ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech

  Рет қаралды 73,193

Tagra Reaction

Tagra Reaction

9 ай бұрын

LIKE 👍 | SUBSCRIBE ✔️ | SHARE 😍
ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech
ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadsdk1
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺

Пікірлер: 198
@HarpreetSingh-xu5db
@HarpreetSingh-xu5db 8 ай бұрын
ਮੇਰੇ ਫੇਫਰਟ ਮੋਲਵੀ ਸਾਹਿਬ ਜੀ ❤👍👌👏🌹
@motivationalpanjab6223
@motivationalpanjab6223 8 ай бұрын
|| ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ || (Haq praya Nanka us suar us gaaye).....eh sahi aa
@SatnamSingh-yf2te
@SatnamSingh-yf2te 7 ай бұрын
ਮੈਂਨੂੰ ਬਹੁਤ ਪਿਆਰ ਐ ਨਾਸਿਰ ਸਾਹਿਬ ਨਾਲ. 🙏🏻🙏🏻🙏🏻🙏🏻🙏🏻
@SukhwinderSingh-dq2xt
@SukhwinderSingh-dq2xt 8 ай бұрын
ਮਦਨੀ ਸਾਹਿਬ ਦੀਆਂ ਗੱਲਾਂ ਬੜੀਆਂ ਸਚੀਆਂ ਸੁਚੀਆ ਨੇ।ਜੀ ਕਰਦਾ ਸੁਣਦੇ ਜਾਈਏ।
@MandeepSingh-eu9bi
@MandeepSingh-eu9bi 8 ай бұрын
ਸਾਹਿਬ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗਦੇ ਤੁਸੀਂ ਸਾਬ ਲਿੱਖ ਸਕਦੇ ਉ਼
@HarpreetSingh-xu5db
@HarpreetSingh-xu5db 8 ай бұрын
ਮੋਲਵੀ ਸਾਹਿਬ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਜੀ ❤👌👍👏🌹❤️
@balrajdeepsingh615
@balrajdeepsingh615 8 ай бұрын
ਗੁਡ ਮਦਨੀ ਸਾਹਬ ਜੀ ਭਾਉ ਠੀਕ ਠਾਕ ਜੇ ਅਸੀ ਪਾਕਿਸਤਾਨ ਵਾਲਿਓ ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਭਾਈ ਨੇ
@sawindersingh9827
@sawindersingh9827 8 ай бұрын
Verre ona nu Gurumukhi punjab samjh nai ondi oh shahmukhi te urdu likhde so comment simple punjabi language ch Karo ta jo sab nu samjh a sake tuhada bhut bhut dhanwad ji❤❤❤❤❤
@jasvirsanghera2759
@jasvirsanghera2759 8 ай бұрын
ਮੌਲਵੀ ਸਾਹਿਬ ਜੀ ਦੀਆਂ ਗੱਲਾਂ ਬਹੁਤ ਕੀਮਤੀ ਤੇ ਹਰ ਇਨਸਾਨ ਨੂੰ ਬਹੁਤ ਅਕਲ ਲਿਆਉਂਣ ਵਾਲ਼ੀਆਂ ਹਨ ਬਹੁਤ ਹੀ ਤਹਿ ਦਿਲੋਂ ਧੰਨਵਾਦ
@MajorSingh45111
@MajorSingh45111 8 ай бұрын
🙏❣️
@AvtarSingh-vy3wy
@AvtarSingh-vy3wy 7 ай бұрын
​@@MajorSingh45111😅hvhv par
@gurdevnosinghno8155
@gurdevnosinghno8155 6 ай бұрын
