Mela Vekhan Aayi - Ranjit Bawa | Official Video | Music Waves | Latest Punjabi Songs 2023

  Рет қаралды 1,518,864

Music Waves

Music Waves

Жыл бұрын

Music Waves presents "Mela Vekhan Aayi" by Ranjit Bawa. Music done by Charanjit Ahuja and lyrics by Fateh Shergill
Like, Comment, Share, and Enjoy!
iTunes/Apple Music: itunes.apple.com/album/id/167...
Spotify: open.spotify.com/album/0xKD0x...
Singer: Ranjit Bawa
Record Label: Music Waves Productions Ltd.
Music: Charanjit Ahuja
Lyrics: Fateh Shergill
Mixed & Mastered: Pankaj Ahuja
Video: Stalinveer
Produced By: Kulwinder Sanghera
Film By: Sangeetika Studios
Project Coordinator: Rajesh Chalotra
Design: Pankaj Sharma
DOP: Goldy Sandhu
Programmed By: Sarang Ahuja & Pankaj Ahuja
Editor & Colorist: Harmeet S Kalra
Male Lead: Mahaveer Bhullar
Music Waves Productions:
Instagram | / musicwaves.official
TikTok | / musicwavesproductions
Facebook | / musicwaves
Music Label | Music Waves Productions Ltd:
Website | musicwaves.ca
Music Waves Classics:
Instagram | / musicwavesclassics
TikTok | / musicwavesclassics
Facebook | / musicwavesclassics
Like and Subscribe for more content!
#ranjitbawa #newpunjabisong #latestpunjabisongs #newpunjabisongs2023 #latestpunjabisongs2023 #musicwaves #melavekhanaayi #mela #bawa

Пікірлер: 837
@ggnkaur2295
@ggnkaur2295 Жыл бұрын
ਉਹਦੇ ਲਾਏ ਮੇਲੇ ਦਾ ਅਹਿਸਾਸ ਦਵਾਉਣ ਲਈ ਧੰਨਵਾਦ ਲਿਖਾਰੀ ਵੀਰ ਦਾ ਤੇ ਰੱਬੀ ਆਵਾਜ ਵਾਲੇ ਬਾਵੇ ਵੀਰ ਦਾ❤❤❤
@arshatwal597
@arshatwal597 Жыл бұрын
frnna
@ArunKumar-xy3hm
@ArunKumar-xy3hm Жыл бұрын
ਗਿਆਰਾਂ ਘੰਟੇ ਇਕ ਲਖ ,,🙏🙏🙏🙏🙏
@GuriSingh-ib9cj
@GuriSingh-ib9cj Жыл бұрын
Y g fateh da likhiya song aa eh...
@HarpreetSingh-hk2qx
@HarpreetSingh-hk2qx Жыл бұрын
@@GuriSingh-ib9cj fateh kon veer ji
@beantsinghbrar8150
@beantsinghbrar8150 Жыл бұрын
ਸੱਚ ਲਿਖਣ ਵਾਲੀ ਕਲਮ ਤੇ ਗਾਉਣ ਵਾਲੀ ਜ਼ੁਬਾਨ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ
@gurpreetM2
@gurpreetM2 Жыл бұрын
