MOHABBATNAMA : Rajpal Makhni l Avneet Makhni l EP 5 l Part-2 l Rupinder Sandhu l B Social

  Рет қаралды 142,314

B Social

B Social

3 жыл бұрын

MOHABBATNAMA : Rajpal Makhni l Avneet Makhni l EP 5 l Part-2 l Rupinder Sandhu l B Social
Part-1 Episode Link : • MOHABBATNAMA : Rajpal ...
Facebook Link : / bsocialofficial
Instagram Link : / bsocialofficial
#Mohabbatnama
​#RupinderSandhu​​
#BSocial​

Пікірлер: 277
@avtarkaur6477
@avtarkaur6477 3 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਰੁਪਿੰਦਰ ਜੀ ਇਸ ਜੋੜੇ ਕੋਲ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਜੀ ।🙏❤️🙏👌👍
@nishanpandher9950
@nishanpandher9950 2 жыл бұрын
Hnji mja a gya sun k I enjoyed
@HariSingh-qm7yb
@HariSingh-qm7yb 2 жыл бұрын
😊
@gurwinderbindu236
@gurwinderbindu236 2 жыл бұрын
ਜਿਨ ਸੇ ਮਿਲਕਰ ਜਿੰਦਗੀ ਸੇ ਇਸ਼ਕ ਹੋ ਜਾਏ ਵੋ ਲੋਗ.. ਆਪ ਨੇ ਸ਼ਾਇਦ ਦੇਖੇ ਨਾ ਹੋਂ ਮਗਰ ਐਸੇ ਭੀ ਹੈਂ..
@jogindersingh-mn1tz
@jogindersingh-mn1tz 3 жыл бұрын
ਦੋਵੇਂ ਕਿਸ਼ਤਾਂ ਇਸ ਪ੍ਰੋਗਰਾਮ ਦੀਆਂ ਵੇਖੀਆਂ ਸੁਣੀਆਂ, ਇਸ ਮਾਖਣੀ ਜੋੜੇ ਦੀ ਸੀਰਤ ਤੇ ਸੂਰਤ ਬਹੁਤ ਹੀ ਪਿਆਰੇ ਲੱਗੇ।ਮਾਖਣੀ ਸਾਹਿਬ ਵਾਕਿਆ ਈ ਗਿਆਨ ਤੇ ਤਜਰਬੇ ਦਾ ਅਥਾਹ ਭੰਡਾਰ ਨੇ।ਇਸ ਜੋੜੇ ਦੀ ਲੰਮੀ ਉਮਰ ਤੇ ਤੰਦਰੂਸਤੀ ਦੀ ਕਾਮਨਾ ਕਰਦਾ ਹਾਂ।
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@Deepak_aurveda
@Deepak_aurveda 3 жыл бұрын
ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ,ਇਹੋ ਜਿਹੀਆਂ ਵੀਡੀਓ ਪਾਉਣ ਲਈ, ਕਿਉਂਕਿ ਨਫ਼ਰਤ ਤਾਂ ਸਾਰੇ ਵੰਡ ਰਹੇ ਆ ਤੁਸੀਂ ਪਿਆਰ ਵੰਡ ਰਹੇਂ ਓਂ ❤️❤️🙏🏻
@harpreetjal
@harpreetjal 3 жыл бұрын
I enjoyed this interview as a satsang.sardar g more wised than so called babas.
@meenarani1244
@meenarani1244 3 жыл бұрын
Same menu v edda hi lgeya K jeeon di navi raah ae Aur mai apni sari family ch keh rhi K sab suno
@desid1354
@desid1354 3 жыл бұрын
Sahi gal
@NirmalSingh-tm4px
@NirmalSingh-tm4px 2 жыл бұрын
ਬਾਈ ਜੀ ਨੇ ਬਹੁਤ ਹੀ ਵਧੀ ਗੱਲ ਕੀਤੀ ਸਰਦਾਰ ਜੀ ਤੇ ਸਰਦਾਰਨੀ ਸਲੂਟ 💚🌺🙏🙏👌👌
@karnelsingh6285
@karnelsingh6285 3 жыл бұрын
ਸਰਦਾਰ ਰਾਜਪਾਲ ਸਿੰਘ ਬੜੀ ਦਿਲਚਸਪ ਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਬੀਬੀ ਰੁਪਿੰਦਰ ਸੰਧੂ ਨੇ ਇਹੋ ਜਿਹਾ ਪਿਆਰਾ ਕਿਰਦਾਰ ਸਾਨੂੰ ਮਿਲਵਾਂ ਦਿੱਤਾ, ਉਨ੍ਹਾਂ ਦਾ ਧੰਨਵਾਦ!!!
