Nabha News | ਕਿਸਾਨ ਦੀ ਨਲਾਇਕੀ ਨੇ ਲਈ ਮਜ਼ਦੂਰ ਦੀ ਜਾਨ | Punjab News | N18V

  Рет қаралды 42,085

News18 Punjab/Haryana/Himachal

News18 Punjab/Haryana/Himachal

Ай бұрын

Nabha News | ਕਿਸਾਨ ਦੀ ਨਲਾਇਕੀ ਨੇ ਲਈ ਮਜ਼ਦੂਰ ਦੀ ਜਾਨ | Punjab News | N18V
#nabhanews #punjabnews #news18punjab #punjabnewstoday
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 130
@vaheguru-eq1rm
@vaheguru-eq1rm 29 күн бұрын
ਕਿਸਾਨ ਤੇ ਕਤਲ ਦਾ ਪਰਚਾ ਹੋਵੇ।
@Mandeepsingh-hc6lo
@Mandeepsingh-hc6lo 29 күн бұрын
ਜੈ ਕਿਸੇ ਕਿਸਾਨ ਨੂੰ ਕਰੰਟ ਲੱਗ ਜਾਂਦਾ ਤਾਂ ਕਦੋਂ ਦੀ ਇਹਨਾਂ ਨੇ ਸੜਕ ਰੋਕ ਲੈਣੀ ਸੀ ਵਿਚਾਰਾ ਮਜ਼ਦੂਰ
@Allriteyeah12
@Allriteyeah12 29 күн бұрын
Majdur nhi BAIYA KEH
@ManjitSingh-qo4zq
@ManjitSingh-qo4zq 29 күн бұрын
​@@Allriteyeah12ਪ੍ਰਵਾਸੀ ਮਜਦੂਰ ਬੰਦੇ ਨਹੀਂ ਹਨ, ਸਾਡੇ ਪੰਜਾਬੀ ਮਜਦੂਰ ਵੀ ਵਾਹ ਰਲੀਆ ਸਟੇਟ ਵਿੱਚ ਕੰਮ ਕਰਨ ਜਾਂਦੇ ਹਨ
@Allriteyeah12
@Allriteyeah12 29 күн бұрын
@@ManjitSingh-qo4zqLomda lela tu parvasi da
@amrindersingh8210
@amrindersingh8210 29 күн бұрын
ਕਿਸਾਨ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਗਰੀਬ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇ ਇਨ੍ਹਾਂ ਲੋਕਾਂ ਨੂੰ ਆਪਣਾ ਹੀ ਫਾਇਦਾ ਨਜ਼ਰ ਆਉਂਦਾ ਹੈ ਸ਼ੰਭੂ ਬਾਰਡਰ ਰੋਕੀ ਬੈਠੇ ਹਨ ਆਮ ਜਨਤਾ ਕਿਨੀਆਂ ਪ੍ਰਸ਼ਾਸਨ ਹੋਈ ਪੀਸੈ ਨਾ ਕੋਈ ਮੋਦੀ ਪ੍ਰਸ਼ਾਸਨ ਹੈ ਨਾ ਭੰਗਵਤ ਮਾਨ ਨਾ ਕੋਈ ਹੋਰ ਲੀਡਰ ਆਪ ਤਾਂ ਹੈਲੀਕਾਪਟਰ ਰਾਹੀਂ ਜਾਂਦੇ ਜੋਵੀਪਰਸਾਨੀ ਆਮ ਲੋਕਾਂ ਨੂੰ ਭੁਗਤਣੀ ਪੈਂਦੀ ਹੈ ਝੋਨੇ ਲਾਕੇ ਪਾਣੀ ਉਹ ਧਰਤੀ ਦਾ ਖਤਮ ਕਰਤਾ
@Allriteyeah12
@Allriteyeah12 29 күн бұрын
Chup baiye rss worker
@Allriteyeah12
@Allriteyeah12 29 күн бұрын
Dharti da paani khatm ta hoya jo ke poore india nu anaaj dinde aa kisan samjgya
@narinder2631gh
@narinder2631gh 29 күн бұрын
ਕਿਸਾਨ ਭਈਆ ਏਕਤਾ ਜਿੰਦਾਬਾਦ।।।।।
@Rajkumar-ph1cv
@Rajkumar-ph1cv 29 күн бұрын