ਮੌਲਵੀ ਸਾਹਿਬ ਜੀ ਸਲਾਮ ਹੈ ਜੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਜੀ ਗੁਰੂ ਨਾਨਕ ਸਾਹਿਬ ਜੀ ਨੇ ਊਚ ਨੀਚ ਖਤਮ ਕੀਤੀ ਸੀ
@gurbaxsingh8273
@gurbaxsingh8273 5 ай бұрын
ਬਹੁਤ ਵਧੀਆ ਜੀ ਮਦਨੀ ਸਾਹਿਬ ਸੱਚ ਬੋਲਣ ਵਾਲੇ ਨਿੱਡਰ ਤੇ ਨਿਰਭੈ ਦੀਨ ਦੇ ਪ੍ਰਚਾਰਕ ਹਨ ਅੱਲ੍ਹਾ ਇਹਨਾਂ ਨੂੰ ਚੜਦੀ ਕਲਾ ਹੋਰ ਇਲਮ ਏ ਤੌਹੀਦ ਬਖਸ਼ੇ ਅਮੀਨ
@KmrttVitk
@KmrttVitk 7 ай бұрын
ਵਾਹ ਮੌਲਵੀ ਸਾਬ੍ਹ ਸਿਰ ਝੁਕਦਾ ਏ ਤੁਹਾਡੀ ਸੋਚ ਨੂੰ
@arshfateh1948
@arshfateh1948 6 ай бұрын
ਚੜਦੇ ਪੰਜਾਬ ਵਲੋਂ ਬੇਸ਼ੁਮਾਰ ਪਿਆਰ ਤੇ ਦਿਲੋਂ ਸਤਿਕਾਰ ਜੀ
@bahadursingh9718
@bahadursingh9718 8 ай бұрын
ਪਿਆਰੇ ਦੋਸਤੋ ਤੁਸੀਂ ਪਿਉਰ ਪੰਜਾਬੀ ਭਾਸ਼ਾ ਬੋਲਦੇ ਹੋ ਮਨ ਖ਼ੁਸ਼ ਹੋ ਜਾਂਦਾ ਹੈ ਮੌਲਵੀਂ ਜੀ ਬੜੇ ਖੁੱਲੇ ਸੁਭਾਅ ਦੇ ਮਾਲਕ ਹਨ। ਪਿਆਰੇ ਵੀਰ ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ
@HarpreetSingh-xu5db
@HarpreetSingh-xu5db 8 ай бұрын
ਵਾਹਿਗੁਰੂ ਜੀ ❤👌👍👏🌹
@waraichsaab7
@waraichsaab7 8 ай бұрын
Eh sach bolda banda hamesha ❤
@user-ub4yg3fc8e
@user-ub4yg3fc8e 8 ай бұрын
❤😂 Wahiguru Wahiguru Wahiguru Ji ❤🎉
@jeeteditor4936
@jeeteditor4936 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ
@sukhdevsinghsukhdevsinghkh8209
@sukhdevsinghsukhdevsinghkh8209 8 ай бұрын
ਮੌਲਵੀ ਸਹਿਬ ਜੀ ਦਾ ਧੰਨਵਾਦ ਜੀ ਲੁਧਿਆਣਾ ਤੋਂ
@kirmaljitchappus3725
@kirmaljitchappus3725 8 ай бұрын
So proud of him ❤👍👍
@kaurasingh7750
@kaurasingh7750 8 ай бұрын
ਨਾਸਿਰ ਮਦਨੀ ਜੀ ਇਸਲਾਮ ਵੇਲੇਕਮ ll ਚੜ੍ਹਦੇ ਪੰਜ਼ਾਬ ਤੋਂ ll
@user-ub4yg3fc8e
@user-ub4yg3fc8e 8 ай бұрын
❤🎉 Dillon Dhanwad g K Moge Wala ❤🎉
@sr-yh2ic
@sr-yh2ic 8 ай бұрын
Kya baat ❤❤❤❤❤
@channibaidwan4812
@channibaidwan4812 8 ай бұрын
ਬਹੁਤ ਬਹੁਤ ਧੰਨਵਾਦ ਜੀ
@JaswinderSingh-io7uo
@JaswinderSingh-io7uo 7 ай бұрын
❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤
@jaspalsingh-zp3td
@jaspalsingh-zp3td 8 ай бұрын
ਹੱਕ ਪਰਇਅਾ ਨਾਨਕਾ ੳਸ ਸੁਅਰ ੳਸ ਗਾਏ ਜੇ ਹਿੰਦੁ ਪਰਾਇਅਾ ਹਕ ਖਾਏ ਤੇ ਗੳੁ ਖਾਏ ਜੇ ਮੁਸਲ ਮਾਨ ਖਾਏ ਤੇ ਸੁਰ ਖਾਏ
@jaspalsingh4959
@jaspalsingh4959 6 ай бұрын
ਵਾਹਿਗੁਰੂ ਵਾਹਿਗੁਰੂ ਜੀ👍👍👍❤❤❤
@JASBIRSINGH-iz2hu
@JASBIRSINGH-iz2hu 8 ай бұрын
