ਮਰਨ ਤੋਂ ਬਾਅਦ ਰਸਮਾਂ ਦਾ ਅਸਲ ਸੱਚ ! ਸੂਰਜ ਛੁੱਪਣ ਤੋਂ ਪਹਿਲਾਂ ਸਸਕਾਰ ਕਿਉ ਹੁੰਦਾ ?

  Рет қаралды 108,081

ਸ਼ਬਦ Shabad

ਸ਼ਬਦ Shabad

Ай бұрын

#podcast #shabad_channel
ਮਰਨ ਤੋਂ ਬਾਅਦ ਰਸਮਾਂ ਦਾ ਅਸਲ ਸੱਚ !
ਸੂਰਜ ਛੁੱਪਣ ਤੋਂ ਪਹਿਲਾਂ ਸਸਕਾਰ ਕਿਉ ਹੁੰਦਾ ?
ਅਰਥੀ ਨੂੰ ਮੋਢਾ ਕਿਉ ਜਰੂਰੀ - ਔਰਤਾਂ ਸਿਵਿਆਂ ਚ ਕਿਉ ਨਹੀ ਜਾਦੀਆਂ
ਘੜਾ ਕਿਉ ਤੋੜਿਆ ਜਾਂਦਾ
The real truth of rituals after death!
Why is there a cremation before sunset?
Why is it important to shoulder the earth - why women do not go to the siva
Why was the pot broken?
Subscribe our channel
Like Us on Facebook
**********
#NEWPUNJABIFILM
#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*
Editor/GraphicDesigner: Sanju Majitha 96672-75000
Managed by: Badaljeet Singh Maan 98887-23507

Пікірлер: 124
@official_ShabadChannel
@official_ShabadChannel Ай бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@asharani6758
@asharani6758 Ай бұрын
Bs kolo e galla bna k eh bolde sb. Jo v rasam hundia kuj soch k he bania à. Eh adhi jankari deke loka nu gumrah krde aa
@manngurry543
@manngurry543 15 күн бұрын
ਭਰਾਵਾ, ਸੱਚ ਅਸਲ ਹੀ ਹੁੰਦਾ ਹੈ, ਇਸਨੂੰ ਕਿਸੇ ਵਿਸ਼ੇਸ਼ਣ ਦੀ ਲੋੜ ਨਹੀਂ ਹੁੰਦੀ ਭੇਡ ਚਾਲ ਫੜੀ ਸਾਰਿਆਂ ਨੇ😂😂😂
@brahamjotkaur1768
@brahamjotkaur1768 14 күн бұрын
Ji sada leder na Khan ta ki ki kita jawaay
@dkmetcalf14598
@dkmetcalf14598 3 күн бұрын
Very nice information.
@BaljinderSingh-yg7pt
@BaljinderSingh-yg7pt 13 күн бұрын
ਬਹੁਤ ਵਧੀਆ ਵਿਚਾਰ ਦਿੱਤੇ ਰਾਮ ਕੁਮਾਰ ਜੀ 🙏🏻🙏🏻
@gurdeepsinghvirdi5145
@gurdeepsinghvirdi5145 Ай бұрын
ਔਰਤਾਂ ਨੂੰ ਇਸ ਵਾਸਤੇ ਸਮਸ਼ਾਨ ਨਹੀ ਲਿਜਾਂਦੇ ,ਪਹਿਲਾਂ ਸਤੀ ਪ੍ਰਥਾ ਹੁੰਦੀ ਸੀ । ਮਰਦ ਮਰਨ ਦੇ ਬਾਅਦ ਇੱਕ ਤਾਂ ਔਰਤ ਵੱਲ ਸਮਾਜ ਚੰਗੀ ਨਿਗਾਹ ਨਾਲ ਨਹੀਂ ਦੇਖਦਾ , ਦੂਸਰਾ ਔਰਤ ਆਪਣੇ ਆਪ ਵਿੱਚ ਸੋਚਦੀ ਸੀ ਕਿ ਮੇਰਾ ਪਤੀ ਹੁੱਣ ਮਰ ਗਿਆ ਮੈਂ ਕਿਸ ਵਾਸਤੇ ਜੀਣਾ ਉਹ ਵੀ ਜਬਰਨ ਚਿੱਖਾ ਵਿੱਚ ਛਾਲ ਮਾਰੀ ਦੇਂਦੀ ਸੀ ਉਸ ਕਾਂਡ ਨੂੰ ਰੋਕਣ ਵਾਸਤੇ ਔਰਤਾਂ ਨੂੰ ਸ਼ਮਸ਼ਾਨ ਜਾਣ ਹੀ ਨਹੀਂ ਦੇਦੇਂ ਹਨ
@baljitgrewal1101
@baljitgrewal1101 Ай бұрын
ਵੀਰ ਔਰਤ ਨੂੰ ਦਿਲ ਤੋਂ ਕਮਜੋਰ ਸਮਝਿਆ ਜਾਂਦਾ ਹੈ। ਇਸ ਲਈ ਉਹ ਸਮਸ਼ਾਨ ਘਰ ਨਹੀਂ ਲਿਜਾਇਆ ਜਾਦਾਂ ਸੀ।
