No video

Mirza Sahiba Part 1 & 2 (Amar Singh Shaunki )

  Рет қаралды 598,452

Baldev Singh Sidhu

Baldev Singh Sidhu

9 жыл бұрын

Song :- Mirza Sahiba Part 1 & 2
Artist :- Amar Singh Shaunki
Lyrics :- Amar Singh Shaunki

Пікірлер: 172
@deepakteja686
@deepakteja686 Жыл бұрын
ਬਹੁਤ ਵਧੀਆ ਸਿੱਧੂ ਸਾਹਿਬ।
@nirmalbhullar7593
@nirmalbhullar7593 2 жыл бұрын
ਵਾਹ ਜੀ ਵਾਹ ਅਮਰ ਸਿੰਘ ਸੌਕੀ ਜੀ ਕਿਆ ਬਾਤ ਹੈ
@sukhwinderdhiman3457
@sukhwinderdhiman3457 Жыл бұрын
ਸਾਡਾ ਪੇਡੂ ਵਿਰਸਾ ਸਦਾ ਕਲਾ ਵਿੱਚ ਰਹੇਗਾ ਜਿਨੀਆਂ ਮਰਜ਼ੀ ਨਵੇਂ ਗਾਇਕਾ ਦੀਆਂ ਹਨੇਰੀਆਂ ਆਉਣ
@baldevsinghsingh8567
@baldevsinghsingh8567 4 ай бұрын
ਜਦੋਂ ਇਹ ਕਲੀਆਂ ਚਲਦੀਆਂ ਹੁੰਦੀਆਂ ਸੀ ਰੋਹੀਆਂ ਦੇ ਪਸ਼ੂ ਪਰਿੰਦੇ ਵੀ ਕੰਨ ਲਾ ਕੇ ਸੁਣਦੇ ਸੀ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ
@ManjeetKaur-dz4us
@ManjeetKaur-dz4us 3 жыл бұрын
ਸਾਡੀ ਅਮੀਰ ਮਾਣ ਕਰਨਯੋਗ ਵਿਰਾਸਤ।👌🙏
@gurditbal6689
@gurditbal6689 2 жыл бұрын
@Sharma Boy .
@baljitsidhu8912
@baljitsidhu8912 3 жыл бұрын
ਨਹੀਂ ਰੀਸਾਂ ਤੇਰੀਆਂ ਤਦ ਹੀ ਕਹਿੰਦੇ ਰਹੇ ਹਨ ਹਸਦਾ ਗਾਉਂਦਾ ਪੰਜਾਬੀਆਂ ਦਾ ਪੰਜਾਬ।
@ajmersingh1380
@ajmersingh1380 2 жыл бұрын
ਪ੍ਰਾਣੀ ਯਾਦ ਬਹੁਤ ਵਧੀਆ ਵੀਰ
@jagtarchahal2541
@jagtarchahal2541 2 жыл бұрын
ਬਚਪਨ ਦੀਆਂ ਯਾਦਾਂ, ਜਦੋਂ ਕੋਠਿਆਂ ਤੇ ਦੋ ਮੰਜੇ ਜੋੜ ਕੇ ਸਪੀਕਰ ਲਾਉਂਦੇ ਹੁੰਦੇ ਸੀ ਵਿਆਹਾਂ ਵਿੱਚ ਲਾਉਂਦੇ ਹੁੰਦੇ ਸੀ
@hardevsinghbaring5230
@hardevsinghbaring5230 4 жыл бұрын
ਜੁਗੋ ਜੁਗ ਜਿਉਂਦੇ ਰਹੋਗੇ ਸੌਕੀਆ
@GurdeepSingh-pp1ek
@GurdeepSingh-pp1ek 4 ай бұрын
ਇਸ ਵਿੱਚ ਮੇਰੇ ਨਾਨਾ ਜੀ ਦੀ ਵੀ ਅਵਾਜ ਹੈ ਜਿਹੜੇ ਅਮਰ ਸਿੰਘ ਸ਼ੌਂਕੀ ਨਾਲ ਸਨ ਸਰਦਾਰ ਸੋਹਣ ਸਿੰਘ ਮਾਧੋ ਪੁਰ ਜੱਲੋਵਾਲ ਤੋਂ।
@satnampunjabimusic
@satnampunjabimusic 21 күн бұрын
🙏🙏
@surjitkhosasajjanwalia9796