ਬਾਵਾ ਵੀ ਬੀੜ ਚੋਂ ਨਿਕਲ ਕੇ ਸਰਤਾਜ ਨਾਲ ਮਿਲਕੇ ਮਾਂ ਬੋਲੀ ਦੀ ਸੇਵਾ ਦੇ ਰਾਹ ਤੇ ਤੁਰਦਾ ਹੋਇਆ,, ਮੁਬਾਰਕਾਂ ਪੂਰੀ ਟੀਮ ਨੂੰ🎉
@iqbaljawanda1832
@iqbaljawanda1832 Жыл бұрын
❤Good job
@nabeelabutt
@nabeelabutt 11 ай бұрын
🎉
@maniuppal88
@maniuppal88 9 ай бұрын
⁠l❤❤😊
@Amitsingh008
@Amitsingh008 Жыл бұрын
ਬਹੁਤ ਸੁੰਦਰ ਗੀਤ ਲਿਖਿਆ ਹੈ 🙏🙏🙏 Jay shree Ram 🎖️👌👌👌
@malkitsingh3476
@malkitsingh3476 Жыл бұрын
ਜੀ ਓਏ ਬਾਵਿਆ ਵੀਰ ਮਾਣ ਆ ਤੇਰੇ ਤੇ ਪੰਜਾਬੀਆਂ ਨੂੰ ❤❤ਫ਼ਤਹਿ ਵੀਰ ਤੇਰਾ ਵੀ ਬਹੁਤ ਧੰਨਵਾਦ ਐਨਾ ਸੋਹਣਾ ਲਿਖਣ ਲਈ
@avtarsingh3885
@avtarsingh3885 Жыл бұрын
ਬਿਲਕੁਲ ਸਹੀ ਕਿਹਾ ਸਾਡੀ ਜਿੰਦਗੀ ਘੜੀ ਪਲ ਮੇਲੇ ਵਿਗ ਹੈ ਪਰ ਨਹੀ ਕਦੋ ਚਲੇ ਜਾਣਾ
@jagmohanshahraisar9330
@jagmohanshahraisar9330 Жыл бұрын
ਬੰਦਾ ਆਇਆ ਤਾਂ ਦੁਨੀਆਂ ਤੇ ਮੇਲਾ ਵੇਖਣ ਹੀ ਆ, ਪਰ ਧੌਣ 'ਚ ਕਿੱਲਾ ਲੈ ਕੇ ਤੁਰਿਆ ਫਿਰਦਾ, ਬਹੁਤ ਸੋਹਣਾ ਲਿਖਿਆ ਛੰਨਾਂ ਵਾਲੇ ਫ਼ਤਿਹ ਬਾਈ ਨੇ ਤੇ ਬਾਵੇ ਬਾਈ ਨੇ ਬਹੁਤ ਸੋਹਣਾ ਗਾਇਆ
@surjitsinghsurjitsingh7142
@surjitsinghsurjitsingh7142 Жыл бұрын
Nyc song ji 🙏
@buttasingh6849
@buttasingh6849 Жыл бұрын
Oe ly oe yaar hawalay rab de te mele char dina de Us din idh mubark hosi jiss din fr milan ge
@harpreetpreet4794
@harpreetpreet4794 Жыл бұрын
ਸੱਚੀਆਂ ਗੱਲਾਂ ਤੇਰੀਆਂ ਬਾਈ❤
@navneetkaurchouhan3033
@navneetkaurchouhan3033 Жыл бұрын
😊 hiakq❤
@BalbirSingh-oh1jd
@BalbirSingh-oh1jd Жыл бұрын
Right 👍 veer ji
@babbubhullar591
@babbubhullar591 2 ай бұрын
ਇਥੋਂ ਪਤਾ ਲੱਗਦਾ ਹੈ ਕਿ ਸਾਫ ਸੁਥਰੀ ਗੀਤਕਾਰੀ ਅਤੇ ਮੈਸਜ ਦੇਣ ਵਾਲੇ ਗਾਣਿਆਂ ਨੂੰ ਕਿੰਨੇ ਕੁ ਵਿਊਜ਼ ਮਿਲਦੇ ਨੇ ਅਤੇ ਹਥਿਆਰਾਂ ਅਤੇ ਅਸ਼ਲੀਲ ਵਾਲੇਗਾਣੇ ਨੂੰ ਬਹੁਤ ਜਿਆਦਾ ਵਿਊਜ਼ ਮਿਲਦੇ ਨੇ ਇਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਕਿੰਨੀ ਮਾੜੀ ਹੋ ਚੁੱਕੀ ਹੈ
@roshanbadgal3330
@roshanbadgal3330 Жыл бұрын
ਭਾਈ ਜੀ ਬਹੁਤ ਹੀ ਸੌਣਾ ਗਾਣਾ ਏ। ਜ਼ਿੰਦਗੀ ਦੀ ਸੱਚਾਈ ਦਸ ਦਿੱਤੀ । ਮੈਂ ਤਾਂ ਭਾਵਕ ਹੋ ਗਿਆ ਸੁਣਕੇ। ਬੰਦੇ ਦੀ ਸਾਰੀ ਜ਼ਿੰਦਗੀ ਮੇਰਾ ਮੇਰੀ ਕਰਦੇ ਲੰਘ ਜਾਂਦੀ ਪਰ ਏ ਦੁਨੀਆ ਇਕ ਮੇਲਾ ਏ।ਸਭਨੇ ਮੇਲਾ ਵੇਖ ਕੇ ਆਪਣੀ ਆਪਣੀ ਵਾਰੀ ਤੇ ਚਲ ਜਾਣਾ
@preetsanghot1433
@preetsanghot1433 Жыл бұрын
ਯਰ ਕੀ ਲਿਖਾਂ ਇੰਨੇ ਲਫ਼ਜ ਨਹੀਂ ਸੱਚੀ ਦਿਲ ਕਰਦਾ ਸੁਣੀ ਜਾਵਾਂ ਏਦਾਂ ਦੇ ਗਾਣੇ ਕਿਉਂ ਵਿਸਰ ਗਏ ਸਾਡੇ ਵਿਰਸ਼ੇ ਚੋਂ ਕਿੱਥੋਂ ਮੋੜ ਲਈਏ ਉਹ ਵੇਲੇ ਜਿਹੜੇ ਗੁੰਮ ਹੋ ਗਏ ਕਿੰਨਾ ਚਿਰ ਹੋ ਗਿਆ ਸੀ ਏਦਾਂ ਦਾ ਗਾਣਾ ਸੁਣੇ ਨੂੰ ਮੰਨਿਆ ਉਮਰ ਛੋਟੀ ਆ ਪਰ ਪੁਰਾਣਾ ਵੇਲਾਂ ਅੱਜ ਵੀਂ ਯਾਦ ਆ ਉਹ ਲੋਕ ਕੱਚੇ ਘਰ ਦਿਲ ਤੇ ਇਰਾਦੇ ਪੱਕੇ misss uhhh so much
