ਮਿਸਤਰੀ ਦੀ ਗਲਤੀ ਕਰਕੇ ਮਸ਼ਹੂਰ ਹੋਇਆ ਸ਼ਹਿਰ 🇮🇹 Italy Pisa Tower | Punjabi Travel Couple | Ripan Khushi

  Рет қаралды 236,542

Punjabi Travel Couple

Punjabi Travel Couple

2 ай бұрын

Пікірлер: 334
@avneetjagera5769
@avneetjagera5769 2 ай бұрын
ਇਟਲੀ ਵਾਲੇ ਵੀਰ ਜੀ ਤੇ ਫਰੈਸੀ ਵੀਰ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤
@arshdhillon1484
@arshdhillon1484 2 ай бұрын
ਰਿਪਨ ਤੇ ਖੁਸ਼ੀ ਪੰਜਾਬ ਦੀ ਨਹੀਂ ਸਾਰੇ ਵਰਲਡ ਦੀ ਸ਼ਾਨ ਹੈ ਹਨ ਰੱਬ ਤੁਹਾਨੂੰ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਇਸ ਤਰ੍ਹਾਂ ਹੀ ਦੁਨੀਆ ਦਿਖਾਉਂਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਅਰਸ਼ ਮੂਸੇ ਵਾਲਾ
@sandeepkaur331
@sandeepkaur331 2 ай бұрын
ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਤੰਦਰੁਸਤੀ ਬਖਸੇ ਅਰਦਾਸ ਬੇਨਤੀ ਸਤਿਗੁਰੂ ਦੇ ਚਰਨਾ ਚ ਰਿਪਨ ਖੁਸੀ ਨੂੰ ਸਭ ਦਾ ਭਲਾ ਹੋਵੇ
@JasmersinghJassbrar-ok5wq
@JasmersinghJassbrar-ok5wq 2 ай бұрын
ਰਬ ਕਰੇ ਵੇ ਭਰਾਵਾ ਤੂੰ ਰਾਤੋ ਰਾਤ ਤੰਦਰੁਸਤ ਹੋ ਜਾਵੇ ।
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਦੁਨੀਆ ਦੇ ਅਜੂਬੇ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਟਲੀ ਦੇ ਦੀ ਪੰਜਾਬੀਆਂ ਦੀ ਵੀ ਬਹੁਤ ਮੇਹਰਬਾਨੀ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@user-yv5vs4sg4u
@user-yv5vs4sg4u 2 ай бұрын
Maninder ji da bahut Bahut dhanwad
@laddisingh2242
@laddisingh2242 2 ай бұрын
Good person maninder etaly wala and freshi Canadian🇨🇦🇨🇦🇨🇦
@shemshersingh-zq4ko
@shemshersingh-zq4ko 2 ай бұрын
ਵਾਕੇ ਯਾਰ ਫਰੈਸ਼ੀ ਤੇ ਮਨਿਦਰ ਬੜੇ ਵਦੀਆ ਬੰਦੇ ਨੇ ਤੇ ਆਪਣੇ ਪੰਜਾਬੀ ਭਰਾ ਨੇ ਪੰਜਾਬੀ ਵੈਸੇ ਸਾਰੇ ਹੀ ਚੰਗੇ ਤੇ ਖੁਸ਼ ਮਿਜਾਜ਼ ਮੇਲਵਾਰਨਤ ਵਾਲੇ ਹੁੰਦੇ ਨੇ ਸਾਨੂੰ ਮਾਣ ਵਾਂ ਪੰਜਾਬੀ ਹੋਣ ਤੇ
@banpreetsidhu1036
@banpreetsidhu1036 2 ай бұрын
Maninder bai bahut wadiya insaan aa real ch freshy v Banda wadiya
@avtarcheema3253
@avtarcheema3253 2 ай бұрын
ਦੁਨੀਆਂ ਦਾ ਇੱਕ ਹੋਰ ਅਜੂਬਾ ਦਿਖਾਉਣ ਲਈ ਧੰਨਵਾਦ 🙏
@Lakhvirkaur864
@Lakhvirkaur864 2 ай бұрын
Rippen veere ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ
@Garry-yi2el
@Garry-yi2el 2 ай бұрын
ਇਟਲੀ ਵਾਲੇ ਮਨਿੰਦਰ ਸਿੰਘ ਜੀ ਅਤੇ ਫਰੈਸੀ ਵੀਰ ਜੀ ਤੁਸੀਂ ਦਿਲ ਜਿੱਤ ਲਿਆ,,,,ਧੰਨਵਾਦ ਖਾਸਕਰ ਮਨਿੰਦਰ ਇਟਲੀ,,,ਧੰਨਵਾਦ ਫਰੈਸੀ ਵੀਰ ਜੀ ❤❤❤❤
@shyamshukla2791
