Munde Di Vadhai : ਮੁੰਡੇ ਦੀ ਵਧਾਈ 51 ਲੱਖ ਲੈਣਾ ਨੰਬਰਦਾਰਾ Bhaanasidhu Bhanabhagudha New Punjabi Comedy

  Рет қаралды 1,079,555

Chacha Wow Records

Chacha Wow Records

Жыл бұрын

Now we come with Munde Di Vadhai : ਮੁੰਡੇ ਦੀ ਵਧਾਈ 51 ਲੱਖ ਲੈਣਾ ਨੰਬਰਦਾਰਾ new update🛎
Official Video Agneepath Hope you all enjoy this teaser. Enjoy and stay connected with us for full video and new update🛎
Munde Di Vadhai : ਮੁੰਡੇ ਦੀ ਵਧਾਈ 51 ਲੱਖ ਲੈਣਾ ਨੰਬਰਦਾਰਾ
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,Bhanabhagudha,bhaanasidhu
Actors 👉🏻 Bhaanasidhu,Bhanabhagudha, Amanachairman
Editor by 👉🏻Amanachairman
Director 👉🏻 Amanachairman
DOP 👉🏻 Amanachairman
Creative Producer Amanachairman
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 Amanachairman
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jaspreet Jassi
Thumbnail by 👉🏻 amanachairman
instagram :
Bhanabhagudha 👉🏻 mintumaan44?igs...
instagram : Bhaanasidhuz 👉🏻 bhaanasidhuz?ig...
instagram : Amanachairman 👉🏻 amanachairman?i...
Vlog No Copyright Music 👉🏻 / vlognocopyrightmusic
No Copyright Sounds 👉🏻 / nocopyrightsounds
Audio library 👉🏻 / audiolibrary-channel

Пікірлер: 757
@harvinderkaur6908
@harvinderkaur6908 Жыл бұрын
Mind blowing, 🥰🥰🥰🙏🙏🙏 waheguru ਚੜ੍ਹਦੀ ਕਲ੍ਹਾ ਚ ਰੱਖੇ ਸਾਰੀ team ਨੂੰ, ਸੱਚ ਮੁੱਚ 101% ਹਕੀਕਤ ਆ ਪੰਜਾਬ ਦੀ
@jasbirsingh-wy8db
@jasbirsingh-wy8db Жыл бұрын
🎉😅😂😅
@855Mekhma
@855Mekhma Жыл бұрын
ਭਾਣਾ ਸਿੱਧੂ ਤੇ ਭਾਣਾ ਭਗੌੜਾ ਵੀਰ ਬਹੁਤ ਬਹੁਤ ਵਧੀਆ ਵੀਡਿਓ ਬਣੋਂਦੇ ਓ ਵੀਰ ਚਾਚਾ wow ਟੀਮ ਹਮੇਸ਼ਾ ਖੁਸ਼ ਰਹੇ ਲਵ ਯੂ All ਚਾਚਾ wow ਟੀਮ ❤️🙏
@kaursingh8369
@kaursingh8369 Жыл бұрын
ਭਰਾਵਾ ਤੈਨੂੰ ਅਜੇ ਪੰਜਾਬੀ ਸਿੱਖਣ ਦੀ ਲੋੜ ਐ ਭਾਣਾ ਨਹੀ ਵੀਰ ਮੇਰਿਆ ਭਾਨਾ ਸ਼ਬਦ ਐ
@hardeepkumar7066
@hardeepkumar7066 Жыл бұрын
ਕਹਿੰਦੇ ਕੌਣ ਆਗਿਆ, ਕਹਿੰਦੇ ਭਾਨਾ ਆਗਿਆ , ਅੱਜ ਕੱਲ ਵਾਲੀ ਅੱਤ ਕਰਾਉਦਾ ਵੀਰ
@idhub6263
@idhub6263 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਆਖਿਰ ਵਿੱਚ ਅੱਖਾ ਭਰ ਆਇਆ।ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆ ਤੰਦਰੁਸਤੀਆ ਬਖਸੇ🙏
@ranglapunjab5051
@ranglapunjab5051 Жыл бұрын
ਸਹੀ ਕਿਹਾ ਵੀਰ
@ChamanLal-mr5dh
