#MITER

  Рет қаралды 2,093,845

Amrit Baani

Amrit Baani

4 жыл бұрын

Recording On 16 December 2018 at Pind Habri, Haryana
join my WhatsApp group:
chat.whatsapp.com/IfKiyH7EqGm...
Like & Follow / amritbaani.net
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
LIKE | COMMENT | SHARE | SUBSCRIBE
Here is the subscription link:
➤ / amritbaani
Feel free to subscribe to my channel:
WWW.AmritBaani.net
/ amritbaani

Пікірлер: 689
@HarjeetSingh-hss4252
@HarjeetSingh-hss4252 4 жыл бұрын
Waheguru
@NirmalSingh-jr6uy
@NirmalSingh-jr6uy 3 жыл бұрын
P
@tarlochansingh3848
@tarlochansingh3848 3 жыл бұрын
Good
@tanveerrandhawa7135
@tanveerrandhawa7135 2 жыл бұрын
Tophitnonstophitplyhitlifdtimeacvemintilke
@tanveerrandhawa7135
@tanveerrandhawa7135 2 жыл бұрын
Sdytkhitilke
@tanveerrandhawa7135
@tanveerrandhawa7135 2 жыл бұрын
Bahystbirnonstophittoohitalsbdilke
@krishansingh-rs5gr
@krishansingh-rs5gr 4 ай бұрын
ਗੁਰੂ ਜੀ ਦੀ ਰਹਿਮਤ ਸਦਕਾ ਹੀ ਬਾਣੀ- ਬੋਲਾਂ ਤੋਂ ਬਾਣੀ- ਅਨੁਭਵ ਤੱਕ ਦੀ ਯਾਤਰਾ ਤੈਅ ਹੁੰਦੀ ਹੈ। ਭਾਈ ਸਤਿੰਦਰਬੀਰ ਸਿੰਘ ਹੁਰਾਂ 'ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਅਗਾਧਿ ਬੋਧਿ ਬਾਣੀ/ ਧੁਰ ਕੀ ਬਾਣੀ ਨੂੰ ਨਿਰਧਾਰਿਤ ਰਾਗਾਂ ਦੇ ਮਾਧਿਅਮ ਰਾਹੀਂ ਨਿਰੰਤਰਤਾ ਪ੍ਰਦਾਨ ਕਰਨ ਲਈ ਭਾਈ ਸਾਹਿਬ ਆਪਣਾ ਯੋਗਦਾਨ ਪਾ ਰਹੇ ਹਨ; ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ : ਇਹ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ।
@bhajan2256
@bhajan2256 Жыл бұрын
ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਵੀ ਗੁਰਸਿੱਖਾਂ ਵਾਂਗ ਜਿੰਦਗੀ ਜਿਉਣ ਦਾ ਢੰਗ ਆ ਜਾਵੇ ਸੁਮੱਤ ਬਖਸ਼ੋ
@kulwinderkaur193
@kulwinderkaur193 Жыл бұрын
ਭਾਈ ਸਾਹਿਬ ਵਲੋ ਗਾਇਨ ਕੀਤਾ ਇਹ ਸਬਦ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ।
@user-bb3tf6tv9l
@user-bb3tf6tv9l 6 ай бұрын
ਬਿਲਕੁਲ ਸਹੀ ਹੈ ਅਸੀਂ ਬਹੁਤ ਵਾਰੀ ਸੁਣਿਆ ਹੈ ਮਨ ਭਾਵੁਕ ਹੋ ਜਾਂਦਾ ਹੈ
@Extrimists_Gang
@Extrimists_Gang Жыл бұрын