@prabhdialsingh3157
@prabhdialsingh3157 Жыл бұрын
ਮੇਲਾ ਗੇਲਾ ਵੇਖਣ ਆਈ ਜਿੰਦੜੀਏ ਮੇਲਾ ਤੂੰ਼਼਼਼ ਜਿਊਦਾ ਰਿਹ ਬਾਵੇ ਵੀਰ
@user-jc2vr7kv2l
@user-jc2vr7kv2l 3 ай бұрын
Kuch k tym ਅਹਿਸਾਸ ਹੁੰਦਾ ਬੰਦੇ ਨੂੰ ਫੇਰ ਉਹੀ ਮੇਰੀ ਮੇਰੀ 😢😢😢 ਗਾਣਾ ਬਹੁਤ ਸੋਹਣਾ
@avisangrur
@avisangrur Жыл бұрын
ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਟੀਮ ਨੂੰ 🥰 ਬਾਕਮਾਲ ਗੀਤ 💐 ਬਾਕਮਾਲ ਅਦਾਕਾਰੀ 💐
@kambikhokhar5498
@kambikhokhar5498 Жыл бұрын
Appa ne kita bai 🎥🎥👈eh song bahut vedya hoya ranjeet bai dil da kntt banda ga
@gurpartapsinghpanesar9876
@gurpartapsinghpanesar9876 Жыл бұрын
@@kambikhokhar5498 Sahi gal aya
@gurpartapsinghpanesar9876
@gurpartapsinghpanesar9876 Жыл бұрын
Sachi gal aya
@arunshah3264
@arunshah3264 Жыл бұрын
ਬਹੁਤ ਹੀ ਸੋਹਣਾ ਗਾਣਾ ਲਿਖਿਆ ਆ ਤੇ ਬਹੁਤ ਹੀ ਸੋਹਣਾ ਗਾਇਆ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🙏
@Motivational_life429
@Motivational_life429 Жыл бұрын
ਸਟਾਲਿਨ ਦੀਆਂ ਵੀਡੀਓਜ ਵਿੱਚ ਸਾਰਾ ਪੰਜਾਬ ਸਮਾਇਆ ਹੁੰਦਾ 😍😍😍😍😍
@SukhpalSingh-kd6pt
@SukhpalSingh-kd6pt Жыл бұрын
ਦਿਲ ਨੂੰ ਸਕੂਨ ਦੇਣ ਵਾਲਾ ਗੀਤ। ਪਰ ਮਿਲੀਅਨ ਘੱਟ ਚੰਗਾ ਨਹੀਂ ਲੱਗਿਆ ਇਹ। ਚਲੋ ਉਹਨਾਂ ਦੀ ਮਰਜ਼ੀ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਿਆ। ਪਰ ਏਦਾਂ ਦੇ ਇੱਕ ਦੋ ਗੀਤ ਆਪਣੀ ਵੱਖਰੀ ਛਾਪ ਛੱਡ ਹੀ ਜਾਂਦੇ ਆ। ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹਮੇਸ਼ਾ ਹੀ ਖੁਸ਼ ਰੱਖਣ ❤❤❤❤
@Motivational_life429
@Motivational_life429 Жыл бұрын
ਵਾਹ ਕਿਆ ਬਾਤ ਹੈ, ਬਾਵੇ ਬਾਈ ਸ਼ਾਨਦਾਰ 😍😍😍 ਸਟਾਲਿਨ ਦੀ ਵੀਡਿਓ ਨੇ ਗੀਤ ਨੂੰ ਚਾਰ ਚੰਦ ਲਾ ਦਿੱਤੇ, ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਆ , 😍😍😍
@harkiratsingh0521
@harkiratsingh0521 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਵੇ ਨੇ ਰੱਬ ਸੁੱਖ ਰੱਖੇ ਏਦਾਂ ਗਾਉਂਦਾ ਰਵੇਂ
@palifazilpuriya78
@palifazilpuriya78 Жыл бұрын
Bawa sir ji geet bohat hi vdiya aa.... Me jdo geet sunda c te sochda c k geet muke na challi jave eda diya cheza vdiya lagdiya.. Ik bohat hi khobsurat suneha dita tusi....
