No video

Nakodar ਮੱਥਾ ਟੇਕਣ ਗਈ ਨਾਬਾਲਿਗ ਲੜਕੀ ਦਾ Gangrape | Jalandhar News | Punjab News | N18V

  Рет қаралды 240,472

News18 Punjab

News18 Punjab

Күн бұрын

Nakodar ਮੱਥਾ ਟੇਕਣ ਗਈ ਨਾਬਾਲਿਗ ਲੜਕੀ ਦਾ Gangrape | Jalandhar News | Punjab News | N18V
#nakodarnews #breakingnews #news18punjab #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 235
@jagjeetsingh9613
@jagjeetsingh9613 4 ай бұрын
ਕੀ ਕੁੜੀ ਇਕਲੀ ਹੀ ਕਿਊਂ ਆਈ ਕੋਈ ਨਾਲ ਨੀ ਸੀ ਪਰ ਬਹੁਤ ਮਾੜਾ ਕੀਤਾ ਪਾਪੀਆਂ ਨੂ ਫਾਂਸੀ ਹੋਵੇ
@yaarandachannel7146
@yaarandachannel7146 4 ай бұрын
Ha ji
@vickydauniya8021
@vickydauniya8021 4 ай бұрын
ਸਾਰੇ ਦੋਸੀਆ ਨੂੰ ਫਾਂਸੀ ਦੀ ਸਜ਼ਾ ਦਿਉ ਵਾਹਿਗੁਰੂ ਜੀ
@sonyvalu6137
@sonyvalu6137 4 ай бұрын
ਬਾਪੂ ਲਾਡੀ ਸਾਹ ਜੀ ਆਪ ਹੀ ਦੋਸੀਆਂ ਨੂੰ ਸਜ਼ਾ ਦੇਵੋ
@user-re3vz5ty7e
@user-re3vz5ty7e 4 ай бұрын
🙏🙏🙏🙏🙏
@jasminekaur1640
@jasminekaur1640 4 ай бұрын
ਲੋਕਾਂ ਨੂੰ ਰੱਬ ਦਾ ਡਰ ਤਾਂ ਰਿਹਾ ਹੀ ਨਹੀਂ ਕਾਨੂੰਨ ਦਾ ਡਰ ਹੈ ਥੋੜਾ ਬਹੁਤ ਨਹੀਂ ਤਾਂ ਇੱਥੇ ਬਹੁਤ ਵੱਡੇ ਵੱਡੇ ਅਪਰਾਧ ਹੋ ਜਾਣੇ ਸੀ ਦੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਸ ਭੈਣ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ
@harjinderbajak4930
@harjinderbajak4930 4 ай бұрын
ਕੁੜੀਆਂ ਨੂੰ ਇਕਲੇ ਕਿਤੇ ਨਹੀ ਭੇਜਣਾ ਚਾਹੀਦਾ
@SharanjeetKaurSohal
@SharanjeetKaurSohal 4 ай бұрын
ਬਾਹਲਾ ਮਾੜਾ ਸਮਾਂ
@PanditGowardhanDasSangee-fq9vg
@PanditGowardhanDasSangee-fq9vg 3 ай бұрын
Achaa... Matlb kudi di hi galti aa ke oh ikali c.... Darr ke andr var jaan... Te ede de darinde bahar ghuman...
@vasra644
@vasra644 3 ай бұрын
Mundye abhr gumaan tye kudiya andr tuc loka di soach buat glt aa
@sandhusaab3276
@sandhusaab3276 3 ай бұрын
Eme nhi hunda ki apne hi desh vich koi kudi safe nhi eho je loka nu rokna chida hai ena nu sjja honi cahidi hai kyonki mata pita har jagh ta nal nhi ja skde
@user-it4ny3nb9o
@user-it4ny3nb9o 3 ай бұрын
Hun hr tha te nll nyi koi ja skda
@tajinderkaur3514
@tajinderkaur3514 4 ай бұрын
ਨਬਾਲਗ ਇਕੱਲੀ ਕਿਓ ਆਈ ਕੋਈ ਕਾਰਨ ਹੋਏਗਾ ਖਾਸ
@Lahoriya_satpreet
@Lahoriya_satpreet 4 ай бұрын
Thonu pta hi aw aj kl bura haal aww😢
@MrDP-nw5rr
@MrDP-nw5rr 4 ай бұрын
Beeba Ji nabalag kyu ikalli Gayi ???? Matlav Apne desh bich kudiya darr naalo gharo na Nikaln ??? Fer te azaadi Ni jail aa..
