Nanda Patwari : ਨੰਦਾਂ ਪਟਵਾਰੀ Bhaanasidhu Bhanabhagudha Amanachairman New Punjabi Comedy Movie 2022

  Рет қаралды 572,718

Chacha Wow Records

Chacha Wow Records

2 жыл бұрын

Now we come with new new update🛎
Nanda Patwari : ਨੰਦਾਂ ਪਾਟਵਾਰੀ Official Video Hope you all enjoy this teaser. Enjoy and stay connected with us for full video and new update🛎
Nanda Patwari : ਨੰਦਾਂ ਪਾਟਵਾਰੀ
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,Jagsirjack
Actors 👉🏻 Bhaanasidhu, Mintujatt , Amanachairman,Jagserjack,Rananitman,Priykachuhan,Rehman,
Editor by 👉🏻Jagsirjack,Amanachairman
Director 👉🏻 Amanachairman,Jagsirjack
DOP 👉🏻 Jagsirjack,arman
Creative Producer Amanachairman,Jassidoctor
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 ChaChaWoW Team
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jassi
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 mintumaan44?igs...
instagram : Bhaanasidhuz 👉🏻 bhaanasidhuz?ig...
instagram : Amanachairman 👉🏻 amanachairman?i...
Vlog No Copyright Music 👉🏻 / vlognocopyrightmusic
No Copyright Sounds 👉🏻 / nocopyrightsounds
Audio library 👉🏻 / audiolibrary-channel

Пікірлер: 501
@Sukhwindersingh-on8cx
@Sukhwindersingh-on8cx 2 жыл бұрын
ਇਹੋ ਜਿਹੇ ਵਿਸ਼ੇ ਤੇ ਵੀਡਿਓ ਬਣਾਇਆ ਕਰ ਓਏ ਭਾਨੇ,,,ਨਜ਼ਾਰਾ ਆ ਗਿਆ ਅੱਜ ਤਾਂ ਬਹੁਤ ਵਧੀਆ ਮੁੱਦਾ ਚਕਿਆ ਐ
@Nirmal_Singh_722
@Nirmal_Singh_722 2 жыл бұрын
👌🏻👌🏻👌🏻
@veerbhalmajra967
@veerbhalmajra967 2 жыл бұрын
👌👌
@pbten9629
@pbten9629 2 жыл бұрын
ਪਟਵਾਰੀ ਨੰਗੇ ਕਰਤੇ ਤੁਸੀ ਤਾਂ 🤣🤣🤣🤣🤣
@jassasekhon6360
@jassasekhon6360 2 жыл бұрын
ਜਮਾਂ ਸਿਰਾ ਭਾਨੇ ਬਾਈ ਐਕਟਿੰਗ ਵਾਲੀ ਸਿਰਾ ਤੇਰੀ ਅੱਤ ਆ ਜਮਾ
@Punjabdisealtech
