MARD SOORME : DHADI JATHA TARSEM SINGH MORANWALI | JANG DHILLON | IRIS MUSIC | JATTBOOT MUSIC

  Рет қаралды 2,045,868

JattBoot Music

JattBoot Music

2 жыл бұрын

MARD SOORME : DHADI JATHA TARSEM SINGH MORANWALI | JANG DHILLON | IRIS MUSIC | JATTBOOT MUSIC
JattBoot Music Presents New Punjabi Song "Mard Soorme" in voice of Dhadi Jatha Tarsem Singh Moranwali. This Punjabi Song is Dedicated to Deep Sidhu.lyrics of song is written by Jung Dhillon and music is given by IRIS Music. Do Like, Comment, Share & Subscribe.
#DeepSidhu #TarsemSinghMoranwali #JangDhillon #JattBootMusic
_____________________
Song Credits :
Song : Mard Soorme
Singer : Dhadi Jatha Tarsem Singh Moranwali
Lyrics : Jang Dhillon
Music : IRIS Music
Video : Quack Production
Producer : inder USA
Project by - Rinku Dharampura
Online Promotion : Barcode Studios
Digital Partner : TRU Digital
Label : JattBoot Music
_____________________
♪Full Song Available on♪
Make Reels On This Sound : bit.ly/3r7SbM0
Listen On Gaana : bit.ly/3DPeVFZ
Buy from I-Tunes : apple.co/371kViO
Listen on Apple Music : apple.co/371kViO
Listen on JioSaavn : bit.ly/3jbyBKm
Listen On Hungama : bit.ly/3DQJew0
Download From Spotify : spoti.fi/3r7nRRI
Availble On Wynk Music : bit.ly/35NL18p
Buy from Amazon Prime : amzn.to/3LPLB50
Listen On Napster : bit.ly/3LKjDYa
Listen On KZfaq Music : bit.ly/3DKS8Ln
Listen On Shahzam Music : bit.ly/3NSU9tz
______________________
Subscribe To Our Channel For New Songs :-
bit.ly/JattBootMusic
🔔 Click On The Bell + Turn On Notifications.
KZfaq : bit.ly/JattBootMusic
Instagram :
Email :
Contact : +91-9781975294
_____________________
All Copyright Reserved ➤ JattBootMusic

Пікірлер: 1 100
@Sidhu-moose-wala22
@Sidhu-moose-wala22 2 жыл бұрын
ਪਿੰਡਾਂ ਵਿੱਚੋਂ ਭਰ ਟਰਾਲੀਆਂ ਗਈਆਂ ਫਤਿਹਗੜ੍ਹ ਵੱਲ ਨੂੰ... ਅੱਖਾਂ ਭਰ ਆਈਆ ਜਦੋ ਦੇਖਿਆ ਠੰਡੇ ਬੁਰਜ ਵੱਲ ਨੂੰ... ਜਿਹੜਾ ਕੰਮ ਤੂੰ ਕਰ ਗਿਆ ਦੀਪ ਸ਼ਿਆ.... ਹੋਣਾ ਨੀ ਇੱਥੇ ਕਿਸੇ ਤੋਂ ਕੱਲ੍ਹ ਨੂੰ... ਸੂਰਮੇ ਮਰਦੇ ਨੀ ਹੁੰਦੇ ਅਮਰ ਹੋ ਜਾਦੇ... ਸੁਣ ਲੋ ਗੰਦੀਆ ਸਰਕਾਰਾਂ ਕੱਲ੍ਹ ਨੂੰ... ✍ਖੂਨੀ ਲਿਖਤ✍
@class9thncretmathsolution543
@class9thncretmathsolution543 2 жыл бұрын
👌👌👌👌👌
@aransahota5805
@aransahota5805 2 жыл бұрын
Ftby my
@harmanpindiala8528
@harmanpindiala8528 2 жыл бұрын
kzfaq.info/get/bejne/oMh-o8KUxpradXU.html ਸਿੱਧੂ ਬਾਈ ਜੀ ਦੀ ਵੀਡੀਓ ਇਹ ਲਿੰਕ ਤੇ ਕਲਿੱਕ ਕਰੋ
@SarabjeetKaur-yi4nn
@SarabjeetKaur-yi4nn 2 жыл бұрын
🙏👌
@Jindsidhu1
@Jindsidhu1 2 жыл бұрын
ਚੜ੍ਹਦੀ ਕਲਾ ਬਾਬਾ ਤਰਸੇਮ ਸਿੰਘ ਜੀ ਮੋਰਾਂਵਾਲੀ ਜਥਾ ਵੀਰ ਦੀਪ ਸਿੰਘ ਸਿੱਧੂ ਅਮਰ ਰਹੇ
@panjabwale13
@panjabwale13 2 жыл бұрын
❤❤❤
@harmanpindiala8528
@harmanpindiala8528 2 жыл бұрын
kzfaq.info/get/bejne/oMh-o8KUxpradXU.html ਦੀਪ ਸਿੱਧੂ ਬਾਈ ਜੀ ਦੀ ਵੀਡੀਓ
@RanjeetSinghhanjra
@RanjeetSinghhanjra 2 жыл бұрын
ਦੀਪ ਬਾਈ ਕੀ ਦੱਸਾਂ ਮੈ ਜਦੋਂ ਵੀ ਤੇਰੀ ਫੋਟੋ ਵੇਖਾਂ ਮੇਰਾ ਦਿਲ ਜਿਹਾ ਸਹਿਮ ਜਾਂਦਾ । ਤੂੰ ਜਦੋਂ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੁਲਾਇਆ ਸੀ ਤਾਂ ਮਾਣ ਨਾਲ ਹਿੱਕ ਚੌੜੀ ਹੋ ਗਈ ਸੀ । ਮੈਂ ਦੀਪ ਵੀਰ ਤੈਨੂੰ ਕਦੇ ਭੁਲਾ ਨਹੀਂ ਸਕਦਾ । LOVE YOU DEEP ਬਾਈ ❤❤❤🙌🙏🏼🙏🏼 ਤੁਸੀਂ ਮਹਾਨ yodhe ਹੋ ਤੇ ਸਦਾ ਰਹੋਗੇ ।
@sachaasingh9009
@sachaasingh9009 Жыл бұрын
Nishan Sahib on the Red Fort is a deed that we cannot forget, Deep Sidhu, the second Bhindranwale!!