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@paramjeetkaur4688
@paramjeetkaur4688 3 жыл бұрын
ਰੁਪਿੰਦਰ ਭੈਣ ਗੱਲ ਬਾਤ ਬਹੁਤ ਵਧੀਆ, ਤਜਰਬੇ ਦੀਆਂ ਗੱਲਾਂ ਚੰਗੀਆਂ ਲੱਗੀਆਂ
@PRABHJOTSINGH-be1ev
@PRABHJOTSINGH-be1ev Жыл бұрын
ਬਾਈ ਰਾਜਪਾਲ ਸਿੰਘ ਜੀ ਬਹੁਤ ਵਧੀਆ ਢੰਗ ਤਰੀਕਿਆਂ ਨਾਲ ਗੱਲਬਾਤ ਕਰਦੇ ਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@Rightofopinion2022
@Rightofopinion2022 3 жыл бұрын
ਬਹੁੱਤ ਵਧੀਆ ਉਪਰਾਲਾ ਜੀ b Social ਵਾਲਿਓ,ਅਜਿਹੇ ਸੁਲਝੇ ਹੋਏ ਲੋਕਾਂ ਨਾਲ ਰੂ ਬ ਰੂ ਕਰਵਾਉਂਦੇ ਰਹੋ, ਜਿਨ੍ਹਾਂ ਤੋਂ ਸੇਧ ਮਿਲ ਸਕੇ, ਸਾਡੇ ਲੋਕ ਬਹੁੱਤ complexes ਦੇ ਸ਼ਿਕਾਰ ਨੇ
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@gursharndhillon267
@gursharndhillon267 3 жыл бұрын
ਬੇਟੀ ਰੁਪਿੰਦਰ ਜੀ, ਹਮੇਸ਼ਾਂ ਦੀ ਤਰ੍ਹਾਂ ਇਹ ਗਲਬਾਤ ਵੀ ਬਹੁਤ ਵਧੀਆ ਲੱਗੀ । ਸਰਦਾਰ ਰਾਜਪਾਲ ਸਾਹਬ, ਬਹੁਤ ਵਧੀਆ । ਤੁਹਾਡੀ ਗੱਲ ਠੀਕ ਹੈ ਜੇ ਬੰਦੇ ਦੇ ਅੰਦਰ ਦੋਗਲਾਪਨ ਹੈ ਤਾਂ ਜਿਨਾਂ ਮਰਜੀ ਲੁਕਾਵੇ ਅਸਲੀਅਤ ਦਿੱਸ ਹੀ ਪੈਣੀ ਹੈ ।
@creativelifewithnature916
@creativelifewithnature916 3 жыл бұрын
ਜ਼ਿੰਦਗੀ ਚ ਠਹਿਰਾਵ ਅਤੇ ਸ਼ਾਂਤੀ ਸਭ ਤੋਂ ਵੱਧ ਜਰੂਰੀ ਆ,ਜਦੋਂ ਇਹ ਦੋ ਚੀਜਾਂ ਮਿਲ ਜਾਂਦੀਆਂ ਆ ਤਾਂ ਜ਼ਿੰਦਗੀ ਆਪੇ ਸੋਹਣੀ ਹੋ ਜਾਂਦੀ ਆ ❤️❤️❤️❤️
@jugrajsinghsidhu8953
@jugrajsinghsidhu8953 3 жыл бұрын
ਮਾਖਣੀ ਸਾਬ ਤੁਸੀ ਆਪਦਾ ਚੈਨਲ ਬਣਾਉ ਬਾਈ ਜੀ ਉਸ ਲੋਕਾ ਨੂੰ ਸਿਹਤ ਗਿਆਨ ਧਰਮ ਵਾਰੇ ਗਿਆਨ ਜਾ ਨੋਜਵਾਨਾ ਨੂੰ ਵਪਾਰ ਕਰਨ ਦੇ ਤਰੀਕੇ ਦੱਸੋ
@manindersinghkhalsa2488
@manindersinghkhalsa2488 Жыл бұрын
ਬਣਾਇਆ ਹੋਇਆ ਪਰ ਲੋਕ ਚੰਗੀਆਂ ਤੇ ਸੇਧ ਦੇਣ ਵਾਲੇ ਨੂੰ ਸੁਣਨ ਲਈ ਤਿਆਰ ਨਹੀਂ
@MrChatwinderify
@MrChatwinderify 3 жыл бұрын
We need more personalities like you for the wellness of our society.........GREAT 🙂
@shinderpalsingh1757
@shinderpalsingh1757 Жыл бұрын
Great 👍
@sukhdeepdhillon1588
@sukhdeepdhillon1588 3 жыл бұрын
I Really enjoyed after coming from my job nd till in kitchen during cooking,listened each word quietly it truly stored in my mind, it's just like a Satsang.hats off to show nd off course to this 💑
@ranibasra601