Waheguru Ji waheguru Ji ❤
@user-ip8cy2yp4f
@user-ip8cy2yp4f 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jovnsingh1943
@jovnsingh1943 8 ай бұрын
Assalam walekum bhai jaan and sister ji and family and madni sahab
@dhadigurbajsinghajaad5681
@dhadigurbajsinghajaad5681 8 ай бұрын
ਨਾਸਿਰ ਮਦਣੀ ਜੀ ਬਹੁਤ ਵਧੀਆ ਬੋਲਦੇ ਨੇ
@rashpalsingh8962
@rashpalsingh8962 8 ай бұрын
wahe guru ji 🙏🙏🙏🙏🙏
@BalwinderSingh-xl1hy
@BalwinderSingh-xl1hy 8 ай бұрын
ਨਾਸਿਰ ਮਦਨੀ ਬਹੁਤ ਵਧੀਆ ਸੱਚੀਆ ਗੱਲਾਂ ਨੇ ਜੀ
@gurnamsingh3111
@gurnamsingh3111 8 ай бұрын
ਬਹੁਤ ਵਧੀਆ ਜੀ
@user-ls2cj3lq9c
@user-ls2cj3lq9c 7 ай бұрын
ਵਾਹ ਦ ਵਾਹ ਜੀ ਵਾਹ
@virsingh2258
@virsingh2258 8 ай бұрын
Bhut achy vichar❤❤
@sirajdeen9165
@sirajdeen9165 8 ай бұрын
Fully support Màdni Sahieb Diamond Of true Humanity fm.Ldh PB Punjabi Punjabiat Zindabad
@user-kq1hj4tl3l
@user-kq1hj4tl3l 7 ай бұрын
satnam waheguru ji ❤❤❤❤❤
@kulwinderbrar883
@kulwinderbrar883 8 ай бұрын
Bhout vadiy g Nasir madani g 🙏🙏
@GursahibSinghsandhu-mp7eb
@GursahibSinghsandhu-mp7eb 8 ай бұрын
Nasir madni saab tohadi soch te ❤ love you Madni saab de pind to pitaewide charde panjab Amritsar sahib to
@palwinderpalsingh-ie8jt
@palwinderpalsingh-ie8jt 6 ай бұрын
Well done 👍 maulbi sahib ji
@gurbhejsingh3710
@gurbhejsingh3710 8 ай бұрын
Nashir madni. Jinda bad punjabi zinda bad
@NarinderSingh-mo3vb
@NarinderSingh-mo3vb 7 ай бұрын
Very good madni sahab
@tarsemsingh5801
@tarsemsingh5801 8 ай бұрын
Slam rab dea bandea
@user-xt9vx3hu4p
@user-xt9vx3hu4p 8 ай бұрын
Nasir sab tusi ek shabad Dil da gal laga hai ji
@Gurjeet988
@Gurjeet988 6 ай бұрын
❤waharguru ji ka waharguru ji ki fatai
@Hasnaingulzar-pg5dg
@Hasnaingulzar-pg5dg 8 ай бұрын
Beautiful 🇵🇰🇵🇰 speach
@sukhpalsinghsidhu3750
@sukhpalsinghsidhu3750 8 ай бұрын
DHAN GURU NANAK JI❤❤❤❤❤
@surjitsingh6514
@surjitsingh6514 7 ай бұрын
Waheguru bhen ji veer ji