@sandhusaab3276
@sandhusaab3276 3 ай бұрын
Hale v us kudi di galti hai jina ne ena bda paap kita ohna nu hale v koi kush nhi bol riha ohna ne sahi kita k es kudi nal
@harshhayer9113
@harshhayer9113 4 ай бұрын
ਬਹੁਤ ਹੀ ਮਾੜੀ ਘਟਨਾ ਨੇਕੀ ਦੇ ਦਰ ਨਕੋਦਰ ਦਾ ਨਾਮ ਖ਼ਰਾਬ ਕੀਤਾ ਗਿਆ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@inayatsandhuinayatsandhu8785
@inayatsandhuinayatsandhu8785 3 ай бұрын
Hmm fansi hove
@KpreetKpreet
@KpreetKpreet 3 ай бұрын
Bilkul 💯
@Itz_Raj786
@Itz_Raj786 3 ай бұрын
Jo v hoya bot maada hoya masta da sher tuc badnam karta
@officialmrjugraj1325
@officialmrjugraj1325 4 ай бұрын
ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ ਜੈ‌ ਪੀਰਾਂ ਫ਼ਕੀਰਾਂ ਦੀ 786
@HarjotTo
@HarjotTo 4 ай бұрын
Lun tye peer tere
@sonulalka4628
@sonulalka4628 4 ай бұрын
ਲੋਕਾਂ ਦਾ ਭੈੜਾ ਗ਼ਰਕ ਹੋਇਆ ਪਿਆ
@harbanssingh8145
@harbanssingh8145 4 ай бұрын
ਪਹਿਲੀ ਗੱਲ ਕੁੜੀ ਦਾ ਇਕੱਲਿਆ ਆਉਣਾ ਬਹੁਤ ਗਲਤ ਹੈ,ਕਿਵੇ ਘਰਦਿਆ ਨਬਾਲਿਗ ਧੀ ਮਾਪਿਆ ਭੇਜ ਦਿੱਤੀ ਅੱਜ ਦੇ ਮਾੜੇ ਹਾਲਾਤ ਵਿਚ।ਦੂਜਾ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮਸਤਾ ਦੇ ਵਿਹੜੇ ਵਿਚ ਖਰਮਸਤੀਆਂ।
@aanchalsharma4920
@aanchalsharma4920 2 ай бұрын
Tum jaise hawasi khule aam ghume ... Jahaan mnn kare udhr jaayein... Or ldkiyan tum jaise ghatiya logo ke drr se kahin jaaye bhi na.... Chaar deewari mein reh kr bandh jaaye... Apni ghatiya soch ko bdlo... Bohot gatiya or neech soch hai tum jaison ki....
@amarjeetsingh-er4bq
@amarjeetsingh-er4bq 4 ай бұрын
ਕੁੜੀ ਦਾ ਰਾਤ ਨੂੰ ਰੁਕਣਾ ਸ਼ਕੀ ਲਗ ਰਿਹਾ ਹੈ।
@AmitKumar-yi6qk
@AmitKumar-yi6qk 4 ай бұрын
Right
@dilnaazsandhu5978
@dilnaazsandhu5978 3 ай бұрын
Ki pta koi hor gall hoe
@sawansurewala7166
@sawansurewala7166 3 ай бұрын
Veer ji ajj da time tonu pta hai kiu ki ajj kal ki time chal rya gro anda boy friend nu miln ago sale 5 5 hunde aa hun kudi di ta galti nhi bnonde na balik da hi rep hunda kiu ki onu sirf ashik nal hundi aa chahe meri gal tuhanu galt lage par sahi hai 😢
@user-hx4zy3mv7i
@user-hx4zy3mv7i 4 ай бұрын
ਮੇਰੇ ਸਾਈ ਜੀ ਖੁਦ ਇਹਨਾਂ ਦਰਿੰਦਿਆਂ ਨੂੰ ਜਿਵੇਂ ਦੀ ਸਜ਼ਾ ਦੇਣਗੇ ਇਹਨਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ 🙏 ਜੈ ਸਾਂਈਆਂ ਦੀ 🙏
@AnshukumarAnshukumar-xz4gf
@AnshukumarAnshukumar-xz4gf 3 ай бұрын
Sai so gya hoon khuda nu ohi sunu gaa dua 😂😂😂
@user-mh9zv9bz8g
@user-mh9zv9bz8g 4 ай бұрын
ਕੱਲੀ ਉੱਥੇ ਕੀ ਅੰਬ ਲੈਣ ਗੲਈ
@tarlokkumar4092
@tarlokkumar4092 4 ай бұрын
So sad ਇਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।
@gill-punjab
@gill-punjab 4 ай бұрын
ਬਹੁਤ ਮਾੜਾ ਹੋਇਆ ਏ
@darshansran3363
@darshansran3363 4 ай бұрын
ਮਾਮਲਾ ਬੇਹੱਦ ਸਕੀ।
@BalwinderSingh-zb6gc
@BalwinderSingh-zb6gc 4 ай бұрын
ਬਹੁਤ ਮਾੜਾ ਹੋਇਆ ਪਰ ਧੀਆਂ ਨੂੰ ਇੱਕਲੀਆਂ ਨੂੰ ਨਹੀਂ ਜਾਣਾ ਚਾਹੀਦਾ
@gulshanattri9833
@gulshanattri9833 4 ай бұрын
ਰਹਿਣ ਵਾਲੀ ਮੁਕਸਤਰ ਸਾਹਿਬ ਦੀ ਆਈ ਜਲੰਧਰ ਸੀ ਬਲਤਕਾਰ ਨਕਦੋਰ ਹੋਇਆਂ ...ਉੱਤੋ ਹੈਗੀ ਨਾਬਾਲਗ ਆਂ ਤੇ ਨਾਲ ਆਈ ਵੀ ਕੱਲੀ ਆਂ ...ਇਹ ਤਾਂ ਹੁਣ ਰੱਬ ਹੀ ਜਾਣਦਾਂ
@Jatt...DiQUEEN
@Jatt...DiQUEEN 4 ай бұрын
Mevi eho sochia .. Ji.. Tuhdi meri soch ek hai 😂😂😂😂😂😂
@AmrikSingh-de1dc
@AmrikSingh-de1dc 4 ай бұрын
Ladki di galatee he
@MalkeerHeer
@MalkeerHeer 4 ай бұрын
ੲਿਹ ਕੁੜੀ ਜਿਲ੍ਹਾ ਮੁਕਤਸਰ ਦੇ ਮਲੋਟ ਦੇ ਨੇੜੇ ੲਿਕ ਪਿੰਡ ਦੀ ਸੀ..
