Monsoon in Punjab: ਪੰਜਾਬ ਵਿੱਚ ਕਦੋਂ ਤੱਕ ਆ ਸਕਦਾ ਹੈ ਮਾਨਸੂਨ ਅਤੇ ਇਹ ਇੰਨਾ ਮਹੱਤਵਪੂਰਨ ਕਿਉਂ ਹੈ| 𝐁𝐁𝐂 𝐏𝐔𝐍𝐉𝐀𝐁𝐈

  Рет қаралды 175,301

BBC News Punjabi

BBC News Punjabi

Ай бұрын

ਪੰਜਾਬ-ਹਰਿਆਣਾ ਤੱਕ ਮੌਨਸੂਨ ਦੇ 19-20 ਜੂਨ ਦੇ ਆਸ-ਪਾਸ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ 3-4 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ ਕਵਰ ਹੋ ਜਾਵੇਗਾ। ਭਾਰਤ ਵਰਗੇ ਖੇਤੀ ਪ੍ਰਧਾਨ ਦੇਸ ਵਿੱਚ ਅਜੇ ਵੀ ਬਹੁਤ ਸਾਰੀਆਂ ਗਣਨਾਵਾਂ ਬਾਰਿਸ਼ ਉੱਤੇ ਨਿਰਭਰ ਹਨ। ਇੱਕ ਰਿਪੋਰਟ ਮੁਤਾਬਕ ਭਾਰਤ ਦੀ ਲਗਭਗ ਅੱਧੀ ਖੇਤੀ ਮਾਨਸੂਨ ਦੇ ਮੀਂਹ 'ਤੇ ਨਿਰਭਰ ਹੈ।
ਰਿਪੋਰਟ- ਜਾਹਨਵੀ ਮੂਲੇ
ਐਡਿਟ- ਗੁਰਕਿਰਤਪਾਲ ਸਿੰਘ
#monsoon #peddy #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 115
@ManpreetKaur-ri3uk
@ManpreetKaur-ri3uk 27 күн бұрын
ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੇ ਪਿੰਡਾਂ ਵਿੱਚ ਰਹਿ ਰਹੇ ਵੀਰਾਂ ਭੈਣਾਂ ਨੂੰ ਕਿ ਸ਼ਹਿਰਾਂ ਵਰਗੇ ਲੋਕਾਂ ਵਾਂਗ ਕਮਲੇ ਨਾ ਬਣੋ। ਓਹਨਾ ਨੇ ਤਾਂ ਜਿਵੇਂ ਕਸਮ ਖਾਧੀ ਆ ਕਿ ਨਾ ਕੋਈ ਰੁੱਖ ਲਾਉਣਾ ਨਾ ਰਹਿਣ ਦੇਣਾ। ਓਹਨਾ ਕੋਲ ਤਾ ਚਲੋ ਮੰਨਿਆ ਕਿ ਏਨੀ ਜਮੀਨ ਹੁੰਦੀ ਵੀ ਨੀ ਪਰ ਤੁਹਾਡੇ ਕੋਲ ਤਾ ਬੁਹਤ ਜ਼ਮੀਨ ਆ ਕਿਪ੍ਰਾ ਕਰਕੇ ਜਿੱਥੇ ਵੀ ਜਗ੍ਹਾ ਮਿਲੇ ਰੁੱਖ ਜਰੂਰ ਲਾਓ। ਆਪਣੇ ਘਰਾਂ, ਸਕੂਲਾਂ, ਖੇਤਾਂ ਦੇ ਕੋਲ, ਰੋਡ ਦੇ ਕੰਢੇ, ਯਾਂ ਕਿਤੇ ਵੀ ਹੋਰ ਜਰੂਰ ਲਾਓ ਤੇ ਵਾਤਾਵਰਨ ਨੂੰ ਬਚਾਉਣ ਵਿੱਚ ਹਿੱਸਾ ਪਾਓ।
@baljitsingh9162
@baljitsingh9162 27 күн бұрын
ਪਿੰਡ ਵਾਸੀਆਂ ਨੇ ਸਾਰੇ ਦਰਖੱਤਾਂ ਨੂੰ ਅੱਗ ਲਗਾ ਦਿੱਤੀ ਗਈ ਕੁਦਰਤ ਇਨਸਾਫ਼ ਕਰੂਗੀ
@rajkashyap4293
@rajkashyap4293 25 күн бұрын