ਬਹੁਤ ਮਾੜਾ ਹੋਇਆ ਇਹਨਾਂ ਲੋਕਾਂ ਨੂ ਪਤਾ ਨਹੀਂ ਕਦੋਂ ਅਕਲ ਆਉਣੀ ਅੱਗਾਂ ਇਹ ਲਾਈ ਜਾਦੈ ਪਾਣੀ ਇਹਨਾਂ ਖਤਮ ਕਰ ਦੀਤਾ ਕੋਈ ਬਣਦਾ ਆਮ ਲੋਕ ਤੁਰੇ ਫਿਰਦੈਂ ਨੇ ਕਾਰਵਾਈ ਹੋਣੀ ਚਾਹੀਦੀ
@user-he5pu8pu3c
@user-he5pu8pu3c 29 күн бұрын
ਇਸ ਕਿਸਾਨ ਦੀ ਅੱਧੀ ਜ਼ਮੀਨ ਓਸ ਮਜ਼ਦੂਰ ਦੇ ਪਰਿਵਾਰ ਨੂੰ ਦਿੱਤੀ ਜਾਵੇ ਅਤੇ ਕਤਲ ਦਾ ਪਰਚਾ ਦਰਜ਼ ਕੀਤਾ ਜਾਵੇ
@SulemaanSulemaan-cy4yn
@SulemaanSulemaan-cy4yn 29 күн бұрын
Right
@dhillonhira4
@dhillonhira4 29 күн бұрын
A ta road te v hdse hunde ,adhi jmeen da tu thekedaar lgda
@user-he5pu8pu3c
@user-he5pu8pu3c 29 күн бұрын
ਤੇਰੀ ਨਜ਼ਰ ਵਿੱਚ ਓਸ ਇਨਸਾਨ ਦੀ ਕੋਈ ਕਦਰ ਨਹੀ ਜੋ ਇੱਕ ਕਿਸਾਨ ਦੀ ਬੇਤੁੱਕੀ ਗ਼ਲਤੀ ਨਾਲ ਮਰ ਗਿਆ ਜਿਸਦਾ ਮਰਦਾ ਉਸਨੂੰ ਪਤਾ ਹੁੰਦਾਂ
@Allriteyeah12
@Allriteyeah12 29 күн бұрын
Kuch nahi miluga baiye nu
@Allriteyeah12
@Allriteyeah12 29 күн бұрын
Sare shehri baniya di addi property dalita vich vandi jaave kyonke eh property punjab de loka mu luttke bnayi gayi hai❤❤
@jaseusihgjaseusihg8413
@jaseusihgjaseusihg8413 29 күн бұрын
ਕਰੱਟ ਨੀ ਲਾਉਣਾ ਚਾਹੀ ਦਾ ਯਾਰ ਕਿਹੜਾ ਕਿਸੇ ਨੂੰ ਪਤਾ ਹੁੰਦਾ
@vickydauniya8021
@vickydauniya8021 28 күн бұрын
ਕਿਸਾਨ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਪਤਾ ਲੱਗੂ ਜਥੇਬੰਦੀਆਂ ਕਿ ਗਰੀਬਾਂ ਨਾਲ ਖੜਦੇ ਨੇ ਕਰਾਉ ਕਤਲ ਦਾ ਪਰਚਾ ਦਰਜ
@harmeetchand2842
@harmeetchand2842 29 күн бұрын
ਜੋ ਵੀ ਹੋਈਆਂ ਬਹੁਤ ਮਾੜਾ ਹੋਇਆ ਗਲਤੀ ਕਿਸਾਨ ਦੀ ਐ ਤਾਰ ਇਸ ਤਰ੍ਹਾਂ ਨਹੀਂ ਲੋਣੀ ਚਾਹੀਦੀ
@user-bw6mz3bu7v
@user-bw6mz3bu7v 29 күн бұрын
ਦੇਸੀ ਜੁਗਾੜ ਹੀ ਤਾਂ ਗ਼ਲਤ ਹੁੰਦਾ ਹੈ। ਦਿਨੇ ਵੀ ਕਰੰਟ ਛੱਡਿਆ ਹੋਇਆ ਸੀ। ਕਿਸਾਨ lowde ਦਾ ਕਿਸਾਨ ।
@kavisharhardeepsinghvairon5841
@kavisharhardeepsinghvairon5841 Ай бұрын
ਬਹੁਤ ਮਾੜਾ ਹੋਇਆ।
@gurjaapsingh4729
@gurjaapsingh4729 29 күн бұрын
ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ
@user-pm7nq8mq3s
@user-pm7nq8mq3s 27 күн бұрын
ਇਸ ਗਰੀਬ ਨੂੰ 50 ਲੱਖ ਮੁਆਵਜਾ ਮਿਲਣਾ ਚਾਹੀਦਾ ਹੈ
@jagroopsingh644
@jagroopsingh644 29 күн бұрын
Weheguru Ji
@kulwindersingh-zm7fn
