰ ਤੂੰ ਵੀ ਨਾਲ ਹੀ ਮਰ ਜਾਦੀ
@Harjot_brar77
@Harjot_brar77 2 ай бұрын
😢😢😢😢😢😢😢😢
@SonyKaur-uo1pe
@SonyKaur-uo1pe 2 ай бұрын
Kuti a janani a sade varge rab to ro ro k putt mangde aa te teinu rab ne Bina mange de ta tetho kadar ni hoyi 😢😢
@baljeetbajwa6909
@baljeetbajwa6909 2 ай бұрын
ਇਹ ਕੱਲੀ ਨਹੀਂ,ਇਸ ਦੇ ਨਾਲ਼ ਕੋਈ ਹੈ,,?
@jaspaskaurjaspalkaur9417
@jaspaskaurjaspalkaur9417 2 ай бұрын
Ehnu vi eda hi pao toe ch
@singhrani8267
@singhrani8267 2 ай бұрын
ਕਿਸੇ ਬੇਔਲਾਦ ਨੂੰ ਦੇ ਦਿੰਦੀ ਆਪਣੇ ਆਪ ਨੂੰ ਮਾਰਦੀ ।
@user-dx5vd7tz8n
@user-dx5vd7tz8n 2 ай бұрын
Es noo fansi di saja dati jawe😢😢😢
@HarshdeepCuteboys
@HarshdeepCuteboys 2 ай бұрын
nhi marana chahida si tuhanu apna put😢
@13__gurpal__
@13__gurpal__ 2 ай бұрын
ਏਸ਼ ਬੱਚੇ ਨੂੰ ਬਚੇ ਦੀ ਨਾਨੀ ਨੇ ਪਲੇਯਾ ਸੀ
@luckygrewal4421
@luckygrewal4421 2 ай бұрын
Gaza ch dekh maava bhukia rehndian bachia lye..........othe food supply nahi ho rahi
@pammikaur383
@pammikaur383 2 ай бұрын
Maa apane bache no mang ke kuwa dindi a par to ta apani ulad hi marti apne eisahk lai
@PalwinderSingh-pm9jh
@PalwinderSingh-pm9jh 2 ай бұрын
Esi maa nu. Share. Amm. Chowk ch fansi deo
@user-ti7dl8qn5l
@user-ti7dl8qn5l 2 ай бұрын
ਸੁਰੂ ਤੋਂ ਮਾਂ ਬਾਪ ਨੂੰ ਝੂਠ ਬੋਲਦੀ ਸੀ ਕੁਤੀਏ
@gaganpreetkaur5255
@gaganpreetkaur5255 2 ай бұрын
Jo marzi bhaunki jave, bache nu marn di koi tukk nahi bandi. She should be punished!!
@jasssimar7744
@jasssimar7744 2 ай бұрын
Khan nu ni mileya jhuth mardi a
@Seerat.kaur9319
@Seerat.kaur9319 2 ай бұрын
Hon ehdi jendgi sokhi ho jo
@aagh6321
@aagh6321 2 ай бұрын
Guru a di tarti aa koi bukha nhi Marda
small vs big hoop #tiktok
00:12
Анастасия Тарасова
Рет қаралды 24 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
I CAN’T BELIEVE I LOST 😱
00:46
Topper Guild
Рет қаралды 65 МЛН
WARIS SARDARA DA ( PART 37) ॥ NEW PUNJABI SHORT VIDEO 2024
23:25