ਸ਼ਬਦ ਗਾਇਨ ਇਕ ਅਜੀਬ ਜਿਹਾ ਸੁੱਖ ਪ੍ਰਦਾਨ ਕਰਦਾ ਹੈ ਜੋ ਆਤਮਾ ਨੂੰ ਅੰਦਰੋਂ ਮਹਿਸੂਸ ਕਰਵਾਉਦਾ ਹੈ
@baldishdaroch
@baldishdaroch 11 ай бұрын
Waheguru v ❤❤ waheguru ji 🙏🙏🙏🙏🙏🙏🙏🙏🙏🙏🙏
@APNI375
@APNI375 Жыл бұрын
ਬਹੁਤ ਮਿੱਠੀ ਆਵਾਜ਼ ਭਾਈ ਸਾਹਿਬ ਜੀ ਦੀ 🙏🙏❤️
@prabhyodh
@prabhyodh 2 жыл бұрын
ਬਹੁਤ ਸੋਹਣੀ ਅਵਾਜ਼ ਵਿੱਚ ਮੇਰੇ ਸਾਹਿਬ ਕਲਗ਼ੀਧਰ ਜੀ ਨੂੰ ਯਾਦ ਕੀਤਾ ਗਿਆ ਵਾਹਿਗੁਰੂ ਜੀ ਧੰਨ ਗੁਰੂ ਕਲਗ਼ੀਧਰ ਜੀ ਮਹਾਰਾਜ ਜੀ ❤️🙏🏻
@ParamjeetKaur-zb6tl
@ParamjeetKaur-zb6tl 2 жыл бұрын
Bahut parish avaj
@sahilpreetsingh9130
@sahilpreetsingh9130 Жыл бұрын
ਤੇਰੇ ਤੋਂ ਬਿਨਾਂ ਕੋਈ ਨਹੀਂ ਸਹਾਰਾ ਮੇਰੇ ਵਾਹਿਗੁਰੂ ਜੀ 🙏🙏🙏
@ginikang8236
@ginikang8236 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਤੇਰੀ ਸਿੱਖੀ
@kalwantsinghsaini3666
@kalwantsinghsaini3666 Жыл бұрын
Kjjj O9
@surinderkaur5228
@surinderkaur5228 2 жыл бұрын
ਧੰਨ ਗੁਰੂ ਜੀ 🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏👏👏👌ਮੇਰਾ ਬਹੁਤ ਹੀ ਪਿਆਰਾ ਸ਼ਬਦ♥️♥️🌴🌴♥️♥️🌴♥️♥️♥️♥️♥️♥️♥️🌴🌴♥️♥️♥️♥️🌴
@talwinderkaur2287
@talwinderkaur2287 2 жыл бұрын
ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਨ ਤੇਰੀ ਕੁਰਬਾਨੀ ਕਲਗੀਆਂ ਵਾਲਿਆ ਵਾਹਿਗੁਰੂ ਜੀ
@bholasingh2501
@bholasingh2501 2 жыл бұрын
ਭਾਈ ਸਾਹਿਬ ਜੀ ਦਾ ਗਾਇਨ ਕੀਤਾ ਇਹ ਸ਼ਬਦ ਅੱਜ 18 ਅਗਸਤ 21 ਨੂੰ ਫਿਰੋਜ਼ਪੁਰ ਵਿਖੇ ਲਾਈਵ ਸਰਵਣ ਕਰਕੇ ਆਏ ਹਾਂ ਜੀ।
@tarlochansingh9107
@tarlochansingh9107 2 жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਹਾਰਾਜ ਜਿੰਨਾ ਆਪਣਾ ਸਰਬੰਸ ਵਾਰ ਦਿੱਤਾ। ਵਾਹਿਗੁਰੂ ਜੀ
@taraspalsinghkamdola6795
@taraspalsinghkamdola6795 2 жыл бұрын
P00p0l
@taraspalsinghkamdola6795
@taraspalsinghkamdola6795 2 жыл бұрын
Pp000pp
@akshhhh263
@akshhhh263 Жыл бұрын
ਪੂਰਾ ਸੱਚ
@user-qn2ei1fo8p
@user-qn2ei1fo8p 7 ай бұрын
ਸ਼ਬਦ ਸੁਣ ਕੇ ਅਨੰਦ ਆ ਜਾਂਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ
@rajasandhu1340
@rajasandhu1340 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਆਪ ਜੀ ਤੇ ਧੰਨ ਆਪ ਜੀ ਦੀ ਕਮਾਈ। ਰਾਗੀ ਸਿੰਘਾਾਂ ਨੇ ਵੀ ਕਮਾਲ ਹੀ ਕਰਵਾ ਦਿੱਤੀ। ਵਾਹਿਗੁਰੂ ਜੀ।