@kulwindersingh-zm7fn 29 күн бұрын
Waheguru mehar karn pariwar te
@HarpreetSingh-dm6jt
@HarpreetSingh-dm6jt 29 күн бұрын
Dharna by kisanon union to stop police action
@simranrana9297
@simranrana9297 Ай бұрын
Waheguru ji 😮😢
@sukhvindersingh3381
@sukhvindersingh3381 29 күн бұрын
aj lok insan nhi havan hn
@user-ko6rx2wh9h
@user-ko6rx2wh9h 29 күн бұрын
Waheguru ji 🙏
@user-iq8js9ug8w
@user-iq8js9ug8w 29 күн бұрын
eh jyada hi galt kam krn lag pye aa kisaan
@arwindersingharwindersingh359
@arwindersingharwindersingh359 29 күн бұрын
Parcha hona chahiye
@palabhakar6664
@palabhakar6664 29 күн бұрын
Kisan di nayaliki ta fir krni chahida galat h
@SatpalSingh-cg3iv
@SatpalSingh-cg3iv 29 күн бұрын
Paise na leo es te purcha karao te jail karao
@bhanuchugava662
@bhanuchugava662 29 күн бұрын
MAJDOR VASTY KON DHARNA LAGA VY GA
@tholla1233
@tholla1233 Ай бұрын
ਮੈਂ ਵੀ ਇੱਕ ਕਿਸਾਨ ਹਾਂ ਤੇ ਕਿਸਾਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮਰੇ ਨੌਜਾਵਾਨ ਦੇ ਘਰਵਾਲਿਆਂ ਨੂੰ ਸਰਕਾਰੀ ਨੌਕਰੀ ਤੇ ਪੈਸਿਆ ਦੀ ਮਦਦ ਦਿੱਤੀ ਜਾਵੇ
@avtarsingh4833
@avtarsingh4833 29 күн бұрын
ਗਲਤੀ ਕਿਸਾਨ ਦੀ ਤੇ ਮੁਆਵਜ਼ਾ ਸਰਕਾਰ ਦੇਵੇ। ਕਿਉਂ। ਇੱਕ ਜਵਾਨ ਬੱਚੇ ਦੀ ਮੌਤ ਹੋ ਗਈ ਹੈ। ਕਿਸਾਨ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਕਿਸਾਨ ਦੀ ਜ਼ਮੀਨ ਵੇਚ ਕੇ ਬੱਚੇ ਦੇ ਘਰ ਦਿਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਜਿਹੜਾ ਗਲਤੀ ਕਰੇ ਸਜਾ ਵੀ ਉਸ ਨੂੰ ਮਿਲਣੀ ਚਾਹੀਦੀ ਹੈ।
@ManpreetManpreet-gf8dj
@ManpreetManpreet-gf8dj 29 күн бұрын
ਇਹ ਕਿਹੜਾ ਸਰਕਾਰ ਦੀ ਗਲਤੀ ਆ ਕਿਸਨ ਦੀ ਜਮੀਨ ਗਰੀਬ ਦੇ ਘਰ ਦਿਆ ਨੰ ਦਿਤੀ ਜਾਵਗ
@rajneeshrana9047
@rajneeshrana9047 29 күн бұрын
Kyu krant sarkar nay lagya
@Allriteyeah12
@Allriteyeah12 29 күн бұрын
@@avtarsingh4833kuch nhi dena baiya nu samjgya aive faltu ch baiya nu zameen dayi jani aa pagl aa tu??