@ranbirhanda4690
@ranbirhanda4690 2 жыл бұрын
ਬੰਦੂਕ ਜਹੀ ਕਲਮ ਤੇ, ਗੋਲੀ ਵਰਗੇ ਬੋਲ ਹੁੰਦੇ ਨੇ ਕਿਸੇ ਕਿਸੇ ਕੋਲ। 🙏🙏🙏
@gurry1708
@gurry1708 Ай бұрын
ਬਾਈ ਸਿੱਧੂ ਕੋਲ਼ ਸੀ ਕੀ ਹੋਇਆ ਸਾਰਿਆ ਨੂੰ ਪਤਾ ਆ ਹੁਣ ਜੰਗ ਨੂੰ ਇੰਡਿਆ ਛੱਡ ਦੇਣਾ ਚਾਹੀਦਾ ਪੰਜਾਬ ਦੀ ਗੱਲ਼ ਕਰੋ ਚਾਹੇ ਜਿੱਥੇ ਮਰਜ਼ੀ ਹੋ
@guriramgarhia8786
@guriramgarhia8786 2 жыл бұрын
ਜੰਗ ਬਾਈ ਜਦੋਂ ਵੀ ਲਿੱਖਦਾ ਬਹੁਤ ਸੌਣਾ ਲਿੱਖ ਦਾ 🙏🙏waheguru ਜੰਗ ਢਿੱਲੋਂ ਵੀਰੇ ਨੂੰ ਸਦਾ ਚੜਦੀ ਕਲ੍ਹਾ ਵਿੱਚ ਰੱਖੇ 🤘❤️🙏💪
@junjiito6619
@junjiito6619 2 жыл бұрын
Sachi kavahan kadi kadi eddan laghda ki mera vadha bhara see Bhai deep sidhu. Khalistan zindabad
@jassjawanda6704
@jassjawanda6704 2 жыл бұрын
ਲਾਲ ਕਿਲੇ ਦੀ ਹਿੱਕ ਤੇ ਲੋਫਰ ਚੜਿਆ ਨੀ ਕਰਦੇ... ਦੀਪ ਸਿੱਧੂ ਬਾਈ ਹਮੇਸ਼ਾਂ ਅਮਰ ਰਹੇਗਾ. 🙏🙏
@sunny-nj3bs
@sunny-nj3bs 2 жыл бұрын
ਦੀਪ ਸਿੰਘ ਸਿੱਧੂ ਯੋਧਾ ਅਮਰ ਰਹੇ🙏🙏🙏🙏
@sewakmatharu6441
@sewakmatharu6441 11 ай бұрын
And moosewala also😊
@lovelyraipur3131
@lovelyraipur3131 10 ай бұрын
❤❤❤
@tajinderdhillon199
@tajinderdhillon199 2 жыл бұрын
ਦੀਪ ਵੀਰ ਦੀ ਸੋਚ ਨੂੰ ਜਿਊਂਦਾ ਰੱਖਣਾ ਸਾਡਾ ਕੰਮ ਆ.. ਦੀਪ ਸੰਧੂ ਹਮੇਸ਼ਾਂ ਅਮਰ ਰਹੇ ਗਾ
@happybassi8791
@happybassi8791 2 жыл бұрын
Ki c deep sidhudi soch veere?
@jagseerdhur8711
@jagseerdhur8711 Жыл бұрын
Interview ਸੁਣ ਲਈ ਪਤਾ ਲੱਗਜੂ
@japneetsingh2464
@japneetsingh2464 Жыл бұрын
@@happybassi8791 SIKHI Aali....... Ah si deep Singh sidhu bai di soch ❤DEEP SIDHU❤ 🙏🏻😔
@parmindersekhon4378
@parmindersekhon4378 2 жыл бұрын
ਦੀਪ ਸਿੱਧੂ ਜਿੰਦਾਬਾਦ 🙏 ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ🙏
@BabbuDandiwal
@BabbuDandiwal 2 жыл бұрын
ਆ ਗਾਣਾ ਤਾਂ ਬਾਈ ਦੀਪ ਸਿੰਘ ਸਿੱਧੂ ਦੀ ਯਾਦ ਨੂੰ ਤਾਜ਼ਾ ਕਰ ਦਿੰਦਾ।
@kkuldipsidhusidhu9887
@kkuldipsidhusidhu9887 Жыл бұрын
ਬੀਰ ਰਸ ਤੇ ਖਾਲਸਾ ਇਤਹਾਸ ਨਾਲ ਭਰਭੂਰ ,..... ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ
@ManpreetSingh-gh3pq
@ManpreetSingh-gh3pq 2 жыл бұрын
ਵਾਅ ਜੀ ਵਾਅ. ਕਿਆ ਲਿਖਤ ਹੈ.... ਵਾਹਿਗੁਰੂ ਕਿਰਪਾ ਕਰੇ. ਸਿੰਘਾਂ ਦੀ ਸਿਫਤ ਕੀਤੀ ਹੈ ਤੇ ਜੁਝਾਰੂ ਬਣਨ ਲਈ ਹੌਸਲਾ ਵੀ...
