No video

MERA PIND MERE NAANKE : Kulwinder Billa l Bunty Bains l Gurdeep Grewal l B Social

  Рет қаралды 209,737

B Social

B Social

Күн бұрын

MERA PIND MERE NAANKE : Special Interview l Kulwinder Billa l Bunty Bains l Gurdeep Grewal l B Social
#GurdeepGrewal
#BSocial
#SpecialInterview
Facebook Link : / bsocialofficial
Instagram Link : / bsocialoffi. .

Пікірлер: 310
@preetamar8215
@preetamar8215 3 жыл бұрын
ਮਾਨਸਾ ਦੇ ਸਾਰੇ ਪਿੰਡ ਬਹੁਤ ਸੋਹਣੇ ਆ ਪਿੰਡ ਸੱਥਾਂ ਰੋਣਕ ਨਾਲ ਭਰੀਆਂ ਹੁੰਦੀਆਂ ਨੇ
@pandit768
@pandit768 2 жыл бұрын
Satha de nal he ronka aw veer sade doaabe de pinda de haal sanu pta banda ni disda khali satha do char bnde msa bas bor hojida hun ta
@yudhvirsingh2482
@yudhvirsingh2482 3 жыл бұрын
ਬਿਲਕੁਲ ਸ਼ੁਧ ਪੰਜਾਬੀ ਮੈਂਡਮ ਜੀ ਬਹੁਤ ਸੋਹਣੀਆਂ ਗੱਲਾਂ ❤️❤️🙏🏻🙏🏻
@vickyabab1200
@vickyabab1200 3 жыл бұрын
ਕੁਲਵਿੰਦਰ ਬਿੱਲਾ ਪਾਜੀ ਤੁਹਾਡੇ ਨਾਲ ਤਾਂ ਆਪਣੇ ਦੋਸਤਾਂ ਵਾਲੀ feeling ਆਉਂਦੀ ਹੈ ਜੀ, ਬਹੁਤ ਵਧੀਆ ਲੱਗਦੇ ਤੁਹਾਡੇ ਗੀਤ ਜੀ,ਬੰਟੀ ਬੈਂਸ ਜੀ ਤੁਸੀਂ ਤਾਂ ਬਹੁਤ ਵਧੀਆ ਗੀਤ ਤੇ ਗੱਲਾਂ ਕਰਦੇ ਹੋ ਜੀ ਜਿਓ ਵੀਰੋ,💕💕
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@govtprivatejobalertpb3156
@govtprivatejobalertpb3156 3 жыл бұрын
2019 ਵਿੱਚ ਮੇਰੀ ਏਥੇ ਟੀ.ਪੀ (ਟੀਚਰ ਪ੍ਰੇਕਟਿਸ) ਲੱਗੀ ਸੀ। ਬਹੁਤ ਵਧੀਆ ਪਿੰਡ ਆ ਜੀ ਸਕੂਲ ਦੇਖਕੇ ਯਾਦ ਆ ਗਈ ਸਕੂਲ ਦੀ 😇😇😇
@mahenderbesraj8107
@mahenderbesraj8107 3 жыл бұрын
Hello mr. Cutter sikh
@govtprivatejobalertpb3156
@govtprivatejobalertpb3156 3 жыл бұрын
@@mahenderbesraj8107 kon ???