@asharani6758
@asharani6758 29 күн бұрын
​@@Allriteyeah12Je nai dena ta Bhaiye leke kyo aunde jhone lai fr jimidara de munde aap laun jhona te tara nal lag k aap maran fr kise nu lor ni kuj kehn di ape tara la k ape marn eh te ena de munde. Baki majdoira nu kyo marvaunde fr eda lia ke. Tar lai te band kene krni c jina de khet cv kam krde Je oh mar jnde ta ena ne hun tak road jam kr dena c te oh bnde nu v media agge leke auna c hun kyo ni aya media agge oh. Jehre kam krde oh v kise de put he aa shonl lai ni aye kam krn. Tade warge bhaiye keh k nafrat krde fr leke kyo aunde aa. Jehdi jan gai usde maa bap ne v roti khani aa una da putt gea tar wale da ki gea Je uda munda mar jnda fr . Dimag pta ni kithe gye aa jehre cmnt krde eda de
@alamjeetsinghbrar2867
@alamjeetsinghbrar2867 28 күн бұрын
ਬਹੁਤ ਮਾੜਾ ਹੋਇਆ
@user-iq8js9ug8w
@user-iq8js9ug8w 29 күн бұрын
yaar sidhi gal aa katal da case banda
@user-it3no4xz1w
@user-it3no4xz1w 29 күн бұрын
HUN KISAN DHARNA LAKE BACHA LENGE
@GurdevSingh-lu9xd
@GurdevSingh-lu9xd 27 күн бұрын
ਵਾ ਪਾਪੀਆਂ ਕਰਨਗੈ ਪੁੰਨ ਦਾਨ ਇਹੈ ਤਾਰ ਚਾਰ ਦਿਵਾਰੀ ਤੈ ਤਾ ਲਾਲੈਗਾ ਉਤੋ ਪਰਮਾਤਮਾ ਦੀ ਧਾਰ ਤਾ ਸਿੱਧੀ ਪਊਗੀ ਮਾਰਤੀ ਨਾ ਮੱਤ ਡਰੋ ਰੱਬ ਤੋ
@SurjitSingh-iw5ek
@SurjitSingh-iw5ek 29 күн бұрын
ਇਸ ਗਰੀਬ ਮਜ਼ਦੂਰ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@mrajmraj6133
@mrajmraj6133 27 күн бұрын
Kishan te. 302. Da parcha hona chahida hai 🙏🙏
@BalwinderSingh-lm6lx
@BalwinderSingh-lm6lx 29 күн бұрын
😢
@sukhbhullarbhullar8011
@sukhbhullarbhullar8011 Ай бұрын
Waheguru ji
@Gurjit759
@Gurjit759 29 күн бұрын
Kissan te parcha hona chahiye
@Simrankour-1948
@Simrankour-1948 29 күн бұрын
Galt a veere direct tar nhi lani cahidi a je lai a ta hlke chtke wali hi la lende ina high current kyo laya a
@LyricsMochakarhali
@LyricsMochakarhali 29 күн бұрын
Passu kithe jannge
@VikramSend
@VikramSend 29 күн бұрын
Crunt forien ch launde a par bahut ghat volt karke jis nal mamuli jatka lagde jan ni jandi
@singhSukhwinder371
@singhSukhwinder371 28 күн бұрын
ਗੳਉ ਗਰੀਬ ਦੇ ਦੁਸ਼ਮਣ ਆ ਏ ਲੋਕ
@SukhwinderSinghhans-km6ng
@SukhwinderSinghhans-km6ng 29 күн бұрын
302 act lao g
@mangatsahota7599
@mangatsahota7599 29 күн бұрын
Very Very sad 😔
@SurjitSangha
@SurjitSangha 29 күн бұрын
302 da psrch karo
@JagjitSingh-fj7du
@JagjitSingh-fj7du Ай бұрын
ਕਾਨੂੰਨੀ ਕਾਰਵਾਈ ਕਰਨ ਨਾਲੇ 20 ਲੱਖ ਰੁਪਏ ਮਦਦ
@jagjeetsinghrajputpawar8678
@jagjeetsinghrajputpawar8678 29 күн бұрын
Parcha 302 kisan ne bande bande
@user-fs1cu1ff9w
@user-fs1cu1ff9w 28 күн бұрын
Kisan te parcha hove 302 da
@user-yg7uz4dd2l
@user-yg7uz4dd2l 29 күн бұрын
Sahkhat to sahkat saja mele
@ramcharan7448
@ramcharan7448 Ай бұрын
ਇਸ ਦੀ ਅੱਧੀ ਜਮੀਨ ਇਸ ਮਜਦੂਰ ਦੇ ਪਰਿਵਾਰ ਨੂੰ ਦਿੱਤੀ ਜਾਵੇ ਨਾਲ ਹੀ ਸਜਾ ਦਿੱਤੀ ਜਾਵੇ
@GurdevSingh-jr9xb
@GurdevSingh-jr9xb 29 күн бұрын
ਕਹਿੰਦੇ ਪ੍ਰਮਾਤਮਾ ਮਾੜੇ ਕੰਮਾਂ ਦੀ ਸਜ਼ਾ ਦਿੰਦਾ,, ਬੰਦੇ ਨੂੰ ਅੱਤ ਗ਼ਰੀਬ ਘੱਰ ਪੈਂਦਾ ਕਰਕੇ,,ਜੇ ਚੰਗੇ ਘੱਰ ਜਨਮ ਮਿਲਿਆ ਚੰਗੇ ਕੰਮ ਕਰੋ,,ਜੇ ਲੋਕਾਂ ਤੋਂ ਸੜਦੇ ਮੱਚਦੇ ਰਹੇ, ਕਿਸੇ ਦਾਂ ਨਕੂਸਾਨ ਕਰਦੇ ਰਹੇ, ਫਿਰ ਅੱਤ ਗ਼ਰੀਬ ਘੱਰ ਜਨਮ ਲੈਕੇ,ਕੋਸੀ ਜਾਇਓ ਦੁਜਿਆਂ ਨੂੰ 🙏 ਕੁੱਝ ਪੱਲੇ ਨਹੀਂ ਪੈਣਾ
@ramanmasih2006
@ramanmasih2006 29 күн бұрын
KISHAN KO SAKAT SJJA MILE
@SHIVSHANKAR-de9pk
@SHIVSHANKAR-de9pk 29 күн бұрын
क्या किसान संगठन पीड़ित की भरपाई करेंगे?
