Naqaab 2 (Official Video) | Masha Ali | Latest Punjabi Songs 2023 | Future Music

  Рет қаралды 3,869,640

Future Music uk

Future Music uk

9 ай бұрын

Future Music Presents
Song - Naqaab 2
Singer - Masha Ali
Featuring - Sonia Verma & Gagan Verma
LYrics - Balwinder Jajja Khurd
MUsic - Baba Raja
Producer - Sandeep Cheema & Maninder Singh
Video by Honey Virk
Label - Future Music
Listen Full Song:-
iTune : bull18.me/1CSa
Apple Music : bull18.me/1CSa
Amazon : bull18.me/QzKH
Jiosaavn : bull18.me/9Hvs
Spotify : bull18.me/hnau
Wynk : bull18.me/YxHU
Kkbox : bull18.me/Yxnn
Shazam : bull18.me/HsiC
Reeso : bull18.me/2iaI
Digitally Powered By - Bull18 [ / bull18network ]

Пікірлер: 1 700
@harmeshpal1926
@harmeshpal1926 9 ай бұрын
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
@masaroya0166
@masaroya0166 9 ай бұрын
Love is blind ✅️ ਪਰ ਇਨੀ ਸਚਾਈ ਕਿਸੇ ਦੇ ਜਕਮ ਹਰੇ ਕਰ ਦਿੰਦਾ ਨੇ nice song bro 🙏🙏🙏
@pritamjain3138
@pritamjain3138 9 ай бұрын
ਹੁਣ ਤੱਕ ਇਹ ਮੇਰਾ ਮਨਪਸੰਦ ਗੀਤ ਹੈ 🎉🌍❤️❤
@baubyjagga1566
@baubyjagga1566 9 ай бұрын
ਬਾਕੀ ਬਾਈ ਜੀ ਦੇ ਸਾਰੇ ਗਾਣੇ ਈ ਘੈਂਟ ਹੁੰਦੇ ਨੇ ਸਿਰਰਾ ਬਾਈ ਬਹੁਤ ਸੋਹਣਾ ਸੋਂਗ
@Mohan-nk4bj
@Mohan-nk4bj 9 ай бұрын
❤😂❤😂🎉😢❤❤😂🎉😢
@vickygill176
@vickygill176 9 ай бұрын
ਬਹੁਤ ਟਾਈਮ ਬਾਦ ਆਵਾਜ਼ ਸੁਣੀ ਅਲੀ ਸਾਹਬ ਜੀ ❤❤
@veenamjindal7923
@veenamjindal7923 9 ай бұрын
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
@amanpreetjain2115
@amanpreetjain2115 9 ай бұрын
ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️
@Gya724
@Gya724 9 ай бұрын
ਤੇਰਾ ਚੇਹਰਾ ਪੜ ਨਾ ਕਿਉਂ ਕੇ ਤੇਰੇ ਚੇਹਰੇ ਤੇ ਨਕਾਬ ਸੀ ❤️‍🩹
@manmeetsidhu2924
@manmeetsidhu2924 9 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
@YuvrajSingh-bg3bd
@YuvrajSingh-bg3bd 9 ай бұрын
ਬਹੁਤ ਹੀ ਵਧੀਆ ਗੀਤ ਹੈ ਤੇ ਬਹੁਤ ਹੀ ਵਧੀਆ ਗਾਈਆ ਵੀਰ ਨੇ ਵਾਰ ਵਾਰ ਸੁਣਨ ਨੂੰ ਦਿਲ ਕਰੀ ਜਾਦਾ ।
@jagdeepsingh-gr8zz
@jagdeepsingh-gr8zz 9 ай бұрын
ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤
@munishrai5465
@munishrai5465 9 ай бұрын
ਉਹ ਪਿਆਰ ਨਹੀਂ ਹੁੰਦੀ ਜਿਸ ਨੂੰ ਯਾਦ ਕਰਕੇ ਆਪਣੇ ਹਮਸਫ਼ਰ ਨੂੰ ਗਾਲ਼ਾਂ ਦੇਣੀਆਂ ਪੈਣ 😢
