ਮਿਹਨਤ ਦਾ ਫ਼ਲ | mehnat da fall | New punjabi short movie | New Punjabi Natak 2024

  Рет қаралды 127,138

sanjha pariwar mansa

sanjha pariwar mansa

2 ай бұрын

ਮਿਹਨਤ ਦਾ ਫ਼ਲ | mehnat da fall | New punjabi short movie | New Punjabi Natak 2024
#sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
writen by-9988105100
sewak-9779460188
#sanjapariwar
#sanjhapariwarvlog
#punjabivirsa
#newpunjabimovie2023
#punjabinatak
#punjabishortsvideo
#punjabishortflim
punjabi short natak
#maa
#mansa
#sas
#nooh
#bebe
#massi
#bapu
#chachi
#bharjai
#gharwali
sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos

Пікірлер: 236
@user-ym8ex4qr8r
@user-ym8ex4qr8r Ай бұрын
ਬਹੁਤ ਵਧੀਆ ਕਹਾਣੀ ਅਮਰਜੀਤ ਕੋਰ ਨਾਭਾ🙏🙏
@sidhusiblings385
@sidhusiblings385 Ай бұрын
ਹੰਕਾਰ ਦਾ ਆਖੀਰ। ਸਿਰ ਨੀਵਾਂ ਹੀ ਹੁੰਦਾ ਮੇਹਨਤ ਨੂੰ ਭਾਗ ਲਗਦਾ ਹੀ ਹੈ ਬਹੁਤ ਵਧੀਆ ਦੋਨਾ ਭੈਣ ਐਕਟਿੰਗ ਵਧੀਆ ਮਾਤਾ ਤੇ ਦੋਨਾ ਬਾਈ ਬਹੁਤ ਵਧੀਆ ਤਰਨਪ੍ਰੀਤ ਰਣਵੀਰ ਜਸਨੂਰ ਪਿੰਡ ਕਲਾਲਾ ਜਿਲਾ ਬਰਨਾਲਾ
@BeantSingh-ih1sn
@BeantSingh-ih1sn 2 ай бұрын
ਬਹੁਤ ਸੁਨੇਹਾ ਦਿੱਤਾ ਹੈ ਜੀ ਮਿਹਨਤ ਦਾ ਫਲ ਬਹੁਤ ਮਿੱਠਾ ਹੁੰਦਾ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ।
@madhusabharwal3449
@madhusabharwal3449 2 ай бұрын
ਮੇਰੇ ਪਿਆਰੇ ਕੁਲਦੀਪ ਵੀਰ ਭੂਆਂ ਨੇ ਤੈਨੂੰ ਸਹੀ ਕਿਹਾ ਮਿਹਨਤ ਦਾ ਫਲ ਜਰੂਰ ਮਿਲਦਾ ਸਹੀ ਕਿਹਾ ਕਿ ਜਨਾਨੀ ਦਾ ਸਾਥ ਵੀ ਬਹੁਤ ਜਰੂਰੀ ਹੈ ਬੰਦੇ ਵਾਸਤੇ ❤❤❤ ਬਾਕੀ ਕੁਲਦੀਪ ਵੀਰ ਜੇ ਆਪਾ ਗਰੀਬ ਹਾ ਤਾ ਮਰਨ ਮਰੋਨ ਦਾ ਨੀ ਸੋਚਨਾ ਚਾਹੀਦਾ ਪਰਮਾਤਮਾ ਨੂੰ ਯਾਦ ਰੱਖੋ ਤੇ ਪਰਮਾਤਮਾ ਤੁਹਾਨੂੰ ਸਭ ਨੂੰ ਤੁਹਾਡੀ ਮਿਹਨਤ ਦਾ ਫਲ ਜਰੂਰ ਮਲਦਾ ਬਾਕੀ ਆਪਣੇ ਭੈਣ ਭਰਾਵਾਂ ਵਿੱਚ ਐਵੇਂ ਨੀ ਹੋਣਾ ਚਾਹੀਦਾ ਜੋ ਐਦਾ ਕਰਦਾ ਪਰਮਾਤਮਾ ਉਹਨਾਂ ਨੂੰ ਸਤਬੁਦੀ ਦੇਵੇ ਤੇ ਸਭ ਮਿਲ ਕੇ ਰਹਿਣ ❤❤❤❤❤❤❤