@ranibasra601 3 жыл бұрын
ਬਹੁਤ ਵਧੀਆ ਤਜਰਬੇ ਦੀਆ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ ,ਸਿੱਖਣ ਵਾਲੇ ਬਹੁਤ ਕੁਛ ਸਿਖ ਸਕਦੇ ਹਨ ਬਹੁਤ ਧੰਨਵਾਦ makhani family
@pardeepkaile2991
@pardeepkaile2991 3 жыл бұрын
One of the best couple 💑 Thank you Rupinder for bringing them out to the world 🌎 🙏
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@paramlammay2286
@paramlammay2286 3 жыл бұрын
I am really impressed by their story. I am in Canada for the last 17 years, brought up in Shimla puri, Ludhiana.
@harleenkaur8630
@harleenkaur8630 3 жыл бұрын
Sir u are so practical in ur life .i appreciate you. With lots of DIVINE BLESSINGS DIVINE HAPPINESS✨✨✨
@simranjitkaurdeol5447
@simranjitkaurdeol5447 3 жыл бұрын
Bhut hi vdya gl baat kiti , Sadi family v eda de nachr di hi a ,asi v life nu bhut enjoy krde a ,menu eda de lok bhut vdya lgde ne...........
@user-ml1rx3fl6h
@user-ml1rx3fl6h 3 жыл бұрын
🤐🤐❤❤ hun tak da bast bast bast mohabtnama sir and mam da sir ne rabb v dahk liya sir deiya gala to lagda
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@BaljitSingh-ze9fy
@BaljitSingh-ze9fy 3 жыл бұрын
Watched both the episodes. Sardar sahib ji has narrated his life journey in choosing appropriate words at appropriate time, like experienced goldsmith who uses his mastery by placing appropriate diamond at appropriate place to give a beautiful piece.
@thepositivevibes1111
@thepositivevibes1111 2 жыл бұрын
ਬਹੁਤ ਸੋਹਣੀ ਜੋੜੀ, ਵਾਹਿਗੁਰੂ ਮੇਹਰ ਬਣਾਈ ਰੱਖਣ.... Mohabbatnama beautiful ਪ੍ਰੋਗ੍ਰਾਮ
@BaljitSingh-ze9fy
@BaljitSingh-ze9fy 3 жыл бұрын
Watched both the episodes. Sardar sahib ji has narrated his life journey choosing appropriate words at appropriate time like good goldsmith who places the diamond at appropriate place to give his piece a finality a beautiful piece.