@rameshjindal3710
@rameshjindal3710 9 ай бұрын
Music + Lyrics + voice= Positive feel ❤️
@gurpreetsharma1807
@gurpreetsharma1807 9 ай бұрын
OSM ਗੀਤ ❤️❤️..... ਬੋਲ ਅਤੇ ਸੰਗੀਤ ਸ਼ਾਨਦਾਰ ਹੈ 👌👌...luv ਇਸ ਗੀਤ ਨੂੰ 😍😍
@manipalak8875
@manipalak8875 9 ай бұрын
ਦਿਲ ❤️ 😭 ਨੂੰ ਸ਼ੂਹ ਜਾਨ ਵਾਲਾ ਗੀਤ 😘🌹🙏 ਲਵ ਯੂ ਭਾਈ jn 👌
@satvirtera7099
@satvirtera7099 9 ай бұрын
God gift voice da malk sada bai ਮਾਸ਼ਾ ਅਲੀ,,
@navjotsidhu8613
@navjotsidhu8613 9 ай бұрын
ਬਹੁਤ ਸੋਹਣਾ ਲਿਖਿਆ ਗੀਤ ਵੀਰ ਜੀ ਨੇ ਬਹੁਤ ਸੋਹਣੀ ਕਲਮ ਆ ਵੀਰ ਦੀ 👌👌👌👌
@salinisharma1556
@salinisharma1556 9 ай бұрын
ਬਹੁਤ ਵਧੀਆ ਕੰਮ ਆ ਜੀ ,,,ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ਿਓ
@bhattilove4290
@bhattilove4290 9 ай бұрын
ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️
@HardeepSingh-vm6gv
@HardeepSingh-vm6gv 7 ай бұрын
ਬਹੁਤ ਵਧੀਆ ਤੇ ਡੂੰਘਾਈ ਵਾਲੇ ਲਫਜ਼ ਲਿਖੇ.. ਗਾਇਆ ਓਸ ਤੋਂ ਵੀ ਵਦੀਆ। ਵਾਹਿਗਰੂ ਤੈਨੂੰ ਖੁਸ਼ ਰੱਖੇ ਮਾਸ਼ਾ ਬਾਈ ❤❤❤❤❤
@anitajindal9412
@anitajindal9412 9 ай бұрын
Love it.... great song 🔥🔥🔥
@dikshuahuja3055
@dikshuahuja3055 9 ай бұрын
Beautiful song written and sung 👌🏻👌🏻
@veer4790
@veer4790 9 ай бұрын
Sohna gaana Mubaarkaa saari team nu🎉
@Foxyfnaffr.
@Foxyfnaffr. 9 ай бұрын
Bialwinder Jajja Khurd Best Writer 👍
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jagdeepsingh3656
@jagdeepsingh3656 9 ай бұрын
10 ਬਾਰ ਸੁਣ ਲਿਆ ਦਿਲ ਨਹੀਂ ਭਰਦਾ , ਭੇਂਚੋਦੀ ਓਹ v eve di ਈ ਸੀ 😢
@jeetsadstatus5613
@jeetsadstatus5613 9 ай бұрын
😂😂
@jeetsadstatus5613
@jeetsadstatus5613 9 ай бұрын
ਕੀ ਦੱਸੀਏ ਭਰਾਵਾਂ ਬਸ ਚੁੱਪ ਈ ਆ
@ParmjitSingh-qb4uz
@ParmjitSingh-qb4uz 9 ай бұрын
ਪੈਸਾ ਦੇਖਦੀਆ ਵੀਰ
@toxicnihalyt7457
@toxicnihalyt7457 9 ай бұрын
Menu ta penchodi ne ghare bula k kutwaya 😢😢😢
@amanrolangaming7844
@amanrolangaming7844 9 ай бұрын
​@@jeetsadstatus5613❤
@nattrajoana
@nattrajoana 8 ай бұрын
ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔
@baljindersandhu8493
@baljindersandhu8493 8 ай бұрын
Super hit song
@baldeepbenipal2244
@baldeepbenipal2244 9 ай бұрын
Sad song =masha ali ❤❤ perfect combination
@harvinderkaur7036
