'Meet Hayer ਮੇਰੇ ਨਾਲ ਜਿੱਤ-ਹਾਰ ਦੀ ਸ਼ਰਤ ਲਾ ਲੈਣ, ਖਹਿਰਾ ਤਾਂ ਪੂਰਾ ਚਤਰਾ', Yadwinder ਨਾਲ ਮਾਨ ਦਾ Interview

  Рет қаралды 110,599

Pro Punjab Tv

Pro Punjab Tv

Ай бұрын

'Meet Hayer ਮੇਰੇ ਨਾਲ ਜਿੱਤ-ਹਾਰ ਦੀ ਸ਼ਰਤ ਲਾ ਲੈਣ, ਖਹਿਰਾ ਤਾਂ ਪੂਰਾ ਚਤਰਾ'
Simranjit Mann ਦਾ ਵੱਡਾ ਬਿਆਨ,'ਵਲਟੋਹਾ ਦੀ ਏਜੰਸੀਆਂ ਨਾਲ Setting’, ਅੰ*ਮ੍ਰਿਤ*ਪਾਲ ਕਿਓਂ ਨੀ ਲੜੇ ਮਾਨ ਦੀ ਪਾਰਟੀ ਤੋਂ ਚੋਣ ? Yadwinder ਨਾਲ ਮਾਨ ਦਾ ਅਹਿਮ Interview
#SimranjitSinghMann #MP #Interview #Canadiate #Election #LokSabhaElection #LokSabhaElection2024 #MeetHayer #AAP #SukhpalKhaira #Congress #VirsaSinghValtoha #TheYadwinderSingh #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 404
@kiranjeetsidhu6901
@kiranjeetsidhu6901 Ай бұрын
, ਇਕ ਗੱਲ ਤਾਂ ਮੰਨਣ ਵਾਲੀ ਹੈ ਜਿਸ ਦਿਨ ਦੀ ਸਾਡੀ ਸੁਰਤ ਸੰਭਲੀ ਹੈ ਇਸ ਬੰਦੇ ਨੂੰ ਅਸੀਂ ਇੱਕੋ ਹੀ ਪਾਰਟੀ ਵਿੱਚ ਦੇਖਿਆ ਹੈ ਨਾ ਇਹ ਕਿਸੇ ਨੂੰ ਨਾਲ ਸੌਦਾ ਕੀਤਾ ਨਾ ਹੀ ਇਹ ਪਾਰਟੀ ਬਦਲ ਕਿ ਕਿਸੇ ਦੇ ਨਾਲ ਖੜਿਆ ਹੈ ਸਾਡੇ ਪਿੰਡ ਵਿੱਚ ਨਿਰਮਲ ਸਿੰਘ ਜਥੇਦਾਰ ਨੂੰ ਇਸ ਨੇ ਪਹਿਲੇ ਦਿਨ ਤੋਂ ਵੋਟਾਂ ਚ ਖੜਾ ਇੱਕ ਦੋ ਵਾਰ ਉਹ ਵੀ ਜਿੱਤ ਗਿਆ ਸੀ ਇਥੇ ਇਹ ਵੀ ਪਿੰਡ ਘਰਾਚੋ ਵਿੱਚ ਇਸ ਦੀ ਬਹੁਤ ਤੂਤੀ ਬੋਲਦੀ ਹੁੰਦੀ ਸੀ ਸਾਰੇ ਲੋਕ ਇਸ ਦੀ ਬਹੁਤ ਇੱਜਤ ਤੇ ਸਤਕਾਰ ਕਰਦੇ ਸਨ ਕਿਉਂਕਿ ਇਹ ਇੱਕ ਬੰਦਾ ਸੀ ਜੋ ਪੰਥ ਦੇ ਨਾਲ ਖੜਦਾ ਸੀ ਇਸਨੇ ਕਦੇ ਵੀ ਕੁਰਸੀ ਦਾ ਲਾਲਚ ਨਹੀਂ ਕੀਤਾ ਸਿਰਫ ਚਾਹੇ ਜਿੱਤ ਹੋਈ ਚਾਹੇ ਹਾਰ ਹੋਈ
@NirmalSingh-bz3si
@NirmalSingh-bz3si Ай бұрын
ਮੈਂ 60ਸਾਲ ਦਾ ਹੋਗਿਆ ਮੈ ਤਾਂ ਜੀ ਮਾਨ ਸਾਹਿਬ ਨੂੰ ਇੱਕ ਹੀ ਪਾਰਟੀ ਦਾ ਇਨਚਾਰਜ ਦੇਖਿਆ??ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਜਿੰਦਾਬਾਦ) 🎉🎉🎉
@user-bl5df8bu3q
@user-bl5df8bu3q Ай бұрын
Bahut bhola ho tuci ek gal DSO este khalistan da parcha kyu nhi penda es gall layi bhai Amritpal sahib ji jail cha ney mein b esnu vote deti c mp bann k vedan sabha vich ek baar khalistan di gal nhi keti nale sadha halke to Maan koi Kam nhi keta ulta nasha horr badh geya
@user-bx8tm6sl5j
@user-bx8tm6sl5j Ай бұрын
​@@user-bl5df8bu3qਫੇਰ 22 ਆਪਾ ਵੋਟ ਕਾਂਗਰਸ ਨੂੰ ਪਾਂ ਦਿੰਦੇ ਆ ਭਰਾਵਾ ਜਿਨਾਂ ਚਿਰ referandum ਪੰਜਾਬ ਚ ਨੀ ਹੁੰਦਾ ਉਨਾ ਚਿਰ ਸਾਡੇ ਕੋਲ਼ ਕੋਈ ਰਾਹ ਨੀ ਮਾਨ ਸਾਬ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਨੂੰ ਵੋਟ ਪਾਉਣ ਤੋਂ ਬਿਨਾ
@klive1699
@klive1699 Ай бұрын
ਸੁਪਰੀਮ ਕੋਰਟ ਚੋਂ case ਜਿਤਿਆ ਹੈ ਖਾਲਿਸਤਾਨ ਦਾ... ਬਲਾਕੇਟ ਬੈਲ ਹੈ ਕੋਲ.. ਜੇ ਕੋਈ case ਕਰੇਗਾ ਉਹ ਕੋਰਟ ਧੂਹ ਲਿਆ ਜਾਵੇਗਾ
@klive1699
@klive1699 Ай бұрын
ਸੁਪਰੀਮ ਕੋਰਟ ਨੇ ਲਿਖਤੀ ਤੌਰ ਤੇ ਕਹਿ ਦਿੱਤਾ ਹੈ ਅਮਨਪਸੰਦ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਕੋਈ ਗੁਨਾਹ ਨਹੀਂ.. ਹੁਣ ਕਿਸੇ ਤੇ ਐਸੀ FIR ਨਹੀਂ ਹੁੰਦੀ..