@shyamshukla2791 Ай бұрын
ਪੰਜਾਬ ਨੂਰਮਹਿਲ ਤਲਵਣ ਵਿੱਚ ਵੀ ਟੇਢੀ ਜਗਾ ਹੈ ਤੇ ਜਵਾਲਾ ਮਾਤਾ ਜੀ ਦੇ ਕੋਲ ਵੀ ਟੇਡਾ ਮੰਦਿਰ ਹੈ
@jaskaran9640
@jaskaran9640 2 ай бұрын
Italy ala te freshy Canadian ghaint vr ne❤❤
@naibsingh3021
@naibsingh3021 2 ай бұрын
ਇਟਲੀ ਦੇ ਰੇਲਵੇ ਸਟੇਸ਼ਨ ਵੀ ਬਹੂਤ ਹੀ ਸੋਨੇ ਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਦੇ ਨੇ ਇਸ ਟਵਾਰ ਵਾਲੇ ਮਿਸਤਰੀ‌ ਨੂੰ ਜ਼ਰੂਰ ਭਾਲੋ 😂
@brownfam
@brownfam 2 ай бұрын
12:00 time te Arjan Dhillon Spotted 😂
@ParminderSingh-yp3us
@ParminderSingh-yp3us 2 ай бұрын
😂😂 sahi keha
@kuldipkumar5322
@kuldipkumar5322 2 ай бұрын
ਬਹੁਤ ਧੰਨਵਾਦ ਟੇਢਾ ਟਾਵਰ ਦਿਖਾਉਣ ਲਈ , ਜਿਉਂਦੇ ਵਸਦੇ ਰਹੋ ।
@SurinderSingh-ih1dk
@SurinderSingh-ih1dk 2 ай бұрын
Maninder welcomed you from the bottom of his heart ❤️......maninder 👏 👏 👏 👏 👏
@arshdhillon1484
@arshdhillon1484 2 ай бұрын
ਕਰਾਈਏ ਵੀਰ ਜੀ ਰਿਸ਼ਤਾ ਫਿਰ ਮੈਂ ਵੀ ਇਟਲੀ ਆਇਆ ਹੋਇਆ ਹਾਂ ਮੁੰਡੇ ਦਾ ਜੀ ਤਾਂ ਕਰਦਾ ਵਾ ਵਿਆਹ ਕਰਵਾਉਣ ਨੂੰ ਪਰ ਥੋੜਾ ਥੋੜਾ ਸੰਗਦਾ ਏ
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਰੱਬ ਨੇ ਤੁਹਾਡਾ ਚੌਗਾ ਤਾਂ ਮੁੱਠੀਆਂ ਭਰ ਭਰ ਕੇ ਖਿਲਾਰੀਆਂ ਹਨ ਹੁਣ ਚੌਗਾ ਚੁਗੀ ਜਾਓ
@amanbatth4249
@amanbatth4249 2 ай бұрын
Before I don't like Mander bro but very nice person love you bro From England ❤
@JaswinderKaur-iu2vc
@JaswinderKaur-iu2vc 2 ай бұрын
Get well soon Waheguru ji chardi kela bekhsan Ripen khushi nu Fgs
@user-wu2yn4oc5u
@user-wu2yn4oc5u 2 ай бұрын
Kyon kyon ajj to miss kar rya manider te freshy nu par ik dujje de Surcriber wad gaye ik naal ik 11 hunda love uu tuhanuuu ❤❤❤❤
@gurpalsingh7037
@gurpalsingh7037 2 ай бұрын
ਰਿਪਨ ਜੀ ਅਪਣੀ ਸਿਹਤ ਦਾ ਧਿਆਨ ਰਖਣਾ, ਟੇਡੀ ਬਿਲਡਿੰਗ ਅਜੂਬਾ ਦਿਖਾਇਆ ਧੰਨਵਾਦ
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ
@amriksinghsidhusidhu
@amriksinghsidhusidhu 2 ай бұрын
Ripan and khushi v nice jodi Ripan is my best frind Ripan and my village near near
@ManjeetSingh-ye1km
@ManjeetSingh-ye1km Ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੀ ਜਿਨਾ ਲੋਕਾਂ ਨੇ ਇਟਲੀ ਦੇਸ਼ ਜਾਂ ਉਸਦੇ ਸ਼ਹਿਰ ਨਹੀਂ ਵੇਖੇ ਓਹ ਘਰੇ ਬੈਠ ਕੇ ਹੀ ਸਬ ਵੇਖ ਲੈਂਦੈ ਹੈ। ਵਾਹਿਗੁਰੂ ਤੁਹਾਡੀ ਸੋਹਣੀ ਜੋੜੀ ਬਣਾਈ ਰੱਖਣ ਜੀ
@amrindersinghkhalsa7910