@lakhvirsingh9492
@lakhvirsingh9492 Ай бұрын
Sahi gal hi brother
@mnapreetkaursembhi7599
@mnapreetkaursembhi7599 Ай бұрын
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਜੂਨਾਂ ਬਾਰੇ ਸਭ ਕੁਝ
@balvirsingh-il3eb
@balvirsingh-il3eb Ай бұрын
ਜਿਸ ਘਰ ਵਿਆਹ ਹੈ ਕਿਸੇ ਬੱਚੇ ਦਾ ਤਾਂ ਉਹ ਪਰਿਵਾਰ ਮਰਗ ਵਾਲੇ ਦੇ ਘਰ ਨਹੀਂ ਜਾਂਦਾ ਸਵਾ ਮਹੀਨਾ ਕਿਉਂ ਮੈਂ ਤਾਂ ਚਲਾ ਗਿਆ ਸੀ
@dastanapunjab123
@dastanapunjab123 Ай бұрын
ਕੋਈ ਗੱਲ ਨਹੀਂ ਹੈ ਵੀਰ ਮੇਰੇ ਅਪਣੇ ਵਿਆਹ ਦੇ ਵਿੱਚ ਮੈ ਵੀ ਗਿਆ ਹਾ । ਫੇਰ ਮੇਰੇ ਘਰ ਵਾਲੀ ਕੋਲ ਬੇਟੀ ਹੋਈ ਮੈ ਮਰਗ ਵਾਲ਼ੇ ਘਰ ਪਾਠ ਕਰਕੇ ਆਕੇ ਬੇਟੀ ਨੂੰ ਚੁੱਕ ਲੈਂਦਾ ਸੀ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ
@deshpremi6295
@deshpremi6295 Ай бұрын
ਪਹਿਲਾਂ ਤਾਂ ਔਰਤਾਂ ਨੂੰ ਬਰਾਤ ਵਿੱਚ ਨਹੀਂ ਸੀ ਲੈਕੇ ਜਾਂਦੇ।
@cpgill1988
@cpgill1988 Ай бұрын
ohda karan eh c k Pakode na muka den . 😁
@sukhmindersinghbahia4813
@sukhmindersinghbahia4813 Ай бұрын
ਸਾਰੀਆਂ ਗੱਲਾਂ ਬਿਲਕੁਲ ਸਹੀ ਨੇ। ਤੱਥਾਂ ਤੇ ਅਧਾਰਤ
@gurbhindersandhu8654
@gurbhindersandhu8654 18 күн бұрын
ਬਹੁਤ ਵਧੀਆ ਜਾਣਕਾਰੀ ਜੀ
@satyakijeet1815
@satyakijeet1815 17 күн бұрын
ਸੱਹੀ ਗੱਲ ਵੀਆਹ ਵਾਲੀਆ ਰਸਮਾ ਬਾਰੈ ਵੀ ਭਾਈ ਓਦੋਕੈ ਨੈ ਸ਼ਾਰਾ ਦੱਸਿਆ ਮੁਗਲਾ ਦੀਆ ਰਸਮਾ ਹਿਦੂ ਸਿਖ ਨੀਬਾਹ ਰੱਹੈ ਨੈ ਸੁਰਮਾ ਸਰਬਾਲਾ ਤੱਲਵਾਰ ਟਿਕਾ ਲੋਣਾ ਸਭ ਪਖੰਡ ਨੈ
@gagandeepkour4290
@gagandeepkour4290 Ай бұрын
ਕੁਝ ਗੱਲਾਂ ਠੀਕ ਹਨ ਕੁਝ ਮਨਘੜਤ ਹਨ,,,,,
@user-jb5sb4jz9s
@user-jb5sb4jz9s Ай бұрын
ਤੱਸਲੇ ਵਾਲੀ ਗੱਲ ਬਹੁਤ ਵਧਾਈਆਂ ਲੱਗੀ ਇਸ ਵਾਰੇ ਬਹੁਤ ਲੱਭਿਆ ਸੀ ਪਰ ਅਸਲੀਅਤ ਅੱਜ ਪਤਾ ਲੱਗਿਆ l
@SidhuSaab-oi1nm
@SidhuSaab-oi1nm Ай бұрын
ਧੰਨਵਾਦ ਜੀ ਵੀਡੀਓ ਪਾਉਣ ਲਈ ਮਘ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਹਾ ਮੈ ਬੇਨਤੀ ਕਰਦਾ ਹਾਂ ਕਿ ਇਉ ਹੋਰ ਵੀ ਵੀਡੀਓ ਪਾਈਆਂ ਜਾਣ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@nand3219
@nand3219 Ай бұрын
ਤਰਕਸ਼ੀਲ ਸੋਸਾਇਟੀ ਨੂੰ ਚਾਹੀਦਾ ਕਿ ਨੂਰਮਹਿਲੀਏ ਡੇਰੇ ਤੇ ਲਾਸ਼ ਸਾਲਾਂ ਤੋਂ ਪੲੀ ਹੈ ਉਸ ਨੂੰ ਅੱਗ ਦੇ ਹਵਾਲੇ ਕਰਵਾਇਆ ਜਾਵੇ ਅਤੇ ਅੰਧ-ਵਿਸ਼ਵਾਸ ਤੋਂ ਪਰਦਾ ਚੁੱਕ ਕੇ ਲੋਕਾਂ ਨੂੰ ਡੇਰਿਆਂ ਚ ਹੋ ਰਹੀ ਲੁੱਟ ਤੋਂ ਬਚਾਇਆ ਜਾਏ
@satwinderkumar575
@satwinderkumar575 13 күн бұрын
Very good information.
