ਮੁਲਾਜ਼ਮਾਂ ਨੇ ਸਾਲ 2022 ਦੀਆਂ ਚੋਣਾਂ 'ਚ ਕੈਪਟਨ ਸਰਕਾਰ ਨੂੰ ਹਰਾਉਣ ਦਾ ਕੀਤਾ ਧਹਈਆ

  Рет қаралды 51,772

PTC NEWS

PTC NEWS

3 жыл бұрын

🔹ਮੁਲਾਜ਼ਮਾਂ ਨੇ ਸਾਲ 2022 ਦੀਆਂ ਚੋਣਾਂ 'ਚ ਕੈਪਟਨ ਸਰਕਾਰ ਨੂੰ ਹਰਾਉਣ ਦਾ ਕੀਤਾ ਧਹਈਆ
🔹"ਜੇ ਹੁਣ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁਲਾਜ਼ਮ ਮੁਆਫ਼ ਨਹੀਂ ਕਰਨਗੇ ਆਗੂਆਂ ਨੂੰ"
#PayCommission #PunjabGovernment #Strike #Punjab #PunjabiNews
PTC News is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 60
@JarnailSingh-mz9zp
@JarnailSingh-mz9zp 3 жыл бұрын
ਲਾਰਿਆਂ ਤੇ ਨਾ ਰਹੋ, ਹੜਤਾਲ ਕਰੋ। ਸਰਕਾਰ ਦਾ ਕੰਮ ਬੰਦ ਹੋਵੇ
@bhajansingh6065
@bhajansingh6065 3 жыл бұрын
ਹਰ ਪਿੰਡ ਸ਼ਹਿਰ ਵਿਚ ਪੰਜਾਬ ਸਰਕਾਰ ਦੇ ਸਬ ਮਲਾਜਮ ਇੱਕਮੁੱਠ ਹੋ ਕੇ ਕਾਗਰਸ ਨੂੰ ਕੋਈ ਵੀ ਵੋਟਾਂ ਨਾਂ ਆਪਣੇ ਪਿੰਡਾਂ ਵਿਚੋਂ ਪਾਉਣ ਦੇਣ ਇਸ ਮਨਪ੍ਰੀਤ ਨੂੰ ਸਬਕ ਸਿਖਾਉਣ ਇਸਤਰਾ ਦਾ gadu ਖਜਾਨਾ ਮੰਤਰੀ ਦੋਬਾਰਾ ਪੰਜਾਬ ਵਿੱਚ ਜਨਮ ਨਾਂ ਲਵੇ ਧੰਨਵਾਦ ਜਿਹੜਾ ਮੁਲਾਜਮ ਜਾਂ ਪੈਨਸਨ ਵਾਲ਼ਏ ਇਸ ਦੇ ਪਰਵਾਰ ਸੱਭ ਰਿਸਤੇਦਾਰ ਕਾਗਰਸ ਨੂੰ ਕੋਈ ਵੀ ਵੋਟਾਂ ਨਾਂ ਪਾਵੇ
@balbirbalbir2140
@balbirbalbir2140 3 жыл бұрын