@DamanBagri
@DamanBagri Ай бұрын
ਜੱਟ ਦਾ ਸਟੈਂਡ ਪੱਕਾ 1989 ਤੋਂ ਚੱਲਿਆ ਆ ਰਿਹਾ ਕੋਈ ਮੁਕਾਬਲਾ ਨੀ ਸਿਮਰਨਜੀਤ ਸਿੰਘ ਮਾਨ ਦਾ 💪🏻💪🏻💪🏻🙏🙏
@hillclimbgamer325
@hillclimbgamer325 Ай бұрын
Bilkul sahi kiha g
@Cheryminati5.
@Cheryminati5. Ай бұрын
Jatt destroyed Punjab and sikhism
@shivjotvirk91
@shivjotvirk91 Ай бұрын
@@Cheryminati5.give reason
@_inderjit_singh
@_inderjit_singh Ай бұрын
@@Cheryminati5. apne kol te hi kehi jana
@user-hq4jc9iw8j
@user-hq4jc9iw8j Ай бұрын
@@Cheryminati5.bilkul sahi kaha
@NavdeepbeniwalNavdeepben-cy8qr
@NavdeepbeniwalNavdeepben-cy8qr Ай бұрын
ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲੋ ਫਿਰ ਵੀ ਚੰਗਾ ਸਟੈਂਡ ਤੇ ਹੈਗਾ ਬਾਕੀ ਦਾ ਕੋਈ ਪਤਾ ਨੀ ਜਿੱਤ ਕੇ ਕਿਹੜੀ ਪਾਰਟੀ ਚੋ ਚਲ ਜੇ ਨਾਲ ੲਇਹ ਪੇਸੈ ਦਾ ਭੁੱਖਾ ਨਹੀਂ
@lakhbirsidhu5271
@lakhbirsidhu5271 Ай бұрын
Good.
@user-bx8tm6sl5j
@user-bx8tm6sl5j Ай бұрын
ਵਿਕਾਊ ਨੀ ਹੈਗੇ ਮਾਨ ਸਾਬ 40 ਸਾਲ ਤੋਂ ਇਕੋ ਰਾਹ ਤੇ ਚੱਲ ਰਹੇ ਨੇ ਮਾਨ ਸਾਬ
@gurchransingh5674
@gurchransingh5674 Ай бұрын
ਦੁਬਾਰਾ ਫੇਰ ਬਾਪੂ ਜੀ ਨੂੰ ਜਰੂਰ ਜਿਤਾਵਾਗੇ ਬਹੁਤ ਵੱਡੀ ਲੀਡ ਨਾਲ ਗੋਲਡੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਸਾਡੇ ਬਾਪੂ ਦੀ ਵੋਟ ਵਿੱਚ ਹੋਰ ਵਾਧਾ ਹੋਇਆ
@jassgill9995
@jassgill9995 Ай бұрын
Veere chak deo kam bapu nu jitona aa🙏🏻
@jagsir290
@jagsir290 Ай бұрын
ਇਸ ਵਾਰ ਸਭ ਦਾ ਵਹਿਮ ਕੱਢਾਂਗੇ ਸਾਡਾ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@user-bx8tm6sl5j
@user-bx8tm6sl5j Ай бұрын
22 ਜੀ ਮੈਂ ਮੰਗਵਾਲ ਤੋਂ ਆ ਮਾਨ ਸਾਹਿਬ ਨਾਲ ਖੜੇ ਆ ਸੁਰੂ ਤੋਂ
@RameshKumar-fr1vz
@RameshKumar-fr1vz Ай бұрын
ਪੰਜਾਬੀਓ ਝਾੜੂ ਤੇ ਝੰਡੈ ਅਮਲੀ ਦਾ ਹੂੰਝਾ ਫੇਰ ਕੇ ਜਲੂਸ ਕੱਢਿਊ ਸਵਾਰ ਕੇ ਜੋ ਅਮਲੀ ਨੂੰ ਬੋਤਲ ਵੀ ਨਸ਼ਾ ਨਾਂ ਕਰੈ ਬਾਪੂ ਸਿਮਰਨਜੀਤ ਸਿੰਘ ਮਾਨ ਤੇ ਲਖਾ ਸਿਧਾਣਾ ਭਾਨਾ ਸਿਧੂ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੈਓ ਪਜਾਬਿਊ ਰਜ਼ ਕੇ ਹੂਣ ਭਾਜ਼ੀ ਮੋਣਨੰ ਦਾ ਸਮਾਂ ਆ ਗਿਆ ਵੋਟਾਂ ਰਾਹੀਂ ਦਿਖਾਓ ਅਣਂਖ ਪੰਜਾਬ ਦੀ ਨਸੇ਼ੜਿਆੰ ਨੂੰ ਭਜਾਓ ਪੰਜਾਬ ਚੋਂ ਇਹ ਹੀ ਨਸ਼ਾ ਵੇਚਦੇ ਹਨ ਜਵਾਨੀ ਨੂੰ ਨਸ਼ਿਆਂ ਤੇ ਲਾ ਦਿੱਤਾ ਕੰਜਰਾ ਨੇ ਸਤਸ੍ਰੀਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@Kamaljitk
@Kamaljitk Ай бұрын
85 ਸਾਲ ਦੀ ਉਮਰ ਚ active politics ਵਿੱਚ ਇਕ ਹੀ ਜਗਾ ਤੇ ਡਟ ਕੇ ਖੜਨਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਕਰ ਸਕਦੇ ਨੇ ॥ ਵਹਿਗੁਰੂ ਕਾਮਯਾਬੀ ਦੇਵੇ| ਖਹਿਰੇ ਨੂੰ ਇੱਥੋਂ ਚੋਣ ਨਹੀਂ ਲੜਨੀ ਚਾਹੀਦੀ ਸੀ |
@shivasmahajan
@shivasmahajan Ай бұрын
ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ
@ManjeetParhar
@ManjeetParhar Ай бұрын
Pls. Apni kom da saath deo...
@kamaldhindsa8953
@kamaldhindsa8953 Ай бұрын
ਬਹੁਤ ਖੂਬ ਇੰਟਰਵਿਊ ਯਾਦਵਿੰਦਰ ਮਾਨ ਸਾਬ ਨਾਲ ❤
@NirmalSingh-bz3si
@NirmalSingh-bz3si Ай бұрын
ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ??