ਤੁਸੀ ਬਹੁਤ ਵਧੀਆ ਗੱਲ ਕੀਤੀ ਹੈ, ਸਾਰੇ ਪਾਸੇ ਏਹੀ ਹਾਲ ਹੈ, ਸ਼ਹਿਰ ਤਾਂ ਹੁਣ ਕੰਕਰੀਟ ਦਾ ਜੰਗਲ ਬਣਦੇ ਜਾ ਰਹੇ ਨੇ, ਜਿੱਥੇ ਦੇਖੋ ਉਥੇ ਕਲੋਨੀ, ਫਾਰਮ ਹਾਊਸ,ਫਲੈਟ ਬਣਾਏ ਜਾ ਰਹੇ ਨੇ, ਮੈਂ ਲੁਧਿਆਣੇ ਤੋਂ ਹਾਂ ਇਥੇ ਤਾਂ ਬਹੁਤ ਬੁਰਾ ਹਾਲ ਹੈ, ਡਿਵੈਲਪਮੈਂਟ ਦੇ ਨਾਮ ਤੇ ਹਰਿਆਲੀ ਨੂੰ ਬਰਬਾਦ ਕਿੱਤਾ ਜਾ ਰਿਹਾ ਹੈ
@charanjeetkaurgrewal9695
@charanjeetkaurgrewal9695 23 күн бұрын
ਸ਼ਹਿਰਾਂ ਵਿੱਚ ਤਾਂ ਕਈ ਪੜ੍ਹੇ ਲਿਖੇ ਵੀ ਦਰੱਖਤਾਂ ਦੀ ਕੀਮਤ ਨਹੀਂ ਜਾਣਦੇ। ਬੜਾ ਦੁਖ ਹੁੰਦਾ
@rajkashyap4293
@rajkashyap4293 25 күн бұрын
ਸਾਡੇ ਪੰਜਾਬ ਦਾ ਤਾਂ ਇਹ ਹਾਲ ਯਾ ਕਿ ਮੌਸਮ ਵਿਭਾਗ ਜੋ ਕਹਿੰਦਾ ਯਾ ਉਹ ਨਹੀਂ ਹੁੰਦਾ,ਪੰਜਾਬ ਦਾ ਮੌਸਮ ਤੇ ਆਪਣੇ ਸਟਾਈਲ ਨਾਲ ਚਲਦਾ ਹੈ, ਜਦੋਂ ਸਾਰੇ ਦੇਸ਼ ਵਿੱਚ ਮੀਂਹ ਪੈਂਦਾ ਹੈ ਤੇ ਸਾਡੇ ਪੰਜਾਬ ਵਿੱਚ ਮੀਂਹ ਨਹੀਂ ਹੁੰਦਾ, ਜਦੋਂ ਸਾਰੇ ਪਾਸੇ ਮੀਂਹ ਪੈ ਚੁੱਕਾ ਹੁੰਦਾ ਹੈ ਫਿਰ ਸਾਡੇ ਪੰਜਾਬ ਵਿੱਚ ਮੀਂਹ ਪੈਂਦਾ ਹੈ, ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਪੰਜਾਬ ਵਿੱਚ ਜੋਰਾਂ ਸ਼ੋਰਾਂ ਨਾਲ ਰੁੱਖਾਂ ਦੀ ਕਟਾਈ ਹੁੰਦੀ ਪਾਈ ਹੈ, ਖੇਤੀ ਯੋਗ ਜ਼ਮੀਨ ਤੇ ਫਾਰਮ ਹਾਊਸ ਬਨ ਰਹੇ ਨੇ, ਕੋਠੀਆਂ ਬਨ ਰਹੀਆਂ ਨੇ, ਕਾਲੋਨੀਆਂ ਕਟੀਆਂ ਜਾ ਰਹੀਆਂ ਨੇ, ਫਲੈਟ ਬਨ ਰਹੇ ਨੇ, ਡਿਵੈਲਪਮੈਂਟ ਦੇ ਨਾਮ ਤੇ ਪੰਜਾਬ ਨੂੰ ਕੰਕਰੀਟ ਦਾ ਜੰਗਲ ਬਣਾਇਆ ਜਾ ਰਿਹਾ ਹੈ, ਕ੍ਰੋਨਾ ਦੇ ਟਾਈਮ ਤੇ ਪੰਜਾਬ ਦੀ ਆਬੋ ਹਵਾ ਬਹੁਤ ਸਾਫ ਸੁਥਰੀ ਹੋ ਗਈ ਸੀ,ਖਾਸ ਕਰ ਕੇ ਮੈਂ ਲੁਧਿਆਣਾ ਤੋਂ ਹਾਂ ਇਥੇ ਤਾਂ ਬਹੁਤ ਹੈ ਸਾਫ ਸੁਥਰੀ ਹਵਾ ਹੋ ਗਈ ਸੀ,ਪੰਜਾਬ ਦਾ ਵਾਤਾਵਰਨ ਬਚਾਉਣ ਲਈ ਸਾਨੂੰ ਦਰਖ਼ਤ ਲਗਾਉਂਣ ਦੀ ਬਹੁਤ ਲੋੜ੍ਹ ਹੈ
@user-ny7op3zd3d
@user-ny7op3zd3d 29 күн бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਜੀ ❤❤
@vikramjitsingh4015
@vikramjitsingh4015 27 күн бұрын
ਰੁੱਖ ਲਾਓ ਭਰਾਵੋ,ਅੱਜ ਤੋਂ ਈ ਸ਼ੁਰੂ ਕਰਦੋ,,ਬਚ ਜੋਗੇ
@ashokklair2629
@ashokklair2629 27 күн бұрын