ਮੇਰੇ ਕੋਲ ਇੱਕ ਮਲਾਜਮਾ ਲਈ ਸੁਝਾਅ ਹੈ ਕਿ ਇਹਨਾਂ ਮੰਤਰੀਆਂ ਦੇ ਖਿਲਾਫ਼ ਵੀ ਹਾਈਕੋਰਟ ਵਿੱਚ ਕੇਸ ਕੀਤਾ ਜਾਵੇ ਅਤੇ ਇਇਹਨਾਂ ਦੀਆਂ ਤਨਖਾਹਾਂ ਤੇ ਰੋਕ ਲਗਵਾਈ ਜਾਵੇ।ਜੇਕਰ ਮੁਲਾਜ਼ਮਾਂ ਨੂੰ ਤਨਖਾਹਤੇ ਪੈਨਸ਼ਨ ਨਹੀਂ ਤਾਂ ਇਹ ਕਿਉਂ ਤਨਖਾਹਾਂ ਲੈਣ।
@snjvsingh8
@snjvsingh8 3 жыл бұрын
ਮੁਲਾਜਮਾਂ ਦੇ ਆਗੂ ਕੂਝ ਨਹੀ ਕਰ ਸਕਦੇ , ਏਹਨਾੰ ਨੇ ਡਾੰਗਾ ਵੇਖਕੇ ਡਰ ਜਾਨਾ , ਖਜ਼ਾਣੇ ਦੀ ਲੂਟ ਅਜ ਸ਼ੂਰੁ ਨਹੀ ਹੋਈ. ਏ ਓਹੀ ਆਗੂ ਨੇ ਜੋ ਚੂਪਚਾਪ ਵੇਖਦੇ ਰਹੇ, ਅਜ ਕੇਹੜੇ ਮੂੰਹ ਨਾਲ ਗਲਾੰ ਕਰਦੇ ਨੇ , ਭੋਰਾ ਸ਼ਰਮ ਨਾ ਆਈ |
@AshokKumar-go5oo
@AshokKumar-go5oo 3 жыл бұрын
Shame on you sarkar
@bakhshishsingh2924
@bakhshishsingh2924 3 жыл бұрын
ਗੱਲਾਂ ਦਾ ਕੜਾਹ ਬਣਾਈ ਜਾਂਦਾ ਹੈ।
@GurjeetSingh-dd5ut
@GurjeetSingh-dd5ut 3 жыл бұрын
ਮੁਲਾਜ਼ਮ ਜਥੇਬੰਦੀਆਂ ੲਿਕ ਨਹੀਂ ਹੋ ਸਕੀਆਂ। ਜਿਸ ਕਰਕੇ ਪੰਜਾਬ ਸਰਕਾਰ ਨੇ ਸਾਨੂੰ ਕੁਝ ਦਿਤਾ। ਹੁਣ ਚੋਣ ਵਰਾ ਸੁਰੂ ਹੋ ਗਿਆ ਹੈ। ਹੁਣ ਤਾਂ ੲਿਕੋ ੲਿਕ ਹਲ ਹੈ। ਕਿ2022 ਵਿੱਚ ਕਾਗਰਸ ਦਾ ਬਿਸਤਰਾ ਗੋਲ ਕਰੋ। ਪੇ ਸਕੇਲ ਕੈਪਟਨ ਨੇ ਚਾਰ ਸਾਲਾਂ ਵਿੱਚ ਨਹੀਂ ਦਿੱਤਾ। ਹਾਲੇ ਵੀ ਕੋਈ ਆਸ ਨਹੀਂ ਹੈ।
@bakhshishsingh2924
@bakhshishsingh2924 3 жыл бұрын
ਉਰਲੀਆਂ ਪਰਲੀਆਂ ਮਾਰਨ ਨਾਲ ਕੁਛ ਨਹੀਂ ਮਿਲਣਾ।ਕੋਰਟ ਰਾਹੀਂ ਕੁਰਕੀ ਕਿਉਂ ਨਹੀਂ ਕਰਾਉਂਦੇ?