@JagjitSingh-uz4dv
@JagjitSingh-uz4dv Ай бұрын
ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ
@simrenjeetathwal2321
@simrenjeetathwal2321 Ай бұрын
Lokkah da v saryaa peyah eddah de fudduaa nu yudhe kende ya jeda 1yr che mutt nikal geya jail che hahaha saade asli yudhe te soormeya nu 25 to 35yrs hogaye jail che real yudhe te real shaheed jinna ne kaum liye kurbaniya dittiya eh lol banda kenda sanu poision food che de ke maarna chundeya hahaha tu kita ki ya jeda tenu maar dengeh jenah maavah de putta nu 30 saal hogaye jail che ooh ta tere vargu rounde ni naa pokh hartalla lounde ya jaggi johal nu dekh tu kuch ni ya oh yudheya de samne ur fake rss da banda soor kaum da gaddar tere ta goli maar de ni chahidi ya sharam ooh lokkah nu jedeh ennu yudha kende ya kaum da eh lol ta roundu ya 1yr che pata lag geya yudhe da tuhade
@punjabartcraft
@punjabartcraft Ай бұрын
ਜਿਹੜੇ ਚੈੱਨਲ ਵਾਲੇ ਕਦੇ ਮਾਨ ਸਾਬ੍ਹ ਦੀ ਨਿਊਜ਼ ਵੀ ਨੀ ਲਾਉਂਦੇ ਸੀ.. ਹੁਣ ਮਗਰ ਮਗਰ ਫਿਰਦੇ ਆ ਇੰਟਰਵਿਊ ਲੈਂਦੇ
@JaspalSingh-ys9wr
@JaspalSingh-ys9wr Ай бұрын
ਗਰੀਬਾਂ ਨੂੰ ਦੋ ਰੂਪਏ ਕਿਲੋ ਮਿਲਣ ਵਾਲੀ ਕਣਕ ਵੀ ਪੰਜਾਬ ਸਰਕਾਰ ਨੇ ਬੰਦ ਕਰਤੀ ਮਾਨ ਸਾਹਿਬ।
@gindersingh1577
@gindersingh1577 Ай бұрын
Sardar simarjit Singh Mann zindabad
@singhtv8175
@singhtv8175 Ай бұрын
Maan sab jindabad
@gagankahlon733
@gagankahlon733 Ай бұрын
ਵੈਸੇ ਪੜ੍ਹਿਆ ਲਿਖਿਆ ਬੰਦਾ ਗੱਲਬਾਤ ਤੋਂ knowledge ਤੋਂ ਪੱਤਾ ਲੱਗ ਜਾਂਦਾ, ਗੱਲ ਕਰਨ ਦਾ ਜਵਾਬ ਦੇਣ ਤਾ ਤਰੀਕਾ ਹੈ ਮਾਨ ਸਾਬ ਕੋਲ... ਕਾਫੀ knowledge ਆ ਇਹਨਾਂ ਦੀ, ਨਹੀਂ ਤਾ ਇਸ ਉਮਰ ਜਿਵੇ ਸਾਲ ਤਰੀਕਾ ਯਾਦ ਆ ਸਾਡੇ ਵਰਗੇ ਨੌਜਵਾਨਾਂ ਨੂੰ ਤਾ ਆਪਣਾ ਜਨਮਦਿਨ ਭੁੱਲ ਜਾਂਦਾ 😂😂 ਸੰਗਰੂਰ ਵਾਲਿਯੋ ਮਾਨ ਸਾਬ ਨੂੰ ਦੁਬਾਰਾ ਜਿਤਾਉਣਾ ਤੁਸੀਂ 🙏
@NirmalSingh-bz3si
@NirmalSingh-bz3si Ай бұрын
IPS ਕੀਤੀ ਹੋਈ ਆ ਮਾਨ ਸਾਹਿਬ ਹੋਰਾਂ ਨੇ ??
@harshpreetkaur5560
@harshpreetkaur5560 Ай бұрын
ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਭੰਡ ਸਰਕਾਰ ਮੁਰਦਾਬਾਦ
@shamshermanes2315
@shamshermanes2315 Ай бұрын
ਜਿਉਂਦਾ ਰਹੋ ਮਾਣ ਸਾਬ ਸੰਗਰੂਰ ਵਾਲਿਓ ਇਸ ਵਾਰ ਫੇਰ ਬੁੱਢੇ ਜਰਨੈਲ ਦਾ ਸਾਥ ਦੀਓ ਮਾਣ ਸਾਬ ਨੂੰ ਜਰੂਰ ਵੋਟਾਂ ਪਾਓ
@abhjijotsingg7510
@abhjijotsingg7510 Ай бұрын
ਵਾਹਿਗੁਰੂ ਭਲੀ ਕਰੇ ਜੀ
@inderthind2746
@inderthind2746 Ай бұрын
Mann saab nailed interview !!
@anmolmola2624
@anmolmola2624 Ай бұрын
Jindabad Maan saab
@user-bx3og7xu9h
@user-bx3og7xu9h Ай бұрын
Full support
@AmandeepSingh-bu4wn
@AmandeepSingh-bu4wn Ай бұрын
ਸਿਮਰਜੀਤ ਸਿੰਘ ਮਾਨ ਜਿੰਦਾਬਾਦ
@chahalgaming4141
@chahalgaming4141 Ай бұрын
ਜੇ ਮਾਨ ਸਾਬ ਨਾ ਜਿੱਤੇ ਤਾਂ ਸੰਗਰੂਰ ਵਾਕਈ ਨਿੰਕਮਾ ਅਨਪੜ ਇਲਾਕਾ ਕਹਿਲਾਇਆ ਜਾਊ
@user-br9xr3xf5f
@user-br9xr3xf5f Ай бұрын
Deep sidhu jidabad ❤❤❤❤❤❤❤❤ akkali dal Amritsar jidabad ❤❤❤❤❤❤❤❤
@balrajsingh3392
@balrajsingh3392 Ай бұрын
ਸਿਮਰਨਜੀਤ ਮਾਨ ਜਿੰਦਾਬਾਦ ਏਸ ਬਾਰ ਸੰਗਰੂਰ ਮਾਨ ਸਾਹਬ ਦੇ ਨਾਂ
@harsimraniotasol2332
@harsimraniotasol2332 Ай бұрын
ਜੱਟ ਦਾ ਸਟੈਂਡ ਪੱਕਾ 1989 ਤੋਂ ਚੱਲਿਆ ਆ ਰਿਹਾ ਕੋਈ ਮੁਕਾਬਲਾ ਨੀ ਸਿਮਰਨਜੀਤ ਸਿੰਘ ਮਾਨ ਦਾ | ਇਕ ਗੱਲ ਤਾਂ ਮੰਨਣ ਵਾਲੀ ਹੈ ਜਿਸ ਦਿਨ ਦੀ ਸਾਡੀ ਸੁਰਤ ਸੰਭਲੀ ਹੈ ਇਸ ਬੰਦੇ ਨੂੰ ਅਸੀਂ ਇੱਕੋ ਹੀ ਪਾਰਟੀ ਵਿੱਚ ਦੇਖਿਆ ਹੈ ਨਾ ਇਹ ਕਿਸੇ ਨੂੰ ਨਾਲ ਸੌਦਾ ਕੀਤਾ ਨਾ ਹੀ ਇਹ ਪਾਰਟੀ ਬਦਲ ਕਿ ਕਿਸੇ ਦੇ ਨਾਲ ਖੜਿਆ ਹੈ ਸਾਡੇ ਪਿੰਡ ਵਿੱਚ ਨਿਰਮਲ ਸਿੰਘ ਜਥੇਦਾਰ ਨੂੰ ਇਸ ਨੇ ਪਹਿਲੇ ਦਿਨ ਤੋਂ ਵੋਟਾਂ ਚ ਖੜਾ ਇੱਕ ਦੋ ਵਾਰ ਉਹ ਵੀ ਜਿੱਤ ਗਿਆ ਸੀ ਇਥੇ ਇਹ ਵੀ ਪਿੰਡ ਘਰਾਚੋ ਵਿੱਚ ਇਸ ਦੀ ਬਹੁਤ ਤੂਤੀ ਬੋਲਦੀ ਹੁੰਦੀ ਸੀ ਸਾਰੇ ਲੋਕ ਇਸ ਦੀ ਬਹੁਤ ਇੱਜਤ ਤੇ ਸਤਕਾਰ ਕਰਦੇ ਸਨ ਕਿਉਂਕਿ ਇਹ ਇੱਕ ਬੰਦਾ ਸੀ ਜੋ ਪੰਥ ਦੇ ਨਾਲ ਖੜਦਾ ਸੀ ਇਸਨੇ ਕਦੇ ਵੀ ਕੁਰਸੀ ਦਾ ਲਾਲਚ ਨਹੀਂ ਕੀਤਾ ਸਿਰਫ ਚਾਹੇ ਜਿੱਤ ਹੋਈ ਚਾਹੇ ਹਾਰ ਹੋਈ
@sukhshergill8789
@sukhshergill8789 Ай бұрын
maan saab kmm ginoun lyi dhanvad ji❤ ton rispect❤️❤️❤️❤️
@Desiforever
@Desiforever Ай бұрын
At this age still fighting
@Cheryminati5.