@kulwinderkaur9107
@kulwinderkaur9107 Ай бұрын
Ap ji da dhanavaad , ap bahut vadia jaankari ditti ji
@Sabrimalag786
@Sabrimalag786 Ай бұрын
ਠੀਕ
@mnapreetkaursembhi7599
@mnapreetkaursembhi7599 Ай бұрын
ਬੀਬੀਆਂ ਜਿਆਦਾ ਇਮੋਸ਼ਨਲ ਹੁੰਦੀਆਂ
@manpreetsingh-jr7ul
@manpreetsingh-jr7ul Ай бұрын
ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ
@user-uh6uz4lh3p
@user-uh6uz4lh3p Ай бұрын
Waheguru ji Waheguru ji Waheguru ji Waheguru ji Waheguru ji Waheguru ji
@baljinderkaler1713
@baljinderkaler1713 Ай бұрын
Buhat wadiya jankari ditti sir ji God bless you
@gurcharnsingh8342
@gurcharnsingh8342 Ай бұрын
Very well discussion 🙏
@RamSingh-wt2vq
@RamSingh-wt2vq Ай бұрын
ਗੁਰਬਾਣੀ ਮੁਤਾਬਿਕ ਅੰਤ ਵੇਲੇ ਮਾਇਆ ਸਿਮਰਨ ਵਾਲਾ ਸੱਪ ਦੀ ਜੂਨੇ ਪੈਂਦਾ ਹੈ ।
@gursewak22pro93
@gursewak22pro93 Ай бұрын
ਸੱਚੀਆ ਗਲਾਂ ਦਸੀਆਂ ਹਨ ਜੀ ਸਾਡੇ ਤਾਂ ਬੱਚੇ ਬਹੁਤ ਮੱਸਤੇ ਹਨ ਮੂਤਣ ਵੀ ਮੋਟਰ ਸਾਈਕਲ ਤੇ ਜਾਦੇ ਹਨ ਜੀ ਵੈਸੇ ਵੇਹਲੇ ਹਨ ਕੰਮ ਕੋਈ ਕਰਨਾ ਨਹੀ ਮੋਟਰ ਸਾਈਕਲ ਤੇ ਗੇੜੀਆ ਲਾਉਦੇ ਹਨ ਜੀ
@pushpinderkaur97
@pushpinderkaur97 Ай бұрын
bhut hi ziada vadhia jankari ji Manss
@gurmailsingh6601
@gurmailsingh6601 Ай бұрын
S s a ਵੀਰ ਜੀ ਇਹ ਬਿਲਕੁਲ ਸਚਾਈ ਹੈ ਬਿਲਕੁਲ ਸਚੀ ਗਲਾ ਦਸਦੇ ਹਨ ਹੁਨ ਸਰੀਕ ਪਾਈ ਨਰਾਜ ਹੋ ਜਾਂਦੈ ਕਹਿੰਦੇ ਅਸੀ ਸਾਰੇ ਟੱਬਰ ਨੇ ਫੂਲਾ ਤੇ ਜਾਨਾ ਇਹੋ ਜਾਹੇ ਲੋਕ ਹਨ ਜਿਹੜੀ ਰਾਖ ਕਹਿਦੇ ਹਨ ਕੀ ੳਹ ਕਿਸੇ ਰੂਹ ਵਿਚ ਪੈ ਗਿਆ ਜੀ ਬਹੁਤ ਸਹੀ ਗਲਾ ਦਸ ਰਹੇ ਹਨ ਮੈ ਹਾ ਯੂਐੱਸ ਤੂ ਅਮਰਜੀਤ ਕੌਰ
@SatnamSingh-wv9gg
@SatnamSingh-wv9gg Ай бұрын
SAHI. PUNJABI. LIAKNI. SIKH. LO. G
@suchasingh2663
@suchasingh2663 Ай бұрын
Waheguru ji Waheguru ji
@magharsingh5363
@magharsingh5363 Ай бұрын
Good discussion. Good advice.
