'Mohammad Sadiq ਜਦੋਂ ਵੀ ਚੋਣ ਜਿੱਤੇ, ਪਾਰਟੀ ਦੀ ਸਰਕਾਰ ਨਹੀਂ ਬਣੀ' | Newsroom Kathera| Elections 2024 |N18V

  Рет қаралды 211,759

News18 Punjab/Haryana/Himachal

News18 Punjab/Haryana/Himachal

18 күн бұрын

'Mohammad Sadiq ਜਦੋਂ ਵੀ ਚੋਣ ਜਿੱਤੇ, ਪਾਰਟੀ ਦੀ ਸਰਕਾਰ ਨਹੀਂ ਬਣੀ' | Newsroom Kathera| Elections 2024 |N18V
#mohammadsadiq #NewsroomKathera #news18punjab #elections2024 #loksabhaelection2024 #newsroomwitnessbox #congress
newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | Mohammad Sadiq | Mohammad Sadiq | Mohammad Sadiq With news18 interview | newsroom witness box news | newsroom kathera news | newsroom kathera news18 | newsroom katihera | Mohammad Sadiq in Newsroom Katehra | Mohammad Sadiq Exclusive Interview |
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 125
@jassbir1363
@jassbir1363 17 күн бұрын
ਸਦੀਕ ਸਾਹਿਬ ਹਾਈਂ ਕਮਾਂਡ ਦਾ ਧੰਨਵਾਦ ਕਰੋ ਜੀ , ਜਿਸ ਦੀ ਵਜਾਂ ਕਰਕੇ ਪਹਿਲਾ MLA ਦੀ ਚੋਣ ਜਿੱਤੀ ਤੇ ਦੂਜੀ ਵਾਰ MP ਦੀ ਚੋਣ ਜਿੱਤੀ , ਤੇ ਪੈਨਸਨ ਦੇ ਹੱਕਦਾਰ ਹੋ ਗਏ ਜੀ । ਸੋ ਜਿੰਦਗੀ ਦਾ ਅਨੰਦ ਮਾਣੋ ਜੀ ।
@RajKumar-wf9nb
@RajKumar-wf9nb 10 күн бұрын
Muhamad.sadeek.is.veri.good.neta.he.
@ABI___YT____999
@ABI___YT____999 17 күн бұрын
ਸਦੀਕ ਸਾਹਿਬ ਪਾਰਲੀਮੈਂਟ ਵਿੱਚ ਪੰਜਾਬ ਦੇ ਜਰੂਰੀ ਮੂਦੇ ਉਠਾਉਣ ਦੀ ਬਜਾਏ ਪਾਰਲੀਮੈਂਟ ਵਿੱਚ ਆਪਣੀ ਨੀਂਦ ਪੂਰੀ ਕਰਨ ਜਾਂ ਆਪਣੇ ਮੋਢੇ ਦਰਦ ਕਰਨ ਬਾਰੇ ਮਸ਼ਹੂਰ ਹਨ
@SurinderSingh-iq4gf
@SurinderSingh-iq4gf 15 күн бұрын
ਸਦੀਕ ਕਾਂਗਰਸ ਪਾਰਟੀ ਦਾ ਐਮ ਪੀ ਬਣਕੇ ਸੰਸਦ ਵਿਚ ਸੌਂ ਕੇ ਟਾਈਮ ਕੱਢ ਦਿੱਤਾ,,, ਹੁਣ ਕੀ ਜੁਮੇਵਾਰੀ ਦਵੇ ਕਾਂਗਰਸ ਪਾਰਟੀ,,
@tarnsahota3108
@tarnsahota3108 16 күн бұрын
ਪਾਰਟੀ ਦਾ ਧੰਨਵਾਦ ਕਰ ਤੂੰ ਹਾਰਨ ਤੋਂ ਬਚ ਗਿਆ ਜਾ ਸੌਣ ਤੋ ਬਿਨਾ ਕੀ ਕੰਮ ਕੀਤਾ
@tajinderpalsingh7202
@tajinderpalsingh7202 17 күн бұрын
ਕੋਈ ਇੱਕ ਵੀ ਗੱਲ ਕੀਤੀ ਚੱਜ ਦੀ ? ਕੋਈ ਗੱਲ ਹੈਗੀ ਸਮਝ ਵਾਲੀ ਤਾਂ ਦੱਸੋ ਮੈਨੂੰ ਵੀ
@GiftySarao
@GiftySarao 16 күн бұрын
ਮੋਡਾ ਠੀਕ ਆ ਹੁਣ ਮਹਾਰਾਜ 😂😮
@mukhtiarsinghtaggar1445
@mukhtiarsinghtaggar1445 16 күн бұрын
ਕਦੇ ਪਾਰਲੀਮੈਂਟ ਵਿੱਚ ਬੋਲੇਆ
@BaljitSingh-bj4vm
@BaljitSingh-bj4vm 17 күн бұрын
ਬੇਅੰਤੂ। ਬੁੱਚੜ ਸੀ ਸ਼ਹੀਦ ਨਹੀਂ ਉਹ ਕਾਤਲ ਸੀ ਉਹਦਾ ਸੋਧਾ ਲਾਇਆ ਗਿਆ ਹੈ
@kanwalpreet4553
@kanwalpreet4553 16 күн бұрын
ਸਤਿ ਕਾਰ ਯੋਗ ਸਦੀਕ ਸਾਹਿਬ ਜੀ ਸਤਿ ਸਿਰੀ ਆਕਾਲ ਜੀ
@ssbdiary5258
@ssbdiary5258 17 күн бұрын
ਮੋਡਾ ਠੀਕ ਆ ਹੁਣ ?
