Mirza Sahiba | Enj Nei Karde Mirzeya Pena Naal Praa By Muskan Noshahi

  Рет қаралды 1,653,862

Studio 7 Lakhanwal

2 жыл бұрын

Title - Mirza Sahiba ( Enj Nei Karde Mirzeya Pena Naal Praa )
Singer - Muskan Noshahi
Musical Program In Mohla Jalalpur jattan Pakistan
Video Recording By #studio7lakhanwal #folkmusic #desiprogram

Пікірлер: 440
@user-qc1gc9es8y
@user-qc1gc9es8y 19 сағат бұрын
Parmatma Phela Di Thra Charda Punjab And Lehnda Punjab Ekithey Karde 😭😭
@harchandsinghHarchandsin-eq5bp
@harchandsinghHarchandsin-eq5bp 3 ай бұрын
ਮੁਸਕਾਨ ਜੀ ਤੁਹਾਡੇ ਗੀਤ ਸੁਣ ਕੇ ਤਾਂ ਇਹ ਨਹੀਂ ਲੱਗਦਾ ਕਿ ਲਹਿੰਦਾ ਪੰਜਾਬ ਕਿਹੜਾ ਤੇ ਚੜਦਾ ਪੰਜਾਬ ਕਿਹੜਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਇਸੇ ਤਰ੍ਹਾਂ ਪੰਜਾਬੀ ਦਾ ਮਾਣ ਵਧਾਉਂਦੇ ਰਹੋ
@msgill4307
@msgill4307 2 жыл бұрын
ਲਹਿੰਦੇ ਚੜ੍ਹਦੇ ਪੰਜਾਬ ਦੇ ਸਾਰੇ ਲੋਕ ਇਕੋ ਜਿਹੇ ਕਲਚਰ ਇਕੋ ਜਿਹਾ ਪਹਿਰਾਵਾ ਇਕੋ ਜਿਹਾ ਬੋਲੀ ਇਕੋ ਜਿਹੀ ਸੰਗੀਤ ਇਕੋ ਜਿਹਾ ਪਰ ਅਲਗ ਅਲਗ ਕਿਉਂ ਕੀਤੇ। ਮੁਸਕਾਨ ਜੀ ਮੁਸਕਰਾਹਟ ਵੰਡਦੇ ਰਹੋ ਖੁਸ਼ ਰਹੋ।
@ponting_photography
@ponting_photography Жыл бұрын
Redcliffe line🤣🤣🤣🤣
@karnalsingh7376
@karnalsingh7376 Жыл бұрын
Vgv
@karnalsingh7376
@karnalsingh7376 Жыл бұрын
Iverygopd
@gillakhare1095
@gillakhare1095 Жыл бұрын
ਵੀਰ ਸਿਆਸੀ ਲੋਕ ਨੀ ਚਾਹੁੰਦੇ ਤੁਸੀ ਤੇ ਮੁਸਲਿਮ ਇਕੱਠੇ ਨਾ ਹੋ ਜਾਵੋਂ ਮੂਤ ਪੀਣੀ ਕੌਮ ਨੂੰ ਖਤਰਾ ਤੁਹਾਡੇ ਤੋਂ
@ramlalbhatia8080
@ramlalbhatia8080 Жыл бұрын
@@ponting_photography w9
@malkitsingh7272
@malkitsingh7272 Жыл бұрын
ਬਲੰਦ ਅਵਾਜ ਦੀ ਮਲਕਾ ਮੁਸਕਾਨ ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬੇਟੇ ਮੇਰੇ ਵੱਲੋ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੁਹਾਨੂੰ ਹਮੇਸਾ ਚੜਦੀ ਕਲਾਂ ਵਿਚ ਰੱਖਣ ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬਲੰਦ ਅਵਾਜ ਦੀ ਮਲਕਾ ਮੁਸਕਾਨ ਬੇਟੇ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੈਨੂੰ ਚੜਦੀ ਕਲਾ ਵਿੱਚ ਰੱਖਣ ਮਲਕੀਤ ਸਿੰਘ ਲੋਹੀਆ
@BaldevSingh-rm3uu
@BaldevSingh-rm3uu 4 ай бұрын
Waheguru ji mehar karn ਇਸ ਭੈਣ ਤੇ God bless you🎉🎉❤ Real punjabi culture only in Pakistan
@alamshah9318
@alamshah9318 11 ай бұрын
ਸੋਹਦ ਆ ਗਿਆ ਦਿਲ ਖੁਸ਼ ਹੋ ਗਈ ਅੱਜ 🎉🎉🎉 ਬੂਰਾ ਆ ਬੂਰਾ ਆ ❤
@PB-06-VAALE
@PB-06-VAALE Жыл бұрын
ਇਹੋ ਜਿਹਿਆਂ ਗੀਤਾਂ ਦੀ ਸਿਫ਼ਤ ਲਈ ਸੱਚੀ ਸ਼ਬਦ ਖ਼ਤਮ ਹੋ ਜਾਂਦੇ ਨੇ...