@harvinderkaur7036 3 ай бұрын
Very nice song
@manojjatav548
@manojjatav548 9 ай бұрын
Reel dekhkar yahan aane waale haazrei lagaye...😅😅😅😂😂
@asmeetsingh6680
@asmeetsingh6680 9 ай бұрын
Wahhh wahhhh..... amazing song ♥️♥️♥️♥️♥️
@rohit_682
@rohit_682 9 ай бұрын
He is always emotion of life ❤❤
@damanpreet279
@damanpreet279 9 ай бұрын
Yours all songs are a"Kabil-a-Tarif"❤
@gkdesigner9013
@gkdesigner9013 9 ай бұрын
All the best nice song
@mahirandhawa13
@mahirandhawa13 9 ай бұрын
Balwinder jajja khurd 🔥 beautiful writing
@riyagarg4214
@riyagarg4214 9 ай бұрын
❤❤❤baba ji tuhnu hamesha chddikla ch rakhe
@crazyboysmedia793
@crazyboysmedia793 9 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@pakdeepsidhu2479
@pakdeepsidhu2479 9 ай бұрын
Best proposal ever Inna style kise kol nhi aa
@bhattilove4290
@bhattilove4290 9 ай бұрын
Bht sohna geet bhra mubaarkaa saari team nu 👍
@pawankhannakhanna707
@pawankhannakhanna707 9 ай бұрын
Nice Song
@aryanmishra4764
@aryanmishra4764 9 ай бұрын
Wooowwwwwww very good lyrics 😍😻😍😻🤩Voice 💯💯
@tanish2144
@tanish2144 9 ай бұрын
No words big brother 😍👌👌👌👌bhut bhut bdiya ☺
@navpreetsidhu1469
@navpreetsidhu1469 9 ай бұрын
Proud to be desi ❤️❤️ Compose 💯Super backgrounds music 🎶
@DuniaDiSair1
@DuniaDiSair1 9 ай бұрын
very nice voice
@ankitaanku9513
@ankitaanku9513 9 ай бұрын
Lyrics 100 💯💯Lovely voice 😍😍😍💘😍💘Lyrics toh good ha 😍👌🏼🔥👌🏼🔥
@nishanbhagupur8438
@nishanbhagupur8438 9 ай бұрын
Bahut sohna gaya bhaji new song love ❤️ you bhaji
@ParamjeetKaur-fv2qq
@ParamjeetKaur-fv2qq 9 ай бұрын
ਬਹੁਤ ਵਧੀਆ ਹੈ ਜਿਨ੍ਹਾਂ ਮਰਜੀ ਸੁਣੋ ਮਨ ਨਹੀਂ ਭਰਦਾ
@preetsharma488
@preetsharma488 9 ай бұрын
Sounds so beautiful 🤩
@somarani4946
@somarani4946 9 ай бұрын
Everything is perfect in this song ❤️
@GoldySingh-ok5ed
@GoldySingh-ok5ed 9 ай бұрын
❤😢
@baljindersandhu8493
@baljindersandhu8493 8 ай бұрын
Noce Song👍
@user-it2iz2un7i
@user-it2iz2un7i 8 ай бұрын
Nice ❤❤😊😊
@priyagupta4102
@priyagupta4102 9 ай бұрын
This is true artistry.