@jaspreetkaurvirk2935
@jaspreetkaurvirk2935 3 жыл бұрын
ਇਹਨਾਂ ਨੂੰ ਤਾਂ ਹਿਸਾਬ ਵੋਟਾਂ ਦੇ ਨਾਲ ਹੀ ਦੇਣਾ ਚਾਹੀਦਾ ਹੈ ਇਹ ਗੱਲਾਂ ਨਾਲ ਨਹੀਂ ਮੰਨਦੇ
@rajindertiwana8073
@rajindertiwana8073 3 жыл бұрын
ਮੁਲਾਜ਼ਮ ਏਕਤਾ ਜਿੰਦਾਬਾਦ
@gagansandhu8798
@gagansandhu8798 3 жыл бұрын
ਇਹਨਾਂ ਲੀਡਰਾਂ ਨੂੰ ਇੱਕ ਦੋ ਰੇਲੀਆ ਤੋਂ ਬਾਅਦ ਗੱਫਾ ਮਿਲ ਜਾਵੇਗਾ ਮੰਗਾਂ ਵਾਰੀ ਚੋਣ ਜ਼ਾਬਤੇ ਲੱਗ ਜਾਵੇ ਗਾ
@gurdialsingh6097
@gurdialsingh6097 3 жыл бұрын
Very good sathio tusa di jitt pakki hai da diya kishta jari kro
@jatindersingh9311
@jatindersingh9311 3 жыл бұрын
ਮੁਲਾਜ਼ਮਾਂ ਦਾ ਸਰਕਾਰ ਨੇ ਕੁਝ ਨਹੀਂ ਕੀਤਾ
@DavinderSingh-us4cx
@DavinderSingh-us4cx 3 жыл бұрын
ਸਰ ਸਾਡੀ ਵੀ ਪੈਨਸ਼ਨ ਸਕੀਮ ਲਗਾਂ ਦੳ ਜੀ
@gagansandhu8798
@gagansandhu8798 3 жыл бұрын
ਇਹਨਾਂ ਜਥੇਬੰਦੀਆਂ ਨੇ ਮੁਲਾਜ਼ਮ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਹੈ ਇਹ ਚੋਣ ਜ਼ਾਬਤੇ ਦੇ ਲਾਗੇ ਰੋਲਾ ਪਾਉਂਣ ਗੇ
@jashan8852
@jashan8852 3 жыл бұрын
ਅੱਜ 20 ਮਈ ਹੋ ਗਈ ਹੈ
@swatantarkumar4307
@swatantarkumar4307 3 жыл бұрын
Punjab govt. Failed to fulfiled promise by delaying implementation of pay commission report will prove degastrus in the coming election to state assembly employees unions has left with no other way except to declare general strike by giving one month notice to punjab government.
@swatantarkumar4307
@swatantarkumar4307 3 жыл бұрын
Punjab government is befooling employees by delaying in getting report from pay commission employees has left with no other alternative but to resort indefinite strike .all employees unions should give one month notice to the government for indefinite strike otherwise employees falling in the trap of the government who is not sincere in implementation of report.
@gurpalsingh7370
@gurpalsingh7370 3 жыл бұрын
ਨਹੀਂ ਹਰਾ ਸਕਦੇ ਸਰਕਾਰਾਂ ਨੂੰ , ਕਿਉਂਕਿ ਕਾਂਗਰਸ, ਅਕਾਲੀ ਭਾਜਪਾ ਕੋਲ ਈ ਵੀ ਐੱਮ ਹੈ ।
@omparkashsharma4936
@omparkashsharma4936 3 жыл бұрын
Mulazam ekta zinda BAAD ☝️
@deepikaparwanda1220
@deepikaparwanda1220 3 жыл бұрын
Bakwas union aa kuj ni karna ehna ne
@snjvsingh8
@snjvsingh8 3 жыл бұрын
ਆਗੂਆਂ ਨੂੰ ਤੇ ਏਸ ਪੱਤਰਰਾਰ ਨੂੰ ਬਾਦਲਾਂ ਨੇ ਨਿੰਦ ਦੀ ਗੋਲੀ ਦਿਤੀ ਹੋਈ ਸੀ ਢੇਡ ਸਾਲ ਬਾਦਲਾਂ ਨੇ ਪੇ ਕਮੀਸ਼ਣ ਰੋਕ ਕੇ ਰਖਿਆ, ਓਸ ਵੇਲੇ ਜਾਗ ਨਹੀ ਆਈ. ਕੈਪਟਣ ਨੂੰ ਤਾੰ ਖਜ਼ਾਣਾ ਹੀ ਖਾਲੀ ਸਾੰਭਿਆ , ਓ ਵਿਚਾਰਾ ਬਾਦਲਾਂ ਦਿਆਂ ਪੈਣਸ਼ਣਾੰ ਦਾ ਭੂਗਤਾਨ ਕਰੇ, ਯਾੰ ਤੁਹਾਡੇ ਹਰਮਨ ਪਿਆਰੇ ਲਿਡਰਾੰ ਦਿਆਂ ਤਣਖਾਹਾਂ ਭਰੇ, ਸੂਬੇ ਦਾ ਵਿਕਾਸ ਤਾੰ ਹੋਨਾ ਨਹੀ | ਬਾਕੀ ਮੂਲਾਜਮਾਂ ਦੇ ਆਗੂ ਕੂਝ ਨਹੀ ਕਰ ਸਕਦੇ , ਆਓਣ ਵਾਲੇ ਮੁਲਾਜਮਾਂ ਨੂੰ ਕੂਝ ਨਹੀ ਮਿਲਨਾ 😁😁😁
@gurcharansingh8697