@HarbhajanSingh-cx8mi
@HarbhajanSingh-cx8mi 8 ай бұрын
❤ very very nice
@AvtarSingh-mc8en
@AvtarSingh-mc8en 7 ай бұрын
Bhut vadhia ji Sach di tarif kiti kise de kite parupkar nu yad rakhna uchi soch vichar very good ji
@ParamjitSingh-dc9px
@ParamjitSingh-dc9px 8 ай бұрын
Verr j and bhan j Whuguru Allah ena verra Lami lami umer kar ❤❤❤❤❤❤❤❤❤salam w es chanl nu
@_sharn__vloger_
@_sharn__vloger_ 7 ай бұрын
ਬਹੁਤ ਵਧੀਆ 👍✔️💯
@parminderkhosa1142
@parminderkhosa1142 8 ай бұрын
Madni.ji.god.bless.u🙏🙏🙏🙏🙏
@jaskaransinghsingh6936
@jaskaransinghsingh6936 8 ай бұрын
Madni.shahab.waheguru.mehar.kre.ji
@amarjotsinghsandhu6203
@amarjotsinghsandhu6203 8 ай бұрын
Satnam Shri waheguruji 🙏🙏🙏🙏🙏very nice 👍 video 🙏
@user-md5wm2xw1g
@user-md5wm2xw1g 8 ай бұрын
Tana Tan Shri Guru Nanak Dev Ji
@user-gs9rv4vn7k
@user-gs9rv4vn7k 8 ай бұрын
Mdni. Extraordinary
@SatnamSingh-rt2fj
@SatnamSingh-rt2fj 8 ай бұрын
Very good
@bakhshishsingh7978
@bakhshishsingh7978 8 ай бұрын
Very good madden shab
@gurwindersinghcheema7060
@gurwindersinghcheema7060 8 ай бұрын
Waheguru ji waheguru ji
@ameekprakashsinghwaraich3173
@ameekprakashsinghwaraich3173 8 ай бұрын
Bahut Vadhia Veer
@amriksinghrandhawa8374
@amriksinghrandhawa8374 8 ай бұрын
Haq Praya NANKA Uss Soor Uss GAYE. COW FOR HINDUS And SOOR For MUSLIMS. ASLAM E LAKEM. RAB RAAKHA.
@majidhussain6079
@majidhussain6079 8 ай бұрын
Love u madni Saab
@HardeepSingh-zb3ly
@HardeepSingh-zb3ly 8 ай бұрын
ਜਿਲਾ ਮਾਲੇਰਕੋਟਲਾ 🤲🤲🙏🙏❤️❤️
@santoshrai8437
@santoshrai8437 8 ай бұрын
ABAL ALLAHA NUR UPAYA KUDRAT KE SAB BANDE KAUN BHALE KAUN MANDE ,AH SAB ALLAHA JAN DE HAN ,,❤🎉🎉🎉
@user-md5wm2xw1g
@user-md5wm2xw1g 8 ай бұрын
Tan tan Shri Guru Nanak Dev Ji
@surjeetsingh-cp9ro
@surjeetsingh-cp9ro 8 ай бұрын
Waheguru ji
@user-wc6eu1mo9i
@user-wc6eu1mo9i 8 ай бұрын
Bole so nihal madni Sahib ji Jai Hind 🙏