@kirpalkaur-8519
@kirpalkaur-8519 2 жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਉਂ🍀🏵️🌺🗯️🌹🙏🙏🙏🙏🙏🙏🙏🙏🙏🙏🙏🙏🥀🦄🌷🙏🏴󠁧󠁢󠁷󠁬󠁳󠁿🍀🏵️🌺🗯️🙏🙏🌷🌷🌷🌷🙏🙏🙏🙏
@pritpalsingh6094
@pritpalsingh6094 Жыл бұрын
ਇਹ ਸ਼ਬਦ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਅਖਾਂ ਸਾਹਮਣੇ ਆ ਜਾਂਦਾ ਹੈ ਅਤੇ ਇਹ ਸ਼ਬਦ ਬਾਰ ਬਾਰ ਸਰਵਣ ਕਰਨ ਨੂੰ ਮਨ ਕਰਦਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸਿੱਖੀ।
@tarlochansingh9107
@tarlochansingh9107 2 жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ।
@AvtarSingh-kq9fs
@AvtarSingh-kq9fs 2 жыл бұрын
ਬਹੁਤ ਹੀ ਸੁੰਦਰ ਅਵਾਜ਼ ਵੀਰ ਦੀ ਵਾਹਿਗੁਰੂ ਚੜੀ ਕਲਾ ਵਿਚ ਰੱਖੇ
@khushwantsingh2964
@khushwantsingh2964 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ
@ParminderSingh-tr2pi
@ParminderSingh-tr2pi 2 жыл бұрын
ਮੰਨ ਨੂੰ ਸ਼ਾਂਤੀ ਮਿਲੀ ਸ਼ਬਦ ਸੁਣ ਕੇ ਅੱਖਾ ਚੋ ਹੰਝੂ ਨਹੀਂ ਰੁਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪੁਰੇ ਸਸੰਰ ਤੇ ਕਿਪਾ ਕਰੋ ਜੀ
@VinodPaswan-lp2ej
@VinodPaswan-lp2ej 6 ай бұрын
हिंदी भाषा
@SonuSingh-jo3gc
@SonuSingh-jo3gc Жыл бұрын
ਵਾਹਿਗੁਰੂ ਜੀ ਬਹੁਤ ਸੁੰਦਰ ਅਵਾਜ਼ ਹੈ ਸ਼ਬਦ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਰੋਜ ਸਵੇਰੇ ਉੱਠੀ ਦੀ ਇਹ ਸ਼ਬਦ ਜ਼ਰੂਰ ਸੁਣਦੀ ਹਾ ਬਹੁਤ ਹੀ ਪਿਆਰ ਲੱਗਦਾ ਹੈ
@rajnishjohal8464
@rajnishjohal8464 Жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏 🪔❤👋🌄✈️🌺
@SukhdeepSingh-qf9xs
@SukhdeepSingh-qf9xs Жыл бұрын
ਕਿਹੋ ਜਿਹਾ ਸਮਾਂ ਸੀ ਜਦੋਂ ਇਸ ਸ਼ਬਦ ਦਾ ਉਚਾਰਣ ਗੁਰੂ ਸਾਹਿਬ ਜੀ ਨੇ ਕੀਤਾ ਮਨ ਭਾਵੁਕ ਹੋ ਜਾਂਦਾ ਇਹ ਸ਼ਬਦ ਸੁਣ ਕੇ
@upkarsingh8929
@upkarsingh8929 6 ай бұрын
Only ehsas karkey dekhya javey ta .bas Dunleavy China kuch v nehi
@upkarsingh8929
@upkarsingh8929 6 ай бұрын
Yarrarey daar sanu Sather changa pat kharriya da rehna.koi samaj key ra dekhey.appa es Mahan Shakti nu chadd key pandit dey chakar vich faster ja raheh hai.
