Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V

  Рет қаралды 329,552

News18 Punjab/Haryana/Himachal

News18 Punjab/Haryana/Himachal

22 күн бұрын

Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V
#mansanews #news18punjab #punjabpolice #crimenews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 115
@ManjeetKaur-dt4zv
@ManjeetKaur-dt4zv 20 күн бұрын
ਧੰਨਵਾਦ ਪਿੰਡ ਵਾਲਿਆਂ ਦਾ. . ਪਹਿਲਾ ਉਦੈਵੀਰ ਦੇ ਪਰਿਵਾਰ ਨਾਲ ਪਿੰਡ ਵਾਲੇ ਇਕਜੁੱਟ ਹੋ ਕੇ ਨਾਲ ਖੜੇ.ਪਿੰਡ ਵਿਚ ਇਸ ਤਰ੍ਹਾਂ ਹੀ ਏਕਾ ਬਣਿਆ ਰਹੇ
@GurwinderKang-im8mm
@GurwinderKang-im8mm 18 күн бұрын
ਬਹੁਤ ਹੀ ਵਧੀਆ ਸੋਚ ਪਿੰਡ ਦੀ 👍👍
@baljinderkaur3083
@baljinderkaur3083 19 күн бұрын
ਪਿੰਡ ਵਾਸੀਆਂ ਨੂੰ ਸਲੂਟ ਹੈ।ਇਹੋ ਜਿਹੀਆ ਜਨਾਨੀਆਂ ਨੂੰ ਇਸੇ ਤਰ੍ਹਾਂ ਹੀ ਮਾਰਨਾ ਚਾਹੀਦਾ।ਇਕ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਚੰਗਾ ਨਹੀਂ ਕੀਤਾ ਕਿ ਰਿਲੇਸ਼ਨ ਵਿਚ ਰਹਿ ਸਕਦਾ ਕੋਈ ਵੀ।ਜੇ ਰਿਲੇਸ਼ਨ ਵਿਚ ਰਹਿਣਾ ਤਾਂ ਫਿਰ ਪਤੀ ਪਤਨੀ ਜਾਂ ਵਿਆਹ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ।
@karamsingh8139
@karamsingh8139 19 күн бұрын
ਸਲੂਟ ਆ ਪਿੰਡ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਹੀ ਨੂੰ ਸਹੀ ਕਹਿਣਾ ਈ ਨੀ ਚਾਹੀਦਾ,ਸਹੀ ਦੀ ਡੱਟ ਕੇ ਮੱਦਦ ਵੀ ਕਰਨੀ ਚਾਹੀਦੀ ਹੈ।
@user-rt8dg2xt8h
@user-rt8dg2xt8h 18 күн бұрын
ਜਿਹੜੇ ਬੰਦੇ ਕਰਕੇ ਏ ਕੰਮ ਹੋਆ ਉਸ ਨੂੰ ਵੀ ਕੇਸ ਵਿਚ ਪਾਓ ਸਿਆਪੇ ਦੀ ਜੜ੍ਹ ਨੂੰ
@gurchransingh5674
@gurchransingh5674 20 күн бұрын
ਧੰਨਵਾਦ ਦਿਲੋ ਸਲੂਟ ਪਿੰਡ ਵਾਲਿਆ ਦਾ
@kulvindersarao5221
@kulvindersarao5221 20 күн бұрын
ਵਾਹਿਗੁਰੂ ਪਿੰਡ ਦਾ ਏਕਾ ਬਨਾਈ ਰੱਖੇ
@NarinderPal-ul8id
@NarinderPal-ul8id 20 күн бұрын
ਪੰਜਾਬ ਪੁਲਸ ਵੀ ਚਾਹੀਦਾ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰੇ ਆਂਢ ਗੁਆਂਢ ਪੁੱਛ ਕਰੇ ਫਿਰ ਗਿਰਫ਼ਤਾਰੀ ਕਰੇਂ ਇਹ ਨਈ ਬੀ ਜ਼ੋ ਕੁੜੀ ਵਾਲਿਆਂ ਨੇ ਨਾਂ ਲਖਾਤੇ ਧਰ ਲੋ ਜੇ ਜੇ ਕੁੜੀ ਬਦਫੈਲੀਆਂ ਕਰਦੀ ਸੀ ਦੋਸ਼ੀ ਨੂੰ ਸਜ਼ਾ ਘੱਟ ਹੋਣੀ ਚਾਹੀਦੀ