@Smartboys589
@Smartboys589 2 жыл бұрын
📯ਜਿਸਦਾ ਨਾਮ ਹੀ ਜੰਗ ਕਲਮ ਵੀ ਜੰਗ ਵਰਗੀ 📯 ✍️ਕਿਆ ਬਾਤ ਬਹੁਤ ਸੋਹਣਾ ਲਿਖਿਆ ਤੇ ਗਾਇਆ🙏 🌾ਅਮਰ ਦੀਪ ਸਿੱਧੂ ਬਾਈ ਜੀ 🌸🌷
@LakhvirSingh-bw3bt
@LakhvirSingh-bw3bt 2 жыл бұрын
ਸਹੀ ਗਲ ਆ ਵੀਰ
@bahadursinghlali9139
@bahadursinghlali9139 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏ਦੀਪ ਸਿੱਧੂ ਦੀ ਸੋਚ ਜਿੰਦਾਬਾਦ ਅਮਰ ਸਹੀਦ ਹੈ ਸਾਡੇ ਦੋਨੇ ਸਰਦਾਰ ਸਿਮਰਨਜੀਤ ਮਾਨ ਤੇ ਦੀਪ ਸਿੰਧੂ ਸਾਡੇ ਕੋਮ ਦੇ ਹੀਰੇ ਹਨ ਰਹਿਣਗੇ ਸਦੀਆ ਤਕ
@sukh3803
@sukh3803 2 жыл бұрын
ਬਹੁਤ ਖੂਬ ਲਿਖਿਆ ਜੰਗ ਬਾਈ ਸਾਡੇ ਇਲਾਕੇ ਦਾ ਮਾਣ ਆ ਤੂੰ
@jaskaransinghdhaliwal8791
@jaskaransinghdhaliwal8791 2 жыл бұрын
ਜੰਗ ਵੀਰ ਦੇ ਲਿਖੇ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ
@KulwantSingh-st3el
@KulwantSingh-st3el 2 жыл бұрын
ਵਾਹ ਵਾਹ ਵਾਹ ਵਾਹ ਵਾਹ ਕਲਮ ਤੇ ਅਵਾਜ ਤੇ ਸੁਰਮੇ ਹਮੇਸਾ ਦੀਪ ਜਗਦੇ ਰਹਿਨਗੇ
@arshdeepriar9716
@arshdeepriar9716 2 жыл бұрын
ਵਾਹਿਗੁਰੂ ਜੀ 🙏🏻🙏🏻🙏🏻ਮੇਰੇ ਦੀਪ ਵੀਰ ਦਾ ਰਹਿੰਦੀ ਦੁਨੀਆ ਤੱਕ ਨਾਮ ਰਹੇ🙏🏻🙏🏻🙏🏻
@manpreetbrar8152
@manpreetbrar8152 2 жыл бұрын
ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranjeetsingh3547
@ranjeetsingh3547 2 жыл бұрын
ਦੀਪ ਬਾਈ ਸੋਚ ਨੂੰ ਜਿੰਦਾ ਰੱਖਣਾ ਬਹੁਤ ਜਰੂਰੀ ਹੈ
@happybassi8791
@happybassi8791 2 жыл бұрын
Ki soch c veere deep di??