@harpreetharpreetsingh6483
@harpreetharpreetsingh6483 23 күн бұрын
ਕਿਸੈ ਨੇ ਏ ਨੀ ਕਿਹਾ ਕੇ ਜੇ ਪਸੂ ,ਪੰਛੀ ,ਜਾ ਹੋਰ ਕੋਈ ਮਰ ਜਾਵੇ ਤਾ ,ਪਰ ਲੋਕਾ ਕੇਹੜਾ ਕੋਈ ਫਰਕ ਪੈਣਾ ਬੱਸ ਫਸਲ ਬਣੀ ਚਾਹੀਦੀ ,,,ਸਰਮ ਕਰੋ ਜਾਨਵਰ ਦੀ ਵੀ ਓਹਨੀ ਹੀ ਧਰਤੀ ਆ ਜਿੰਨੀ ਬੰਦੇ ਦੀ ,,,,ਬੇਸ਼ਰਮ ਬੰਦਾ੍ ਹੋਊ ਜੋ ਥੋੜੀ ਫਸਲ ਬਚਾਉਣ ਦੀ ਖਾਤਿਰ ਏ ਕੰਮ ਕਰਦੇ ਆ
@palabhakar6664
@palabhakar6664 29 күн бұрын
Garib da ghar yujad ta
@Davindar500
@Davindar500 29 күн бұрын
ਏ ਚਵਲ ਲੋਗ। ਨਮਾਂ ਹੀ ਕੰਮ ਕਰਦੇ ਆ।
@ManjeetSingh-mr1oj
@ManjeetSingh-mr1oj 29 күн бұрын
Haa log shki ta kuklak
@SukhwinderSinghhans-km6ng
@SukhwinderSinghhans-km6ng 29 күн бұрын
Fansi Hove
@manjitvirk9541
@manjitvirk9541 Ай бұрын
Malang.Jatt.aa
@Allriteyeah12
@Allriteyeah12 29 күн бұрын
Es dhrti de raje ne jatt
@RamSingh-ct5pu
@RamSingh-ct5pu 29 күн бұрын
Kiser kuj nahi karnataka hun ksf vale dharna laun lag range mundane Valia nu dharna te botha dio
@sanwal8148
@sanwal8148 29 күн бұрын
Krant wala system ja ta desi aa c ja khraab ho gya hoona nahi ta ehe sirf jhatka lagda hunda 1 second baad 1 second da gaap hunda. Par jehde direct la dinde aa ooh ta wala galat kam aa oh ni shad di
@kulwindersinghsingh6751
@kulwindersinghsingh6751 23 күн бұрын
50.Lakh.muavja.devo
@malkitsingh8608
@malkitsingh8608 29 күн бұрын
It farmer should be acquire the land.
