VEERA (Official Video) Uday Shergill x MixSingh | Latest Punjabi Songs 2023

  Рет қаралды 3,004,121

MixSingh

MixSingh

Жыл бұрын

✅ Subscribe! ➜ / mixsingh
🔔 Click On The Bell + Turn On Notifications.
ਜੇ ਮਾਂ ਠੰਡਿਆਂ ਛਾਂਵਾਂ
ਉਦੇ ਸਿਆਂ ਵੀਰ ਨੇ ਮਿਠੜੇ ਮੇਵੇ
MixSingh Presents #Veera from MASTERPIECE Album
🎧 Audio credits:
Singer/Lyrics - Uday Shergill
Music Director - MixSingh
Mix & Master at Vanilla Sound Lab Inc
🎥 Video credits:
Director - PAVN Singh
Starring - Renu Kaur,Rajjo,Natalya
DOP - Garry Singh
Editor - Harpreet
Colour grading - Iconix Studio
Assistant DOP- Harvinder Hira
Assistant directors - Ajay, Wajid Ali
Poster - Roop Kamal Singh
Costume - Well dressed
Makeup- Vicky Makeover
Hair- Sony Singh
Line Producer - Ravi Isru
Production Assistants - Goldy, Lalli, Gurkirat
Lyrics:
Baap na sirr te c sade
Tu babbal bania mera
Das kive mein de sakdi aa
Den veera ve tera
Ap na rajj k khaddi tu reha shounk pagounda mere
Tere sirr te peke mere mein sadke jawa tere.. - 2
.
Mein canada pakki aa tera aj v vehra kacha
Tu sachi pyar nibhaya veera rabb nalo v sacha
J mavan thandian shava uday sian
Veer ne mithrhe meve..
Tere sirr te peke mere mein sadke jawa tere.. - 2
.
Choti umre sirr tere te zimevari pe gi
Ma v sirr de sai da si hounka le k beh gi
Moohon bol na dase ve tu
Kine dukh sahere..
Tere sirr te peke mere mein sadke jawa tere.. - 2
.
Bhabo ne v suit barri da ik na ap sawayeya
Set sone da apna meri jholli de vich paya
Marr k v nai de sakdi
Ohde karz mere sirr jehre
Tere sirr te peke mere mein sadke jawa tere.. - 2
#udayshergill #mixsingh
_______________________________________
©️ All Copyrights Reserved by MixSingh
(On Behalf of Mix it Up Studios - Mohali)
For Enquiries : info@mixsingh.com
Contact : ( +919911601113 )
www.mixsingh.com

Пікірлер: 1 400
@MixSingh
@MixSingh Жыл бұрын
Hanji Kive Laggi 'VEERA' di Video 😇 Apni Favourite Line te Reels Banao & Do Tag Us 🫶 Do Listen Full Album 'MASTERPIECE' 👉🏻kzfaq.info/get/bejne/p8tipcKH3LfGlGw.html
@adeelrana32
@adeelrana32 Жыл бұрын
Bhai boht vadya lagya hamesha es tarha de ganne le ke aya karo shukriya Veere
@thinkingdifferent9890
@thinkingdifferent9890 Жыл бұрын
Nice bro
@ajaygaming9629
@ajaygaming9629 Жыл бұрын
Bahut vadiya likhya te gaaya
@satisfy_music
@satisfy_music Жыл бұрын
Veer apna comment pin 📌 kr le 😂 (Edited )Hun kr leya gyan na deo aake koi
@Funnygirl853
@Funnygirl853 Жыл бұрын