@user-db3lf1gd2l
@user-db3lf1gd2l 4 ай бұрын
Baji tusi eh dekho kuri v galat hai Kali derya te ja rahi ki matlab. Peyo bra hai nahi dekho yug chahe koi v a jave aurat lyi nahi badal sakda eh modern lok jada badmaag han
@AmitKumar-yi6qk
@AmitKumar-yi6qk 4 ай бұрын
Story badi uljhi hoe hai dainik bhaskar pado
@ajayromeosaab7330
@ajayromeosaab7330 4 ай бұрын
ਲੜਕੀ ਨਾਲ ਬਹੁਤ ਗ਼ਲਤ ਹੋਇਆ ਹੈ ਪਰ ਲੜਕੀ ਗ਼ਲਤ ਲੱਗ ਰਹੀ ਹੈ ਨਬਾਲਿਗਾ ਘਰੋਂ ਇਕੱਲੀ ਕਿਉਂ ਆਈ ਡੇਰੇ ਨੂੰ ਬਦਨਾਮ ਨਾ ਕਰੋ
@vijayarora7911
@vijayarora7911 4 ай бұрын
ਜੈ ਕੁੜੀ ਡੈਰੈ ਮੱਥਾ ਟੈਕਣ ਆੲਈ। ਸੀ ਤਾ ਇਸ ਵਿੱਚ ਨਕੋਦਰ ਡੈਰੈ ਦਾ ਕੀ ਰੋਲ ਵਾ। ਕੁੜੀ ਕੱਲੀ ਆੲਈ ਸੀ ਊਹਦੀ ਫੈਮਲੀ ਜਿਂੰਮੈਵਾਰ ਵਵਾ ਤੁਸੀ ਨਿਉਜ ਵਾਲੈ ਡੈਰਿਆ ਨੁੰ ਤਾ ਛੱਡ ਦਿਉ। ਆਪ ਤਾ ਪੈਸੈ ਬਣਾ ਹੋ ਜਾਦੈ ਉਹ ਸਾਈਡ ਤੈ।
@KaranFerozpuria-dg2lr
@KaranFerozpuria-dg2lr 3 ай бұрын
Right 22
@captainsingh6721
@captainsingh6721 4 ай бұрын
ਗੱਲ ਕੋਈ ਹੋਰ ਲਗਦੀ,
@mhmmiyanhassanmuhommd1637
@mhmmiyanhassanmuhommd1637 4 ай бұрын
ਨਾਬਾਲਿਗ ਕੁੜੀ ਹੋਵੇ ਤੇ ਘਰਦੇ ਉਹ ਵੀ ਇਕੱਲੀ ਨੂੰ ਰਾਤ ਰੁਕਣ ਦੀ ਇਜਾਜ਼ਤ ਦੇ ਦੇਣ ਹੋ ਨੀ ਸਕਦਾ।ਬਾਕੀ ਡੇਰੇ ਦਾ ਤਾਂ ਨਾ ਬਦਨਾਮੀ ਦੇਣ ਨੂੰ ਲੈ ਦਿੱਤਾ ਆ।ਗੱਲ ਕੁਛ ਹੋਰ ਆ।ਜੇ ਡੇਰੇ ਦੇ ਅੰਦਰ ਅਪਰਾਧ ਹੋਵੇ ਤਾਂ ਕਹੀਏ ਵੀ ।ਜਦ ਭਾਣਾ ਹੀ ਬਾਹਰ ਵਰਤਿਆ ਫੇਰ ਡੇਰਾ ਕਿਉਂ ਬਦਨਾਮ ਕਰਦੇ ਹੋ।ਖੁਦ ਮੁੰਡੇ ਕੁੜੀਆਂ ਬਹਾਨੇ ਬਣਾ ਕੇ ਬਾਹਰ ਘੁੰਮਦੇ ਆ।ਬਹਾਨੇ ਮੱਥਾ ਟੇਕਣ ਦੇ ਹੁੰਦੇ ਆ।ਇਕੱਲੀ ਕੁੜੀ ਹੋਵੇ ਨਬਾਲਿਗ ਹੋਵੇ।ਘਰਦਿਆਂ ਨੇ ਭੇਜ ਕਿੱਦਾਂ ਦਿੱਤੀ ।ਪਹਿਲਾਂ ਲੜਕੀ ਦੇ ਘਰਦਿਆਂ ਤੋਂ ਪੁੱਛ ਗਿੱਛ ਕਰੋ।ਫੇਰ ਨਿਊਜ਼ ਫੈਲਾਓ।ਬਿਨਾਂ ਸੋਚੇ ਸਮਝੇ ਨਿਊਜ਼ ਪੋਸਟ ਕਰਨਾ ਗਲਤ ਗੱਲ ਆ।
@s.k.haridas6726
@s.k.haridas6726 4 ай бұрын
भगवान के नाम का जाप घर बैठ के करो, रब सब जगहा है
@CHOUDHARY__EDITOR
@CHOUDHARY__EDITOR 3 ай бұрын
ਇਕਲੀ ਕੁੜੀ ਨੂੰ ਨਹੀਂ ਸੀ ਆਉਣਾ ਚਾਹੀਦਾ..... ਦੂਜੇ ਪਾਸੇ ਜਿਸ ਤਰ੍ਹਾਂ ਵੀ ਹੈ ਪਰ ਹੋਇਆ ਬਹੁਤ ਗਲਤ ਆ ...... ਹੁਣ ਫਾਂਸੀ ਹੀ ਚਾਹੀਦੀ ਆ ...... ਕੌਣ ਕੌਣ ਸਹਿਮਤ ਆ...... ਬਾਕੀ ਕੁਝ ਗਲਤ ਬੋਲ ਦਿੱਤਾ ਹੋਵੇ ਤਾਂ ਮਾਫ ਕਰਿਓ.... ਵਾਹਿਗੁਰੂ ਜੀ ਮਿਹਰ ਕਰਿਓ ।।।🙏🙏
@sonuloms9834
@sonuloms9834 4 ай бұрын
ਆਪਾਂ ਤੇ ਇਹੀ ਕਹਿੰਦੇ ਆ ਜੀ ਜਾ ਫਾਂਸੀ ਹੋਜੇ ਤੇ ਜਾਂ ਫਿਰ ਚੌਂਕ ਦੇ ਵਿੱਚ ਸਿਰ ਕਲਮ ਕੀਤਾ ਜਾਵੇ ਸਾਰਿਆਂ ਦਾ