@user-vh4gw8pc9i
@user-vh4gw8pc9i 16 күн бұрын
ਕਾਂਗਰਸ ਨੇ ਚੰਗਾ ਨਈ ਕੀਤਾ ਸ੍ਰੀ ਸਾਦਿਕ ਸਾਬ ਜੀ ਨੂੰ ਟਿਕਟ ਨਾ ਦੇ ਕੇ ( ਕਾਂਗਰਸ ਦੀ ਸਿਆਸਤ ਸਾਡੀ ਸਮਝ ਤੋਂ ਪਰਾ ਆ
@SuchaSingh-jw4ss
@SuchaSingh-jw4ss 16 күн бұрын
ਸਦੀਕ ਸਾਹਿਬ ਤੁਸੀਂ ਕਾਂਗਰਸ ਦੇ ਐਮ ਪੀ ਹੋ, ਤੁਸੀਂ ਕਿਉਂ ਨਹੀਂ ਉਨ੍ਹਾਂ ਨੂੰ ਕੁੱਝ ਪੁੱਛ ਸਕਦੇ ਹਰ ਗੱਲ ਦਾ ਇੱਕੋ ਜਵਾਬ ਉਨ੍ਹਾਂ ਦੀ ਮਰਜ਼ੀ ਹੈ
@harcharansingh6037
@harcharansingh6037 15 күн бұрын
ਸ਼ਦੀਕ ਸਾਬ ਕਾਂਗਰਸ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਕਿਸੇ ਹੋਰ ਪਾਰਟੀ ਵਿੱਚ ਹੁੰਦੇ ਏਨਾ ਮਾਣ ਸਨਮਾਨ ਨਹੀਂ ਮਿਲਣਾ ਤੁਸੀਂ ਕਿਹੜੇ ਚੈਨਲ ਤੇ ਜਾ ਬੈਠੇ
@BhinderSran-ky8ok
@BhinderSran-ky8ok 17 күн бұрын
ਸਾਹ ਤਾ ਪੁਰਾ ਨਿਕਲ ਨਹੀਂ ਰਹੇ ਹੈਂ ਬਾਈ ਜੀ ਤੂਸੀਂ ਪਰਚਾਰ ਕੀਈ ਕੀਈ ਕਰਗੇ ਗੀਈ
@RashpalsinghRashpalsingh-pr6jl
@RashpalsinghRashpalsingh-pr6jl 14 күн бұрын
ਸਦੀਕ ਜੀ ਬੇਅੰਤ ਸ਼ਹੀਦ ਨਹੀਂ ਯੋਧਿਆਂ ਵੱਲੋਂ ਸੋਧਿਆ ਗਿਆ ਸੀ ਬੇਅੰਤ ਬੁੱਚੜ
@GulzarSingh-ux3en
@GulzarSingh-ux3en 17 күн бұрын
I now 50 years old.When saddiq sab was on top.then I was in 4th class.saddiq sab is a honest and a wise person and clear heart man
@aaravaarav9099
@aaravaarav9099 16 күн бұрын
ਕਿਵੇਂ ਘੇਰੀ ਬੈਠੇ ਨੇ,
@harcharansingh6037
@harcharansingh6037 15 күн бұрын
ਇਹ ਚੈਨਲ ਕਾਂਗਰਸ ਦੀ ਨੈਗੇਟਿਵ ਖ਼ਬਰ ਬਹੁਤ ਚੁੱਕਦੇ ਨੇ ਪੋਜ਼ੀਟਿਵ ਖ਼ਬਰ ਬਿਲਕੁਲ ਨਹੀਂ ਦਿਖਾਉਣਗੇ
@dhiansingh3103
@dhiansingh3103 15 күн бұрын
ਪੱਤਰਕਾਰ ਵੀਰ ਜੀ ਇਸ ਨੂੰ ਹੁਣ ਘਰ ਬੈਠਣ ਦਿਓ, ਕਿਉਂਕਿ ਭਵਿੱਖ ਦੀ ਸਿਆਸਤ ਅਤੇ ਨਵੀਂ ਪੀੜ੍ਹੀ ਇਹੋ ਜਹੇ ਆਗੂਆਂ ਨੂੰ ਨਹੀਂ like ਕਰਦੀ, ਸੋ ਮੇਰੀ ਬੇਨਤੀ ਹੈ ਪੱਤਰਕਾਰ ਨੂੰ ਸਦੀਕ ਨੂੰ ਹੁਣ ਅਗਲੀਆਂ ਚੋਣਾਂ ਲੜਨ ਲਈ ਮਜ਼ਬੂਰ ਨਾ ਕਰੋ, ਸਗੋਂ ਡਾਕਟਰ ਤੋਂ bed ਰੈਸਟ ਲੈਕੇ ਘਰੇ ਆਰਾਮ ਕਰੇ, ਪੈਨਸ਼ਨਾਂ 2 ਇਸਨੂੰ ਮਿਲੀ ਜਾਣੀਆਂ ਹਨ । ਸੋ ਸਦੀਕ ਜੀ ਬੇਨਤੀ ਹੈ ਤੁਸੀ ਹੁਣ ਘਰ ਜਾਓ ਅਨੰਦ ਲਓ