Bahut sohni video vere jmaa sachi muchi lgda jive aaam ghr ch hunda ❤❤❤❤❤
@Thealtafmalik_
@Thealtafmalik_ Жыл бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@sukhsingh4519
@sukhsingh4519 Жыл бұрын
Waheguru g 🙏
@surjitsinghsurjitsingh7142
@surjitsinghsurjitsingh7142 Жыл бұрын
🙏
@jaswindeersingh4930
@jaswindeersingh4930 Жыл бұрын
ਲਾਈਕ ਲੈਣ ਦਾ ਵਧੀਆ ਢੰਗ
@AmandeepKaur-cw5pw
@AmandeepKaur-cw5pw 10 ай бұрын
❤❤❤❤
@user-on1xf8qq8v
@user-on1xf8qq8v 6 ай бұрын
Mera veer mare kol q jave😢😢😢😢
@user-pn3rt7jr8j
@user-pn3rt7jr8j 2 ай бұрын
ਇਹ ਗੀਤ ਦਾ ਇੱਕ ਇੱਕ ਸ਼ਬਦ ਮੇਰੇ ਵੱਡੇ ਵੀਰ ਤੇ ਬਣਿਆਂ ਅਸੀਂ ਚਾਰ ਭੈਣਾਂ ਸੀ ਵੱਡੇ ਵੀਰ ਨੇ ਸਾਰੇ ਚਾਅ ਪੂਰੇ ਕੀਤੇ ਆਪ ਨਹੀਂ ਪੜ੍ਹਿਆ ਸਾਨੂੰ ਪੜਾਇਆ ਵੱਡੇ ਵੀਰੇ ਦਾ ਦੇਣਾ ਨਹੀਂ ਦੇ ਸਕਦੀ ਆ। ਮੇਰੀ ਉਮਰ ਵੀ ਲਗ ਜਾਵੇ ਮੇਰੇ ਸੋਹਣੇ ਵੀਰੇ ਨੂੰ ਗੀਤ ਵਾਰ ਵਾਰ ਸੁਣ ਦੀ ਹਾਂ ਇਹ ਕਹਾਣੀ ਉਦੈ ਸ਼ੇਰਗਿੱਲ ਵੀਰੇ ਸਾਡੇ ਘਰ ਦੀ ਏ ਧੰਨਵਾਦ ਵੀਰੇ ਜਿਊਂਦੇ ਵਸਦੇ ਰਹੋ ਐਵੇਂ ਦੇ ਹੋਰ ਗੀਤ ਬਣਾਉਦੇ ਰਹੋ। ❤❤❤❤
@virpalkaur576
@virpalkaur576 Ай бұрын
❤❤❤❤🙏🙏🙏🙏❤️❤️❤️❤️❤️
@sanasheikh1208
@sanasheikh1208 27 күн бұрын
Same❤
@satwantkaur8270
@satwantkaur8270 11 ай бұрын
ਹਰ ਭੈਣ ਨੂੰ ਅਜਿਹਾ ਵੀਰ ਮਿਲ਼ੇ, ਫਿਰ ਕਾਹਦਾ ਰੋਣਾ। ਪੇਕਿਆਂ ਦਾ ਘਰ ਸੋਹਣਾ ਲੱਗਦਾ ਜਦ ਵੀਰ ਮਿਲ਼ੇ ਸੁੱਖੀ ਐਨਾ ਸੋਹਣਾ ❤ ਸਤਵੰਤ ਕੌਰ ਸੁੱਖੀ ❤ ਜਿਉਂਦੇ ਰਹੋ ਵੀਰੇ ਅਜਿਹੀਆਂ ਕਲਮਾਂ ਸਨਮਾਨ ਦੇ ਕਾਬਿਲ ਹਨ ❤❤
@ramancookingvlog7442
@ramancookingvlog7442 Жыл бұрын
ਬਹੁਤ ਸੋਹਣਾ ਗੀਤ ਸੁਣ ਕੇ ਮਨ ਭਰ ਆਈਆ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਤੁਹਾਨੂੰ ਵੀਰੇ
@gurbaanikaur1551
@gurbaanikaur1551 11 ай бұрын
Very nice my favorite song
@manjotwrach1323
@manjotwrach1323 11 ай бұрын
Miss you veere rab vi kde kisse da veer nu na khuve
@ManpreetKaur-hy1yv
@ManpreetKaur-hy1yv 10 ай бұрын
​@@gurbaanikaur1551tt
@faulia7
@faulia7 10 ай бұрын
@faulia7
@faulia7 10 ай бұрын
@lyricsdeepkuldeepwalia4477
@lyricsdeepkuldeepwalia4477 Жыл бұрын
ਵੀਰ ਜੀ ਤੁਹਾਡਾ ਇਹ ਗੀਤ ਅੱਖਾਂ ਵਿੱਚ ਹੰਝੂ ਵਹਾ ਗਿਆ 😭😭😭 ਬਹੁਤ ਦਰਦ ਹੈ ਗੀਤ ਚ,vocal ,music, lyrics, waah kmaaal 🙏 ਵਾਹਿਗਰੂ ਜੀ ਤਰੱਕੀਆਂ ਵਕਸ਼ਨ ਤੁਹਾਨੂੰ 🙏👍👍👍
@AvtarSingh-jm1vl
@AvtarSingh-jm1vl 12 күн бұрын
@AjayKumar-sv8ou
@AjayKumar-sv8ou Жыл бұрын
ਕਲੇਜਾ ਹਿਲ ਗਿਆ ਯਾਰ । ਬਹੂਤ ਸੋਹਣਾ ਗੀਤ ਹੈ।
@happyaulakh4224
@happyaulakh4224 Жыл бұрын
ਬਹੁਤ ਵਧੀਆ ਵੀਰਾ 🎉 ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤
@virpalkaur576
@virpalkaur576 Ай бұрын
❤❤❤❤❤❤
@kirankaur5709
@kirankaur5709 Жыл бұрын
ਮੇਰੀ ਜ਼ਿੰਦਗੀ ਦੀ ਇੱਕ ਇੱਕ ਅੱਖਰ ਇਸ ਗੀਤ ਵਿੱਚ ਨੇ❤❤
@karannirman9986
@karannirman9986 Жыл бұрын
Eh 20 % bhen bhravan di story same hundi aa bhene,gbu
@Harpreetsingh-wz6zq
@Harpreetsingh-wz6zq Жыл бұрын
Mere veer v bhut pyar krda,mammy papa do kmmi aoun hi nhi ditti kdde