@amanpreetrani3041
@amanpreetrani3041 9 ай бұрын
Wahhh... Such a wonderful song... Voice... Lyrics.. Video... Everything perfect... 🥺❤🤝🌼👀
@ashysharma462
@ashysharma462 9 ай бұрын
ਬਾਈ ਜਿਉਦਾ ਵਸਦਾ ਰਹਿ ਵਾਹ ਕਮਾਲ ਗੀਤ😘😘😘😘😘😘😘
@user-cq1pv2iz5h
@user-cq1pv2iz5h 9 ай бұрын
Dil te lg giya h geet Or story so beautiful😊
@maninder4804
@maninder4804 9 ай бұрын
the way you express feel is on another level seriously💕💕💕💕
@ranjubala5743
@ranjubala5743 9 ай бұрын
This song’s gonna hit the charts 📈
@shivtarkhan5409
@shivtarkhan5409 9 ай бұрын
ਓਵੀ ਏਹੋ ਜਿਹੀ ਸੀ। ਹੁਣ ਬਸ ਯਾਰ ਗਾਲਾਂ ਕੱਢ ਕੇ ਸਾਰ ਲਈ ਦਾ ਹੁਣ ਓ ਗੇਰਾ ਦੀਆ ਬਾਹਾਂ ਚ ਮੌਜਾਂ ਮਾਣ ਰਹੀ ਆ ❤
@navjotsidhu8613
@navjotsidhu8613 9 ай бұрын
Bhut vaar sunya... FER V DIL RAJDA NI. SUN SUN K 😘
@jinikasharma2542
@jinikasharma2542 9 ай бұрын
I love this song 😍❤
@Abdullah_Jutt_Official
@Abdullah_Jutt_Official 9 ай бұрын
Finally Old Masha Ali Is Back ❤🤗
@baljindersandhu8493
@baljindersandhu8493 8 ай бұрын
Very nice Lyrics
@TejvirSingh-nd2ms
@TejvirSingh-nd2ms 7 ай бұрын
Nice song
@neelamrani105
@neelamrani105 9 ай бұрын
Skoon mil gya ganna sun ke ♥️♥️Wooww #1 ♥️Wahh g wahh g ❤️❤️
@simrankhipal6211
@simrankhipal6211 9 ай бұрын
Voice 💯💯Nice tuneing 👌🏼Ki traif karye jatta ❤️Always on high
@palwindersingh1496
@palwindersingh1496 9 ай бұрын
ਏਹ song ਸੁਣ ਕੇ ਲੋੜ ਚੱੜਦੀ ਅਾ ❤
@ompreetsharma6599
@ompreetsharma6599 9 ай бұрын
ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ
@khushithakur7077
@khushithakur7077 6 ай бұрын
ਸੱਚੀ ਕਿਹਾ 😢😢😢
@aaruaggarwal567
@aaruaggarwal567 9 ай бұрын
In his voice, there is love 🔥❤️
@binnusharma8394
@binnusharma8394 9 ай бұрын
his song is on my mind...all day all night.....i just love this song
@Foxyfnaffr.
@Foxyfnaffr. 9 ай бұрын
Lyrics very nice
@navdeepshsharma63
@navdeepshsharma63 8 ай бұрын
ਪਤਾ ਨਹੀਂ ਸੱਚਾ ਪਿਆਰ ਹੁੰਦਾ ਵੀਂ ਹੈ ਕਿ ਨਹੀਂ
@janpreetrani9473
@janpreetrani9473 9 ай бұрын
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
@rojibansal8886
@rojibansal8886 9 ай бұрын
Addiction 🔥🔥 punjabi songs 💯
@RanjeetRinka
@RanjeetRinka 9 ай бұрын
ਬਹੁਤ ਦੇਰ ਬਾਅਦ ਸੁਣਿਆ ਨਕਾਬ ਦਾ ਅਗਲਾ ਹਿਸਾ ❤❤
@bindersandhu2185
@bindersandhu2185 9 ай бұрын
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
@ManojVerma-kx8br
@ManojVerma-kx8br 9 ай бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ
@poornamarora3229
@poornamarora3229 9 ай бұрын
I'm playing this on repeat.
@ninjachahal997
@ninjachahal997 9 ай бұрын
ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ
@babitaaggarwal1978
@babitaaggarwal1978 9 ай бұрын
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
@santoshikovind9894
@santoshikovind9894 9 ай бұрын
“Great musicianship, you play with confidence and vocally you have a really good tone.”
@gaurishsingla6811
@gaurishsingla6811 9 ай бұрын
cannot forget this song ❤️
@hundaldeep8384
@hundaldeep8384 9 ай бұрын
Its Awesome.... Loved This Song Too Much
@varindersidhu2656
@varindersidhu2656 9 ай бұрын
ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you
@gaganpreetkaur7766
@gaganpreetkaur7766 9 ай бұрын
I can't get enough of this track.