@harmoniumland7417
@harmoniumland7417 2 жыл бұрын
ਇੰਟਰਨੈੱਟ ਚਲਾਉਣਾ ਸਫਲਾ ਹੋ ਗਿਆ ਰੁਪਿੰਦਰ ਜੀ ਸੱਚਮੁੱਚ। ਅਸਲ ਬੁੱਧੀਮਾਨ ਵਿਅਕਤੀ ਰਾਜਪਾਲ ਸਾਬ।
@asingh9522
@asingh9522 3 жыл бұрын
One of the best interviews 👍🏼🙏🏻🙏🏻
@malwainkudi4904
@malwainkudi4904 3 жыл бұрын
Unique personality of Rajpal Makhani ji👍
@reetkaur7436
@reetkaur7436 3 жыл бұрын
Speechless,god bless you,lgda gurbani nal bohat jude hoy ne vir ji.khush reho dono jee.
@gogadhanoa286
@gogadhanoa286 3 жыл бұрын
ਸਿੱਖਣ ਲਈ ਬਹੁਤ ਕੁਝ ਹੈ ਮਾਖਣੀ ਬਾਈ ਕੋਲੋਂ
@sidhus7116
@sidhus7116 3 жыл бұрын
Umeed kardi a sadi sari community es video nu dekhe te inspire ho ke asi sare sohni life enjoy kariye
@ranibasra601
@ranibasra601 3 жыл бұрын
ਹੋਰ ਐਪੀਸੋਡ ਕਰੋ ਰਾਜਪਾਲ ਮਖਣੀ ਜੀ ਦੇ ਨਾਲ
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@sukhmandhindsa3139
@sukhmandhindsa3139 3 жыл бұрын
ਮਖਨੀ ਜੀ ਇੱਕ ਜੀਵਨ ਤੇ ਕਿਤਾਬ ਲਿਖੋ ਜਿਸ ਵਿੱਚ ਤੁਹਾਡੇ ਜੀਵਨ ਦੇ ਤਜਰਬੇ ਹੋਣ।
@gurdeepbachhal2455
@gurdeepbachhal2455 3 жыл бұрын
God bless you veer g and family
@singh64155
@singh64155 3 жыл бұрын
👍
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@greenenergyandorganics5250
@greenenergyandorganics5250 3 жыл бұрын
Bahut wadhia interview Rupinder ji Mahni Sahab te ohna di wife ne jindgi jeoni sikh layi ji thanks
@beantkalane5944
@beantkalane5944 3 жыл бұрын
ਸਹੀ ਗੱਲ ਹੈ ਜੀ, ਬਣਦਾ credit ਮਿਲਣਾ ਚਾਹੀਦਾ ਹੈ,ਇਸ ਨਾਲ ਕੰਮ ਕਰਨ ਦੀ ਸਮਰੱਥਾ ਹੋਰ ਵੱਧਦੀ ਹੈ।
@HarpreetKaur-dj6xl
@HarpreetKaur-dj6xl 3 жыл бұрын
Ik mint v skip ni kite dove parts .... bhut vdia gallan 👌👌👌👌👌👍
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@BaljinderSingh-os9lr
@BaljinderSingh-os9lr 2 жыл бұрын
Att krate bapu g j sare dunia eme hoje ta sab khus reham 🙏🙏🙏🙏
@swarsangeetacademy
@swarsangeetacademy 10 ай бұрын
i really enjoy it..got to learn a lot from Makhni saab...Rupinde kaur is very good anchor
@baljindersingh1184
@baljindersingh1184 3 жыл бұрын
ਵੀਰ ਸਜਗ ਦਾ ਅਸਲ ਉਚਾਰਨ ਸਜੱਗ ਹੈ ।ਤੁਹਾਡੇ ਵਿਚਾਰ ਬਹੁਤ ਵਧੀਆ ਹਨ ।ਬਹੁਤ ਕੁਝ ਸਿਖਣ ਨੂੰ ਮਿਲਿਆ ਹੈ ।ਜਿਸ ਪਰਿਵਾਰ ਵਿੱਚ ਇਹੋ ਜਿਹੇ ਖਿਆਲ ਹੋਣ ਉਸ ਪਰਿਵਾਰ ਨੇ ਹਰ ਪੱਖੋਂ ਤਰੱਕੀ ਕਰਨੀ ਹੀ ਹੈ ।ਆਪਣੀ ਈਗੋ ਛੱਡ ਦੂਜਿਆਂ ਨੂੰ ਸਤਿਕਾਰ ਦਿਓਗੇ ਜ਼ਿੰਦਗੀ ਅਨੰਦ ਮਈ ਬਣ ਜਾਵੇਗੀ।
@manjeetgill6277
@manjeetgill6277 3 жыл бұрын
Uncle ji hor v wadi interview Howe, sachi bhut kuj learn kita, thank you very much couple ji
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@neeruearnest6435
@neeruearnest6435 3 жыл бұрын
We have been married for 23 years and life is good. Life is simple and keeping in simple would help.