@RaviSingh-ui4rp
@RaviSingh-ui4rp Ай бұрын
ਕਿਸੇ ਦੇ ਧਰਮ ਨੂੰ ਐਵੇ ਨੀ ਪੰਡੀਦਾਂ ਕਿਸੇ ਨੂੰ ਨੀ ਪਤਾ ਉਸਦਾ ਘੜਾ ਕਿਸੇ ਨੇ ਭੰਨਣਾ ਕਿ ਨੀ
@harvilashdairyfarm3948
@harvilashdairyfarm3948 Ай бұрын
बहुत ही शानदार विचार हैं
@HarbansSingh-pc7fc
@HarbansSingh-pc7fc Ай бұрын
ਹੈਡਿੰਗ ਲਿਖਿਆ ਕਿ ਦਿਨ ਛੁਪਨੇ ਤੋਂ ਬਾਅਦ ਸੰਸਕਾਰ ਕਿਉਂ ਨਹੀਂ ਕੀਤਾ ਜਾਂਦਾ,, ਪਰ ਮੈਂ ਪੂਛਨਾ ਚਾਹੁੰਦਾ ਕਿ, ਜਿਸ ਬਾਲਤਕਾਰ ਪੀੜਤ ਬੀਬੀ ਜੋ ਯੁਪੀ ਨਾਲ ਸਬੰਧਤ ਹੈ,, ਨੂੰ ਅੱਧੀ ਰਾਤ ਸਾੜੀਆਂ ਗਿਆ ਤੇ ਉਸ ਦੇ ਘਰ ਅੱਗੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ,ਜੋ ਇੱਕ ਉੱਚ ਹਸਤੀ ਵਾਲੀਆਂ ਤੋ ਪੀੜਤ ਸੀ, ਉਹ ਸੰਸਕਾਰ ਠੀਕ ਸੀ।।
@hansrajsingh3237
@hansrajsingh3237 Ай бұрын
Aaaaà
@hansrajsingh3237
@hansrajsingh3237 Ай бұрын
Ààaàaà
@desivlog2260
@desivlog2260 Ай бұрын
Bilkul right
@pushpinderkaur97
@pushpinderkaur97 Ай бұрын
Taraksheel Zindabad and best
@yadwindersingh8894
@yadwindersingh8894 Ай бұрын
ਸਹੀ ਸਵਾਲ ਕੀਤਾ, ਇਸ ਪ੍ਰੋਗਰਾਮ ਦੇ ਮਹਿਮਾਨ ਹੀ ਉਸ ਬੀਬੀ ਦਾ ਅੰਤਿਮ ਸੰਸਕਾਰ ਕਰਵਾ ਕੇ ਆਏ ਸਨ
@RaviSingh-ui4rp
@RaviSingh-ui4rp Ай бұрын
ਬਾਬਾ ਜੀ ਮਨਘੜਤ ਗੱਲਾ ਕੋਈ ਵੀ ਕਰ ਲੈਂਦਾ ਤੈਨੂ ਕਿਨੇ ਦੱਸੀਆ ਇਹਦਾ ਮਤਲਵ ਇਹੀ ਹੁਦਾ ਜੋ ਤੁੰ ਦਸ਼ ਰਿਹਾ ਐਂਵੇ ਹੀ ਜਵਲੀਆ ਨੇ ਬਸ🙏🙏🙏🙏
@gsbboora4850
@gsbboora4850 Ай бұрын
ਫ਼ਿਰ ਤੁਸੀਂ ਦੱਸ ਦਿਉ, ਸਹੀ ਗੱਲ੍ਹਾਂ, ਜਬਲੀਆ ਤਾ ਤੇ ਰੀਂ ਲੱਗ ਦੀ ਏ , ਬਹੁਤ ਪੁਰਾਣੇ ਸਦੀਆ ਤੋਂ ਚੱਲੇ ਆ ਰਹੇ ਆ, ਓਸ ਟਾਈਮ ਕੁਸ਼ ਸੋਚ ਕੇ ਬਣਾਇਆ ਸੀ ਰਸਮਾਂ ਹੁਣ ਸਮੇਂ ਦੇ ਹਿਸਾਬ ਨਾਲ ਟਾਈਮ ਚੇਜ਼ ਹੋਂ ਗਿਆ
@mukesh0027
@mukesh0027 17 күн бұрын
Murkha apne bapu naal bi 'tu' keh k gal krda hai ! Do akhar padh lene si
@balvirsingh-il3eb
@balvirsingh-il3eb Ай бұрын
ਸੰਸਕਾਰ ਭੋਗ ਤੋਂ ਬਾਅਦ ਕਿਸੇ ਦੇ ਘਰ ਜਾਣਾ ਚੰਗਾ ਨਹੀਂ ਸਮਝਦੇ ਹੁਣ ਵੀ ਕੲਈ ਕਰਦੇ ਹਨ
@umaraniprashar7660
@umaraniprashar7660 Ай бұрын
True
@surshkumar8178
@surshkumar8178 Ай бұрын
@sarpanchkhalsa735
@sarpanchkhalsa735 Ай бұрын
ਵੀਰ ਜੀ ਅੰਤ ਵੇਲੇ ਨਹੀਂ ਉਹ ਜਿਓਂਦੇ ਜੀ ਸੱਪ ਦੀ ਜੂਨ ਜਿਓਂਦਾ ਹੈ ਅਤੇ ਜੂਨਾਂ ਵਿੱਚ ਆਉਣਾ ਹੈ ਭਾਵ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ। ਕਿਹੜੇ ਜੂਨ ਵਿੱਚ ਪੈਣਾ ਹੈ ਇਹ ਕਿਹਾ ਨਹੀਂ ਜਾ ਸਕਦਾ ਕਿਉਂਕਿ ਜ਼ਨਮ ਮਰਨ ਹੁਕਮ ਹੈ ਅਤੇ ਹੁਕਮ ਨਾ ਕਹਿਆ ਜਾਈ?