@surjitkhosasajjanwalia9796 3 жыл бұрын
ਰੂਹ ਨੂੰ ਸਕੂਨ ਦੇਣ ਵਾਲਾ
@sukhimann7224
@sukhimann7224 Жыл бұрын
ਹਾੜ ਮਹੀਨੇ ਦੁਪਹਿਰੇ ਸਿੱਖਰ ਧੁੱਪ ਵਿਚ ਖੜ ਜਾਂਦੇ ਸੀ ਸਪੀਕਰ ਤੇ ਲੱਗੀ ਕਲੀ ਸੁਣਨ ਲਈ।
@user-gx5cu4hp6s
@user-gx5cu4hp6s 9 ай бұрын
ਜੀਓ ਬਾਬਿਓ ਜੀਓ
@simrat637
@simrat637 Жыл бұрын
ਮੇਰਾ ਦਾਦਾ ਜੀ ਸੁਣ ਦਾ ਹੁੰਦਾ ਸੀ 🥹🥹
@sunitarani3073
@sunitarani3073 3 жыл бұрын
ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ
@satnamsingh-ep2ei
@satnamsingh-ep2ei 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ
@navdeepsingh3904
@navdeepsingh3904 10 ай бұрын
Bahot. Chaga. Laga. Bachpan. Yad. Agiya. Dil. Dimag. 40sal.pise..ja.variya.c.tuhada.bahot.dhanvad.ji
@baljitgrewal254
@baljitgrewal254 3 жыл бұрын
ਬਹੁਤ ਹੀ ਵਧੀਆ ਗੀਤ ਬਚਪਨ ਦੇ ਦਿਨਾਂ ਦੀ ਯਾਦ
@SanjeevSharma-bj6zl
@SanjeevSharma-bj6zl Жыл бұрын
Old is Gold, ਬਹੁਤ ਖੂਬ
@arshsingh4252
@arshsingh4252 Ай бұрын
Eh na bhulan yog hai . The great person S. Amar Singh Shaunki Ji
@dharmvirsinghshaunki5062
@dharmvirsinghshaunki5062 2 жыл бұрын
ਇਹਨਾ ਪਿਆਰ ਸਤਿਕਾਰ ਦੇਣ ਲਈ ਆਪ ਸਭ ਦਾ ਸ਼ੌਂਕੀ ਪਰਿਵਾਰ ਵਲੋਂ ਤਹਿ ਦਿਲੋਂ ਧੰਨਵਾਦ ਜੀ
@jagtarchahal2541
@jagtarchahal2541 2 жыл бұрын
ਸ਼ੋਕੀ ਜੀ ਦੇ ਪ੍ਰੀਵਾਰ ਚੋਂ ਓ ਬਾਈ ਜੀ ਬਹੁਤ ਖੂਬ ਆਪਣਾ ਮੋਬਾਇਲ ਨੰਬਰ ਭੇਜਣਾ
@harbantsingh1522
@harbantsingh1522 28 күн бұрын
ਇਹ ਗਾਣੇ 1978 ਵਿੱਚ ਮੈਂ ਸਪੀਕਰਾਂ ਤੇ ਮੰਜਿਆਂ ਤੇ ਬੰਨੇ ਦੇਖ ਕੇ ਸੁਣਦੇ ਆ ਤਵੇ ਸੂਈਆਂ ਨਾਲ ਚੱਲਦੇ ਸੀ ਇਕ ਤਵਾ ਲਾ ਕੇ ਸੂਈ ਕੱਢ ਕੇ ਸਿੱਟ ਦਿੰਦੇ ਸੀ ਅਸੀਂ ਚੱਕ ਲੈਂਦੇ ਸੀ
@makhansinghranu132
@makhansinghranu132 2 жыл бұрын
ਮੇਰੇ ਸਤਿਕਾਰਯੋਗ ਪਿਤਾ ਜੀ ਦੀ ਮਨਪਸੰਦ ਕਲੀ ।
@subasingh9859
@subasingh9859 2 жыл бұрын
Very nice. Punjabi Folklore. Supreme Dhadi Shaunki ji. Dr Suba Singh Amritsar
