No video

Narinder Biba "Kahnnu Maardaan "ਨਰਿੰਦਰ ਬੀਬਾ "ਕਾਹਨੂੰ ਮਾਰਦਾਂ " نریندر بیبا "کاہنوں مارداں چندریا "

  Рет қаралды 878,054

Joginder Kalsi

Joginder Kalsi

3 жыл бұрын

Narinder Biba was one of the great Punjabi Folklore singer. She was born in 1941 in Sargodha now in Pakistan. In 1947 her family moved to Khumana a village in district Patiala later her family moved to Ludhiana City. She passed her B. A. from Govt. College Ludhiana.
She liked to sing and she got her Folk music training from Sh. Lal Chand Yamla Jatt and Classical music training from Master Hari Dev of Goraya. She was married to a stage announcer named Jsapal Singh.
She had a long beautiful (hek) loud upper notes. She is known for singing Punjabi folklores, love romances of Punjab like Mirza Sahiban, Sassi Punnun and more. She performed in Akhaaras (Open air singing performance) and was very popular with the Punjabi People. She was a regular contributor to Akashbani (Radio) Jalandhar. She recorded Sikh historical moments like Saka Sirhind and many more.
She also recited Gurbani Shabads (Religious Sikh Songs). She also did play back singing in Punjabi films produced in Bollywood. She was one of the best sought artist. She recorded many Punjabi Folk music and religious albums. She was also very favorite artist in duets she sang with Jagat Singh Jagga, Harcharan Grewal, Mohd. Sadiq, Karnail Gill, K. Deep, Master Hari Dev and many more artists. She always sang songs suitable for family listening. Punjabees will always remember her great voice.
She died on June 27th 1997 at the age of 56
Visions of Punjab and Kalcine Enterprises attended Professor Mohan Singh Mela in 1992, we present an rendition of Narinder Biba ji, hope viewers will like it.