@meetokaur6000
@meetokaur6000 Ай бұрын
ਸਾਰੇ ਦਿਨ ਇਕੋ ਜੇਹੇ ਨਹੀਂ ਰਹਿਦੇ ਵਾਹਿਗੁਰੂ ਜੀ ਸਭ ਨੂੰ ਦੇਵੇ very nice video 🌹🙏👌uk
@user-kr2xz9jo5y
@user-kr2xz9jo5y Ай бұрын
Nice video 👍
@harkiratsidhu2909
@harkiratsidhu2909 Ай бұрын
Nice video aa ji
@user-qb4rm7iu9h
@user-qb4rm7iu9h Ай бұрын
Bahut sohni video hai veere ❤❤❤❤😂
@rickyseerha5668
@rickyseerha5668 2 ай бұрын
ਕੁਲਦੀਪ, ਤੁਹਾਡੀ ਵੀਡੀਓ ਬਹੁਤ ਵਧੀਆ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
@Gurpreetsingh-es3pe
@Gurpreetsingh-es3pe 2 ай бұрын
Nice video❤❤
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@GaganBrar-gm6os
@GaganBrar-gm6os 2 ай бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜਦ੍ਹੀਕਲਾ ਰੱਖਣ
@BhupinderKaur-ct9pz
@BhupinderKaur-ct9pz 2 ай бұрын
ਬਿਲਕੁਲ ਸਹੀ ਗੱਲ ਹੈ ਭੈਣ ਜੀ 💯💯💯💯💯✅✅✅✅
@horseLover7774
@horseLover7774 2 ай бұрын
@sarabjeetkaur-rd8kd
@sarabjeetkaur-rd8kd 2 ай бұрын
ਮਾਂ ਜੀ ਤੁਹਾਡੀਆਂ ਸਾਰੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@user-lq4qp2ch8v
@user-lq4qp2ch8v 2 ай бұрын
ਬਹੁਤ ਘੈਂਟ ਵੀਡਿਓ ਏ 22ਜੀ ਬਿਲਕੁੱਲ ਸੱਚ ਦਖਾਇਆ ਏਦਾ ਹੀ ਹੁੰਦਾ ਏ
@navdeepdhiman5894
@navdeepdhiman5894 2 ай бұрын
❤❤❤
@user-wh5dv8lf3j
@user-wh5dv8lf3j 2 ай бұрын
ਕੁਲਦੀਪ ਪੁੱਤ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੇਰਾ ਇੱਕ ਹੀ ਬੇਟਾ ਸੀ ਐਕਸੀਡੈਂਟ ਵਿਚ ਮੌਤ ਹੋ ਗਈ ਮੇਰੇ ਘਰ ਵਾਲੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਮੇਰੇ ਰਿਸ਼ਤੇਦਾਰ ਘਰੋਂ ਆਉਣੋਂ ਬੰਦ ਹੋ ਗੇ ਕੇ ਕੁੱਛ ਮੰਗ ਨਾ ਲਵੇਂ ਫਿਰ ਸਤਿ ਗੁਰ ਨੇਂ ਮੋੜ ਲਿਆਂਦਾ ਕੇ ਗੱਡੀ ਲਾਇਨ ਤੇ ਆ ਗਈ ਉਹੀ ਰਿਸ਼ਤੇ ਦਾਰ ਭੱਜ ਭੱਜ ਕੇ ਆਉਦੇ ਹੈ ਹੁਣ