@naseebsinghnaseebsingh1892
@naseebsinghnaseebsingh1892 Жыл бұрын
ਬਹੁਤ ਸੋਹਣਾ ਗੀਤ ਤੇ ਉਸ ਤੋ ਵੀ ਸੋਹਣੀ ਗੀਤਕਾਰੀ 😍
@kaurrose9011
@kaurrose9011 Жыл бұрын
ਫ਼ਤਹਿ ਸ਼ੇਰਗਿੱਲ ਦੁਆਰਾ ਸੱਚੀ ਲਿਖਤ ਨਾਲ ਲੋਕਾਂ ਨੂੰ ਜ਼ਿੰਦਗੀ ਦਾ ਅਸਲ ਸੱਚ ਸਮਝਾਉਣ ਲਈ ਦਿਲੋਂ ਦੁਆਵਾਂ✍️✍️✍️🙏🏻🙏🏻🙏🏻🙏🏻।
@Gopy_Pannu_Turh
@Gopy_Pannu_Turh Жыл бұрын
ਏਦਾ ਦੇ song hi ਆਉਣੇ ਚਾਹੀਦੇ ਨੇ nice ਸੰਗੀਤ
@SukhpalSingh-kd6pt
@SukhpalSingh-kd6pt Жыл бұрын
ਬਿਲਕੁਲ ਜੀ ❤❤❤
@gurpindersingh561
@gurpindersingh561 Жыл бұрын
22 tere song di wait eda hundi jida +2 de result di hundi.🥰 waheguru di🙏🏻 kirpa nal result har song har vari ik no. Ta hunda . love u ustad ji ❤️
@jaswantgill1031
@jaswantgill1031 Жыл бұрын
ਬਹੁਤ ਹੀ ਕਮਾਲ ਲਿਖਿਆ ਸ਼ੇਰਗਿੱਲ ਸਾਬ੍ਹ ਜੀ ਤੇ ਬੇਹੱਦ ਖ਼ੂਬਸੂਰਤ ਪੇਸ਼ਕਾਰੀ ਸਤਿਕਾਰਯੋਗ ਰਣਜੀਤ ਬਾਵਾ ਜੀਓ। ਦਿਲੋਂ ਸਤਿਕਾਰ ਤੇ ਦੁਆਵਾਂ ਜੀ।
@Techsingh7
@Techsingh7 Жыл бұрын
Bhaut deeply words ny Waheguru g 🙏🙏❤️❤️
@harnamsingh258
@harnamsingh258 Жыл бұрын
ਲਿਖਣ ਵਾਲਾ ਵੀ ਕੋਈ ਕਸਰ ਨਹੀਂ ਛੱਡਦਾ ਬਾਈ ਛੱਨਾ ਵਾਲਾ ਤੇ ਬਾਕੀ ਬਾਵਾ ਬਾਈ ਜਮਾਂ ਸਿਰਾ ਕਰ ਜਾਂਦਾ
@PB.-13
@PB.-13 Жыл бұрын
ਬਹੁਤ ਸੋਹਣਾ ਗਾਣਾ, ਮਹਾਂਵੀਰ ਭੁੱਲਰ ਜੀ ਨੂੰ ਲੈਕੇ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋ ਗਈ..। ਪੰਜਾਬ ਦੀ ਤਰਾਸਦੀ ਆ ਹੁਣ ਤਾਂ ਬੱਚੇ ਦਾਦਾ ਦਾਦੀ ਤੋਂ ਸਿੱਖਿਆ ਲੈਣੋ ਵੀ ਗਏ, ਫੋਨ ਨੇ ਪੱਟ ਸਿੱਟੇ..। 2010 ਤੋਂ ਬਾਅਦ ਆਲ਼ਿਆਂ ਤੇ ਤਰਸ ਆਉਂਦਾ ਵੀ ਇਹਨਾਂ ਦੇ ਹਿੱਸੇ ਅਸਲ ਪੇਂਡੂ ਜਿੰਦਗੀ ਤੇ ਬਚਪਨ ਆਇਆ ਈ ਨਹੀ..।
@ParamjitKaur-ws5he
@ParamjitKaur-ws5he Жыл бұрын
Bahut hi vaddia write kita te gayia hai Bai ji very good Song 👍 all team members nu waheguru ji Khuss Rakhe ji
@shahzadshermatto
@shahzadshermatto Жыл бұрын
Bawa Punjab da proud...Pakistan Punjab tu comment krda wa
@jasvirsinghkhalsa
@jasvirsinghkhalsa Жыл бұрын
Waheguru Ranjit singh nu chardi kalla ch rakhan❤❤
@parmjitsingh2463
@parmjitsingh2463 Жыл бұрын
ਵਾਹ ਬਹੁਤ ਖੂਬ ਸੰਗੀਤ ਸਮਰਾਟ ਉਸਤਾਦ ਚਰਨਜੀਤ ਆਹੂਜਾ ਸਾਹਿਬ ਬਹੁਤ ਸਮੇਂ ਬਾਅਦ ਆਏ
@daljeetkaur4999
@daljeetkaur4999 Жыл бұрын
Thank you bawa sir.ਬਹੁਤ ਪਿਆਰੇ ਬੋਲ ਨੇ ਗੀਤ ਦੇ। ਮੈਂ ਹਮੇਸ਼ਾ ਹੀ inspire ਹੁੰਦੀ ਆ ਤੁਹਾਡੇ ਗੀਤਾਂ ਤੋਂ ।
@manpreetsingh-xt7wo
@manpreetsingh-xt7wo Жыл бұрын
I like this comment
@sukhmalhi1540
@sukhmalhi1540 9 ай бұрын
Tadi I'd ki aa insta te
@riturupinderkaur4612
@riturupinderkaur4612 Жыл бұрын
Sahi gal mela vekhan aee jindrea mela tu sahi gal god bless you Ranjit bawa sir 🙏🙏🙏🙏🙏
@VIJAYDHAMMILYRICIST
@VIJAYDHAMMILYRICIST Жыл бұрын
Kmaaal da music…ahuja sahb❤️ Kmaal singing Kmaaal lyrics Video waaaah Complete song👌❤️
@sevenriversrummi5763
@sevenriversrummi5763 Жыл бұрын
Chrn Likhari No.1 ✌✌✌✌✌
@satinderbirsingh5448
@satinderbirsingh5448 Жыл бұрын
