Mehboob Ji (Official Video) - Satinder Sartaaj | Neeru Bajwa | Shayar | Latest Punjabi Songs 2024

  Рет қаралды 5,758,059

Speed Records

Speed Records

4 ай бұрын

Neeru Bajwa Entertainment Present the first official video 'Mehboob Ji' by Satinder Sartaaj from upcoming Punjabi movie 'Shayar' featuring Satinder Sartaaj & Neeru Bajwa. Releasing Worldwide on 19th April 2024.
Song - Mehboob Ji (Official Video)
Movie - Shayar
Singer - Satinder Sartaaj ft Neeru Bajwa
Lyrics - Satinder Sartaaj
Music - Beat Minister
Publicity Design / Artwork - Gary Rajowal
Online Promotions - Pro Media
Label - Speed Records
Movie Credits:-
Directed by - Uday Pratap Singh
Written by - Jagdeep Singh Warring
Produced by - Santosh Subhash Thite
Singer | Lyricist | Composer - Satinder Sartaaj
Music by - Beat Minister, Gag Studioz, Gurmeet Singh
Co-Producer - Upkar Singh
DOP - Sandeep Patil
Editor - Bharat S Raawat
Associate Director - Varinder Sharma
Background Score - Raju Singh
Sound Designer - Parikshit Lalvani
DI Colorist - Robert Lang (After Studios)
Lyrics - Satinder Sartaaj, Harinder Kour
Choreographer - Arvind Thakur
Costumes - Nitasha Bhateja
Art - Alok Halder
VFX - Shudhanshu Jaiswal
Line Production - Mandeep Taunque Films
Post Production - Varun Bansal (Final Step)
Publicity Design - Bir Singh
Visual Promotion - Move-e-wale
Poster Stills - K Raj Famous Films
World Wide Distribution - OMJEE GROUP
Streaming Links :
Spotify : tinyurl.com/yfv6d4j5
Instagram Music : tinyurl.com/mwye38va
Gaana : tinyurl.com/2erw2ae3
JioSaavn : tinyurl.com/2xscukz4
YT Music : tinyurl.com/5ck7zdtr
Amazon Music : tinyurl.com/44tnpybd
Apple Music : tinyurl.com/4rhw2ejs
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzfaq.info/love/X6X...
Speed Records Haryanvi
KZfaq: bit.ly/2kSrhZK
Instagram: / speedharyanviofficial
Mehboob Ji (Official Video) - Satinder Sartaaj | Neeru Bajwa | Latest Punjabi Songs 2024 | #newsong #satindersartaaj #neerubajwa
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZfaq: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZfaq - bitly.com/2hwYOnx
Facebook - / officialpoonpoon
Instagram - / poonpoonofficial

Пікірлер: 833
@a.k.5389
@a.k.5389 4 ай бұрын
ਏਸ HIP HOP ਦੇ ਜ਼ਮਾਨੇ ਵਿੱਚ ਵੀ ਸਰਤਾਜ ਦੀ ਮਹਿਕ ਬਿਲਕੁਲ ਪਹਿਲਾਂ ਵਾਂਗ ਹੀ ਮਹਿਕ ਰਹੀ ਹੈ❤
@jassik4142
@jassik4142 4 ай бұрын
Idan hi rhoogi jad tak Sade tuhade verge sukoon Milan wale bol sunde rehnge.
@sardarjisardarsaab832
@sardarjisardarsaab832 Ай бұрын
❤❤
@saramusic4690
@saramusic4690 4 ай бұрын
ਸਤਿੰਦਰ ਸਰਤਾਜ ਜੀ ਵਰਗੇ ਗੀਤਕਾਰ ਤੇ ਗਾਇਕਾਂ ਕਰਕੇ ਹਜੇ ਵੀ ਪੰਜਾਬ ਪੰਜਾਬ ਲੱਗਦਾ❤❤❤
@gajananmore2953
@gajananmore2953 4 ай бұрын
Soo true ❤
@sharafatrao4425
@sharafatrao4425 3 ай бұрын
​@@gajananmore2953😊
@navjotkaur2258
@navjotkaur2258 3 ай бұрын
❤❤
@onkarsingh5436
@onkarsingh5436 Ай бұрын
True..