@amrindersinghkhalsa7910 2 ай бұрын
Me army vich ha posting ਇਸ time srinagar ਹੈ fir vi time ਕੱਢ ਕੇ vlog pakka vekhi da ਏ. Sachi dil kehnde ha ਮਾਣ ਮਹਿਸੂਸ ਹੁੰਦਾ ਹੈ I waheguru ji chardikala vich rakhe ❤
@amriksinghamriksingh2771
@amriksinghamriksingh2771 2 ай бұрын
Maninder varga yaar rab sab nu deve ❤
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@baljindersingh7802
@baljindersingh7802 2 ай бұрын
Ji
@himmatgill2090
@himmatgill2090 2 ай бұрын
bhut vadia lga bai ripan khusi sat shiri akal ji waheguru ji chardicala ch rakhn bai ripan khusi nu bai apni seht da khiyal rakho dawai lvo
@bharatsidhu1879
@bharatsidhu1879 2 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੇ ਵੱਖੋ - ਵੱਖਰੀਆਂ ਥਾਂਵਾਂ ਦਿਖਾਓਣ ਲਈ । ਪਰਮਾਤਮਾ ਤੁਹਾਨੂੱ ਹਮੇਸ਼ਾ ਖੁਸ਼ ਰੱਖੇ ।
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ, ਤੰਦਰੁਸਤੀ ਬਖ਼ਸ਼ੇ ❤❤❤❤❤
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@dogravanshika83
@dogravanshika83 2 ай бұрын
Thanks ripan khusi ji pisa da vllog dikhon lyi
@jagsirsingh3898
@jagsirsingh3898 2 ай бұрын
Wahiguru di tuhade te kirpa rahe g chadikala vich rakhe sariyan nu 🙏🙏🙏
@satnamSingh-uu4ck
@satnamSingh-uu4ck 2 ай бұрын
dil khush ho gya thanu sarea nu ikathe dekh k lvh u bai sarea nu
@user-vs5ru2gd7g
@user-vs5ru2gd7g 2 ай бұрын
Ripan veer ji and Khushi di SSA ji
@ManpreetKaur-xm9cr
@ManpreetKaur-xm9cr 2 ай бұрын
Waheguru ji ka Khalsa waheguru ji ki fateh
@ninderkaur1080
@ninderkaur1080 2 ай бұрын
Very nice Maninder Singh ji 🙏
@SatinderKaur-vp1zk
@SatinderKaur-vp1zk 2 ай бұрын
Nice vlog waheguru ji mehar kran ji
@waheguru_1312
@waheguru_1312 2 ай бұрын
ਗਲੇ ਵਿੱਚ ਫਟਕੜੀ ਲਾਇਆ ਕਰੋ ਰਿੰਪਨ ਵੀਰ ਜੀ
@chamkaur_sher_gill
@chamkaur_sher_gill 2 ай бұрын
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaswantrauke5149
@jaswantrauke5149 Ай бұрын
ਨਮਕ ਵਾਲੇ ਕੋਸੇ ਪਾਣੀ ਦੇ ਗਰਾਰੇ ਕਰਨ ਨਾਲ ਟੋਂਸਲ ਜਲਦੀ ਠੀਕ ਹੁੰਦੇ ਐ।
@hsgill4083
@hsgill4083 2 ай бұрын
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ੋ ਜੀ
@rupinderuppal9094
@rupinderuppal9094 2 ай бұрын
