Mercedes ਗੱਡੀ ਸਿਰਫ 2 ਲੱਖ ਚ II GK CAR BAZAR BARNALA II

  Рет қаралды 5,874

sukh13 production

sukh13 production

2 ай бұрын

ਆਪਣੇ youtobe ਚੈਂਨਲ ਤੇ ਕਿਸ਼ੇ ਵੀ ਪ੍ਕਾਰ ਦੇ ਵੇਚਣ ਵਾਲੇ ਸ਼ਾਧਨ ਦੀ ਜਿਵੇਂ ਕਾਰ,ਟਰੈਕਟਰ,ਟਰਾਲੀ,ਮੋਟਰ ਸ਼ਾਇਕਲ ਆਦਿ ਦੀ add ਵਿੱਚ ਕਰਾਉਣ ਲਈ ਮੇਰੇ ਵੱਟਸ਼ਪ ਨੰਬਰ +971543970476 ਤੇ 5,7 ਫੋਟੋਆ ਦੇ ਨਾਲ ਵੇਚਣ ਵਾਲੇ ਸ਼ਾਧਨ ਦੀ ਜਾਣਕਾਰੀ ਜਿਵੇਂ ਸ਼ਾਧਨ ਦਾ ਨਾਮ, Model ,ਕਿੰਨਾ ਚੱਲਿਆ,ਸ਼ਾਧਨ ਦੇ ਕਾਗਜ ਅਤੇ ਕਿੰਨੀ ਮੰਗ। ਏ ਮੇਰੇ ਨੰਬਰ ਤੇ ਭੇਜ ਸ਼ਕਦੇ ਓ ਜੀ। ਤੇ ਸ਼ਾਧਨ ਖਰੀਦਣ ਲਈ ਚੈਂਨਲ ਨੂੰ ਸ਼ਵਸ਼ਕਰਾਇਬ(subscribe) ਕਰਕੇ ਜੂਡੋ ਧੰਨਵਾਦ ਜੀ।
#sukh13production
ਸੁਖਇੰਦਰ ਸ਼ਿੰਘ
Mobile no.+971543970476
Whatsapp.+971543970476
Gmail id.sukhindersingh172@gmail.com
ਕਿਸ਼ੇ ਵੀ ਗੱਡੀ ਦੀ ਗਰੰਟੀ ਸ਼ਾਡੀ ਨਹੀ ਹੋਵੇਗੀ ਇਹ ਗਰੰਟੀ ਸ਼ਾਧਨ ਵੇਚਣ ਵਾਲੇ ਮਾਲਕ ਵੀਰਾ ਦੀ ਹੋਵੇਗੀ
ਸ਼ਾਡੀ ਕਿਸ਼ੇ ਵੀ ਗੱਡੀ ਨਾਲ ਕੋਈ ਵੀ ਕਮਿਸ਼ਨ (ਕੋਈ ਲੈਣ ਦੇਣ ਨਹੀ ) ਹੈਂ।
ਕਿਸ਼ੇ ਵੀ ਗੱਡੀ ਨੂੰ ਲੈਣ ਤੋਂ ਪਹਿਲਾ ਗੱਡੀ ਦੇ ਕਾਗਜ ਪੱਤਰ ਤੇ ਗੱਡੀ ਚਲਾ ਕੇ ਚੈੱਕ ਕਰੋ ਜੀ।
ਸ਼ਾਡੇ ਚੈੱਨਲ ਦੀ ਕੋਈ ਗਰੰਟੀ ਨਹੀ ਹੈਂ।
sukh13production#usedsecondhandcar#cheapestprize#usedcar#lowprize#ludihana#jalandhar#barnala#sangrur#mansa#chandighar#hosiarpur#bathinda