@BalwinderSingh-wt7tf
@BalwinderSingh-wt7tf 3 жыл бұрын
ਬਹੁਤ ਹੀ ਦਿਲਚਸਪ ਇੰਟਰਵਿਊ, ਹੀਰੇ ਬੰਦਿਆਂ ਕੋਲ ਹੀ ਯਾਦਾਂ ਦੇ ਯਖੀਰੇ ਹੁੰਦੇ ਨੇ ਜੀ,🌹🌹ਜੀਓ
@studiolifeclickpreetphotog8142
@studiolifeclickpreetphotog8142 3 жыл бұрын
ਬਿੱਲੇ ਵੀਰ ਜੀ ਬੰਟੀ ਵੀਰ ਜੀ ਬਹੁਤ ਕੈਂਟ ਲੱਗਾ ਆਪਦਾ ਪ੍ਰੋਗਰਾਮ ਪਿੰਡ ਦੇਖਾ ਕ ਬਹੁਤ ਚੰਗਾ ਕੀਤਾ
@Eastwestpunjabicooking
@Eastwestpunjabicooking 3 жыл бұрын
ਗੁਰਦੀਪ ਤੁਸੀ ਦੋਨੋ ਭੈਣਾਂ ( ਗਰੇਵਾਲ਼ ਤੇ ਸੰਧੂ) ਬਹੁਤਸੋਹਣੀ interviewਲੈਂਦੇ ਓ।
@rinkumattran
@rinkumattran 3 жыл бұрын
ਕੁਲਵਿੰਦਰ ਬਿੱਲਾ 👌🏼👌🏼👌🏼❤❤ ਬੰਟੀ ਬੈਂਸ 🙏❤
@ballsandhu7564
@ballsandhu7564 3 жыл бұрын
Sat shree ਅਕਾਲ ਭੈਣ ਗੁਰਦੀਪ ਜੀ ਪਹਿਲਾਂ ਗੁਰਬਾਣੀ ਦੂਜਾ ਥੌਡੀ ਅਵਾਜ਼ ਜਦੌ ਤੱਕ ਨਾਂ ਸੁਣਾ ਤਾਂ ਅਧੂਰਾ ਜੀਆ ਮਹਿਸੂਸ ਹੁੰਦਾ ਐ ਵਾਹਿਗੁਰੂ ਥੌਨੂੰ ਸਦਾ ਖੁਸ਼ ਰੱਖੇ
@mahenderbesraj8107
@mahenderbesraj8107 3 жыл бұрын
Muslims and sikhs of punjab look the same.
@lavi9136
@lavi9136 3 жыл бұрын
ਮੇਰਾ ਪੰਜਾਬ ਮੇਰੇ ਪਿੰਡ ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪🌾🌾🚜🚜🚜🚜
@SunnySangruria24
@SunnySangruria24 3 жыл бұрын
Sangrur ,Barnala , Sunam , Mansa Dist. de sare pinda ch bot kujh purana ajj v haga a.Bot Sohne pind ne 👌
@RajinderSingh-ds3mf
@RajinderSingh-ds3mf Жыл бұрын
ਗੁਰਦੀਪ ਗਰੇਵਾਲ ਨੇ ਬਹੁਤ ਸੋਹਣੀ ਇੰਟਰਵਿਊ ਕੀਤੀ ਹੈ।(ਰਾਜ ਗਿੱਲ ਦਿੜ੍ਹਬਾ)
@rupinderkaursidhu814
@rupinderkaursidhu814 3 жыл бұрын
ਬਹੁਤ ਵਧੀਆ ਇੰਟਰਵਿਊ ਲੱਗੀ ਮੇਰੇ ਨਾਨਕੇ ਸਹੁਰੇ ਨੇ ਇਸ ਪਿੰਡ ਵਿੱਚ
@sarajmanes4505
@sarajmanes4505 3 жыл бұрын
Sat Shri Akal Ji Lajawab Program God Bless You Thanks Ji
@rbrar3859
@rbrar3859 3 жыл бұрын
ਬਹੁਤ ਵਧੀਆ ਚੈਨਲ ਹੈ,ਇਹ ਇੰਟਰਵਿਊ ਬਹੁਤ ਵਧੀਆ ਕਰਦਾ ਮਨ ਖੁਸ਼ ਹੋ ਜਾਂਦਾ, ਮੈਡਮ ਜੀ ਧੰਨਵਾਦ
@meetkaul3115
@meetkaul3115 3 жыл бұрын
ਬਹੁਤ ਵਧੀਆ ਅੱਜ ਦਾ ਸ਼ੋ ਪਿੰਡ ਦੀਆਂ ਗੱਲਾ ਸੁਣ ਕੇ ਬਹੁਤ ਵਧੀਆ ਲੱਗਿਆਂ ।
@King_jatt_855
@King_jatt_855 3 жыл бұрын
Bro OLD SKOOL A ਇਸ ਲਈ ਤਾਂ ਮੈ ਦਿਲੋ ਪਿਆਰ a 22 ਬਿੱਲਾਂ 😊😊❤️
@sunnykalc03
@sunnykalc03 3 жыл бұрын
ਫ਼ਿਕਰਾ ਨਾ ਕਰ ਜੱਟਾ ਫ਼ਿਕਰਾ ਨਾ ਕਰ ਮੁਟਿਆਰ ਦੀਆ।।।।। ਦਾਦੀ ❤️
@makhankalas660
@makhankalas660 3 жыл бұрын
ਬਹੁਤ ਵਧੀਆ ਲੱਗੀਆ ਗੁਰਦੀਪ ਭੈਣ ਕੁਲਵਿੰਦਰ ਬਿੱਲਾ ਬੰਟੀ ਬੈਂਸ ਨੂੰ ਇਕੱਠੇ ਗੱਲਬਾਤ ਕਰਦੇ ਹੋਏ ਵਾਹਿਗੁਰੂ ਜੀ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@babbusingh9726