@AVTARKHAMBRA
@AVTARKHAMBRA 16 күн бұрын
Good.Sepeach
@kashmir2445
@kashmir2445 17 күн бұрын
ਇਸ ਤੇ ਕਿਹੜਾ ਕੇਸ ਬਣਦਾ ਵਿਚਾਰੇ ਦੀ ਧੌਣ ਦੁਖਦੀ ਆ
@dhiansingh3103
@dhiansingh3103 15 күн бұрын
ਸਦੀਕ ਜੀ ਮੋਢੇ ਦਾ ਕੀ ਹਾਲ ਐ 😂😂, ਹੁਣ ਘਰੇ ਬੈਠਕੇ ਇਕ ਤਾਂ ਮੋਢੇ ਨੂੰ ਸੇਕਾ ਦੇ, ਅਤੇ ਦੂਜਾ ਜੋਰ ਆਲਾ ਕੰਮ ਨਾ ਕਰੀਂ , ਬਾਕੀ ਤੂੰ ਆਪਣੀ ਨੀਂਦ ਨਾਦ ਪੂਰੀ ਕਰ ਲੈ , ਹੋ ਸਕਦੇ ਅਗਲੀ ਵਾਰ ਅਕਾਲੀ ਤੈਨੂੰ ਟਿਕਟ ਦੇ ਦੇਣ ਕਿਉਂਕਿ ਉਨ੍ਹਾਂ ਨੂੰ ਵੀ ਤੇਰੀ ਬੜੀ ਲੋੜ ਆ😂😂😂😂
@ashwneetkaur7887
@ashwneetkaur7887 15 күн бұрын
So integent
@mohankahlon4563
@mohankahlon4563 15 күн бұрын
ਸਦੀਕ ਸਾਹਬ ਆਪਣੇ ਦਿਲ ਦੀ ਵੀ ਗਲ ਦਸੋ ਵਡੇ ਲੀਡਰ ਕਿਸ ਤਰਾਂ ਦੇ ਕੰਮ ਕਰ ਰਹੇ ਹੋ।
@aparsinghdhillon
@aparsinghdhillon 15 күн бұрын
Bahut wadhiya reply given by Sadiq sab
@Gurlali
@Gurlali 17 күн бұрын
ਦੱਲਾ ਬੇਅੰਤ ਦਾਸ ਬੁੱਚੜ
@aaravaarav9099
@aaravaarav9099 16 күн бұрын
ਅੱਖਾਂ ਚ ਲੋ ਅਜੇ ਵੀ ਪਾਉਂਦਾ
@user-rt8dg2xt8h
@user-rt8dg2xt8h 17 күн бұрын
Sadik:dil:da:saf:banda
@SuchaSingh-jw4ss
@SuchaSingh-jw4ss 16 күн бұрын
ਦਿੱਲ ਦਾ ਸਾਫ ਹੋਣਾ ਪੈਣਾ, ਜਦੋਂ ਰਾਜਨੀਤੀ ਵਾਰੇ ਕੁੱਝ ਪਤਾ ਹੀ ਨਹੀਂ
@JewanSingh-bk3lj
@JewanSingh-bk3lj 10 күн бұрын
ਵਿਚਾਰੇ ਦੀ ਨੀਂਦ ਪੂਰੀ ਗਾਉਣ ਵੇਲੇ ਤਾਂ ਹੁੰਦੀ ਨਹੀਂ
@baldevsingh3568
@baldevsingh3568 16 күн бұрын
Sidiq sahib nu bachpan to hi singer de taur te dekhia sunia hai hai eh top singer san eh darwesh siasatdaan ne
@user-uu9vq6tt6k
@user-uu9vq6tt6k 14 күн бұрын
Good thinking
@Suman-xw9jd
@Suman-xw9jd 15 күн бұрын
❤❤❤❤❤
@user-cu8qs4re6p
@user-cu8qs4re6p 17 күн бұрын