@Amarjeetsingh-lb9fn
@Amarjeetsingh-lb9fn 3 жыл бұрын
ਪਿਆਰ ਕਬਜ਼ਾ ਨਹੀ ਪਹਿਚਾਣ ਹੈ( ਗੁਰਬਖਸ਼ ਸਿੰਘ ਪ੍ਰੀਤ ਲੜੀ)
@KuldeepSingh-dp5qw
@KuldeepSingh-dp5qw 3 жыл бұрын
Ji
@KuldeepSingh-dp5qw
@KuldeepSingh-dp5qw 3 жыл бұрын
Omomrmomrromr Ooomrmo Mrm O Ommrormr R Omro Ormorrmromrm ro Pm O Morning Memories rormir In mr roofing material Rmrormmroomr Omomtrr Ormromormr Mr form rrmo Mroimr
@rajinderkaur-qq9xm
@rajinderkaur-qq9xm 3 жыл бұрын
I have learnt alot from this interview Justified the title "Mohabbatnama" 😍
@utube838383
@utube838383 3 жыл бұрын
Yup
@lakhvirsingh2656
@lakhvirsingh2656 2 жыл бұрын
Really bauhthi enjoy kita dimaag fresh hogiya thanku so much sir mam and rupinderdidi
@harishsharma6476
@harishsharma6476 3 жыл бұрын
ਬਹੁਤ ਵਧੀਆਂ ਇਨਸਾਨ ਰਾਜ ਪਾਲ ਮੱਖਣੀ ਜੀ
@sharanjitkaur5032
@sharanjitkaur5032 3 жыл бұрын
Sbb to best ehi c k uh apni wife nu kini respect dinde… mere khayal eh ve bhut vdda raaj he vdia zindgi jeon da
@jaswantrai575
@jaswantrai575 3 жыл бұрын
ਸਤਿ ਸ੍ਰੀ ਅਕਾਲ ਜੀ ਦੋ ਕਿਸ਼ਤਾਂ ਦੀ ਇੰਟਰਵਿਊ ਸੁਣੀ ਬਹੁਤ ਹੀ ਵਧੀਆ ਲੱਗੀ। ਸਰਦਾਰ ਸਾਹਿਬ ਵਲੋਂ ਆਪਣੀ ਜਿੰਦਗੀ ਦੇ ਕਠਿਨਾਈਆਂ ਭਰੇ ਦਿਨਾਂ ਦੀ ਦਰਦ ਭਰੀ ਦਾਸਤਾਨ ਦਲੀਲਪੂਰਵਕ ਦੱਸੀ ਗਈ। ਸਰਦਾਰ ਸਾਹਿਬ ਨੇ ਆਪਣੀ ਪਤਨੀ ਸਮੇਤ ਆਪਣੇ ਮਾਤਾ ਪਿਤਾ ਨਾਲ ਗੁੱਸੇ ਹੋਣ ਤੋਂ ਬਾਅਦ ਆਪਣਾਂ ਘਰ ਛਡ ਦਿੱਤਾ। ਲੰਮੇ ਸਮੇਂ ਦੀ ਮਿਹਨਤ ਸਦਕਾ ਮੁੜ ਆਪਣੇ ਪੈਰਾਂ ਤੇ ਖੜੇ ਹੋਏ। ਕਾਮਯਾਬੀ ਹਾਸਲ ਕੀਤੀ। ਅੱਛੇ ਮਿਹਨਤਕਸ਼ ਇਨਸਾਨ ਬਣੇ । ਫਿਰ ਇਹਨਾਂ ਦੇ ਘਰ ਦੋ ਬਚਿਆ ਨੇ ਜਨਮ ਲਿਆ। ਫਿਰ ਸਰਦਾਰ ਸਾਹਿਬ ਅੱਛੇ ਪਿਤਾ ਬਣੇ। ਕੁੱਲ ਮਿਲਾ ਕੇ ਚਰਚਾ ਬਹੁਤ ਹੀ ਦਲੀਲਪੂਰਵਕ ਲੱਗੀ ਜੀ। ਪਰੰਤੂ ਇਕ ਗਲ ਮੈਂ ਸੋਚਦਾ ਹਾਂ ਕਿ ਸਰਦਾਰ ਸਾਹਿਬ ਬਹੁਤ ਉਚੀ ਸੋਚ ਦੇ ਮਾਲਕ ਨੇ ਇਹਨਾਂ ਦੇ ਪਿਤਾ ਵੀ ਉਚੀ ਸੋਚ ਦੇ ਮਾਲਕ ਹੋਣਗੇ। ਹੋ ਸਕਦਾ ਉਹਨਾਂ ਨੇ ਜਾਣਬੁਝ ਕੇ ਸਰਦਾਰ ਸਾਹਿਬ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਚੋਟ ਕੀਤੀ ਹੋਵੇ। ਕੀ ਸਰਦਾਰ ਸਾਹਿਬ ਨੇ ਦੁਬਾਰਾ ਜਾਂ ਕਈ ਵਾਰ ਆਪਣੇ ਮਾਤਾ ਪਿਤਾ ਨਾਲ ਮੇਲ ਮਿਲਾਪ ਲਈ ਕਦੇ ਕੋਸ਼ਿਸ਼ ਕੀਤੀ। ਚਰਚਾ ਚ ਕੋਈ ਅਜਿਹੀ ਗਲ ਸਾਹਮਣੇ ਨਹੀਂ ਆਈ। ਕੀ ਇਹ ਪਰਿਵਾਰ ਕਦੇ ਮੁੜ ਇਕੱਠਾ ਨਹੀਂ ਹੋਇਆ ਜਾਂ ਕਿਸੇ ਵਲੋਂ ਉਪਰਾਲਾ ਹੀ ਨਹੀਂ ਕੀਤਾ ਗਿਆ ਜੀ। ਇਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@parmjitkaurchhina4355
@parmjitkaurchhina4355 3 жыл бұрын
Really, we can learn many things from them , thank u soo much for telecast this
@kaurkk8269
@kaurkk8269 3 жыл бұрын
ਬਹੁਤ ਵਧੀਆ ਜੀ ਮੁਲਾਕਾਤ ਸੀ
@BaljitSingh-ze9fy
@BaljitSingh-ze9fy 3 жыл бұрын
Watched both episodes Sardarji is excellent storyteller of family journey, choosing the appropriate words at appropriate time like goldsmith who engraved or places the diamond at appropriate place to give it finality a beautiful piece.
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@15139775
@15139775 3 жыл бұрын
I like this program very much. Sardar g the life experience and motivation bahut vadhiya laga. I learn very much. Love u
@user-it9sb6ro9k
@user-it9sb6ro9k 5 ай бұрын
ਤੁਸੀਂ ਬੜੇ ਚੰਗੇ ਹੋ ਮਾਖਨੀ ਸਾਹਿਬ
@surinderkaur4955
@surinderkaur4955 3 жыл бұрын
ਵਧੀਆ ਜੋੜਾਂ
@jasdhali7437
@jasdhali7437 3 жыл бұрын
Truthful and practical God Bless and God Speed
@parmjitkaur2874
@parmjitkaur2874 3 жыл бұрын
Thanks 🙏 Rupinder bless u !!!! Wonderful couple 👍
@nirrpjeettmiittal2916
@nirrpjeettmiittal2916 3 жыл бұрын
Best best ever video which gives good tips for parenting and relationship.... sir is good councilor ,best parents
@amanpreet4998
@amanpreet4998 3 жыл бұрын
Nyc pair. Sirjii dii soch vadiyaa vaa.