@ChamanLal-mr5dh 10 ай бұрын
@@ranglapunjab5051 chaman lal
@jagdeepsidhu1313
@jagdeepsidhu1313 Жыл бұрын
ਮਿੰਟੂ ਬਾਈ ਪਹਿਲਾਂ ਬਹੁਤ ਹਸਾਇਆ ਤੇ ਐਂਡ ਵਿੱਚ ਸੱਚੀਂ ਮੁੱਚੀਂ ਦਿਲ ਰੋਇਆ ਅੱਜ ਦੇ ਹਲਾਤ ਜਿਹੜੇ ਤੁਸੀਂ ਬਿਆਨ ਕੀਤੇ ਨੇ ਰੱਬ ਸਾਡੇ ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਬਚਾ ਕੇ ਰੱਖੇ ਹੇ ਵਾਹਿਗੁਰੂ ਜੀ ਕਿਸੇ ਦਾ ਧੀ ਪੁੱਤਰ ਨਸ਼ਿਆਂ ਦੀ ਭੇਟ ਨਾ ਚੜ੍ਹੇ ਸਭ ਨੂੰ ਸੁਮੱਤ ਬਖ਼ਸ਼ੇ ਮੇਰਾ ਮਾਲਿਕ 💖💖🙏🙏
@vakeelsingh713
@vakeelsingh713 8 ай бұрын
Right
@8425
@8425 Ай бұрын
❤❤ਸਈ ਗੱਲ ਕਹੀ ਆ ਬਾਈ ਜੀ ਧੰਨਵਾਦ ਜੀ ਤੁਹਾਡਾ
@indusasia4941
@indusasia4941 Жыл бұрын
ਹਾਂਜੀ ਬਾਈ ਮਹੰਤ ਇਕੱਲੇ ਸੁੱਖਾਂ ਦੇ ਸਾਥੀ ਨਹੀਂ ਦੁੱਖਾਂ ਦੇ ਸਾਥੀ ਵੀ ਹੁੰਦੇ ਨੇ Good concept brother
@jassdalla6736
@jassdalla6736 Жыл бұрын
ਭਾਨਾ ਵੀਰ ਬਹੁਤ ਵਧੀਆ ਕਲਾਕਾਰ ਹੈ ਵਾਹਿਗੁਰੂ ਹਮੇਸ਼ਾ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ ਭਾਨੇ ਵੀਰ ਹਮੇਸ਼ਾਂ ਦੀ ਤਰਾਂ ਅੱਜ ਵੀ ਬਹੁਤ ਹਸਾਇਆ ਅਤੇ last ਵਿੱਚ ਇੱਕ ਸੱਚਾ ‌message ਵੀ ਦਿੱਤਾ
@freshycanadiafans
@freshycanadiafans Жыл бұрын
ਸਾਰੀ ਟੀਮ ਘੈਂਟ ਸੀ ਵੀਰੇ ❤❤love u
@manisadiq9226
@manisadiq9226 Жыл бұрын
ਮਹਾਨ ਕਲਾਕਾਰ ਬਾਈ ਭਾਨਾ ਭਗੌੜਾ ਜੀ
@JagsirSingh-kf5wv
@JagsirSingh-kf5wv Жыл бұрын
ਭਾਨੈ,ਮਿੰਟੂ ਬਾਈ ਜਿੰਨਾ ਪਹਿਲਾਂ ਹਸਾਇਆ, ਪਤੰਦਰੋ ਬਾਅਦ ਵਿਚ ਕਿਤੇ ਵੱਧ ਰਵਾਇਆ। love you bai ♥❤
@JOHALDESIWEB
@JOHALDESIWEB Жыл бұрын
ਜਿਸ ਦੇ ਦਿਲ ਵਿਚ ਪੰਜਾਬ ਲਈ ਦਰਦ ਹੋਵੇ,ਓਹੋ ਹੀ ਇਸ ਤਰਾਂ ਦੇ ਵੀਡੀਓ ਬਣਾ ਸਕਦਾ, ਸਿੱਧੂ ਬਾਈ 👌
@gillpassanger
@gillpassanger Жыл бұрын
ਸਿੱਧੂ ਸੱਚ ਹੀ ਕਹਿੰਦਾ ਸੀ ,ਕੇ ਭਾਨਾ ਇਕ ਵਧੀਆ ਕਲਾਕਾਰ ਹੈ ,ਜਿਹੜਾ ਹਰ ਰੋਲ ਬਹੁਤ ਚੰਗੀ ਤਰਾਂ ਨਿਭਾ ਸਕਦਾ ਹੈ ,ਪਰ ਭਾਨੇ ਨੂੰ ਉਸ ਦੀ ਕਲਾਕਾਰੀ ਦੇ ਹਿਸਾਬ ਨਾਲ ਮੁਕਾਮ ਨਹੀਂ ਮਿਲਿਆ,ਸਿੱਧੂ ਬਾਈ ਸੱਚ ਕਹਿੰਦਾ ਸੀ ,
@dhindsa80000
@dhindsa80000 Жыл бұрын
ਹੱਸਦੇ ਹੱਸਦੇ ਆਖਿਰ ਤੇ ਅੱਖਾਂ ਭਰ ਆਈਆਂ 🙏ਸੱਚੀ ਨਜਰ ਲਾਗੀ ਪੰਜਾਬ ਨੂੰ
@navdhaliwal4189
@navdhaliwal4189 Жыл бұрын
Thanks k
@harjeet_maan_
@harjeet_maan_ Жыл бұрын
ਵੀਰ ਇਸ ਕਮੇਡੀ ਦੇ ਲਾਸਟ ਪਲਾਂ ਨੇ ਹਿਰਦਾ ਵਲੂੰਧਰਿਆ ਬਹੁਤ ਹੀ ਵਧੀਆ
@nimratsekhonimo1803
@nimratsekhonimo1803 Жыл бұрын
Respect zrrori aw ehna lokkan di v, eh v wadia insaan hunde ne
@sandeepKaur-hi1to
@sandeepKaur-hi1to Жыл бұрын
Bhannna veere tuhadi eh video dekh bhut rohna aya😥😥😔😔😔😔,,,bhut sohna message dita,,,Waheguru tuhade te meher rakhe
@talwindersekhon5449
@talwindersekhon5449 Жыл бұрын
ਕੈਲਾ ਸਿਰਾਂ ਬੰਦਾ ਹਰ ਥਾਂ ਫਿਟ। ਜਿਊਂਦੇ ਵਸਦੇ ਰਹੋ
@simranjeetsingh8516
@simranjeetsingh8516 Жыл бұрын
Mintu maan unlimited talent❤❤❤💕
@GurtejSingh-mc5kb
@GurtejSingh-mc5kb Жыл бұрын
Ie
@prasoonbakshi9349
@prasoonbakshi9349 Жыл бұрын
1:05 1:05 1:05 1:05 1:06
@babusingh1985
@babusingh1985 9 ай бұрын
5:34
@mandeepsingh-oc5mo
@mandeepsingh-oc5mo Жыл бұрын
ਭਾਨਾਂ ਭਗੋੜਾ ਦੀ ਐਕਟੰਗ 💯💯💯
@Viral.videomoosewala
@Viral.videomoosewala Жыл бұрын
kzfaq.infoFxmbJyrQp68?feature=share
@Harwinder_Akhara
@Harwinder_Akhara Жыл бұрын
ਮਿੰਟੂ ਬਾਈ ਬਹੁਤ ਵਧੀਆ ਕੰਮ ਕੀਤਾ ਤੁਸੀਂ ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ੇ। ਬਾਕਮਾਲ ਐਕਟਿੰਗ ਆ ਤੁਹਾਡੀ.. 👍👍
@jashandeepsingh6808
@jashandeepsingh6808 Жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ਸਮਾਜ ਨੂੰ
@JagdeepSingh-iq5er
@JagdeepSingh-iq5er Жыл бұрын
ਮਿੰਟੂ ਵੀਰ ਜਿਹੜੀ ਵੀਡਿਉ ਬਨੌਣਾ ਤੂੰ ਬਾਈ ਚਿਬ ਕਡ ਦਿਨਾਂ boht ਵਧੀਆ ਲਵ ਯੂ ਮਿੰਟੂ ਵੀਰ
@baljitsingh6620
@baljitsingh6620 Жыл бұрын
ਬਹੁਤ ਬਹੁਤ ਵਧੀਆ👍💯
@mrmrsroopamrit
@mrmrsroopamrit Жыл бұрын
Bhane veer love you 💓 bhut Soni acting ... Army vale sare tere video dekhde a bhut mja aunda
@ariyanvlogs4346
@ariyanvlogs4346 Жыл бұрын
ਬਾਈ ਜੀ ਬਹੁਤ ਹੀ ਚੰਗੀ ਸਿਖਿਆ ਦਿੱਤੀ ਮਿੰਟੂ ਜੱਟ ਉਰਫ ਭਾਨਾ ਭਗੌੜਾ ਵੀਰ ਨੇ ,,ਪਰਮਾਤਮਾ ਤੂਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ ,,,ਲਵ ਯੂ ਭਰਾਵੋ ,,,,,From Dr Makhansingh Budhlda
@sandhuzzz
@sandhuzzz Жыл бұрын
Beautiful performance by bhana bhagoda
@mukhakhehra5957
@mukhakhehra5957 Жыл бұрын
ਬੁਹਤ ਵਾਦੀਆਂ ਵੀਰ ਜੀ
@sarvansinghgill4702
@sarvansinghgill4702 Жыл бұрын
Wahaguru chardikala vich rka team nu bhut bhut vadia episode a
@Dhillon5657
@Dhillon5657 Жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ
@romysandhusandhu3359
@romysandhusandhu3359 Жыл бұрын
ਬਹੁਤ ਵਧੀਆ ਮੈਸਜ ਦੇ ਰਹੇ ਭਾਨਾ ਸਿੱਧੂ ਵੀਰ ਕੈਲੇ ਬਾਈ ਜੀ,,,,
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@virendersaini6458
@virendersaini6458 Жыл бұрын
Sweet performance veero , love u h thonu♥️♥️♥️👌👌👌👌