@bhagwandas62
@bhagwandas62 4 ай бұрын
ਬਹੁਤ ਹੀ ਮੰਦਭਾਗੀ ਖਬਰ
@JaspalSingh-rf7sl
@JaspalSingh-rf7sl 4 ай бұрын
Very----Sed
@sumandeepkaur7405
@sumandeepkaur7405 4 ай бұрын
ਸਮਾਂ ਕਿਹੜਾ ਚੱਲ ਰਿਹਾ ਨਾਬਾਲਿਗ ਕੁੜੀ ਨੂੰ ਘਰਦਿਆਂ ਨੇ ਇਕੱਲਾ ਕਿਓਂ ਭੇਜਿਆ। ਫਰ ਕੁੜੀ ਨੂੰ ਕਮਰਾ ਲੈਣ ਦੀ ਅਕਲ ਵੀ ਸੀ। ਹੋਇਆ ਤਾਂ ਬਹੁਤ ਮਾੜਾ ਹੈ ਪਰ ਇਹ ਖਬਰ ਦਾ ਨਿਚੋੜ ਕੁਛ ਹੋਰ ਨਿਕਲੇਗਾ।
@mottushrma2666
@mottushrma2666 3 ай бұрын
ghre mummy nu keh k gyi ma matha takn challi, te ayi honi bf nu millln, ajkl nakodar ehi kuch hor rea ludhiana side to v unmerried jodiyan aaondiya , ki matha tekdiyan ki krdiya eh baba murad shah he jannde🙏🙏🙏, ehna nu sumat bakhse 🙏🙏
@SatpreetSingh-qw8ed
@SatpreetSingh-qw8ed 3 ай бұрын
WMK ISS DUNIYA TA🙏
@NeetuDurgabwani
@NeetuDurgabwani 4 ай бұрын
Sai g sari sachai samne lake onge .Jo hoya glt hoya
@user-sv5eo7ws9n
@user-sv5eo7ws9n 4 ай бұрын
O Waheguru ji 🙏🙏
@harinderkaur6721
@harinderkaur6721 4 ай бұрын
ਕੁਝ ਗਲਤ ਨਹੀਂ ਹੋਇਆ। ਸਭ ਕੁੜੀ ਦੀ ਸਹਿਮਤੀ ਨਾਲ ਹੋਇਆ
@AmitKumar-yi6qk
@AmitKumar-yi6qk 4 ай бұрын
Is tarh hi lag riha hai
@Spiritualvibes34
@Spiritualvibes34 3 ай бұрын
Jis tarah guru granth sahib de doshi naal hoya ohi haal ehna da kita jave❤🙏🙏
@officialjassrai2396
@officialjassrai2396 3 ай бұрын
Jai sai g 🙏🙏🙏🙏 Mehar kro 😇💚💚☪️
@ManpreetKour-ky8fz
@ManpreetKour-ky8fz 4 ай бұрын
Pehla maa baap kive de ya ki apni bachi nu kalli pej rhe ya minu samjh nhi ondi maa baap jvaak h ona nu pta nhi lagda uto nakodar dar da name khrab kar rahe ne kiyu kita 😢😢😢😢😢hun ta o mundeya nu fhanssi deni chahidi log peer fhkira nu badnaam karde ne pta nhi kitye lekha denge😢😢 jai saiya di ❤❤❤❤Jai laddi shaha ji ❤️❤️👑
@JaswinderSingh-bz3vo
@JaswinderSingh-bz3vo 4 ай бұрын
Ajj kal bachyia nu kale na pejo plz per jaj sarkar sadi sahi hove una nu live fansi dave
@renumahey7018
@renumahey7018 4 ай бұрын
v. Sad
@KangDeepMusic
@KangDeepMusic 4 ай бұрын