@user-wn2bs8rd2x
@user-wn2bs8rd2x 8 ай бұрын
Thanks
@sodhist
@sodhist 8 ай бұрын
Satshri akal ji asr
@santoshrai8437
@santoshrai8437 8 ай бұрын
CHAK DEWO VEERO ,, ALLAHA RAKHA ❤
@balwindersandhu1140
@balwindersandhu1140 8 ай бұрын
Nasir madni❤is great man
@surinderpalsingh485
@surinderpalsingh485 8 ай бұрын
Great g ,Veer g❤
@tarolchansinghsursingh9989
@tarolchansinghsursingh9989 8 ай бұрын
ਹਕ ਪਰਾੲਿਅਾ ਨਾਨਕਾ ੳੁਸ ਸੂਰ ੳੁਸ ਗਾੲੇ
@sukhpalsinghsidhu2525
@sukhpalsinghsidhu2525 8 ай бұрын
❤❤❤
@sukhdevsandhu5702
@sukhdevsandhu5702 8 ай бұрын
Md ni. Sab. Slam. Akem. Ji. Waherguru. Ji
@mohindersingh1467
@mohindersingh1467 8 ай бұрын
I love nasar madani
@user-nq5kt1oh5o
@user-nq5kt1oh5o 8 ай бұрын
Good molvi ji Good Pakistan
@ragveersingh3058
@ragveersingh3058 8 ай бұрын
Molbe Saab God blushes ❤❤❤❤❤❤❤❤❤
@harpreetambkotli1864
@harpreetambkotli1864 7 ай бұрын
ਬਹੁਤ ਵਧੀਆ ਪਰੋਗਰਾਮ ਜੀ। ਮੈਂ ਚੜਦੇ ਪੰਜਾਬ ਤੋਂ ਹਾਂ ਜੀ ਤੁਸੀਂ ਮੈਨੂੰ ਪਲੀਜ਼ ਤੁਸੀਂ ਨਾਸਿਰ ਮਦਨੀ ਜੀ ਦਾ ਮੋਬਾਈਲ ਨੂੰ ਦੇ ਸਕਦੇ ਹੋ ਜੀ।
@user-lk1tn9ue3n
@user-lk1tn9ue3n 7 ай бұрын
Sat Sri akal ji
@World_Videos07
@World_Videos07 8 ай бұрын
Love from Charda Punjab ♥️
@SukhdevSinghSukhdev-gr4ku
@SukhdevSinghSukhdev-gr4ku 8 ай бұрын
Love from east Panjab ❤🎉🎉🎉
@gavvyrandhawa1362
@gavvyrandhawa1362 6 ай бұрын
❤❤❤❤❤❤❤❤❤
@gurdeepshergill6099
@gurdeepshergill6099 8 ай бұрын
I Love You Nasir Madni ji me aena da fan aa ae pegambar mohamad saheb de chahaye hoye raah te chalde ne sajjan veer sunny veere te bhabi bahut bahut dhanyawad aena de video te reaction karn waste te je tuc v pyar karde o ta bad to bad aena de video te reaction kreya kro love you ji ❤❤❤❤❤
@butasingh6411
@butasingh6411 7 ай бұрын
Nasir Madni Sahib , vishaal soch de malik hn . Sikh dharm di sikhya hai ki hr wdhiya insaan di izzat keeti jaye , beshak oh kisay v dharm nu manan wala hovey .