Пікірлер: 316
@narajansingh959
@narajansingh959 3 жыл бұрын
ਇਹ ਹੁੰਦੀ ਹੈ ਸਾਫ਼ ਸੁਥਰੀ ਗਾਇਕੀ।ਇਹਨਾਂ ਗੀਤਾਂ ਵਿੱਚ ਨੋਕ ਝੋਕ,ਉਲਾਂਬੇ,ਸਾਦਗੀ ਹੁੰਦੀ ਸੀ।ਅੱਜਕੱਲ ਦੇ ਲੇਖਕ ਤੇ ਗਾਇਕ (ਸਾਰੇ ਨਹੀਂ)ਗੰਦ ਹੀ ਲਿਖਦੇ ਨੇ ਗੰਦਗੀ ਹੀ ਗਾਉਦੇਂ ਨੇ, ਕੁੜੀ ਤੇ ਮੁੰਡੇ ਦਾ ਨੰਗੇਜ਼ ਦਿਖਾਇਆ ਜਾਂਦਾ ਹੈ। ਸਾਡਾ ਸੱਭਿਆਚਾਰ ਤਾਂ ਪਤਾ ਨੀ ਕਿੰਨਾ ਡੂੰਘੇ ਦੱਬਿਆ ਗਿਆ।ਅਸੀਂ ਬੀਬਾ ਜੀ ਦਾ ਅਖਾੜਾ ਤਾਂ ਨਹੀਂ ਵੇਖਿਆ ਸੀ। ਪਰ ਇੰਟਰਨੈੱਟ ਨੇ ਵੇਖਾਇਆ 👌👌👌👌👌👌👌 ਬਹੁਤ ਬਹੁਤ ਧੰਨਵਾਦ ਜੀ
@joginderkalsi
@joginderkalsi 3 жыл бұрын
Thanks for your comments
@harneksingh3077
@harneksingh3077 3 жыл бұрын
Wow g
@sukhpreetsingh1907
@sukhpreetsingh1907 3 жыл бұрын
@@joginderkalsi sir pura akhara hoya ta jaroor upload kreo
@gurdevsinghkhela3534
@gurdevsinghkhela3534 3 жыл бұрын
nice song very attrective video
@DiffKaran
@DiffKaran 3 жыл бұрын
Awesome 👍👍👍 rooh Khush hogi biba ji nu sunn ke eh gayaki ajj kitthe nice very nice ....
@karamjitsingh8522
@karamjitsingh8522 3 жыл бұрын
ਬੜੀ ਬੁਲੰਦ ਅਤੇ ਪਿਆਰੀ ਅਵਾਜ਼ ਦੀ ਮਲਿਕਾ ਸੀ ਬੀਬਾ ਜੀ ਇਨ੍ਹਾਂ ਦੇ ਅਖਾੜੇ ਸੁਣਕੇ ਰੂਹ ਖੁਸ਼ ਹੋ ਜਾਂਦੀ ਸੀ
@yashpalsharma8917
@yashpalsharma8917 2 жыл бұрын
🙏 ਨਰੇਂਦਰ ਬੀਬਾ ਦਾ ਪੰਜਾਬੀ ਗਾਇਕੀ ਵਿੱਚ ਅਜ ਵੀ ਸੁਨਿਹਰੀ ਅਖਰਾਂ ਵਿੱਚ ਨਾੰ ਹੈ। 🇮🇳🌹👌🙏
@0007preet1
@0007preet1 2 жыл бұрын
ਕੋਈ ਤੋੜ ਨੀ ਇਹਨਾਂ ਦਾ । ਅਸਲ ਗਾਇਕੀ 👌👌
@mahindermindi7797
@mahindermindi7797 3 жыл бұрын
ਬੁਲੰਦ ਆਵਾਜ਼ ਦੀ ਮਾਲਕਾਂ ਨਰਿੰਦਰ ਬੀਬਾ ਜੀ ਨਹੀਂ ਹੋਣੀ ਕੋਈ ਹੋਰ
@gtej6852
@gtej6852 3 жыл бұрын
ਇਹ ਸੀ ਉਸਤਾਦਾਂ ਦੇ ਚੰਡੇ ਹੋਏ ਗਾਇਕ 👏👏👏👏👍👍👌🏻🙏🏻🙏🏻
@parshotamlal1712
@parshotamlal1712 3 жыл бұрын
Veri nice song and voice
@baldevsingh4956
@baldevsingh4956 Жыл бұрын
ਪੰਜਾਬ ਦੀ ਕੋਇਲ ਨਰਿੰਦਰ ਬੀਬਾ ਅੱਜ ਵੀ ਜਿੰਦਾ ਹੈ
@kalyandabadshagudsong8177
@kalyandabadshagudsong8177 3 жыл бұрын
ਇਹ ਹਨ ਸਾਡੇ ਪੰਜਾਬੀਆਂ ਦੇ ਰਿਸ਼ਤਿਆਂ ਵਿਚਕਾਰ ਅਸਲੀ ਗਾਇਕੀ ਦੇ ਬਾਦਸ਼ਾਹੀ ਸਾਜ਼ ਅਤੇ ਗਾਉਣ ਦੇ ਅੰਦਾਜ਼,, ਅਤੇ ਗੀਤਕਾਰ ਦੀ ਕਲਮ ਵੱਲੋਂ ਸਹੀ ਸਬਜੈਕਟ ਨਾਲ ਤਿਆਰ ਕੀਤਾ ਗਿਆ ਗੀਤ ਬਹੁਤ ਹੀ ਸਲਾਹੁਣਯੋਗ ਹੈ
@brarbrar5471
@brarbrar5471 3 жыл бұрын
ਵਾਹ, ਮਜ਼ਾ ਆ ਗਿਆ। ਬਚਪਨ ਵਿਚ ਸੁਣਦੇ ਹੁੰਦੇ ਸੀ। ਬਚਪਨ ਯਾਦ ਆ ਗਿਆ
@manjitsingh1117
@manjitsingh1117 2 жыл бұрын
ਜਦੋਂ ਕਿਤੇ ਨਰਿੰਦਰ ਬੀਬਾ ਜੀ ਦੀ ਅਵਾਜ਼ ਛੋਟੇ ਹੁੰਦਿਆਂ ਦੇ ਕੰਨੀਂ ਪੈ ਜਾਂਦੀ ਸੀ। ਮੰਜੇ ਤੇ ਪੈਇਆਂ ਦੇ ਤਾਂ ਉਠ ਕੇ ਬੈਠ ਜਾਂਦੇ ਸੀ।ਐਨੀ ਮਿੱਠੀ ਅਵਾਜ਼ ਸੀ।ਸਿੱਧੀ ਦਿਲ ਨੂੰ ਪਾਰ ਕਰਦੀ ਸੀ। ਬਹੁਤ ਧੰਨਵਾਦ ਜੀ।
@joginderkalsi
@joginderkalsi 2 жыл бұрын