@user-tq9xj1vu3x
@user-tq9xj1vu3x 28 күн бұрын
Pashu v kinne marde hone current di taar nahi lgani chahidi isdi jagah alarm lgana chahida taki pashu darr ke bhajj jaan ghar da v koi hadse da shikar ho sakda
@ArshpreetSingh-qg4zy
@ArshpreetSingh-qg4zy 29 күн бұрын
Y mere pend tar lagun wala kesan app khud he carant wale tar de cahpet vitch ake mareya gaeya panj ghante bad ghare pta lageya bake hor v sudhar jawo pasuane kethu kahna hae bake jo jo v koe tar lagunda hae gumname hoke police nu jaror sochet kareya kro nahe ta ese tra jana jandeya rehangea bake cow nu carant lake marna v ta ek pap hae hun es nu jo jurmana lag jana kesan nu carant wale tar lagun wale nu ene kamae ta do posta tak ne hone c kena ke kah jandea gaeya
@ManjitSingh-qo4zq
@ManjitSingh-qo4zq 29 күн бұрын
ਕਿੰਨਾ ਸੋਹਣਾ ਮੁੰਡਾ ਕੰਮ ਸਿੱਖ ਕੇ ਦੁਬਈ ਚਲ ਜਾਂਦਾ ਇੱਥੇ ਆਇਆ ਝੋਨਾਂ ਲਗਾਉਣ
@krishansingh9108
@krishansingh9108 Ай бұрын
Majdoor nu muaabja milna chadya ik nokri
@tholla1233
@tholla1233 Ай бұрын
ਜਰੂਰ ਮਿਲਣੀ ਚਾਹੀਦੀ ਨੌਕਰੀ❤
@singhgurmukh8151
@singhgurmukh8151 Ай бұрын
Sare lahantaa paou ina nu
@ramanmasih2006
@ramanmasih2006 29 күн бұрын
50LAKH fine peo kshan ko
@polaram2987
@polaram2987 29 күн бұрын
भगवंत मन को चाहिए इस नौजवान के मां बाप को एक करोड़ दे
@NathaDhilon
@NathaDhilon 24 күн бұрын
कयों‌तार भगवंत मान ने लाई जिस ने तार लगाई वो ही देवे पैसे इस में भगवंत मान का क्या कसूर
@rajparkash4574
@rajparkash4574 29 күн бұрын
Eh angehli nhi keh skde eh sirf insan hi nhi janwara da v dushman a
@AnnoyedCobra-bx6wc
@AnnoyedCobra-bx6wc 23 күн бұрын
Saab.ji.kisan.nu.20.sal.di.saja.honhi Chahi.di.he.mirtak Bache.de.mapeya. Nu.banh.da.muvaja.mel.na.chahi.da.he
@user-ue5xb9px6h
@user-ue5xb9px6h 29 күн бұрын
Kisan di galti aa ,
@hsReaction7863
@hsReaction7863 29 күн бұрын
ਤੂੰ ਕੀ ਜਾਣੇ ਜੱਟੀਏ ਨੀ ਜੱਟ ਜੁਗਾੜੀ ਹੁੰਦੇ ਹੁੰਦੇ ਆ ਏਨੇ ਗਾਣਾ ਕੁੱਛ ਜਿਆਦਾ ਹੀ ਸੁਣ ਲਿਆ ਲੱਗਦਾ ਏਨੂੰ ਵੀ ਠਾਣੇ ਖੜਕੇ ਏਦੇ ਤੇ ਜੁਗਾੜ ਲਓ ਇਹ ਲੋਕ ਏਨੇ ਬੇਵਕੂਫ ਵੀ ਹੋ ਸਕਦੇ ਆ ਵਿਸ਼ਵਾਸ ਨੀ ਹੁੰਦਾ ਬੇਸ਼ਕ ਕੋਈ ਜਾਨਵਰ ਹੀ ਨਾਲ ਲੱਗ ਜਾਂਦਾ ਕੀ ਜਾਨਵਰ ਮਾਰਨਾ ਵੀ ਸਹੀ ਆ ਏਨੂੰ ਬੰਦਾ ਪੁਛੇ ਕਿੰਨੇ ਕ ਪੈਸੇ ਬਚਾ ਲਏ ਗਰੀਬ ਘਰ ਦਾ ਸਤਿਆ ਨਾਸ ਕਰ ਦਿਤਾ ਇਸ ਨੇ ?