@harpreetsharma4125
@harpreetsharma4125 2 ай бұрын
ਦੌਲਤ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ
@madhusabharwal3449
@madhusabharwal3449 2 ай бұрын
ਬਹੁਤ ਹੀ ਸੋਹਣੀ ਤੇ ਲਾਜਵਾਬ ਵੀਡੀਓ ਬਣਾਕੇ ਕੇ ਸਾਝਾਂ ਪਰਿਵਾਰ ਪੁਰੇ ਪੰਜਾਬ ਵਿੱਚ ਨਹੀਂ ਦੇਸ਼ਾਂ ਵਿਦੇਸਾਂ ਵਿੱਚ ਵੀ ਪੁਰੀ ਚਰਚਾ ਦਾ ਵਿਸਾ ਬਣ ਚੁੱਕਾ ਹੈ ਜਸਪ੍ਰੀਤ ਭੈਣ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਪਤਾ ਨਹੀਂ ਲਗਦਾ ਕਦੋਂ ਪਰਮਾਤਮਾ ਨੇ ਗਰੀਬ ਤੋ ਅਮੀਰ ਤੇ ਅਮੀਰ ਤੋ ਗਰੀਬ ਕਰ ਦੇਣਾ ਵੀਡੀਓ ਵਿੱਚ ਬਹੁਤ ਹੀ ਸੋਹਣੀ ਤੇ ਸਭ ਨੂੰ ਸੇਦ ਦੇਣ ਵਾਲੇ ਸੀਨ ਪੇਸ਼ ਕੀਤੇ ਜਸਪ੍ਰੀਤ ਭੈਣ ਤੁਹਾਨੂੰ ਸਭ ਨੂੰ ਪਰਮਾਤਮਾ ਚੜਦੀਕਲਾ ਵਿੱਚ ਰੱਖਣ🙏🧿🧿 ਤੇ ਤੁਹਾਨੂੰ ਹੋਰ ਵੀ ਬੁਲੰਦੀਆਂ ਤੇ ਲੇ ਕੇ ਜਾਣ ਜਸਪ੍ਰੀਤ ਭੈਣ ਵੀਡੀਓ ਵਿੱਚ ਤੁਹਾਡਾ ਸੂਟ ਬਹੁਤ ਸੋਹਣਾ🧿 ਲੱਗ ਰਿਹਾ ਸੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤🌷💞🌹☺😇👏👏👏👍love you so much Jaspreet siso god bless you🥰🥰🥰🙏😊👍👍
@manishamalhotra4959
@manishamalhotra4959 Ай бұрын
Bahut vadiya!!
@Ekamekam-yu7gl
@Ekamekam-yu7gl 2 ай бұрын
Nice 👌
@inderjitkaur4820
@inderjitkaur4820 2 ай бұрын
Bahut sohni video hai ji 👌👌 sab bhrava da ehi haal hai ji 👌👌👍👍 inderjit kaur bathinda
@vijayghai7929
@vijayghai7929 2 ай бұрын
Vijay kuparthala nic moves
@meharsingh2450
@meharsingh2450 26 күн бұрын
Very nice
@Maninder_brar
@Maninder_brar 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤ਵਰਤਣਾ ਭੈਣ ਭਰਾਵਾਂ ਨਾਲ ਹੁੰਦਾ ਪੈੱਸੇ ਨਾਲ ਨਹੀਂ ,, ਵੈਸੇ 5 ਕਿਲੇ ਵਾਲਾ ਬਹੁਤਾ ਅਮੀਰ ਨਹੀਂ ਹੁੰਦਾ ਜਿੰਨਾ ਜਸਪ੍ਰੀਤ ਤੇ ਓਹਦਾ husband ਹੰਕਾਰ ਕਰਦੇ ਸੀ,,,, ❤❤❤❤❤❤
@akashsidhu289
@akashsidhu289 2 ай бұрын
👌👌👌❤️👍👍👍😍
@user-gk7kn6yh7c