@babbusingh9726 2 жыл бұрын
ਦਾਦੀ ਜੀ love you 🥰🥰🥰
@preetjatana8825
@preetjatana8825 3 жыл бұрын
Mere nanke v dhaipi hi aa😇... #kulwinderbilla # buntybains👍👍big fan
@rajveerjassar1120
@rajveerjassar1120 2 жыл бұрын
Mera pind ❤️
@King_jatt_855
@King_jatt_855 3 жыл бұрын
ਕੁਲਵਿੰਦਰ bro ਲਵ ਯੂ bro ❤️❤️ ਦਿਲ ਤੇ ਪੰਜਾਬ ਗਾਣਾ ਸੁਣ ਕੇ ਦਿਲ ਚ ਵੱਸ ਗਿਆ bro ਬਿੱਲਾਂ
@gurjeetkaur9238
@gurjeetkaur9238 3 жыл бұрын
ਬਹੁਤ ਵਧੀਆ ਕੋਸ਼ਿਸ਼ ਪੰਜਾਬੀ ਸੋਭਿਆਚਾਰ ਨਾਲ ਜੋੜਨ ਲ਼ੲਈ b social vadhai da hakdar her ep vadhia hunda🙏
@bhupindersingh2832
@bhupindersingh2832 3 жыл бұрын
kzfaq.info/get/bejne/abylitGTqOCXfKM.html
@GS-vs7zf
@GS-vs7zf 3 жыл бұрын
ਦੇਸ਼ ਪੰਜਾਬ ਹੀ ਹੋਵੇ, ਉਥੇ ਭਵਿੱਖ ਵਿੱਚ ਬਾਦਲ ਤੇ ਕੈਪਟਨ ਦੇ ਵੰਸ ਦੀ ਕੋਈ ਸਰਕਾਰ ਨਾ ਹੋਵੇ।
@chetankaur5785
@chetankaur5785 3 жыл бұрын
Hahaaaa
@chetankaur5785
@chetankaur5785 3 жыл бұрын
Well said, Iam agreed, 100%right
@BaljinderSingh-rk2tc
@BaljinderSingh-rk2tc 3 жыл бұрын
Bilkull sach keha g
@jaswinderkaur4974
@jaswinderkaur4974 3 жыл бұрын
right
@ManpreetSingh-iw3rd
@ManpreetSingh-iw3rd 3 жыл бұрын
Bilkul sae
@robinkaushik2865
@robinkaushik2865 2 жыл бұрын
malwe di boli to boht door hogya mai. beebi te bapu de muho malwe di punjabi sunke meri rooh khush hogyi aidan laggeya jive mai aap pind aake behgya hovan
@ranjatsingh238
@ranjatsingh238 3 жыл бұрын
ਬੰਟੀ ਵੀਰ ਜੀ ਬਹੁਤ ਹੀ ਵਧੀਆ ਗੀਤਕਾਰ ਹੋ ਵਾਹਿਗੁਰੂ ਜੀ ਮੇਹਰ ਰੱਖੇ ਬੇਨਤੀ ਹੈ ਵੀਰ ਜੀ ਕੇ ਤੁਸੀਂ ਦੋ ਤਹਾਨੂੰ ਲੱਗਦਾ ਹੋਵੇ ਕੇ ਨਵਾਂ ਬੰਦਾ ਹੈ ਵਧੀਆ ਲਿਖਿਆ ਹੋਇਆ ਹੈ ਤੁਸੀਂ ਉਸ ਬੰਦੇ ਨੂੰ ਆਪਣਾਂ ਸ਼ਾਗਿਰਦ ਬਣਾ ਕੇ ਪੇਸ਼ ਕਰੋ ਮੈਂ ਸਮਝਦਾ ਹਾਂ ਕਿ ਅਗਲੇ ਦੀ ਨੀਤ ਹੋਏ ਤਾਂ ਪਰ ਤੁਸੀਂ ਉਪਕਾਰ ਹੀ ਸਮਝ ਲੈਣਾ ਦੱਸੇਆ ਵੱਡਾ ਦਾਨ ਹੈ ਵਾਹਿਗੁਰੂ ਜੀ ਮੇਹਰ ਕਰਨ
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@farmer4456
@farmer4456 3 жыл бұрын
ਤਿੰਨੋਂ ਹੀ ਬਹੁਤ ਵਧੀਆ ਹੈ great
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@Kuldeepparminder33
@Kuldeepparminder33 3 жыл бұрын
ਬਹੁਤ ਸੋਹਣਾ ਬੋਲਦੇ ਹੋ ਜੀ ਤੁਸੀਂ ,👍👍
@yadvindersingh9309