@vickybrar6024
@vickybrar6024 Жыл бұрын
Love u bhana ta Amana bhra ❤️
@blackdeerhd8440
@blackdeerhd8440 Жыл бұрын
Wow so ਟੈਲੇਂਟ ਭਾਨਾ ਭਗੌੜਾ,,,,, ਸੁਪਰ ਹਿੱਟ,,,,ਕਮਾਲ ਦਾ telant ,,, ਬਾਈ,,,
@designsbybhupinder3930
@designsbybhupinder3930 Жыл бұрын
Omg meria eyes vivho hanju a gaye. They are the part of our society
@jattpro-ductiond8581
@jattpro-ductiond8581 Жыл бұрын
Best acting love from 🇵🇰 please keep making these videos its really showing our Punjabi culture which we are losing day by day. Content like this will keep our Puniabi culture alive and running. Thanks again🙏
@JaspalSingh-mn1jv
@JaspalSingh-mn1jv Жыл бұрын
ਬਹੁਤ ਵਧੀਆ ਐਕਟਿੰਗ ਕੀਤੀ ਰਾਮੇਂ ਵਾਲੇ ਬਹਾਦਰ ਬਾਈ ਨੇ
@RanjitSingh-pc2hy
@RanjitSingh-pc2hy Жыл бұрын
ਬਹੁਤ ਵਧੀਆ ਸੁਨੇਹਾ ਸਰਕਾਰ ਨੂੰ ਦਿੱਤਾ ਚਿੱਟਾ ਬੰਦ ਹੋਣ ਦੀ ਬਜਾਏ ਦਿਨੋ ਦਿਨ ਵਧ ਰਿਹਾ ਨਵੀਂ ਸਰਕਾਰ ਨੂੰ ਬੜੀ ਉਮੀਦ ਨਾਲ ਵੋਟਾਂ ਪਾਈਆ ਸੀ ਵੀ ਕੁਝ ਸੁਧਾਰ ਕਰਨਗੇ ਪੰਜਾਬ ਦਾ ਪਰ ਕੁਝ ਨੀ ਹੋਇਆ
@sarvansinghgill4702
@sarvansinghgill4702 Жыл бұрын
As episode vich msg bhut vadia dta dil nu jma dukh hunda a
@gaggisingh5824
@gaggisingh5824 Жыл бұрын
Veer ji bilkul sachi gal h nasha bandh nahi ho riha tuhadi sari teen da dilo dhanbad
@kohinoor2743
@kohinoor2743 Жыл бұрын
Bahut wadhiya sandeh ditta bhane veer waheguru ji .puri team nu chardikalayan ch rakhe .last kam imosnal ja ho giya .par eh sach jo tushy video rahi dikhaya .jiunde raho. ❤️ You aa 22 ji
@darshnarani8760
@darshnarani8760 Жыл бұрын
ਬਹੁਤ ਵਧੀਆ ਸਟੋਰੀ ਵਹਿਗੁਰੂ ਜੀ ਮਿਹਰ ਕਰੇ ਪੰਜਾਬ ਸਰਕਾਰ ਇਨ੍ਹਾਂ ਗੱਲਾਂ ਤੇ ਧਿਆਨ ਦੇਵੇ
@kisaanunionzindabaad5057
@kisaanunionzindabaad5057 Жыл бұрын
Buhat vadea msg dita bhane veer ji wmk🙏🙏🙏👍👍👌👌👌👌
@parmjeetgmwla9173
@parmjeetgmwla9173 Жыл бұрын
ਸਾਰੀ ਟੀਮ ਨੂੰ ਸਲੀਊਟ ਐ ਜੀ,,ਬਾਬਾ ਨਾਨਕ ਜੀ ਇਸ ਪੂਰੀ ਟੀਮ ਨੂੰ ਹੋਰ ਤਰੱਕੀਆਂ ਤੇ ਲੈਕੇ ਆਵੇ
@azeemdin9970
@azeemdin9970 Жыл бұрын
Msg bhut sohna milda hr video ch jinna tusi punjab de lyi sochde o eh allha tuhadi te sadi iss dua nu jldi kabool farmaye
@progamer-bm1kz
@progamer-bm1kz Жыл бұрын
