Mohali 'ਚ ਸ਼ੂਟਿੰਗ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ, ਸਿੱਖ ਸੰਸਥਾਵਾਂ ਨਾਲ ਜੁੜੇ ਨਕਲੀ ਸੈੱਟ ਬਣਾਉਣ 'ਤੇ SGPC ਸਖ਼ਤ

  Рет қаралды 3,437

News18 Punjab/Haryana/Himachal

News18 Punjab/Haryana/Himachal

26 күн бұрын

ਫਿਲਮਾਂ ਤੇ ਨਾਟਕਾਂ 'ਚ ਸਿੱਖ ਸੰਸਥਾਵਾਂ ਨਾਲ ਜੁੜੇ ਨਕਲੀ ਸੈੱਟ ਬਣਾਉਣ 'ਤੇ SGPC ਸਖ਼ਤ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ। ਫਿਲਮਾਂ 'ਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ 'ਤੇ ਪਾਬੰਦੀ- ਧਾਮੀ। ਨਕਲੀ ਸੈੱਟ ਬਣਾਉਣਾ ਸਿੱਖ ਧਰਮ ਦੀ ਮਰਿਆਦਾ ਖਿਲਾਫ਼- ਧਾਮੀ। 'ਮੁਹਾਲੀ 'ਚ ਸ਼ੂਟਿੰਗ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਜਾਵੇਗੀ'। ਸ਼ੂਟਿੰਗ ਨਾਲ ਜੁੜੇ ਲੋਕਾਂ ਨੂੰ ਸਿੰਘ ਸਾਹਿਬਾਨ ਕਰਨਗੇ ਤਲਬ- ਧਾਮੀ। 'ਫਿਲਮਾਂ ਤੇ ਨਾਟਕਾਂ 'ਚ ਸਿੱਖਾਂ ਨਾਲ ਜੁੜਿਆ ਕੁਝ ਵੀ ਨਕਲੀ ਨਹੀਂ ਦਿਖਾਇਆ ਜਾ ਸਕਦਾ'। ਇਸਦੇ ਨਾਲ ਹੀ ਧਾਮੀ ਨੇ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਵੱਲੋਂ ਵਰਚੂਅਲੀ ਬਿਆਨ ਦਰਜ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ...ਉਨ੍ਹਾਂ ਕਿਹਾ ਕਿ, ਅਜਿਹੇ ਮਾਮਲਿਆਂ 'ਚ 313 ਦੇ ਤਹਿਤ ਕਾਰਵਾਈ ਹੁੰਦੀ ਹੈ, ਪਰ ਪੁਲਿਸ ਕਾਰਵਾਈ ਕਰ ਰਹੀ ਹੈ।
strong notice of filming of fake marriage in a fake Gurdwara Sahib during the shooting of a film
#harjinderdhami #amritsarnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1
@jagbedi_music4781
@jagbedi_music4781 24 күн бұрын
ਆ ਜੋ ਦੱਲੇ ਸ਼ੂਟਿੰਗ ਰੁਕਾਦੇ ਪਏ ਆ ਇਹਨਾਂ ਦੀ ਇੱਕ ਹੋਰ ਵੀਡੀਓ ਆਈ ਹੈ ਜਿਸ ਵਿੱਚ ਇਹ ਸ਼ਰਾਬ ਪੀਂਦੇ ਦਿਖਾਈ ਦੇ ਰਹੇ ਆ
Inside Out Babies (Inside Out Animation)
00:21
FASH
Рет қаралды 23 МЛН
Secret Experiment Toothpaste Pt.4 😱 #shorts
00:35
Mr DegrEE
Рет қаралды 37 МЛН
Heartwarming Unity at School Event #shorts
00:19
Fabiosa Stories
Рет қаралды 25 МЛН
Sidhu Moosewala Father Balkaur Singh | Pal Singh Samaon | Samaon | Mansa | Teeyan Da Mela 2024
22:35
Inside Out Babies (Inside Out Animation)
00:21
FASH
Рет қаралды 23 МЛН