❤❤❤
@karanbaraich2300
@karanbaraich2300 17 күн бұрын
❤👍
@jasssidhu8565
@jasssidhu8565 16 күн бұрын
ਸੰਸਦਸੁੱਤਾਰਹਿੰਦਸੀ
@hardialsingh5882
@hardialsingh5882 11 күн бұрын
ਓਹ ਸਮਾਂ ਬੀਤ ਗਿਆ ਲੱਗਦਾ ਹੈ ਕਿ ਪਾਰਟੀ ਵਿਚ ਸੱਚਾ ਧਰਮੀ‌ ਦੇਸ਼ ਸੇਵਾ ਮਾਨਵਤਾ ਦੀ ਸੇਵਾ ਪਾਰਟੀ ਦੀ ਸੇਵਾ ਵਾਲੇ ਬਿਨਾਂ ਲਾਲਚ ਵਰਕਰਾਂ ਦੀ ਬਹੁਤ ਵੱਡੀ ਕਮੀ ਹੈ ਲੀਡਰ ਵੀ ਵਰਕਰਾਂ ਦੀ ਓਹ ਦੀ ਓਹ ਉਹ ਪਹਿਲੇ ਵਾਲੀ ਇੱਜਤ ਨਹੀਂ ਲਿਦਾ ਜੋ ਵੀ ਬਣਦਾ ਵਾ ਅਮੀਰ ਲੋਕ ਬਣਦਾ ਹੈ ਅਮੀਰ ਅਮੀਰਾਂ ਦੀ ਮਦਦ ਕਰਦੇ ਹਨ ਲੀਡਰਾਂ ਮੈਂ ਗੈਂਗ ਬਣਾਏ ਹੋਏ ਹਨ ਉਹ ਉਹਨਾਂ ਦੀ ਮਦਦ ਕਰਦੇ ਹਨ ਅੱਜ ਦੇ ਯੁੱਗ ਵਿੱਚ ਗਰੀਬ ਬੰਦਾ ਲੀਡਰ ਨਹੀਂ ਬਣ ਸਕਦਾ ਬਹੁਤ ਮੁਸ਼ਕਿਲ ਹੈ ਦੇਸ਼ ਸੇਵਾ ਮਾਨਵਤਾ ਦੀ ਸੇਵਾ ਦੀ ਬਹੁਤ ਵੱਡੀ ਲੋੜ ਹੈ
@mukhtiarsinghtaggar1445
@mukhtiarsinghtaggar1445 16 күн бұрын
ਬਿਨਾਂ ਦੁੱਧ ਵਾਲੀ ਮੱਝ ਬੇਚ ਦੇਣੀ ਚਾਹੀਦੀ ਹੈ ਤੁਸੀਂ ਕਿਹਣੇਓ ਖਰੀਦ ਕੇ ਲੈ ਆਓ
@birendersingh3226
@birendersingh3226 12 күн бұрын
Sadik Shaib nu Cong nu ticket jarur Dena chahiye c hun be party vich man saman da pad Dena chahiye momaed Sadik G nu ☀️⭐🇮🇳🌻💐🌺🏇✈️🙏🙏
@Suman-xw9jd
@Suman-xw9jd 11 күн бұрын
Very nice man ❤❤
@sarbjitsandhu2531
@sarbjitsandhu2531 12 күн бұрын
ਪਤਾ ਨਹੀਂ ਇਨਾ ਲੀਡਰਾਂ ਦੀ ਕੀ ਮਜ਼ਬੂਰੀ ਹੈ ਇਹ ਖੁੱਲ ਕੇ ਗੱਲ ਨੀ ਕਰਦੇ। ਹਰ ਗੱਲ ਡਰ ਡਰ ਕੇ ਕਰਦੇ ਹਨ ਲੱਗਦਾ ਇਹ ਤਾਂ ਆਪਣੇ ਵਿਚਾਰ ਵੀ ਖੁੱਲ ਕੇ ਨਹੀਂ ਕਰ ਸਕਦੇ ਲੋਕਾਂ ਦਾ ਕੀਸਵਾਰ ਸਕਦੇ ਹਨ
@user-lq4un3xc1u
@user-lq4un3xc1u 16 күн бұрын
Sadik g noo toobi vajani audi baki ehna noo kakh nahi auda janda loka noo ਕਲਾਕਾਰਾਂ ਨੂੰ ਵੋਟਾਂ ਨਹੀਂ ਪਾਉਣੀ ਚਾਹੀਦੀ
@manjitsingh-tj8gi
@manjitsingh-tj8gi 16 күн бұрын
ਮੋਢਾ ਚੜਿਆ ਕਿ ਉਤਰਿਆ ?
@harbhajansingh6910
@harbhajansingh6910 16 күн бұрын