@Punjabdisealtech 2 жыл бұрын
ਇਹ ਹੈ ਪਟਵਾਰੀਆ ਦੀ ਸਚਾਈ
@MrKhush001
@MrKhush001 2 жыл бұрын
Yeah right 😊▶️
@ssbdiary5258
@ssbdiary5258 2 жыл бұрын
ਇਨੀ ਦੂਰ ਤੱਕ ਤਾਂ ਸਿੰਘ ਚਲਦਾ ਹੀ ਨੀ ਤਿੰਨ ਚਾਰ ਕੁ ਪੁਸਤਾ ਬਾਅਦ ਤਾਂ ਚੱਲ ਪੈਂਦਾ ਬਚਿੱਤਰ ਸਿੰਘ ਬਲਦ ਰਲ੍ਹਾ ਬਲਦ ਰੱਖਾ ਮੱਲ ਬਲਦ ਰੁਲਦੂ ਇਸ ਤਰਾਂ ਦੇ ਨਾ । ਬਾਕੀ ਨਸ਼ੇ ਤੇ ਰਿਸ਼ਵਤ ਦੇ ਰੇਟ ਵੱਧ ਗੇ ਪਹਿਲਾਂ ਨਾਲੋ ਬੰਦ ਹੋਣੇ ਤਾ ਮੁਸ਼ਕਿਲ ਆ ਇਸ ਗੱਲ ਦਾ ਸਪੱਸ਼ਟੀਕਰਨ ਕਰਤਾ ਮੈ ਚਿਆਚਾ
@reshamsingh2488
@reshamsingh2488 2 жыл бұрын
ਸਹੀ। ਗੱਲ ਬਾਤ ਕਰਕੇ ਬਹੁਤ ਵਧੀਆ ਕੀਤਾ
@Globalkabbadiupdates
@Globalkabbadiupdates 2 жыл бұрын
ਭਾਨਾ ਸਿੱਧੂ ਹਥੌੜਾ ਤਿਆਰ ਰੱਖਦਾ ਹੈ, ਗਰਮ ਗਰਮ ਉੱਤੇ ਸੱਟ ਮਾਰ ਦਿੱਤੀ, ਏਦਾਂ ਦੀਆਂ ਵੀਡੀਓ ਅਤੇ ਲੋਕਾਂ ਦੀਆਂ ਰਿਜਨਲ ਵੀਡੀਓ ਨਾਲ ਸਰਕਾਰਾਂ ਉੱਪਰ ਕੋਈ ਅਸਰ ਨਹੀਂ ਹੁੰਦਾ, ਪੰਜਾਬ ਵਿੱਚ ਰੋਜ਼ਾਨਾ ਹਰੇਕ ਮਸਲੇ ਨਾਲ ਸੰਬੰਧਿਤ ਕੋਈ ਨਾਂ ਕੋਈ ਖਬਰ ਆਉਂਦੀ ਰਹਿੰਦੀ ਹੈ, ਪਰ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ , ਬਹੁਤ ਦੁੱਖ ਵਾਲੀ ਗੱਲ ਹੈ
@JAttPB23-
@JAttPB23- 2 жыл бұрын
ਹਰੇਕ Roll ਚ' ਸਿਰਾ ਕਰਾਉਦਾਂ ਪਤੰਦਰ 😅
@davinderkumar384
@davinderkumar384 2 жыл бұрын
ਸਿਰਾਂ ਵੀਡੀਓ 👌❤️
@HarmanMaan-ex6ep
@HarmanMaan-ex6ep 4 ай бұрын
Many
@jotinderdhaliwal2921
@jotinderdhaliwal2921 2 жыл бұрын
ਨੰਬਰ ਨਰਮ ਸੀ ਆਪਣੇ ਆਪ ਟੁੱਟ ਗਿਆ ਬੁਹਤ ਵਧੀਆ ਵੀਡੀੳ ਸਿਰਾ ਕਰਾਂ ਦਿੱਤਾ।
@blackdeerhd8440
@blackdeerhd8440 2 жыл бұрын
ਓਏ ਤੂੰ ਬੈਂਗਣ ਫੜ la 😀😂😂😂😂😂😂😂😂 super ਹਿੱਟ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@pb08wala63
@pb08wala63 2 жыл бұрын
ਬੱਲੇ ਬਾਈ ਨਜ਼ਾਰਾ ਆਗਿਆ video ਦੇਖ ਕੇ
@PrinceKumar0563
@PrinceKumar0563 2 жыл бұрын
Bhana tu ਸਿਰਾ ਹੀ ਹੈ 😂💥
@Turbanator54
@Turbanator54 2 жыл бұрын
ਬਾਹ ਵੀ ਕੈਲਾ ਅੱਜ ਪਟਵਾਰੀ ਬਣੀਆਂ ਬਹੁਤ ਕਮੇਡੀ ਲੋਕਾਂ ਦਾ ਮੰਨੋਰੰਜਨ ਕਰਦੇ ਹੋ🙏
@user-gl2jd6zi8g
@user-gl2jd6zi8g 10 ай бұрын
!!ਅ!!