@HarkeshSingh-br7ld
@HarkeshSingh-br7ld 2 ай бұрын
I am listing this song since 1960.. My birth year is 1954... Amar singh chounki mixed in our blood.. My father My taya jee My chhaha jee Always listing old KALIA
@baljitgrewal254
@baljitgrewal254 3 жыл бұрын
ਬਹੁਤ ਹੀ ਵਧੀਆ ਗੀਤ ਹੈ I Like This song
@kulvirgharialkulvirgharial4417
@kulvirgharialkulvirgharial4417 3 жыл бұрын
ਪੁਰਾਣੇ ਦਿਲਾਂ ਨੂੰ ਛੂਹਣ ਵਾਲੇ ਗੀਤ‌ ਬਾਪੂ ਉਦੈ ਸਿੰਘ ਦੇ ਗਾਏ ਕੁਲਵੀਰ ਸਿੰਘ ਮੂੰਡੀਆ
@infopura8337
@infopura8337 12 күн бұрын
ਪੰਜਾਬ ਦਾ ਅਸਲ ਰੰਗ ਢੱਡ/ਕਵੀਸ਼ਰੀ।
@GurmeetSingh-tw3sb
@GurmeetSingh-tw3sb 4 жыл бұрын
Punjabi sabheachar de evergreen shaandar and Universal geet sun ke man Shaant ho janda hai thank s so much
@gurpartapsingh7606
@gurpartapsingh7606 4 жыл бұрын
ਵੀਰ ਬਲਦੇਵ ਸਿੰਘ ਜੀ ਅਮਰ ਸਿੰਘ ਸ਼ੌਂਕੀ ਦੇ ਰਿਕਾਰਡ ਅਾ ਜਾਹ ਸੀਸ ਨੂੰ ਤਲੀ ਤੇ ਧਰ ਕੇ ਅਤੇ ਸਾਜਨ ਸਾਜਨ ਕਰਦੀ ਅੜੀਏ ਯੂ ਟਿਊਬ ਤੇ ਪਾਓ
@HimmatSingh-pe2wr
@HimmatSingh-pe2wr 4 жыл бұрын
ਹਿਕ ਦੇ ਜੋਰ ਨਾਲ ਗਾਉਂਦੇ ਸਨ ਹੁਣ ਤਾਂ ਧਮਕ ਸੁਣਦੀ ਹੈ
@avtarsingh2531
@avtarsingh2531 2 жыл бұрын
ਅੱਜ ਲੋੜ ਹੈ ਇਸ ਵਿਰਾਸਤ ਨੂੰ ਕਾਇਮ ਰੱਖਣ ਦੀ
@amarjitkaur1945
@amarjitkaur1945 2 жыл бұрын
ਵੀਰ ਜੀ ਮਿਰਜ਼ੇ ਵੱਲੋਂ ਦਿੱਤਾ ਜਵਾਬ ਵੀ ਅਪਲੋਡ ਕਰਿਉ,ਧੰਨਵਾਦ
@user-gg8wt4qj7i
@user-gg8wt4qj7i Ай бұрын
ਸਾਡਾ। ਮਹਾਨ। ਅਣਮੁੱਲੀ। ਸੰਭਾਲਣ। ਯੋਗ। ਵਿਰਸਾ
@manpreetsinghbrar3869
@manpreetsinghbrar3869 3 жыл бұрын
Very good Punjabi virsa shabh Ke rakish g
@harjindersinghsaggu4211
@harjindersinghsaggu4211 5 жыл бұрын
ਬਚਪਨ ਦੀਅਾ ਯਾਾਦਾ ਤਾਜੀਅਾ ਹੋ ਗੲੀਅਾ ਜੀ
@kultarsingh7886
@kultarsingh7886 3 жыл бұрын
Lllllllllllllllllllllllllllllllllllllllllllllllllllppp