@user-gk7kn6yh7c Ай бұрын
ਇਹ ਤਾਂ ਅਮੀਰੀ ਗਰੀਬੀ ਤਾਂ ਰੱਬ ਦੇ ਹੱਥ ਹੁੰਦੀ ਆ ਕਦੇ ਹੰਕਾਰ ਨਹੀ ਕਰਨਾ ਚਾਹੀਦਾ ਰੱਬ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ
@user-hf4eo5jj6k
@user-hf4eo5jj6k Ай бұрын
Very nice video Mandeep Kaur dulewala❤❤
@pritpalsingh7848
@pritpalsingh7848 2 ай бұрын
Good job 👍🏻👍🏻
@user-qk5kq9zz2u
@user-qk5kq9zz2u 3 күн бұрын
Jai ho very nice
@HarnekSingh-oz6bw
@HarnekSingh-oz6bw 2 ай бұрын
ਅਮੀਰਾਂ ਦਾ ਹਰ ਕੋਈ ਪੈਸਾ ਨਾਲ ਨਹੀਂ ਜਾਂਦਾ
@balvirsingh-il3eb
@balvirsingh-il3eb 2 ай бұрын
ਕੁਲਦੀਪ ਤੇ ਸ਼ਿੰਦਰ ਤੇ ਦੂਜੀ ਭੈਣ ਜੀ ਨੂੰ ਸ਼ਤ ਸੀ੍ ਅਕਾਲ ਭੈਣ ਜੀ ਤਿੰਨਾਂ ਬਿਨਾਂ ਵੀਡੀਓ ਜਚਦੀ ਨਹੀਂ ਤੁਹਾਡੇ ਘਰ ਸਭ ਤੋ ਪਹਿਲਾਂ ਤੋਂ ਦੇਖ ਰਿਹਾ ਹਾਂ ਜੱਸਾ ਸੀ ਉਸ ਵਕਤ ਮੋਹ ਪੈ ਗਿਆ ਘਰਾਂ ਨਾਲ ਖੁਸ਼ ਰਹੋ ਵਲੋਂ ਬਲਵੀਰ ਦਹਿਲੀਜ਼
@RajwinderKaur-mp8yy
@RajwinderKaur-mp8yy Ай бұрын
very nice viedo❤❤❤
@channiverma176
@channiverma176 Ай бұрын
Mandeel bhenn voht sohni lggi.. Jdo prss chukya hoya c😂😂😂😂
@user-ir1gn5op5z
@user-ir1gn5op5z 2 ай бұрын
ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਪਰਮਾਤਮਾ ਜ਼ਰੂਰ ਬਾਂਹ ਫੜਦਾ 🙏
@user-my1xd7fj2d
@user-my1xd7fj2d 2 ай бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ਅੱਜਕਲ ਲੋਕ ਚੜਦੀ ਸੂਰਜ ਨੂੰ ਸਲਾਮ ਕਰਦੇ ਆ ਗੁਰਮੁੱਖ ਸਿੰਘ ਬਰਾੜ ਸ੍ਰੀ ਕੈਨੇਡਾ
@dr.bhupinderchadha9116
@dr.bhupinderchadha9116 2 ай бұрын
Vadhia story h . Hard work pays. But one should remain down-to-earth Time will tell
@MeenuRani-zc4ef
@MeenuRani-zc4ef 2 ай бұрын
ਮਨਦੀਪ ਤੇ ਕੁਲਦੀਪ ਦੀ ਜੋੜੀ ਸ਼ਾਨੰ ਬਹੁਤ ਬਦੀਆਂ ਲਗਦੀਆਂ 🎉🎉🎉❤❤❤very nice couple waheguru chadi kaala vich rakhne love you❤❤❤❤ 😘😘
@MeenuRani-zc4ef