@lekhraj9384
@lekhraj9384 19 күн бұрын
Gurbani vich likhia hai ,Nauven guru patshah di bani hai,jadon bhog de salok parhde han .gaur naal suno .
@JasbirSingh-kr2oy
@JasbirSingh-kr2oy 2 күн бұрын
ਸਹੀ ਗੱਲ ਮਿੱਠਾ ਨਹੀ ਚਾਹੀਦਾ
@RajenderSingh-ql6hc
@RajenderSingh-ql6hc Ай бұрын
Sahi
@DhannaSinghDhillon
@DhannaSinghDhillon Ай бұрын
20% right said
@user-bu6hu8jh5y
@user-bu6hu8jh5y Ай бұрын
ਹਾਂਜੀ 20% ਸਹੀ, ਬਾਕੀ ਗੱਪ ਗਪੌੜ ਹੀ ਹਨ।
@user-mb8rt1dj2d
@user-mb8rt1dj2d Ай бұрын
ਸੰਸਕਾਰ ❌ਸਸਕਾਰ✅
@GurvinderSingh-uo8mb
@GurvinderSingh-uo8mb Ай бұрын
ਸੰਸਕਾਰ ਅਤੇ ਸਸਕਾਰ ਵਿੱਚ ਕੀ ਫਰਕ ਹੈ ਵੀਰ
@jagannath2922
@jagannath2922 Ай бұрын
ਬਾਈ ਜੀ!.....ਅਸਲ ਵਿੱਚ ਅੰਤਿਮ ਸੰਸਕਾਰ ਹੁੰਦਾ। ਮਤਲਬ ਮਰਨ ਵਾਲੇ ਦੀ ਆਖ਼ਰੀ ਰੀਤ।
@russelwiper3112
@russelwiper3112 12 күн бұрын
​@@GurvinderSingh-uo8mbਸੰਸਕਾਰ ਜੋ ਆਪਾਂ ਨੂੰ ਵਿਰਾਸਤ ਵਿੱਚ ਮਿਲਦੇ ਚੰਗੇ ਮਾੜੇ ,= ਸਸਕਾਰ ਦਾ ਮਤਲਬ ਮਰੇ ਵਿਅਕਤੀ ਨੂੰ ਦਫ਼ਣਾਉਣਾ ਜਾਂ ਫਿਰ ਅਗਨੀ ਭੇਟ ਕਰਨਾ
@sukhpannu4805
@sukhpannu4805 Ай бұрын
ਸਾਡੇ ਮਾਝੇ ਵਿਚ ਮੈ ਪਿਛਲੇ 60ਸਾਲ ਤੋ ਵੇਖ ਰਹਿਆ ਹਾਂ ਕਿ ਬੀਬੀਆ ਮੜੀਆ ਦੇ ਅੰਦਰ ਤੱਕ ਜਾਦੀਆ ਹਨ
@monikarrda
@monikarrda 17 күн бұрын
100% सच बता रहे हैं, अब उस संस्कार को आडंबर और पाखंडों में बांध दिया।
@jagdeepboparai5034
@jagdeepboparai5034 Ай бұрын
Sir g, bhuat vadia assi pinda wale, niklna chadia vamha cho, hun LPG, bhathi chal pai, loi, kambal v nahi pa rehe.... Thanks bhaji... From UK...
@subhashchanderpaul9716
@subhashchanderpaul9716 5 күн бұрын
And visvaas nahi ji.sacchi gal hai ji
@kuldipkaur1470
@kuldipkaur1470 Ай бұрын
Waheguru ji
@bhojrajgoyal2725
@bhojrajgoyal2725 Ай бұрын
ਸੱਚ ਦਾ ਪ੍ਰਚਾਰ ਜ਼ਰੁਰੀ
@user-tg6bq4rv1l
@user-tg6bq4rv1l Ай бұрын
Bibia Chik mar mar rodi ta murde nu sundi ni ghde awaz uhnu kive sundi hou
@motivationstore7676
@motivationstore7676 Ай бұрын
Bohut saria gala Reh gaiya
@sukhamalhisukhamalhi8978
@sukhamalhisukhamalhi8978 Ай бұрын
Mere Nana ji gujre the ham Puri Raat uske pass rahe the Aisa kuchh nahin koi aadami nahin aata vah khud mein khud likha jata
@lalalalisa807
@lalalalisa807 Ай бұрын
ਸੰਸਕਾਰ ਨਹੀਂ ਹੁੰਦਾ ਸਸਕਾਰ ਹੁੰਦਾ ਹੈ ਜੀ
@manpreetsinghbrar3869
@manpreetsinghbrar3869 Ай бұрын
ਬਾਬਾ ਬਾਡੀ ਵੀ ਨਾਲ ਹੀ ਘੁੰਮਦੀ ਐ ਸਿਰ ਵਾਲਾ ਸਿਰ ਵਾਲੇ ਪਾਸੇ ਹੁੰਦੀ ਐ
@deshpremi6295
@deshpremi6295 Ай бұрын
ਸਿੱਧਾ ਤਾਂ ਸੱਪ ਵੀ ਨਹੀਂ ਬਣ ਸਕਦਾ। ਪਹਿਲਾਂ ਸਪਣੀ ਅੰਡਾ ਦਿੰਦੀ ਹੈ।
@surdipkaur5909