@SukhdevSingh-pw3rw
@SukhdevSingh-pw3rw 11 ай бұрын
@jashanpreetkaur1856
@jashanpreetkaur1856 11 ай бұрын
❤❤
@parveenkumarithapa2759
@parveenkumarithapa2759 11 ай бұрын
Same in my life
@AmandeepSingh-lc6jl
@AmandeepSingh-lc6jl Жыл бұрын
ਉਦੇ ਵੀਰ ਜੀ ਮੇਰੇ ਕੋਲ ਸਬਦ ਨੀ ਤੁਹਾਡੀ ਤਰੀਫ ਕਰਨ ਲਈ ਧੰਨਵਾਦ ਜੀ ਅੱਜ ਦੇ ਸਮੇ ਚ ਐਨਾਂ ਸੋਹਣਾ ਗੀਤ ਗੋਣ ਲਈ
@HarminderSingh-lt6mj
@HarminderSingh-lt6mj Жыл бұрын
Same as
@SulekhmehraMehra
@SulekhmehraMehra Жыл бұрын
,j,p,♑
@amritpalkour8919
@amritpalkour8919 11 ай бұрын
Eh song Meri zindgi di kitaab aa Rabba mere veere nu hmesha khush rkhi ❤
@deepika0196
@deepika0196 Жыл бұрын
ਇਹ ਗੀਤ ਸਾਰੇ ਵੀਰਆਂ ਨੂੰ ਪਿਆਰ ਅਤੇ ਕਦਰ ਕਰਨਾ ਦੇ ਨਾਲ ਭੈਣਾਂ ਦੇ ਰਿਸ਼ਤੇ ਦਾ ਮੁੱਲ ਦੱਸ ਦੀ ਹੈ। 🎉😊
@UdayShergill
@UdayShergill Жыл бұрын
Jina sochia us to v vadd pyar dita tuc.. thank you very very much.. mein ik album hor likhange same .. jo cheejan kade nai gayiyan gyian .. oh topic poori mehnat nal bana k dubara fr avaga.. thank once again uday shergill
@Hardeep-eh6hd
@Hardeep-eh6hd Жыл бұрын
ਬਾਈ ਆਹ chija ਤਾਂ ਚਾਹੀਦੀਆਂ ਆਪਾਂ ਨੂ ਪਤਾ ਲੱਗਦਾ ਰਿਸ਼ਤੇ ਕਿ ਹੁੰਦੇ ਆ
@gurwindersingh8605
@gurwindersingh8605 Жыл бұрын
Veer ji baapu song and maa song Veera song very very nice working waheguru ji chardi kla vich rakhe tohanu
@kiranjeetkaur5583
@kiranjeetkaur5583 Жыл бұрын
Hnji jroor....I'm waiting
@sarabjeet-rc1qs
@sarabjeet-rc1qs 11 ай бұрын
Good ਬਹੁਤ ਸੋਹਣਾ ਲਿਖਿਆ ਵੀਰ ਜੀ
@jspritt
@jspritt Жыл бұрын
ਉਦੇ ਵੀਰੇ ਬਾਲਮਾਲ ਲਿਖਿਆ ਇਹ ਗਾਣਾ ਤੁਸੀ ਸੱਚੀ ਉਤੋ ਪਵਨ ਬਾਈ ਸੋਹਣਾ ਦਿਖਾਇਆ ਤੁਸੀਂ ਬਹੁਤ ਵਧੀਆ ਕੰਮ ਬਸ ਇਹ ਸ਼ਬਦ ਥੋੜੇ ਆ ਤੁਹਾਡੀ ਸੱਭ ਦੀ ਮਿਹਨਤ ਤੇ ਕਲਾਕਾਰੀ ਲਈ । ਬਾਬਾ ਨਾਨਕ ਏਦਾ ਹੀ ਰੰਗ ਭਾਗ ਲਾਈ ਰੱਖਣ ਤੁਹਾਡੀ ਸੱਭ ਦੀ ਕਲਾ ਨੂੰ ❤
@ESM.Motivation41
@ESM.Motivation41 11 ай бұрын
ਸਮਾਜ ਤੇ ਰਿਸ਼ਤਿਆਂ ਨੂੰ ਇਸ ਗੀਤ ਦਾ ਅੱਖ਼ਰ ਅੱਖ਼ਰ ਸਮਰਪਿਤ ਹੈ ਬਹੁਤ ਸੋਹਣੀ ਅਵਾਜ਼ ਤੇ ਕਲਮ
@Dianat123
@Dianat123 Жыл бұрын
ਵੀਰ ਜੀ ਬਹੁਤ ਵਧੀਆ ਗੀਤ ਮੇਰੇ ਭਰਾ-ਭੈਣ ਦੋਵੇਂ ਨਹੀਂ ਹੈਗੇ ਹੰਝੂ ਨਹੀਂ ਰੁਕੇ ਤੁਹਾਡਾ ਗੀਤ ਸੁਣ ਕੇ ਮੇਰੇ ਕਿਸੇ ਸਿਰ ਤੇ ਪੇਕੇ ਨਹੀਂ ਹੈਗੇ।
@beantakhara4435
@beantakhara4435 11 ай бұрын
Main ha na Veer tera ❤
@Dianat123
@Dianat123 11 ай бұрын
@@beantakhara4435 thank u veer ji😭
@sukhpreetdhaliwal351
@sukhpreetdhaliwal351 21 күн бұрын
Mera v koi bhen bra ni
@sukhpreetdhaliwal351
@sukhpreetdhaliwal351 21 күн бұрын
Bhene ki mai teri bhen bn skdi aa❤
@VeerpalKaur-vd2sp
@VeerpalKaur-vd2sp Жыл бұрын
ਵੀਰ ਜੀ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ, ਅੱਖਾਂ ਵਿੱਚ ਹੰਜੂ ਆ ਗਏ ਸੁਣ ਕੇ
@gurditsidhu9491
@gurditsidhu9491 Жыл бұрын
Very nice song
