ਮਿੱਡੇ ਰੌਂਤੇ ਦੀ ਆਪਣੇ ਹੀ ਪਿੰਡ ਦੇ ਕਬੱਡੀ ਟੂਰਨਾਮੈਂਟ ਕਰਵਾ ਰਹੇ ਕਮੇਟੀ ਮੈਂਬਰਾਂ ਤੇ ਪਹੁੰਚ ਰਹੀਆਂ ਟੀਮਾਂ ਨੂੰ ਧਮਕੀ।

  Рет қаралды 10,853

TEJPREET TALKS

4 ай бұрын

ਮਿੱਡੇ ਰੌਂਤੇ ਦੀ ਆਪਣੇ ਹੀ ਪਿੰਡ ਦੇ ਕਬੱਡੀ ਟੂਰਨਾਮੈਂਟ ਕਰਵਾ ਰਹੇ ਕਮੇਟੀ ਮੈਂਬਰਾਂ ਤੇ ਪਹੁੰਚ ਰਹੀਆਂ ਟੀਮਾਂ ਨੂੰ ਧਮਕੀ। #punjab #ludhiana #sangrur

Пікірлер: 26
@user-bw6mz3bu7v
@user-bw6mz3bu7v 4 ай бұрын
ਵੀਰੇ ਪੰਜਾਬ ਵਿੱਚ ਖੇਡਾਂ ਤਾਂ ਪਹਿਲਾਂ ਹੀ ਖਤਮ ਜਿਹੀਆਂ ਹੋ ਗਈਆਂ ਹਨ,ਅਮੀਰ ਬੰਦੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਹਨ ਜਿੱਥੇ ਖੇਡਾਂ ਦਾ ਕੋਈ ਖਾਸ ਮਹੱਤਵ ਨਹੀਂ ਹੁੰਦਾ ਤੇ ਗਰੀਬ ਬੱਚੇ,ਜਿਹੜੇ talented ਹੁੰਦੇ ਹੋਏ ਵੀ ਘਰਾਂ ਦੀਆਂ ਮਜ਼ਬੂਰੀਆਂ ਵਿੱਚ ਦਬੇ ਜਾਂਦੇ ਹਨ।ਬਾਕੀ ਵੀਰੇ thanks ਤੁਹਾਡਾ ਗੱਲ clear ਕਰਨ ਲਈ।
@virukainth74
@virukainth74 4 ай бұрын
ਨਾ ਅਉਣਾ ਪਲੇਅਰ ਬਹੁਤ ਵਧੀਆ ਹੋਊ
@S.PRecord
@S.PRecord 4 ай бұрын
Midda raunta davinder bambiha group naal ngi aa ohh aap e aa klla te Ohda Koi link ngi aa yr
@manpreetkaurjhally2636
@manpreetkaurjhally2636 4 ай бұрын
ਵਾਈ ਇਹਨਾਂ ਨੇ ਆਵਦੇ ਰੌਲੇ ਵਿਚ ਪਲੇਅਰ ਆ ਦਾ ਨੁਕਸਾਨ ਕਰਵਾਉਣਾ
@harjotbhadaurpb1924
@harjotbhadaurpb1924 4 ай бұрын
Sahi gal a
@GoraDhillon-fe4oe
@GoraDhillon-fe4oe 2 ай бұрын
Sahi a midda
@ishqpura8889
@ishqpura8889 4 ай бұрын
Bai new vdio pa tu late Chl rhya fauji raunte ne new live ch dsta v sab clear Hogya koi chkr ni a masla nibd gya a
@realmansingh3522
@realmansingh3522 4 ай бұрын
Playeraa te baki sab nu benti a koi na jaave baad vich koi ne pushda
@sarpanchgaviee5934
@sarpanchgaviee5934 4 ай бұрын
Davinder bambihe group nal midde da koi vaah vasta n hga
@MalkitSingh-nl1sg
@MalkitSingh-nl1sg 4 ай бұрын
Police suti pai a ja karwai nuksan hoe tu bad karni a
@jassaboparaijatt9289
@jassaboparaijatt9289 4 ай бұрын
Kise player da ja refre da commnter da nuksaan krn da ki fayida. Jihde naal roula ohde ja k sidhi maar. Or kise beaksoor da nuksaan na kri bhra .
@sidhu4506
@sidhu4506 4 ай бұрын
ਖੇਡਾਂ ਚ ਵੀ ਗੈਂਗਸਟਰ ਬਿਜ਼ਨਸ ਚ ਵੀ ਗੈਂਗਸਟਰ ਗੱਲ ਕੀ ਮੈਨੂੰ ਲਗਦਾ ਹੋਰ 2 4 ਸਾਲਾਂ ਨੂੰ ਏਹੇ ਘਰਾਂ ਚ ਜਵਾਕ ਵੀ ਕਹਿਣਗੇ ਵੀ ਇਸ ਘਰੇ ਕੁੜੀ ਹੋਵੇ ਜੇਕਰ ਮੁੰਡਾ ਹੋਇਆ ਅਸੀਂ ਗੋਲੀਆਂ ਮਾਰਾਂਗੇ ਫਲਾਣੇ ਨੇ ਜਵਾਕ ਲਿਆ ਤਾਂ ਅਸੀਂ ਗੋਲੀਆਂ ਮਾਰਾਂਗੇ
@dhaliwal350
@dhaliwal350 4 ай бұрын
punjab police ki kardi a.
@satgursingh3061
@satgursingh3061 4 ай бұрын
ਨਾ ਵੀਰ ਐਂਵੇ ਨਾ ਕਰੋ ਮਿੱਡੇ ਵੀਰ ਤੁਹਾਨੂੰ ਵੀ ਬੇਨਤੀ ਆ ਤੁਸੀਂ ਵੀ ਘਰੇ ਵਾਪਸੀ ਕਰੋ ਆਪਣੀ ਜਿੰਦਗੀ ਜੀਓ
@mehto..boy9362
@mehto..boy9362 4 ай бұрын
ਇੰਨਾ ਦੀ ਬੁੰਡ ਚ ਗੋਲੀ ਮਾਰਨੀ ਪਊ ਫਿਰ ਵਿਦਵਾਨਾਂ ਨੇ ਰੋਣਾ ਵੀ ਨੌਜਵਾਨੀ ਖਤਮ ਦੀ ਦੁਹਾਈ ਦਿੱਤੀ ਜਾਊ
@rukh3142
@rukh3142 4 ай бұрын
Kale da 3 part paa de hun
@mrpandit7961
@mrpandit7961 4 ай бұрын
V̤e̤r̤y̤ g̤o̤o̤d̤ J̤o̤b̤ 22g̤🕵️🕵️❣️❣️
@harpreetjawandha4299
@harpreetjawandha4299 4 ай бұрын
Je thoda bhra fher oh eda dhamki naa dinda Je ohne dhamki ditti ta Pher marda vangu kaho v ja ta cancel karta Ja apne dam te toornament karke dhikavage
@JasvirSinghMahal-px8ko
@JasvirSinghMahal-px8ko 4 ай бұрын
Kabaddi nu run karn wale kehra dhud thothe ne
@happygumti9963
@happygumti9963 4 ай бұрын
Oo y tusi koi marvaa nama na deoo bas karo please y na jaoo koi
@dhillonsardar915
@dhillonsardar915 4 ай бұрын
Samjota ho geya
@sukhchainsingh227
@sukhchainsingh227 4 ай бұрын
Je hun koi hor goli chala gia .teri te teri family dekhi kida fasdi .. Soch ke boli da hunda wa ..
@user-pu3jl3wj6s
@user-pu3jl3wj6s 4 ай бұрын
ਬਾਈ ਉਹਨਾਂ ਦਾ ਰਾਜੀਨਾਮਾ ਹੋ ਗਿਆ ਇਹੋ ਜਿਹਾ ਹੁਣ ਕੋਈ ਰੌਲਾ ਨਹੀਂ ਇੱਕ ਹੋ ਕੇ ਇਹਨਾਂ ਦੀ ਵੀਡੀਓ ਆ ਗਈ ਹੋਰ
@happygumti9963
@happygumti9963 4 ай бұрын
Oo bas karo y asi nhi aunde🙏🙏🙏🙏🙏🙏
@mrpandit7961
@mrpandit7961 4 ай бұрын
L̤o̤v̤e̤ a̤n̤d̤ p̤i̤c̤2̤2̤g̤❤❤
@S.PRecord
@S.PRecord 4 ай бұрын
Midda raunta davinder bambiha group naal ngi aa ohh aap e aa klla te Ohda Koi link ngi aa yr
MISS CIRCLE STUDENTS BULLY ME!
00:12
Andreas Eskander
Рет қаралды 18 МЛН
A teacher captured the cutest moment at the nursery #shorts
00:33
Fabiosa Stories
Рет қаралды 48 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
路飞太过分了,自己游泳。#海贼王#路飞
00:28
路飞与唐舞桐
Рет қаралды 33 МЛН
MISS CIRCLE STUDENTS BULLY ME!
00:12
Andreas Eskander
Рет қаралды 18 МЛН