@Allriteyeah12
@Allriteyeah12 29 күн бұрын
Ganeya da es nal ki lena dena
@MasseyGujjar
@MasseyGujjar 29 күн бұрын
ਗਰੀਬ ਬੰਦੇ ਦਾ ਚੁੱਲਾ ਬਜਾਤਾ
@JasbirSingh-cv6ji
@JasbirSingh-cv6ji 29 күн бұрын
Ash kisan te dabal parcha hona chahida ek ta dine hi karant laia hoia c oh galat dujja isde Karan ik garib de putt di Jan chali gai jikar koi kisan mar janda aeh akhoti kisana ne sarkar nu wakhat padena c
@rajdeep8519
@rajdeep8519 29 күн бұрын
Kisan vero hath ban ke banti hai ji crant wali taar la ke gereeb bache de jaan chali gai kuch ta sarm kro jiri laghi nai crant phela hi Chad ta kici ki jaan leke fassal jada nahi hudi hath ban ke banti hai g eh kamh na kro ji 🙏🙏🙏🙏🙏🙏🙏
@rahulpant1095
@rahulpant1095 Ай бұрын
Omg j koi Bacha khelda khelda khet kol aa janda pher 😢
@user-ko3bz6kp3s
@user-ko3bz6kp3s 24 күн бұрын
So.sad.news
@SomDutt-vc3mp
@SomDutt-vc3mp 29 күн бұрын
Kisan nhy gunday na
@Allriteyeah12
@Allriteyeah12 29 күн бұрын
Gundey=lindu
@AnnoyedCobra-bx6wc
@AnnoyedCobra-bx6wc 23 күн бұрын
Saab.ji.kisan.jithe. Dharna.londe.ne. Uuthe.vi.karant. Lonha.chahi.da.he. Garida.nu.mar.rahe.ne.kisan.kite.lata.torh.detiya.jandiya.garib.2.bache ya. Diya
@SocialExperience-ru6jp
@SocialExperience-ru6jp Ай бұрын
Kisan apni zameen ch jo marji kre koi osnu rok sakda ??
@asharani6758
@asharani6758 29 күн бұрын
Majdoor union nu agge auna chaida us kisan te case kro. Viachara majdoor marva ta. Eho tar ude lao fr pta lagna unu. Ena de dimag kithe gye aa jo eda krde aa. Media ch leke aao unu. Jwan munda marva ta jalm ne.. Jhona la k pani khtm krta rukha nu agg lai jnde. Spray pa k fassal sari jehar bna diti ena ne. Je ena da mjnda hunda ena ne muawja mang na c
@Allriteyeah12
@Allriteyeah12 29 күн бұрын
Bewkuf jhone da ann sara desh khanda 35% rice punjab ugaunda te fasal ye spray bina uggdi nhi teri sarkae he dindi hai spray te rukh kede saarh te?industry ta rukh saad de heni jive
@SimjeetSandhu-zt7kp
@SimjeetSandhu-zt7kp Ай бұрын
Tt mam bhm
@rk___1516
@rk___1516 29 күн бұрын
ਕਿਸਾਨ ਦੀ ਕੋਈ ਗਲਤੀ ਨੇਈ ਆ ਮਜ਼ਦੂਰਾ ਨੇ ਨਛਾ ਕੀਤਾ ਹੁੰਦਾ 👍
@NathaDhilon
@NathaDhilon 24 күн бұрын
ਉਹ ਤਾਰਲਘ ਕੇ ਮਰਿਆ ਤੂੰ ਨਸ਼ੇ ਦੀ ਦੀ ਗਲ ਕਿਧਰ ਵਾਤੜੀ ਤੇ ਦੂਜੀ ਗਲ ਕਿਸਾਨਾਂ ਦੇ ਮੁੰਡੇ ਨੇ ਹੀ ਇਸ ਵਧ ਨਸ਼ੇ ਕਰਦੇ ਆ
@rk___1516
@rk___1516 24 күн бұрын
@@NathaDhilon ਵੀਰ ਜੀ ਪੰਜਾਬੀ ਹੋ ਕੇ ਪੰਜਾਬੀਆਂ ਦੀਆ ਲਤਾ ਨਾ ਖਿੱਚੋ ..