@MeenuRani-zc4ef 2 ай бұрын
@@Gurpreetsingh-es3pe mainu pta g real couple nahi par maniu pasand ne
@manpreetsidhu2653
@manpreetsidhu2653 2 ай бұрын
Nice video brother and bhabi g 🎉🎉🎉🎉❤❤❤
@user-fv3fc2mg2f
@user-fv3fc2mg2f 2 ай бұрын
Very.nice.story❤
@user-tg7kd9zh4p
@user-tg7kd9zh4p 2 ай бұрын
Very nice ❤
@SamarBhullar-yr8is
@SamarBhullar-yr8is 2 ай бұрын
Emotional Karta video ne😢
@t.s.h.s8515
@t.s.h.s8515 2 ай бұрын
ਗਰੀਬ ਦਾ ਕੋਈ ਮਿਤ ਨੀ ਹੁੰਦਾ ਸਵਾਏ ਪਰਮਾਤਮਾ ਤੋਂ,,ਇਹ ਸਚਾਈ ਐ ਸੱਬ ਨੇੜੇ ਵਾਲੇ ਰਿਸ਼ਤੇਦਾਰ ਹੀ ਮੁੱਖ ਫੇਰਦੇ ਨੇ,ਕੋੜਾ ਸਂਚ ਪਰ ਹੈ ਸੱਚ,, ਹਰਿੰਦਰਪਾਲ ਸਿੰਘ ਪਟਿਆਲਾ ਤੋਂ
@user-gc6bb6iw2i
@user-gc6bb6iw2i 2 ай бұрын
🙏🙏🙏🙏🙏🙏🙏❤❤❤❤❤❤
@Charno-gy3bd
@Charno-gy3bd 2 ай бұрын
Buhat sohni video Bhai ji🎉🎉🎉
@user-ft9ew1bv4l
@user-ft9ew1bv4l Ай бұрын
Very nice veidous Balbir Sarpanch Daun Kalan Patiala
@pushpinderkaur97
@pushpinderkaur97 Ай бұрын
Mandeep aj bhut hi sohne lagde o tusi done so beautiful
@devindersingh4277
@devindersingh4277 2 ай бұрын
Mandeep Is A Good Lady
@BhupinderKaur-ct9pz
@BhupinderKaur-ct9pz 2 ай бұрын
ਮੇਰੇ ਵੀਰ ਵੀ ਮੈਨੂੰ ਕਦੇ ਫੋਨ ਨਹੀਂ ਕਰਦੇ ਭੈਣਜੀ ਪੈਸੇ ਵਾਲਿਆਂ ਨੂੰ ਸਲਾਮਾ ਜੀ 💯✅✅✅💯🥺🥺🥺🥺🥺
@PunjabiKitchenvlogs1313
@PunjabiKitchenvlogs1313 2 ай бұрын
ਬਹੁਤ ਵਧੀਆ ਵੀਡੀਓ ਜੀ
@PervaizShah-ok5qx
@PervaizShah-ok5qx 2 ай бұрын
Nice 👍 video. Sari team da kum bohat wadiya. Kuldeep aor Mandeep Kaur sahiba di acting Tay role bohat wadiya. Mandeep Kaur Hollywood ki actress laghty hey. Sari team di khidmat witch Salaam. From, Wazirabad, Punjab, Pk.