@satnamsinghghuman6776
@satnamsinghghuman6776 2 жыл бұрын
@@happybassi8791 punjab de haq soch c deep di punjab de paani te punjab nu chandigarh mile punjabi bolde ilake punjab nu milan punjab nal center gorment dhakka karna band kare jado punjab de kilaaf gorment koi bill pass kare ja ohde vich punjab da ghatta hove ta khade hovo juhrat nal ekathe ho ke lado statea nu wadd adikaar milan na ke center sare adikar apne hath ch kar lave statea de hath khali karde mai kise nu changa ni khenda c mai sirf deep nu changa khenda c kayu ke deep ch juhrat c ohdiya gallan ch dam c duje bande nu samjan da ohda tareeka sab to alag c ik change leader wale ohde ch gunn c
@happybassi8791
@happybassi8791 2 жыл бұрын
@@satnamsinghghuman6776 veere oh politics ch c ta eda vadia vadia glla krde hunde sab vota vele.. Agge ta kdi ni bolya c punjab bare agge ta filma te jor ditta c veere samjo yrr oh politics ch c eh kuj krna penda dekhna penda a apa piche lag jande a boot jaldi
@GurpreetSingh-qu1hk
@GurpreetSingh-qu1hk Жыл бұрын
@@happybassi8791 chadti c politics osne
@sukhdeepsinghseepa8707
@sukhdeepsinghseepa8707 2 жыл бұрын
Deep Sidhu Bai Jindabad ਸੂਰਮੇਂ ਕਦੇ ਵੀ ਮਰਿਆ ਨਹੀਂ ਕਰਦੇ। ਧੰਨਵਾਦ ਜੰਗ ਢਿੱਲੋਂ ਬਾਈ
@JagdeepSingh-sd4jr
@JagdeepSingh-sd4jr Жыл бұрын
Very nice brother
@indrajeet5288
@indrajeet5288 2 жыл бұрын
Deep veer tusi saare punjab de dil vich vasde o 😞😞😞😞😞❤❤❤
@sukhdeepsingh8065
@sukhdeepsingh8065 2 жыл бұрын
ਸਵਾਦ ਆਗਿਆ ਸੁਣਕੇ❣️👍👌💪
@gurpreetmaan1785
@gurpreetmaan1785 2 жыл бұрын
ਵਾਹਿਗੁਰੂ ਜੀ ਦੀਪ ਵੀਰ ਦੀ ਸੋਚ ਨੂੰ ਹਮੇਸ਼ਾਂ ਸਾਡੇ ਦਿਲਾਂ ਵਿਚ ਵਸਾਈ ਰਖੇਓ
@KarnailSingh-kj4pb
@KarnailSingh-kj4pb 2 жыл бұрын
Nyc
@ramanpreetsidhu8085
@ramanpreetsidhu8085 2 жыл бұрын
❣️❣️
@melbournewidetilingptyltd8266
@melbournewidetilingptyltd8266 2 жыл бұрын
Veer ji ki soch c ohdi sanu v dasdu
@ramanpreetsidhu8085
@ramanpreetsidhu8085 2 жыл бұрын
@@melbournewidetilingptyltd8266 ਪੰਜਾਬ ਅਤੇ ਪੰਜਾਬੀਅਤ ਦੀ ਹੋਂਦ ਲਈ ਲੜਨਾ ਸੀ ਜੀ
@happybassi8791
@happybassi8791 2 жыл бұрын
@@ramanpreetsidhu8085 eh soch ta hrek punjabi di aa yrr. deep sidhu di soch te jyada chalna anda apna dimaag v hega hi aa yr ki galt ki sahi apa ni v pta a
@ShamsherSingh-dp7pg
@ShamsherSingh-dp7pg 2 жыл бұрын
ਕੌਮੀ ਯੋਧੇ ।। 🙏🏻🙏🏻।। ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ।।
@kewalsingh4609
@kewalsingh4609 4 ай бұрын
ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ. ਨੂੰ ਕੋਟਨ ਕੋਟ ਪ੍ਰਣਾਮ ।
@mannkaur.ghuman.6585
@mannkaur.ghuman.6585 2 жыл бұрын
ਹਮੇਸ਼ਾ ਦੀ ਤਰ੍ਹਾਂ ਦਿੱਲ ਨੂੰ ਛੋਹ ਗਏ ਬੋਲ ਵੀਰ ਜੀ ਦੇ। ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ ਵੀਰ ਨੂੰ ਤੇ ਹਮੇਸ਼ਾ ਇੱਦਾ ਹੀ ਸੱਚ ਦੀ ਕਲਮ ਨੂੰ ਅਮਰ ਰੱਖਣ।। 🙏🙏👍👍
@jatindersingh2232
@jatindersingh2232 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ.. ਜਿਤ ਸੱਚ ਦੀ ਹੁੰਦੀ ਖ਼ਾਲਸਾ ਜੀ 🙏🙏🙏
@punjabihistory
@punjabihistory Жыл бұрын
ਵਾਹਿਗੁਰੂ ਜੀ ਮੇਰਾ fav ਬਾਬਾ ਮੋਰਾਂਵਾਲੀ ਤੇ ਭਾਈ ਮਹਿਲ ਸਿੰਘ ਜੀ
@sharanjeetsingh6613
@sharanjeetsingh6613 2 жыл бұрын
Wah g wah, Jang dhillon ate moranwali saab,,,,,,Shaheed Deep singh Jindabaad !!!
@happybassi8791
@happybassi8791 2 жыл бұрын
Shaheed kitho ho gya deep yrr mainu v samjao
@harman1874
@harman1874 2 жыл бұрын
ਜੋਸ਼ ਭਰ ਦਿੱਤਾ ਇੱਕਲੇ ਇੱਕਲੇ ਸ਼ਬਦ ਨੇ
@sidhurecodsmanch7207
@sidhurecodsmanch7207 2 жыл бұрын
ਸਿੱਖ ਕੌਮ ਦਾ ਅਣਖੀਲਾ ਯੋਧਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ
@darshanbains9988
@darshanbains9988 2 жыл бұрын
Still cannot believe you are no longer with us DEEP SIDHU😪😪.