@LakhwinderSingh-xb4id
@LakhwinderSingh-xb4id Жыл бұрын
ਇਹਨੂੰ ਕਹਿੰਦੇ ਹਨ ਅਸਲ ਕਲਾਕਾਰੀ, ਸਾਡੇ ਵਾਲੇ ਤਾਂ ਚੀਕਾਂ ਕੂਕਾਂ ਮਾਰਨ ਤੇ ਜੋਰ ਲਾਉਂਦੇ ਹਨ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਇਸ ਭੈਣ ਨੂੰ।
@parvezakhtar2715
@parvezakhtar2715 Жыл бұрын
qq1¹¹
@leo-theRevenant
@leo-theRevenant 5 ай бұрын
🎉❤​@@parvezakhtar2715
@zaildarcheema106
@zaildarcheema106 2 ай бұрын
ਬੱਲੇ ਬੱਲੇ ਕਿਆ ਬਾਤ ਹੈ ਸੁਆਦ ਆ ਗਿਆ ਅਲਗੋਜ਼ੇ ਵਜਾਉਣ ਵੀਰ ਜੀ
@realsujansingh
@realsujansingh 3 күн бұрын
Allah kre boerder Punjab daa tut jave tu sanjhe 5AB dee koil daa khittab hasil kre tu schi hee meri gori koil hai hai mai kali nu bhot sun ke khush hunda pr is Jhaan te Mere Allah Maulaa ne ikk gori koil v bheji hai Allah daa bhot bhot shukr tu puttr sanjhe Punjab dee Asl dhee hai
@sudarshansinghkalra300
@sudarshansinghkalra300 2 жыл бұрын
ਬਹੁਤ ਵਧੀਆ ਲੱਗਿਆ ਮੇਰੀ ਬੱੱਚੀਏ ਜੀਉਂਦੀ ਬੱਸਦੀ ਰਹੇ ਰੱਬ ਤੇਰੇ ਉਤੇ ਸਦਾ ਆਪਣੀ ਮਿਹਰ ਬਣਾਈ ਰੱਖੇ।
@Studio7Lakhanwal
@Studio7Lakhanwal 2 жыл бұрын
bohat Shukria ji
@jaspalsingh-uk7jc
@jaspalsingh-uk7jc Жыл бұрын
Jaspal Singh Saini charda Punjab very nice my dear Daughter
@surjitsingh7789
@surjitsingh7789 Жыл бұрын
ਬਹੁਤ ਵਧੀਆ ਅਵਾਜ ਹੈ ਮਹਾਰਾਜ ਇਸ ਭੈਣ ਨੂੰ ਚੜਦੀ ਕਲਾ ਰੱਖੇ ।
@princebhullar5660
@princebhullar5660 2 ай бұрын
Ristadari di ke jarurat c, oda e duwa da dinda 😂😂
@roopsekhon9122
@roopsekhon9122 Жыл бұрын
🎉🎉🎉🎉🎉🎉🎉 ਲਹਿੰਦੇ ਪੰਜਾਬ ਦਾ ਤੇ ਚੜਦੇ ਪੰਜਾਬ ਦਾ ਕਲਚਰ ਇੱਕੋ ਜਿਹਾ ਹੈ ਬਹੁਤ ਸੋਹਣਾ ਗਾਇਆ ਹੈ ਸਭ ਤੋਂ ਚੰਗੀ ਗੱਲ ਜਿਹੜੀ ਭੈਣਾਂ ਸਿਰ ਤੋਂ ਚੁੰਨੀ ਨੀ ਲਹਿਣ ਦਿੰਦੀਆਂ ਰੱਬ ਹਮੇਸਾ ਚੜਦੀਆ ਕਲਾ ਬਖ਼ਸ਼ੇ
@sandysinghsadhowalia
@sandysinghsadhowalia 29 күн бұрын
Enjh nahi kardei mirzia, bhenan naal bhraa. Bahut khoobsurat geet te awaaz.