@AnitaDevi-rt2ff
@AnitaDevi-rt2ff 3 жыл бұрын
Different personalities but best ever seen
@rajindersharma7779
@rajindersharma7779 2 жыл бұрын
Very impressive interview. Worth listening many times. Good channel.
@abhishekchoudhury2418
@abhishekchoudhury2418 Жыл бұрын
Thanks bro so nice
@jasrajkaur46
@jasrajkaur46 3 жыл бұрын
I have no words for this video.....love from 🇨🇦
@desikam6928
@desikam6928 3 жыл бұрын
U nu milaya hubby
@jaskarankaur599
@jaskarankaur599 3 жыл бұрын
bhut nyc person dove bhut kuj sikhn nu mileya ❤😇
@sidhus7116
@sidhus7116 3 жыл бұрын
Best interview, Motivational
@robinsabharwal7558
@robinsabharwal7558 3 жыл бұрын
Beautiful soch 💭✨
@Makeup.by.navneet
@Makeup.by.navneet 3 жыл бұрын
Such clarity towards life❤️ i hope I attain it someday ❤️❤️❤️
@nickname3521
@nickname3521 3 жыл бұрын
Vaheguru ji aap ji nu hmesa charrdi kla vich rkhn
@goneviral8814
@goneviral8814 3 жыл бұрын
Positive man 🙏
@gillgill2503
@gillgill2503 3 жыл бұрын
Nice. Couple 💖💖
@udhambrar4422
@udhambrar4422 3 жыл бұрын
Good logical thoughts and a lot to learn from 👍
@renudogra8106
@renudogra8106 3 жыл бұрын
Very impressive last topic of your interview veer ji very rare are Men like God bless you all
@utube838383
@utube838383 3 жыл бұрын
Loved it !!! I wish it was longer 😀 We love B social !!! Thank you for entertaining us and bringing brilliant content
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@prof.kuldeepsinghhappydhad5939
@prof.kuldeepsinghhappydhad5939 Жыл бұрын
Great 👍 ❤
@gagangill2842
@gagangill2842 3 жыл бұрын
U r the best speaker and thoughts also ..hats off sir .u support women also
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@manjitkour1885
@manjitkour1885 3 жыл бұрын
Baught hi Badiya programme hay.Baught kuch sikhan noo milaya hay.Thanks.
@kulwantsathi932
@kulwantsathi932 3 жыл бұрын
You guys are a fine example 🙏
@ShellyGaind
@ShellyGaind 3 жыл бұрын
Jai shri nirmla mhaavtarm mata ji blessed you evwryone 🙏🙏🙌🙌
@lovepreetdhiman7604
@lovepreetdhiman7604 3 жыл бұрын
Bahut vadia soch aa dono uncle aunty di. eda di soch naal parivar chalda
@nirrpjeettmiittal2916
@nirrpjeettmiittal2916 3 жыл бұрын
Interviewer is also very well asked question and she is very polite hats off you mam you choose Dimond for him / her
@KirandeepKaur-mq7qu
@KirandeepKaur-mq7qu 3 жыл бұрын
Uncle is best
@KuldeepSingh-jq8vv
@KuldeepSingh-jq8vv 3 жыл бұрын
राजपाल मखनी प्लीज विजिट माउंट आबू एंड लिसन बीके शिवानी व्हाट्सएप पॉजिटिव
@jaswantkaur5815
@jaswantkaur5815 3 жыл бұрын
Best video 🙏🙏❤❤God bless Makhani family..
@jasmohanjitgill7783
@jasmohanjitgill7783 5 ай бұрын
I like the way you convey your message Mr Makhni. You are a good person and you both are lucky to have good partnership.