@tigerbrar3625
@tigerbrar3625 Ай бұрын
Mere dada ji bahoot pasand karde c
@MalkitSingh-kp6zs
@MalkitSingh-kp6zs 4 ай бұрын
Waheguru ji waheguru Bhai daleep Singh ji samrawan wale
@avtar781
@avtar781 2 жыл бұрын
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ।।।2022-1975
@sukhwinderdhiman3457
@sukhwinderdhiman3457 3 жыл бұрын
ਬਹੁਤ ਧੰਨਵਾਦ ਵੀਰ ਜੀ
@gorakhan6378
@gorakhan6378 4 жыл бұрын
Vry nyc awaza
@SAGAR0004
@SAGAR0004 2 жыл бұрын
ਕੋਈ ਸ਼ਬਦ ਨਹੀਂ ਹੈ .....10-04-2022 ਦਿਨ ਐਤਵਾਰ ਸ਼ਾਮ- 7.49pm
@satnambhutta6449
@satnambhutta6449 Жыл бұрын
Bapu de shaunk yaad karwa ditte. Thanks much
@mohankahlon4563
@mohankahlon4563 11 ай бұрын
ਜਦੋਂ ਇਹ ਗੀਤ ਵਿਆਹਾਂ ਵਿਚ ਕੋਠੇ ਉਤੇ ਲਗਦੇ ਸਨ ਪਿੰਡ ਵਿਚ ਰੌਣਕਾਂ ਲਗ ਜਾਂਦੀਆ ਸਨ ਸਾਰਾ ਪਿੰਡ ਵਿਆਹ ਦੇ ਰੰਗ ਵਿਚ ਬੰਨਿਆ ਜਾਂਦਾ ਸੀ ਕਾਸ! ਕਿ ਅਜ ਉਹ ਦਿਨ ਹੁੰਦੇ ਗੋਲਡਨ ਟਾਇਮ ਆਫ ਪੰਜਾਬ ।
@surinderpal4135
@surinderpal4135 4 ай бұрын
Amar Singh shonki Ji aap ko bachpan se sunte hai
@balwindersinghbhullar9415
@balwindersinghbhullar9415 2 жыл бұрын
ਬੀਤੀਆਂ ਯਾਦਾਂ ਬਹੁਤ ਵਧੀਆ
@desibandeteertuka2347
@desibandeteertuka2347 5 жыл бұрын
ਬਹੁਤ ਹੀ ਖ਼ੂਬਸੂਰਤ
@12nkg
@12nkg 5 жыл бұрын
Extraordinary, evergreen & very impressive .
@rmndeepkaur8515
@rmndeepkaur8515 Жыл бұрын
2023 ch kon sunda pya eh song?❤
@sukhdevsingh3348
@sukhdevsingh3348 2 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@jasbirbhagivander4106
@jasbirbhagivander4106 Жыл бұрын
Remarkable Very high pitched voice Hearing since childhood
@surjitsinghdhillon3077
@surjitsinghdhillon3077 3 жыл бұрын
He praised n proved that Sahiban was faithful.