@Iamvinaykumar
@Iamvinaykumar 4 ай бұрын
He is not a normal man. He is a diamond. Love this singer heart❤
@NuwafKhan
@NuwafKhan 3 ай бұрын
100 taka right...❤
@natasacorn
@natasacorn 2 ай бұрын
...yes he is king😇
@lifeeegoesss8629
@lifeeegoesss8629 Ай бұрын
haayeeeeeeeeeeeeee , wahhhhhhhhhhhh , jaaan loge kya sartaaj jiiii🥰🥰🥰🥰🥰
@veerclasses4328
@veerclasses4328 4 ай бұрын
I am from himachal, non native speaker of punjabi but m huge fan of this great soul. The legendary satinder sartaj. Next level of music, composition, lyrics n ofcourse singing ❤
@hubvillage2969
@hubvillage2969 Ай бұрын
❤❤❤
@sanjaykkr3769
@sanjaykkr3769 4 ай бұрын
ਪੰਜਾਬੀ ਸਾਹਿਤ ਲਈ ਇਹ ਫ਼ਰਿਸ਼ਤਾ ਭੇਜਿਆ ਹੈ ਰੱਬ ਨੇਂ ਕਿਸੇ ਵੀ ਤਾਰੀਖ਼ ਕਿਸੇ ਵੀ ਜ਼ੁਬਾਨ ਚ ਸਰਤਾਜ ਤੋਂ ਚੰਗੀ ਅਤੇ ਗਹਿਰੀ ਸੋਚਵਾਲਾ ਸ਼ਾਇਰ ਨਾ ਹੋਇਆ ਹੈ ਨਾ ਹੋ ਸਕਦਾ ਹੈ love you Sartaj
@jyotivsood4476
@jyotivsood4476 2 ай бұрын
Shiv Kumar ji toh uthe koi nahi 🙏🙏🙏🙏
@Honey_4759
@Honey_4759 4 ай бұрын
ਖ਼ਿਆਲਾ ਸਾਡਿਆ ਚ ਸਰਤਾਜ ਜੀ ਏਸੇ ਤੇਰਾਂ ਮਹਿਕਦੇ ਰਿਹੋ 🫶🥰🥰💕❤️
@user-lo3yh5zu6f
@user-lo3yh5zu6f 3 ай бұрын
❤❤
@sukhdevlal1940
@sukhdevlal1940 3 ай бұрын
❤❤
@sunitagautam2978
@sunitagautam2978 2 ай бұрын
❤❤❤❤❤
@mr.chiranjivi
@mr.chiranjivi 4 ай бұрын
Kis kisko yah gana pasand a 👍
@hubvillage2969
@hubvillage2969 Ай бұрын
❤❤
@shabanbutt9803
@shabanbutt9803 4 ай бұрын
Love from pakistan 🇵🇰 ( Mehboob ji ❤)
@user-pw9dm2uq7m
@user-pw9dm2uq7m 2 ай бұрын
Oo
@Preetburj10
@Preetburj10 4 ай бұрын
ਸੱਚੀ ਸੁੱਚੀ ਲਿਖਤ ਦਾ ਮਹਾਰਾਜ ਸੁਤਿੰਦਰ ਸਰਤਾਜ❤
@RaviKumar-kb2qn
@RaviKumar-kb2qn 4 ай бұрын
Naal e gayaki da bhi Maharaj.. 🎉
@manpreetkour3507
@manpreetkour3507 4 ай бұрын
ਥੋਡੇ ਗੀਤ ਇਕ ਬੁਰੇ ਵਕਤ ਦੀ ਯਾਦ ਦਵਾ ਦਿੰਦੇ ਨੇ 😢😢ਓਸ ਇਨਸਾਨ ਦੀ ਜਿਹਨੂੰ ਮੈ ਥੋਡੇ ਗੀਤ ਸੁਣਦੀ ਹੋਈ ਯਾਦ ਕਰਦੀ ਸੀ ਪਤਾ ਨੀ ਕਿਉਂ ਹੁਣ ਉਹਨੂੰ ਯਾਦ ਕਰਨਾ ਅਸਹਿ ਪੀੜ ਦੇ ਜਾਂਦਾ ਆ 😢😢😢
@Sukhmani1234
@Sukhmani1234 3 ай бұрын