ਪੱਲਾ ਨਾ ਕਰ ਐਵੇਂ ਚੁੰਨੀ ਸਾੜ ਬਵੇਗੀ ਨੀ ਕੁੜੀਏ
@sohansinghkhalsa7725
@sohansinghkhalsa7725 12 күн бұрын
Very nice, ja kug kah nahi sakda kee karna. ?
@gurmeetsingh6094
@gurmeetsingh6094 16 күн бұрын
❤❤
@GurjeetSingh-bu1cg
@GurjeetSingh-bu1cg 13 күн бұрын
Nice men
@MohinderSingh-hr6pk
@MohinderSingh-hr6pk 17 күн бұрын
Sadiq ji nice person even than Bittu gadaar
@harbhajansingh6910
@harbhajansingh6910 16 күн бұрын
ਸਿਆਣਿਆਂ ਗਲਾਂ ਕੀਤੀਆ ਹਨ
@rotihukdi9591
@rotihukdi9591 17 күн бұрын
HAR ANSWAR MARJI NA DE KUJ BOL V LA RAHUL GANG BARE
@sewakmand119
@sewakmand119 12 күн бұрын
Pr jo mrji aaa sdeek bnda sida aa oh koi v faltu gl ni krda pya sidi ji gl krda pya kise na madi na changi
@YashPal-bt8rp
@YashPal-bt8rp 15 күн бұрын
Moh mid Sadik ji thouda Hakka vicho congrats Hara ge,, akal fir auni hay aina nu ,
@user-tr4ze7sn4k
@user-tr4ze7sn4k 14 күн бұрын
Mohamed dadiq good man
@Suman-xw9jd
@Suman-xw9jd 14 күн бұрын
M,s very nice man ❤❤❤
@user-xb5ci8sd8f
@user-xb5ci8sd8f 13 күн бұрын
Sadiq saab party da sukar kro jis di vja nal pehlia mla ta fer Mp bnea hon rest kro ho skda 27 ch fer tickit mil javea bss party da vfadar rho
@BhupinderSingh-ub4ph
@BhupinderSingh-ub4ph 11 күн бұрын
Sadiq Ji good man
@user-st9pc6wo7l
@user-st9pc6wo7l 12 күн бұрын
Bapu tahnu badal bapu yadd krde honney ohna nu yadd krke koee song sunna dio seht da dhian rkho
@JagseerSingh-mi6sf
@JagseerSingh-mi6sf 14 күн бұрын