@Cheryminati5. Ай бұрын
He has nothing else to do
@SartajC-sv7dt
@SartajC-sv7dt Ай бұрын
Maan sab is d best
@hardeepnangal8361
@hardeepnangal8361 Ай бұрын
S Simranjit singh maan jindabad
@jugrajsinghsidhu1551
@jugrajsinghsidhu1551 Ай бұрын
ਬ੍ਰੇਨ ਟੀ ਵੀ ਵਾਲਾ ਪੱਤਰਕਾਰ ਜਸਪਾਲ ਨਿੱਝਰ ਨੇ ਮਾਨ ਸਾਹਬ ਦੀ ਬੇਟੀ ਵੱਲੋਂ ਲਿਖੀ ਕਿਤਾਬ ਤੇ ਖਬਰ ਚਲਾਈ ਸੀ ਜਸਪਾਲ ਦੇ ਮੁਤਾਬਕ ਉਸ ਕਿਤਾਬ ਵਿੱਚ ਮਾਨ ਸਾਹਬ ਦੇ ਸਬੰਧ ਜਗਜੀਤ ਅਨੰਦ ਲਿਖਿਆ ਹੋਇਆ ਹੈ ਜਗਜੀਤ ਸਿੰਘ ਆਨੰਦ ਨਵੇ ਜ਼ਮਾਨੇ ਅਖਬਾਰ ਦੇ ਮੁੱਖ ਸੰਪਾਦਕ ਰਹੇ ਨੇ ਅਤੇ ਪੱਤਰਕਾਰ ਮੁਤਾਬਕ ਜਗਜੀਤ ਸਿੰਘ ਆਨੰਦ ਸਿੱਖ ਸੰਘਰਸ਼ ਵੇਲੇ ਆਪਣੇ ਅਖ਼ਬਾਰ ਵਿੱਚ ਸਿੱਖ ਮੁੰਡਿਆਂ ਦੇ ਵਾਰੇ ਗ਼ਲਤ ਲਿਖਦਾ ਰਿਹਾ ਹੈ ਦੂਜੇ ਪਾਸੇ ਜਗਜੀਤ ਸਿੰਘ ਆਨੰਦ ਵਾਰੇ ਇਹ ਵੀ ਕਿਹਾ ਜਾਂਦਾ ਹੈ ਨੈਕਸਲਾਈਟ ਮੂਵਮੇਂਟ ਵੇਲੇ ਜਗਜੀਤ ਸਿੰਘ ਆਨੰਦ ਨੂੰ ਪੁਲਿਸ ਫੜਕੇ ਲੈ ਗਈ ਸੀ ਉਹਨਾਂ ਦੇ ਕੇਸ ਛੱਤ ਨਾਲ਼ ਬੰਨ੍ਹ ਕੇ ਪੁਲੀਸ ਭੁੱਲ ਗਈ ਸੀ ਜਦੋਂ ਪੁਲਿਸ ਨੇ ਆਕੇ ਅਨੰਦ ਨੂੰ ਵੇਖਿਆ ਤਾ ਉਹਨਾਂ ਦਾ ਸਰੀਰ ਫਰਸ਼ ਤੇ ਪਿਆ ਸੀ ਵਾਲ ਛੱਤ ਨਾਲ਼ ਲਮਕ ਰਹੇ ਸੀ
@hardipsingh4738
@hardipsingh4738 Ай бұрын
Honest leader in punjab s simranjit singh g ,proud of punjab
@jagsir290
@jagsir290 Ай бұрын
ਸਿਮਰਜੀਤ ਸਿੰਘ ਮਾਨ ਜਿੰਦਾਬਾਦ⛳⛳
@KulbirSingh-oj4rg
@KulbirSingh-oj4rg Ай бұрын
Good news
@raijs7842
@raijs7842 Ай бұрын
S, Simranjit Singh Mann...A IPS officer who resigned against operation bluestar and fight for justice 🙏🙏 media play good interview.People should vote for good candidate.
@user-pc6oj5wx5n
@user-pc6oj5wx5n Ай бұрын
Sardar simranjeet Singh Maan jindabad
@jaipalsinghsohi6811
@jaipalsinghsohi6811 27 күн бұрын
Yadwinder a pro state journalist, wadia jawaab ditte Maan sahb ne...