😢
@partapsingh9241
@partapsingh9241 4 ай бұрын
ਸਰਤਾਜ ਵਰਗਾ ਕੋਈ ਨਹੀਂ ਹੋ ਸਕਦਾ ❤
@Honey_4759
@Honey_4759 4 ай бұрын
ਮੈ ਕੱਲ ਦਾਂ ਇੰਤਜ਼ਾਰ ਕਰ ਰਿਹਾ ਸੀ ਤੁਹਾਡੀ ਸਟੋਰੀ ਦੇਖ ਕੇ ❤❤❤❤❤❤❤❤❤❤❤❤❤❤❤❤❤❤❤❤❤
@aamirssohail1213
@aamirssohail1213 4 ай бұрын
Punjabi music hits differently… love from Pakistan ❤
@AvirajPatto
@AvirajPatto 4 ай бұрын
ਬਹੁਤ ਖੂਬਸੂਰਤ ਗੀਤ ਹੈ ਜੀ, ਤੇ ਆਉਣ ਵਾਲੀ ਫਿਲਮ ਦੀਆਂ ਬਹੁਤ ਬਹੁਤ ਮੁਬਾਰਕਾਂ ❤
@karmitakaur3390
@karmitakaur3390 4 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@ItsladdiRattan
@ItsladdiRattan 4 ай бұрын
Sahi aaji
@GurjitSingh-uz3cx
@GurjitSingh-uz3cx 4 ай бұрын
❤️❤️❤️
@gagandeepsinghbhullar9638
@gagandeepsinghbhullar9638 4 ай бұрын
Bai aa gya ethe v
@gurpindersidhu4425
@gurpindersidhu4425 4 ай бұрын
Same comment copy paste hunda every song lyi tuhada
@kaimmehtaapb07
@kaimmehtaapb07 4 ай бұрын
​@gagandeepsinghbhullar9638 😂😂
@punjabijattt7746
@punjabijattt7746 4 ай бұрын
ਨੀਰੂ ਜੀ ਨੈ ਕੀਨੀ ਵਧੀਆ ਐਕਟਿੰਗ ਸਤਿਦਰ ਵੀਰ ਜੀ ਦਾ ਸੋਗ ਦਿਲ ਨੂ ਸੋ ਗਿਆ ਬਹੁਤ ਵਧਿਆ ਸੋਗ ਹੈ
@narinderkaur5097
@narinderkaur5097 2 ай бұрын
ਸੌਂਗ ਹੁੰਦਾ ,ਸੋਗ ਤਾ ਦੁੱਖ ਨੂੰ ਕਹਿੰਦੇ,ਪੰਜਾਬੀ ਚ ਗੀਤ ਲਿਖ ਦੇਂਦੇ
@Pushpinder._.singh143
@Pushpinder._.singh143 4 ай бұрын
ਤੂੰ ਵੀ ਕਰ ਸਰਤਾਜ ਜਿਹੀ ਕੋਈ ਮਿੱਠੀ ਮਿੱਠੀ ਸ਼ਾਇਰੀ ਇਹ ਦਿਲ ਦੇ ਬਣੇ ਤਬੀਬ ਸੱਜਣ , ਹਰ ਕੋਈ ਹੁੰਦਾ ਖਾਸ ਨਹੀ ਪਰ ਕੋਈ ਤਾ ਬਣੇ ਅਜੀਬ ਸੱਜਣ ...ਮਹਿਬੂਬ ਜੀ♥️💕😊
@deepsandhu6555
@deepsandhu6555 3 ай бұрын
ਮੁਬਾਰਕਾਂ
@amitsaroay
@amitsaroay 4 ай бұрын
ਗੀਤਾਂ ਦਾ ਜਾਦੂਗਰ✨🎊 ਆਇਆ ਏ, ਸਾਡੇ ਦਿਲਾਂ❤️ ਤੇ ਰਾਜ ਕਰਦਾ ਆਇਆ ਏ, ਸੁਣਦੇ ਹਾਂ ਕਿ ਬਣ ਸ਼ਾਇਰ🖋️📖 ਰੰਗ ਐਸਾ ਸਾਡੇ ਦਿਲਾਂ❤️ ਨੂੰ ਚੜਾਵੇਗਾ ਜੋ ਹਮੇਸ਼ਾ ਗੂੜ੍ਹਾ ਹੁੰਦਾ ਜਾਵੇਗਾ। ਸਰਤਾਜ ਜੀ! ਤੁਸੀਂ ਜੋ ਸਾਨੂੰ ਏ ਗੀਤ ਫਿਲਮ ਦੇ ਰਿਲੀਜ਼ ਹੋਣ ਤੋਂ ਇੰਨਾ ਪਹਿਲਾਂ ਹੀ ਅੱਜ ਸਾਨੂੰ ਸੁਣਾਇਆ ਏ ਸੱਚੀ ਅਸੀਂ ਸੁਣ ਸੁਣ ਤੁਹਾਡੇ ਵਿੱਚ ਹੀ ਲੀਣ ਹੋ ਜਾਣਾ ਹੈ........ ਕੁਦਰਤੀ ।
@callmejimmy497
@callmejimmy497 3 ай бұрын
Beautiful song love it very much.
