Memories of Poet SukhminderRampuri by Jasvir Jhajj, ਸੁਖਮਿੰਦਰ ਰਾਮਪੁਰੀ ਦੀਆਂ ਯਾਦਾਂ:ਜਸਵੀਰ ਝੱਜ ਦੀ ਜ਼ੁਬਾਨੀ

  Рет қаралды 125

People's Voice Punjabi

People's Voice Punjabi

2 жыл бұрын

Пікірлер: 6
@nmsafar
@nmsafar 2 жыл бұрын
Amazing
@harjindersingh5237
@harjindersingh5237 Жыл бұрын
a great poet
@jasvirjhaj
@jasvirjhaj 2 жыл бұрын
ਤਰਲੋਚਨ ਜੀ ਆਪ ਜੀ ਨੇ ਤੁਹਾਡੇ ਵੱਲੋਂ ਕੀਤੇ ਗਏ ਸੁਖਮਿੰਦਰ ਰਾਮਪੁਰੀ ਜੀ ਦੇ ਸ਼ੋਕ ਸਮਾਗਮ ਸਮੇਂ ਜਿਹੜੀਆਂ ਮੇਰੇ ਵੱਲੋਂ ਕੀਤੀਆਂ ਗਈਆਂ, ਖਿੰਡੀਆਂ ਪੁੰਡੀਆਂ ਸਿੱਧ ਪੱਧਰੀਆਂ ਯਾਦਾਂ ਨੂੰ ਰਿਕਾਰਡ ਕਰ ਕੀਤਾ। ਉਹ ਮੇਰੇ ਤੇ ਇਕ ਕਿਸਮ ਦੇ ਅਹਿਸਾਨ ਵਰਗਾ ਹੈ । ਇਹ ਸਾਰੀਆਂ ਗੱਲਾਂ ਉਨ੍ਹਾਂ ਬਹੁਤ ਸਾਰੀਆਂ ਯਾਦਾਂ ਵਿਚੋਂ ਕੁੱਝ ਅੰਸ਼ ਹਨ, ਜੋ ਮੇਰੇ ਧੁਰ ਅੰਦਰ ਤੋਂ ਜੁੜੀਆਂ ਹੋਈਆਂ ਸਨ। ਭਾਵੇਂ ਤਰਤੀਬ ਅੱਗੜ ਪਿੱਛੜ ਸੀ, ਪਰ ਇਹ ਸੁਣ ਕੇ ਮੈਨੂੰ ਅੱਗੇ ਵਾਸਤੇ ਇਹ ਗਿਆਨ ਹੋਇਆ ਹੈ, ਕਿ ਇਸ ਨਾਲੋਂ ਬੋਲ ਚਾਲ ਦੀ ਭਾਸ਼ਾ ਨੂੰ ਹੋਰ ਸੁਧਾਰ ਕੇ ਪੁਖ਼ਤਾ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰਾਂਗਾ । ਇਹ ਮੇਰੇ ਲਈ ਇਕ ਪ੍ਰੇਰਨਾ ਸਰੋਤ ਵੀ ਹੈ ਤੇ ਮੇਰਾ ਵਿਦਵਾਨਾਂ ਦੀ ਸੰਗਤ ਵਿੱਚ ਬੋਲਣ ਲਈ ਹੌਸਲਾ ਵੀ ਵਧਾਉਂਦਾ ਹੈ। ਆਪ ਜੀ ਨੇ 40 ਮਿੰਟ ਦੀ ਰਿਕਾਰਡਿੰਗ ਨਹੀਂ ਕੀਤੀ ਉਸ ਨੂੰ ਯੂ ਟੀ ਓ ਉਥੇ ਮੀਂਹ ਪਾਇਆ ਹੈ ਬਹੁਤ ਮਿਹਨਤ ਅਤੇ ਖ਼ੂਬਸੂਰਤੀ ਨਾਲ ਸਜਾ ਕੇ। ਤੁਸੀਂ ਉਸ ਦਿਨ ਸਾਰੀ ਸਾਰੇ ਮਿੱਤਰਾਂ ਨੇ ਚਾਲੀ ਮਿੰਟ ਤੱਕ ਮੈਨੂੰ ਬਰਦਾਸ਼ਤ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏
@peoplesvoicepunjabi8210
@peoplesvoicepunjabi8210 2 жыл бұрын
ਝੱਜ ਸਾਹਿਬ, ਇਹ ਗੱਲਾਂ ਬਣਾਈਆਂ ਹੋਈਆਂ ਨਹੀਂ, ਧੁਰ ਅੰਦਰੋਂ ਨਿਕਲੀਆਂ ਹਨ , ਸੋ ਸਗੋਂ ਵਧੇਰੇ ਕੀਮਤੀ ਹਨ । ਸੁਖਮਿੰਦਰ ਜੀ ਲਈ ਸਤਿਕਾਰ, ਤੁਹਾਡਾ ਧੰਨਵਾਦ ਜੀ
@jasvirjhaj
@jasvirjhaj 2 жыл бұрын
@@peoplesvoicepunjabi8210 ਬਹੁਤ ਬਹੁਤ ਧੰਨਵਾਦ ਜੀਓ 🙏🙏
@jasvirjhaj
@jasvirjhaj Жыл бұрын
@@peoplesvoicepunjabi8210 thanks ❤
Secret Experiment Toothpaste Pt.4 😱 #shorts
00:35
Mr DegrEE
Рет қаралды 36 МЛН
Sabar Ali Sabar on his Life and Poetry I Pakistani Punjabi Poet I Lahore, March 2023 I SukhanLok I
27:32
Interview of Baba Bajwa | Host By Dr. Naresh Kumar | Podcast | Lekhak Vela
32:01
LEKHAK VELA (ਲੇਖਕ ਵੇਲਾ)
Рет қаралды 643