Waheguru ji 🙏🤲❤️
@rupinderkour6851
@rupinderkour6851 2 ай бұрын
Rab rajee rakhe tandurust raho tusi
@baljindersingh4504
@baljindersingh4504 2 ай бұрын
ਵਾिਹਗੁਰੂ ਜੀ
@ManpreetKaur-hp2br
@ManpreetKaur-hp2br 2 ай бұрын
Waheguru ji Mehar bakshi 🙏🙏 Ripan Khusi te ❤❤
@sushilgarggarg1478
@sushilgarggarg1478 2 ай бұрын
Very-Very Thanks for maninder bai....❤❤❤❤❤
@manjeetkaurwaraich1059
@manjeetkaurwaraich1059 2 ай бұрын
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਟਲੀ ਦਾ ਆਜੁਬਾ ਵਿਖਾਇਆ ਰਿਪਨ ਗਲਾਂ ਖੁਰਾਕ ਹੋਣ ਤੇ ਵੱਧ ਤੋਂ ਵੱਧ ਗਰਾਰੇ ਕਰੋ ਵਿੱਚ ਲੂਣ ਪਾਕੇ
@lakhveersingh6788
@lakhveersingh6788 2 ай бұрын
Mainder ਬਾਈ ਘੈਂਟ ਬੰਦਾ ❤
@Nakulpandhi
@Nakulpandhi 2 ай бұрын
Bhaji... Enjoy karde rahooo
@dukhihirdamansamjaona1557
@dukhihirdamansamjaona1557 2 ай бұрын
Waheguru ji
@MerapunjabPB03
@MerapunjabPB03 2 ай бұрын
ਮਨਿੰਦਰ ਵੀਰ ਵੈਰੀ ਨਾਈਸ ਜੀ
@Searchboy77
@Searchboy77 2 ай бұрын
Waheguru ji 🙏 kirpa kare
@balbirsinghusajapmansadasa1168
@balbirsinghusajapmansadasa1168 2 ай бұрын
ਸਨਫਰਾਂਸਿਸਕੋ ਏਦੋਂ ਵੀ ਜਿਆਦਾ ਟੇਢੀ ਬਿਲਡਿੰਗ ਆ।ਵਧੀਆ ਵਲੋਗ ਆ।
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@makhansingh3002
@makhansingh3002 2 ай бұрын
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ
@Dharm91313
@Dharm91313 2 ай бұрын
Ripan ji waheguru bless you always
@sushilgarggarg1478
@sushilgarggarg1478 2 ай бұрын
Thanks for see pisa of tower in Italy 🇮🇹 😀 🙏 💙 😍 😊 🇮🇹 😀 🙏 ❤❤❤❤❤❤❤
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤❤
@RajbirTravelGuru
@RajbirTravelGuru 2 ай бұрын
App da koi v blog miss nhi karda veer ji
@HarmeetkaurKular-ob1hd
@HarmeetkaurKular-ob1hd 2 ай бұрын
Best you tube channel ever❤ Punjabi Travel Couple😊
@mario126
@mario126 2 ай бұрын
Ssa ji sardarji and khushi sister
@sushilgarggarg1478
@sushilgarggarg1478 2 ай бұрын
Enjoy a tour of Italy 🇮🇹 💙 ❤️ ♥️ 💖 ❤❤❤
@varinderkaur7650
@varinderkaur7650 2 ай бұрын
Mainder veer nu eve asi kde dekhyea nhi na freshy veer g nu....dove bahut nice ne...tusi v ghaint nu
@RajKumar-tl1ov
@RajKumar-tl1ov 2 ай бұрын