@dharmveerdharma8289
@dharmveerdharma8289 Ай бұрын
ਜਾਦਵਿੰਦਰ ਜੀ ਪੂਰੇ ਦੇ ਪੂਰੇ ਇੰਟਰਵਿਊ ਵਿੱਚ ਇਕ ਸਿਆਣੇ ਬੱਚੇ ਦੀ ਤਰ੍ਹਾਂ ਅੱਗੇ ਬੈਠੇ ਸੁਣਦੇ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਅੱਗੋਂ ਕੋਈ ਵੀ ਜਵਾਬ ਜਾਂ ਸਵਾਲ ਢੰਗ ਦਾ ਨਹੀਂ ਕਰਿਆ ਜਾਦਵਿੰਦਰ ਜੀ ਅਮਰੀਕਾ ਕਨੇਡਾ ਦੇ ਤਾਂ ਬਹੁਤ ਵੱਡੇ ਵੱਡੇ ਪ੍ਰਚਾਰਕਾਂ ਅਤੇ ਲੇਖਕਾਂ ਦੀ ਗੱਲ ਕਰਦੇ ਨੇ ਪਰ ਕੀ ਉਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ ਪਰਿਵਾਰ ਨੇ ਹੀ ਸਰੋਪੇ ਦਿੱਤੇ ਸੀ ਅੰਗਰੇਜ਼ਾਂ ਨੂੰ ਜਾਦਵਿੰਦਰ ਇਹ ਗੱਲ ਵੀ ਪੁੱਛ ਸਕਦੇ ਸੀ ਕਿ ਜੇ ਵਿਰਸਾ ਸਿੰਘ ਵਲਟੋਹਾ ਨੂੰ ਇਹ ਕਿਹਾ ਜਾਂਦਾ ਹੈ ਕਿ ਬਾਹਵਾਂ ਖੜੀਆਂ ਕਰਕੇ ਬਾਹਰ ਆਏ ਸੀ ਤਾਂ ਤੁਸੀਂ ਕਿਵੇਂ ਬਾਹਰ ਆਏ ਇਹ ਵੀ ਦੱਸੋ ਅਸੀਂ ਕਈ ਇੰਟਰਵਿਊਆਂ ਦੇ ਰਹੇ ਹਾਂ ਯਾਦਵਿੰਦਰ ਦੀ ਪੱਤਰਕਾਰੀ ਵਿੱਚ ਨਿਗਾਰ ਆ ਰਿਹਾ ਹੈ
@AmrikSingh-mr4hm
@AmrikSingh-mr4hm Ай бұрын
ਇਸ ਵਿਚ ਮਾਨ ਦਾ ਕੀ ਕਸੂਰ ਹੈ ??ਤੂੰ ਬਾਦਲ ਗੱਦਾਰ ਭਗਤ ਹੈ
@pargatsingh2652
@pargatsingh2652 Ай бұрын
ਸਿਮਰਨਜੀਤ ਸਿੰਘ ਮਾਨ ਜਿੰਦਾਬਾਦ. ਮਾਨ ਸਾਹਿਬ ਇਹ ਕੇਜਰੀਵਾਲ ਵਿਕਾਉ ਮੀਡੀਆ ਯਾਦਵਿੰਦਰ ਖੇਤੀ ਹੋ
@user-sl5gw1ns5m
@user-sl5gw1ns5m Ай бұрын
ਬਹੁਤ ਵਧੀਆ ਵਿਚਾਰ ਜੀ🙏
@AngrejSingh-oo3zq
@AngrejSingh-oo3zq Ай бұрын
Waheguru ji ka Khalsa waheguru ji ki fathe ✊ SARDAR SIMRANJEET SINGH MANN saab
@pardumansingh495
@pardumansingh495 Ай бұрын
ਪਾਰਲੀਮੈਂਟ ਚ ਧਕ ਪੋਹਣ ਗਏ ਪੰਜਾਬ ਦੇ 3 ਸ਼ੇਰ🐯 ਸ.ਸਿਮਰਨਜੀਤ ਸਿੰਘ ਮਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਲੱਖਾ ਸਿਧਾਣਾ ✌️✌️✌️🐯🐯🐯
@mazrooh919
@mazrooh919 24 күн бұрын
Sardar sarbjit singh ji son of bhai beant singh ji from fridkot nu na bhullo hi
@singh.pradeep
@singh.pradeep Ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@babbusandhu4628
@babbusandhu4628 Ай бұрын
Mann sabh 👍🏻
@hillclimbgamer325
@hillclimbgamer325 Ай бұрын
A great leader of Sikhism
@Cheryminati5.
@Cheryminati5. Ай бұрын
Chunkna
@karpal_pannu_12
@karpal_pannu_12 Ай бұрын
SIMRAN JEET SINGH JE ZINDABAD ZINDABAD ZINDABAD 🌹🌹🌹🌹🌹
@Sandip-eq4ei
@Sandip-eq4ei Ай бұрын
ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਤਿੰਨ ਗ੍ਰਿਫਤਾਰ ਕੈਨੇਡੀਅਨ ਪੁਲਿਸ ਵੱਲੋ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਟਾਰਗੇਟ ਕੀਲਿੰਗ ਗ੍ਰੋਹ ਦੇ ਨਾਲ ਸਬੰਧਤ ਤਿੰਨ ਜਣੇ ਗ੍ਰਿਫਤਾਰ, ਗ੍ਰਿਫਤਾਰ ਹੋਣ ਵਾਲਿਆਂ ਵਿਚ ਕਮਲਪ੍ਰੀਤ ਸਿੰਘ, ਕਰਨ ਪ੍ਰੀਤ ਸਿੰਘ ਅਤੇ ਕਰਨ ਬਰਾੜ ਸ਼ਾਮਲ, ਇਹ ਤਿੰਨੇ ਜਣੇ 2021 ਚ ਆਰਜੀ ਵਿਦਿਆਰਥੀ ਵੀਜਿਆਂ ਤੇ ਭਾਰਤ ਤੋਂ ਕੈਨੇਡਾ ਆਏ ਦੱਸੇ ਜਾ ਰਹੇ ਹਨ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਮੁਤਾਬਕ ਕੈਨੇਡਾ ਵਿਚ ਹੋਏ ਤਿੰਨ ਹੋਰ ਕਤਲਾ ਵਿਚ ਇੰਨਾ ਦਾ ਹੱਥ ਹੋ ਸਕਦਾ ਹੈ। ਇੰਨਾ ਤਿੰਨਾ ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ। 😮
@lakhbirsidhu5271
@lakhbirsidhu5271 Ай бұрын
Satnam wahe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏.
@Maanvlogs577
@Maanvlogs577 Ай бұрын
Maan saab❤❤
@proud2514
@proud2514 29 күн бұрын
Maan❤
@Janti838
@Janti838 Ай бұрын
Simranjit Singh maan zindabad
@user-gd9pp9hy2r
@user-gd9pp9hy2r Ай бұрын