@punjabi2775
@punjabi2775 2 жыл бұрын
ਵਾਹਿਗੁਰੂ ਜੀ 🙏ਮੇਹਰ ਕਰਨਾ ਪੁਰੀ ਮਾਨਵਤਾ ਤੇ
@nishansingh1307
@nishansingh1307 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸਿੱਖ ਕੌਮ ਨੂੰ
@GUR_PREET_077
@GUR_PREET_077 2 жыл бұрын
Salute to you jang dhillon veer And to Tarsem morawali jine josh and Honsla naal vaar gayi aaa | Sachi sun k ander Desh te kaun lyii jazbza paidya hunda ..Baki jo mrzi koi kus kahi jave Eho j uprale kaum vich jazba bharn lyii sahara bnn de aaa Rest in piece Deep sidhu veer 🌼🌸
@garrysingh7078
@garrysingh7078 2 жыл бұрын
being hindu still i respect this man, bcz he always say what is right nd his unbiased opinions, he speaks for welfare for all religions including Hinduism🕉️, SSA babaji
@Mrsinghjasvir
@Mrsinghjasvir 2 жыл бұрын
ਬੁਹਤ sohna ਲਿਖਿਆ ਜੀ ਸੋਂਗ... ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldeepkaurgill4064
@kuldeepkaurgill4064 2 жыл бұрын
ਬਾਈ ਦੀ ਸੋਚ ਬਹੁਤ ਉੱਚੀ ਸੀ ਹਰ ਗੱਲ ਨੂੰ ਸਮਝਾਉਣ ਦਾ ਤਰੀਕਾ ਵੱਖਰਾ ਸੀ ...ਕੌਮ ਵਾਸਤੇ ਬੋਲਣ ਲੱਗ ਪਿਆ ਸੀ ਵੀਰ ਇਸ ਵਾਸਤੇ ਮਾਰ ਦਿੱਤਾ ਗਿਆ ਪਰ ਗੁਰੂ ਸਾਹਿਬ ਨੇ ਕਿਹਾ ਸੀ ਦੇਖੀ ਚੱਲ ਮਰਦਾਨਿਆ ਰੰਗ ਨੇ ਕਰਤਾਰ ਦੇ ਮਰ ਜਾਦੇ ਨੇ ਉਹ ਵੀ ਜੋ ਦੂਜਿਆਂ ਨੂ ਮਾਰਦੇ ਦੀਪ ਸਿੱਧੂ ਵੀਰ ਦੀ ਸੋਚ ਨਾ ਮਰਨ ਦਿਓ ਦੁਸਮਣਾਂ ਦੀ ਸਭ ਤੋਂ ਵੱਡੀ ਹਾਰ ਹੋਵੇਗੀ 🙏
@lallidhotian1119
@lallidhotian1119 2 жыл бұрын
🤗ਦਿਲਾ ਤੇ ਰਾਜ ਕਰਨ ਵਾਲੇ ਸ਼ਬਦ ਲਿਖਦਾ ਵੀਰ, ਗੌਰ ਨਾਲ ਸੁਣਿਆ ਕਰੋ। ਵੀਰ ਤੇ ਮਾਣ ਆ ਰੱਬ ਏਦਾ ਬਣਾਈ ਰੱਖੇ।🙏
@can-didstudios7019
@can-didstudios7019 2 жыл бұрын
Paki gal ah bai ji
@maninderkaursaini8581
@maninderkaursaini8581 2 жыл бұрын
@@can-didstudios7019 waheguru ji
@Hardeepsingh-wv9wb
@Hardeepsingh-wv9wb 2 жыл бұрын
@@maninderkaursaini8581 Waheguru ji
@ManjeetSingh-xi2me
@ManjeetSingh-xi2me 2 жыл бұрын
ਕੋਈ ਸ਼ਕ ਨਹੀਂ ਜੀ
@jaibapujidi682
@jaibapujidi682 2 жыл бұрын
Wahrguru g
@jagasingh8028
@jagasingh8028 2 жыл бұрын
ਰੂਹ ਖੁਸ਼ ਹੋਗੀ ਸੁਣਕੇ
@ManpreetSingh-nk4vh
@ManpreetSingh-nk4vh 2 жыл бұрын
Deep veer love u always forever Last breath 🙏🏽🙏🏽🙏🏽🙏🏽
@nirmalturka865
@nirmalturka865 2 жыл бұрын
Waheguru ji 🙏 ਬੋਹਤ ਸੋਨਾ ਲਿਖਾਇਆ ha veer ji ne
@dharmindersinghkhalsa7713
@dharmindersinghkhalsa7713 2 жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@lovegill0
@lovegill0 2 жыл бұрын
Waheguru ji ....❤🙏
@devindersingh4248
@devindersingh4248 2 жыл бұрын
🙏ਬਹੁਤ ਵਧੀਆ ਲਿਖਿਆ ਤੇ ਗਾਇਆ 🙏
@tajindersinghkhalsa5874
@tajindersinghkhalsa5874 2 жыл бұрын
Bahut sohna likhe te gayea 🙏🙏Miss u Deep Sidhu veer ❤
@GurwinderSingh-ts1bk
@GurwinderSingh-ts1bk 2 жыл бұрын
ਪੰਜਾਬ ਦਾ ਕੌਮੀ ਯੋਧਾ ਦੀਪ ਸਿੱਧੂ ਅਮਰ ਰਹੇ ✊✊✊✊✊✊✊✊✊✊✊✊✊✊✊✊✊
@SatwinderSingh-qu3yi