ਲਾਡੀ ਸਾਹ ਉਸ ਟਾਈਮ ਕਿਥੇ ਸੀ ਆਪਣੇ ਭਗਤ ਨੂੰ ਕਿਉਂ ਨੀ ਬਚਾਇਆ ਉਸਨੇ
@GursharanKaur-ft1rg
@GursharanKaur-ft1rg 4 ай бұрын
Ryt
@SandeepKaur-iy1mn
@SandeepKaur-iy1mn 4 ай бұрын
omg😢
@shankwaliafranceparis9599
@shankwaliafranceparis9599 4 ай бұрын
Bhut Bura Hoya 🇨🇭🇨🇵🦅🇵🇹🇪🇺😔
@KuldeepSingh-ni7ee
@KuldeepSingh-ni7ee 4 ай бұрын
Very sad
@manjeetthakur8203
@manjeetthakur8203 4 ай бұрын
Pla ta kuddi dee himmat dakho kive kalli aay tea ohh b kalli menu smaj nee aaundi kalli nu kive bhej ta ohh b nabalik good parents
@ravishama4013
@ravishama4013 4 ай бұрын
Bro news bill kul Galt a ..is vich sirf 5 Jane ne rap Kita .3 Janne biekusuer a .
@hardeepatwal0755
@hardeepatwal0755 4 ай бұрын
Tenu kida pta​@@ravishama4013
@deepikadhimanmylovemyart507
@deepikadhimanmylovemyart507 4 ай бұрын
Veere sai kol mtha tekn li kle bhi aan ho jada eda mtlv ki mude kudi da faydaa uthon munde nu roko glt kaam li
@SushilaDevi-rb6zd
@SushilaDevi-rb6zd 4 ай бұрын
Yogi warga leao punjab bachao
@shivchoudhary1778
@shivchoudhary1778 4 ай бұрын
Khalsa raaj di lod aa..
@RahulBhagat-ll2jy
@RahulBhagat-ll2jy 3 ай бұрын
Khalsa ne aap Harminder saab ch lakha garib kudia de rape kite 1984 ch ..under ground
@user-tw8qx6fr6e
@user-tw8qx6fr6e 3 ай бұрын
Jai Sai ji di ❤️
@manjitsinghmanjitsingh660
@manjitsinghmanjitsingh660 4 ай бұрын
ਓ ਚਵਲੋ..... ਨਕੋਦਰ ਸਿੱਖ ਸ਼ਹੀਦਾਂ ਦਾ ਸ਼ਹਿਰ ਆ .....!!! ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ....ਸਰਕਾਰ ਅਤੇ ਡੇਰੇ ਨੇ ......!!!! 😔😔😪
@rajinderpal1101
@rajinderpal1101 4 ай бұрын
V sad
@ReshamSingh-xq7gg
@ReshamSingh-xq7gg 4 ай бұрын
🙏🙏
@Ishancreation1M
@Ishancreation1M 4 ай бұрын
Justice 🙏
@harshdeepkaurvivo
@harshdeepkaurvivo 4 ай бұрын
😢
@mangashankar585
@mangashankar585 4 ай бұрын
Waheguru ji mehar karn
@TRGamerz-rn7dg
@TRGamerz-rn7dg 4 ай бұрын
So big and famous Deraa but no arrangement for night stay, it is Gross Mismanagement.