@damankang3615
@damankang3615 19 күн бұрын
❤qAqe
@BalkaurSingh-bx4ei
@BalkaurSingh-bx4ei 2 күн бұрын
ਤਲਾਕ,ਦੇਦੋ,ਮਾਰਨੀ,ਤਾਂ,ਨਹੀ
@SukhjeetSingh-sb1uf
@SukhjeetSingh-sb1uf 19 күн бұрын
ਬਹੁਤ ਵਧੀਆ ਕੀਤਾ ਵੈਰੀ ਗੁੱਡ ਇਹੋ ਜਿਹੀਆਂ ਨਾਲ ਇਹੋ ਜਿਹਾ ਕੁਝ ਹੀ ਹੋਣਾ ਚਾਹੀਦਾ ਹੈ ਬਹੁਤ ਵਧੀਆ ਕੀਤਾ ਧੰਨਵਾਦ
@SarvansinghSingh-hw5wt
@SarvansinghSingh-hw5wt 20 күн бұрын
ਚੱਕਤੀ ਢੇਡ ਨੀ ਜਦੋਂ ਟਿਕਦੀਆਂ ਨਹੀਂ ਬਾਈ ਅੱਕਿਆ ਹੋਇਆ ਬੰਦਾ ਹੋਰ ਕੀ ਕਰੇ
@GurpreetJarewal
@GurpreetJarewal 19 күн бұрын
Right aaaaa paji
@devinderrandhawa4175
@devinderrandhawa4175 20 күн бұрын
ਇਹ ਔਰਤ ਤਾਂ ਸ਼ਕਲ ਤੋਂ ਹੀ ਗ਼ਲਤ ਲੱਗਦੀ ਹੈ
@ManpreetManpreet-gf8dj
@ManpreetManpreet-gf8dj 20 күн бұрын
ਧੰਨ ਵਾਦ ਪਿੰਡ ਵਾਲੀਓ
@chamkaursinghhappy4342
@chamkaursinghhappy4342 18 күн бұрын
ਧੰਨਵਾਦ ਪਿੰਡ ਵਾਸੀਆਂ ਦਾ
@GurdeepSingh-kn2uy
@GurdeepSingh-kn2uy 19 күн бұрын
ਜਿਸ ਵਿਆਕਤੀ ਨੇ, ਇਹਨਾਂ ਗਰੀਬਾ ਦਾ ਘਰ ਖਰਾਬ ਕੀਤਾ, ਉਸ ਤੀਜੇ ਵਿਆਕਤੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ
@barjinderpalsingh6035
@barjinderpalsingh6035 19 күн бұрын
ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਜੀ
@jagveersingh6497
@jagveersingh6497 18 күн бұрын
ਪਿੰਡ ਵਾਸੀਆਂ ਵਲੋੰ ਇੰਨਸਾਫ ਦੀ ਗੱਲ ਕਰਨਾ,ਸਲਾਘਾਯੋਗ ਕਦਮ।
@iqbalsingh7628
@iqbalsingh7628 20 күн бұрын
ਇਸ ਜਨਾਨੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਇਸ ਦੀਆਂ ਲੱਤਾ ਭੰਨ ਕੇ ਕੀਤੇ ਦਾ ਖਮਿਆਜਾ ਭੁਗਤਣ ਲਈ ਛੱਡ ਦਿੱਤਾ ਜਾਂਦਾ
@g.p.singhkhalsa9874
@g.p.singhkhalsa9874 18 күн бұрын
ਪਿੰਡ ਵਾਸੀ ਸਾਰੇ ਜਾਗਦੀ ਜਮੀਰ ਦੇ ਮਾਲਕ ਹੁੰਦੇ ਹੋਏ ਇਹ ਇਨਸਾਫ ਦੀ ਮੰਗ ਕਰ ਰਹੇ ਹਨ ਉੰਝ ਤਾਂ ਅੱਜ ਕੱਲ੍ਹ ਜਾਗਦੇ ਸੌਂ ਜਾਂਦੇ ਹਨ। ਜੋ ਘਟਨਾ ਘਟੀ ਹੈ ਬਹੁਤ ਦੁਖਦਾਈ ਹੈ।
@JyotiKaur-g3t