ਮਾਨ ਸਾਹਿਬ ਜੀ ਬਹੁਤ ਵਧੀਆ ਬੰਦੇ ਨੇ ਜੀ ਤੇ ਸਤਿਕਾਰ ਯੋਗ ਨੇ ਪੰਜਾਬ ਦੇ।🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯
@pappubrar8006
@pappubrar8006 Ай бұрын
ਯਹੂਦੀਆਂ ਦਾ ਇੱਕ ਆਗੂ ਹੋਇਆ ਹੈ ਹਰਜ਼ਲ ਥਿਓਡੋਰ ਜਿਸ ਦਾ ਜਨਮ 1860 ਚ ਹੰਗਰੀ ਚ ਹੋਈਆ। ਕਾਨੂੰਨ ਦੀ ਪੜਾਈ ਖਤਮ ਕਰ ਕੇ ਆਪਣੀ ਕੌਮ ਦੇ ਭਵਿਖ ਦੀ ਚਿੰਤਾ ਕਰਨ ਲਗਾ। ਜਿਸ ਤਰਾ ਦੀਪ ਸਿੱਧੂ ਸਿੱਖਾਂ ਦਾ ਫ਼ਿਕਰ ਕਰਨ ਲੱਗਾ ਸੀ..... ਯਹੂਦੀਆਂ ਦੀ ਪੀੜ ਨੂੰ ਦੁਨੀਆਂ ਅੱਗੇ ਰੱਖਣ ਵਾਸਤੇ ਅਖਬਾਰ ਵਿੱਚ ਨੌਕਰੀ ਕਰਨ ਲਗਾ। ਪਹਿਲਾ ਲੇਖ ਜਿਸ ਦਾ ਸਿਰਲੇਖ ਸੀ ( " ਯਹੂਦੀ ਸਵਾਲ ਦਾ ਹੱਲ" ) ਨੇ ਸਾਰੇ ਯੂਰਪ ਵਿੱਚ ਹਲ ਚਲ ਮਚਾ ਦਿੱਤੀ। ਅਮੀਰ ਯਹੂਦੀਆਂ ਨੂੰ ਦਿੱਕਤ ਹੋਈ ਕਹਿੰਦੇ ਇਹ ਕੱਲ ਦਾ ਜਵਾਕ ਮਰਵਾਵੇਗਾ!! ਜਿਵੇ ਕੁਝ ਕਿਸਾਨ ਜਥੇਬੰਦੀਆਂ ਨੂੰ ਦੀਪ ਸਿੱਧੂ ਤੋ ਤਕਲੀਫ਼ ਹੋਈ ਸੀ... ਅਜ਼ਾਦੀ ਪਸੰਦ ਤੇ ਸਮਰਦਾਰ ਸਿੱਖ ਦੀਪ ਸਿੱਧੂ ਦੀਆ ਗੱਲਾ ਨੂੰ ਪਸੰਦ ਕਰਨ ਲੱਗੇ.... ਉਸੇ ਤਰ੍ਹਾਂ ਉਸ ਸਮੇਂ ਦੇ ਯਹੂਦੀ ਹਰਜ਼ਲ ਥਿਓਡੋਰ ਨੂੰ... ਅਜ਼ਾਦੀ ਪਸੰਦ ਯਹੂਦੀ ਹਰਜ਼ਲ ਨੂੰ ਬਹੁਤ ਪਸੰਦ ਕਰਦੇ ਸ਼ਾਇਦ ਉਸ ਨੇ ਬਿਮਾਰੀ ਦੀ ਜੜ੍ਹ ਲੱਭ ਲਈ ਸੀ। ਅਕਸਰ ਕਿਹਾ ਕਰਦਾ " ਜਿੱਥੇ ਮੈਂ ਯਹੂਦੀਆਂ ਨੂੰ ਲਿਜਾਣਾ ਚਾਹਾਂਗਾ, ਯਹੂਦੀ ਉਥੇ ਹੀ ਪੁੱਜਣਗੇ। (ਭਾਵ ਆਜ਼ਾਦ ਇਜ਼ਰਾਈਲ ਚ) ਹਰਜ਼ਲ ਆਪਣੀ ਕੌਮੀ ਭਵਿਖ ਨੂੰ ਸਵਾਰਨ ਲਈ ਬਰਤਾਨੀਆ, ਫ਼ਰਾਂਸ, ਜਰਮਨੀ, ਓਟੋਮਨ ( ਹੁਣ ਤੁਰਕੀ) ਦੇ ਹੁਕਮਰਾਨਾਂ ਨੂੰ ਮਿਲੀਆ ਤੇ ਬਹੁਤ ਵਾਰ ਖਾਲੀ ਹੱਥ ਮੁੜਨਾ ਪਿਆ। ਹਰਜ਼ਲ ਨੇ ਯਹੂਦੀਆਂ ਨੂੰ ਇਜ਼ਰਾਈਲ ਜਾ ਕੇ ਵੱਸਣ ਦੀ ਸਲਾਹ ਦਿੱਤੀ, ਜੋ ਬਾਅਦ ਵਿੱਚ ਜ਼ਿਓਨਿਜ਼ਮ ਲਹਿਰ ਬਣ ਗਈ। ਹਰਜ਼ਲ ਨੇ ਸਾਰੀ ਦੁਨੀਆਂ ਚ ਖਿੰਡੇ ਹੋਏ ਗੁਲਾਮੀ ਕੱਟ ਰਹੇ ਯਹੂਦੀਆਂ ਨੂੰ ਇਕੱਠੇ ਕਰਨ ਵਾਸਤੇ ਯਹੂਦੀ ਆਗੂਆਂ ਦੀ ਸਭਾ ਬੁਲਾਈ. ਬਹੁਤ ਵਿਰੋਧ ਹੋਣ ਦੇ ਬਾਵਜੂਦ ਵੀ 250 ਮਹਿਮਾਨ ਪੁੱਜੇ। ਹਾਜ਼ਰੀ ਰਜਿਸਟਰ ਵਿੱਚ 199 ਨਾਮ ਸਨ ਅਤੇ ਫੋਟੋ ਵਿੱਚ 162. ਸਭ ਤੋ ਵੱਧ ਰੂਸੀ ਯਹੂਦੀ ਡਰੇ ਹੋਏ ਸੀ। ਇਹ ਸਭਾ ਇਜ਼ਰਾਈਲ ਦਾ ਮੀਲ ਪੱਥਰ ਸਾਬਤ ਹੋਈ। ਹਰਜ਼ਲ ਅਕਸਰ ਕਿਹਾ ਕਰਦਾ ਯਹੂਦੀਆਂ ਨੂੰ ਅਜੇ ਮੇਰੀਆਂ ਗੱਲਾਂ ਸਮਝ ਨਹੀ ਆਉਂਦੀਆਂ, ਕੋਈ ਨਾ ਅਗਲੀ ਪੀੜ੍ਹੀ ਸਮਝ ਲਵੇਗੀ। 1904 ਚ 44 ਸਾਲ ਦੀ ਛੋਟੀ ਉਮਰ ਚ ਹਰਜ਼ਲ ਇਸ ਦੁਨੀਆਂ ਤੋ ਚੱਲ ਵਸਿਆ. ਦੁਨੀਆਂ ਭਰ ਦੇ ਯਹੂਦੀ ਗਲੀਆਂ ਵਿੱਚ ਰੋੰਦੇ ਫਿਰਦੇ ਦਿਸੇ, ਜਿਵੇਂ ਅੱਜ ਜੋ ਸਿੱਖਾਂ ਦਾ ਹਾਲ ਹੈ!! ਹਰਜ਼ਲ ਦੀ ਮੌਤ ਤੋ ਬਾਅਦ ਉਸ ਦਿਆਂ ਗੱਲਾਂ ਯਹੂਦੀ ਨੂੰ ਸਮਝ ਆਈਆਂ। ਹਰਜ਼ਲ ਦੀ ਵਿਛਾਈ ਪਟੜੀ ਤੇ ਯਹੂਦੀਆਂ ਨੇ ਆਪਣਾ ਇੰਜਣ ਐਸਾ ਭਜਾਇਆ ਕੇ ਆਉਣ ਵਾਲੀ ਅੱਧੀ ਸਦੀ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਇਸਰਾਈਲ ਦੇ ਰਾਜੇ ਬਣ ਗਏ। ਗੁਲਾਮ ਯਹੂਦੀਆਂ ਜਿਦੋ ਆਜ਼ਾਦ ਹੋਏ ਤਾ ਸਭ ਤੋ ਪਹਿਲਾਂ Austria ਚੋ ਹਰਜ਼ਲ ਦੀ ਕਬਰ ਪਟ ਕੇ ਇਜ਼ਰਾਈਲ ਲੈ ਕੇ ਬੜੇ ਸਤਿਕਾਰ ਨਾਲ ਮਾਊਂਟ ਹਰਜ਼ਲ ਨਾਮੀ ਜਗ੍ਹਾ ਤੇ ਟਿਕਾ ਦਿੱਤੀ। ਦੀਪ ਬਾਈ ਦਾ ਜੀਵਨ ਵੀ ਹਰਜ਼ਲ ਵਰਗਾ ਜਾਪਦਾ ਹੈ। ਉਸ ਦਿਆਂ ਤਕਰੀਰਾਂ, ਕੌਮੀ ਦਰਦ, ਉਸ ਦੀ ਘਾਲਣਾ ਅਤੇ ਅਚਾਨਕ ਚਲੇ ਜਾਣਾ ਸਭ ਹਰਜ਼ਲ ਵਾਂਗ। ਸਿੱਖ ਨੌਜਵਾਨਾਂ ਵਿੱਚ ਕੌਮੀ ਚੇਤਨਤਾ ਭਰਨ ਵਾਲੇ ਸੂਰਮੇ ਸਿੱਧੂ ਦਾ ਜਾਣ ਨਾਲ ਕੌਮ ਨੂੰ ਬਹੁਤ ਧੱਕਾ ਲਗਾ ਹੈ, ਪਰ ਦੀਪ ਬਾਈ ਦਾ ਰਹਿੰਦਾ ਕੰਮ ਵੀ ਨੌਜਵਾਨ ਪੀੜੀ ਨੂੰ ਹੀ ਅੱਗੇ ਹੋ ਕੇ ਕਰਨਾ ਪੈਣਾ ਹੈ। ਪਹਿਲ ਦੇ ਆਧਾਰ ਤੇ ਜਿੱਥੇ ਕਿਤੇ ਵੀ ਦੀਪ ਬਾਈ ਦੇ ਨਾਮ ਤੇ ਕੋਈ ਪ੍ਰੋਗਰਾਮ ਉਲੀਕ ਦਾ ਹੈ ਹੁਮ ਹਮਾ ਕੇ ਪੁੱਜੋ।
@JagjitSingh52626
@JagjitSingh52626 Ай бұрын
ਹੇਰਜ਼ਾਲ ਨੇ ਕੋਈ ਰਖੈਲ ਨਹੀਂ ਰਖੀ ਸੀ ਬਾਈ , ਯੁਗ ਪਲਟਾਉਣ ਵਾਲੇ ਕਰੈਕਟਰ ਦੇ ਪੱਕੇ ਲੋਕ ਹੁੰਦੇ ਨੇ
@buntybains4050
@buntybains4050 Ай бұрын
​@@JagjitSingh52626ਚਲ ਤੂੰ ਤਾਂ ਨੀ ਰੱਖੀ ਤੁਰ ਉਸ ਰਾਹ ਤੇ ਬਾਕੀ ਤੇਰੀ ਬੋਲੀ ਤੋਂ ਪਤਾ ਲਗਦਾ ਕਿੰਨਾ ਕ ਪਾਣੀ ਚ ਆਂ ਵੱਡਾ ਰਖੇਲ ਦਾ ਲਾਹਨਤ ਆ ਤੇਰੇ ਤੇ
@ManjinderSingh-ot4vo