@jagseergaming398
@jagseergaming398 Жыл бұрын
ਆਫਟਰ ਆਲ ਕੈਲਾ ਕੈਲਾ ਹੀ ਅਾ 😅😅😅😅😅😅
@omkarsingh615
@omkarsingh615 2 жыл бұрын
ਜਿਸ ਪਟਵਾਰੀ ਦੇ ਹੱਕ ਵਿੱਚ ਹੜਤਾਲ ਚੱਲ ਰਿਹਾ ਉਸ ਦੇ ਘਰੋਂ 30 ਰਜਿਸਟਰੀਆਂ ਬਰਾਮਦ ਕੀਤੀਆ 25ਲੱਖ ਰੁਪਏ ਵਾਹ ਵੀ ਪਟਵਾਰੀ ਸਾਹਿਬ 😀😀
@Rahulgamingyt886
@Rahulgamingyt886 2 жыл бұрын
🤣😂🤣
@gurdeepsra25
@gurdeepsra25 2 жыл бұрын
Ki vdi gal h 25 lakh,,, 10 lakh salary hundi patwari di
@veerbhalmajra967
@veerbhalmajra967 2 жыл бұрын
Eda he chlda Puri att machai aw
@hayer7326
@hayer7326 2 жыл бұрын
@@gurdeepsra25 kine time di hundi 10lakh pay patwari di veer ji
@gurdeepsra25
@gurdeepsra25 2 жыл бұрын
@@hayer7326 saal di hundi aa,, +70 k h per month
@jagroopuddat5746
@jagroopuddat5746 2 жыл бұрын
ਵਾਹਣ ਜੋਗਾ ਰੋੜ ਤੇ ਲਈ ਬੈਠੇ,,,,,,,,,,👍👍
@pargatsinghshergill7468
@pargatsinghshergill7468 2 жыл бұрын
ਬਹੁਤ ਵਧੀਆ ਵੀਡੀਓ ਵੀਰ ਪਟਵਾਰੀ ਦੀ ਨੌਕਰੀ ਪੱਕੀ ਭਾਨੇ ਦੀ 😆😆😆💯💯💯💯💯💯💯
@karan-zd2oj
@karan-zd2oj 2 жыл бұрын
ਸਿਰਾ ਹੋ ਗਿਆ ਬਹੁਤ ਸੋਹਣੀ ਵੀਡੀਓ🎥 ਭਾਨਾ ਸਿਰਾ 💯💯💯💯❤❤❤❤❤
@ssbdiary5258
@ssbdiary5258 2 жыл бұрын
ਖਨੌਤੀ ਨੀ ਚਾਚਾ ਮੇਰੇ ਖਿਆਲ ਅਨੁਸਾਰ ਖਤੌਨੀ ਹੁੰਦਾ। ਸੋਧ
@harindermundi7741
@harindermundi7741 2 жыл бұрын
Asl ptwari hi ਜੜ ਨੇ ਕਲੇਸ਼‌ ਕਰਾਉਂਦੇ ਨੇ
@jai-hind82
@jai-hind82 2 жыл бұрын
ਇਸ ਵਿਸ਼ੇ ਤੇ ਇਕ ਵੀਡੀਓ ਬਣਾਓ ਭਾਨੇ ਬਾਈ,, ਕਿ ਜਿਹੜੇ ਪਿੰਡਾਂ ਦੇ ਵਸਨੀਕਾਂ ਨੇ ਪਟਵਾਰੀਆਂ ਨਾਲ ਮਿਲਕੇ ਬਾਹਰੋਂ ਗਾਹਕ ਲੱਭ ਕੇ ਜੁਮਲਾ-ਸ਼ਾਮਲਾਤ,ਪੰਚਾਇਤੀ ਜਮੀਨਾਂ ਦੇ ਇੰਤਕਾਲ ਆਪਣੇ ਨਾਮ ਕਰਵਾ ਕੇ ਓਹ ਗਾਹਕ ਨੂੰ ਮਾਰਕੀਟ ਮੁੱਲ ਤੇ ਵੇਚੀਆਂ,,ਚਲੋ ਓਹ ਵੀ ਛੁਡਵਾਓ,, ਪਰ ਖਰੀਦਾਰ ਤਾਂ ਬੋਨਾਫਾਈਡ ਪਰਚੇਜਰ ਸੀ ਓਸ ਨੇ ਮੋਕੇ ਦੇ ਪਟਵਾਰੀ ਤੋਂ ਫਰਦ ਜਮਾਂਬੰਦੀ ਮਲਕੀਅਤ ਦੀ ਤਸੱਲੀ ਕਰਨ ਤੋਂ ਬਾਅਦ ਜਮੀਨ ਖਰੀਦੀ ਅਤੇ ਹੁਣ ਓਹ ਪਿੰਡ ਵਾਸੀ ਜਮੀਨ ਛੁਡਵਾ ਰਹੇ ਹਨ,,ਘੱਟੋ ਘੱਟ ਓਸ ਗਾਹਕ ਨਾਲ ਤਾਂ ਇਨਸਾਫ ਕੀਤਾ ਜਾਏ ਕਿ ਓਸ ਗਾਹਕ ਜੋ ਕਿ ਇਕ ਆਮ ਦਿਹਾਤੀ ਕਿਸਾਨ ਹੋਣ ਨਾਤੇ ਪਟਵਾਰੀ ਤੋਂ ਗਰੰਟੀ ਲੈ ਕੇ ਜਮੀਨ ਖਰੀਦ ਦਾ ਹੈ ਘੱਟੋ-ਘੱਟ ਓਹ ਗਾਹਕ ਨੂੰ ਵੇਚਣ ਵਾਲੇ ਜਿਮੀਦਾਰਾਂ ਦੀਆਂ ਪਿੰਡ ਚ ਪਈਆਂ ਓਹੀ ਸੇਮ ਮਾਲਕਾਂ ਦੀਆਂ ਪਿੰਡ ਚ ਪਈਆਂ ਹੋਰ ਅਸਲ ਜਮੀਨਾਂ ਦੀ ਮਲਕੀਅਤ ਚੋਂ ਬਣਦੀ ਜਮੀਨ ਦਿਤੀ ਜਾਏ।। ਜੈ ਹਿੰਦ।।
@JS50108
@JS50108 2 жыл бұрын
Jeehnu laggda k Bhana Bhagaura, Bhana Sidhu te Amna Chairman siray de actor aa karo like aapna comment. 🙏🙏
@JagsirSingh-kf5wv
@JagsirSingh-kf5wv 2 жыл бұрын
ਨੰਦੇ ਪਟਵਾਰੀਆ ਪਾਠ ਵਧੀਆ ਕਰਦਾਂ ,😆😆😆🤣🤣🤣🤣🤣👌👌👌👌🙏🙏🙏
@rajwindernambardarrr575
@rajwindernambardarrr575 Жыл бұрын
Mere dad patwari aw🤣🤣🤣🤫🤫
@Globalkabbadiupdates
@Globalkabbadiupdates 2 жыл бұрын
ਭਾਨੇ ਤੋਂ ਜਿਹੜਾ ਮਰਜ਼ੀ ਕੰਮ ਕਰਵਾ ਲਵੋ, ਅੱਗੇ ਪਿੱਛੇ ਸੱਭ ਚਲਦਾ ਹੈ
@crownpost
@crownpost 2 жыл бұрын
Bro ah ta sirra e bnati video 101% sach v byaan kita and entertainment 101% 👌👌
@bhular530
@bhular530 2 жыл бұрын
Sirra ਵੀਡਿਓ part 2 pls ❤️❤️❤️
@kaursingh8369
@kaursingh8369 2 жыл бұрын
ਟੂਚਕ ਟੂਰੀ ਟਾਰਾ ਨੀਂ ਟੀਚਕ ਟੁੱਲੀ ਦਾ ਕਿਹਾ ਨੀ ਅੱਜ 😀😀
@sukhjinderdhillon2589
@sukhjinderdhillon2589 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍
@baljinderbranck2351
@baljinderbranck2351 2 жыл бұрын
ਜੱਟਵੈੜਾ ਦੀ ਤਾ ਕਡ ਦੂ ਮੈਂ ਚਟਨੀ. 🤣🤣🤣🤣🤣
@harmandeep5911
@harmandeep5911 2 жыл бұрын
18:13 ਕਹਿਣਾ ਸੀ। ਮੁਰਦਾ ਬੋਲੂ , ਨਕਸ਼ਾ ਪਾੜੂ 😀😆😁
@HarjinderSingh-dw8et
@HarjinderSingh-dw8et Жыл бұрын
ਨੰਦੇ ਤੂੰ ਵਧਾਈ ਦਾ ਪਾਤਰ ਆ ਬਿਲਕੁਲ ਠੀਕ ਫਿਲਮ ਬਣਾਈ ਆ
@SukhdevSingh-ih5qg
@SukhdevSingh-ih5qg 2 жыл бұрын
Sira video ਭਾਣਾ ਸਿੱਧੂ ਅਤੇ ਸਾਰੀ ਟੀਮ
@vakeelsingh8039
@vakeelsingh8039 2 жыл бұрын
ਅੱਜ ਲਾਲ਼ ਬੁੱਲ ਨੀ ਕਿਹਾ 😌😜
@jagsirTungwali041
@jagsirTungwali041 Жыл бұрын