Baut baut baut sohna geet phaji waheguru taanu chardi kla ch rkhn te ehda ee schh vali klm vich sohne shbda di seaahi br de rho god bless you paaji waheguru trkiaa bkshn
@jasvirsahotatalwania8539
@jasvirsahotatalwania8539 Жыл бұрын
ਬਹੁਤ ਹੀ ਵਧੀਆ ਗੀਤ ਸਾਰੀ ਟੀਮ ਨੂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤❤
@Amandeep-yi3vb
@Amandeep-yi3vb Жыл бұрын
Very nice singh Ranjeet bawa brother 🎉🎉🎉🎉❤❤❤❤
@SagarKumar-vx2rc
@SagarKumar-vx2rc Жыл бұрын
ਜਿਉਂਦਾ ਰਹਿ ਬਾਵਿਆ ਰੂਹ ਖੁਸ਼ ਕਰਤੀ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️
@gurnamsahal1802
@gurnamsahal1802 Жыл бұрын
ਬਹੁਤ ਸੋਹਣਾ ਗੀਤ ਐ ਰਣਜੀਤ ਬਾਵਾ ਜੀ 👌👍
@jaswantsheemar8429
@jaswantsheemar8429 Жыл бұрын
ਆਹੂਜਾ ਸਾਹਿਬ ਜੀ ਦੇ ਸੰਗੀਤ ਵਿਚ ਗੀਤ ਸੁਣਕੇ ਮੰਨ ਸ਼ਰਸ਼ਾਰ ਹੋ ਗਿਆ।
@deepbhullarsardar6782
@deepbhullarsardar6782 Жыл бұрын
Sacchia gala Jo likhya bilkul Sach aa te Song sun k bada kuj sikhan nu milda a te emotional vi aa, Waheguru hmesha khush rakhe sareya nu✍️❤️
@harpalsohal4507
@harpalsohal4507 Жыл бұрын
Jionda reh majhe valiya sardaara jado eds de song sunda mai ta boht rauna ke ehthe sab kuj chad ke chle jna ek din wmk🙏
@gagangarry-hu3qg
@gagangarry-hu3qg Жыл бұрын
ਰੂਹ ਖੁਸ਼ ਹੋਗੀ ਵੀਰ❤❤❤🌸🌸
@jaswindersingh-ls6jr
@jaswindersingh-ls6jr Жыл бұрын
ਪੰਜਾਬ ਦਾ ਮਾਣ ਰਣਜੀਤ ਬਾਵਾ ❤❤
@PuneetAroraOfficial
@PuneetAroraOfficial Жыл бұрын
Kya hii baat aee #FatehShergill Bhaji tuhadi likhat ch' ❤️👏🏻 atte’n Baah-kamal Awaaz de fann-kar sade #RanjitBawa Bhaji vallo eh geet vich diti bahut sohni awaaz ☺️ Guru Sahib Ji aap sabhne te'mehar bhariya hath hameshaa banai rakhn jeeyo 🌸❤️🙏🏻🙏🏻 Malak Chadd-diyan-Kalan ch' rakhna sade veera te' #RanjitBawa Bhaji ❤️ #FatehShergill Bhaji ✍🏻 #CharanjitAhuja Bhaji 🎶
@loveyatwal1174
@loveyatwal1174 Жыл бұрын
ਬਾ ਕਮਾਲ ਗੀਤ ,, ਬਹੁਤ ਖੂਬ ਰਣਜੀਤ ਬਾਵਾ ਵੀਰ ਜੀ ਤੇ ਫਤਿਹ ਸ਼ੇਰਗਿੱਲ ਜਿਉਂਦੇ ਵਸਦੇ ਰਹੋ
@gurkiratsingh1379
@gurkiratsingh1379 Жыл бұрын
ਬਹੁਤ ਸੋਹਣਾ ਗੀਤ ਆ ਵੀਰ ਜੀ 👌❤️ #ਰਣਜੀਤ ਸਿੰਘ ਬਾਵਾ ਤੇ #ਫਤਹਿਸੇਰ ਗਿੱਲ✍️✍️❤️🙏
@LakhwinderSingh-kr4gf
@LakhwinderSingh-kr4gf Жыл бұрын
ਗੱਚ ਭਰ ਆਇਆ, ਵਾਹਿਗੁਰੂ ਮੇਹਰ ਕਰੇ,
@manuparyal4950
@manuparyal4950 Жыл бұрын
ਵਾਹਿਗੁਰੂ ਜੀ ਮਿਹਰ ਕਰਿਓ ਬਾਵੇ ਬਾਈ ਤੇ ਜੌ ਸੱਚ ਦਾ ਰਾਹ ਦੱਸ ਰਿਹਾ ਬਹੁਤ ਵਧੀਆ ਉਪਰਾਲਾ
@RobinSingh-lb8ug
@RobinSingh-lb8ug Жыл бұрын
Fateh Shergill bai buht vadiya song lekhya👌and great voice Mr. Ranjit bawa ji❤👍
@j.psandhu5328
@j.psandhu5328 Жыл бұрын
ਮੁਬਾਰਕਾਂ ਵੀਰ ਜਿਓੰਦਾ ਵਸਦਾ ਰਿਹ ਵਾਹਿਗੁਰੂ ਲੰਬੀ ਉਮਰ ਬਖਸ਼ਣ
@SandeepVerma-qz5dv
@SandeepVerma-qz5dv Жыл бұрын
Kamaaal de Singer.....Ranjeet Bawa ji...