@vikramjeet9418
@vikramjeet9418 Жыл бұрын
punjabi music industry nu lod aa Uday veer de geetaan di...love u bro❣
@sukhdeepgillgill3842
@sukhdeepgillgill3842 Жыл бұрын
ਪ੍ਰਮਾਤਮਾ ਸਾਰੀਆਂ ਭੈਣਾਂ ਦੇ ਵੀਰਾਂ ਤੇ ਆਪਣੀ ਕਿਰਪਾ ਬਾਣਾਈ ਰੱਖਣਾ ਜੀ 🙏🌹🙏❤️👌
@UdhamSingh-vv4ry
@UdhamSingh-vv4ry Жыл бұрын
ਬਹੁਤ ਵਧੀਆ ਗਾਣਾ ਸੁਣ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਤਰੱਕੀਆਂ ਬਖ਼ਸ਼ੇ ❤️🥰
@sarassinghjoy9734
@sarassinghjoy9734 9 ай бұрын
Bahut sohna song Veer ji ਜਿਉਂਦੇ ਵਸਦੇ ਰਹੋ 🙏🏻🙏🏻🙏🏻🙏🏻🙏🏻
@satveer509
@satveer509 11 ай бұрын
ਬਹੁਤ ਪਿਆਰੀ ਆਵਾਜ਼ ਬਾਈ ਜੀ! ਖਵਰੇ ਕਿੰਨੇ ਵਾਰ ਮੋਹ ਦੇ ਰਿਸ਼ਤਿਆਂ ਦੀ ਬਾਤ ਪਾਉਂਦਾ ਇਹ ਗੀਤ ਸੁਣਿਆ,ਜੋ ਬਾਹਲੇ ਸੋਹਣੇ ਸ਼ਬਦਾਂ ਨਾਲ ਬੁਣਿਆ।
@sandeephundal8228
@sandeephundal8228 Жыл бұрын
Waheguru ji sab nu sohne veere dawe veere Bina koi zindagi ni aa❤❤❤❤❤
@lovepreetsingh4198
@lovepreetsingh4198 Жыл бұрын
ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਜੀ 🙏🙏🙏🙏 ਮੇਹਰ ਕਰਨ ਸਭਨਾਂ ਤੇ
@katarsingh1810
@katarsingh1810 11 ай бұрын
ਬਹੁਤ ਸੋਹਣਾ ਗੀਤ ਵੀਰ ਜੀ ਸੁਣ ਕੇ ਮਨ ਭਰ ਆਇਆ ਵਾਹਿਗੁਰੂ ਚੜਦੀਕਲਾ ਕਰੇ
@PoojaSindhu-ko3kd
@PoojaSindhu-ko3kd Жыл бұрын
Mere veere di lambi umar Kari rabba love you veere
@sartajsingh9867
@sartajsingh9867 Жыл бұрын
Bhut sohna geet veere baapu di yaad aa gyi 😢😢
@HarpreetSingh-go3rs
@HarpreetSingh-go3rs 11 ай бұрын
ਕਈ ਸਾਲਾਂ ਪਿੱਛੋਂ ਕੋਈ ਅਰਥ ਭਰਭੂਰ ਪਰਿਵਾਰਿਕ ਗੀਤ ਸੁਣਿਆ, ਬਹੁਤ ਖੂਬ composition ਤੇ lyrics ਨੇ ਐਂਡ ਕਰਤਾ ਵੀਰ, ਕੋਈ ਸ਼ਬਦ ਨੀ ਰਿਹਾ ❤
@somakaur316
@somakaur316 11 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ🎉
@satvirkaur599
@satvirkaur599 Жыл бұрын
ਬਹੁਤ ਵਧੀਆ ਜੀ ਮੈਂ ਚਾਰ ਵਾਰੀਂ ਸੁਣ ਲਿਆ ਕਲ ਦਾ ਏਦਾਂ ਲਗਦਾ ਜਿਵੇਂ ਇਹ song sade te e hove mare parents ne mera brother bhut karda mera 👌🏻👌🏻👌🏻👍🏻bhut vadhia song a ji
@dilbagsandhu7199
@dilbagsandhu7199 Жыл бұрын
ਦਿਲ ਤੋ ਪਿਆਰ ਆ ਵੀਰੇ song ਨੂੰ ❤
@BalwinderSingh-jf4yb
@BalwinderSingh-jf4yb 11 ай бұрын
ਬਹੁਤ ਸੋਹਣਾ ਗੀਤ ਵੀਰ ਜਿਉਂਦਾ ਰਹਿ
@sukhdevsinghdhaliwal7790
@sukhdevsinghdhaliwal7790 Жыл бұрын
ਬਹੁਤ ਵਧੀਆ ਗੀਤ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤❤
@KuldeepSingh-hc2ex
@KuldeepSingh-hc2ex 11 ай бұрын
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ❤
@sadiasvoice12
@sadiasvoice12 11 ай бұрын
Emotional song rab sary veera noo salamat rkhy ameen 🤲🤲
@HarjeetkaurKahlon-pp6ff
@HarjeetkaurKahlon-pp6ff 10 ай бұрын
ਬਹੁਤ ਵਧੀਆ ਗੀਤ ਵੀਰ ਸੁਣਕੇ ਅੱਖਾਂ ਭਰ ਜਾਂਦੀਆਂ ਕਿੰਨਾ ਦਰਦ ਮਹਿਸੂਸ ਹੁੰਦਾ ਜਿਊਂਦੇ ਰਹੋ ਵੀਰ ਲਿਖਣ ਵਾਲੇ ਤੇ ਗਾਉਣਵਾਲੱ ਰੱਬ ਲੰਮੀ ਉਮਰ ਕਰੇ ਤੁਹਾਡੀ 👍🙏🙏❤️
@gurpreetchahal783
@gurpreetchahal783 Жыл бұрын