@87thcgursharankaur15
@87thcgursharankaur15 5 жыл бұрын
ਸਿਰਾ ਗਾਇਕੀ
@arsh8ballpool509
@arsh8ballpool509 5 жыл бұрын
ਬਹੁਤ ਵਧੀਆ ਜੀ
@ajitpalsingh849
@ajitpalsingh849 3 жыл бұрын
Verygood
@GURCHARANSINGH-xq4jd
@GURCHARANSINGH-xq4jd Ай бұрын
Amar Singh Shaunki is really AMAR
@HarkeshSingh-br7ld
@HarkeshSingh-br7ld 2 ай бұрын
No body can across to Amar singh chounki.. Highly sound Clear wording.. I have no more wording..
@harjindersinghsaggu4211
@harjindersinghsaggu4211 5 жыл бұрын
ਅਜ ਤਾ ਗੰਦ ਪਾੲਿਅਾ ਗਾੲੀਕਾ ਨੇ,
@ManinderSingh-yl2sj
@ManinderSingh-yl2sj 4 жыл бұрын
Dil...khus karta🙏🙏😍😍
@jagnandanbrar2209
@jagnandanbrar2209 2 жыл бұрын
V.good , childhood days Amar S. Shaunki Amar ho giya
@balrajsingh6334
@balrajsingh6334 2 жыл бұрын
ਰਾਤ ਨੂੰ ਕੋਠਿਆਂ ਤੇ ਪਏ ਸੁਣਦੇ ਹੁੰਦੇ ਸਾਂ, ਹੋਰ ਗੱਲ ਸੁਣੋ ਇਹ ਕਲੀਆਂ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਚੱਲੀ ਜਾਂਦੇ,ਪਰ ਹੁਨ ਸਮਝਦੇ ਹਾਂ ਕਿ ਇਹ ਤਾਂ ਰੁਮਾਂਟਕ ਕਲੀਆਂ ਸਨ।
@arshsingh4252
@arshsingh4252 Ай бұрын
Old is Gold.
@krishansingh4154
@krishansingh4154 2 жыл бұрын
Old is gold
@harrybuttar4568
@harrybuttar4568 4 жыл бұрын
Old song sachi koi gl bhat hundi aa
@baldevsingh3568
@baldevsingh3568 2 ай бұрын
50 saal to zyada purani eh kli aj v manoranjan kardi hai
@tigerbrar3625
@tigerbrar3625 Жыл бұрын
Bahoot vadhia song aa ji
@ManinderSingh-yl2sj
@ManinderSingh-yl2sj 4 жыл бұрын
I like..this song 🙏🙏😍😍
@baldevsinghbuttar8293
@baldevsinghbuttar8293 2 жыл бұрын
Very nice ji
@sonypitho2800
@sonypitho2800 11 ай бұрын
Att
@kulwantsinghsandhu5083
@kulwantsinghsandhu5083 2 жыл бұрын
Very good video thanks
@dilbagpannu4487
@dilbagpannu4487 2 жыл бұрын
When I am listening this song my age reduced from 78 to 20 years I feel I am very young moving on the roads and walking walking in street
@gurmailbiroke4404
@gurmailbiroke4404 4 жыл бұрын
ਬਹੁਤ ਸਾਰੇ ਪੁਰਾਣੇ ਪੰਜਾਬੀ ਢਾਡੀ ਗੀਤ ਨਿਰੰਜਣ ਸਿੰਘ ਨਰਗਿਸ ਤੇ ਦਲੀਪ ਸਿੰਘ ਦੀ ਪਾਰਟੀ ਦੇ ਹਨ। ਅਮਰ ਸਿੰਘ ਸ਼ੌਂਕੀ ਦੇ ਨਹੀਂ ਹਨ। ਦਲੀਪ ਸਿੰਘ ਦੀ ਅਵਾਜ ਹੈ ਤੇ ਲਿਖਤਾਂ ਉਦੇ ਸਿੰਘ ਦੀਆਂ ਹਨ, ਲੋਕ ਸਾਰਿਆਂ ਨੂੰ ਸ਼ੌਂਕੀ ਨਾਲ ਜੋੜ ਰਹੇ ਹਨ...