@DuniaDiSair1
@DuniaDiSair1 9 ай бұрын
so mice beautiful song editing
@ankitaanki5011
@ankitaanki5011 9 ай бұрын
Love this song can listen on repeat 😍🔥😍😍🔥
@DuniaDiSair1
@DuniaDiSair1 9 ай бұрын
attt karti
@RachidFes-rf1en
@RachidFes-rf1en 9 ай бұрын
مساء العسل. هدي.مني.ليك.نبيلة.حب.الف.لي.لية.ولية.أ نتيجة.حبي.وحياتي.الايك.اسبيك.الوي.الهااليلا.فوي.شوكر
@RachidFes-rf1en
@RachidFes-rf1en 9 ай бұрын
مساء العسل. يجيبك.ك.سكر
@SidhuDhawan
@SidhuDhawan 9 ай бұрын
ਬਾਰ ਬਾਰ ਸੁਨ ਦਾ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਕੁਤੀ ਨੇ
@neenarani4748
@neenarani4748 9 ай бұрын
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯
@pariarora9915
@pariarora9915 9 ай бұрын
The vibe is on another level.
@malkeetkumarchamanlal7078
@malkeetkumarchamanlal7078 8 ай бұрын
@kanikarai5643
@kanikarai5643 9 ай бұрын
Lyrics,music everything on peak 🔥
@balwinderjalwera1908
@balwinderjalwera1908 9 ай бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ ਪੇਗ ਲਾ ਕੇ
@zindusharma6993
@zindusharma6993 9 ай бұрын
It's beautiful song... Stay blessed dear ......
@sirayaar9392
@sirayaar9392 9 ай бұрын
‌ Nice 😊 song ❣❣❣❣❣❣❣
@rojibansal8886
@rojibansal8886 9 ай бұрын
Really Addicted to this SONG ♥️
@monutalwara3027
@monutalwara3027 Ай бұрын
Masha ali v har koi nahi ban sakda
@baubyjagga1566
@baubyjagga1566 9 ай бұрын
ਹੋਰ ਸਬਕ ਸਿਖਾਉਣਾ ਸੀ ਏਦਾਂ ਦੀ ਦਗੇਬਾਜ਼ ਨੂੰ ਬੇਦਖ਼ਲ ਕਰਨਾ ਸੀ ਜਾਇਦਾਦ ਤੋਂ 🙏
@neelamsardha8289
@neelamsardha8289 9 ай бұрын
Voice + Lyrics + Music = Just Tabahi 🔥🔥⛳️
@jeenakumari9813
@jeenakumari9813 9 ай бұрын
Listening on repeat 🎧🎧🎧
@DuniaDiSair1
@DuniaDiSair1 9 ай бұрын
yes nice song
@SumanRani-mw7zn
@SumanRani-mw7zn 9 ай бұрын
One of the most meaning song!! 🥰🥰🥰
@jailmansa6803
@jailmansa6803 9 ай бұрын
ਤੁਸੀਂ ਬਹੁਤ ਸਮਾਰਟ ਲੱਗ ਰਹੇ ਹੋ ਅਤੇ ਤੁਹਾਡਾ ਗੀਤ ਵੀ ਬਹੁਤ ਵਧੀਆ ਹੈ
@SukhpreetKaur-ps2yz
@SukhpreetKaur-ps2yz 9 ай бұрын
Nice lyrics and voice … God bless you ❤
Kamli jehi | Masha Ali | Shah Ali | Japas Music
4:38
JapasMusicChannel
Рет қаралды 46 МЛН
When someone reclines their seat ✈️
00:21
Adam W
Рет қаралды 26 МЛН
PINK STEERING STEERING CAR
00:31
Levsob
Рет қаралды 19 МЛН
UFC 302 : Махачев VS Порье
02:54
Setanta Sports UFC
Рет қаралды 1,4 МЛН
Masha Ali | Naqaab | Jukebox | HD Audio | Brand New Punjabi Song 2014
55:18
Ariana Grande - the boy is mine (Official Music Video)
6:17
ArianaGrandeVevo
Рет қаралды 15 МЛН
IL’HAN - Eski suret (official video) 2024
4:00
Ilhan Ihsanov
Рет қаралды 229 М.
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 54 МЛН
Sadraddin - Если любишь | Official Visualizer
2:14
SADRADDIN
Рет қаралды 394 М.
Nurbullin & Kairat Nurtas - Жолданбаған хаттар
4:05
Eminem - Houdini [Official Music Video]
4:57
EminemVEVO
Рет қаралды 73 МЛН
Төреғали Төреәлі & Есен Жүсіпов - Таңғажайып
2:51