Jine war sunya veere roye bina ni riha gya pta ni Sade wrge kine loka de emotions thode a song nll Jude hoye a waheguru g tuhanu tandrustiya lmbia umra te khoob trakkiyan bhkshn veer g ❤
@BaljeetsinghBaljeet-uu4xz
@BaljeetsinghBaljeet-uu4xz 10 ай бұрын
Excellent bro jionda rah rab lambiya umra kre veere teriyan
@gurpreet_4115
@gurpreet_4115 Жыл бұрын
Bhoot hi sohna Uday bro 👌🏻. Eh song nu Ohi samaj skde jede nall beti Howe. 😢. Rabb sabna nu hamesha hasda vasda rakhe 🙏🏻😇
@mohitchhabra4441
@mohitchhabra4441 10 ай бұрын
Very nice song
@KamalJeet-fd9wj
@KamalJeet-fd9wj 7 ай бұрын
Shi keha veere
@kanwaljeetkaurdhaliwal5611
@kanwaljeetkaurdhaliwal5611 Жыл бұрын
Very nice song veerji parmatma tuadhi Umar lambi kare ❤👍
@harwindersidhu6269
@harwindersidhu6269 Жыл бұрын
ਬਹੁਤ ਬਹੁਤ ਹੀ ਵਧੀਆ ਗੀਤ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ। God bless you
@jmanku8233
@jmanku8233 11 ай бұрын
ਇਸ ਤਰਾਂ ਦੇ ਗਾਣੇ ਸਾਨੂੰ ਹਮੇਸ਼ਾ ਅਹਿਸਾਸ ਕਰਾਉਂਦੇ ਰਹਿਣਗੇ ਕਿ ਵੀਰ ਤੇ ਭੈਣ ਕਿੰਨੇ ਹੀ ਨੇੜੇ ਹੁੰਦੇ ਹਨ ਮੈ ਵੀ ਆਪਣੇ ਦੌਨਾ ਵੀਰਾਂ ਨਾਲ ਬਹੁਤ ਪਿਆਰ ਕਰਦੀ ਹਾਂ , ਬਾਪੂ ਗੁਜਰਿਆ 35 ਸਾਲ ਹੋ ਗਏ ਨੇ .. ਪਰ ਅਸੀ ਆਪਣਾ ਪਿਆਰ ਦਿਨੋ- ਦਿਨ ਵਧਾਇਆ ਹੇ ਘਟਾਇਆ ਨਹੀਂ .. ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਆਪਣਾ ਰਿਸ਼ਤਾ-ਨਾਤਾ ਨਾ ਭੁੱਲਣਾ.. ਤੇ ਅਸੀ ਆਪਣੇ ਰਿਸ਼ਤੇ ਵਿੱਚ ਤੀਸਰਾ ਕੋਇ ਨਹੀ ਰੱਖਿਆ 🇨🇦💯🙏🏻
@kuljeetkaur6678
@kuljeetkaur6678 11 ай бұрын
Bhut sohna geet sun k akkha ch Pani a gya 😢❤
@user-dg2wl9xs7b
@user-dg2wl9xs7b Жыл бұрын
ਬਹੁਤ ਵਧੀਆ ਵੀਰ ਜੀ ਸੁਣ ਕੇ ਮੰਨ ਭਰ ਆਇਆ ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ
@Dilbagsingh-br7mi
@Dilbagsingh-br7mi 11 ай бұрын
Good
@BalwinderSingh-so4or
@BalwinderSingh-so4or Жыл бұрын
ਬਹੁਤ ਵਧੀਆ ਲੱਗਾ ਵੀਰ ਜੀ ਗਾਇਆ ਵੀ ਬਹੁਤ ਸੋਹਣਾ
@navukaur5149
@navukaur5149 9 ай бұрын
Bhut jida sona vera song 😢😢 Waheguru ji thonu hor tarakiya baksan
@BaljitKaur-gg6os
@BaljitKaur-gg6os Жыл бұрын
ਵਾਹਿਗੁਰੂ ਜੀ ਸਭ ਨੂੰ ਏਦਾ ਦੇ ਵੀਰ ਭਾਬੀਆ ਦੇਵੇ ਮੈ ਤਾ ਪੂਰਾ ਗੀਤ ਰੋ ਰੋ ਕੇ ਸੁਣਿਆ 🙏❤️
@fanjesus_pb02
@fanjesus_pb02 Жыл бұрын
ਵੀਰੇ ਬਹੁਤ ਵਧੀਆ ਆਵਾਜ਼ ਆ ਤੁਹਾਡੀ ਨਾਲ ਹੀ ਇਸ ਗੀਤ ਦੇ ਬੋਲ ਬਹੁਤ ਬਹੁਤ ਬਹੁਤ ਹੀ ਵਧੀਆ c ❤❤❤❤❤❤
@user-qp3bc7yf3v
@user-qp3bc7yf3v Жыл бұрын
Guru maharaj ji mere veera nu meri v umr lg jye 🙌🏻🙌🏻🙌🏻
@vikasdevgan4917
@vikasdevgan4917 11 ай бұрын
ਜੇਕਰ ਸਾਰੇ ਵੀਰ ਆਪਣੀਆ ਭੈਣਾਂ ਨਾਲ ਇਨਾਂ ਪਿਆਰ ਕਰਨ ਤਾਂ ਭੈਣਾਂ ਦਾ ਪੇਕਾ ਘਰ ਕਦੀ ਨਹੀਂ ਸ਼ੂਟਦਾ ਭੈਣਾਂ ਹਮੇਸ਼ਾ ਵੀਰਾ ਦੀ ਸੁੱਖ ਮੰਗਦੀਆਂ ਹਨ ਆਪਣੀਆ ਭੈਣਾਂ ਨੂੰ ਹਮੇਸ਼ਾ ਆਪਣੇ ਗੱਲ ਨਾਲ ਲਾ ਕੇ ਰੱਖੋ ਰੱਬਾ ਸਭ ਦੀਆ ਭੈਣਾਂ ਹਮੇਸ਼ਾ ਹੱਸਦੀਆਂ ਵੱਸਦੀਆ ਰਹਿਣ 🙏🙏🙏🙏
@nagi2943
@nagi2943 10 ай бұрын
Har roj ik var song sun k alag jehi khushi hundi ik Waheguru saareya nu khush rakhe 🙏🏻🙏🏻🙏🏻