Bai I salute of u all team and special thanks for bhaana sidhu and Kaila bai g nu very Good very good I salute to get all team jald to jald tareke de rah te jao I salute to u
@arshwindersidhu9821
@arshwindersidhu9821 Жыл бұрын
ਬਹੁਤ ਵਧੀਆ ਬਾਈ ਜੀ 🔥🔥🔥
@gagandeepsinghgagan8573
@gagandeepsinghgagan8573 Жыл бұрын
ਬਹੁਤ ਵਧੀਆ ਬਾਈ।
@MandeepKaur-ou2xl
@MandeepKaur-ou2xl Жыл бұрын
ਬਹੁਤ ਵਧੀਆ ਸਿਧੂ ਜੀ ਤੁਹਾਡੀ ਹਰ ਵੀਡੀਓ ਚ ਇਕ ਚੰਗਾ ਮੈਸੇਜ ਹੁੰਦਾ ਆ
@LuckyLucky-np3eq
@LuckyLucky-np3eq Жыл бұрын
ਲਾਭ ਹੀਰਾ ਜੀ ਦੀ ਤੇ ਚਮਕੀਲੇ ਦੀ ਪੂਰੀ ਮਸੂਹਰੀ ਕਰ ਦਿੱਤੀ ਵਾਹ ਜੀ ਵਾਹ ❤💓💘🙏
@navpreetkaur4726
@navpreetkaur4726 Жыл бұрын
Weheguru g 🙏🙏🙏🙏🙏🙏 always stay blessed
@satinderpalsingh6055
@satinderpalsingh6055 Жыл бұрын
Bhana veer multi talented man👏👏👏👏
@sarabjitkaur8997
@sarabjitkaur8997 Жыл бұрын
ਵਧੀਆ ਵੀਡੀਓ ਔਰ ਵਧੀਆ ਮਿਸਿਜ ਵੀਡੀਓ ਦੇ ਅਖੀਰ ਚ ਮਨ ਭਰ ਗਿਆ,
@-Prince-
@-Prince- Жыл бұрын
Last scene vekh ke rona aa veero
@loveleepsinghjassal8130
@loveleepsinghjassal8130 Жыл бұрын
ਬਹੁਤ ਸੋਹਣਾ ਮੈਸੇਜ ਬਾਈ
@mohanmarwal3486
@mohanmarwal3486 Жыл бұрын
Mintu jatt di koi Rees nhi jede Marji acting krwa lo jma Sirra hi la denda h 👌👌👌👍👍
@rohitbawa4113
@rohitbawa4113 Жыл бұрын
ਪੰਜਾਬ ਦਾ ਮਹੌਲ ਬਹੁਤ ਖ਼ਰਾਬ ਹੋਇਆ ਪਿਆ। ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਵਾਹਿਗੁਰੂ ਜੀ ਭਲਾ ਕਰਨ 😔😔😔
@diljitboss156
@diljitboss156 Жыл бұрын
Justice for sidhu moosewala 😭🙏
@harmandhaliwal5589
@harmandhaliwal5589 Жыл бұрын
Ma ak gal is samj gaya India vich sikh nou kada vi insaf nahi milla ak he hal a apna khalstan zindabaad bus amritpan karo singh sajo. ਬੱਸ amritpal ver da sath davo
@gurpreetsinghchhina6907
@gurpreetsinghchhina6907 Жыл бұрын
Bhut vdiya Suneha Mintu .Bhane da 🙏🏻
@krlyrics6142
@krlyrics6142 Жыл бұрын
Bhut vadia msg ditta sari team da thx 🙏🏻🙏🏻
@nehatiwari895
@nehatiwari895 Жыл бұрын
Beautiful video and such an amazing concept and talented artists showcasing the brutal reality of this world
@sandeepdeep1691
@sandeepdeep1691 Жыл бұрын
Boby tu rak ........🥰🤣🤣🤣🤣🤣🤣🤣. Siraaaaa comedy mintu bai...