@bhupindersinghdhaliwal1218
@bhupindersinghdhaliwal1218 3 ай бұрын
ਵਾਹ ਬੇਟਾ ਮੁਸਕਾਨ ਵਾਹ ।
@BaljitSingh-bu1no
@BaljitSingh-bu1no Жыл бұрын
ਮੁਸਕਾਨ ਬੇਟੀ ਤੁਹਾਡੀ ਬਹੁਤ ਦਮਦਾਰ ਏ। ਵਾਹਿਗੁਰੂ ਤੁਹਾਡੀ ਗਾਇਕੀ ਬੁਲੰਦੀਆਂ ਤੱਕ ਪਹੁੰਚਾਵੇ।
@baljitmann2488
@baljitmann2488 Жыл бұрын
Muskaan :U r a great singer and there is force in ur voice and God Allah has been very kind to u . U an inspiration for girl singers in the Indain Punjab . May Allah be kind and benevolent to ur health and long life . Love and regards.
@paramjitsingh862
@paramjitsingh862 Жыл бұрын
" ਸੁਰ ਅਤੇ ਤਾਲ " ਦੀ ਜਬਰਦਸਤ ਪਕੜ ਹੈ । ਪੰਜਾਬੀ ਬੋਲੀ ਅਤੇ ਲੋਗੋਜੇ ਤੇ ਚਿਮਟੇ ( ਪੁਰਾਤਨ ਸਾਜ ) ਨਾਲ ਗਾਇਆ ਗੀਤ ਬਹੁਤ ਪਸੰਦ ਆਇਆ ਹੈ । ਮੁਸਕਾਨ ਬੱਚੇ ਸਾਡੀਆਂ ਸੁਭ ਇੱਛਾਵਾਂ ਤੇ ਸ਼ੁਭ ਦੁਆਵਾਂ ਤੁਹਾਡੇ ਨਾਲ ਹਨ ਜੀ । ਜੀਰਾ , ਫਿਰੋਜ਼ਪੁਰ, ਪੰਜਾਬ।
@ifthikarlaligill9342
@ifthikarlaligill9342 Жыл бұрын
Thanks sir for nice feelings
@vanshthakur9603
@vanshthakur9603 Жыл бұрын
es singer da akhada india punjab lavao yaar ghato ghat 50,000 bande da ekath hou, real talent 👍
@BalwinderSingh-s5k
@BalwinderSingh-s5k 13 күн бұрын
Muskan beta Main Teri Chunri To Teri Gai ki tum bahut Khubsurat
@BalwinderSingh-s5k
@BalwinderSingh-s5k 13 күн бұрын
Muskan beta Tenu Sun Kar Meri Baba ji Jyada Aaja dene Maharaj Teri chadhti Kala Karen
@HardeepSingh-jn1hz
@HardeepSingh-jn1hz 2 жыл бұрын
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@avtarsingh4833
@avtarsingh4833 2 ай бұрын
ਸਾਡੇ ਪੰਜਾਬ ਵਾਲੀਆਂ ਬੀਬੀਆਂ ਤੇ ਲਹਿੰਦੇ ਪੰਜਾਬ ਦੀਆਂ ਬੀਬੀਆਂ ਦਾ ਪਹਿਰਾਵਾ ਦੇਖੋ।ਪੂਰੇ ਕੱਪੜੇ ਪਾਏ ਹੋਏ ਹਨ ਕੋਈ ਲੱਚਰ ਗੀਤ ਨਹੀਂ।ਦਿਲ ਬਹੁਤ ਖੁਸ਼ ਹੋ ਗਿਆ। ਲਹਿੰਦੇ ਪੰਜਾਬ ਦੀਆਂ ਬੀਬੀਆਂ ਨੇ ਆਪਣਾ ਪਹਿਰਾਵਾ ਅਤੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ।
@bhupindersinghdhaliwal1218
@bhupindersinghdhaliwal1218 Жыл бұрын
ਵਾਹ ਜੀ ਵਾਹ ਬਹੁਤ ਸ਼ਾਨਦਾਰ ਅਵਾਜ਼।
@ikjotsingh4049
@ikjotsingh4049 4 ай бұрын
ਬਹੁਤ ਵਧੀਆ ਪੁੱਤਰ ਜੀ ਗਾ ਰਹੇ ਉ ਪਰਮਾਤਮਾ ਤਰੱਕੀਆਂ ਦੇਵੇ