@SatwinderSingh-qu3yi 2 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ । ਸਲੂਟ ਤੁਆਨੂੰ 🙏
@jassimanchanda2925
@jassimanchanda2925 2 жыл бұрын
Waheguru ji waheguru ji 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@rinkubudhabaria6729
@rinkubudhabaria6729 2 жыл бұрын
🙏 ਤਰਸੇਮ ਸਿੰਘ ਮੋਰਾਂਵਾਲੀ ਅਤੇ ਸਾਥੀ 🙏🙏 ਜੰਗ ਢਿੱਲੋਂ ਬਾਈ 🙏🙏
@HarwinderSingh-fh8hr
@HarwinderSingh-fh8hr 2 жыл бұрын
ਜੰਗ ਢਿੱਲੋਆ ਤੇਰੀ ਕਲਮ‌ ਬੰਦੂਕ ਜਹੀ👌👌👌
@shankar_bpt3885
@shankar_bpt3885 Жыл бұрын
Shrii waheguru ji ka khalsa shrii waheguru ji ki fateh 🙏🙏🙏🙏🙏
@HarpalSingh-uv9ko
@HarpalSingh-uv9ko 2 жыл бұрын
WAHEGURUji WAHEGURU JI WAHEGURU JI WAHEGURU JI
@gurjitrai108
@gurjitrai108 2 жыл бұрын
ਦੀਪ ਸਿੱਧੂ ਵੀਰ ਅਮਰ ਰਹੇਗਾ ਦੀਪ ਵੀਰ ਹਰ ਇਕ ਨੂੰ ਪਿਆਰ ਕਰਨ ਵਾਲਾ ਸੀ ਦੀਪ ਸਾਫ ਸੱਚਾ ਬੰਦਾ ਸੀ ਸਾੰਨੂੰ ਕਿਸੇ ਵੀ ਕੀਮਤ ਤੇ ਦੀਪ ਨਹੀ ਲੱਬਣਾ
@gurpreetsinghbenipal9420
@gurpreetsinghbenipal9420 2 жыл бұрын
ਸ਼ਹੀਦ ਬਾਈ ਦੀਪ ਸਿੰਘ ਸਿੱਧੂ ਪ੍ਰਣਾਮ ਸ਼ਹੀਦਾਂ ਨੂੰ 🙏🙏🌾🌾🌾🚩🚩🚩🌻🌻🌻🌻🌻
@Jagdeep-Singh1984
@Jagdeep-Singh1984 2 жыл бұрын
ਵਾਹੋ ਵਾਹੋ ਵਾਹੋ ਵਾਹਿਗੁਰੂ👌🏻🙏🏻🙏🏻🙏🏻🙏🏻
@jatinderbal4252
@jatinderbal4252 2 жыл бұрын
WaheGuru ji ka Khalsa WaheGuru Ji ki Fateh
@jellymehraelectricianacrep2142
@jellymehraelectricianacrep2142 2 жыл бұрын
ਮੁਰਦੇ ਵਿਚ ਵੀ ਜਾਨ ਪੈ ਜਾਵੇ 🙏🙏♥️❤️💝
@ParminderSingh-uy1th
@ParminderSingh-uy1th 2 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਦਿਲਾਂ ਵਿਚ ਜਗਾ ਬਣਾ ਗਿਆ🙏🏻
@arshdeepsingharsh5311
@arshdeepsingharsh5311 2 жыл бұрын
ਵਾਹਿਗੁਰੂ ਜੀ ਦਾ ਖਾਲਸਾ,ਵਾਹਿਗੁਰੂ ਜੀ ਦੀ ਫ਼ਤਿਹ 🙏
@RupinderSingh-gh1md
@RupinderSingh-gh1md 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@sukhanpreetbains338
@sukhanpreetbains338 2 жыл бұрын
🌸❤️ਰਿਸਪੈਕਟ ਫ਼ਾਰ ਦੀਪ ਸਿੱਧੂ
@sampuransinghsampuransingh6366
@sampuransinghsampuransingh6366 Жыл бұрын
ਸਲੂਟ ਆ ਤੇਰੀ ਲਿਖਤ ਨੂੰ ਜੰਗ ਢਿੱਲੋਆਂ 👌👌👌👌👌
@rajukvlog6729
@rajukvlog6729 2 жыл бұрын
Waheguru ji ka Khalsa waheguru ji ki Fateh ji 🙏
@ramandeepkaur7091
@ramandeepkaur7091 2 жыл бұрын
Waheguru ji 🙏 you will be missed deep sidhu 💔💔
@happybassi8791
@happybassi8791 2 жыл бұрын
Mdm g boot lok marde aa pr deep sidhu ne ki kurbani ditti jo ena miss krde ohnu
@navidhillon5968
@navidhillon5968 2 жыл бұрын
1-1bol shi bol /Baba g God bless you baba g koti kot prnam my brother deep Sidhu jindabad khalisatan jindabad miss you brother love you deep bro 🙏🏻🙏🏻🙏🏻🚩🚩💪💪🌹🌹😭💔i proud deep Sidhu Vir jindabad 🙏🏻🙏🏻🙏🏻💪💪
@dardpunjabde8831
@dardpunjabde8831 2 жыл бұрын
Wah mere vadde beer tuhadi soch te singing nu dil to lakh lakh salaam tuhadi kalm vichon nikle shabd dil nu cheerde jaande ne