@palijethuke151
@palijethuke151 2 жыл бұрын
ਇਹ ਕਲੀ ਮੇਰੇ ਦਾਦਾ ਜੀ ਦਲੀਪ ਸਿੰਘ ਗਮੰਤਰੀ ਜੇਠੂਕੇ ਦੀ ਹੈ
@hargobindsinghbrar3923
@hargobindsinghbrar3923 2 жыл бұрын
@@palijethuke151 Maine ina da akhda dekhiya shyd 45 sal pahila Moga ch
@raghbirsingh3285
@raghbirsingh3285 Жыл бұрын
​@@palijethuke151 ਤਦੋਂ ਕਤਦੇ ਲਲਕਾਰ ਲਲਬਾਈ ਸਦ ਰਹਹਿ ਲਲਕਾਰ ਲਲਕਾਰ ਸਸਤੇ ਸਰਹੱਦ ਸਜ਼ਾ ਲਲਕਾਰਿਆਡ੭
@KuldeepSingh-nx7hc
@KuldeepSingh-nx7hc Жыл бұрын
@@palijethuke151 kl
@user-gx1vl5qo3p
@user-gx1vl5qo3p 6 ай бұрын
Rani Sundran betting kardi jogi di banh farke byamar singh sonki
@govinderdhaliwal1584
@govinderdhaliwal1584 6 ай бұрын
A prominent Dhabi in the 60’s. Perhaps none could match his standard since then.
@bsbs9
@bsbs9 5 жыл бұрын
Good 👌videos
@niranjansinghjhinjer1370
@niranjansinghjhinjer1370 4 жыл бұрын
Satsriakal bai ji shukriya
@baldevdhillon4385
@baldevdhillon4385 5 жыл бұрын
ਨਾਂ ਰੀਸ਼ ਸੋਕੀ
@surjeetsingh-nh3je
@surjeetsingh-nh3je Жыл бұрын
Very good
@gurbachansinghbrar1960
@gurbachansinghbrar1960 2 жыл бұрын
Kya. Baat. Aaa
@Dharmpal-ib1cd
@Dharmpal-ib1cd Жыл бұрын
Nhin Reeshan Saunki dyan vakya mannog manpsand kalyan .( Samarjit Kamalu Swatch )
@amarjitdhillon7116
@amarjitdhillon7116 Жыл бұрын
🎉🎉🎉❤
@amarjitsinghkuka6697
@amarjitsinghkuka6697 2 жыл бұрын
Classic old kalian
@gurmeetgurmeet5113
@gurmeetgurmeet5113 2 жыл бұрын
Very good song
@GurdeepSingh-rb5qt
@GurdeepSingh-rb5qt 2 жыл бұрын
Very nice song
@ManjitSingh-cy9wn
@ManjitSingh-cy9wn Жыл бұрын
Beete deian baatan reh gaian
@bskhalsa-rx4pd
@bskhalsa-rx4pd 3 жыл бұрын
ਬੇਮਿਸਾਲ
@AjaySingh-rd9cv
@AjaySingh-rd9cv 5 жыл бұрын
NYC song
@simerjeetchahal3115
@simerjeetchahal3115 5 жыл бұрын
Good
@BaldevSingh-zi4mh
@BaldevSingh-zi4mh 5 жыл бұрын
You
@BaldevSingh-zi4mh
@BaldevSingh-zi4mh 5 жыл бұрын
Sukhraj
@user-lr7wp8on6q
@user-lr7wp8on6q 2 жыл бұрын
Good
@nachhatarchangaliwala4617
@nachhatarchangaliwala4617 2 жыл бұрын
Nerala merja by amar shonkey
@krishanmannbibrian
@krishanmannbibrian 2 жыл бұрын
bachpan di khushabu veer
@bhagwansinghdhillon842
@bhagwansinghdhillon842 Жыл бұрын
Old is gold very nice song
@user-po9pq6gq7c
@user-po9pq6gq7c 2 жыл бұрын
ਬਾ ਕਮਾਲ
@daljeetsinghmaan3132
@daljeetsinghmaan3132 4 жыл бұрын
Very nice 👍
@husaindeen7712
@husaindeen7712 2 жыл бұрын
👌👌👌
@harcharantiwana7629
@harcharantiwana7629 11 ай бұрын
ਮੇਰੀ ਤੇ ਮੇਰੇ ਪਿਤਾ ਜੀ ਦੀ ਪਸੰਦ
@jagrajsingh5108
@jagrajsingh5108 2 жыл бұрын
BY G BAHUT SHUKRIA GEET LAI PAR MIRZA AKHE SAHIBA SIDE2 HAI ASLI GEET NU JE SUNAO TE AHSAN HOVEGA SADE TE..