@Mankavish
@Mankavish Жыл бұрын
Sachi veer ji mela hi vekhan aaye hai ithe Ki lena raj paath to moj lo mela vekho. Nafrat bulo sab nu ek saman mano (Waheguru ji mehar karo sare 🇮🇳 te)
@thehumblejot5366
@thehumblejot5366 Жыл бұрын
Kya baat❤️. Kuj pall ch kina kuj ehsaas kra dita
@gurmeetbabbu6374
@gurmeetbabbu6374 Жыл бұрын
Bawe Bhai zindagi da sach ik song ch e das dita👏
@sevenriversrummi5763
@sevenriversrummi5763 Жыл бұрын
Wah ji wah ~ Likhari BRO No.1 ✌✌ 💓💛🧡💜💖💗💙💗💚❤💖💜💝
@laddikhaira4504
@laddikhaira4504 Жыл бұрын
ਜਿਨਾ ਸੋਹਣਾ ਗੀਤ ਅਤੇ ਸੰਗੀਤ ਆ ਉਸ ਤੋ ਵੀ ਸੋਹਣਾ ਸੋਹਣਾ ਫਿਲਮਾਂਕਣ ਹੈ
@preetsukh4509
@preetsukh4509 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਛੰਨਾਂ ਛੰਨਾਂ ਕਰਵਾਦੇ ਮਾਲਕਾ ਫਤਿਹ ਦੀ ਫਤਿਹ ਕਰਵਾਈ
@sehajsingh2220
@sehajsingh2220 Жыл бұрын
Boht Sohni kalam Te Boht sohna gaya Waheguru Tarakiyan Bakshe.
@majhavalapau123
@majhavalapau123 Жыл бұрын
Mera kol koi lafaz e nhi ਵਾਹਿਗੁਰੂ ਮੇਹਰ ਕਰੇ ਸਭਤੇ❤🙏
@Ravideep76
@Ravideep76 Жыл бұрын
ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ਵੀਰਾਂ ਨੇ, ਜਿਊਦੇਂ ਰਹੋ ਵੀਰ ਜੀ ਪਰ ਮੈਨੂੰ ਲਗਦਾ ਗਾਣਾ ਥੋੜਾ ਜਿਹਾ ਹੋਰ ਲੰਮਾ ਚਾਹੀਦਾ ਸੀ
@amandeepdeol2413
@amandeepdeol2413 Жыл бұрын
🙏🏻🙏🏻🙏🏻🙏🏻🙏🏻kya gaunde tu c ,rooh khush ho jandi sun k tuahde songs always fvrt👏👏👏.likhn wale ne song v kamaal likhiya aa 👌👌👏
@JarnailSingh-bb9hp
@JarnailSingh-bb9hp Жыл бұрын
ਵਾਹ ਜੀ ਵਾਹ ਬਹੁਤ ਦੇਰ ਬਾਅਦ ਆਹੂਜਾ ਸਾਬ ਦੇ ਸੰਗੀਤ ਵਿੱਚ ਗੀਤ ਸੁਣਨ ਨੂੰ ਮਿਲੇਅਾ ਪਰਮਾਤਮਾ ਚੜਦੀ ਕਲਾ ਵਿੱਚ ਰਖੇ 🙏🙏🙏
@laxmikant5009
@laxmikant5009 Жыл бұрын
Namaskar Sangit samrat Ahuja Sahib Ji 🙏🙏.salute Bawa Ji Fateh Ji 🙏🙏
@gurpreetsinghbuttar9237
@gurpreetsinghbuttar9237 Жыл бұрын
Sahi keha life ik tra da Mela hi aa Nitt nva role life vich dekh nu milda Proud of you #ranjit Bawa bro👍👍👍👍👍
@RavinderSingh-ed2yr
@RavinderSingh-ed2yr Жыл бұрын
ਮਾਣ ਮਹਿਸੂਸ ਕਰਦੇ ਵੀਰ ਜੀ ਤੁਹਾਡੇ ਤੇ
@meetmelodiesbox
@meetmelodiesbox Жыл бұрын
zindagi de sare rang sari umar ik geet ch paroi hoi aa. jeona, marna, milna vicharna, parivar, gareebi, ameeri sare topics iko geet ch cover hoge. Bahut sohna likhya te gaya. Music v folk rakhya bahut vadiya song aa
@NeetuRajpoot-nc7st
@NeetuRajpoot-nc7st Жыл бұрын
Bhut pyara song a Eda de song ranjeet bawa de muhu vdiya lgde Bless you 🙏 ♥
@GurpreetSingh-vi3fw
@GurpreetSingh-vi3fw 19 күн бұрын
*Vese taa mai gurbani sunda vaa par tere songs sache hunde ji krda sunan nu* 😢😢
@vdhillon4382
@vdhillon4382 Жыл бұрын