ਬਹੁਤ ਵਧੀਆ ਵੀਡੀਉ ਭਾਨਾਂ ਸਿੰਧੂ ਭਾਨਾਂ ਭੂਕੋੜਾ ਬੇਟਾ ਤੂਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@sukhpalsingh9477
@sukhpalsingh9477 2 жыл бұрын
ਭਾਨਾ ਪਟਵਾਰੀ ਸਿਰਾਂ
@HarwinderSingh-me1tr
@HarwinderSingh-me1tr 2 жыл бұрын
ਕਿਆ ਬਾਤ ਆ ਭਾਨੇ ਵੀਡੀਓ ਵਿਚ ਪਟਵਾਰੀਆ ਤੇ ਮਾੜੇ ਲੋਕਾ ਦੀਆ ਕਰਤੂਤਾ ਦੱਸੀਆ ਵਧੀਆ ਵੀਡੀਓ ਭਾਨੇ
@makhankalas660
@makhankalas660 2 жыл бұрын
ਬਹੁਤ ਵਧੀਆ ਵਿਡੀਓ ਦੇਖਣ ਤੋਂ ਪਹਿਲਾਂ ਹੀ ਕਮੈਂਟ
@jarnailbenipal5668
@jarnailbenipal5668 2 жыл бұрын
ਕੈਲਾ ਸਿਆ ਵੀਡੀਓ ਪੂਰੀ ਘੈਟ
@jai-hind82
@jai-hind82 2 жыл бұрын
ਬਹੁਤ ਵਧੀਆ
@kulwindersandhu8384
@kulwindersandhu8384 2 жыл бұрын
Nice ਭਾਨਾ ਭਾਅ ਜੀ ਜ਼ਿੰਦਾਬਾਦ
@mohdjan5839
@mohdjan5839 2 жыл бұрын
Nice👍👍👍
@MrKhush001
@MrKhush001 2 жыл бұрын
End jattooooo... . No.1..... Awesome 😎👍👍😎👍👍😎.... Superb....👍👍👍✌️✌️✌️💪💪💪... Kokaaaaaaaa......
@jashanwrainch454
@jashanwrainch454 2 жыл бұрын
Patwari saab path vdia krde aa 😂😂😂😂😂😂
@harmansandhu5250
@harmansandhu5250 2 жыл бұрын
osm end love you 💙💙
@kulwindersandhu8384
@kulwindersandhu8384 2 жыл бұрын
ਭਾਨਾ ਭਾਅ ਜੀ ਜ਼ਿੰਦਾਬਾਦ
@kulwantji1
@kulwantji1 2 жыл бұрын
Najara nice work all
@jagvirsinghbenipal5182
@jagvirsinghbenipal5182 2 жыл бұрын
ਬਹੁਤ ਵਧੀਆ ਬਾਈ ਜੀ 👌👌👌👌
@gurpreetsharma7929
@gurpreetsharma7929 Жыл бұрын
ਤੁਸੀਂ ਜਾਓ ਘੰਟਾ ਕ ਮੈ ਹੁਣੇ ਕਰਦਾ ਰਜਿਸਟਰੀ 😂😂😂
@mewasinghmaanmaan8378
@mewasinghmaanmaan8378 2 жыл бұрын
Love you all team ji❤️❤️❤️❤️❤️
@JagjeetSingh-uj8ci
@JagjeetSingh-uj8ci 2 жыл бұрын
Bahut ghaint.waheguru.ji
@PakkePindaAale
@PakkePindaAale 2 жыл бұрын
kyaaaaa baat aa 👌🏻👌🏻👌🏻
@M.M31008
@M.M31008 2 жыл бұрын
Oho nandya patwyari ...keep it up ...