@surdipkaur5909 8 күн бұрын
Sat shri akal bhaji mere daddy di ethe death ho gyi body jma karwa diti 11 din after fenal ho gya asi kuch nhi kita gurduware sukhmani sahib da path karwa dita😢
@deshpremi6295
@deshpremi6295 Ай бұрын
ਡੇਰਾ ਸੱਚਾ ਸੌਦਾ ਦੇ ਪ੍ਰੇਮੀ ਤਾਂ ਮ੍ਰਿਤਕ ਦਾ ਪੂਰਾ ਸ਼ਰੀਰ ਹੀ ਮੈਡੀਕਲ ਸੋਧਾਂ ਲਈ ਦਾਨ ਕਰ ਦਿੰਦੇ ਹਨ। ਸਾਰੇ ਚੱਕਰ ਹੀ ਖਤਮ।
@DharmpalDhammu-fm1xt
@DharmpalDhammu-fm1xt 27 күн бұрын
Oh ta gufaa vich b l jaade ne 😅
@KuldeepSingh-bn9eg
@KuldeepSingh-bn9eg Ай бұрын
Swa basawan Wali Rashm Sach y koi nhi Rat nu kuj karda seoh kudrati bat aa
@makhansingh9322
@makhansingh9322 Ай бұрын
Ladda v le kar jate hai 20 kg atta v le kar jate hai g help
@KuldeepSingh-ef8qh
@KuldeepSingh-ef8qh 6 күн бұрын
ਮੇਰੇ ਤਾਂ 40ਮਿੰਟ ਖਰਾਬ ਹੋ ਗਏ।ਆ ਸੁਣ ਕੇ
@harjindertirvedi
@harjindertirvedi Ай бұрын
Sir not sansakar SASKAR IS RIGHT WORD sansakar we Learned from our parents
@jagannath2922
@jagannath2922 Ай бұрын
Not saskar ji...... Antim Sanskar means Last Costum of dead person.
@writerazadlachhruazad9465
@writerazadlachhruazad9465 Ай бұрын
ਬੀਬੀਆਂ ਦਾ ਦਿਲ ਕਮਜ਼ੋਰ ਹੁੰਦਾ ਹੈ ਤਾਂ ਹੀ ਉਹ ਸ਼ਮਸ਼ਾਨ ਘਾਟ ਤੱਕ ਨਹੀਂ ਜਾਂਦੀਆਂ। ਦੂਜਾ ਚਿਖਾ ਨੂੰ ਲਾਂਬੂ ਲਾਉਣਾ ਅਤੇ ਸਸਕਾਰ ਕਰਨਾ ਬਹੁਤ ਦਿਲ ਕਰੜਾ ਕਰਨਾ ਹੁੰਦਾ ਐ, ਬੀਬੀਆਂ ਇਹ ਸਭ ਕੁੱਝ ਵੇਖ ਨਹੀਂ ਸਕਦੀਆਂ।
@JaswinderKaur-qw1zs
@JaswinderKaur-qw1zs Ай бұрын
Bilkul right g
@RSCALIFORNIA
@RSCALIFORNIA Ай бұрын
ਐਵੇ ਬਕਵਾਸ ਇਹ ਸੱਭ ਪੰਡਤਾ ਦੀਆ ਮਿਹਰਬਾਨੀਆ ਹਨ ਜੋ ਸਿਧੇ ਸਾਧੇ ਲੋਕਾ ਨੂੰ ਵਹਿਮਾ ਭਰਮਾ ਚ ਪਾਉਦੇ ਸੀ ' ਪਰ ਹੁਣ ਸਮਾ ਬਦਲ ਗਿਆ ਹੁਣ ਨੀ ਕੋਈ ਪਿਛੇ ਲਗਦਾ ਪੰਡਤਾ ਦੇ -
@kapildk1693
@kapildk1693 Ай бұрын
Ede ch pandit da ki role dsya v sale fudu bnde
@harisingh-xl6hf
@harisingh-xl6hf Ай бұрын
ni. saria. gala. thek ni. is. bande. nu. pura. giyn. ni. kug. mangart. gala. kda. a
@sukhamalhisukhamalhi8978
@sukhamalhisukhamalhi8978 Ай бұрын
Bhai ji Jo yah takle wala Bata rahe ho bilkul galat Bata rahe ho
@gurdeepsinghvirdi5145
@gurdeepsinghvirdi5145 Ай бұрын
25:36 ਇੱਕ ਕੰਮ ਹੌਰ ਜਦੋ ਆਪਾਂ ਮੁਰਦੇ ਨੂੰ ਅਗਨ ਭੇਟ ਕਰਕੇ ਵਾਪਿਸ ਮੁੜਦੇ ਹਾਂ ਤਾਂਚਿੱਖਾ ਨੂੰ ਅੱਗ ਦੇਣ ਵਾਲੇ ਵਿਅਕਤੀ ਤੋ ਲੰਬਾ ਡੰਡਾ ਲੈਕੈ ਮੁਰਦੇ ਦੇ ਸਿਰ ਵਿੱਚ 7 ਵਾਰ ਡੰਡਾ ਛੁਹਾਇਆ ਜਾਦਾ ਹੈ ਉਹ ਡੰਡਾ ਮਰਵਾਇਆ ਜਾਦਾਂ ਹੁੰਦਾ ਸੀ । ਉਹ ਵੀ ਇਸ ਕਰਕੇ ਹੁੰਦਾ ਹੈ ਕਿ ਮੁਰਦਾ ਕਿਤੇ ਜਿੰਦਾ ਨਾ ਹੋਵੇ ਜੀ ਉਹ ਡੰਡਾ ਛੁਹਾਇਆ ਨਹੀ ਮਰਵਾਇਆ ਜਾਦਾ ਸੀ ਅੱਜ ਕੱਲ ਛੁਹਾਇਆ ਹੀ ਜਾਦਾ ਹੇ ਜੀ।
@anmolpreetsinghmaan270