@user-nv7og5ou1r
@user-nv7og5ou1r 2 ай бұрын
ਗੁੱਡ ਲੱਕ ਵੀਰ ਜੀ
@balrajsingh8112
@balrajsingh8112 2 ай бұрын
Nice bro😊❤
@BhagwanDass-uq9es
@BhagwanDass-uq9es 2 ай бұрын
Bohat Badia Ludhiana
@anurag_saddi
@anurag_saddi 2 ай бұрын
Nice video Sanjeev Sharma Moga
@kulwinderknagra3640
@kulwinderknagra3640 2 ай бұрын
ਵੈਰੀ ਨਾਈਸ ਵੀਡੀਓ 🙏❤🙏
@gurpreetsingh-kn9so
@gurpreetsingh-kn9so 2 ай бұрын
Bhut hi vdiaa video lgi
@charanjeetkaur2347
@charanjeetkaur2347 2 ай бұрын
Beautiful movie waheguru chardikla vich rakhe sari team n🙏❤❤👌👌
@gurpreetsingh-kn9so
@gurpreetsingh-kn9so 2 ай бұрын
Very heart touching story me v ahi ahmu sahmne gll krdi aa
@sandhu-kp9qp
@sandhu-kp9qp 2 ай бұрын
Good vedio jot fdk 0:56
@pushpinderkaur97
@pushpinderkaur97 Ай бұрын
Mandeep suit bhut hi sohne hn aj tere Mansa
@Be.a.__men
@Be.a.__men 2 ай бұрын
Very good 👍
@SarbjitGill-bb6ik
@SarbjitGill-bb6ik 2 ай бұрын
Bhut vadya story se ji❤❤
@jyotijyoti2106
@jyotijyoti2106 2 ай бұрын
Bahut hi vadia video a veerji 👍👍🙏🙏
@channiverma176
@channiverma176 Ай бұрын
Mandeep bhenn shi boldi h
@user-sg3qg1bh1u
@user-sg3qg1bh1u 2 ай бұрын
Bhut vadia video aa veer ji jagjeet singh bathinda
@BalrajSingh-uy4um
@BalrajSingh-uy4um 2 ай бұрын
Nic ji
@user-ir1gn5op5z
@user-ir1gn5op5z 2 ай бұрын
ਜ਼ਿੰਦਗੀ ਵਿੱਚ ਹਮੇਸ਼ਾਂ ਗਰੀਬ ਨਾਲ ਸਭ ਤੋਂ ਵੱਧ ਵਰਤਣਾ ਚਾਹੀਦਾ
@virinderjitkaur2243
@virinderjitkaur2243 2 ай бұрын
Bahut vadhia sikhiadayk vedio.
@user-yh4ft9ys3c
@user-yh4ft9ys3c 2 ай бұрын
Mandeep ne ta kehar kardta.bai Kuldeep.
@_sewak
@_sewak 2 ай бұрын
ਬਹੁਤ ਵਧੀਆ ਵਡਿਉ ਬਣਾਂਦੇ ਨੇ 🎉 ਪੰਜਖੋਰਾ ਸਹਿਬ 🎉❤❤
@user-ir1gn5op5z
@user-ir1gn5op5z 2 ай бұрын
ਅਸੀਂ ਗਰੀਬ ਨੂੰ ਆਪਣੇ ਤੋਂ ਵੱਧ ਚਹੁੰਦੇ ਹਾਂ
@JaswinderKaur-nb5rr
@JaswinderKaur-nb5rr 2 ай бұрын
❤❤❤❤
@SuperGillshergill
@SuperGillshergill 2 ай бұрын
Bhut vadia video🎉
@ramanraman1661
@ramanraman1661 9 күн бұрын
Sahi gll aw g
@BhupinderKaur-ct9pz
@BhupinderKaur-ct9pz 2 ай бұрын
ਬਹੁਤ ਸੋਹਣੀ ਵੀਡੀਓ ਆ ਜੀ ਹੁਸ਼ਿਆਰਪੁਰ ਤੋ ਆ ਜੀ❤❤❤❤❤
@JaspreetKaur-yl9eb
@JaspreetKaur-yl9eb 2 ай бұрын
Nice story c 🙏🏻👍🏻🌹🌹
@surinderkaurbrar63
@surinderkaurbrar63 2 ай бұрын
Bauht vadhiya Video
@ranisidhu9760
@ranisidhu9760 2 ай бұрын
ਬਹੁਤ ਬਹੁਤ ਵਧੀਆ ਸਟੋਰੀ ਲੱਗੀ ਜੀ❤❤
@kurajbhutta
@kurajbhutta 2 ай бұрын
Excellent job 👏
@UshaDevi-sd7vc
@UshaDevi-sd7vc Ай бұрын
.