@deepindershah3394
@deepindershah3394 4 ай бұрын
Pehli gal kudi nu ikale janal nhi chahida or j chl v gyi taa Nkodar to jalandhr kini ku door aa kite vapis v aa sakdi c
@amardeepsingh4998
@amardeepsingh4998 3 ай бұрын
ਜੇ ਮੇਰੇ ਵੱਸ ਵਿੱਚ ਹੋਵੇ ਤੇ ਇਹੋ ਜੇ ਰਾਮ ਜਦੇ ਆਂ ਦੇ ਟੁਕੜੇ ਟੁਕੜੇ ਕਰ ਦਵਾਂ
@PreetKaur-hx7dk
@PreetKaur-hx7dk 4 ай бұрын
Waheguru ji bothi dayo ji sari kodiya di raksha kro ji ........
@Itashiii_sisterzz078
@Itashiii_sisterzz078 4 ай бұрын
Do justice
@user-yu3mf1ge5j
@user-yu3mf1ge5j 4 ай бұрын
Waheguru ji
@Goravpaul-lq5pp
@Goravpaul-lq5pp 3 ай бұрын
Wmk
@tamanpreet9763
@tamanpreet9763 4 ай бұрын
Bhott madaa hoea😢😢
@paramjitsinghkhalsa9132
@paramjitsinghkhalsa9132 4 ай бұрын
ਮੇਰੀ ਸਰਕਾਰ ਅਤੇ ਅਦਾਲਤ ਨੂੰ ਬੇਨਤੀ ਹੈ ਇਹਨ 8 ਜਣਿਆ ਨੂੰ ਚੌਰਾਹੇ ਵਿਚ ਖ਼ੜਾ ਕਰਕੇ ਕਰੇਨ ਨਾਲ ਬੰਨ ਕੇ ਫ਼ਾਸੀ ਦਿਤੀ ਜਾਵੇ ਤਾ ਜੋ ਅਗੇ ਤੋ ਏਹੋ ਜਿਹਾ ਗਲਤ ਸੋਚਣ ਵਾਲੇ ਵੀ ਬੰਦੇ ਬਣ ਜਾਣ
@bhavnaathwal9716
@bhavnaathwal9716 3 ай бұрын
😢😢😢waheguru
@vijayarora7911
@vijayarora7911 4 ай бұрын
ਮੀਡੀਆ ਵੀ ਬਣ ਬੈਠੇ ਅੱਜ ਦੈ ਗਵਾਰ ਇੱਕੋ ਝੂਠ ਬੋਲਦੈ ਉਹਵੀ ਵਾਰ ਵਾਰ। ਤੁਹਾਨੂੰ ਬਸ ਆਪਣੀ ਖਬਰ ਨਾਲ ਮਤਲਬ ਵਾ ਕਦੈ ਕਿਸੈ ਨਸ਼ੈ ਵਾਲੈ ਦੀ ਵੀ ਗੱਲ ਲੈ ਕੈ ਆ ਜਾਇਆ ਕਰੋ।
@preetsardarni6587
@preetsardarni6587 3 ай бұрын
😢😢
@user-zi5gu4mw7y
@user-zi5gu4mw7y 4 ай бұрын
ਬਾਬਾ ਤੇ ਆਪ ਸਿਗਰਟ ਪੀਦਾ
@ParveenKumar-bs6xu
@ParveenKumar-bs6xu 3 ай бұрын
ਸਾਈ ਜੀ ਕਿੱਥੇ ਸੀ ਕੁੜੀ ਦੀ ਨਾਲ ਬਲਾਤਕਾਰ ਹੋ ਗਿਆ ਜੈ ਸਾਈ ਜੀ ਹੁੰਦੇ ਤਾ ਇਹ ਕੰਮ ਹੋਣਾ ਨੀ ਸੀ
@gurmukhmaan8450
@gurmukhmaan8450 4 ай бұрын
ਲੱਖ ਦੀਆਂ ਲਾਹਨਤਾ
@malkitsingh4209
@malkitsingh4209 4 ай бұрын
Waheguru ji ladki nu insaf diao ji
@ruplalsehgal1117
@ruplalsehgal1117 4 ай бұрын
sharam vali gal
@Nhhvccgghbjkkmn
@Nhhvccgghbjkkmn 3 ай бұрын
Me bhi muktsar da ha
@user-dp3cc4lk1k
@user-dp3cc4lk1k 3 ай бұрын
ਜਾ ਕੋਈ ਮੁੰਡਾ ਸਦਾ ਹੋਣਾ ਏ ਤਾ ਘਰ ਅਕਲ ਆਈਆ ਹੋਨੀ ਏ
@gamechanger8231
@gamechanger8231 3 ай бұрын
ਦਾਮਨ ਰੱਖੀ ਪਾਕ ਨਾ ਪੈਣ
@user-gu4zg1rm3l
@user-gu4zg1rm3l 4 ай бұрын
shocan vali gal va kudi akali kyu aye nal kisi nu la ke ana chahida c jado pta va ajkl kudiya saf nahe hagiya fer ve
@RajinderKumar-zi9ho
@RajinderKumar-zi9ho 4 ай бұрын