@user-rj5ph3hm8f
@user-rj5ph3hm8f 4 ай бұрын
Waheguru ji Waheguru ji
@user-pb6bc5dj5l
@user-pb6bc5dj5l Ай бұрын
Wahguru g
@sikhsangat4518
@sikhsangat4518 3 жыл бұрын
ਦਸਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@iqbalsingh3139
@iqbalsingh3139 2 жыл бұрын
🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹💐🙏💐💐🙏🙏🙏🙏🙏
@inderjeetkaur8501
@inderjeetkaur8501 5 ай бұрын
ਵਾਹਿਗੁਰੂ ਜੀ ਬਹੁਤ ਹੀ ਸੋਹਣੀ ਅਵਾਜ ਵਿਰਾਗਮਈ ਅਵਾਜ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@RameshKumar-in1th
@RameshKumar-in1th Жыл бұрын
Waheguru ji guru maharaj ji da shabad or bhai sahib di awaz best in the world
@harpreetkhalsa2689
@harpreetkhalsa2689 10 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਹੀ ਸਿਰ ਤੇ ਹੱਥ ਹੈ 🙏🙏🙏🙏🙏🙏🙏
@gurvindersingh4205
@gurvindersingh4205 2 жыл бұрын
Man nu santi den wala sabad h g waheguru g
@kirpalkaur-8519
@kirpalkaur-8519 2 жыл бұрын
, - U💙💗🌷🙏🏿🙏🏿 ਧੰਨ ਧੰਨ ਸ੍ਰੀ ਗੁਰੂ ਗੋਬੰਦ🙏🏿🙏🏿🌷🌷🌷🙏🏿🙏🏿🙏🏿🙏🏿💗💙 ਸਿੰਘ ਜੀ ਮਹਾਰਾਜ💗🌷🥀🌷🙏🏿🙏🏿
@talwinderkaur2287
@talwinderkaur2287 2 жыл бұрын
ਤੇਰੇ ਬਿਨਾ ਕੋਈ ਨਾ ਸਹਾਰਾ ਵਾਹਿਗੁਰੂ ਜੀ ਤੇਰਾ ਹੀ ਆਸਰਾ
@talwinderkaur2287
@talwinderkaur2287 3 жыл бұрын
ਨਹੀ ਦੇ ਸਕਦੇ ਗੁਰੂ ਜੀ ਤੇਰੀ ਕੁਰਬਾਨੀ ਦਾ ਦੇਣ ਵਾਹਿਗੁਰੂ ਜੀ
@kirpalkaur-8519
@kirpalkaur-8519 2 жыл бұрын
🙏🙏🙏 ਸਤਿਨਾਮ ਵਾਹਿਗੁਰੂ ਜੀ ਸਤਿ ਨਾਮੁ ਵਾਹਿ ਗੁਰੂ ਜੀ🙏🙏🙏🙏🙏🙏🙏
@pinka4513
@pinka4513 10 ай бұрын
ਬਹੁਤ ਮਿੱਠੀ ਅਵਾਜ਼ ਹੈ ਭਾਈ ਸਾਹਿਬ ਦੀ ਵਾਰ ਵਾਰ ਸੁਣਨ ਨੂੰ ਜੀਅ ਕਰਦਾ
@sehajpeetsingh1214
@sehajpeetsingh1214 Жыл бұрын
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ 🙏🙏
@BaljinderKaur-ec1vv
@BaljinderKaur-ec1vv 2 жыл бұрын
Dhan ho tusi Guru Sahib Ji
@SonuSingh-jo3gc
@SonuSingh-jo3gc Жыл бұрын
ਭਾਈ ਸਾਹਿਬ ਬਹੁਤ ਹੀ ਸੁੰਦਰ ਅਵਾਜ਼ ਹੈ ਸ਼ਬਦ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਆਪ ਨੂੰ ਆਪ ਦੇ ਜੱਥੇ ਨੂੰ ਬਹੁਤ ਨਵੇ ਸਾਲ ਦੀਆ ‌ਵਧਾਈਆ 🙏🙏🙏🌺🌺🌺🌺🚩🚩🚩🚩
@surjitsingh5296
@surjitsingh5296 Жыл бұрын
🙏🙏 ਵਾਹਿਗੁਰੂ ਜੀ 🙏 ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ ਰਾਹੀਂ ਗਾਇਨ ਕੀਤਾ ਭਾਈ ਸਾਹਿਬ ਜੀ ਨੇ 🙏 ਸੁਣ ਕੇ ❤️ ਭਰ ਆਇਆ 😭🙏 ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏
@shaanepunjabvlogs
@shaanepunjabvlogs Жыл бұрын