@gurchahal0008
@gurchahal0008 Жыл бұрын
mintu bai ch bhuut talent aa comedy da
@rajindersharma9027
@rajindersharma9027 Жыл бұрын
ਅੱਜ ਦੇ ਹਾਲਾਤ ਦੀ ਫੋਟੋ ਖਿੱਚੀ ਆ ਜਿਓਂਦੇ ਰਹੋ ਵੀਰੇ
@harcharansingh1737
@harcharansingh1737 Жыл бұрын
ਬਹੁਤ ਵਧੀਆ ਸਟੋਰੀ ਹੈ
@davidkhinda8180
@davidkhinda8180 Жыл бұрын
mintuu mann baiii love u a tnuuu dilooo mree slaa da bht jydaa talent ahh bai tre chhh rabbb sadia v umra lave baiii tnuuuu jeonda vasda rehhh
@ReenaRani-bg3bf
@ReenaRani-bg3bf Жыл бұрын
ਬਾਹਦਰ ਬਾਈ ਤੇਰੀ ਜਮਾ ਕਮਾਲ ਆ,,, ਜੈ ਹੋ ਰਾਮੇ ਆਲੇ ❤❤❤❤❤
@singhsukh9690
@singhsukh9690 Жыл бұрын
ਬਹੁਤ ਵਧੀਆ ਉਪਰਾਲਾ ਪੰਜਾਬ ਦੇ ਨੌਜਵਾਨਾਂ ਨੂੰ ਯਾਗਰਿਤ ਕਰਨ ਦਾ,
@ankushkamboj832
@ankushkamboj832 Жыл бұрын
ਭਾਨਾ ਵੀਰ ਬੜਾ ਚੰਗਾ ਸੁਨੇਹਾ ਦੇਣ ਵਾਲੀਆ ਵੀਡਿਓ ਬਨੋਦਾ ਬੜਾ ਵਧੀਆ ਕੰਮ ਵੀਰ ਵਾਹਿਗੁਰੂ ਚੜਦੀਕਲਾ ਰੱਖੇ
@gurmeetgill6759
@gurmeetgill6759 Жыл бұрын
ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਸਮੇਂ ਦੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਣ ਲਈ ਗੁਰਮੀਤ ਗਿੱਲ ਕੋਕਰੀ ਕਲਾਂ
@ArvinWotBlitz
@ArvinWotBlitz Жыл бұрын
Kaila multi-talented artist
@PankajSharma-gc7vn
@PankajSharma-gc7vn Жыл бұрын
Bahut jada vadia msgg ditaa last chh 🥺💯
@tajindartajindar4025
@tajindartajindar4025 Жыл бұрын
ਚਿੱਟਾ ਚਿੱਟਾ ਹੋ ਈ ਪਈ ਜਾਰ ਸੱਡ ਦੋ ਮੈਂ ਵੀ ਸੱਡ ਦਿੱਤਾ ਹੁਣ ਜਿਂਦਗੀ ਬਹੁਤ ਵਧਿਆ ਹੋਈ 60000 ਕਮੂਨ ਦਿਆ ਮੀਟੂੰ ਬਾਈ
@netplex3984
@netplex3984 Жыл бұрын
ਬਹੁਤ ਹੀ ਵਧੀਆ
@narindersingh9750
@narindersingh9750 Жыл бұрын
Bhut bhut jada sohna msg dita parmatma chrdikala ch rakhe
@rajpalsingh779
@rajpalsingh779 Жыл бұрын
ਲਾਸਟ ਤੇ ਸੁਨੇਹਾ ਬਹੁਤ ਵਧੀਆ ਧੰਨਵਾਦ ਜੀ
@kambojsaab09
@kambojsaab09 Жыл бұрын
ਭਾਨੋ ਨੂੰ ਬੋਹਤ ਕਲ਼ਾ ਬਖਸ਼ੀ ਆ ਪਰਮਾਤਮਾ ਨੇ ਇਸ ਨੂੰ ਜੋ ਮਰਜੀ character ਮਿਲ ਜਾਵੇ ਇਹ ਉਸ ਵਿੱਚ ਹੀ ਢਲ ਜਾਂਦੇ ਨੇ ਬੋਹਤ ਵਦੀਆ artist ਨੇ 🤞
@jagjitdhillon60
@jagjitdhillon60 Жыл бұрын
bhane vire kya acting aa tuhadi 👍🏻👍🏻👍🏻👍🏻 har video ch kmaal kr dine o
@harwindersingh5736
@harwindersingh5736 Жыл бұрын