Sun set view bahut vadhia c pr duniya da ajuba Pisa di minar vikhaun lai aap jian da bahut bahut dhanbad Raj Joga
@simardeepsinghjangla2352
@simardeepsinghjangla2352 2 ай бұрын
Love from banur (mohali) Awesome
@Qntwaljot
@Qntwaljot 2 ай бұрын
Ripun veer ji te khushi pen nu sat shri akal ji Waheguru ji hamesha chardikla ch rakhan
@rimpykajal7802
@rimpykajal7802 2 ай бұрын
bhain eme hunda
@Qntwaljot
@Qntwaljot 2 ай бұрын
@@rimpykajal7802 ok veer ji sorry
@rimpykajal7802
@rimpykajal7802 2 ай бұрын
no no sorry wali koi gal ne wase dseya c main
@Qntwaljot
@Qntwaljot 2 ай бұрын
@@rimpykajal7802 . Koi na g thank you ji reply krnli
@Akhar_199
@Akhar_199 2 ай бұрын
Your vlog is the medicine to release tention
@rajbirdhillon1049
@rajbirdhillon1049 2 ай бұрын
Bout vadia veere malak chadikala ch rakhe thanu eda dia videos nal sano dunia dikhon li 🙏💐🌸🩷
@Mangrha_janvi
@Mangrha_janvi 2 ай бұрын
Oki le rhe ho, its best
@baljindersingh7802
@baljindersingh7802 2 ай бұрын
I love you bata and bati
@amardeepsinghbhattikala189
@amardeepsinghbhattikala189 2 ай бұрын
Sat shri akal ji ardas ha waheguru ji chardikla tandrusti wakshan te hamesha kush rakhn
@ShakeelHussainVlogs
@ShakeelHussainVlogs 2 ай бұрын
Big fan from Punjab Pakistan❤🇵🇰
@BalwinderSingh-qe8jv
@BalwinderSingh-qe8jv 2 ай бұрын
All God bless you
@user-nv8ex2uk8l
@user-nv8ex2uk8l 2 ай бұрын
ਜੇ ਸਾਡੇ ਭਾਰਤ ਵਿੱਚ ਹੁੰਦਾ ਤਾਂ ਲੋਕਾਂ ਨੇ ਮੱਥਾ ਟੇਕ ਕੇ ਪੈਸੀਆ ਦਾ ਢੇਰ ਲਾ ਦੇਣਾ ਸੀ
@ParamjitKaur-de4uc
@ParamjitKaur-de4uc 2 ай бұрын
Absolutely Right 😂😂
@vikasKumar-to9uy
@vikasKumar-to9uy 2 ай бұрын
Bai yrr Itali vale te Canada vale nal veakhke bohat badiya lgya veer apnu ❤❤
@jashandeepsingh9518
@jashandeepsingh9518 2 ай бұрын
Very nice Rajia walio 🎉
@SarbCreation
@SarbCreation 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਨੂੰ ਸਤਿ ਸ਼੍ਰੀ ਅਕਾਲ ਜੀ 🙏
@naseemjaved3169
@naseemjaved3169 2 ай бұрын
Get well soon beta. God bless both of you beta (many blessings from Pakistan)
@dogravanshika83