@ManjinderSingh-ot4vo Ай бұрын
Only sangrur valeo vota simranjit singh maan sab nu
@RubalVirk-yf3mg
@RubalVirk-yf3mg Ай бұрын
Watched full
@hardipsingh4738
@hardipsingh4738 Ай бұрын
Great, educated, honest ,intelligent leader s simranjit singh g
@AmandeepSingh-eb6wp
@AmandeepSingh-eb6wp Ай бұрын
S.simrenjeet Singh maan jindabaad
@GurdeepSingh-su5ev
@GurdeepSingh-su5ev Ай бұрын
ਯਾਦਵਿੰਦਰ ਬਾਈ ਤੂੰ ਪਹਿਲਾ ਬਹੁਤ ਸੋਹਣੀਆ ਗੱਲਾਬਾਤਾ ਕਰਦਾ ਸੀ ਜਿਸ ਵੇਲੇ ਅਮਿਰਤਪਾਲ ਪਹਿਲਾ2 ਆਇਆ ਸੀ ਤੂੰ ਬੜੀਆ ਇਟਰਵਿਊ ਕਰਦਾ ਸੀ ਕੀ ਹੋ ਗਿਆ ਅਲੋਪ ਹੀ ਹੋ ਗਿਆ ਕੋਈ ਗੱਲ ਤਾ ਜਰੂਰ ਆ ਕੁਝ ਤਾ ਜਰੂਰ ਮਿਲਿਆ ਹੋਵੇਗਾ ਸਮਝ ਨੀ ਆਉਦੀ ਸਪੱਸ਼ਟ ਕਰੋ ਵਿਕਗੇ
@amrindersingh318
@amrindersingh318 Ай бұрын
Sardar simranjeet Singh Maan zindabad
@amritdhindsa2024
@amritdhindsa2024 19 күн бұрын
ਵਾਹਿਗੁਰੂ ਅੰਗ ਸੰਗ ਨੇ ਮਾਨ ਸਾਹਿਬ ਦੇ ਸੰਗਰੂਰ ਵਾਲਿਓ ਸਾਰੇ ਵੋਟਾਂ ਪਾਇਓ
@ManpreetSingh-ex7jj
@ManpreetSingh-ex7jj Ай бұрын
Good
@user-br9xr3xf5f
@user-br9xr3xf5f Ай бұрын
Deep sidhu jidabad akkali Amritsar jidabad
@JagjeetSingh-yw9vt
@JagjeetSingh-yw9vt Ай бұрын
ਅਕਾਲੀ ਤੇ ਕਾਂਗਰਸੀ ਨੇ ਹੁਣ ਤਾਈਂ ਪੰਜਾਬ ਨੂੰ ਲੁੱਟਿਆ
@chahalgaming4141
@chahalgaming4141 Ай бұрын
Love you maan saab❤
@BSBrar-by2bz
@BSBrar-by2bz Ай бұрын
ਯਾਦਵਿੰਦਰ ਬਾਈ ਸੱਚ ਦਸੀ ਇਮਾਨ ਮਤਲਬ ਸੋਚ ਵੇਚਣ ਦਾ ਕੀ ਲਿਆ ਝੂਠ ਨਾ ਬੋਲੀ ਸਾਨੂੰ ਇਨ੍ਹਾਂ ਕੁ ਪਤਾ ਤੂੰ ਵਿਕ ਗਿਆ ਪਰ ਬਾਈ please ਆਪਣਾ ਰੇਟ ਦਸ ਕੀ ਲਗਿਆ ਜਾ ਡਰ ਕਰਕੇ ਹਕੂਮਤ ਅਗੇ ਕੋਡਾ ਹੋ ਗਿਆ
@user-ee5vf4yd7k
@user-ee5vf4yd7k Ай бұрын
Vdia ਪਤਰਕਾਰ ਯਾਦਵਿੰਦਰ
@sunnypreet1354
@sunnypreet1354 Ай бұрын
❤❤❤
@user-in2kk8rb3f
@user-in2kk8rb3f Ай бұрын
ਸੰਗਰੂਰ ਵਾਲੇਓ ਬੱਸ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਸਿਮਰਨਜੀਤ ਮਾਨ ਅਤੇ ਖਹਿਰਾ ਵਿਚੋ ਜਿਨੂੰ ਮਰਜੀ ਪਾ ਦਿਓ ਵੋਟ ਇਹ ਦੋਨੋ ਲੀਡਰ ਵਧੀਆ ਨੇਂ ਮੀਤ ਹੇਅਰ ਨੂੰ ਵੋਟ ਨਾ ਪਾਇਓ
@prxxt7368
@prxxt7368 Ай бұрын
Maan Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏hy6uhh🙏🙏🙏🙏🙏🙏🙏🙏🙏🙏🙏🙏🙏
@user-bl5df8bu3q
@user-bl5df8bu3q Ай бұрын
Amritpal bhai sahib g jeetan gey anginat vote nal
@yahoodishaitan
@yahoodishaitan Ай бұрын
😂 😂 ghenta
@MukhtarSingh-kf4gk
@MukhtarSingh-kf4gk Ай бұрын
​@@yahoodishaitanfadla Maan da
@yahoodishaitan
@yahoodishaitan Ай бұрын
@@MukhtarSingh-kf4gk sirf gaalan toh alava aanda ki aa
@aspaltv8479
@aspaltv8479 Ай бұрын
ਸਿੱਖਾ ਦਾ ਅਐਟਰਨੈਸਲ ਸ੍ਰ ਸਿਮਰਨਜੀਤ ਸਿੰਘ ਮਾਨ
@AmanDeep-zy8tk
@AmanDeep-zy8tk Ай бұрын
sr.simranjeet singh ji maan ❤
@jasbirsingh3717
@jasbirsingh3717 Ай бұрын
ਸ੍ਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ।
@Shamsher-qv1mv
@Shamsher-qv1mv Ай бұрын
ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@RavinderSingh-gf7pw
@RavinderSingh-gf7pw Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ
@jaswindersingh6019
@jaswindersingh6019 Ай бұрын
ਮਾਨ ਸਾਹਿਬ ਗਲਤ ਬੋਲ ਗਏ ਜੇ ਟਕੇ ਟਕੇ ਦੇ ਬੰਦੇ ਦੀ ਵੀ ਵੋਟ ਹੁੰਦੀ ਆ
@klive1699
@klive1699 Ай бұрын