Koi.dar.ni.pb.govt.and.pb.police.💯har.front.tah...fail
@jasminekaur1640
@jasminekaur1640 4 ай бұрын
ਇਸ ਲਈ ਸਾਨੂੰ ਗੁਰੂ ਸਾਹਿਬ ਨੇ ਸ਼ਸ਼ਤਰਧਾਰੀ ਹੋਣ ਲਈ ਕਿਹਾ ਹੈ ਅੱਗੇ-ਅੱਗੇ ਬਹੁਤ ਹੀ ਮਾੜਾ ਸਮਾਂ ਆ ਰਿਹਾ ਹੈ ਸਾਨੂੰ ਆਪਣੇ ਹੀ ਸਾਂਭ ਆਪ ਕਰਨੀ ਪਵੇਗੀ ਜੇ ਉਹ ਭੈਣ ਮੇਰੀ ਕੋਲ ਕੋਈ ਸ਼ਸਤਰ ਹਥਿਆਰ ਹੁੰਦਾ ਤਾਂ ਆਪਣੀ ਰੱਖਿਆ ਕਰ ਲੈਂਦੀ ਪਹਿਲਾਂ ਇਹ ਕੰਮ ਹੋਰ ਸਟੇਟਾਂ ਦੇ ਵਿੱਚ ਹੁੰਦੇ ਸੀ ਪੰਜਾਬ ਵਿੱਚ ਵੀ ਇਹ ਕੰਮ ਵੱਧ ਰਿਹਾ ਸਭ ਤੋਂ ਪਹਿਲਾਂ ਤਾਂ ਇਕੱਲੀ ਕੁੜੀ ਨੂੰ ਕਮਰਾ ਦੇਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨੌਜਵਾਨਾਂ ਵਿੱਚ ਨਸ਼ਾ ਵੱਧ ਗਿਆ ਹੈ ਤੇ ਨਸ਼ੇ ਦੀ ਹਾਲਤ ਵਿੱਚ ਗਲਤ ਕੰਮ ਵੀ ਵੱਧ ਰਿਹਾ ਹੈ ਕਿਥੇ ਚੋਰੀਆਂ ਹੋ ਰਹੀਆਂ ਹਨ ਕਿਤੇ ਲੁੱਟ ਹੋ ਰਹੀ ਹੈ ਗੈਂਗ ਰੇਪ ਹੋ ਰਿਹਾ ਹੈ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਤੇ
@NirmalSingh-bz3si
@NirmalSingh-bz3si 4 ай бұрын
ਅੰਮ੍ਰਿਤ ਛੱਕਿਆ ਜਾਏ ਇਸ ਡੇਰੇ ਤੇ ਕੀ ਆ??ਜੇ ਕੋਲ ਕਿਰਪਾਨ ਹੁੰਦੀ ਕੀ ਲੋੜ ਸੀ ??
@kaurbalraj9899
@kaurbalraj9899 4 ай бұрын
Fase lado ta Jo loka nu v sabak Mela indea vich rap coreaa vad geaa
@AmandeepRamghria
@AmandeepRamghria 4 ай бұрын
ਜਿੰਨਾ ਨੇ ਆ ਕੰਮ ਕੀਤਾ ਲਾਡੀ ਸ਼ਾਹ ਜਲਦੀ ਪੁੱਠੇ ਕਰਕੇ ਰਖਦੁ ਬਾਬੇ ਦਾ ਘਰ ਆ ਨਕੋਦਰ
@japjikaur5690
@japjikaur5690 3 ай бұрын
ਫਾਂਸੀ ਹੋਣੀ ਚਾਹੀ ਦੀ ਆ ਦ੍ਰਿੰਦਿਆ ਨੂੰ
@user-dp3cc4lk1k
@user-dp3cc4lk1k 3 ай бұрын
ਕੁੜੀ ਘਰ ਬੇਚੋ ਕਾਲੀ ਕੀਓ ਆਈ ਸੇ ਨਾਬਾਲਕ ਕੁੜੀ ਘਰ ਕੋਈ ਬਹਾਰ ਕਿਓ ਕੱਡ ਦਾ
@motivationchannel9886
@motivationchannel9886 4 ай бұрын
Where is Punjab government...., responsible
@harryharrysingh8475
@harryharrysingh8475 3 ай бұрын
Baba ji please 😭😭😭😭 es di help karo g
@anshpathak3318
@anshpathak3318 3 ай бұрын
Data shatri talhi g bhali kre
@user-mw5nf2ct3m
@user-mw5nf2ct3m 4 ай бұрын
ਫਾਸੀ ਦਿਓ
@gurbaxkaur2452
@gurbaxkaur2452 4 ай бұрын
ਪਹਿਲਾਂ ਤਾਂ ਕੂੜੀ ਅਕਲੁ ਆਈ ਕਿਓ ਜਹਿੜੀਆਂ ਕੂੜੀਆਂ ਮੰਨ ਪਰਜੀ ਕਰਦੀਆਂ ਤਾਂ ਰੇਪ ਨਹੀ ਤਾਂ ਹੋਰ ਕੀ ਪਰ ਦਰਿਦੀਆਂ ਨੂੰ ਆਪਣੀਆ ਭੈਣਾ ਨਹੀ ਦਿਸਦੀਆਸਿਮਰਨ ਤਦੇ ਤਾਂ ਜੂਤੀ ਲਾਈ ਸੀ ਤੇਗਾਲੑ ਕਡੀਆਂ ਸੀ
@Lahoriya_satpreet
@Lahoriya_satpreet 4 ай бұрын
Right ❤❤ jado simran na jutti lyi ohdu vi simran hi glt bni aw , ohna na ta simran nu glt bna taa
@AmritSingh-fj3mx
@AmritSingh-fj3mx 4 ай бұрын
😀😀😀😀😀
@gs_munna2252
@gs_munna2252 4 ай бұрын
The girl should not have gone to the dera alone. This is her blunder.