ਕਿਸਾਨਾ ਵਲੋ ਸੜਕਾ ਦੇ ਦੋਨੋ ਪਾਸੇ ਦੇ ਦਰਖਤ ਸਾੜਨ ਦੇ, ਜਿਤਨੇ ਮਰਜੀ ਪਰਚੇ ਦਰ ਕਰਵਾ ਦਿਓ, ਪਰ ਉਸ ਇਲਾਕੇ ਦੇ (ਐਮ ਐਲ ਏ ) ਨੇ ਵੋਟਾਂ ਲੈਣ ਕਰਕੇ, ਕਿਸਾਨਾ ਦੇ ਪਰਚੇ ਰੱਦ ਕਰਵਾ ਦੇਣੇ। ਸੋ ਹਰੇਕ ਕਿਸਾਨ, ਇਲਾਕੇ ਦੇ (ਐਮ ਐਲ ਏ) ਕਰਕੇ ਅੱਗਾ ਰਹੇ ਹਨ।
@zaildarcheema106
@zaildarcheema106 28 күн бұрын
ਪ੍ਰਮਾਤਮਾ ਨੂੰ ਕੌਣ ਮਿਲ ਕੇ ਆਇਆ ਉਹ ਸਕਿੰਟਾ ਵਿੱਚ ਜਲਥਲ ਕਰ ਦਿੰਦਾ ਜੀਹਦੀ ਮਿਸਾਲ ਜਪਾਨ ਤੋਂ ਮਿਲਦੀਆ
@singhdavinder2390
@singhdavinder2390 26 күн бұрын
ਇਹਦਾ ਮਤਲਬ ਤੁਸੀ ਹੁਣ ਪਰਮਾਤਮਾ ਦਾ ਉੜਕ ਵੇਖਣਾ ਚਾਹੁੰਦੇ ਹੋ,
@balwinderpadda2311
@balwinderpadda2311 25 күн бұрын
ਬਹੁਤ ਵਧੀਆ ਜਾਣਕਾਰੀ ਜੀ
@kulminderbajwa4571
@kulminderbajwa4571 28 күн бұрын
ਧੰਨਵਾਦ ਬੀ ਬੀ ਸੀ
@user-wg3xi2yv1w
@user-wg3xi2yv1w 28 күн бұрын
Great, BBC is GREAT
@RajBajwa-ze6bi
@RajBajwa-ze6bi 28 күн бұрын
Good 👍
@digdarshansingh7793
@digdarshansingh7793 27 күн бұрын
NICE REPORT
@ashokklair2629
@ashokklair2629 27 күн бұрын
ਕਿਸਾਨਾ ਵਲੋ ਸੜਕਾ ਦੇ ਦੋਨੋ ਪਾਸੇ ਦੇ ਦਰਖਤ ਸਾੜਨ ਦੇ, ਜਿਤਨੇ ਮਰਜੀ ਪਰਚੇ ਦਰ ਕਰਵਾ ਦਿਓ, ਪਰ ਉਸ ਇਲਾਕੇ ਦੇ (ਐਮ ਐਲ ਏ ) ਨੇ ਵੋਟਾਂ ਲੈਣ ਕਰਕੇ, ਕਿਸਾਨਾ ਦੇ ਪਰਚੇ ਰੱਦ ਕਰਵਾ ਦੇਣੇ। ਸੋ ਹਰੇਕ ਕਿਸਾਨ, ਇਲਾਕੇ ਦੇ (ਐਮ ਐਲ ਏ) ਕਰਕੇ ਅੱਗਾ ਰਹੇ ਹਨ।
@BaljinderSingh-ri9gw
@BaljinderSingh-ri9gw 28 күн бұрын
ਪਾ ਦੋ ਮੀਂਹ ਫੁੱਲ 3 ਮਹੀਨੇ ਝੋਨੇ ਨੂੰ ਪਾਣੀ ਨੇ ਲਾਉਣਾ ਪਵੇ
@SandeepSingh-yl7mc
@SandeepSingh-yl7mc 28 күн бұрын
Jattan ne agg la la ke bura haal kita paya .. gandian sarkara kush ni kardiyan ena da ... hun rabb e rakha bus
@kissanjattkissan9976
@kissanjattkissan9976 28 күн бұрын