@bhaijaimalsinghjiamritsarw2667
@bhaijaimalsinghjiamritsarw2667 8 ай бұрын
Vah vah kya baat hai madni sahib ji
@chanchalsinghsaini2208
@chanchalsinghsaini2208 8 ай бұрын
Waheguru je
@turbanator690
@turbanator690 8 ай бұрын
❤Amarjeet
@user-yk9bb8lx9r
@user-yk9bb8lx9r 7 ай бұрын
Vvv nice
@balwantsingh9383
@balwantsingh9383 6 ай бұрын
Very good ❤❤
@gurdialsinghkhalsa7861
@gurdialsinghkhalsa7861 8 ай бұрын
Allha pakam pak a❤🎉
@hardeepilahi
@hardeepilahi 8 ай бұрын
LOVE YOU ALL JI LOVE
@user-yk9bb8lx9r
@user-yk9bb8lx9r 7 ай бұрын
❤ good
@JasvirSingh-ko8so
@JasvirSingh-ko8so 8 ай бұрын
Good volví saab
@GauravDeepSinghJhim-tr1wp
@GauravDeepSinghJhim-tr1wp 7 ай бұрын
😊 ਮੌਲਵੀ ਸਾਹਿਬ ਨੇ ਜੋ ਕਿਹਾ ਸੱਚ ਕਿਹਾ ਸਿੱਖ ਧਰਮ ਕਿਸੇ ਧਰਮ ਦੀ ਬੇਅਦਬੀ ਕਰਨ ਦੇ ਖਿਲਾਫ ਹੈ ਇਕ ਸੱਚਾ ਸਿੱਖ ਨਾ ਤੇ ਉਹ ਕੁਰਾਨ ਦੇ ਬਾਰੇ ਗਲਤ ਬੋਲੇਗਾ ਨਾ ਕਿਸੇ ਮੁਸਲਮਾਨ ਵੀਰ ਬਾਰੇ ਗਲਤ ਬੋਲੇਗਾ।ਨਵਾਬ ਸ਼ੇਰ ਖਾਨ ਮਲੇਰਕੋਟਲਾ ਨੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਹਾਅ ਦਾ ਨਾਅਰਾ ਮਾਰ ਕੇ ਜੋ ਸਿੱਖ ਭਾਈਚਾਰੇ ਨੂੰ ਜੋ ਪਿਆਰ ਦਿੱਤਾ ਸਿੱਖ ਧਰਮ ਉਸ ਨਾਅਰੇ ਨੂੰ ਕਦੇ ਵੀ ਨਹੀਂ ਭੁੱਲੇਗਾ। ਸਿੱਖਾਂ ਦੀ ਇਸਲਾਮ ਧਰਮ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਜੇਕਰ ਸਿੱਖਾਂ ਦੀ ਕਿਸੇ ਨਾਲ ਦੁਸ਼ਮਣੀ ਸੀ ਤਾਂ ਉਹ ਮੁਗਲ ਸੀਗੇ ਜੋ ਕਿ ਆਪਣੇ ਮੁਲਕ ਵਿੱਚ ਆ ਕੇ ਨਫਰਤ ਫੈਲਾ ਰਹੇ ਸੀ ਆਪਣੇ ਮੁਲਕ ਨੂੰ ਲੁੱਟ ਰਹੇ ਸੀ
@user-dc7ts7ky3d
@user-dc7ts7ky3d 8 ай бұрын
V❤good g
@rashpalsingh8962
@rashpalsingh8962 8 ай бұрын
very good punjabi boli 🙏🙏🙏🙏🙏
@user-md5wm2xw1g
@user-md5wm2xw1g 8 ай бұрын
Sab to veda guru Nanak dav ji
@ajayghanghas2201
@ajayghanghas2201 7 ай бұрын
Positive thought can reunite our partitioned great old India to become supreme power of the world. Pak.should amend its constitution as secular.
@skrandhawa8486
@skrandhawa8486 8 ай бұрын
🙏
Happy 4th of July 😂
00:12
Alyssa's Ways
Рет қаралды 70 МЛН
ВОДА В СОЛО
00:20
⚡️КАН АНДРЕЙ⚡️
Рет қаралды 29 МЛН
Looks realistic #tiktok
00:22
Анастасия Тарасова
Рет қаралды 106 МЛН
Smart Sigma Kid #funny #sigma #comedy
00:26
CRAZY GREAPA
Рет қаралды 20 МЛН
Pakistani Shocked Reaction: WHEN A SIKH TEMPLE BECOMES A MOSQUE
12:27
Tagra Reaction
Рет қаралды 51 М.
Happy 4th of July 😂
00:12
Alyssa's Ways
Рет қаралды 70 МЛН