@yadvindersingh9309 3 жыл бұрын
Kulwinder bhuat wadhia style yaar veer tera jionda reh
@mandeepbains871
@mandeepbains871 3 жыл бұрын
Bunty bains veera dhakad lyrics.... Bains incredible jatt surname 💪💪💪💪💪💪💪
@user-mi3or6it9x
@user-mi3or6it9x 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਬੀਤੇ ਦਿਨਾਂ ਦੀ ਯਾਦ ਕਰਵਾਤੀ
@raghwinderbhangu8207
@raghwinderbhangu8207 3 жыл бұрын
ਧੰਨਵਾਦ 🙏🙏🙏
@lovepreetkaursandhu4376
@lovepreetkaursandhu4376 3 жыл бұрын
Nanka pind sabb nu bhut pasand hunda..main te apne nanke bhut enjoy kita bhut dangar charrey aa..bhut wahi kiti aa..bhut bambi ch natte aa...
@gurjeetsingh5877
@gurjeetsingh5877 3 жыл бұрын
ਬਹੁਤ ਵਧੀਆ ਇੰਟਰਵਿਊ
@dr.rajvirkaur382
@dr.rajvirkaur382 3 жыл бұрын
Bahut vadiya programe
@cheema4278
@cheema4278 2 жыл бұрын
Sat Sri akal ji
@kulwinder4271
@kulwinder4271 3 жыл бұрын
ਬਹੁਤ ਵਧੀਆ ਲੱਗਿਆ ਮਿਲ ਕੇ ਜੀ
@jassidhaliwal2933
@jassidhaliwal2933 3 жыл бұрын
Good luck all team ❤️bunty nd billa veer❤️❤️
@mahenderbesraj8107
@mahenderbesraj8107 3 жыл бұрын
You look a real Muslim like Aurangjeb (औरंगजेेब) as your beard match to him and style of your hair cut too match shahjajan. It is my sincere advice, better convert to isl..
@satgursingh3330
@satgursingh3330 3 жыл бұрын
Mansa district de pind bhut sohne aa ji
@pritvirk1
@pritvirk1 3 жыл бұрын
ਬਹੁਤ ਹੀ ਵਧੀਆ
@mahenderbesraj8107
@mahenderbesraj8107 3 жыл бұрын
सच में इनको देखकर गुरू गोबिंद सिंह जी किने ख़ुश हो रहे होनगे। Even Muslims can't match them.
@PargatSingh-lo5vi
@PargatSingh-lo5vi 3 жыл бұрын
Bille veer ik sad song Debi ustaad da likhia hoea ✍️jarrur suna chone a thudi awaj te ona kalam ✍️ wah kamal ho jani a ✍️✍️✍️✍️✍️🔥🔥🔥🔥🔥
@rajpalmakhni
@rajpalmakhni 3 жыл бұрын
Down the memory lane priceless 🎉
@bhupindersingh2832
@bhupindersingh2832 3 жыл бұрын
kzfaq.info/get/bejne/abylitGTqOCXfKM.html
@mahenderbesraj8107
@mahenderbesraj8107 3 жыл бұрын
All the sikhs of punjab are nothing but Muslims.