@JyotiKaur-g3t 20 күн бұрын
Ohde husband ne sahi kita ohnu saza nhi milni chahidi
@user-so2ql5zx7g
@user-so2ql5zx7g 20 күн бұрын
Police nu sacha insaaf karna chahida lok rabb da roop hune aa pind vali sangat nu salute
@user-ot4pk8bt5m
@user-ot4pk8bt5m 19 күн бұрын
ਇੱਕ ਨਹੀਂ ਅਨੇਕਾਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਪੰਜਾਬ ਅੰਦਰ, ਇੱਕ ਖ਼ਸਮ ਦੇ ਹੁੰਦਿਆਂ, ਔਰਤ ਕਿਸੇ ਹੋਰ ਨਾਲ ਤੁਰੀ ਫਿਰੇ, ਲਾਹਨਤ ਹੈ ਓਸ ਮਰਦ ਦੇ,, ਅਸੀਂ ਅਣਖੀ ਸੂਰਮੇਆ ਤੇ ਮਾਣ ਮਹਿਸੂਸ ਕਰਦੇ ਹਾਂ,, ਅਜਿਹੀਆਂ ਔਰਤਾਂ ਨਾਲ ਇਹੋ ਵਰਤਾਰਾ ਵਰਤਣਾ ਚਾਹੀਦਾ ਹੈ,,ਜੋ ਘਰ ਦੀ ਇੱਜ਼ਤ ਮਹਿਫ਼ੂਜ਼ ਨਹੀਂ ਰੱਖ ਸਕਦੀ ਹੋਵੇ।,। ਧਰਮ ਤੋਂ ਉੱਪਰ ਉਠਣਾ ਚਾਹੀਦਾ,, ਧੰਨਵਾਦ।
@user-qf5cw1sd9p
@user-qf5cw1sd9p 17 күн бұрын
ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਲਿਆ ਹੈਗਾ ਪਿੰਡ ਵਾਲੇ ਹੁਣ ਤੇ ਏਦਾਂ ਦੇ ਆਉਣੇ ਚਾਹੀਦੇ ਹੈ ਵੀ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ
@mandeepsinghmandeepsingh5213
@mandeepsinghmandeepsingh5213 20 күн бұрын
ਵਧੀਆ ਕੀਤਾ
@user-se9gi7jz7e
@user-se9gi7jz7e 17 күн бұрын
ਕਿਸ ਦੀ ਭੈਣ ਆ ਇਹ ਪੇਕਿਆਂ ਦੀ ਫੋਟੋ ਜਰੂਰ ਦਿਖਾਣਾ
@kakabrar8029
@kakabrar8029 18 күн бұрын
ਦੇਖਣ ਨੂੰ ਬਦਮਾਸ਼ ਲਗਦੀ ਜਨਾਨੀ 38"ਇੰਚ ਦਾ ਚੁਗਾਠਾਂ
@jaswinderjaswinderdeol2847
@jaswinderjaswinderdeol2847 20 күн бұрын
ਵੈਰੀ 👍 ਵਿਲੇਜ ਦੇ ਅੱਲ ਮੈਂਬਰੇਸ
@HarjinderBhullar6076
@HarjinderBhullar6076 17 күн бұрын
ਪੁਲਿਸ ਅਫਸਰ ਜੀ ਐਵੇਂ ਕੋਈ ਨੀ ਸ਼ੱਕ ਕਰਦਾ ਕੋਈ ਨਾ ਕੋਈ ਗੱਲ ਜ਼ਰੂਰ ਹੋਉ,ਆਪਣਾ ਘਰ ਆਪ ਪੱਟਦਾ ਕੋਈ ਨੀ, ਅੱਜ ਕੱਲ੍ਹ ਤੀਵੀਂ ਕੁਸ਼ ਪੈਸੇ ਦੀ ਮਜਬੂਰੀ ਵੱਸ ਕ ਈ ਸ਼ੌਕ ਨਾਲ ਸੁਆਦ ਲਈ ਇਹ ਕੰਮ ਕਰਦੀ ਆ
@BalwinderKaur-xq7xj
@BalwinderKaur-xq7xj 19 күн бұрын
ਲੱਤਾਂ ਤੋੜ ਕੇ ਛੱਡ ਦਿੰਦਾਂ ਫੇਰ ਦੇਖਦੀ ਇਸ ਦਾ ਦੂਜਾ ਖਸਮ ਦੇਖ ਕਰਦਾ ਕੇ ਨਹੀਂ
@chamkaursinghhappy4342
@chamkaursinghhappy4342 18 күн бұрын