ਭਾਈ ਸਾਬ ਜੇ ਲੋਕਾਂ ਨੇ ਤੈਨੂੰ ਸਟਾਰ ਬਣਾਈਆਂ ਸੀ ਕਾਂਗਰਸ ਚੋਂ ਕਿ ਆਂਡੇ ਲੈਣ ਗਏ ਸੀ ਫਿਰ ਅਗਲੀ ਗੱਲ ਸੁਣੋਂ ਸਦੀਕ ਸਾਬ ਕਹਿੰਦੇ ਨਾ ਤਾਂ ਮੈਂ ਉਹਨਾਂ ਨੂੰ ਕਿਹ ਸਕਦਾ ਕੀ ਤੁਸੀਂ ਗਲਤ ਕਰ ਰਹੇ ਹੋ ਅਤੇ ਨਾਂ ਹਿ ਕਿਹ ਸਕਦਾ ਕੇ ਠੀਕ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਉਹ ਕਿਸੇ ਦੀ ਸੁਣਵਾਈ ਨਹੀਂ ਕਰਦੇ ਹੁਣ ਤਾਂ ਭੁੰਜੇ ਹੀ ਖਾਵਾਂਗੇ ਇਹ ਕਹਾਵਤ ਏਂ ਇਹਨਾਂ ਦੀ ਇਹ ਭਾਈ ਸਾਬ ਤਾਂ ਸੌਣ ਜਾਂਦੇ ਸੀ ਸੰਸਦ ਵਿਚ
@AMANDEEPKUMARATTRI
@AMANDEEPKUMARATTRI 16 күн бұрын
Tuhanu asle satkar gaeke to milea hai puranay ganaya da hor remix bana k aun wali ganration lae amar ho jao ji .
@karamchand4512
@karamchand4512 15 күн бұрын
Mohd sadique ko congress party da shuker manauna Tey ijat kerni chahida. Party ney tuhanu aj tak sir- mathhey, Ravneet bittu nu hi ley lo usdi purey Punjab bich thhu-thhi ho rahi hai,kisey jor nu bhi mauka Miley n ki seat nu Jaffa mar key beh jaiye.
@ManjitSingh-hy8jb
@ManjitSingh-hy8jb 16 күн бұрын
Ssdiq sahib hun syasi bn chuke hn hazar jwab hn faridkot to congress 3rd rhe gi jitna door di gl ha
@ASTeer1699
@ASTeer1699 16 күн бұрын
Unwducated masand gaddar te dukandar only!!
@AakashKumar-lh2gz
@AakashKumar-lh2gz 15 күн бұрын
नवजोत सिद्धू पनौती है जिस भी पार्टी में जाता है बेड़ा गर्क करके रख देता है ठोको ताली गुरु
@user-wm6xm1gb2k
@user-wm6xm1gb2k 11 күн бұрын
ਬੇਅੰਤ ਸਿੰਘ ਬੁਚੜ ਸਦੀਕ ਗੋਲਮੋਲ ਕਰਦਾ ਗੱਲਾਂ
@mindushergill3876
@mindushergill3876 13 күн бұрын
Alprexa ਨੇਂ ਦਿਮਾਗ਼ ਹਿਲਾਇਆ ਪਿਆ ਕੁੜੀਯਾਵੇ ਦਾ
@Sattekaking
@Sattekaking 17 күн бұрын
TERY KISMAT MARHI. MR. MOHAMAD SADIQ SAHIB JI.