@raisemypunjabamritsar5496
@raisemypunjabamritsar5496 2 жыл бұрын
Waheguru ji ( jdo deep Sidhu bai jionda c ohdo ehna kuj likhia Gaia hunda ajj ah din na dekhna painda ! baba ji rotia sekde hun kitte sadda deep Sidhu bai Wang naam bnjawe Rees nai honia amar saheed Bhai Deep sidhu di
@karanchahal6213
@karanchahal6213 2 жыл бұрын
ਕੱਲ ਮੈ ਸੰਗਰੂਰ ਤੌ ਅਮ੍ੀਤਸਰ ਸਹਿਬ ਆਇਆ ਸਾਰੇ ਰਾਹ ਇਹ ਗੀਤ ਸੁਣੀ ਗਇਆ
@KamalSingh-bh5oo
@KamalSingh-bh5oo Жыл бұрын
ਮੈ‌ ਵੀ ਏਦਾ ਕਰਦਾ ਹਾ
@RajveerSingh-xh1yt
@RajveerSingh-xh1yt 2 жыл бұрын
ਭਾਈ ਮੋਰਾਂਵਾਲੀ ਜੀ ਤੁਸੀਂ ਸਾਡੇ ਇਲਾਕੇ ਦੀ ਪੰਥ ਪੰਜਾਬ ਦੀ ਸ਼ਾਨ ਹੋ ਤੁਸੀਂ ਜੋ ਵੀ ਗਾਉਂਦੇ ਹੋ ਢਾਡੀ ਕਵੀਸ਼ਰੀ ਨਗਮੇਂ ਗਾਉਂਦੇ ਹੋ ਸਭ ਬਾਕਮਾਲ ਹੁੰਦੇ ਨੇ।।।ਇਹ ਬਾਈ ਦੀਪ ਲਈ ਲਿਖੀਆ ਗਿਆ ਨਗਮਾਂ ਸੱਚਾਈ ਦੇ ਬਹੁਤ ਕਰੀਬ ਹੈ ਜੋ ਗੱਲਾਂ ਹੋਈਆਂ ਨੇ
@karanjotsingh5596
@karanjotsingh5596 2 жыл бұрын
Jatta Time da nall nall tu hor vadda hunda jna , soorme amar hunda na , 22 par teri kami hamesha hi rhu gyi miss you deep veera waheguru ji
@sukhdevmann3753
@sukhdevmann3753 2 жыл бұрын
Wah ji wah, Lyric is awesome...A tribute to our Youth Yodha Deep Sidhu..🙏🙏🙏🙏
@happybassi8791
@happybassi8791 2 жыл бұрын
Yodha kida ho gya ohh ki kurbani kiti os ne veere?
@mogamborecord9580
@mogamborecord9580 2 жыл бұрын
Level of This lyrics✍👌👌.Always Different 100% 😍❤❤
@dbenipal77
@dbenipal77 2 жыл бұрын
Soorma si sada sidhu Deep Veerji 🙏🏼🙏🏼🙏🏼🙏🏼🙏🏼🙏🏼❤️❤️❤️❤️🇺🇸🇺🇸🇺🇸🇺🇸🇺🇸🤙
@sukhahiran9242
@sukhahiran9242 7 ай бұрын
❤❤❤❤❤❤❤❤❤❤❤❤ Shri Waheguru ji da khalsa Shri waheguru ji de fateh 🙏🙏
@rajindersidhu750
@rajindersidhu750 2 жыл бұрын
Waheguru ji 🙏 sher putter punjab da veer Deep Sidhu ji 🙏
@gaggichunni
@gaggichunni 2 жыл бұрын
ਵਾਹਿਗੁਰੂ ਜੀ 🙏♥️
@roshandeep6692
@roshandeep6692 2 жыл бұрын
ਬਾਈ ਦੀਪ ਸਿੱਧੂ ਮਾਣ ਤੇਰੇ ਤੇ ਤੂੰ ਬਾਈ ਸਰਕਾਰ ਨੂ ਭਾਜੀ ਮੋੜ੍ਹੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਨਾਲੇ ਆਮ ਇਨਸਾਨ ਮਰਦੇ ਹੁੰਦੇ ਐ ਸ਼ਕਸ਼ੀਤਾਂ ਕਦੇ ਨ੍ਹੀਂ ਮਰਦੀਆਂ ਭਾਈ ਦੀਪ ਸਿੰਘ ਸਿੱਧੂ ਦਸਵੇਂ ਪਾਤਸ਼ਾਹ ਦਾ ਪੁੱਤਰ ਜ਼ਿੰਦਾਬਾਦ🙏
@user-yl4ur4in1m
@user-yl4ur4in1m 2 жыл бұрын
ਬਾਪੂ ਜੀ ਜਲਦੀ ਮਿਲਾਗੇ ❣️❣️✌️
@gamingwithchahal6150
@gamingwithchahal6150 2 жыл бұрын
Miss you deep sidhu Bai 😢😢
@sonusandhu4131
@sonusandhu4131 2 жыл бұрын
Deep sidhu is gem 💎 of punjab .
@DheerajKumar-hn7ns
@DheerajKumar-hn7ns 2 жыл бұрын
Baba ji Waheguru Da Khalsa Waheguru Ji Di Fateh. Mera shareer kamb geya sun k thoadi eh asmaan ch garajdi awaaz vaang bol sun k te sach dassa akha bharr gayian. Sachey paatshah da asli soora Deep Sidhu hi si jo ajj de doar ch shaheed ho geya apni koam layi.