@anmolpreetsinghmaan270 Ай бұрын
ਰਸਮ ਤਾਂ ji ਪਤਾ ਨਹੀਂ ਹਗੀ ਜਾ ਨਹੀ ਪਰ ਹੁਣ ਵਾਲੀ ਮੌਤ ਬੰਦਾ ਜਿਊਦਾ ਨੀ ਹੁੰਦਾ ਓਦੋਂ ਲੋਕ ਜਿਉਂਦੇ ਹੋ ਜਾਂਦੇ c
@sharmakpt
@sharmakpt 5 күн бұрын
Veer ji ohda scientific reason a. Human Skull ch ek fluid hunda jo brain de around rehnda hai. Danda maar ke oh fluid nu kadhya janda ta ke skull jisnu khopri kehnde a ohnu agg lag sake. Kyonke jinna chir oh fluid khopri vich rehnda hai ta khopri poori tra jaldi nahi hai. Es sajjan purush dia kuch gall logical te sahi ne but kuch manghadat v ne. kyonke eh traksheel society nu follow karde a ta eh koi v religious gall nu nahi mande chahe oh sahi v hove.
@punjabidecenthulk784
@punjabidecenthulk784 Ай бұрын
Eh cheeja pehla hi pata c, apne dimaag naal koi bi eh logic soch sakda, mai logic mai khud pehla hi soch chukka ha।।।
@lovelalit7518
@lovelalit7518 Ай бұрын
Sir menu maaf karna tuhadia Galla bahut vadia and taraksheel ne but Tuhadi knowledge vich hale bahut kamia ne please bina proper jankari de mangharat video na paya karo ji
@jaishiv2310
@jaishiv2310 Ай бұрын
Aaj kal ladki v arthi ko moda dindian han. sham shan ghat vech aurat v jane lagi hai
@rrr.r3333
@rrr.r3333 Ай бұрын
Bahi samsan Gat vich Ourat kyo Jana mana hai Ourat da Mahina aanda hai ush Vakat Negtiv Chija jayada honda hai bhot Ourat sent vagera lagadi hai in vich negtiv ke karan
@gill2895
@gill2895 Ай бұрын
ਬਾਬਾ ਜੀ ਸੰਸਕਾਰ ਨਹੀ ਹੁੰਦਾ ਸਸਕਾਰ ਹੁੰਦਾ
@suchasingh2663
@suchasingh2663 Ай бұрын
One thing repeated again and again
@SatnampawarPawar-tc2zi
@SatnampawarPawar-tc2zi Ай бұрын
Sahure chothe te dhand sive te Chita kaprha visa ke Kilian dhok ke diva kio jagaode han
@user-zo8ee6no9r
@user-zo8ee6no9r Ай бұрын
A ki drama dad riha sab galla d koi karn hunde ne ave hi time pass intervee kari jande ne
@tarsemlalbalshotra2629
@tarsemlalbalshotra2629 Ай бұрын
Eh gal galat hai ki bate thalle sani swah te chori aape nishan lagaya janda cee,eh kam tala band kamre bich keeta janda hai. Bapu jablia marda a
@SukhwinderSingh-he5uq
@SukhwinderSingh-he5uq 28 күн бұрын
ਇਹ ਸਭ ਬਕਵਾਸ ਹੈ ਉਹ ਪੈੜ ਬਿਲਕੁਲ ਸਹੀ ਆਉਦੀ ਹੈ ਮੈ ਕੋਲ ਬੈਠ ਕੇ ਦੇਖਿਆ ਸਾਫ ਆਉਦੀ ਹੈ
@ravinder1576
@ravinder1576 4 күн бұрын
😂😂😅
@user-bu6hu8jh5y
@user-bu6hu8jh5y Ай бұрын