ਵਾਹ...! ਭਾਈ ਸਾਹਿਬ ਆਨੰਦ ਆ ਗਿਆ ਵਾਹ...! 🙏🏻 ਬਹੁਤ ਦੇਰ ਤੋਂ ਤੁਹਾਡੀ ਆਵਾਜ਼ ਚ ਇਹ ਸ਼ਬਦ ਲੱਭ ਰਿਹਾ ਸੀ ਅੱਜ ਮਿਲ ਗਿਆ 🙏🏻
@balwindersandhu4029
@balwindersandhu4029 8 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਸਾਰੇ ਸੰਸਾਰ ਤੇ ਜੀ ❤❤❤❤❤❤❤❤❤❤❤❤❤❤❤❤
@kuljeetsidhu4388
@kuljeetsidhu4388 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@talwinderkaur2287
@talwinderkaur2287 3 жыл бұрын
ਵਾਹਿਗੁਰੂ ਜੀ ਮਨ ਖ਼ੁਸ਼ ਹੋਇਆ ਅਤੇ ਅੱਖਾਂ ਵਿੱਚ ਹੰਜੂ ਵੀ
@bhagsingh8276
@bhagsingh8276 Жыл бұрын
ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੁਹਾਡੇ ਤੈ ਇਸੇ ਤਰਾਂ ਹੀ ਮਿਹਰ ਕਰ ਕੇ
@NarinderKaur-lh2py
@NarinderKaur-lh2py 3 жыл бұрын
Dhan dhan Sri Guru Ramdas ji Mehar Karo ji waheguru waheguru waheguru ji ka khalsa waheguru ji ki fateh mehar karo ji 🙏🙏🎉🎉🎉🎉🎉🎉
@singhsingh2075
@singhsingh2075 2 жыл бұрын
Mitre Piyare Noo Hal Moohrida Da Kehna....So calm and heart touch Sabad ..mitre noo mera hal vi....🙏
@ManjitKaur-lv6bi
@ManjitKaur-lv6bi 2 жыл бұрын
Bhot sohni awaj baba g di. Waheguru mehr rakhe. Mai aksar hi es shbd di audio sundi rehndi ah. Bhot shanti mildi te akha ch hanjo vi ande ne oh vela guru kalgidarh pathshah ji da yaad kr ke 🙏🙏
@GurpreetSingh-jp9cf
@GurpreetSingh-jp9cf 8 ай бұрын
ਦਾਸ ਨੇ ਇਹ ਸਬਦ ਅਕਾਲ ਤਖਤ ਸਾਹਿਬ ਤੋ ਲਾਈਵ ਸੁਣਿਆ ਸੀ ਅੱਜ ਬਹੁਤ ਸਮੇ ਬਾਅਦ ਨੈੱਟ ਤੇ ਸਰਚ ਕਰਨ ਤੇ ਇਹ ਅਵਾਜ ਚ ਸਬਦ ਸੁਣਨ ਨੂੰ ਮਿਲਿਆ ਜੀਵਨ ਸਫਲ ਹੋਗਿਆ 😊😊😊
@PBX29.93
@PBX29.93 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਭ ਤੇ ਮਿਹਰ ਕਰਯੋ
@dalwindersingh8106
@dalwindersingh8106 2 жыл бұрын
Satnam.ji.shre.whaeguru.ji
@PBX29.93
@PBX29.93 2 жыл бұрын
@@dalwindersingh8106 🙏🙏
@rajinderpalkaur5988
@rajinderpalkaur5988 Жыл бұрын
🙏Dhan Dhan Sri Guru Gobind Singh Ji Maharaj 🙏
@premkaur7183
@premkaur7183 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@JaswinderSingh-nr6kt
@JaswinderSingh-nr6kt 2 жыл бұрын
, ਵਾਹਿਗੁਰੂ ਤੇਰਾ ਸੁਕਰ ਹੈ
@amriksinghchatha9531
@amriksinghchatha9531 9 ай бұрын
ਵਾਹਿਗੁਰੂ ਜੀ ਮੈਂ ਇੱਕ ਵਾਰ ਜ਼ਰੂਰ ਸੁਣਦਾ ਦਿਨ ਵਿੱਚ 🙏🙏
@taranjeetkour6021
@taranjeetkour6021 Жыл бұрын
Dhan dhan guru gobind singh ji,🙏🙏🙏🙏🙏🙏🙏
@gurmailsingh7116