@SuchaSingh-jw4ss
@SuchaSingh-jw4ss 16 күн бұрын
ਕਿਸਮਤ ਮਾੜੀ ਨਹੀਂ ਹੈ, ਕਿਸਮਤ ਬਹੁਤ ਵਧੀਆ ਹੈ ਲੱਖ ਰੁਪਏ ਮਹੀਨੇ ਦੀ ਪੈਨਸ਼ਨ ਲੱਗ ਗਈ ਹੈ ਹੁਣ ਚਾਹੇ ਗਾਵੇ ਚਾਹੇ ਨਾ ਗਾਵੇ
@BaltejSingh-yz4xd
@BaltejSingh-yz4xd 16 күн бұрын
Mohammed Sadik mutton Dil Se Utha ji
@balbirsingh540
@balbirsingh540 12 күн бұрын
ਦਰ ਅਸਲ ਸਦੀਕ ਸਾਹਿਬ ਜੀ ਦਾ ਮੋਢਾ ਬੋਲਣ ਨਹੀਂ ਦੇ ਰਿਹਾ
@bb-vi5db
@bb-vi5db 16 күн бұрын
ਸਦੀਕ ਵਧੀਆ ਇਨਸਾਨ ਹਨ ਵੜਿਗ ਬਾਜਵਾ ਸਿਧੁ ਦਾ ਪਿਸ਼ਾਬ ਨੀ ਲੱਘ ਸਕਦੇ ਸਿਧੁ ਇਮਾਨਦਾਰ ਤੇ ਕਾਬਲ ਇਨਸਾਨ ਹਨ
@TejpalSingh-uf4kt
@TejpalSingh-uf4kt 12 күн бұрын
Hu
@VarinderSingh-wt4nt
@VarinderSingh-wt4nt 15 күн бұрын
Respect for singer but political fudu jmaa
@harmeshjangra3912
@harmeshjangra3912 16 күн бұрын
Sadeek sahib seat pichhe ne jaeda party nall jeada
@KulwinderSingh-uz7fl
@KulwinderSingh-uz7fl 17 күн бұрын
Bant got into nark basi
@RajinderSingh-ts2oy
@RajinderSingh-ts2oy 17 күн бұрын
Anchor Sahib punjab have no place in Gurus place. Rahul Gandhi and his team very hard work for country democracy secularism unity communal harmony and brotherhood
@princesingh560
@princesingh560 15 күн бұрын
Educated voter only contest election to enable to raise punjab issue
@Manindersingh-jz8el
@Manindersingh-jz8el 14 күн бұрын
ਲੱਗ ਦਾ ਮੋਢਾ ਠੀਕ ਹੋ ਗਿਆ ਆ 😂😂😂
@gursewaksingh4863
@gursewaksingh4863 11 күн бұрын
ਮੋਢਾ ਉੱਤਰਿਆ ਸੀ ਠੀਕ ਆ ਸਰ ਜੀ 😂😂😂😂
@amarkothari1699
@amarkothari1699 15 күн бұрын
NDA-411+ iNDI- under 100 seat
@user-pc5tt6gz6i
@user-pc5tt6gz6i 17 күн бұрын
Jad Party Vich Koi Bukat Hai Nahi Phir Party Vich Raihna Katho Koi Puchda Nahi Sasad Vich Thuhadi Nahi Koi Sunda Sirf Na Da MP
@harbhajanjandiala8724
@harbhajanjandiala8724 16 күн бұрын
Indra murdabaad congress murdabaad
@harbhajanjandiala8724
@harbhajanjandiala8724 16 күн бұрын
ਵੇਹਲੇ ਯਾਰ ਟਾਈਮ ਖਰਾਬ ਕਰ ਰਹੇ ਲੋਕਾ ਦਾ
@NarinderKumar-vz9to
@NarinderKumar-vz9to 10 күн бұрын
गोदी मीडिया वालो अब तो सरकार से सवाल पूछ लो वर्ना टाइम बदलते देर नही लगती
@vaarispunjabdederabassi1403
@vaarispunjabdederabassi1403 17 күн бұрын
ਫੇਰ ਉਨ੍ਹਾਂ ਦਾ ਗੂੰਹ ਕਿਉਂ ਖਾ ਰਿਹਾ ਹੈ ??? ਜਦੋਂ ਤੂੰ ਉਨ੍ਹਾਂ ਨੂੰ ਕੁਝ ਕਹਿ ਨਹੀਂ ਸਕਦਾ, ਕੁਝ ਪੁੱਛ ਨਹੀਂ ਸਕਦਾ,ਤੈਨੂੰ ਪਾਰਟੀ ਲੀਡਰਸ਼ਿਪ ਵੱਲੋਂ ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ, ਕਿਧਰੇ ਨਹੀਂ ਗਿਣਿਆਂ ਜਾਂਦਾ, ਫੇਰ ਵੀ ਜੁੱਤੀਆਂ ਕਿਉਂ ਚੱਟੀ ਜਾਂਦਾ ਏਂ ??