ਤੁਸੀਂ ਕਹਿੰਦੇ ਹੋ ਘੜਾ ਤਾਂ ਭੰਨਦੇ ਹਨ ਕਿ ਖੜਾਕ ਨਾਲ ਜੇਕਰ ਕੋਈ ਮਰਿਆ ਸਮਝਿਆ ਹੋਇਆ ਕੋਈ ਬੰਦਾ ਜਿਉਂਦਾ ਹੈ ਤਾਂ ਖੜਾਕ ਸੁਣ ਕੇ ਉੱਠ ਪਵੇ.... ਜੇਕਰ ਖੜਾਕ ਹੀ ਕਰਨਾ ਤਾਂ ਘੜੇ ਤੋਂ ਵੱਧ ਖੜਾਕ ਕਰਨ ਦੇ ਹੋਰ ਥੋੜ੍ਹੇ ਸਾਧਨ ਹਨ? ਇਹਦੇ ਪਿੱਛੇ ਤਰਕ ਇਹ ਦਿੰਦੇ ਹਨ ਕਿ ਮੁਰਦੇ ਦਾ ਵਾਰਸ ਘੜੇ ਵਿੱਚ ਪਾਣੀ ਪਾਕੇ ਘੜਾ ਭੰਨ ਕੇ ਮੁਰਦੇ ਨੂੰ ਇਕ ਸੰਦੇਸ਼ ਦਿੰਦੇ ਹਨ ਕਿ,"ਭਾਈ ਹੁਣ ਤੇਰਾ ਇੱਥੋਂ ਦਾ ਅਨ ਜਲ ਮੁੱਕ ਗਿਆ, ਪਿੱਛੇ ਧਿਆਨ ਨਾ ਰੱਖੀਂ ਆਪਣੇ ਅੱਗੇ ਸਵਾਰੋ ਪਿੱਛੇ ਪਰਿਵਾਰ ਵਾਲ਼ੇ ਹੁਣ ਤੇਰੇ ਕੁਝ ਨਹੀਂ ਲਗਦੇ। ਇਸ ਤੋਂ ਇਲਾਵਾ ਬਾਕੀ ਵੀਡਿਓ ਵਿੱਚ ਵੀ ਆਪਣੀਆ ਮਨ ਘੜਤ ਗੱਪਾਂ ਹੀ ਮਾਰੀਆਂ ਗਈਆਂ ਹਨ।
@DeepAman13466
@DeepAman13466 Күн бұрын
Right veer ji
@bhusankaur7312
@bhusankaur7312 Ай бұрын
Ladies bhawnawa te cantrol nahi kar sakdiaa es karke v ho sakda sive to door rakhiaa hove
@sanjitprashar8932
@sanjitprashar8932 Ай бұрын
Murkha di kami nahi eh murakh nu kitho labh leya Is nu koi tan akal deve Eh sb is ne appne bure de Maran te kita hona hai
@Hunter-sr1kt
@Hunter-sr1kt Ай бұрын
Right
@punjjaabdesh8659
@punjjaabdesh8659 Ай бұрын
ਕੁਛ ਵੀ😂। ਜੋ ਦਿਮਾਗ ਚ ਆ ਗਿਆ ਉਹੀ ਕਹਾਣੀ ਬਣਾ ਕੇ।
@narindersidhu2709
@narindersidhu2709 9 күн бұрын
ਸਹੀ ਗੱਲਾਂ ਨੇ ਬਾਈ ਜੀ
@user-zo8ee6no9r
@user-zo8ee6no9r Ай бұрын
Asli rasma da ta a dassda ni ave kahani bna reha
@SatnampawarPawar-tc2zi
@SatnampawarPawar-tc2zi Ай бұрын
Vadia nu Orta pese rakh ke matha kio tekdia han
@user-zo8ee6no9r
@user-zo8ee6no9r Ай бұрын
O ja io sara bekaar dasia
@user-kakria
@user-kakria Ай бұрын
Bakwaas
@HarpreetKaur-je6hw
@HarpreetKaur-je6hw Ай бұрын
Bkvas interview
@sikandersingh6507
@sikandersingh6507 4 күн бұрын
ਐਵੇਂ ਬਕਵਾਸ ਕਰ ਰਿਹਾ ਹੈ ਤਰਕ ਕਰਨ ਲਈ ਵੀ ਦਿਮਾਗ ਦੀ ਲੋੜ ਹੁੰਦੀ ਹੈ।
@Gym4500
@Gym4500 Ай бұрын
Mama. Bhog ch Jalebi te ta lok kutya wngu dig de aa
@dalwindersingh5902
@dalwindersingh5902 Ай бұрын
Eh sab jabliyaan han
@dalwindersingh5902
@dalwindersingh5902 Ай бұрын
Maeree maut huwaw taan ..mawree body jaanvaraa noo khawaa diyo
Just try to use a cool gadget 😍
00:33
123 GO! SHORTS
Рет қаралды 85 МЛН
Always be more smart #shorts
00:32
Jin and Hattie
Рет қаралды 33 МЛН
OMG😳 #tiktok #shorts #potapova_blog
00:58
Potapova_blog
Рет қаралды 3,6 МЛН
I CAN’T BELIEVE I LOST 😱
00:46
Topper Guild
Рет қаралды 49 МЛН
Bhai Kanwarjit Singh Ji (Surrey, Canada) Maut To Baad Mere Naal Ki Ki Hoya
21:25
Just try to use a cool gadget 😍
00:33
123 GO! SHORTS
Рет қаралды 85 МЛН