@dogravanshika83 2 ай бұрын
Luca sehr vi dekh lo bahut sohna hai
@kapilsharma1401
@kapilsharma1401 2 ай бұрын
Jaspreet sahotaaaaaa kya Baat aaa
@navroopkaur1991
@navroopkaur1991 2 ай бұрын
Waheguru ji🙏
@pritpalsinghdhoor4840
@pritpalsinghdhoor4840 2 ай бұрын
Avoid çold & ice items
@JasssidhuJass-or7mn
@JasssidhuJass-or7mn 2 ай бұрын
🙏ਵਾਹਿਗੁਰੂ ਜੀ 🙏
@user-fw4lf5qm8c
@user-fw4lf5qm8c 2 ай бұрын
Good bai ji from moga punjab Ajit pal singh thanks very much
@karamjeetsingh319
@karamjeetsingh319 2 ай бұрын
Bata ji and bate ji you are very social person good behaviour with people s thanks
@renubajwa1642
@renubajwa1642 2 ай бұрын
Get well soon ripan veere
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book daily ❤
@meetk670
@meetk670 2 ай бұрын
Wase mai twadia italy walia videos manider bai te freshy veere kr k dekhi 🙃😊 honest comment!!!!
@sarjitsinghgill3649
@sarjitsinghgill3649 2 ай бұрын
Thanks from vill bukanwala Moga Punjab India
@Neha-mv1xx
@Neha-mv1xx 2 ай бұрын
Tonsils d lae veere tuc Desi haldi nu luke warm water ch pake Grare kro.. Fr frk pe jaeygaaa
@Searchboy77
@Searchboy77 2 ай бұрын
Sat Shri akal ji 🙏
@ramabawa7657
@ramabawa7657 2 ай бұрын
Khush rho beta
@baljitkaur292
@baljitkaur292 2 ай бұрын
ਬੇਟਾ।ਆਪਣੀ।ਸਹੇਤਿ।ਦਾ।ਖਿਆਲ।ਰੱਖੋ।ਜੀ।👌👏👏
@parvindersingh7603
@parvindersingh7603 2 ай бұрын
ਰਿਪਨ ਖੁਸ਼ੀ ਆਪਣੀ ਸਿਹਤ ਦਾ ਖਿਆਲ ਰੱਖਿਓ ਜੀ
@DilbagSingh-xh8sd
@DilbagSingh-xh8sd 2 ай бұрын
ਧੰਨਵਾਦ ਬਾਈ ਜੀ ਇਟਲੀ ਦੇ ਸ਼ਹਿਰ ਬਹੁਤ ਸੋਹਣੇ ਹਨ ਚਾਹੇ ਪੁਰਾਣੇ ਹੀ ਹਨ ਬਾਕੀ ਸਫਾਈ ਬਹੁਤ ਜਿਆਦਾ ਬਾਕੀ ਤੁਹਾਡਾ ਦਿਖਾਉਣ ਦਾ ਤਰੀਕਾ ਬਹੁਤ ਸੋਹਣਾ ਹੈ ਤੇ ਜਾਣਕਾਰੀ ਬਹੁਤ ਵਧੀਆ ਦਿੰਦੇ ਹੋ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਆ ਬਖਸ਼ੇ ❤❤❤ ਧਾਲੀਵਾਲ ਭੈਣੀ ਜੱਸਾ
Эффект Карбонаро и нестандартная коробка
01:00
История одного вокалиста
Рет қаралды 10 МЛН
Double Stacked Pizza @Lionfield @ChefRush
00:33
albert_cancook
Рет қаралды 112 МЛН
Llegó al techo 😱
00:37
Juan De Dios Pantoja
Рет қаралды 58 МЛН
Эффект Карбонаро и нестандартная коробка
01:00
История одного вокалиста
Рет қаралды 10 МЛН