@gurmailsingh7116 2 жыл бұрын
Dhan dhan Sri Guru Gobind Singh Ji
@satbirsingh6028
@satbirsingh6028 3 жыл бұрын
Baba ji rooh khush karti ena verag
@estudypoint23
@estudypoint23 Жыл бұрын
Bahut hi Rash 👌aavaj ch bahut rash bharya shabad 🙏👏 Waheguru ji 👏🙏
@princeathwal439
@princeathwal439 Жыл бұрын
Waheguruji 🙏 Mehar karo ji waheguruji 🙏🌹🙏🌹🙏🌹🙏🌹🙏
@bikramjitsingh9623
@bikramjitsingh9623 2 жыл бұрын
ਵਾਹਿਗੁਰੂ ਜੀ।।
@ranjitsingh2721
@ranjitsingh2721 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@vssandhu8606
@vssandhu8606 3 жыл бұрын
Aap bahot hi Rasbhina kiratan karde ho shri Gurj Ramdas ji hamesha hi Aap de Sirr te Mehar bharia Hath Rakhan ji .
@devendersinghsikh4246
@devendersinghsikh4246 3 жыл бұрын
Waheguru 🙏🌹waheguru🙏🌹 waheguru 🙏🌹waheguru🙏🌹 waheguru🙏🌹
@gurcharansinghsethi1290
@gurcharansinghsethi1290 2 жыл бұрын
What a nice lyrics by Guru Gobind Singh ji.
@gurmeetSingh-df9fk
@gurmeetSingh-df9fk 3 жыл бұрын
Waheguru ji ka khalsa Waheguru ji ki fateh 🙏🙏
@JagjeetSingh-ef1qq
@JagjeetSingh-ef1qq 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@seemavohra5513
@seemavohra5513 3 жыл бұрын
🙏🌴🌹🌹🌹🌹🌹❣️🇮🇳Dhan Dhan Guru Nanak Dev Sahib Ji 🇮🇳❣️🌹🌹🌹🌹🌹🌴🙏🥀🥀🥀🥀🥀😇
@taranjeetkour6021
@taranjeetkour6021 Жыл бұрын
Very nyc voice .....waheguruji tuhnu chrdikla ch rkhn hmsha🙏🙏🙏
@jaswantsingh-dr9mn
@jaswantsingh-dr9mn 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਜੀ
@gandhisidhu1469
@gandhisidhu1469 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
@juginderkaur5545
@juginderkaur5545 2 жыл бұрын
Waheguru ji ka Khalsa Waheguru ji ki Fateh🙏🙏
@jaswindersingh-tv4md
@jaswindersingh-tv4md 5 ай бұрын
waheguru ji ਇਹ ਸ਼ਬਦ ਕੀਰਤਨ ਸੁਣ ਕੇ ਮੰਨ ਬਹੁਤ ਸਕੂਨ ਮਿਲਦਾ ਹੈ ।
@arashchauhan6313
@arashchauhan6313 3 жыл бұрын
ਵਾਹਿਗੁਰੂ ਜੀ 🙏🏻
@kuldeepmann8459
@kuldeepmann8459 2 жыл бұрын
🙏 ਵਾਹਿਗੁਰੂ ਜੀ
@satwinderdhaman6951
@satwinderdhaman6951 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਆ ਗਿਆ ਸ਼ਬਦ ਸੁਣਕੇ ਵਾਹਿਗੁਰੂ ਜੀ 🌹🌹🌹🙏🙏🙏🙏🙏🌹🌹🌹
@SunilSharma-dh2su
@SunilSharma-dh2su 4 жыл бұрын