@somechannel4959
@somechannel4959 2 жыл бұрын
Akaallll. 🙏
@ranjodhsingh7736
@ranjodhsingh7736 2 жыл бұрын
ਸਿੱੱਖੀ ਇਤਿਹਾਸ ਵਿੱਚ ਦੀਪ ਸਿੱਧੂ ਦਾ ਨਾਮ ਹਮੇਸ਼ਾ ਚਮਕੇਗਾ।
@lovepreetbror5248
@lovepreetbror5248 2 жыл бұрын
Waheguru ji 🙏🙏🙏 mehar krn 🙏🙏🙏
@jasvirsinghshergarh
@jasvirsinghshergarh 2 жыл бұрын
ਬਹੁਤ ਖੂਬ।
@sukhrajmohmmad7343
@sukhrajmohmmad7343 2 жыл бұрын
Lajawab likheya jang Dhillon ne. Salaam deep veere nu....
@GurwinderSingh-ts1bk
@GurwinderSingh-ts1bk 2 жыл бұрын
ਸ਼ਹੀਦ ਦੀਪ ਸਿੱਧੂ ਬਾਈ ਜਿੰਦਾਬਾਦ ✊✊✊✊
@ghonanabha2398
@ghonanabha2398 2 жыл бұрын
Boht sohna likya jang dhillon veer jeonda reh teri kalm nu slam aa
@sardarji4920
@sardarji4920 2 жыл бұрын
Waheguru ji
@sardarji4920
@sardarji4920 2 жыл бұрын
K L s zinda Bad
@jasleenkaur5894
@jasleenkaur5894 2 жыл бұрын
Waheguru ji ka khalsa waheguru ji ki fateh 🙏🙏🙏🙏🙏🙏
@Amriksingh-xz5dq
@Amriksingh-xz5dq Жыл бұрын
ਦੀ ਪ ਸਿੱਧੂ ਸਦਾ ਅਮਰ ਰਹੇ ਗਾ🙏
@jaggasekhfathewalaofficial3075
@jaggasekhfathewalaofficial3075 Жыл бұрын
Wah sardar tarsem singh ji veer deep sidhu naal pyar karn wale sare san par tusi jehdi kalam nal tribute diti aa oh kabile tarif hai dhanwad khalsa g
@MrSingh-hl9ey
@MrSingh-hl9ey 2 жыл бұрын
Waheguru ji da khalsa waheguru ji di fateh 🙏🏻💐
@navdeepbatth8711
@navdeepbatth8711 2 жыл бұрын
Waheguru ji jang Dhillon y Bahut shona likhua
@jinderbrar6548
@jinderbrar6548 Жыл бұрын
ਦਿਲੋਂ ਸਲਾਮ ਦੀਪ ਬਾਈ ਨੂੰ 🙏
@sukhpreetsidhu1752
@sukhpreetsidhu1752 2 жыл бұрын
ਜੰਗ ਢਿੱਲੋ,,ਦੀ ਲਿਖਤ ਬਹੁਤ ਕਮਾਲ ਆ,, ਪੂਰੀ ਟੀਮ ਦਾ ਧੰਨਵਾਦ
@desifunnytadka5834
@desifunnytadka5834 2 жыл бұрын
Waheguru g, waah kamaal bol te singing te sachi sardanjli bai deep Singh g nu, pantth Khalsa chardi kalan vich rahe, ,,🙏🙏🙏🙏
@SatinderSingh1
@SatinderSingh1 2 жыл бұрын
Waheguru Ji ❤️
@PrabhjotSingh-qm3ch
@PrabhjotSingh-qm3ch 11 ай бұрын
Waheguru ji ka khalsa Waheguru ji ki fatheh🙏🙏❤️
@karanjitkhaira7473
@karanjitkhaira7473 2 жыл бұрын
Hamesha mere dil ch ik gal rahugi baii deep lyi...baii jad tuhanu pata c k tusi us raah te chal paye ho jis te kde sant ji chale c fer tusi enni begori kida kr gye...kyun tusi saade baare nhi socheya k mainu pyar krn wale meri fikr krn wale boht ne tusi kyun apni security da intjaam nhi kita veere....baii tu ta chala gya pr saade te boht vaddi jimevaari pa gya...punjab cho yodhe kde khatam nhi honge delhi waleyo..ik deep jauga hazaaran paida honge..we love u veere
Best father #shorts by Secret Vlog
00:18
Secret Vlog
Рет қаралды 21 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 3 МЛН
Этот Пёс Кое-Что Наделал 😳
00:31
Глеб Рандалайнен
Рет қаралды 3,2 МЛН
Я нашел кто меня пранкует!
00:51
Аришнев
Рет қаралды 4,7 МЛН
Soorme Aoun Tareeka Te
3:29
Arjan Dhillon
Рет қаралды 7 МЛН
Santan Di Tasveer
6:16
Dhadi Tarsem Singh Moranwali - Topic
Рет қаралды 37 МЛН
Meinu Teer Kehnde
5:11
Khazala - Topic
Рет қаралды 954 М.
Purana Punjab | All Chapter | Virasat Sandhu | Jukebox | Latest Punjabi Song 2023
25:01
Sadraddin - Jauap bar ma? | Official Music Video
2:53
SADRADDIN
Рет қаралды 11 МЛН
IL’HAN - Pai-pai (lyric video) 2024
3:24
Ilhan Ihsanov
Рет қаралды 307 М.
BABYMONSTER - ‘FOREVER’ M/V
3:54
BABYMONSTER
Рет қаралды 69 МЛН
V $ X V PRiNCE - Не интересно
2:48
V S X V PRiNCE
Рет қаралды 2,5 МЛН
Минаева - Шоколадка
2:49
Gazgolder
Рет қаралды 945 М.