@JasvirKaur-ge8xk
@JasvirKaur-ge8xk 2 ай бұрын
❤kuldeep vir ji thuanu rondeya vakh ke mera bi rona aa gya 😭 jassu mohali
@Pendurasoisilayikadayi-pb8bq
@Pendurasoisilayikadayi-pb8bq 2 ай бұрын
Very very very very nice good Ravinder kaur ghudani ਖੁਰਦ
@bawagrawal993
@bawagrawal993 24 күн бұрын
good🎉🎉🎉
@user-yu9ql5wc5m
@user-yu9ql5wc5m 2 ай бұрын
ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@gurpreetsingh4552
@gurpreetsingh4552 2 ай бұрын
Good video
@gurpalkaur-il8hx
@gurpalkaur-il8hx 2 ай бұрын
❤❤👍👍👍
@kulwnderjit4799
@kulwnderjit4799 2 ай бұрын
ਬਾਈ ਕੁਲਦੀਪ ਤੁਹਾਡੇ ਘਰਵਾਲ਼ੀ ਬੋਲਦੀ ਬਹੁਤ ਸੋਹਣਾ ਬਾਕੀ ਮਨਦੀਪ ਨਾਲ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਆ
@diljitmarvearts245
@diljitmarvearts245 21 күн бұрын
Nice video Diljit Singh Balianwali
@surinderkaurbrar63
@surinderkaurbrar63 2 ай бұрын
Mandeep te kuldeep ne v vadhiya roll kita
@RajinderKaur-or2yo
@RajinderKaur-or2yo 2 ай бұрын
👍👍
@naveensatija1463
@naveensatija1463 2 ай бұрын
Bahut hi sikheya den wala video hai ji God bless all team
@user-ws5uj2ht5h
@user-ws5uj2ht5h 2 ай бұрын
❤❤❤ਬਾਈ ਮੇ ਸੁਖਪਾਲ ਧਾਲੀਵਾਲ ਘਾਬਦਾ ਸ਼ੰਗਰੂਰ ❤❤❤❤❤❤❤
@mamtasonu412
@mamtasonu412 2 ай бұрын
V nice video mamta kalanwali
@gurnoorsharma5442
@gurnoorsharma5442 2 ай бұрын
ਫਰੀਦਕੋਟ ਪਿੰਡ ਪੱਖੀ ਕਲਾਂ ❤❤❤
@a_s2801
@a_s2801 2 ай бұрын
Bahut vadie video
@narinderkaur468
@narinderkaur468 2 ай бұрын
Bilkul sahi gal mere nal v eda hi hoya c ek vari
@Kuljeet710
@Kuljeet710 2 ай бұрын
Very nice 👌 😢❤
@amanrai2222
@amanrai2222 2 ай бұрын
Veri nice video❤❤❤?😊😊😊😊
I wish I could change THIS fast! 🤣
00:33
America's Got Talent
Рет қаралды 117 МЛН
That's how money comes into our family
00:14
Mamasoboliha
Рет қаралды 8 МЛН
Did you believe it was real? #tiktok
00:25
Анастасия Тарасова
Рет қаралды 50 МЛН
Smart Sigma Kid #funny #sigma #comedy
00:25
CRAZY GREAPA
Рет қаралды 16 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 66 М.
When dad sneezes 😱😵‍💫 LeoNata family #shorts
0:26
LeoNata Family
Рет қаралды 4,2 МЛН
I Almost Crushed The Poor Cockroach😵🥲🥺
0:20
Giggle Jiggle
Рет қаралды 15 МЛН
😆 @SantiOficialll @SantiFansshort @CAMILOAGUILLONN
0:15
Santi
Рет қаралды 8 МЛН
When dad sneezes 😱😵‍💫 LeoNata family #shorts
0:26
LeoNata Family
Рет қаралды 4,2 МЛН
🤣МАЛО КУПИТЬ ЛОШАДЬ
0:18
Бутылочка
Рет қаралды 3,5 МЛН
БЕЛКА ПЕРЕПУТАЛА ТАРЕЛКИ #юмор #cat #топ #cats
0:13