@HarpalSingh-tv9fk
@HarpalSingh-tv9fk 4 ай бұрын
ਸਤਿੰਦਰ ਸਰਤਾਜ ਜੀ 🙏ਤੁਹਾਡਾ ਗਾਣਾ ਸੁਣ ਕੇ ਮੈਨੂੰ ਆਪਣਾ ਪਿਆਰ ਚੇਤੇ ਆ ਜਾਂਦਾ। ਓ ਜਿੰਦਗੀ ਦੇ ਪਲ ਯਾਦ ਕਰਾ ਦੇਦੇ ਓ ਤੁਸੀਂ। ਵਾਹਿਗੁਰੂ ਜੀ ਤੁਹਾਡੀ ਲੰਮੀੀੀੀੀੀੀੀੀੀ ਉਮਰ ਕਰਨ 🙏
@arshdeepdhaliwal6773
@arshdeepdhaliwal6773 4 ай бұрын
ਬਹੁਤ ਸੋਹਣੀ ਫਿਲਮ bnyi a Kali jotta Dil ਜਿੱਤ ਲਿਆ ❤❤❤❤❤❤❤❤🎉🎉🎉🎉🎉🎉🎉🎉
@surjitbanger9046
@surjitbanger9046 3 ай бұрын
Wow very nice song❤
@pagalshayar5265
@pagalshayar5265 3 ай бұрын
ਤੈਨੂੰ ਦੇਖਿਆ ਮੈਂ ਜੱਦ ਦਾ, ਤੇਰਾ ਅਹਿਸਾਸ ਮੈਨੂੰ ਸੱਧਦਾ, ਗੱਲ ਪਿਆਰ ਦੀ ਕਰਾਂ ਤਾਂ ਪਿਆਰ ਹੋਰ ਵੀ ਵੱਧਦਾ। ਪਿਆਰ ਹੋਰ ਵੀ ਵੱਧੇ ਤੇ ਕੋਈ ਨਾ ਮਿਲਾਵਟ ਮੇਰੇ ਨੀਤਾਂ ਚ, ਤੇ ਸਰਤਾਜ ਦੀ ਕਲਮ ਬਹੁਤ ਸਾਫ਼-ਸੁਤਰੀ ਦਿਖੇ ਗੀਤਾਂ ਚ। Love u sir, always stay bless and happy 😊
@amolshahare6218
@amolshahare6218 4 ай бұрын
Finally mam & sir ki jodi is back💓😊....i watched Kali Jotta movie is Awesome😊When i watched it for the first time literally for punjabi language💓2-3 dino k liye to movie dimag se uthri hi nahi💓💓💓Neeru mam ki acting & satinder sir ki voice..... Film ke song -...bohot badhiyaa....... Awesome, incredible......... Iam big fan of both are💓💓
@listvideos6436
@listvideos6436 3 ай бұрын
Yar bht bht bht zbrdast and neeru g bhi bht bht achi lg ri hain love from Pakistan 🇵🇰 ✌️
@poojanoor557
@poojanoor557 4 ай бұрын
ਇਹ ਓਹ ਆ ਜਿਸ ਨੂੰ ਸੁਣ ਕੇ ਦਿਲ ਖੁਦ ਆਪ ਹੀ ਕਹਿ ਦਿੰਦਾ ਆ ਕਿ waaaaaaaahhhhh ਕਿਆ ਬਾਤ ਆ❤❤❤❤❤❤
@user-vw9iu2yx7d
@user-vw9iu2yx7d 2 ай бұрын
I hate u,😡😡😡😡😡😡😡
@Satu_Official_channel.
@Satu_Official_channel. 4 ай бұрын
Satinder paaji magically voice😍💯
@RajKumar-un3ds
@RajKumar-un3ds Ай бұрын
ਜੇਕਰ ਮੇਰੇ ਕੋਲ ਕੋਹਿਨੂਰ ਹੀਰਾ ਹੁੰਦਾ ਤਾਂ ਮੈ ਸਰਤਾਜ ਸਾਹਬ ਦਾ ਸਨਮਾਨ ਉਸ ਹੀਰੇ ਨਾਲ ਕਰਦਾ 💎👑💍👑💍👑💍💎
@parmdhaliwal6370
@parmdhaliwal6370 4 ай бұрын
ਅਸਲੀ ਪਿਆਰ ਦਾ ਅਹਿਸਾਸ ਜਾਂ ਤਾ ਜਗਜੀਤ ਸਿੰਘ ਜੀ ਦੀਆਂ ਗ਼ਜ਼ਲਾਂ ਸੁਣਾ ਕੇ ਮਿਲਿਆ, ਤੇ ਹੁਣ ਤੁਹਾਡੇ ਗੀਤਾਂ ਚੋਂ ❤ ਜਿਉਂਦੇ ਰਹੋ ਰੂਹ ਖੁਸ਼ ਕਰ ਦਿੰਨੇ ਹੋ 😍🌹
@ravikumarsewta7631
@ravikumarsewta7631 3 ай бұрын
इस मूवी की शूटिंग हमारे गांव में हुई थी। सतिंदर सरताज, नीरू बाजवा, घुग्गी साहब और भी बहुत से कलाकार हमारे यहां कई दिनों तक रुके थे। इस मूवी में मेरे पापा और गांव के बहुत से लोगों ने काम किया है 😊😊
@sanji___66
@sanji___66 14 күн бұрын