@SukhwinderSingh-uv6rz
@SukhwinderSingh-uv6rz 2 ай бұрын
ਬਹੁਤ ਸੋਹਣੀ ਅਵਾਜ਼ ਬਹੁਤ ਵਧੀਆ ਲੱਗਿਆ ਜੀ ਸੁਣ ਕੇ
@satvirsingh4836
@satvirsingh4836 Жыл бұрын
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@baljitsingh8394
@baljitsingh8394 Жыл бұрын
ਜਿਉਂਦੀ ਰਿਹ ਭੈਣ ਮੇਰੀਏ 🙏❤️🙏ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏
@kashifnawaz5367
@kashifnawaz5367 Жыл бұрын
Hamaray village maay haay program sardar g...
@mbilal4215
@mbilal4215 Жыл бұрын
W
@mbilal4215
@mbilal4215 Жыл бұрын
W
@mbilal4215
@mbilal4215 Жыл бұрын
W
@mbilal4215
@mbilal4215 Жыл бұрын
W
@mscollectionnawansahar958
@mscollectionnawansahar958 10 ай бұрын
ਹਿੱਕ ਦੇ ਜ਼ੋਰ ਨਾਲ ਗਾਯਾ ਭੈਣ ਜੀ ਜਿਓੰਦੇ ਰਹੋ
@baldevsinghbuttar8293
@baldevsinghbuttar8293 Жыл бұрын
ਬਹੁਤ ਵਧੀਆ ਗੀਤ ਗਾਇਆ ਗਿਆ ਹੈ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।
@hishambuttar4014
@hishambuttar4014 Жыл бұрын
Buttar saab kya hall hai
@baldevsinghbuttar8293
@baldevsinghbuttar8293 Жыл бұрын
@@hishambuttar4014 ਠੀਕ ਹੈ ਜੀ। ਬਾਈ ਜੀ।
@hishambuttar4014
@hishambuttar4014 Жыл бұрын
@@baldevsinghbuttar8293 Main Paksitani Buttar Ho
@hishambuttar4014
@hishambuttar4014 Жыл бұрын
@@chudharyibrahimjatt5579 Netherlands rehndy ha veer jee
@hishambuttar4014
@hishambuttar4014 Жыл бұрын
@@chudharyibrahimjatt5579 veer jee Netherlands tu ha
@BhinderPal-mw5bh
@BhinderPal-mw5bh 17 күн бұрын
Very nice my sister
@rajbindersingh8237
@rajbindersingh8237 2 күн бұрын
ਸਾਡਾ ਅਸਲ ਪੰਜਾਬ ਇਹੀ ਹੈ
@kirpalsingh6137
@kirpalsingh6137 2 жыл бұрын
ਬੁਲੰਦ ਅਵਾਜ਼ ਬਹੁਤ ਵਧੀਆ ਗੀਤ
@ManinderSingh-rt3ej
@ManinderSingh-rt3ej 2 жыл бұрын
llòòo
@ManinderSingh-rt3ej
@ManinderSingh-rt3ej 2 жыл бұрын
òòòĺ
@gurbindersinghgurbindersin231
@gurbindersinghgurbindersin231 2 жыл бұрын
ਅਤ ਕਰਾ ਤੀ ਹਰ ਗਾਣੇ ਵਿੱਚ। ਮਾਝੇ ਤੋ ਅਸੀਂ
@NishangillNishan
@NishangillNishan 2 ай бұрын