@socialmediaworld7199
@socialmediaworld7199 2 жыл бұрын
ਤੂੰ ਬੈਂਗਣ ਫੜ ਲਾਂ 🤣🤣🤣🤣🤣
@davinderkhannewala2683
@davinderkhannewala2683 2 жыл бұрын
25.30 te 37ma ਪਟਵਾਰੀ ਆ ❤️ ❤️ ❤️ ❤️ ❤️ ❤️ 😅😅😅
@shahjidhiman9778
@shahjidhiman9778 2 жыл бұрын
Mintu jatt ❣️❣️ sira
@preetbawa1881
@preetbawa1881 2 жыл бұрын
Hahahaha CiraW AsTad FuLL ghainT 🔥❣🔥
@aikomkar778
@aikomkar778 2 жыл бұрын
PHAGWARA sharki da Parveen Patwari Bohat Imandaar hai. Is noo Bharat Ratan dita jave.
@gurisandhu2365
@gurisandhu2365 2 жыл бұрын
God bless you all chacha wow team members 👍🙏❤️🙏
@NirmalSingh-xv7oe
@NirmalSingh-xv7oe 2 жыл бұрын
Very nice
@JagsirSingh-kf5wv
@JagsirSingh-kf5wv 2 жыл бұрын
ਠੰਡਾਂ ਠਠੋਰ ਰਿਹਾ ਕਰ😆😆😆🤣🤣🤣🤣🤣
@harwinderdult5017
@harwinderdult5017 2 жыл бұрын
27.24 te sirra😁😁😁
@sikandersinghdhillon2811
@sikandersinghdhillon2811 2 жыл бұрын
Sirrrrr all team 🤣🤣🤣🥰🥰🙏🙏
@dharamveersingh7978
@dharamveersingh7978 2 жыл бұрын
Nazara aa gaya sachi video dekh ke y . Bahut sohni video c .full comedy c .carry on y .
@kulwinder3600
@kulwinder3600 2 жыл бұрын
💯
@satveerkumar5435
@satveerkumar5435 2 жыл бұрын
sidu saab registory kar deni c gandase naal😄
@devindersingh6649
@devindersingh6649 2 жыл бұрын
ਸਿਰਾ ਕਰਾਈ ਪਈ ਐ ਵੀਰੋ
@Ibraheem92
@Ibraheem92 Жыл бұрын
Bhai ay acting ho rhi hay ya Sachi lrai ho ri aa... Bhai kmaal kr dita
@dharamveersingh7978
@dharamveersingh7978 2 жыл бұрын
Wah y nazara aa gaya bahut badhiya video c
@krishansharma-me6md
@krishansharma-me6md 4 ай бұрын
Bhana sidhu veer love you
@sajjansingh168
@sajjansingh168 2 жыл бұрын
Love you all team yi ji
@KaranSingh-vw2jl
@KaranSingh-vw2jl 2 жыл бұрын
Enddd patwari saab 😂😂😂
@Globalkabbadiupdates
@Globalkabbadiupdates 2 жыл бұрын
ਸਿੱਧੂ ਸਾਹਿਬ ਦੇ ਰੌਲੇ ਵਿੱਚ ਆਪਣਾ-15- ਹਾਜਾਰ ਦਾ ਰੌਲਾ ਪਾ ਕੇ ਬੈਠ ਗਏ,, ਜੱਗੋਂ ਤੇਰਵੀਂ,,,, ਹਾ ਹਾ ਹਾ ਹਾ, ਨੰਬਰ ਨਰਮ ਸੀ ਆਪਣੇ ਆਪ ਟੁੱਟ ਗਿਆ 🙈
@pawargujjar4650
@pawargujjar4650 2 жыл бұрын
Wadya pana bhai with mentu jutt love you pakistan sa 😘❤❤
@jivangill8692
@jivangill8692 2 жыл бұрын
Great concept 😂😂😂😂😂😂👌
@unitedcolors2920
@unitedcolors2920 Жыл бұрын
ਸਿਰਾ ਲਾ ਤਾਂ 👏👏👏👏👌👌👍👍
@surjitgill2617
@surjitgill2617 Жыл бұрын
Patwari no 1 crouption
@sunnyzafar858
@sunnyzafar858 2 жыл бұрын
Love you Mintu Man paji from Pakistan 🇵🇰❤️