ਵਿਕਾਊ ਬੰਦਿਆਂ ਦੀ ਗਲ ਹੈ
@KSJeji
@KSJeji Ай бұрын
Rehn dia kro tipnia krno, tere crge klesh pva dinde hunde aw
@gurdevbuttar9474
@gurdevbuttar9474 Ай бұрын
🙏🙏🙏
@proud2514
@proud2514 29 күн бұрын
Maan
@gurdevbuttar9474
@gurdevbuttar9474 Ай бұрын
♥️♥️♥️
@gurtejvirk9283
@gurtejvirk9283 Ай бұрын
❤❤ full s
@BittuKotMaan
@BittuKotMaan Ай бұрын
Mp maan
@sukhdhindsa6842
@sukhdhindsa6842 Ай бұрын
👑
@user-gd5cw5wv2n
@user-gd5cw5wv2n Ай бұрын
❤❤❤❤
@GSINGH447
@GSINGH447 Ай бұрын
Very nice man
@kuldeepkaur-uw8tn
@kuldeepkaur-uw8tn Ай бұрын
ਯਾਦਵਿੰਦਰ ਜੀ ਜਾਣਕਾਰੀ ਪੂਰੀ ਰੱਖਿਆ ਕਰੋ
@hitmanuncle1409
@hitmanuncle1409 Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@jsingh936
@jsingh936 Ай бұрын
35:00❤❤
@lakhbirsidhu5271
@lakhbirsidhu5271 Ай бұрын
Khara ta am palti fix mach . Sardar sarmanjit🙏🙏🙏🙏🙏🙏 jit singh man aj vee satand khara ha sukhpal singh khara koi stand. Nahi 5 year 3 palti change keeti.
@KaranSharmagp
@KaranSharmagp Ай бұрын
ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉੱਤਰੋ ਲੈ ਮਰਚਾਂ ਕੌੜੀਆਂ ਇਸ ਦੇ ਸਿਰ ਤੋ ਵਾਰੋ।
@sonymoga8386
@sonymoga8386 29 күн бұрын
Vi good 👍👍 22gj
@karpal_pannu_12
@karpal_pannu_12 Ай бұрын
VALTHOA KANJAR WA🚩🚩
@ManjeetParhar
@ManjeetParhar Ай бұрын
Bacho bacho gundi valtoha
@jaspreetsingh-kv8fm
@jaspreetsingh-kv8fm Ай бұрын
s.simranjet Singh maan zindabad
@user-tb9jj5jh8u
@user-tb9jj5jh8u Ай бұрын
Veer g 40 saal ton stand a bande da ..vikan vaale vikk jaande a,,,s, simranjeet Singh maan jindabaad jindabaad jindabaad jindabaad jindabaad jindabaad jindabaad jindabaad
@amanmaan9585
@amanmaan9585 Ай бұрын
Chatra nai keha chatar keha chalaak mtlb
@user67125
@user67125 Ай бұрын
Simranjit Singh mann zindabad , ghatto ghat bande da koi stand taan hai
@harwindersinghgahir8175
@harwindersinghgahir8175 Ай бұрын
Simranjeet Si Maan
@tajindersingh-mb7bt
@tajindersingh-mb7bt Ай бұрын
Meet ਤਾਂ ਨਹੀਂ ਜਿੱਤਦਾ ਪਰ ਖਹਿਰਾ ਸਾਹਿਬ ਜਿੱਤਣ ਵਾਲੇ ਹਨ
@Gurdhillonvlogs
@Gurdhillonvlogs Ай бұрын
Ghaint jatt ❤️
@inderjit8901
@inderjit8901 Ай бұрын
Good bapu maan
@user-cs6ly3vc9n
@user-cs6ly3vc9n Ай бұрын
Wise and honest leader SSS maan
@karanbirsingh2492
@karanbirsingh2492 Ай бұрын
ਯਾਦਵਿੰਦਰ ਨੂੰ ਵੀ ਲਿਸਟ ਮਿਲੀ ਹੋਈ ਆ ਆਪ ਪਾਰਟੀ ਵੱਲੋ ਵੀ ਕਿਹੜੀ ਕਿਹੜੀ ਇੰਟਰਵਿਊ ਲੈਣੀ ਆ।
1 класс vs 11 класс  (игрушка)
00:30
БЕРТ
Рет қаралды 3,5 МЛН
La revancha 😱
00:55
Juan De Dios Pantoja 2
Рет қаралды 45 МЛН
When Jax'S Love For Pomni Is Prevented By Pomni'S Door 😂️
00:26
She ruined my dominos! 😭 Cool train tool helps me #gadget
00:40
Go Gizmo!
Рет қаралды 35 МЛН
Show with Charanjit Singh Channi | Political | EP 430 | Talk with Rattan
29:19
1 класс vs 11 класс  (игрушка)
00:30
БЕРТ
Рет қаралды 3,5 МЛН