@indershorts7211
@indershorts7211 Жыл бұрын
Asi v bhen bhra evi aa jma dova da pyr vekh k bahut vdiya lgya bhen bhra hmesha khush rehn sbh de ❤❤
@simranjitthind4380
@simranjitthind4380 Жыл бұрын
Very gud voice and super b composition and music .Lyrics are litt ❤❤❤❤❤.Waheguru mehar kare saari team te
@ghumankaru5063
@ghumankaru5063 10 ай бұрын
ਗੀਤ ਨਾਇਸ ਹੈ ਜੀ ਬਹੁਤ ਵਧੀਆ ਗੀਤ ਆ ਜੀ ਪਰਮਾਤਮਾ ਚਡਦੀ ਕਲਾ ਬਖਸ਼ੇ ਸਦਾ ਬਹਾਰ ਗੀਤ ਆ ਵੀਰ ਬਹੁਤ ਵਧੀਆ ਲਿਖਿਆ ਗਿਤ
@maninderpal8568
@maninderpal8568 Жыл бұрын
Bai ji bahut vdiaa lgeya bai waheguru ji tuhanu chad di klaa vich rakhe ❤❤❤
@kiranjeetkaur5583
@kiranjeetkaur5583 Жыл бұрын
ਉਦੇ veer g bhut bhut bhut sohna song a g... waheguru🙏 tuhanu and sare Veera nulambi umr dewe❤️❤️❤️❤️❤️❤️❤️❤️🥰🥰and act v bhut sohna...
@kulveerkaurratti8742
@kulveerkaurratti8742 Жыл бұрын
ਸੌਹਰੇ ਵਸਦੀਆਂ ਅਸੀਂ ਇਸ ਗੀਤ ਚ ਸਾਰੀ ਜ਼ਿੰਦਗੀ ਦੇਖ ਲੇਨਿਆ ❤❤❤❤
@dolig3769
@dolig3769 Жыл бұрын
Nice song Veer ji waheguru mehar kar sab Tai 🙏 nice
@teradeep2060
@teradeep2060 Жыл бұрын
Congratulations all the team and Special Uday shergill Veer , We are so happy all family members We got a chance for shoot in my house 🙏🥰❤️
@rajniinsa4010
@rajniinsa4010 11 ай бұрын
ਬਹੁਤ ਵਧੀਆ ਸੋਂਗ ਹੈ, ਸੁਣ ਕੇ ਦਿਲ ਭਰ ਆਇਆ
@KuldeepSingh-tu1gp
@KuldeepSingh-tu1gp 11 ай бұрын
❤❤ਜੇ ਮਾਂ ਬਾਪੂ ਰੱਬ ਦਾ ਰੂਪ,,,,,ਤੇ ਭੈਣਾਂ ਰੱਬ ਦੀ ਰਹਿਮਤ ਏ❤❤love you g,,,,,ਮੈ ਬਹੁਤ lucky ਆ ,,,,ਜਿਸ ਕੋਲ ਰੱਬ ਨੇ 7 ਭੈਣਾਂ ਦਿਤੀਆਂ❤❤
@HarjinderSingh-zy7dg
@HarjinderSingh-zy7dg Жыл бұрын
ਬਹੁਤ ਸੋਹਣਾ ਗੀਤ ਐ ਵੀਰਿਆ ❤👌
@sidhuvlogs000
@sidhuvlogs000 Жыл бұрын
Nice song brother God bless you and your family ❤❤❤
@bhupinderbrar3802
@bhupinderbrar3802 Жыл бұрын
ਬਹੁਤ ਵਧੀਆ ਗੀਤ ਆ ਵੀਰ ਦਾ, good luck veere
@sonushayaristatus7202
@sonushayaristatus7202 11 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ
@pinkimattu204
@pinkimattu204 11 ай бұрын
I literally got goosebumps... I wonder how people describe tons of emotions in just few words!!!!!!!❤❤ 💓💓💓
@kulwinderkumar3438
@kulwinderkumar3438 11 ай бұрын
Buha sona song aw veer ji waheguru tuhanu chardi kla rakhe ਜਿਉਂਦੇ ਰਹੋ🙏🙏🙏
@tarsemkaur2786
@tarsemkaur2786 10 ай бұрын
Very emotional and touching.Stay blessed 🙏🙏👍
@happykaur4962
@happykaur4962 Ай бұрын
Waheguru ji thonu lambiaan umaran lava waheguru ji har bhen nu veera dae ta. Maa baap nu vi lambia umara lae❤❤
@prithipal82
@prithipal82 10 ай бұрын
Brother you touched the heart with this song , stay always blessed ❤️❤️❤️❤️
@Avneetkaur.