ਸ਼ਕਲ ਤੋ ਹੀ ਪਤਾ ਲਗਦਾ ਜਨਾ,, ਗਲਤ ਆ
@sukhwindersidhu9105
@sukhwindersidhu9105 17 күн бұрын
ਵੀਰ ਜੀ ਸਾਰੇ ਪਿੰਡ ਵਾਸੀਆਂ ਨੂੰ ਇਸੇ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ। ਵੀਰ ਜੀ ਜਿਸ ਵਿਆਕਤੀ ਕਰਕੇ ਇਹ ਕਤਲ ਹੋਇਆ ਉਸ ਨੂੰ ਇਸ ਔਰਤ ਦੇ ਨਾਲ ਹੀ ਗੱਡੀ ਚਾੜ੍ਹ ਦੇਣਾ ਚਾਹੀਦਾ ਸੀ। ਵੀਰ ਜੀ ਜਦੋਂ ਔਰਤ ਗਲਤ ਸੀ ਫਿਰ ਅੱਕ ਕੇ ਉਸ ਦਾ ਘਰਵਾਲਾ ਕੀ ਕਰਦਾ ਹੋ ਸਕਦਾ ਜੇਕਰ ਇਹ ਨਾ ਮਾਰਦਾ ਤਾਂ ਇਸ ਦੀ ਘਰਵਾਲੀ ਅਤੇ ਉਸ ਦਾ ਆਸ਼ਕ ਇਸ ਨੂੰ ਮਾਰ ਦਿੰਦੇ
@gulzarsingh3930
@gulzarsingh3930 17 күн бұрын
ਮਾਂ ਤੇ ਭਾਈ ਦਾ ਇਹਦੇ ਵਿਚ ਕੋਈ ਕਸੂਰ ਨਹੀਂ ਹੈ ਨਜਾਇਜ਼ ਨਹੀਂ ਫਸਾਉਣਾਂ ਚਾਹੀਦਾ ਕੋਈ ਵੀ , ਪਰ ਇਥੇ ਅੰਨਾ ਕਨੂੰਨ ਹੀਂ ਚਲਦਾ ਹੈ
@sarpanchpirthi1054
@sarpanchpirthi1054 20 күн бұрын
Kotly waio Zindabad❤❤🎉🎉🎉🎉
@user-tx2jr2bt4m
@user-tx2jr2bt4m 19 күн бұрын
ਔਰਤ।ਗਲਤ।ਹੈ
@harjindersandhu2433
@harjindersandhu2433 19 күн бұрын
Pind very good 👍
@user-oy7gw9yb6s
@user-oy7gw9yb6s 19 күн бұрын
ਇਹ ਸ਼ਕਲ ਤੋ ਹੀ ਗਸਤੀ ਲਗਦੀਆਂ
@user-sg9yt8yv9u
@user-sg9yt8yv9u 14 күн бұрын
A pind kaha hai kis pind di gal hai vir ji
@user-uu3er9to8i
@user-uu3er9to8i 20 күн бұрын
Very good 👍
@ArshpreetSingh-qg4zy
@ArshpreetSingh-qg4zy 20 күн бұрын
Galt cahe sahe katel karke carime ta keta hae bake katel ek ne keta bhae barjae te maa da name galt lekheya police nu ne dekhae denda police ne ke tacdees kete a add rehnde han ashle dose da ta name lekhuna he a dosreya da name keon pend waleyo ena da sath deo eka karke dsp nu melo fer he khuj ho sakda hae
@AmandeepSingh-gw6qd
@AmandeepSingh-gw6qd 20 күн бұрын
sahi hi
@subhashrai1432
@subhashrai1432 20 күн бұрын
Bai ji je oh galat c divorce de dinda.jindgi ta ohne apni v kharab kar lyi.ghar wali nu maar dita aap jail chala gya.