Yar kalla nu bahut peyar karde a Pakistan wale
@realsujansingh
@realsujansingh 3 күн бұрын
Vah vah vah vah vah muskan tu Pak Bharat de border aj tor ditte Kmal dee teri seerat te Surat my dear puttra Allah tenu kushai deve tu East 5Ab kdo aa rhi hai teri intjar hai
@kulwantsingh-pj2sr
@kulwantsingh-pj2sr 2 жыл бұрын
Super Beti bhi or Singer bhi God bless you Allah Waheguru Sabhi
@realsujansingh
@realsujansingh 3 күн бұрын
Allah tenu mere puttr buriya nzra to bchaa ke rkhe
@jaswindersinghgill5231
@jaswindersinghgill5231 Жыл бұрын
ਮੈਂ ਚੜ੍ਹਦੇ ਪੰਜਾਬ ਤੋਂ , ਤੁਸੀਂ ਲਹਿੰਦੇ ਪੰਜਾਬ ਤੋਂ ਹੋ,ਪਰ ਸਾਡੀਆਂ ਜੜ੍ਹਾਂ ਵੀ ਚੱਕ ਨੰਬਰ 47 ਵਿੱਚ ਹਨ। ਸਿਰੇ ਦੀ( ਨੰਬਰ 1) ਸਿੰਗਰ ਹੋ, ਜਿਊਂਦੇ ਰਹੋ।
@JagjeetSingh-qx1ws
@JagjeetSingh-qx1ws Жыл бұрын
Asi 20to
@kasht786
@kasht786 13 күн бұрын
ChAk 97 zindabad
@iqbalsinghmann8022
@iqbalsinghmann8022 2 ай бұрын
ਵਾਹ ਜੀ ਵਾਹ ਕਮਾਲ ਦੀ ਅਵਾਜ਼ ਰੱਬ ਮੇਹਰਾ ਬਖਸ਼ੇ ਮੁਸਕਾਨ ਤੇ।
@bhupindersinghdhaliwal1218
@bhupindersinghdhaliwal1218 2 жыл бұрын
ਵਾਹ ਜੀ ਵਾਹ ਕੁਦਰਤ ਦੀ ਮਹਾਨ ਦੇਣ ਹੈ ਇਸ ਬੇਟੀ ਨੂੰ।
@dsangco
@dsangco 11 ай бұрын
Best of Punjab very good voice.👏👏
@BalkarsinghAntaal-lx8cd
@BalkarsinghAntaal-lx8cd 2 ай бұрын
. ਅਸਲੀ ਕਲਾਕਾਰੀ ਤਾਂ ਤਾਰੋ ਪਾਰ ਹੀ ਰਹਿ ਗੀ❤
@pb29vlogs74
@pb29vlogs74 2 жыл бұрын
ਬਹੁਤ ਵਧੀਅਾ ਗਾਇਅਾ Good ji
@amarjeetdhillon6350
@amarjeetdhillon6350 Жыл бұрын
ਬਹੁਤ ਬਦੀਆਂ❤❤ 🌷🌷🌷🌷🌷🌷🌷🌹🌹🌹🌹🌹🌹🌹🌹🌹🌹🌹
@msgill4307
@msgill4307 2 жыл бұрын
ਮੁਸਕਾਨ ਜੀ ਸੁਰਾਂ ਦੀ ਮਲਕਾ ਸੁੰਦਰਤਾ ਦੀ ਮੂਰਤ ਮਿਠੀ ਆਵਾਜ਼
@user-qh3su3ec5t
@user-qh3su3ec5t 2 ай бұрын
MARI PIAYRI DIDI. DA SIR TA. WAHE GURU. HAMESA. HAATH. RAKHA YAA. ALLHA HAMESHA. KHUS RAKHI YNR HR ❤❤❤❤❤🎉
@drrajeshsahni2701
@drrajeshsahni2701 2 ай бұрын
It seems clearly that there is no difference between east and west Punjab its division of politics of people of same culture and language , love ❣️ from India , Punjab