@Avneetkaur. Жыл бұрын
Sabna bhena de veeriya nu khush rakhi waheguru ji
@rajveerkaursandhu8461
@rajveerkaursandhu8461 9 ай бұрын
❤ਮੇਰਾ ਵੀਰ ਮੇਰਾ ਰੱਬ ❤ ਵਾਹਿਗੁਰੂ ਜੀ ਮੇਰੇ ਵੀਰ ਨੂੰ ਹਮੇਸ਼ਾ ਖੁਸ਼ ਰੱਖੀ 🙏
@karamjeetkaur668
@karamjeetkaur668 5 күн бұрын
ਭਰਾ ਨਹੀਂ ਹੈ ਪਰ ਫੇਰ ਵੀ ਮਨ ਭਰ ਆਇਆ ਬਹੁਤ ਸੋਹਣਾ ਗਾਣਾ❤😢
@JagdeepSingh-gu2xs
@JagdeepSingh-gu2xs 10 ай бұрын
Bahut vadya Y G .we need such songs ❤
@lifeofpunjab4476
@lifeofpunjab4476 Жыл бұрын
Bhut sohna song rooh kush hogi udey veer ji ❤❤❤❤
@avtarsinghkingra6430
@avtarsinghkingra6430 7 ай бұрын
ਕੋਈ ਸ਼ਬਦ ਨਹੀਂ ਤਰੀਫ ਲੀ ❤ਜਿਉਂਦੇ ਵੱਸਦੇ ਰਹੋ ❤
@bhindersingh3905
@bhindersingh3905 6 ай бұрын
ਵਾਹਿਗੁਰੂ ਜੀ ਮੇਹਰ ਕਰੋ, ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ। ਜ਼ਿੰਦਗੀ ਦਾ ਬਿਹਤਰੀਨ ਪਾਠ ਪੜਾਇਆ ਹੈ।
@kamalmatharu1304
@kamalmatharu1304 Жыл бұрын
ਵੀਰ ਜੀ ਇਸ ਗੀਤ ਨੇ ਮੈਨੂੰ ਰੁਲਾ ਦਿੱਤਾ ਼਼❤❤❤
@rajeevgholi2712
@rajeevgholi2712 Жыл бұрын
Sari jindgi veeer nu khus raki rabaa❤❤
@user-oz8we8xv6l
@user-oz8we8xv6l 11 ай бұрын
ਸਿਰਾ ਵੀਰ..... ਬਲਕਿ ਅਸੀਂ ਤਾਂ ਏਹ ਕਹਾਂਗੇ ਕੇ ਦੂਸਰੇ ਗਾਇਕ ਵੀ ਤੁਹਾਡੇ ਵਰਗੀ ਗਾਇਕੀ ਕਰਨ 🙏🏻🙏🏻🙏🏻
@Housewifestudy576
@Housewifestudy576 Жыл бұрын
ਰੂਹ ਕੰਡੇ ਖੜੇ ਹੋ ਗਏ ਸਚੀ ❤
@Maheybabaljeet02
@Maheybabaljeet02 Жыл бұрын
Sir this song is a masterpiece , I can't skip it until I listen full song
@baljeetkaur8929
@baljeetkaur8929 Ай бұрын
Bhut sona song sachi jini var sun lyo dill e ਭਰਦਾ 😢😢😢ਮੇਰੇ ਵੀਰ ਨੇ v Niki ਉਮਰ ਚ e sari ਜ਼ਿੰਮੇਦਾਰੀ ਚਕ ਲਈ ਸਾਨੂੰ ਤਿੰਨੋ bhena nu kde papa di kmi ni mhasoos hon diti avdiya ਰੀਝਾਂ ਮਾਰ ਕੇ ਸਾਡੀ ਹਰ ਖਵਾਇਸ਼ ਪੂਰੀ ਕੀਤੀ ਆਪ ਚਾਹੇ ਘਟ ਪੜਿਆ ਪਰ ਮੇਰੀ ਪੜ੍ਹਾਈ ਪੂਰੀ krayi waheguru Ji mere veere nu hmesha khush rkheyo 🙏🙏🙏❤️❤️❤️❤️ love you mere sone veer
@user-ph1jq3yq4s
@user-ph1jq3yq4s 10 ай бұрын
Maer veer nu hamesha khus rabkho wahguru g us lami umar krwo
@AkshayKumar-ly8jw
@AkshayKumar-ly8jw Жыл бұрын
Nice song 🎵 bhut sohna video kita aa pavn Singh paji 🙏🏻❤️💯🇨🇦
@JaswinderSingh-nv8wh
@JaswinderSingh-nv8wh Жыл бұрын
i dont have word to explain beauty of this song
@heenamalik355
@heenamalik355 11 ай бұрын
Mere veer ni hega😭😭😭😭😭😭😭😭😭😭😭😭😭😭😭😭😭😭😭😭😭😭😭😭😭😭 allah pak ikk ikk veer sb nu deve🤲🤲😭😭😭😭
@jagmeetsingh4127
@jagmeetsingh4127 11 ай бұрын
Cultural song aa veer....bhut jada vadiya song aa 22 ji❤
@PB07OFFICIAL-07