@bhupindersingh7215
@bhupindersingh7215 3 жыл бұрын
ਖੂਬਸੂਰਤ ਵਿਚਾਰ ਧੰਨਵਾਦ ਜੀ
@Avreen_Kaur9824
@Avreen_Kaur9824 3 жыл бұрын
The best family ever seen in my life 💓
@karmjitkaur2123
@karmjitkaur2123 3 жыл бұрын
Great personality always God bless u
@jagtarkalar8786
@jagtarkalar8786 3 жыл бұрын
Saedar Sahb 🙏🙏🙏
@RupinderKaur-kf8ni
@RupinderKaur-kf8ni 3 жыл бұрын
Wahhhhh g
@harishqumar
@harishqumar 3 жыл бұрын
ਜੀਓ ਟੀਮ bsocial ਅਤੇ ਸਾਰੇ ਜੋੜੇ 🤞💝
@shergill4996
@shergill4996 3 жыл бұрын
kya baat hai ji
@inder07able
@inder07able 6 ай бұрын
Salute... God bless 🎉
@rajwantkaur7698
@rajwantkaur7698 2 жыл бұрын
Bahut he wadea soch paji de🙏
@arshpreetkaurharfatehsingh5091
@arshpreetkaurharfatehsingh5091 3 жыл бұрын
Wahhhh
@RajinderSingh-lz6lj
@RajinderSingh-lz6lj 3 жыл бұрын
ਮਾਖਣੀ ਸਾਹਬ ਦੀ ਇੰਟਰਵਿਉ ਬਹੁਤ ਵਧੀਆ ਲੱਗੀ ਮਾਖਣੀ ਸਾਹਬ ਬਹੁਤ ਵਧੀਆ ਸਾਹਿਤ ਕਾਰ ਨੇ ਪਰ ਅਫਸੋਸ ਮਾਖਣੀ ਸਾਹਬ ਦੇ ਕੰਮ ਕਾਰ ਵਾਰੇ ਮੁਢਲੀ ਸਿੱਖਿਆ ਤੇ ਜੀਵਨ ਵਾਰੇ ਕੋਈ ਜਾਣਕਾਰੀ ਨਹੀਂ ਦੱਸੀ ਗਈ
@rajpalmakhni
@rajpalmakhni 3 жыл бұрын
ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal #bsocial
@HardeepSingh-wn6ev
@HardeepSingh-wn6ev 3 жыл бұрын
Best show to motivational program. I appreciate it.
@sarbjitdhillon9160
@sarbjitdhillon9160 2 жыл бұрын
Great ideas....Piar ihsaas hai.kabza nahi
@JaskaranSingh-ec4wl
@JaskaranSingh-ec4wl 3 жыл бұрын
Bahut vdiya episode Rupinder Bhahan Ji..
@veerpalkaur2140
@veerpalkaur2140 3 жыл бұрын
Bahut vadia interview
@dr.charanjitsingh8203
@dr.charanjitsingh8203 3 жыл бұрын
The best, Makhani family
@JaspalSingh-fk2xr
@JaspalSingh-fk2xr 3 жыл бұрын
You are great Sir well done God bless both
@manjitkaur3831
@manjitkaur3831 3 жыл бұрын
wow NIC both of u thanks di
@Manjeet.kaur58
@Manjeet.kaur58 5 ай бұрын
So nice video. God bless u always veer ji 🙏
Who has won ?? 😀 #shortvideo #lizzyisaeva
00:24
Lizzy Isaeva
Рет қаралды 66 МЛН
Double Stacked Pizza @Lionfield @ChefRush
00:33
albert_cancook
Рет қаралды 85 МЛН
Rang Pi Liya Mama 😂 #shorts #tiktokvideo #funnyshorts #comedy #ytshorts
0:46
Sukhasan Ka Rahman Bhai
Рет қаралды 24 МЛН
貓媽媽🆚爆米花🌽🥷🍿 #aicat #shorts #cute
0:33
Cat Cat Cat
Рет қаралды 46 МЛН
Они не знали, почему он так поступил, пока
0:39