Minttu jatt all-rounder aa y yr . Very good comedy y de . Full tailent jatt ch
@AmandeepSingh-td1vr
@AmandeepSingh-td1vr Жыл бұрын
ਵਡੇ ਵੀਰ ਜੀ ਜਿੳਦੇ ਵਸਦੇ ਰਹੋ ਬਹੁਤ ਵਧੀਆ 😂😂🤣🤣😅😅😅😅😇
@shavanijassal
@shavanijassal Жыл бұрын
Hlo
@navsukhsanghera8694
@navsukhsanghera8694 Жыл бұрын
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ
@makhankalas660
@makhankalas660 Жыл бұрын
ਕੈਲੇ ਵਿੱਚ ਕਲਾ ਬਹੁਤ ਜਿਆਦਾ ਹੈ ਹਰੇਕ ਰੋਲ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ
@user-bh9nh6bl8s
@user-bh9nh6bl8s 18 күн бұрын
ਨਹੀਂ ਬਾਬਾ ਪਹਿਲਾ ਚਾਹ ਪਾਣੀ ਪੀਣਾ ਸੀ ਗਾ ਫੇਰ ਲਗਣਾ ਸੀ ਚਲ ਕੋਈ ਨੀ ਥੋਡੀ ਐਕਟਿੰਗ ਬਹੁਤ ਵਧੀਆ ❤❤
@mwaqasnasir6775
@mwaqasnasir6775 Жыл бұрын
Wahh g great bahi.. From pakistan
@gurvindersinghbawasran3336
@gurvindersinghbawasran3336 Жыл бұрын
ਬਾਈ ਭਾਨਾ ਸਿੱਧੂ ਤੇ ਬਾਈ ਮਿੰਟੂ ਬਾਈ ਜੀ ਦੀ ਪੂਰੀ ਟੀਮ ਨੇ ਹੀ ਬਹੁਤ ਵਧੀਆ ਵੀਡਿਉ ਵਿੱਚ ਕੰਮ ਕੀਤਾ,,, ਬਾਈ ਜੀ ਜਿੱਥੇ ਤੁਸੀਂ ਮਰ ਰਹੇ ਨੌਜਵਾਨਾਂ ਦੀ ਮੌਤ ਤੇ ਸਰਕਾਰ ਨੂੰ ਲਾਹਨਤ ਪਾਈ,,,,, ਉੱਥੇ ਖ਼ਸਖ਼ਸ ਦੀ ਖੇਤੀ ਦੀ ਗੱਲ ਵੀ ਕਰਨੀ ਚਾਹੀਦੀ ਸੀ,,,, ਅਫੀਮ ਪੋਸਤ ਨਾਲ ਕਦੀ ਕਿਸੇ ਦੀ ਮੋਤ ਨਹੀ ਹੋਈ
@gursharansinghnambardar3877
@gursharansinghnambardar3877 Жыл бұрын
ਛੋਟੇ ਭਰਾ ਭਾਨੇ ਸਿੱਧੂ ਇਸ ਫਿਲਮ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਸਿਖਿਆ ਲੈਣੀ ਚਾਹੀਦੀ ਹੈ ਅਤੇ ਸਾਡੀ ਨਵੀਂ ਬਣੀ ਸਰਕਾਰ ਨੂੰ ਨਸ਼ਾ ਬੰਦ ਕਰਵਾਉਣਾ ਚਾਹੀਦਾ ਹੈ। ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਜ ਨੂੰ ਸਹੀ ਸੇਧ ਦੇਣ ਲਈ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਲੰਮੀ ਉਮਰ ਅਤੇ ਤੰਦਰੁਸਤੀ ਦੀ ਦਾਤ ਬਖਸ਼ੇ।
@kksandhu3838
@kksandhu3838 Жыл бұрын
ਭਾਨੇ ਵੀਰ ਬਹੁਤ ਵਧੀਆ ਵੀਡਿਓ ਹੈ।
@varindergill5660
@varindergill5660 Жыл бұрын
Bai mintu di acting koi jawab ni 🥳🥳👌👌👌👌👌💣💣💣💣💣💣💣💣💣💣💣💣👌👌👌💣💣💣💣💣💣💣😁😁😁😁😁😁😁😁😁😁😁😁😁😁😁😁😁😁😁😁😁😁😁👏👏👏👏👏👏👏👏👏👏👏👏😍😍😍😍😍👌👌👌👌👌👌👌
@jaani9773
@jaani9773 Жыл бұрын
😂😂 ਸਿਰਾ ਗੱਲ ਬਾਤ 😂
@harman7273
@harman7273 Жыл бұрын
ਸੱਚੀ ਰੋਣਾ ਆ ਗਿਆ ਵੀਡੀਓ ਵੇਖ ਕੇ ਨਵੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕੇ , ਨੱਸਿਆਂ ਤੇ ਨੱਥ ਪਾਈ ਜਾਵੇ ,🙏🙏🙏🙏🙏🙏
@mwaqasnasir6775
@mwaqasnasir6775 Жыл бұрын