@SukhdevSingh-kc7yp
@SukhdevSingh-kc7yp 4 ай бұрын
ਨਾ ਜਾਈਂ ਮਸਤਾਂ ਦੇ ਡੇਰੇ
@rajpriya7255
@rajpriya7255 4 ай бұрын
ਇਨਾ ਦੇ ਸਦ ਵਡ ਦੋ
@RaviKumar-uv5pt
@RaviKumar-uv5pt 4 ай бұрын
Sar fashi di saj bandiaa
@harjotbanger1350
@harjotbanger1350 4 ай бұрын
Kudi kli garo ai ,te opre room lab rhi c es vch dere vle da ki kasur a ji
@kushalgill5441
@kushalgill5441 4 ай бұрын
Dekho mada ta kita par kise de nyet da ki pta sare hi onde chor v sadh ve par a va ki har jgh hunda par aj nakodar de ch hogya glti ona mundea de aaa ona nu sja milni chahide aa so kise de dharmik bhavna nu na bolo ode haq li sarkar age appeal kro onu insaf mile bki harek de apni apni sochh🙏
@uniqsimak4609
@uniqsimak4609 4 ай бұрын
Bhut glt gl aa
@satnamsing4776
@satnamsing4776 4 ай бұрын
Fasi diyo ehna nu
@polaram2987
@polaram2987 4 ай бұрын
जय मस्तान की😂😂😂😂😂😂😂😂
@gurmukhmaan8450
@gurmukhmaan8450 4 ай бұрын
ਡੇਰਿਆਂ ਤੇ ਇਹੀ ਕੁਝ ਹੋਣਾ
@rajindersood1102
@rajindersood1102 4 ай бұрын
Punjab da bhut mada hal hogya waa......
@Ohelo48
@Ohelo48 4 ай бұрын
Ik moka k3jriwal nu
@REHBAR777
@REHBAR777 3 ай бұрын
Fansi honi Chahiye khali arrest ka kya fayeda hai😢😢
@user-kf3is3tp5k
@user-kf3is3tp5k 4 ай бұрын
Ajha loka nu facchi honi chadi aa aa buhat।glat aa har they dhea bhna na mama na as tira kisa nall be ho sakda har koei janda aa 😢😢😢😢😢 buhat glat hoea bati nall
@WONDER413
@WONDER413 4 ай бұрын
Why minor girl come alone , not understand
@ishakapoor8519
@ishakapoor8519 4 ай бұрын
ye baat kitni sach hai kitni jhut pata nahi y news kahin or ku nahi plz baba jo bhi sachai bahar aaye jai sai ji 🙏🙏🙏🙏🙏
@singlatelecom2251
@singlatelecom2251 4 ай бұрын
ਕੁੜੀ ਵੀ ਇਨੀ ਸਹੀ ਨਹੀਂ ਜਿਹੜੀ ਕਲੀ ਤੁਰੀ ਫਿਰਦੀ ਹੈ ਤੇ ਉਹ ਵੀ ਰਾਤ ਟਾਈਮ ਦਿੱਤਾ ਹੀ ਕਿਸੇ ਤੋਂ ਕਮਰਾ ਮੰਗਦੀ ਹੈ
@user-yu3mf1ge5j
@user-yu3mf1ge5j 4 ай бұрын
Kithe leheke den ge
@user-ku7xu3sy7v
@user-ku7xu3sy7v 4 ай бұрын
Sai ji de darbar da naam lake darbar nu badnam kita ja riha h 🙏 Please ida na kro
Magic trick 🪄😁
00:13
Andrey Grechka
Рет қаралды 52 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН
My Cheetos🍕PIZZA #cooking #shorts
00:43
BANKII
Рет қаралды 28 МЛН
а ты любишь париться?
00:41
KATYA KLON LIFE
Рет қаралды 3,5 МЛН
Magic trick 🪄😁
00:13
Andrey Grechka
Рет қаралды 52 МЛН