@harjitbariana9268
@harjitbariana9268 3 жыл бұрын
Really gd msg Kulwinder Billa veer I seen his live programme in Amritsar in 2019 in the wedding I save lots of videos his voice & very gd wedding songs
@gurkiratpb1151
@gurkiratpb1151 3 жыл бұрын
ੳੳ. Jhyhi jķ
@cheema4278
@cheema4278 2 жыл бұрын
Sat Sri akal ji
@satvjit
@satvjit 3 жыл бұрын
Good program,Billa ana Bunty both down to earth,salute. Presenter very pleasant and good to its job.Salute to her too🙏
@parminderbatth6657
@parminderbatth6657 3 жыл бұрын
ਮੇਰਾ ਨਾਨਕਾ ਪਿੰਡ ❤
@jaswinderkaur4974
@jaswinderkaur4974 3 жыл бұрын
all tym my fvrt kulwinder billa ji
@inderkaur4676
@inderkaur4676 3 жыл бұрын
ਬਹੁਤ ਖੂਬ
@jasssandhu6752
@jasssandhu6752 3 жыл бұрын
ਬਹੁਤ ਵਧੀਆ ਪ੍ਰੋਗਰਾਮ ਬਚਪਨ ਦੀ ਯਾਦ ਆ ਗਈ
@jagdeepbrar3313
@jagdeepbrar3313 3 жыл бұрын
Bhut sohni sari interview Plz kulwinder bai nu kaho apni movie paruhna you tube te free watch layi pawo
@karanbazidwala
@karanbazidwala 3 жыл бұрын
ਇੰਟਰਵਿਊ ਦੇਖ ਕੇ ਸਕੂਨ ਜੇਹਾ ਬੜਾ ਆਇਆ ਪਤਾਂ ਨੀਂ ਕਿਉਂ, ,। ਥੋੜਾ ਜਿਹਾ ਮਨ ਵੀ ਭਰਿਆ , ਸ਼ੁਰੂ ਸ਼ੁਰੂ ਤੋਂ , ਜਿੱਥੇ ਘਰਦੇ ਗੱਲ ਕਰਦੇ ਸੀ , ਗੁਰੂ ਮਹਾਰਾਜ ਸਭ ਨੂੰ ਤਰੱਕੀਆਂ ਬਖਸ਼ਣ, , ਭੈਣ ਤੁਹਾਨੂੰ ਵੀ ਬਹੁਤ ਸਾਰੀਆਂ ਦੁਆਵਾਂ, ਮੈ ਲਗਭਗ ਦੇਖ ਲੈਂਦਾ ਹੁੰਦਾ , ਤੁਹਾਡੀਆਂ ਇੰਟਰਵਿਊ, ਬੰਟੀ ਵੀਰ , ਤੇ ਕੁਲਵਿੰਦਰ ਵੀਰ , ਬਹੁਤ ਸਾਰਾ ਪਿਆਰ ਸਤਿਕਾਰ ❤️❤️❤️🙏
@kissanektazindabad.3105
@kissanektazindabad.3105 3 жыл бұрын
Jdo banda mashoor hunda fer mami kya massi sab kehnde a . V bhut pyara bacha c. Nhi koi nhi puchda aj de time.
@RvmHdPhotography
@RvmHdPhotography 3 жыл бұрын
yes right bai ji
@sambuttar4316
@sambuttar4316 3 жыл бұрын
Billa bai te Bunty sadey ale Model hi aa Hun valean Nu Ea gallan kithon pata ne very Nice God bless you
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@laddisandhu7792
@laddisandhu7792 3 жыл бұрын
My favorite song sangdi sangdi
@singhrasal8483
@singhrasal8483 3 жыл бұрын
Video enjoyed gndu Blessings billa ji
@prof.kuldeepsinghhappydhad5939
@prof.kuldeepsinghhappydhad5939 3 жыл бұрын
Nice 👍 Kulwinder billa and Banti Bains good
@dalbirkaur3557
@dalbirkaur3557 3 жыл бұрын
ਬਹੁਤ ਵਧੀਆ ਵੀਡੀਓ
@gurdeepghuman8106
@gurdeepghuman8106 3 жыл бұрын
kulwinder bai vdia khulke bolea ❤👍
@tarlochansingh5841
@tarlochansingh5841 3 жыл бұрын
Kulwinder Billa ji bunty Bains good singer good lyricst
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@SurjeetSingh-pb6uz
@SurjeetSingh-pb6uz 3 жыл бұрын
O mere sai . Di tussi great ho .tuhada veer tuhadi her interwo dekhda .daata ji thannu hor tarkki deve.