Saleya mih krke jattan diya hi fasala mrniya ne thoda ki kash da biju
@nitan96
@nitan96 28 күн бұрын
Sarkaara ki karn bro, Sarkaari Mulaazam rokan jaande a tn fad ke kutt dinde ne,
@HappySingh-fs1zw
@HappySingh-fs1zw 28 күн бұрын
Vota lee koi kuj ni khe reha
@user-ji5tu9wx1e
@user-ji5tu9wx1e 25 күн бұрын
ਬਾਹਲਾ ਲੂਹਾ ਬਈ ਹੁੱਣ ਤਾਂ ਇੱਕ ਕੰਮ ਦਾ ਵੀ ਇਹੀ ਟੇਮ ਆ ਅੰਦਰ ਬੇਹ ਕੇ ਵੀ ਨਹੀ ਸਰਦਾ ਰਾਤ ਨੂੰ ਤਾਂ ਬੰਦਾ ਕੂਲਰ ਲਾ ਕੇ ਸੋ ਜਾਂਦਾ ਅਰਾਮ ਨਾਲ ਦਿਨ ਨੂੰ ਬਾਹਲਾ ਔਖਾ ਹੁੰਦਾ ਇੱਕ ਜਦੋਂ ਕਿਤੇ ਜਾਣਾ ਪੈਂਦਾ ਮੋਟਰਸ਼ੈਕਲ ਤੇ ਲੂਹ ਹੋ ਜਾਂਦਾ ਬੰਦਾ
@jaggifootpoint5400
@jaggifootpoint5400 10 күн бұрын
🙏🙏Veer ji Aapniya aage aan valiya video ch eh gal jarur share kro ji, K jado ta haad(flood) aa jande ne us time ta sara Punjab kar sewa te lag janda hai pani rokan nu ya ban banaan nu, Pr time to pehle he koi trust ya sewa kemati aage nhi aandi jo k aasi flooding hon to pehle hi aapni tyari Puri rakhiye or mada time aan to bachiye. Tusi Mera matlab samaj gye hovo ge.🙏🙏
@BalvinderSingh-jo5ql
@BalvinderSingh-jo5ql 25 күн бұрын
Monsoon comes in delhi haryana and punjab around 15 Jury plus minus 1 week
@jaspalpali4910
@jaspalpali4910 27 күн бұрын
OK g
@jatindersinghjeeti3829
@jatindersinghjeeti3829 28 күн бұрын
Thanks B.B.C news
@sarwan4422saru
@sarwan4422saru 28 күн бұрын
Main Kerala ch ha ethe har roj barish hundi h
@rahuljindal244
@rahuljindal244 28 күн бұрын
😂😂 tu kerela ch ki krda bhraa?