@GurjantSingh-yx8vn
@GurjantSingh-yx8vn Ай бұрын
ਬਹੁਤ ਹੀ ਵਧੀਆ ਗਇਆ ਮੁਸਕਾਨ ਭੇਣੇ❤❤❤
@MandeepSingh-sw3te
@MandeepSingh-sw3te 2 жыл бұрын
Bhout shoni awaj ae 👍👍 gbu
@mohandhindsa1174
@mohandhindsa1174 Жыл бұрын
Jug -jug Jio sister
@user-wx9ch3kr7g
@user-wx9ch3kr7g 2 ай бұрын
Very nice Sister g God bless you always happy Successful rho in life I pray to God 🙏🙏🙏🙏🤝
@Chahal197
@Chahal197 Жыл бұрын
ਬਹੁਤ ਬਹੁਤ ਖੂਬ ❤ ਪਿੰਡ ਭੂਪਾਲ ਮਾਨਸਾ ਤੋ
@ramsingh-ki6jz
@ramsingh-ki6jz 2 жыл бұрын
Very sweet voice waheguru chardikla rkhe muskan beti nu Weldon
@kulwantsingh3687
@kulwantsingh3687 18 күн бұрын
Karin kite mail ruba Delhi te lahor da. God bless you bhene.
@pritamkamboj4084
@pritamkamboj4084 Ай бұрын
Vv nice beta ji love you i am pritam kamboj from fazilka charda Punjab India
@babashrichandjidesidwakhan1215
@babashrichandjidesidwakhan1215 2 жыл бұрын
ਬਹੁਤ ਬਹੁਤ ਪਿਆਰੀ ਆਵਾਜ਼ ਤੇ ਬਹੁਤ ਪਿਆਰੀ ਤੇ ਸੋਹਣੀ ਬੇਟੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@drfarooq3580
@drfarooq3580 2 жыл бұрын
15th
@gsgill7850
@gsgill7850 2 жыл бұрын
بہت پیاری آواز اے بہت خوبصورت
@gurdasmaan5575
@gurdasmaan5575 Жыл бұрын
ਅੱਲ੍ਹਾ ਪਾਕ ਤੇਨੂੰ ਤੰਦਰੁਸਤੀ ਰੱਖੇਂ
@mohandhindsa1174
@mohandhindsa1174 2 ай бұрын
ਬਹੁਤ ਸੋਹਣੀ ਆਵਾਜ਼ ਖੂਬਸੂਰਤ ਕਲਾਕਾਰ
@banta4948
@banta4948 2 ай бұрын
Waheguru mehar kare is sister tai God bless you
@user-ce9mh9up5p
@user-ce9mh9up5p Ай бұрын
V V NICE. MUSKAN. JI
@gurvirdhaliwal9412
@gurvirdhaliwal9412 28 күн бұрын
Ala parmatma crde kla baksa
@sandysinghsadhowalia
@sandysinghsadhowalia 29 күн бұрын
ਬਹੁਤ ਹੀ ਮਿੱਠੀ ਆਵਾਜ਼। ਮਜ਼ਾ ਆ ਗਿਆ ਮਿਰਜ਼ਾ ਸੁਣ ਕੇ।
@BaldevSingh-bn1up
@BaldevSingh-bn1up Жыл бұрын
🔥🔥🔥🔥🔥🔥🔥🔥🔥🔥 Lajawab. Song. Muskan. Ji
@kulwindersingh3022
@kulwindersingh3022 8 ай бұрын
Salute aa chadhdey Punjab walo pene❤❤❤❤
@noor-ul-ain386
@noor-ul-ain386 7 ай бұрын
Nice comment bro.