@komalpreetgill5558
@komalpreetgill5558 3 жыл бұрын
Waheguru chardi kalan ch rakhae sab nu🙏🙏
@baljindersingh62
@baljindersingh62 3 жыл бұрын
Kulvinder Billa bunty Bains interview very good
@paramjeetgrewal9593
@paramjeetgrewal9593 3 жыл бұрын
bahut vadhea interview
@Armaanpreet111
@Armaanpreet111 3 жыл бұрын
ਭੈਣ ਜੀ ਪੁਰਾ ਟਾਇਮ ਯਾਦ ਕਰਵਾ ਦਿੱਤਾ
@amarjitsumman6283
@amarjitsumman6283 3 жыл бұрын
Very nice. God Bless you both 🥰👍
@user-ph1br7fr2m
@user-ph1br7fr2m 3 жыл бұрын
ਬੰਟੀ ਬਹੁਤ ਹੀ ਸੋਟੀ ਉਮਰ ਚ ਲਿਖਣ ਲੱਗ ਗਿਆ ਸੀ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@siratkaur561
@siratkaur561 3 жыл бұрын
Down to earth bunty bains
@gulzarsingh2595
@gulzarsingh2595 3 жыл бұрын
Asli Punjab gerat ala khoon mansa Bathinda malwa ch he ai. Saaf dil Soormay lok aa Guru k Malwe vich
@gursharanharike1760
@gursharanharike1760 3 жыл бұрын
Kulwinder billa jii dii bht vddi fan aa mn..I am law stdt nd mn shuru to hii eh sochhdii aa..jd v mn lyf ch settle hoja..billa sr da show jroor lvauna..bcz mn ohna nu milna chauhnii aa..unj ta possible nii show hii krvau..bss waheguru ji mehr krn..tuhanu v din duggni rat chugnii tarrakii kro..I know sir tc ta eh cmnt ni pdoge..due to bzy schedule..btt koina j waheguru ne chahya ta jroor paduge te.❤️😘
@satisfy_music
@satisfy_music 3 жыл бұрын
pind ch interview kiti bhut hi pyaar sab nu
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@singhtaank7849
@singhtaank7849 3 жыл бұрын
ਬਹੁਤ ਖ਼ੂਬ
@laddisandhu7792
@laddisandhu7792 3 жыл бұрын
Bunty v nice lagda billa v nice a god bless you
@sahilbhuller3450
@sahilbhuller3450 3 жыл бұрын
Merit Masi es pind..j
@sukhveerkaur2988
@sukhveerkaur2988 3 жыл бұрын
2016 te 2017 vich bhut enjoy kita asi dhaipai
@shamshersingh6148
@shamshersingh6148 3 жыл бұрын
Tuhade v nanke c ji
@cheema4278
@cheema4278 2 жыл бұрын
Sat Sri akal sukhveer ji aap v dhaipi de o ji
@BakhoraofficialCooking
@BakhoraofficialCooking 3 жыл бұрын
God bless all 🙏🙏
@bluepen215
@bluepen215 3 жыл бұрын
God bless all
@surinderkamboz272
@surinderkamboz272 3 жыл бұрын
Bhut vadia lagi interview
@ramanmaan5288
@ramanmaan5288 3 жыл бұрын
31:4 sahi gl a ehna de gane hun v sunde a purane v sun na bht chnga lgda
@thegagndeep
@thegagndeep 2 жыл бұрын
Background music ❤️❤️❤️
@workout133
@workout133 3 жыл бұрын
Both are genuinely people and great artists 👏
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@ramangrewal6053
@ramangrewal6053 3 жыл бұрын
Very nice god bless you all❤️❤️
@AmitAhirAmit
@AmitAhirAmit 3 жыл бұрын
Very nice video.. the way you picturize is really great
@karnailheer1054
@karnailheer1054 3 жыл бұрын
Amazing interview
@satpalkaur2070
@satpalkaur2070 3 жыл бұрын
Bunty bains Dhanetha🤩🤩🤩👌👌👌
@karmjitdhesi3616
@karmjitdhesi3616 3 жыл бұрын
So nice 👍🏻
@amanjhinjer8195
@amanjhinjer8195 3 жыл бұрын
Mam tuhadi hr ek interview buht jada vdya hundi. Waheguru ji hamesha tuhanu khush rkhe.