@NathaDhilon
@NathaDhilon 24 күн бұрын
@@rk___1516 ਜ਼ੋ ਗਲਤ ਆ ਉਹਨੂ ਗਲਤ ਕਹੋ ਚਾਹੇ ਕੋਈ ਵੀ ਹੋਵੇ ਮੇਰਾ ਧਰਮ ਇਹੀ ਸਿਖਾਂਦਾ ਕਿ ਸਚ ਦਾ ਸਾਥ ਦਿਓ
@banty2710
@banty2710 29 күн бұрын
Ek kisaan lok apni marzi karan lag paye ne jaanwaran layi lok eh Kam karde ne jaanwaran nu maar ke Inna nu ki milna sharam karlo kissano duniya de Amir lok vi apne naal kuch nahi leke jaane tan pher thuhade kol tan hundi hi 1 acer ton leke 50 acer tak jameen aa
@manjitvirk9541
@manjitvirk9541 Ай бұрын
Hun.jat.dharna.la.den.ge.jatwad
@Allriteyeah12
@Allriteyeah12 29 күн бұрын
Tu lomda leli ohna da fer😂😂
@babbubabbu6790
@babbubabbu6790 29 күн бұрын
jail vich sito isnu
@imgamerfriendsidhu7986
@imgamerfriendsidhu7986 29 күн бұрын
ਦੇਖਲੋ ਇਹਨਾਂ ਅਨਦਾਤੀਆ ਦਾ ਹਾਲ ਇਹਨਾਂ ਨੂੰ ਸਿਰਫ ਆਪਣੇ ਢਿੱਡ ਤੱਕ ਮਤਲਵ ਹੈ। ਇੱਕ ਹੁੰਦੇ ਮਲੰਗ ਇੱਕ ਹੁੰਦੇ ਸਿਰੇ ਦੇ ਮਲੰਗ ਇਹ ਸਿਰੇ ਦੇ ਮਲੰਗ ਨੇ।।॥
@Allriteyeah12
@Allriteyeah12 29 күн бұрын
10 kile wala malang nhi malang tu aa😂😂
@imgamerfriendsidhu7986
@imgamerfriendsidhu7986 29 күн бұрын
@@Allriteyeah12 ਮਰਿਆ ਦਾ ਮਾਸ ਨੀ ਵੇਚਦੇ
@Allriteyeah12
@Allriteyeah12 29 күн бұрын
@@imgamerfriendsidhu7986asi vini bechde
@TereNaam197
@TereNaam197 Ай бұрын
ਭਰਾਵੋ ਕਿਸਾਨ ਸਹੀ ਕੀਤਾ ਤਾਰ ਲਾ ਕੇ ਇਹ ਜਿਹੜੇ ਦਰ ਤੋਂ ਚੌਲ ਲਾਉਣ ਵਾਲੇ ਨੇ ਇਹ ਕਿਸਾਨਾਂ ਦੀਆਂ ਕੇਬਲਾਂ ਚੋਰੀ ਕਰਕੇ ਬੀੜੀਆਂ ਸਿਫਤਾਂ ਚਿੱਟਾ ਪੀਂਦੇ ਹਨ ਅਸੀਂ ਇਹਨਾਂ ਤੋਂ ਬਹੁਤ ਦੁਖੀ ਹਾਂ ਇਹ ਸਾਡਾ ਪਾਲਣ ਨਹੀਂ ਛੱਡਦੀਆਂ ਲਾਹਣਤਾਂ ਇਹਨਾਂ ਤੇ ਇਹ ਸਾਲੇ ਜੱਟਾਂ ਨੂੰ ਮੰਦਾ ਚੰਗਾ ਬਹੁਤ ਬੋਲਦੇ ਹਨ ਇਸ ਵਿੱਚ ਕਸੂਰ ਮਜ਼ਦੂਰ ਮਜਦੂਰ ਦਾ ਹੈ
@tholla1233
@tholla1233 Ай бұрын
ਵੀਰ ਜੀ।ਮੈਂ ਵੀ ਕਿਸਾਨ ਹਾਂ। ਮਾੜਾ ਹੋਇਆ ਮਜ਼ਦੂਰ ਨਾਲ।
@NathaDhilon
@NathaDhilon 24 күн бұрын
ਚੋਰੀਆਂ ਸਾਰੇ ਕਰਦੇ ਆ ਸਾਡੇ ਪਿੰਡ ਬਹੁਤ ਚੋਰੀਆਂ ਹੋਈਆ ਕਿਸਾਨ ਨੇ ਮੁੰਡਿਆਂ ਨੇ ਕੀਤੀਆਂ ਨੇ ਸਮਾਨ ਵੀ ਮਿਲ ਗਿਆ ਪਰ ਖੁਦ ਕਿਸਾਨਾਂ ਨੇ ਹੀ ਕਾਰਵਾਈ ਨਹੁਂ‌ਹੋਣ ਦਿਤੀ ਦੁਧ ਧੋਤਾ ਕੋਣ‌ ਆ
@user-nw5zr2pj9g
@user-nw5zr2pj9g 29 күн бұрын
😢
Каха и суп
00:39
К-Media
Рет қаралды 6 МЛН
Русалка
01:00
История одного вокалиста
Рет қаралды 7 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
पूर्वांचल का किंग कौन | Poorvanchal ka King
30:58
Каха и суп
00:39
К-Media
Рет қаралды 6 МЛН