Jai Babe Diiiii Wahe Guru Wahe Guru
@tejalpreet8711
@tejalpreet8711 3 жыл бұрын
Waheguru ji waheguru ji waheguru ji waheguru ji waheguru ji waheguru ji
@bikramjeetvirk9712
@bikramjeetvirk9712 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhwantsingh5790
@sukhwantsingh5790 2 жыл бұрын
Dhan dhan satguru Gobind Singh Ji shibe ji
@puneetmehar2845
@puneetmehar2845 3 жыл бұрын
Waheguru Ji 🙏
@JashanDhiman-mv3qu
@JashanDhiman-mv3qu 2 ай бұрын
ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਹੈ ਗੁਰਬਾਣੀ ਸ਼ਬਦ ਸੁਣ ਕੇ ਵਾਹਿਗੁਰੂ ਜੀ
@issajatt7033
@issajatt7033 2 жыл бұрын
Satnam shri waheguru ji
@garvitmunjal2655
@garvitmunjal2655 2 жыл бұрын
Waheguruji Nanak nam jahaj😇😇 Jo cahdhy so uatary paar waheguruji
@jaswantsingh8754
@jaswantsingh8754 3 жыл бұрын
Satnam sri waheguru
@navroopsingh9185
@navroopsingh9185 3 жыл бұрын
ਬਹੁਤ ਮਿਠਾ ਸਬਦ
@user-je7rt7xy2s
@user-je7rt7xy2s 3 жыл бұрын
ਵਾਹਿਗੁਰੂ ਜੀ
@birarsh2494
@birarsh2494 3 жыл бұрын
Dhan dhan Sri guru teg bhadur g
@chahalmandeep5302
@chahalmandeep5302 2 жыл бұрын
Love this Shabad as well as Bhai Sahib ji's sweet voice
@seemavohra5513
@seemavohra5513 4 жыл бұрын
🙏🌴🌹🌹🌹🌹🌹💖Dhan Dhan Guru Nanak Dev Sahib Ji 💖🌹🌹🌹🌹🌹🌴🙏🥀🥀🥀🥀🥀😇
@birarsh2494
@birarsh2494 3 жыл бұрын
Dhan dhan char sahibjade
@SumanThakur-zk7tt
@SumanThakur-zk7tt 3 жыл бұрын
Waheguru ji Waheguru ji Waheguru ji Waheguru ji Waheguru ji 🙏
@xB2_
@xB2_ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
@SarbjeetSingh-yn9eh
@SarbjeetSingh-yn9eh 2 жыл бұрын
🙏🌹🌹waheguruji🌹🌹🌹🙏 🙏🌹🌹ਵਾਹਿਗੁਰੂ ਜੀ 🌹🌹🌹🌹🙏
@harshiitaasharma7360
@harshiitaasharma7360 2 жыл бұрын
Waheguru🙏❤
@surjitsaini527
@surjitsaini527 3 жыл бұрын
Waheguru ji🙏🙏
@SukhwinderSingh-ff9jr
@SukhwinderSingh-ff9jr 4 жыл бұрын
DHAN DHAN GURU GOBIND SINGH JI MAHARAJ JI MEHAR KARO JI MAHARAJ JI
@sohansingh7181
@sohansingh7181 2 жыл бұрын
Dhan Guru Gobind Singh ji, Waheguru Ji
@IcY_47
@IcY_47 5 ай бұрын
ਵਾਹਿਗੁਰੂ ਜੀ ਜਦੋਂ ਮਨ ਸੰਸਾਰ ਦੇ ਕੰਮਾਂ ਧੰਦਿਆਂ ਤੋਂ ਉਪਰਾਮ ਹੋ ਜਾਵੇ ਤਾਂ ਇਕ ਤੇਰਾ ਦਰ ਹੀ ਐਸਾ ਹੈ ਜਿਥੇ ਮਨ ਦੁਖਾਂ ਦਰਦਾਂ ਤੋਂ ਕੋਹਾਂ ਦੂਰ ਚਲਾ ਜਾਂਦਾ ਹੈ ਕਿਰਪਾ ਕਰ ਮੇਰੇ ਮਾਲਕਾ🙏🏼🙏🏼