@gurcharansingh8697 3 жыл бұрын
Sir je punjab govt employees lyi 6th pay commission 1.1.16 ton laagu hovega ta fir 1.1.16 ton baad retire hoye employees nu gretuity 10 lac hi milugi ya 20 lac Plz dasseo Sir ji
@giansingh2748
@giansingh2748 3 жыл бұрын
Union leader He Gadar Han no gover ment nal mile hoe han pase le ke bath jande Han are mulajma de dusman hen sarkar de verify nahi ja sakte he sarkar Da gharo kiu nahi karte sarkar de ghira Bandi keio nahi karte Gadar union leader
@JANKARIHITT
@JANKARIHITT 3 жыл бұрын
Dusra eh left unions congress sarkar de nal mil ke employees nu vebkuf bna rehian ne
@gmsbehbidhiablockkamahidev2255
@gmsbehbidhiablockkamahidev2255 3 жыл бұрын
#OPS
@NirmalSingh-pi7vi
@NirmalSingh-pi7vi 3 жыл бұрын
Most of the employees donot cast their votes As l seen only few emloyees cast votes through mail how they effect
@grantjoseph2878
@grantjoseph2878 2 жыл бұрын
InstaBlaster
@anitagupta678
@anitagupta678 3 жыл бұрын
No action taken by employee union only statements issued
@1958abc
@1958abc 3 жыл бұрын
Manifestos of political parties should be made a legal Documents.if they dont fulfil it they (Party ) should be banned for at least 10 years
@ManjeetSingh-ll9io
@ManjeetSingh-ll9io 3 жыл бұрын
Captan sarkar na awe ji
@JANKARIHITT
@JANKARIHITT 3 жыл бұрын
Caption sarkar ne bhout bda dhokha kitta hai mulazma naal... 100 din ch pay commision den da vada kitta si 4 feb 2016 nu press confrence ch... pay commission ta ditta ni ... jo DA milda si oh vi band kr ditta... te ikk tax hor lga ditra
@4.step_style.
@4.step_style. 3 жыл бұрын
Right Sir plz help me sir
@gillbullet
@gillbullet 3 жыл бұрын
Pension ta mil nhi rhi 6 months ho gye or na salary mil rhi a..sanu...4 months ho gye ji
@malkitchand9428
@malkitchand9428 3 жыл бұрын
Bhai sahib, apni mang rakh, union 4 Sal to kithe si. Tenu hun yad aai.
@ashwanikumar3255
@ashwanikumar3255 3 жыл бұрын
Bakwaas union where is pay commission pending dearness allowance old pension scheme and contractual employee are still waiting for regular????
@GaganSingh-hd5or
@GaganSingh-hd5or 3 жыл бұрын
jeri sarkar dea de kist nahida sakdi oh pay da souel kesa deede
@mangalsinghnagoke8769
@mangalsinghnagoke8769 3 жыл бұрын
M. A. L & Mantrian dia 7-8 pensionea Band honiana chahia han?
@kimtilal4913
@kimtilal4913 3 жыл бұрын
kishan de help Lavo .