@user-bf2wh8yf7d
@user-bf2wh8yf7d 7 ай бұрын
Chanchal japuwal bahut hi wadian. Rab mahar kare ❤❤❤❤❤
@Mikekamaljit
@Mikekamaljit 2 жыл бұрын
Very very beautiful voice god bless you 🌹
@AmarSingh-jb1ck
@AmarSingh-jb1ck Жыл бұрын
Verygood
@thindtelecom5237
@thindtelecom5237 2 жыл бұрын
Bahut Vadhia Beta ji Waheguru chardi kala vich rakhe May she live long Best of Always
@BaldevSingh-rm3uu
@BaldevSingh-rm3uu 3 ай бұрын
Very good God bless you didi ji
@user-wj9wz6ly5q
@user-wj9wz6ly5q 5 күн бұрын
Very nice song me Punjab Mohali to
@AvtarSingh-tb7qp
@AvtarSingh-tb7qp 2 ай бұрын
Waah ji waah
@GurjantSingh-wv4nx
@GurjantSingh-wv4nx Жыл бұрын
Damdar Voice So Sweet voice lok Gita lai Waheguru Chardikala ch rakhe bhen nu
@sansarsingh3600
@sansarsingh3600 2 ай бұрын
Stayel VA kamal. G
@drnirmalsinghsingh5913
@drnirmalsinghsingh5913 2 жыл бұрын
ਨਹੀਂ ਰੀਸਾਂ ਦੇਸ ਪੰਜਾਬ ਦੀਆਂ
@kallukussa4689
@kallukussa4689 Ай бұрын
👍👍👍👍👌👌
@gurvirdhaliwal9412
@gurvirdhaliwal9412 2 ай бұрын
ਮੇਰੀਆਂ ਸ਼ੁਭ ਕਾਮਨਾਵਾਂ ਬੇਟੀ ਸਾਰੇ ਪੰਜਾਬ ਵਲੋਂ ਬਠਿੰਡਾ
@kulweerkaur8303
@kulweerkaur8303 2 жыл бұрын
Nice voice nice awaj god bless u beta ji
@sabirhussain433
@sabirhussain433 5 ай бұрын
Zaberdust
@kashmirsingh3457
@kashmirsingh3457 5 ай бұрын
K. S. S. S. Singh.. Samara. From UK
@lovedeepkotbhai5336
@lovedeepkotbhai5336 2 жыл бұрын
Waheguru khush abaad rakkhe hamesha Es klakara nu,bhut sohni awaaz, main fan ho gia Es awaaz da, Malk khush rakkhe hamesha...
@MushtaqAhmed-fw2nq
@MushtaqAhmed-fw2nq 2 жыл бұрын
U.r.like daughter...I pray Allah how innocent face and voice..mushtaq ahmed uncle fr.chicago I am Indian Allah.bless.u. Ramadan mubarak. .Salam to ur lucky parents..
@gurdevbrar9803
@gurdevbrar9803 2 жыл бұрын
Great singer. May she live long!!