@jagrajsingh5108
@jagrajsingh5108 2 жыл бұрын
VRERA DOOJI SIDE AH NAHI OH HAI MIRJA AKHE SSHIBA ZAROOR SUNAO BAI JI BENTI -AI.
@drajsharma4056
@drajsharma4056 Жыл бұрын
Vary.good.bai
@aamaadmiparty-punjab9669
@aamaadmiparty-punjab9669 5 жыл бұрын
Mirza sahib love story
@harbhajansekhon4029
@harbhajansekhon4029 Жыл бұрын
Sarangi singing itself not being played !
@Sattekaking
@Sattekaking 2 жыл бұрын
KAMAL. DA MIRZA..
@sukhwinder7891
@sukhwinder7891 4 жыл бұрын
🔥🔥🔥🔥🔥
@jogaraan7574
@jogaraan7574 4 жыл бұрын
Very good ji
@user-jh2vh1bj1v
@user-jh2vh1bj1v 11 ай бұрын
Right
@BaljeetSingh-hv1ge
@BaljeetSingh-hv1ge 5 жыл бұрын
Nice
@jarnailsingh2975
@jarnailsingh2975 Жыл бұрын
ਓਹ ਸਮਾ, ਓਹ ਮਹੌਲ,ਇਹ।ਕਾਲੀਆਂ,ਕਿਥੇ ਮਿਲਣੇ ਹਨ, ਕਾਸ਼ ਲੰਘਿਆ ਸਮਾ ਵਾਪਸ ਆ ਜਾਂਦਾ
Sassi Punnu Part 1& 2 (Dhadi Udhai Singh & Party)
6:02
Baldev Singh Sidhu
Рет қаралды 143 М.
Amar Singh Shonki Part 02 / Old is Gold
8:56
Old is Gold Punjabi Songs
Рет қаралды 47 М.
Smart Sigma Kid #funny #sigma #comedy
00:40
CRAZY GREAPA
Рет қаралды 36 МЛН
Jumping off balcony pulls her tooth! 🫣🦷
01:00
Justin Flom
Рет қаралды 33 МЛН
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 10 МЛН
Mirza Akhe Sahiban
3:10
Mohan Singh Shounki - Topic
Рет қаралды 97 М.
DHADI JATHA SIDHWA COLLAGE WALE DHADIWARAN.......
41:38
Josh Darbar Films
Рет қаралды 55 М.
Jatt Mirza Kharlan Da - (Part 1) - Surinder Shinda
26:15
DesiHiFi
Рет қаралды 547 М.
Dhadi Daya Singh Dilbar | Garja Singh Bota Singh | Original Live Recording |
53:58
Sarangi Master Jatinder Singh Shergill
Рет қаралды 12 М.
Rani Sundera Benti Kardi (Amar Singh Shaunki)
3:13
Baldev Singh Sidhu
Рет қаралды 624 М.