@user-sj5dz4yl8m
@user-sj5dz4yl8m 18 күн бұрын
All vilegars good Waheguru ji
@sukhdevvirk6041
@sukhdevvirk6041 18 күн бұрын
What is monetary benefit in your lecture.
@user-tu7np5fw8r
@user-tu7np5fw8r 19 күн бұрын
Very good
@surindersonasingh5413
@surindersonasingh5413 20 күн бұрын
Man yog S H O ji ny bilkul sahi keha hai pind walea di gal v Sunni chahiye nazayaz noo saza nahi honi chahiye Punjab police jindabad Jai Bharat
@BinderSaggu-dw9dq
@BinderSaggu-dw9dq 12 күн бұрын
VerulY. Good
@Crush-qp5pm
@Crush-qp5pm 20 күн бұрын
Ki matlab ?
@user-ll2nc4ll1d
@user-ll2nc4ll1d 17 күн бұрын
👍
@AmrinderSingh-nc7ls
@AmrinderSingh-nc7ls 16 күн бұрын
Kudiyan dhokewaaj ny ajj kal diya
@balwindersingh-jv3nn
@balwindersingh-jv3nn 19 күн бұрын
Satnam waheguru ji satnam waheguru ji satnam waheguru ji satnam waheguru ji
@AmandeepKaur-no7ky
@AmandeepKaur-no7ky 19 күн бұрын
Pind very good
@hundalsaab3706
@hundalsaab3706 16 күн бұрын
@@AmandeepKaur-no7ky je banda ap reej nal fern wala hunda fer v very good huna c
@singhsainisaini7448
@singhsainisaini7448 18 күн бұрын
Good
@sunilbanger7276
@sunilbanger7276 20 күн бұрын
Very very good kita Bai ji
@neelamveghal8960
@neelamveghal8960 17 күн бұрын
Diverce de dinda katal kio kita .aadmi v bohut galat hunde aa uhna da katal ta nahi hunda .us aadmi nu sakhat saza hove ta jo hor logan nu akal aave. Ho sakda eh aadmi shaki sabah d hove
@user-zg6gv2ks2y
@user-zg6gv2ks2y 12 күн бұрын
😢😢😢
@Harjinderpandit2085
@Harjinderpandit2085 19 күн бұрын
Pinder Walia da bhut bhut dhanwad
@rempysingh3399
@rempysingh3399 19 күн бұрын
❤❤❤❤
@kulwantsingh7570
@kulwantsingh7570 19 күн бұрын
Very good villagers 👍
@satwinderkaur5443
@satwinderkaur5443 15 күн бұрын
Bhot vdia keta veer ne
@rameshkumar-xk7ki
@rameshkumar-xk7ki 13 күн бұрын
Good keeta
@gogiram2868
@gogiram2868 18 күн бұрын
👍👍👍💯💯
@sherjeetsingh5261
@sherjeetsingh5261 18 күн бұрын
Bhot changaa keeta by naa
@gurbakhsingh9665
@gurbakhsingh9665 20 күн бұрын
Janani pair de
@charanjitsingh-pq5tq
@charanjitsingh-pq5tq 16 күн бұрын
Shak ta us time hunda jdo koi dekh lwe jdo live fadd lwe ta ankh ch gairat ch estra hunda.gairat ch aa k qatil keta gia.