@jasvindrasidhubrar3829
@jasvindrasidhubrar3829 2 жыл бұрын
I m fan of muskaan"s voice!❤ from rajsthan india 🇮🇳
@tanveerauthwal8563
@tanveerauthwal8563 2 жыл бұрын
Nxzxz
@jagmalsingh9890
@jagmalsingh9890 Жыл бұрын
@@tanveerauthwal8563 pppp
@TarsemSingh-od7gv
@TarsemSingh-od7gv 2 жыл бұрын
Bauhat khubb beta bauhat sohni awaz god blessed 🌷🌹🌹👍🥀🌷🌹👍🙏💕🖤
@SANDHU_171
@SANDHU_171 2 жыл бұрын
Both vadyaa kudi gonde aa Awaz both vadyaa
@realsujansingh
@realsujansingh 3 күн бұрын
Puttr ikk vaar Apne Nanak Dev g Nankane vale Baba g daa v kujh tiar krke apne Sikh Bhrava laiee v gaa kioke Guru Nanak Dev G naal ohna daa piara Mittr Mardana v aap nu ptta hovega puttr g Sujan Singh puttr Tara Singh puttr Shnkr Singh pind kunanpur Sialkot now Tanda RSPura Jmmu
@baljindersekhon5759
@baljindersekhon5759 6 ай бұрын
ਸੀਰਤ ਤੇ ਸੂਰਤ ,ਦੋਵੇਂ ਖਾਲਸ ਪੰਜਾਬੀ
@kallukussa4689
@kallukussa4689 Ай бұрын
👍👍👍👌👌🥀🥀
@ManjitSingh-ox6wv
@ManjitSingh-ox6wv 2 жыл бұрын
Bahut piyara lagda music pak da ❤❤❤❤
@raeesadnan9816
@raeesadnan9816 2 жыл бұрын
Kia bat a jori aly di
@SukhwinderSingh-of1sl
@SukhwinderSingh-of1sl 2 ай бұрын
ਸਦਾ ਜੀਉ
@harpreetgill4807
@harpreetgill4807 2 ай бұрын
ٹھیٹھ پنجابی ورثہ❤ با کمال 🙏👌
@Malikmarjide
@Malikmarjide Жыл бұрын
main ek video shot dekhi ,2pm ton raat de 3am ho gye swaad aa gya 100 100 war sijda baut sohni asal gayki punjab ❤️♥️❤️♥️❤️👌♥️love from charda punjab (canada)🇨🇦🇵🇰🚩
@user-wj9wz6ly5q
@user-wj9wz6ly5q 28 күн бұрын
Atttt singar
@ParamjeetSingh-gx1nt
@ParamjeetSingh-gx1nt 2 ай бұрын
❤❤❤siterji very nice
@mohammadshahid5793
@mohammadshahid5793 Ай бұрын
Subhanallah ❤❤❤❤❤❤
@KuldeepSingh-id8kq
@KuldeepSingh-id8kq Жыл бұрын
Kuldeep singh Randhawa very nice song sira karta beta Jaudi rihe putera Bhut acha teh bilkul sache bol ne beta whaguru ji whaguru ji🇺🇸🇺🇸🇺🇸🇺🇸🇺🇸
@baljeetpunia8056
@baljeetpunia8056 10 күн бұрын
Very good 👍
@jaswantsingh-xf6sh
@jaswantsingh-xf6sh 2 ай бұрын
ਬਹੁਤ ਮਿੱਠੀ ਆਵਾਜ ਐ ਭੈਣ ਦੀ 🙏🏻❤️
@sukhpalsinghpanjabi3884
@sukhpalsinghpanjabi3884 11 ай бұрын
ਬਹੁਤ ਹੀ ਵਧੀਆ ਗਾ ਰਹੇ ਪੁੱਤਰ 🙏🏻🙏🏻🙏🏻
@gurpreetsama247
@gurpreetsama247 15 күн бұрын
Very nice good 👍 song punjab
@rajwindersingh4559
@rajwindersingh4559 Жыл бұрын
Good Good Good mera Lahinda punjab
@user-xq5zs4lp5y
@user-xq5zs4lp5y 3 ай бұрын
Very good singer🎤🎤
Playing hide and seek with my dog 🐶
00:25
Zach King
Рет қаралды 34 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Erkesh Khasen -  Bir qyz bar M|V
2:43
Еркеш Хасен
Рет қаралды 992 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1,1 МЛН
Serik Ibragimov ft IL'HAN - Жарығым (official video) 2024
3:08
Serik Ibragimov
Рет қаралды 113 М.
Stray Kids "Chk Chk Boom" M/V
3:26
JYP Entertainment
Рет қаралды 62 МЛН
Kenjebek Nurdolday & Baller - sokpe#сокпе#сөкпе
3:10
Kenjebek Nurdolday
Рет қаралды 99 М.
Aq Koilek
2:51
Algyt - Topic
Рет қаралды 115 М.