Konsa gam kon sa jila
@hometv539
@hometv539 4 ай бұрын
ਨਾਨਕੇ ਪਿੰਡ ਯਾਦ ਆ ਗਿਆ ਚਿੱਟਾ ਕੁੜਤਾ ਪਜਾਮਾ,ਬੋਤਾ ਤੇ ਗੱਡਾ ਵੇਖ ਕੇ । ਪਿੰਡ ਸ਼ੇਖੁਪੁਰ ਦੜੌਲੀ, ਤਹਸੀਲ ਭੱਟੂ ਕਲਾਂ, ਜਿਲਾ ਫਤਿਹਾਬਾਦ, ਹਰਿਆਣਾ
@sukhwinderrajpootofficial
@sukhwinderrajpootofficial 4 ай бұрын
ਬਹੁਤ ਹੀ ਸੋਹਣਾ ਗੀਤ ❣️🤟 ਰੂਹ ਹੀ ਖੁਸ਼ ਕਰਤੀ🙏🙏🤟❤️❤️
@sandeepsandhu1431
@sandeepsandhu1431 3 ай бұрын
ਵਾਰ ਵਾਰ ਸੁਣ ਕੇ ਵੀ ਦਿਲ ਨੀ ਥੱਕਦਾ ਸਾਰੀ ਉਮਰ ਦਿਲ ਕਰਦਾ ਸਰਤਾਜ ਦੇ ਗਾਣੇ ਸੁਨਣ ਲਈ
@HemaLovi
@HemaLovi 4 ай бұрын
Nai reesaan❤
@Mr.cartoonhubb
@Mr.cartoonhubb Ай бұрын
Bill kul
@hubvillage2969
@hubvillage2969 Ай бұрын
❤❤
@tarvinderarora1153
@tarvinderarora1153 3 ай бұрын
सरताज जी आप तो शान हो हम पंजाबियों की... बहुत बहुत बधाई
@iAshStar
@iAshStar 4 ай бұрын
Kali Jotta Movie ❤❤ bohot badiyaan hai ❤ when I watched it for the first time literally 2din Tak movie uttri nahi thi dimaag se ❤❤ neeru mam ki acting aur satinder sir ki background voice = goosebumps
@jaskaur3920
@jaskaur3920 3 ай бұрын
Totally agree❤
@vanshbhatti5653
@vanshbhatti5653 4 ай бұрын
ਹੁਣ ਤਾਂ "ਭੁੱਲੀਏ ਕਿਵੇਂ" ਦਾ ਇੰਤਜ਼ਾਰ ਆ
@shamigujjar4540
@shamigujjar4540 4 ай бұрын
Hamesha Sartaaj ❤️
@AmandeepKaur-xs4bu
@AmandeepKaur-xs4bu 4 ай бұрын
ਸਰਤਾਜ ਜੀ ਬਹੁਤ ਹੀ ਚੰਗੇ ਲਗਦੇ ਪਏ ਨੇ ਜਿਵੇਂ ਕਿ ਪੰਜਾਬ ਦੇ ਕਿਸੇ ਪਿੰਡ ਦਾ ਸਾਊ ਜਿਹਾ ਨਿਮਾਣਾ ਜਿਹਾ ਮੁੰਡਾ ❤ attitude ਤੋਂ ਬਿਲਕੁਲ ਦੂਰ
@jagdeepkaur88888
@jagdeepkaur88888 4 ай бұрын
❤❤❤❤ bilkul sahi keha g.
@drzulfiqarali1
@drzulfiqarali1 3 ай бұрын
❤🎉🎊 😊
@barkhakumari3939
@barkhakumari3939 3 ай бұрын
2😂is 😅😂😂and
@deepaksinghattariwmk2642
@deepaksinghattariwmk2642 3 ай бұрын
Q1q​@@drzulfiqarali1
@renukashyapvlog6789
@renukashyapvlog6789 2 ай бұрын
❤❤❤❤❤❤❤❤❤
@priyankapriyanka2509
@priyankapriyanka2509 4 ай бұрын
ਪਿਆਰ ਨੂੰ ਏਨੇ ਸਾਫ ਸੁਥਰੇ ਤਰੀਕੇ ਨਾਲ ਬਿਆਨ ਕੀਤਾ ਇਸ song ਵਿੱਚ। । ਮਜਾ ਆ ਗਿਆ ਜੀ
@Nabila-816
@Nabila-816 4 ай бұрын
Awesome sartaj g love from Pakistan ❤❤❤❤❤❤❤❤❤❤
@dogloversparadise2636
@dogloversparadise2636 4 ай бұрын
I am Glad and fortunate to hear this song before its Release ..... Song released 12feb2024. I heard live WITH FAMILY 11feb2024 Live in dehradun, UTTRAKHAND , INDIA. . Rabb Rakhaa..... .LOVE NFAK.