@darshansingh9000
@darshansingh9000 3 жыл бұрын
Today is the last day 31st March, 2021 of 6th pay commission .The commission told the PTC channel the report will be handed over very soon before 31st of this month Employees and .pensioners have been waiting for it since 2017 as promised by the Punjab government
@bhajansingh6065
@bhajansingh6065 3 жыл бұрын
ਕੁਤੀ ਸਰਕਾਰ 100/chuth ਬੋਲਦਾ ਅਰੂਸਾ ਦਾ
@GaganSingh-hd5or
@GaganSingh-hd5or 3 жыл бұрын
captan jee sarkar chlana etena asane nahi ha captan jee
@gurdialsingh6097
@gurdialsingh6097 3 жыл бұрын
Mulajma ekta zindabad sada eka zindabad j capitan sahib mulajma diya manga puria ker dinde ne ta koe v congras party nu hra nhi sakda is ly jaldi to jaldi mulajma nu new scale da diya kishta jo bkaea ne with arear dita jave cm capitan sahib fir tanu manage
@VijayKumar-qj2tn
@VijayKumar-qj2tn 3 жыл бұрын
Sarkaran noo dangan phero time aa gaya hun.
@noorpreet9946
@noorpreet9946 3 жыл бұрын
Ashok Babu
@GurpreetKaur-gx3ih
@GurpreetKaur-gx3ih 3 жыл бұрын
Captain tu ni bachda hun 2022 vich
@bhajansingh6065
@bhajansingh6065 3 жыл бұрын
Bund perh ਦੇਵੋ ਇਸ ਕੁਤੀ ਸਰਕਾਰ ਦੀ ਪੂਰਾ ਜੋਰ ਲਗਾਵੋ ਬਾਈ ਜੀ
@bhajansingh6065
@bhajansingh6065 3 жыл бұрын
ਨਾਲ ਲਗਦੇ ਅਰੂਸਾ ਦੀ ਵੀ ਪਾੜ ਕੇ ਸੁਕਣੇ ਪਾ ਦੇਵੋ
@mangalsinghnagoke8769
@mangalsinghnagoke8769 3 жыл бұрын
Cagras ne mulajman noo kujh nahi dena? appne appne mantrian noo 7-8 pensionan Or bhate dene han. Aam lokan noo kujh nahi dena cagras sarkaar ne/
@harbansbhatti6367
@harbansbhatti6367 3 жыл бұрын
Mulazn sarkar nu mudhe mooh sutnge nale vitt mantry da v bhog pa denge
@Hggir7rdeuFiucurf-hd6te
@Hggir7rdeuFiucurf-hd6te Ай бұрын
APP Murdavad APP Murdavad APP Murdavad
@GaganSingh-hd5or
@GaganSingh-hd5or 3 жыл бұрын
4 sall to sarkar apena did bhari ahi ha ri ha sarkr ha par mantri atta mukhmanteri da damang khamat ha meri ek gal ha raja da gar moti da kall nhi hunda
@GaganSingh-hd5or
@GaganSingh-hd5or 3 жыл бұрын
dea
@malkitchand9428
@malkitchand9428 3 жыл бұрын
He Sab govt de pithu han
@ashwanikumar3255
@ashwanikumar3255 3 жыл бұрын
Bakwaas union bus wait karee jaao
Double Stacked Pizza @Lionfield @ChefRush
00:33
albert_cancook
Рет қаралды 74 МЛН
Gym belt !! 😂😂  @kauermtt
00:10
Tibo InShape
Рет қаралды 10 МЛН
Does size matter? BEACH EDITION
00:32
Mini Katana
Рет қаралды 20 МЛН
Double Stacked Pizza @Lionfield @ChefRush
00:33
albert_cancook
Рет қаралды 74 МЛН