@PB07OFFICIAL-07 Жыл бұрын
ਰੱਬ ਚੜ੍ਹਦੀ ਕਲਾ ਰੱਖੇ 🙏🙏
@luckymusic1
@luckymusic1 Жыл бұрын
no words bro hats off you ❤️❤️❤️❤️❤️👌👌👌
@Gurmeet_kaur_khalsa
@Gurmeet_kaur_khalsa 9 ай бұрын
ਮਾਂ ਬੋਲੀ ਪੰਜਾਬੀ ਬਹੁਤ ਹੀ ਪਿਆਰਾ ਗੀਤ। ਕਿਸੇ ਪੰਜਾਬੀ ਫ਼ਿਲਮ ਲਈ ਬਿਲਕੁਲ ਫਿੱਟ ਰਹੇਗਾ ❤️💕👍
@maansaabmaansaab3836
@maansaabmaansaab3836 11 ай бұрын
ਸਤਿ ਨਾਮ ਵਾਹਿਗੁਰੂ ਜੀ ਕਿਰਪਾ ਕਰੋ ਜੀ ਤੰਦਰੁਸਤੀ ਬਖਸੋ ਕੰਮਕਾਰ ਚਲਦੇ ਰਹਿਣ ਤੁਹਾਡੇ ਦਰ ਸੇਵਾ ਕਰਦੇ ਰਹੀਏ ਸੁਖ ਸ਼ਾਂਤੀ ਮਾਨਦੇ ਹੀ ਰਹੀਏ ਜੀ ਸਰਬਤ ਦਾ ਭਲਾ ਕਰੋ ਜੀ
@jasscafe6012
@jasscafe6012 Жыл бұрын
I have no words for this lovly song love a llot veere for this vocals ❤❤❤
@sandeepkumari3260
@sandeepkumari3260 Жыл бұрын
Beautiful song 🎵 ❤
@RavinderSingh-tz6yg
@RavinderSingh-tz6yg Жыл бұрын
Har bhan te veer da pyar eda da he hove❤
@malkeetsog641
@malkeetsog641 11 ай бұрын
ਬਹੁਤ ਸੋਹਣਾ ਗੀਤ ਆ ਵੀਰ ਜੀ ❤❤
@yadwinderchahal4180
@yadwinderchahal4180 Жыл бұрын
Waheguru ji sabb de Veera nu chadikla a rakhe
@jaspalkaur3784
@jaspalkaur3784 11 ай бұрын
Tuhade varge veer sab de hon te fir saare hi ghagre khatam udey veer tanu meri umar lag jaave
@jaspalkaur3784
@jaspalkaur3784 11 ай бұрын
Rab tañu saarian khushian deve gbu
@himanshuMaharana.99
@himanshuMaharana.99 Жыл бұрын
इरादे सही हो तो बन्दा, सिकंदर को हरा देता है और वो गाना सिर्फ गाना नहीं होता, जो आँखें नम करा देता है...
@innocentgirl8254
@innocentgirl8254 11 ай бұрын
ਧੀਆਂ ਨੂੰ ਬੱਸ ਹੋਰ ਕੁਝ ਨਹੀਂ ਚਾਹੀਦਾ ਬੱਸ ਵੀਰ ਸੁੱਖੀ ਰਹਿਣ ਤੇ ਮਾਪੇ ਆ ਨੂੰ ਸੁੱਖੀ ਰੱਖਣ
@rajbirkaur1217
@rajbirkaur1217 Жыл бұрын
Bhut khoobsurat song ...veer bna koi nhii SATH deda....pita too baad ..ohi bhen da baap banda
孩子多的烦恼?#火影忍者 #家庭 #佐助
00:31
火影忍者一家
Рет қаралды 11 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
Can You Draw A PERFECTLY Dotted Line?
00:55
Stokes Twins
Рет қаралды 72 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 6 МЛН
Serik Ibragimov - Сен келдің (mood video) 2024
3:19
Serik Ibragimov
Рет қаралды 791 М.
Қанат Ерлан - Сағынамын | Lyric Video
2:13
Қанат Ерлан
Рет қаралды 2,4 МЛН
ҮЗДІКСІЗ КҮТКЕНІМ
2:58
Sanzhar - Topic
Рет қаралды 4,2 МЛН
Iliyas Kabdyray ft. Amre - Армандадым
2:41
Amre Official
Рет қаралды 166 М.
Bakr x Бегиш - TYTYN (Mood Video)
3:08
Bakr
Рет қаралды 406 М.
Saǵynamyn
2:13
Қанат Ерлан - Topic
Рет қаралды 2,5 МЛН