@PawanSingh-jz8ue
@PawanSingh-jz8ue 2 жыл бұрын
Very nice Sabad and heart touching voice❣️❣️❣️❣️👌👌👌👌🙏listen everyday
@AvtarSingh-kq9fs
@AvtarSingh-kq9fs 6 ай бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸ਼ਬਦ ਗਾਇਨ ਕੀਤਾ
@gandhisidhu1469
@gandhisidhu1469 4 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@NarinderKaur-lh2py
@NarinderKaur-lh2py 3 жыл бұрын
Dhan dhan Sri Guru Ramdas ji Mehar Karo ji waheguru waheguru waheguru waheguru ji ka khalsa waheguru ji ki fateh mehar karo ji
#BETHA SODHI PATSHAH Bhai Satinderbir Singh Hajuri Ragi Darbar Sahib
1:01:35
Tudh Dithey Sache Paatshah | Bhai Satinderbir Singh Ji | New Shabad Gurbani 2019 | Finetouch
12:58
Finetouch - ਧੁਰ ਕੀ ਬਾਣੀ
Рет қаралды 857 М.
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 2,1 МЛН
We Got Expelled From Scholl After This...
00:10
Jojo Sim
Рет қаралды 49 МЛН
Mittar Pyare Nu (Jukebox) - Shabad Gurbani Kirtan - Sri Guru Gobind Singh Ji Shabad - Best Records
48:17
Best Records ਗੁਰੂ ਕੀ ਬਾਣੀ
Рет қаралды 1,8 МЛН
Koi Aave Santo Har Ka Jan Santo : Bhai Satinderbir Singh Ji Hazoori Ragi Sri Darbar Sahib Amritsar
11:25
Amrit Kirtan Darbar - Gursikh Sewa
Рет қаралды 2,7 МЛН
Mittar Pyare nu  (Audio Jukebox) - Bh Mehtab Singh- Red Records
28:33
Red Records Gurbani
Рет қаралды 106 М.
Beautiful Shabad By Bhai Satinderbir Singh Ji Hazuri Ragi Darbar Sahib
51:36
Koi Aan Milave (AudioJukebox) - Bhai Jujhar Singh Ji - New Shabad Gurbani Kirtan - Best Records
47:58
Best Records ਗੁਰੂ ਕੀ ਬਾਣੀ
Рет қаралды 10 МЛН
Ozoda - JAVOHIR ( Official Music Video )
6:37
Ozoda
Рет қаралды 2,8 МЛН
Sadraddin - Если любишь | Official Visualizer
2:14
SADRADDIN
Рет қаралды 526 М.
Nurbullin & Kairat Nurtas - Жолданбаған хаттар
4:05
Селфхарм
3:09
Monetochka - Topic
Рет қаралды 5 МЛН
V $ X V PRiNCE - Не интересно
2:48
V S X V PRiNCE
Рет қаралды 206 М.
DAKELOT - ROZALINA [M/V]
3:15
DAKELOT
Рет қаралды 205 М.
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 66 МЛН