Пікірлер: 17
@user-xo9no4rn1s
@user-xo9no4rn1s 2 ай бұрын
ਵਾਹਿਗੁਰੂ ਜੀ ਗੱਡੀ ਦਾ ਮਾਡਲ ਦਿਸਦਾ
@BALKARSINGH-ne4xq
@BALKARSINGH-ne4xq 2 ай бұрын
Nice car ok by g
@amanpreetkaur5793
@amanpreetkaur5793 2 ай бұрын
Very nice vadya rate aa
@jobansingh9315
@jobansingh9315 2 ай бұрын
Good.Rate
@user-xo9no4rn1s
@user-xo9no4rn1s 2 ай бұрын
ਵਾਹਿਗੁਰੂ ਜੀ ਮੁੰਡਾ ਬੁਹਤ ਹੀ ਘੱਟ ਰੇਟ ਵਿੱਚ ਹੁੰਦੇ ਜੇ ਅਸੀਂ ਤੇ ਜਦੋ ਗੱਡੀ ਦਾ ਲਈ ਤੇ ਜੇ ਕੇ ਕਾਰ ਬਜਾਰ ਵੀ ਬਰਨਾਲਾ ਕੋਲ ਲੇ ਜਾਣੀਏ ਜੇ ਗੂਰੁ ਸਾਹਿਬ ਕਿਰਪਾ ਕਰਕੇ ਤੇ ਸਾਰੇ ਪੰਜਾਬ ਦਿੱਲੀ ਨੋਲੇ ਸਸਤੇ ਹੁੰਦੇ ਕਾਰ
@jonamaglente
@jonamaglente 2 ай бұрын
22 ਪੰਜਾਬੀ ਤਾ ਸਹੀ िਲਖ ਲਾ
@sukh13production55
@sukh13production55 2 ай бұрын
ਵੀਰੇ ਮੈੰਨੂ ਤਾ ਸ਼ਮਝ ਆ ਗਈ ਕੋਈ ਨੀ
@user-xo9no4rn1s
@user-xo9no4rn1s 2 ай бұрын
@@jonamaglente ਵਾਹਿਗੁਰੂ ਜੀ ਤੁਸੀਂ ਬੁਹਤ ਪੜ੍ਹਾਈ ਕੀਤਾ ਹੁਣ ਅਸੀਂ ਵਾਹਿਗੁਰੂ ਜੀ ਪੜ੍ਹ ਨਹੀਂ ਤੁਸੀਂ ਨਾਲ ਤੋਰ ਫੇਰਦਾ ਬੁਢੇ ਨੁੰ ਗੁਸਾ ਨਾ ਹੋ ਕਰਾਂ ਜੀ ਧੰਨਵਾਦੀ ਤੁਸੀ ਦੇ
@sukh13production55
@sukh13production55 2 ай бұрын
ਗੁੱਸਾ ਨਾ ਕਰੇਓ ਖਾਲਸਾ ਜੀ❤️
@jonamaglente
@jonamaglente 2 ай бұрын
ਧਨਵਾਦ ਜੀ
@user-wn2by7gl4q
@user-wn2by7gl4q 2 ай бұрын
ਕੀਤਾ ਤੁਸੀਂ ਸਾਰਾ ਕੂੜਾ ਈ ਇਕੱਠਾ ਆ 😂
@cheema1096
@cheema1096 2 ай бұрын
ਤੈਨੂੰ ਕਹਿਰਾ 2ਲੱਖ ਦੀ ਮਿਲਦੀ 80ਹਾਜ਼ਰ ਦੀ ਮੈਂ ਵੇਚੀ 15ਮਾਡਲ
@sukh13production55
@sukh13production55 2 ай бұрын
ਵੇਚਣ ਨੂੰ ਤਾ ਆਲਟੋ 10 ਮਾਡਲ 60 ਦੀ ਵੀ ਮਿਲ ਜਾਂਦੀ ਆ ਤੇ 150 ਦੀ ਵੀ ਕੋਈ ਨੀ ਦਿੰਦਾ ਹੈਗਾ ਫਰਕ ??
@sukh13production55
@sukh13production55 2 ай бұрын
ਬਾਕੀ ਤੁਸੀਂ ਆਪੇ ਸਮਝਦਾਰ ਓ
@punjabiilets4730
@punjabiilets4730 Ай бұрын
Veer mercede gadi vare dsu ..kive di ih gadi hai
@praveenkumar-cz8he
@praveenkumar-cz8he 2 ай бұрын
Sirhind number
What it feels like cleaning up after a toddler.
00:40
Daniel LaBelle
Рет қаралды 83 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 7 МЛН