ਹੁਣ ਬਣੀ ਗੱਲ, ਘੈਂਟ ਗਾਣਾ ਬਾਵੇ ਦੇ ਲੈਵਲ ਦਾ 👍👌👌👌👌
@manpreetsinghkaler5423
@manpreetsinghkaler5423 Жыл бұрын
ਬਹੁਤ ਵਧੀਆ 👌 ਸਚਾਈ ਬਿਆਨ ਕੀਤੀ ❤❤❤❤ ਲਿਖਿਆ ਬਹੁਤ ਸੋਹਣਾ ਜੀ ਰਬ ਚੜਦੀ ਕਲਾ ਵਿੱਚ ਰੱਖੇ ਸਭ ਨੂੰ ਤੰਦਰੁਸਤ ਰੱਖੀ ਮੇਰਿਆ ਮਾਲਕਾ ❤❤🙏🙏✍️👍💯
@rotashmoriya4930
@rotashmoriya4930 7 ай бұрын
Veer ji dharam naal rooh khush ho gi waheguru ji mere fateh veer te Ranjit bawe veer nu hamesha chardi klaa che rakhan 🙏
@baldeepbenipal2244
@baldeepbenipal2244 Жыл бұрын
ਬਾਵਾ ਵੀਰ ਦੀ ਆਵਾਜ਼ ਇਹੋ ਜਿਹੇ ਗੀਤਾਂ ਨੂੰ ਹੀ ਸੂਟ ਕਰਦੀ ਆ
@karanveersingh39
@karanveersingh39 Жыл бұрын
ਬਹੁਤ ਵਧੀਆ ਗਾਣਾ ਜੀ ❤️❤️
@HARPREETSINGH-kf1ls
@HARPREETSINGH-kf1ls Жыл бұрын
Bahut khoob likheya te gaya bai.. Waheguru chardiklaa rahe🙏🏻
@ranjitgill315
@ranjitgill315 Жыл бұрын
Kya baat a yar Bawa s best singer 😘
@Amricanpendu.
@Amricanpendu. Жыл бұрын
Ghaint bro. Mera idol a bhra tu. Chk k rkh km
@davinderdhiman308
@davinderdhiman308 Жыл бұрын
Bht sohnaa msg aa Bawa sir💓 .... ik song de vich poori zindagi da ehsaas divaea hoea ..thnkiu sir❤️
@AmanAman-ss8li
@AmanAman-ss8li Жыл бұрын
Wahh ji ustad jii Ranjit bawa ji tuhady song hi dunia nu sidha rstaa dikha skdy ny I'm fan for you sir jii
@YashRecords22
@YashRecords22 Жыл бұрын
Me ji Hariyane t hu ji bawa ji Ghana suthra song h ji Me bi ek chota Mota kalakar hu R.. Lahariya .... Aapke sare song sunya kru ji love you...ji
@iqbalsingh7603
@iqbalsingh7603 Жыл бұрын
ਸਾਡੇ ਵੀਰ ਸਿਰਾ ਕਰੀ ਜਾਂਦਾ ਪਰਮਾਤਮਾ ਸਿਰ ਤੇ ਹੱਥ ਰੱਖੇ
@GurpreetSingh-hg7kw
@GurpreetSingh-hg7kw Жыл бұрын
ਬਹੁਤ ਸੋਹਣਾ ਲਿਖਿਆ ਤੇ ਬਾ ਕਮਾਲ ਗਾਇਆ ਮਿੱਤਰਾ 💯💯✔️✔️
@official_singh_prince992
@official_singh_prince992 Жыл бұрын
love you paji bhot sohna Gaya te likhiya alag hi feeling aa gyi ya sunke subne Jana hi ya sub Mela vekhan hi aye ne ❤️❤️❤️❤️ dill nu choo gya paji song ❤️❤️❤️
@anmolchahal7704
@anmolchahal7704 Жыл бұрын
Ranjeet bawa de song sun ke man khush. Ho jnda
@santoshaadi9210
@santoshaadi9210 Жыл бұрын
ਬਹੁਤ ਵਧੀਆ ਬਾਵਾ ਜੀ ਸੱਚ ਆ ਇਹ ਦੁਨੀਆ ਮੇਲਾ ਈ ਆ👌👌👌👌
@mandeepsingh-ty3bz
@mandeepsingh-ty3bz Жыл бұрын
Bohat sohna bai baba hamesha chardikla vich rakhe 🙏🏻🙏🏻🙏🏻
@inderjitsingh2586
@inderjitsingh2586 Жыл бұрын
ਜਿੰਦਗੀ ਦੀ ਹਕੀਕਤ ਹੈ ਇਕ ਇਕ ਗੱਲ ਸਹੀ ਹੈ ਬਾਈ ਬਹੁਤ ਸੋਹਣਾ। ਗਾਇਆ ਬਾਵੇ ਬਾਈ ਮਿਊਜਿਕ ਬਹੁਤ ਵਧੀਆ
@manpreetfantu6131
@manpreetfantu6131 Жыл бұрын
kaint geet video every think waheguru ji mehar krn
@YoutubeM007
@YoutubeM007 Жыл бұрын