@jassbir1363
@jassbir1363 17 күн бұрын
ਪੈਨਸਨ ਦੇ ਹੱਕਦਾਰ ਤਾਂ ਹੋ ਹੀ ਗਏ ਹਨ ਜੀ ।
@baldevsama
@baldevsama 16 күн бұрын
ਸਦੀਕ ਫੱਕਰ ਤੇ ਵਧੀਆ ਬੰਦਾ
@vaarispunjabdederabassi1403
@vaarispunjabdederabassi1403 16 күн бұрын
@@baldevsamaਫੱਕਰ ਹੋਣ ਕਾਰਨ ਹੀ ਅਖੌਤੀ ਹਾਈ ਕਮਾਂਡ ਦਾ ਗੂੰਹ ਖੁਸ਼ੀ ਨਾਲ ਖਾ ਰਿਹਾ ਹੈ ??? ਮੰਨ ਲਿਆ, ** ਸਾਧਾ ਨੂੰ ਸੁਆਦਾਂ ਨਾਲ ਕੀ ** ???
@jassbir1363
@jassbir1363 16 күн бұрын
@@baldevsama ਵਧੀਆਂ ਤਾਂ ਸੰਸਾਰ ਵਿੱਚ ਬਹੁਤ ਇਨਸਾਨ ਹਨ ਜੀ ।
@Gamdoor-gd8gz
@Gamdoor-gd8gz 15 күн бұрын
MahamdSadik klakar(Gaik) vjo piar te stikar dine ha ji pr parlimentna ke bojh na bno punjab te
@KulwinderSingh-uz7fl
@KulwinderSingh-uz7fl 17 күн бұрын
Still hungry for more fork spoon neverv teste food family sava now god will push u where you will not back
@satpalSingh-li6jk
@satpalSingh-li6jk 17 күн бұрын
😂😂
@HardeepSingh-ix1nu
@HardeepSingh-ix1nu 12 күн бұрын
Mocha.hunh.theek.hea.ei.vi.puch.lavo.
@user-rg6yv3jp7f
@user-rg6yv3jp7f 16 күн бұрын
Indian national congress party leader ek han
@dollarbawa5957
@dollarbawa5957 14 күн бұрын
Eh maraasi ne kitta ki hai Jaito wala jawaai paalia
@YashPal-bt8rp
@YashPal-bt8rp 15 күн бұрын
Bittu ji bhul jabo sarkar bjp babu🩴🩴🩴🩴🩴🩴
@RajinderSingh-ts2oy
@RajinderSingh-ts2oy 17 күн бұрын
Bittu gadaar aa
@amarjitsinghmarahar478
@amarjitsinghmarahar478 16 күн бұрын
ਬਿਕਾਰੁ ਮਿਡਿਏ
@FatehSingh-sn5eu
@FatehSingh-sn5eu 15 күн бұрын
Amrtpaljru
@NavjotKaur-bz5yy
@NavjotKaur-bz5yy 16 күн бұрын
Ehnu eh pusho K jitan to Badd kine pinda ch aya
@vanindersinghhundal9495
@vanindersinghhundal9495 15 күн бұрын
Saadiq saab a great artist but not fit for politics...
@jagtarsinghkharoud1809
@jagtarsinghkharoud1809 16 күн бұрын
😂😂😢
@user-kg6bl6hx4j
@user-kg6bl6hx4j 17 күн бұрын
Lan chung lainda je Banta jeonda hunda
@butasingh7145
@butasingh7145 15 күн бұрын
Arm..kro
@rajuarora3163
@rajuarora3163 17 күн бұрын
Congress ਜਿੰਦਾਬਾਦ ❤
@sohansinghkhalsa7725
@sohansinghkhalsa7725 12 күн бұрын
Bianta buchar c ,ha,rahu ga,
@user-oe7kr3vi8p
@user-oe7kr3vi8p 10 күн бұрын
Tusi
@pgilangarsevabhadson5738
@pgilangarsevabhadson5738 11 күн бұрын
ਤੂੰ ਭਾਈ ਅਪਣੇ ਅਖਾੜੇ ਦੇਖ ਲੋਣਾ ਹੈ
@bb5920
@bb5920 13 күн бұрын
SADIK DA KOYI STEND NHI BS. BAKVAS HI AA. PABLIK DA KUJH NHI SVAREA
@BaldevMasih-fc5rf
@BaldevMasih-fc5rf 17 күн бұрын
Rahul.gandi.jindabad. 2024.p.m.india.Rahul.gandi.ji🎉🎉🎉🎉
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,3 МЛН
¡Puaj! No comas piruleta sucia, usa un gadget 😱 #herramienta
00:30
JOON Spanish
Рет қаралды 22 МЛН
100❤️
00:19
Nonomen ノノメン
Рет қаралды 37 МЛН
Can You Draw The PERFECT Circle?
00:57
Stokes Twins
Рет қаралды 93 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,3 МЛН