@rupirupindergill2994
@rupirupindergill2994 18 күн бұрын
ਹੋਂਣਾ ਇੰਜ ਚਾਹੀਦਾ
@JagjitSinghhh
@JagjitSinghhh 19 күн бұрын
Pind Walia Ne Bilkul Sahi Kiha Ki Dukhi Hoke Band Ah Kumm Karda
@abzee7212
@abzee7212 20 күн бұрын
Tauba!Tauba!! Rab na kare, iss tara kisse naal na hove. Aapa pre historic being taa nehi Rehe hun te aapa nu plz thoda soch te bardash neal chalna sikhna chahida. Kisse de ta apni zindagi kharab naa karo
@msBali222
@msBali222 17 күн бұрын
Khotyio divorce de diyo
@jarnailsingh4167
@jarnailsingh4167 19 күн бұрын
Very good veer ji aise orat nal aise hona chachi da ha ji
@garryShah5497
@garryShah5497 15 күн бұрын
Ihh ta history vi dassdi punjab di.suchy shoormy ny Balbiro vi mari c.kyo ky Balbiro galt c.punjabi ankhi ny.
@MRINDIANCUBER-ci1uv
@MRINDIANCUBER-ci1uv 14 күн бұрын
Vadiya kita hor ki kare fer
@PK-cu7dj
@PK-cu7dj 19 күн бұрын
No good
@Nupa-bb1xs
@Nupa-bb1xs 19 күн бұрын
Eh keho jeha desh hai keho jahi police hai, kudi de ghar valia ne baki de parivar valia de naam lika ditte te gadhe te khotia police walia ne ma te bhra de v katal da case pa ke fsa ditte , salio eh ta dekh lo oh janani har roj parivar de izat rooldi c oh ne akke ne eh kadam chukkia hou . Je kise janani nu ghar vala pasand nahi te sohre parivar nal matt ni mildi ya fir sohre ghar jee ni lagda oh pehla khud jhagda kardi hai te fsa dahej vich beksoor loka nu ditta janda.
@AmritSingh-f1z
@AmritSingh-f1z 18 күн бұрын
Rondyo nu koi ni chup kraonda 😢😢jisda nal bndi a usnu pta hunda lok muh chak ke keh dinda a
@rajesh_kumar_
@rajesh_kumar_ 20 күн бұрын
50 ਸਾਲ ਦੀ ਲਗਦੀ ਹੇ
@user-zq3qb1bn9d
@user-zq3qb1bn9d 19 күн бұрын
22divorce de dinda hun aap jail vh o mar ge hun bche kon sambu
@kamleshkaur2919
@kamleshkaur2919 18 күн бұрын
Chaga kita Es Tra Di Janani Pti De Hundiya A Came UsDe Samne kare Pti Ne Theek kita ji Munda Te Una Maa Sari family Nirdosh Hai ji
@hundalsaab3706
@hundalsaab3706 17 күн бұрын
je ap khush thalo rakhda fer ah kuz na hunda
@user-sv6pu4zv3y
@user-sv6pu4zv3y 16 күн бұрын
Badya keta pind walea ne sath deta baki jo jnani apne pati de hundya yarr bnudi aa oh galt hai
@Sandy-gi1kp
@Sandy-gi1kp 18 күн бұрын
Extra marital affair ne parivaar kharab krta....
@emileeem4909
@emileeem4909 7 күн бұрын
Talaq le lena chahida
@AmritSingh-f1z
@AmritSingh-f1z 18 күн бұрын
chlo manda a galt c pr talak kr lenda kyo bachya di zindgi khrab kri a 😢😢bachya nu sari umer maa ni milni kita v😢😢ronda ni dekha janda chota chota bacha 😢😢maa ton bina koi ni bachya da father ta bahr aka hor viah krlo ga
@JaspalSingh-bt6xz
@JaspalSingh-bt6xz 20 күн бұрын
Pind wala rabda roop hundana sach bola
@JasPinder-gx3xs
@JasPinder-gx3xs 19 күн бұрын
KUTAL SIRF KATUL OUPER PINDA OHE POLICE KOLE HAI BAKEE MAMBRA NE KEE VEGARHHEAA HAI KE PAISEAA NOO JGA BNAEE HAI POLICE NE RSDHALIWALL ❤
@rajku5446
@rajku5446 20 күн бұрын
ਬਹੁਤ ਵਧੀਆ ਕੀਤਾ
@RajeshKumar-ty6tq
@RajeshKumar-ty6tq 19 күн бұрын
Verry.good.vot.vadia.kita
@KashmirSingh-fy5dg
@KashmirSingh-fy5dg 17 күн бұрын
Q😂q😅 kisi ka h e e e e
@ManjitSingh-tz1wy
@ManjitSingh-tz1wy 16 күн бұрын
Makhi, machhi, istari tinney jaat , kajaat .