@JobanSingh-wv5oy
@JobanSingh-wv5oy 3 ай бұрын
BG
@gurpretsingh5124
@gurpretsingh5124 4 ай бұрын
New style pagg da bhut ghaint a❤❤❤
@priya03_94
@priya03_94 3 ай бұрын
The beauty of innocence ❤
@jashanpreet5577
@jashanpreet5577 2 ай бұрын
ਦੋਆਬੇ ਦੀ ਸ਼ਾਨ ਡਾਕਟਰ ਸਾਹਿਬ
@IntrepidGamerz01
@IntrepidGamerz01 4 ай бұрын
Bhot bhot vadiya song
@anshdeep3311
@anshdeep3311 4 ай бұрын
ਸਤਿੰਦਰ ਸਰਤਾਜ ਜੀ ਨੂੰ ਚਾਹੁਣ ਵਾਲੇ 👍❤
@rambaldotra2221
@rambaldotra2221 Ай бұрын
Khuda ko hazir nazir maante hue Sartaaj ji ne likha hai yeh. No words aankho mein aansu le aate hain alfaaz aur taraz bakamaal
@karanbadlaan3825
@karanbadlaan3825 3 ай бұрын
ਥੋਡੀ ਗਾਇਕੀ ਚੋ ਪੰਜਾਬ ਦਿੱਸਦਾ ਬਾਈ ਜੀ ❤❤
@sauravchaudhary2348
@sauravchaudhary2348 4 ай бұрын
Getting the vibes of the song " pardes ja ke pardesiya, bhool na jana piya".
@yaminigarg7403
@yaminigarg7403 4 ай бұрын
Absolutely. From the very first time i listened the tune of this song,I felt this like an Hindi song. Melodious composition by 🎶 Sur-e-Sartaj Veer Satinder Sartaj Ji 🙏 -- Sunil Bharat 🇮🇳
@Funny.301
@Funny.301 3 ай бұрын
Nice song ❤❤❤😊
@hrtoday3213
@hrtoday3213 Ай бұрын
1000* times love for satinder paaji from Pakistan❤
@IsmailHammad-qc1yq
@IsmailHammad-qc1yq 9 күн бұрын
بہت خوب بہت خوب بہت پیارے لگ رہے ہو انتہائی خوبصورت لگ رہے ہو اللہ اپ کو نظر بد سے بچائے ہمیشہ خوش رہو جیو جی بھر کے ہمیشہ خوش رہو پھر ہمیشہ خوش رہو
@ps_creations
@ps_creations 4 ай бұрын
Wah sartaj sahab kamaal 💐💐🌹🌹🧿💕💕🩵💜
@DharamjitSaroye
@DharamjitSaroye 4 ай бұрын
Boht jada sohna song a ji ❤❤ gbu .. parmatma tuhdi kalam te eda hi mihar bnai rakhe 🙏🙏 i love u ❤️❤️
@harmansinghchahal9135
@harmansinghchahal9135 4 ай бұрын
ਬਹੁਤ ਵਧੀਆ ਜੀ ਤੇ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਹੈ ਜੀ❤❤❤
@harmandeepsingh6894
@harmandeepsingh6894 4 ай бұрын
ਇਕ ਅਨਮੋਲ ਹੀਰਾ ਸਰਤਾਜ 👑👑👑
@Preet_groha
@Preet_groha 3 ай бұрын
❣️❣️
@anmoldeepsingh9662
@anmoldeepsingh9662 2 ай бұрын
❤rooh vich utaran wala Geet❤
@Prabhneet62
@Prabhneet62 3 ай бұрын
ਕੋਈ ਫਰਿਸ਼ਤਾ ਹੈ ਜੋ ਬਲਦੇ ਦਿਲਾਂ ਨੂੰ ਸਕੂਨ ਦੇਣ ਆਇਆ ਹੈ ❤❤🎉🎉
@user-vw9iu2yx7d
@user-vw9iu2yx7d 2 ай бұрын
Bahut khoobsurat ho but I hate u😡😡😡😡😡
@kamalpreetsingh6624
@kamalpreetsingh6624 2 ай бұрын
Waheguru ji tuhadi aawaz te sada tuhade te rehmat pariya hath rakan ji
@user-rl8nv9mm2z
@user-rl8nv9mm2z 4 ай бұрын
ਪੰਜਾਬੀ ਬੋਲੀ ਦਾ ਸਰਤਾਜ ❤
@krishanaulakh6982
@krishanaulakh6982 4 ай бұрын
ਇੱਕ ਹੋਰ ਰਪੀਟ ਤੇ ਚੱਲਣ ਵਾਲਾ , ਕੰਨਾਂ ਨੂੰ ਸਕੂਨ ਦੇਣ ਵਾਲਾ , ਇੱਕ ਨਵੀਂ ਦੁਨੀਆਂ ਚ ਲੈ ਕੇ ਜਾਣ ਵਾਲਾ ਬਹੁਤ ਖੂਬਸੂਰਤ ਫਰੇਮਾਂ ਨਾਲ ਸਜਾਇਆ ਨਵਾ ਤੋਹਫ਼ਾ ਦਰਸ਼ਕਾਂ ਦੀ ਝੋਲੀ ਚ ਪਾਉਣ ਲਈ #ਸਤਿੰਦਰ_ਸਰਤਾਜ ਸਰ ਅਤੇ ਟੀਮ #ਸਾਯਰ ਦਾ ਬਹੁਤ ਬਹੁਤ ਸ਼ੁਕਰੀਆ l ਅਗਲੇ ਨਗੀਨਿਆਂ ਦਾ ਇੰਤਜ਼ਾਰ ਰਹੁ...