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@amanjhinjer8195
@amanjhinjer8195 3 жыл бұрын
Thik a mam kr lia tuhada channel subscriber kr lia
@budhsingh6252
@budhsingh6252 3 жыл бұрын
ਕੁੱਲਵਿੰਦਰ ਵੀਰ And ਬੰਟੀ ਵੀਰ ਕੀ ਹਾਲ ਨੇ ਤੁਹਾਡਾ ਘੂਮਾਣ ਵੀਰ KaLbanu
@isghumaan
@isghumaan Жыл бұрын
@@budhsingh6252 ghumaan de spel theek kar pehla…… ek hor ghumaan USA toh
@PardeepSingh-uk2iz
@PardeepSingh-uk2iz 2 жыл бұрын
Very nice Kulwinder g
@harrysidhuharry311
@harrysidhuharry311 3 жыл бұрын
BIBA GURDEEP BHOAT HI SEHAJ SANSKARA WALI BETE HAI WAHE GURU JI BIBA GURDEEP TE BIBA RUPINDER NU CHARDIKLA TE TANDRUSTI BAKSHAN
@prabhjotbenipal6856
@prabhjotbenipal6856 3 жыл бұрын
Deeeep chk k rkh kam 🥰🥰🥰 miss you
@amanpreetsingh8242
@amanpreetsingh8242 3 жыл бұрын
Interview lain wale madam da lehja bht vdhia
@sandeepkumarlakha962
@sandeepkumarlakha962 3 жыл бұрын
Best interview
@devinder514
@devinder514 3 жыл бұрын
ਇਹਨਾਂ ਦੋਹਾਂ ਦਾ ਕਿਹੜਾ ਗੀਤ ਸਭਿਅਕ ਅਖਵਾ ਸਕਦਾ?
@RvmHdPhotography
@RvmHdPhotography 3 жыл бұрын
ਮੇਰਾ ਦੇਸ ਹੋਵੇ ਪੰਜਾਬ
@devinder514
@devinder514 3 жыл бұрын
@@RvmHdPhotography bs iko geet hai
@Farezkhan.x
@Farezkhan.x 3 жыл бұрын
👌🏻👌🏻👌🏻🧿♥️ Waa Kamaal
@sandeepgrewalchd
@sandeepgrewalchd 3 жыл бұрын
Bunty bains di likhat bahut vadia Hundi
@lnderdhullar
@lnderdhullar 3 жыл бұрын
kzfaq.info/love/1Dj1Tw6EgQjySwumd9oJ3Q
@hamzaarshad06
@hamzaarshad06 3 жыл бұрын
Desi crew interview please....! Beimg Long time.... Seeing them in interview..
@narindersandhu9460
@narindersandhu9460 3 жыл бұрын
Nice interview 👍
@jagdishsinghsran9891
@jagdishsinghsran9891 3 жыл бұрын
ਸਕੂਲ ਬੀਰ ਤੇ ਹੋਡਲਾ ਦਾ ਸਾਂਝਾ ਬਾਈ
@lakhvirnagra9431
@lakhvirnagra9431 3 жыл бұрын
Sooo great job 👍
@hssidhu5132
@hssidhu5132 3 жыл бұрын
ਬਿਲੇ ਜੀ ਤਾ ਪਿੰਡ ਲੋਕਾਂ ਨਾਲ ਗੱਲ ਵੀ ਕਰ ਕੇ ਵੀ ਰਾਜੀ ਨੀ ਬਸ ਪਿੰਡਾ ਦੇ ਲੋਕਾਂ ਨੂੰ ਪੂਛ ਲੋ
@amandeepsivia6554
@amandeepsivia6554 3 жыл бұрын
Eh gal ta mai v suni a v pind ch isda kehnda song ni lgn dinde c
ROLLING DOWN
00:20
Natan por Aí
Рет қаралды 11 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 57 МЛН
KULWINDER BILLA LIVE 2023 II PART-01 || MOGA || Hasan Records
59:26
Hasan Records
Рет қаралды 56 М.
Kulwinder Kailo Couple Story|Amazing Love Story  @kulwinderkaur9316 |Mani Parvez|Kaint Punjabi
34:23
Kaint Punjabi (ਘੈਂਟ ਪੰਜਾਬੀ)
Рет қаралды 297 М.
kulwinder billa |prank gone wrong | pak pak deepak
8:06
Mirchi Punjabi
Рет қаралды 266 М.
ROLLING DOWN
00:20
Natan por Aí
Рет қаралды 11 МЛН