@JasPinder-gx3xs
@JasPinder-gx3xs 19 күн бұрын
EKULI PUTNI KIOUN MARI ASHEK KIVEN BHUJ GIAA OUS BHAIN CHUDAVE NOO MAAR DENA SEE BHOT VDIAA GULL HO JANDI RSDHALIWALL 🎉🎉🎉❤
@Roundhell-vw4qg
@Roundhell-vw4qg 19 күн бұрын
Mard. Okok ok. Ok
@RanjitSingh-ti5nk
@RanjitSingh-ti5nk 18 күн бұрын
ਘਰ ਵਾਲਾ ਨਹੀਂ ਘਰ ਪੁਰਾ ਕਰਦਾ ਹੋਣਾ ਤਾਂ ਹੀ ਕੱਦ ਟੱਪੀ ਹੈ ਬਚਾਰੀ ਨੇ
@user-um7ni8fv5j
@user-um7ni8fv5j 19 күн бұрын
Aina greeb parivaar, dihadi krn wala, kudi patiale pdd di a🤔
@sumandeepinsan2908
@sumandeepinsan2908 18 күн бұрын
Oh kudi pind de government school ch pd di si bhut intelligent bachi aa.Us kudi da meritorious school ch no.aaya si ta pd ryi aa veere patiala
@user-um7ni8fv5j
@user-um7ni8fv5j 18 күн бұрын
@@sumandeepinsan2908 OK bai
@KarniKotli
@KarniKotli 18 күн бұрын
ਅੱਛਾ ਸੋਨੂੰ ਜਿਆਦਾ ਪਤਾ​@@sumandeepinsan2908
@user-ff5yq8ci5o
@user-ff5yq8ci5o 19 күн бұрын
Marana koi soultion nhi sza tn honi chidi aa Munde nu tn jo agge nu koi ewe na kre j edi gl c chd hi deni c
@amarjeetsingh3869
@amarjeetsingh3869 18 күн бұрын
ਗਲਤ ਕੰਮ ਕੀਤਾ ਜੇ ਸੂਰਮਾ ਸੀ ਅਣਖੀ ਸੀ ਯੋਧਾ ਸੀ ਜਾਗਦੀ ਜ਼ਮੀਰ ਵਾਲਾ ਸੀ ਪਹਿਲਾਂ ਪ੍ਰੇਮੀ ਦਾ ਕਤਲ ਕਰਦਾ ਫੇਰ ਪਤਨੀ ਦਾ ਸਦੀਕ ਦਾ ਸੁੱਚਾ ਸੂਰਮਾ ਸੁਣ ਲਿਉ
@VikramSingh-vf2ut
@VikramSingh-vf2ut 17 күн бұрын
ਵਧੀਆ ਫੈਸਲਾ ਪਿੰਡ ਵਾਲਿਆਂ ਦਾ
@BalkaurSingh-bx4ei
@BalkaurSingh-bx4ei 2 күн бұрын
ਹੁਣ,ਨਵੀਂ,ਬਹੂ,ਆ,ਜੂ,ਡੀ,ਇਹ,ਲੋਕ,ਹੀ,ਕਤਲ,ਕਰਾਉਣ,ਦੀ,ਹੱਲਸ਼ੇਰੀ,ਦਿੰਦੇ,ਨੇ,ਇਹਨਾਂ,ਤੇ,ਵੀ, ਕੇਸ,ਪਾਓ
@elitewarrior4290
@elitewarrior4290 20 күн бұрын
Majhbi ne marti
@ShubhamSharma-dp8kf
@ShubhamSharma-dp8kf 18 күн бұрын
Very good 👍
@Chairmangurjitsandhu1313
@Chairmangurjitsandhu1313 18 күн бұрын
Good
Nastya and SeanDoesMagic
00:16
Nastya
Рет қаралды 13 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 22 МЛН
Best father #shorts by Secret Vlog
00:18
Secret Vlog
Рет қаралды 22 МЛН
Nastya and SeanDoesMagic
00:16
Nastya
Рет қаралды 13 МЛН