Your voice, Selection of Songs is wot makes you best from the Rest…May God bless you Artist Saab!!🙏🏻🤗❤️
@lovepreetsingh-xp9vd
@lovepreetsingh-xp9vd Жыл бұрын
Bohat time baat koi chnga gana sunane no milya ❤️❤️❤️
@LOVEPREETSINGH-ud6lt
@LOVEPREETSINGH-ud6lt Жыл бұрын
ਵਾਹ ਵਾਹ ਜੀ ਵਾਹ ਸਿਰਾ ਲਾ ਦਿੱਤਾ 👌👌
@ShamsherSingh-li3gh
@ShamsherSingh-li3gh Жыл бұрын
ਦਿਲੋ ਸਲੂਟ ਬਾਈ ਵਾਹਿਗੁਰੂ ਜੀ ਚੜ੍ਹਦੀਆ ਕਲਾ ਬਖਸੇ
@lakshyapreetsinghjatt6034
@lakshyapreetsinghjatt6034 Жыл бұрын
V nic song . . Mela vekhan aayi jindriye......! Mela tu......!!
@sukhjindersinghdhillon1658
@sukhjindersinghdhillon1658 Жыл бұрын
Babute hi wadiya song hai ji.rab mehar rakhe bawe veer te and Fateh veer te.gbu
@manjitkaur8775
@manjitkaur8775 Жыл бұрын
Dil nu bhut sakun milya song sun ke nyc music nyc singing nyc lyrics
@ParamjitKaur-ws5he
@ParamjitKaur-ws5he Жыл бұрын
Bilkul 💯 Right 🙏🙏 very nice Song 👍 Mela bekhan aayi Jindgiye Mela tu bahut hi Feel karvaia hai ji
@Thealtafmalik_
@Thealtafmalik_ Жыл бұрын
Miss you Sidhu moose wala 😭😭😭😭ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@surjitsinghsurjitsingh7142
@surjitsinghsurjitsingh7142 Жыл бұрын
Nyc song ji 🙏❤
@iqbalsingh9949
@iqbalsingh9949 Жыл бұрын
ਵਾੲੀ ਜੀ ਬਹੁਤ ਸੋਹਣਾ ਗੀਤ
@malkit2466-ty5jd
@malkit2466-ty5jd Жыл бұрын
Ess song vich zindgi da bahut gahra razz AA zo Samaj geya oh tar geya
@gurjitsingh-mx3nw
@gurjitsingh-mx3nw Жыл бұрын
ਭਾਅ ਜਿੰਨੀ ਸੋਹਣੀ ਅਵਾਜ ਉਹਨੇ ਸੋਹਣੇ ਬੋਲ ਜਿਦਾ ਆਪਣੇ ਪਿੰਡਾਂ ਆਲੇ ਕਹਿੰਦੇ ਆ ਵਟ ਕਢਤੇ ਭਾਅ।
Mitti Da Bawa 2 (Full Album) | Ranjit Bawa | Latest Punjabi Songs 2023
45:39
When Steve And His Dog Don'T Give Away To Each Other 😂️
00:21
BigSchool
Рет қаралды 17 МЛН
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,4 МЛН
40 minute Bhangra Mashup - DJ Manjit | Non Stop Punjabi Dance Songs
36:40
Best of Ranjit Bawa 2020 Jukebox
25:45
Motivational Preacher
Рет қаралды 2,5 МЛН
IL’HAN - Eski suret (official video) 2024
4:00
Ilhan Ihsanov
Рет қаралды 234 М.
Saǵynamyn
2:13
Қанат Ерлан - Topic
Рет қаралды 1,4 МЛН
Қайрат Нұртас - Қоймайсың бей 2024
2:20
Kairat Nurtas
Рет қаралды 1,6 МЛН
Serik Ibragimov - Сен келдің (mood video) 2024
3:19
Serik Ibragimov
Рет қаралды 89 М.
Селфхарм
3:09
Monetochka - Topic
Рет қаралды 4 МЛН
Eminem - Houdini [Official Music Video]
4:57
EminemVEVO
Рет қаралды 73 МЛН
Қанат Ерлан - Сағынамын | Lyric Video
2:13
Қанат Ерлан
Рет қаралды 998 М.