@sattibains4818
@sattibains4818 28 күн бұрын
​@@rahuljindal244 Karele lain gya honna shayed
@pbxxpanther9
@pbxxpanther9 28 күн бұрын
​@@sattibains4818😂😂😂😂
@teradaddy9270
@teradaddy9270 27 күн бұрын
Thanks VVC
@ramkaran3214
@ramkaran3214 25 күн бұрын
vadia jankari diti h
@raghvirsingh3349
@raghvirsingh3349 27 күн бұрын
Punjab bech barsh honi band ho jabe gei ਕਿਊ ਕੇ Darakht sare kat ਕਰਤੇ hai pnai ਖਤਮ ਹੋਇਆ ਪ੍ਰਮਾਤਮਾ Loka ਨੂੰ ਸਮਰਥ ਦਿਉ
@sunnerboys
@sunnerboys 28 күн бұрын
ਕੋਈ 23 ਡਿਗਰੀ ਧਰਤੀ ਦਾ ਝੁਕਾ ਦੱਸਦਾ ਤੇ ਕੋਈ 21 ਕਿਸਤੇ ਯਕੀਨ ਕਰੀਏ 🤣
@rsandhu7646
@rsandhu7646 28 күн бұрын
ਕੋਈ ਗੱਲ ਨਹੀਂ ਜੀ ਪੰਜਾਬੀ ਗੱਲ ਨੂੰ ਏਨਾ ਕੂ ਇੱਧਰ ਉੱਧਰ ਕਰ ਦਿਆ ਕਰਦੇ ਹਨ।
@MandeepSingh-ty2et
@MandeepSingh-ty2et 27 күн бұрын
22 k manla chal
@lovepreetsinghkhiva2460
@lovepreetsinghkhiva2460 27 күн бұрын
report punjab haryana 19 june mansoon
@punjabiyuva-1323
@punjabiyuva-1323 22 күн бұрын
Punjab vich jhona lagan toh baad ik humidoty di wall ban jani aa..... Fir ehh sare dawe galat ho jane aa .... Punjab che iss baar v barish ghat huni aaa har baar di tarah .... Jhone ne Punjab jaldi na reha. Jog kar dena
@BabuBabu-en2qp
@BabuBabu-en2qp 27 күн бұрын
B B C is true news
@VijenerKour-iv3te
@VijenerKour-iv3te 29 күн бұрын
Kham kham ke idea na lagu ehh sab nature pey depend hy mousam department andrey mee teer martey hy.
@kissanjattkissan9976
@kissanjattkissan9976 29 күн бұрын
Hindi dhi bhene punjabi bolan ch shrm aundi aw
@KIAAGENT96
@KIAAGENT96 29 күн бұрын
Oh bharati mata da putr aa​@@kissanjattkissan9976
@SPARTACUS77537
@SPARTACUS77537 29 күн бұрын
​@@kissanjattkissan9976Kyu Hindi toh Bukhar Chahdha tenu😂😂😂
@SPARTACUS77537
@SPARTACUS77537 29 күн бұрын
​@@kissanjattkissan9976Jado either English ch likh de udha ta tenu koi problem nhi hundi,Phir Eh Doglapan kyu
@SPARTACUS77537
@SPARTACUS77537 29 күн бұрын
​@@KIAAGENT96Jado ehi comment English ch likhde oo,Udho kyu nahi tuhada punjabi prem jagda
Just try to use a cool gadget 😍
00:33
123 GO! SHORTS
Рет қаралды 73 МЛН
1 класс vs 11 класс  (игрушка)
00:30
БЕРТ
Рет қаралды 3,6 МЛН
Just try to use a cool gadget 😍
00:33
123 GO! SHORTS
Рет қаралды 73 МЛН