Sidhu moosewala love u❤️❤️💞💞💞 From pakistan
@grewalkudrat
@grewalkudrat Жыл бұрын
tnx y love from barnala punjab
@bituuu
@bituuu Жыл бұрын
ਸਿਰਾ ਗੱਲ ਬਾਤ 👌👌❤️ (ਦਾਸ) ਦਿੜ੍ਹਬੇ ਦਾ ਪਿੱਪਲ 🌳
@varinderbawafarmer5080
@varinderbawafarmer5080 Жыл бұрын
Appa patran too
@vijaykumari3183
@vijaykumari3183 Жыл бұрын
Bro.very.nice.msg.last.me.❣️❣️❣️❣️🙏🙏🙏from.ambala.vk.sharma.vddy.nice.video.gbu.all.team
@DarshanSingh-ci6hu
@DarshanSingh-ci6hu Жыл бұрын
ਬਹੁਤ ਵਧੀਆ ਢੰਗ ਨਾਲ ਕੰਮ ਕਰ ਲਿਆ ਗਿਆ
@sukhuchatha8663
@sukhuchatha8663 Жыл бұрын
End km aa chacha
@sushillovetomusic2164
@sushillovetomusic2164 Жыл бұрын
मिंटू मान जी सैल्यूट है आपको 👏👏👏 आपने हर समाजिक बुराई पे विडियो बनाई,,,, समाज को जागरूक करने में आपका एहम योगदान रहा है ,,,, हर रोल में आप खरे उतरे,,, आपको और आपकी टीम को बहुत बहुत shubkamnaye 🙏🙏🙏
@kamaldhindsa8953
@kamaldhindsa8953 Жыл бұрын
❤️😭 waheguru ji 💯sachi gal a 🙏
@poonamkaur4310
@poonamkaur4310 Жыл бұрын
Wah g boht vadia
@sama20s52
@sama20s52 Жыл бұрын
Bahana bahgora good job 🤣🤣🤣🤣🤣👌
@amanrandhawa7900
@amanrandhawa7900 Жыл бұрын
Thxx BHana sidhu y nd minttu y ji 🙏 gd megss dita aw 🙏🙏 bht heart' touch story ehh Sbb Punjab ch amm ho rha aw y ji 🙏🙏😔😔 government nuu tars ni onda maa baapa te jine de jawan putt chatte nl mar rhe ne 😔😔😔
@deeprandhawa3535
@deeprandhawa3535 Жыл бұрын
bhane bhut ghaint videos hundiya yarra soddiyan
Baba Kodak Nath ji Bhana bhguada jaspreet bhuto part 1
15:50
Bhana Bhagoda
Рет қаралды 254 М.
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Harley Quinn protects bullied children #clown #angel
0:47
超人夫妇
Рет қаралды 7 МЛН
Малого Приняли... ❘  #фильмы  #сериал
0:52
#小丑#天使#路飞#家庭#小游戏#搞笑
0:15
家庭搞笑日记
Рет қаралды 7 МЛН
Малого Приняли... ❘  #фильмы  #сериал
0:52
Головоломка 2 (2024)
1:30:42
Команда miraculous
Рет қаралды 1,7 МЛН
«Пранк от мамы» 😍 | #shorts
0:51
Филипп
Рет қаралды 1,1 МЛН