@ArshChahal47
@ArshChahal47 4 ай бұрын
ਅੱਠਵੀਂ ਜਮਾਤ (2009) ਤੋਂ ਮੇਰੇ ਪਸੰਦੀਦਾ ਕਲਾਕਾਰ ਰਹੇ❤
@jagdeepkaur88888
@jagdeepkaur88888 4 ай бұрын
@Hamaraprayas-pratibhaonkavikas
@Hamaraprayas-pratibhaonkavikas 3 ай бұрын
Kya hi baataan shayar ji.....Sanu tuhada hi Aasra
@shahrukhKhan-yj6qh
@shahrukhKhan-yj6qh 4 ай бұрын
Sukoon Satinder sartaj ❤
@kelashjast6314
@kelashjast6314 3 ай бұрын
Bot hi jada sandar song 😍😍 love you too satendra ji ❤️❤️❤️❤️🥰🥰🥰🥰
@harisimran007
@harisimran007 4 ай бұрын
He has leaked this song last night in his Dehradun Concert. Lovely
@Prabhneet62
@Prabhneet62 3 ай бұрын
ਸੁੱਚੇ ਖਿਆਲਾਂ ਦੀ ਇੰਨਤਾਹ ਹੈ ਇਕ ਹੀ ਦਿਲ ਹੈ ਕਿੰਨੀ ਕੁ ਵਾਰ ਦਿਆਂ ਤੁਹਾਨੂੰ ਸਰਤਾਜ❤❤
@foreverinstyle9960
@foreverinstyle9960 3 ай бұрын
khanne live ch sun ke eh song rooh kush ho gyi
@swaransingh-du5od
@swaransingh-du5od 3 ай бұрын
Bhut Sundar
@kalakadiana1448
@kalakadiana1448 3 ай бұрын
ਸਰਤਾਜ ਜੀ ਜੇ ਤੁਸੀ ਨਾ ਹੁੰਦੇ ਅਸੀ ਕਿਹਨੂੰ ਸੁਣਦੇ
@Jaibababalaknathji123
@Jaibababalaknathji123 4 ай бұрын
ਜੀਓ ਸਰਤਾਜ ਜੀ 🤍❤️
@Abhishekvlog295
@Abhishekvlog295 4 ай бұрын
सतिंदर सर एक दिन मार ही डालोगे❤❤❤
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Navjot_dhilwan_786
@Navjot_dhilwan_786 4 ай бұрын
Kya baat aa sartaj Saab ji Dil khush kar dita meri umer v tanu lagje
@SandKhub2024
@SandKhub2024 29 күн бұрын
Yaar sach m is song me Jaan dala hua hai. ...❤❤❤❤
@funandstudywithagam9243
@funandstudywithagam9243 3 ай бұрын
Very nice song ❤❤
@Bawa.21_
@Bawa.21_ 4 ай бұрын
❤wahh ji wahhh
@muskaanjindgi4955
@muskaanjindgi4955 4 ай бұрын
Thank you *Mehboob ji* ❤
@user-vw9iu2yx7d
@user-vw9iu2yx7d 2 ай бұрын
Marte hoge tumhari muskan pr log but ham to dekh kr hi ruk jate he lekin AAP thahro tab na isiliye I hate u😡😡😡😡😡
@user-xu7of1xj7x
@user-xu7of1xj7x 4 ай бұрын
Khyala sadean ch sartaaj g ese taran mehkde rehooo ❤❤❤❤❤❤❤❤❤❤
@AngadSingh-ml3ej
@AngadSingh-ml3ej 3 ай бұрын
Dev lok da farishta
@BalwanSingh-cz6tz
@BalwanSingh-cz6tz 3 ай бұрын
Kya Bat Hai. G. BaKmal. Lyrics
@swapnil3042
@swapnil3042 Ай бұрын
Dil ko chune wali awaz hai ye there is no doubt ❤
@ShehnazHussain-it6mw
@ShehnazHussain-it6mw 2 ай бұрын
Khiala sadia ch mehboob ji..❤🫀
@poojakaur6822
@poojakaur6822 4 ай бұрын
ਇਹ ਡੂੰਘੇ ਅਹਿਸਾਸ ਇਸ਼ਕ਼ ਕਰਨ ਲਈ ਮਜਬੂਰ ਕਰ ਦਿੰਦੇ ਨੇ । ਜੀਉ ਪਿਆਰਿਓ ❤🤗💐
@televisionrecords394
@televisionrecords394 4 ай бұрын