@user-yl4ur4in1m
@user-yl4ur4in1m 2 жыл бұрын
V NYC brother ✌️❣️
@MandeepSingh-kr9mq
@MandeepSingh-kr9mq 2 жыл бұрын
11.55 😂😂😂 Amna hassi jnda 😂😂
@jaswindersinghbatth617
@jaswindersinghbatth617 2 жыл бұрын
All The teem good 👍
@SurinderSingh-wk8gr
@SurinderSingh-wk8gr 2 жыл бұрын
Very nice video veer ji wahegureji tuhade sab te mehar karn 👍
@sukhmander-topic4371
@sukhmander-topic4371 2 жыл бұрын
bhana sidhu royal entery😀😀
@yugwinderbrar9125
@yugwinderbrar9125 2 жыл бұрын
Siraaa
@MAAN_786
@MAAN_786 2 жыл бұрын
ਪੀਲੀ ਜੀ ਪੱਗ ਵਾਲੇ 😂😂😂😂😂😂😂
@jaani9773
@jaani9773 2 жыл бұрын
ਤੂੰ ਵੈਗਨ ਫੜਲਾ 😂😂🤣🤣😂😅
@sangha4236
@sangha4236 2 жыл бұрын
Bahana sindu te bahana bahgodda sirraa laondey aa👌👌👍👍
@bikramsingh6264
@bikramsingh6264 3 ай бұрын
Ghaint video
@parrydevil9441
@parrydevil9441 Жыл бұрын
Great👍👍👏👏😊 job mintu jatt bai
@kuldeepgill6889
@kuldeepgill6889 2 жыл бұрын
Wah or Bai sira la God bless u
@khushsidhu52
@khushsidhu52 2 жыл бұрын
Sira❤️❤️
@manofagoodwill5536
@manofagoodwill5536 2 жыл бұрын
“TᕼE ᒪᗩᗪY Oᖴ ᕼEᗩᐯEᑎ TᖇᗩIᒪEᖇ”❤️
@deoldeolsingh9429
@deoldeolsingh9429 2 жыл бұрын
Good role played. All did well. Thanks all 👍👍🙏🙏
@vickybrar6024
@vickybrar6024 2 жыл бұрын
Love u bhana ta Amana bhra ❤️
@jaani9773
@jaani9773 2 жыл бұрын
Red Bull ਮੰਗਵਾ 😂😂😂 ਪਹਿਲਾਂ
@baljindermanila474
@baljindermanila474 2 жыл бұрын
ਸਿਰਾ ਕਰਤਾ ਭਾਨੇਏ ਜੀ
@diljitboss156
@diljitboss156 2 жыл бұрын
Love you saria nu bro bhot vadia g
@jaskarnsinghtakhi5740
@jaskarnsinghtakhi5740 2 жыл бұрын
Great actor bhana ji
@kamaldeep9144
@kamaldeep9144 2 жыл бұрын
🇨🇦🇨🇦🇨🇦craaaa brother
@sardulkhan8599
@sardulkhan8599 2 жыл бұрын
Crrraaaa patwari
@forddhaliwal2502
@forddhaliwal2502 2 жыл бұрын
Sira vir y ਭਾਨੇ
Sigma Girl Past #funny #sigma #viral
00:20
CRAZY GREAPA
Рет қаралды 20 МЛН
Final muy inesperado 🥹
00:48
Juan De Dios Pantoja
Рет қаралды 18 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
Wait for the last one! 👀
00:28
Josh Horton
Рет қаралды 98 МЛН
НЕТУ КАРТ И ДЕНЕГ, ЗНАЧИТ ГОЛОВА НЕ БОЛИТ 🤣
0:54
I Have Ducks Stuck In My Ears😰🐤👂
0:17
Giggle Jiggle
Рет қаралды 11 МЛН
Студия төрінде жобамыздың жемістері!
1:17:44
QosLike / ҚосЛайк / Косылайық
Рет қаралды 346 М.