ਬਿਲਕੁਲ ❤
@prabhjotsingh9039
@prabhjotsingh9039 4 ай бұрын
Nice
@user-vw9iu2yx7d
@user-vw9iu2yx7d 2 ай бұрын
I hate u
@faha5270
@faha5270 3 ай бұрын
Bhai Dil jeet liya ❤
@vineshbhargav1413
@vineshbhargav1413 Ай бұрын
Super singer Sartaj Hoshiyarpur ka naam ker dia❤❤❤
@amardeepsinghsohi2859
@amardeepsinghsohi2859 3 ай бұрын
Shayari , likhat, alfaaz eho jehe ne k pta lagda hai ki kla kis nu kehnde ne❤❤
@welagamer5
@welagamer5 4 ай бұрын
12 Feb 2024 10:23 AM Watching after 52 minutes of release Currently 7,173 views ❤
@user-zc6mz7ss5j
@user-zc6mz7ss5j 4 ай бұрын
I'm leaving a comment so anyone like it and I will remember this masterpiece ♥️🤩
@faha5270
@faha5270 3 ай бұрын
Waheguru Ji da Khalsa Waheguru ji di fateh
@HarsimranSingh-sahni
@HarsimranSingh-sahni Ай бұрын
Pyaare jio sartaaj jio hamesha khush raho ji ❤❤
@ushalangeh2294
@ushalangeh2294 17 күн бұрын
Superb song
@RosterJoker
@RosterJoker 4 ай бұрын
बार बार सुनने वाला गाना है ❤❤❤❤❤ I love this song ❤❤❤❤❤
@parmodqaafir5054
@parmodqaafir5054 21 күн бұрын
ਖ਼ਿਅਾਲਾਂ ਸਾਡਿਅਾਂ ਚ ਮਹਿਬੂਬ ਜੀ ੲੇਸੇ ਤਰਾਂ ਮਹਿਕਦੇ ਰਿਹੋ💖🙏
@anterjotsingh3778
@anterjotsingh3778 4 ай бұрын
Sartaj is good artist
@pankajpahuja3335
@pankajpahuja3335 Ай бұрын
kitni saadgi ke sath gaaya hai❤
@bhaimandeepsinghbathindewa613
@bhaimandeepsinghbathindewa613 4 ай бұрын
Sartaaj best singer ever forever....jeonda reh bai
@amanfanpooni5236
@amanfanpooni5236 4 ай бұрын
ਸਤਿੰਦਰ ਸਰਤਾਜ, ਭਗਵਾਨ bless ਯੂ। 🍁
@Saplender_lover05
@Saplender_lover05 2 ай бұрын
Bilkul gulab de fullan wala mehk a sartaj❤❤❤❤❤❤🌹🌹🌹🌹🌹🌹💗🌹🌹💗
Китайка и Пчелка 4 серия😂😆
00:19
KITAYKA
Рет қаралды 3,6 МЛН
La revancha 😱
00:55
Juan De Dios Pantoja 2
Рет қаралды 41 МЛН
When Steve And His Dog Don'T Give Away To Each Other 😂️
00:21
BigSchool
Рет қаралды 17 МЛН
100😭🎉 #thankyou
00:28
はじめしゃちょー(hajime)
Рет қаралды 58 МЛН
Adil - Серенада | Official Music Video
2:50
Adil
Рет қаралды 294 М.
Төреғали Төреәлі & Есен Жүсіпов - Таңғажайып
2:51
Eminem - Houdini [Official Music Video]
4:57
EminemVEVO
Рет қаралды 72 МЛН
Serik Ibragimov - Сен келдің (mood video) 2024
3:19
Serik Ibragimov
Рет қаралды 82 М.
Saǵynamyn
2:13
Қанат Ерлан - Topic
Рет қаралды 1,4 МЛН
Ademim
3:50
Izbasar Kenesov - Topic
Рет қаралды 84 М.
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 27 М.