You Welcome
@KuldipSingh-su8rj
@KuldipSingh-su8rj Жыл бұрын
ਬੀਬਾ ਜੀ ਅੱਜ ਵੀ ਯਾਦ ਆਉਦੀ ਏ
@user-ek6tu7iu4b
@user-ek6tu7iu4b Жыл бұрын
ਬਹੁਤ ਵਧੀਆ ਗੀਤ ਸੰਗੀਤ ਹੈ ਮੈ ਇਹ ਗੀਤ 50 ਵਾਰ ਤੋ ਵੱਧ ਸੁਣਿਆ ਹੈ ਬਹੁਤ ਬਹੁਤ ਧੰਨਵਾਦ ਸਰ ਜੋਗਿੰਦਰ ਸਿੰਘ ਕਲਸੀ ਜੀ❤❤❤❤❤❤❤❤
@joginderkalsi
@joginderkalsi Жыл бұрын
Thanks
@harbhajansingh2620
@harbhajansingh2620 3 жыл бұрын
ਪੁਰਾਣੀ ਗਾਇਕੀ ਵਿੱਚ ਨਰਿੰਦਰ ਬੀਬਾ ਇਕ ਬਹੁਤ ਵੱਡਾ ਨਾਂ ਐਂ ਜੀ ,, ਨਹੀਂ ਭੁਲਾ ਸਕਦੇ ਜੀ ਓਹਨੂ ,, ਧੰਨਵਾਦ ਜੀ
@jassagill2523
@jassagill2523 3 жыл бұрын
7
@jagrajsidhu356
@jagrajsidhu356 2 жыл бұрын
@@jassagill2523 atroa
@gurnamsingh-es9bo
@gurnamsingh-es9bo 2 жыл бұрын
Bilkul Shi likhiya ji.
@baldevdhanjal200
@baldevdhanjal200 3 жыл бұрын
ਜਦੋਂ ਮੇਰੀ 11/ 12 ਸਾਲਾਂ ਦੀ ਉਮਰ ਸੀ । ਉਨ੍ਹਾਂ ਦਿਨਾਂ ਦੇ। ਇਹ ਗੀਤ ਹਨ । ਉਸ ਉਮਰ ਦਾ ਤਕਰੀਬਨ ਹਰ ਦਿਨ ਬਨੇਰੇ ਤੇ ਵੱਜਦੇ ਲਾਓਡ ਸਪੀਕਰ ਦੀ ਅਵਾਜ਼ ਵਿਚ ਹੀ ਗੁਜਰਿਆ ।। 1979‌ ਤੋਂ ਬਾਅਦ ਕਨੇਡਾ ਵਿੱਚ ਵੀ ਇਹ ਨਹੀਂ ਭੁਲ ਸਕੇ। ਤਹੁਡਾ ਬਹੁਤ ਬਹੁਤ ਧੰਨਵਾਦ 🙏🌺।।
@savibhangal2118
@savibhangal2118 2 жыл бұрын
ਸਹੀ ਕਿਹਾ ਜੀ ਹੁਣ ਵੀ ਜਦ ਸੁਣਦੇ ਹਾਂ ਉਹੀ ਬਚਪਨ ਵਾਲੀਆ ਯਾਦਾਂ ਚ ਗੁਆਚ ਜਾਈਦਾ,,
@ajitchauhan375
@ajitchauhan375 3 жыл бұрын
ਲੱਖਾਂ ਗਾਇਕ ਹੋਣ ਪਰ ਨੰਰਿੰਦਰ ਬੀਬਾ ਵਰਗਾ ਨਹੀ ਹੋਣਾ।
@user-ii6ly8dt1n
@user-ii6ly8dt1n 4 ай бұрын
ਬਹੁਤ ਵਧੀਆ ਗਾਇਕਾਂ ਸੀਮਾ ਨਰਿੰਦਰ ਬੀਬਾ ਜੀ
@paramveerrkt
@paramveerrkt 3 жыл бұрын
ਬੀਬਾ ਜੀ ਅਸੀਂ ਅੱਜ ਬੀ ਤੁਹਾਨੂੰ ਯਾਦ ਕਰਦੇ ਹਾਂ
@kuldeepsinghlakhesar3539
@kuldeepsinghlakhesar3539 3 жыл бұрын
ਅਸਲ ਗਾਈਕ ਆ ਸੀ ਵੀਰ👌👌👌
@NarinderSingh-ud8eg
@NarinderSingh-ud8eg 3 жыл бұрын
ਅੱਤ ਸੁੰਦਰ ਅਵਾਜ਼ ਅਤੇ ਥੋਲ
@DAVINDERSINGH-uq9bt
@DAVINDERSINGH-uq9bt 3 жыл бұрын
ਸਦਾ ਬਹਾਰ ਗੀਤ👌
@udaichander3276
@udaichander3276 Жыл бұрын
ਮੈਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਉਸ ਵੇਲੇ ਬੀਬਾ ਜੀ ਦੇ 'ਚੰਨ ਮਾਤਾ ਗੁਜਰੀ ਦਾ 'ਅਤੇ 'ਦੋ ਬੜੀਆਂ ਕੀਮਤੀ ਜਿੰਦਾਂ ' ਵਰਗੇ ਇਤਿਹਾਸਕ ਗੀਤ ਆਏ ਸੀ।ਅੱਜ ਤੱਕ ਇਨ੍ਹਾਂ ਗੀਤਾਂ ਦੀ ਨਾ ਬਰਾਬਰੀ ਹੋਈ ਹੈ ਅਤੇ ਨਾ ਹੀ ਹੋਵੇਗੀ। ਬੀਬਾ ਜੀ ਨੂੰ ਹਿਰਦੇ ਤੋਂ ਸ਼ਰਧਾਂਜਲੀ।
@joginderkalsi
@joginderkalsi Жыл бұрын
Biba ji did nice singing Thanks
@NavdeepSingh-kw8tw
@NavdeepSingh-kw8tw Жыл бұрын
​​@@joginderkalsi the lady who is sitting with surinder shinda in the video, can you tell me her name?
@beantsingh9208
@beantsingh9208 Жыл бұрын
ਸੱਠਵਿਆਂ ਅਤੇ ਸਤਰਵਿਆਂ ਵਿੱਚ ਨਰਿੰਦਰ ਬੀਬਾ ਜੀ ਦੇ ਅਖਾੜੇ ਅਕਸਰ ਪਿੰਡਾਂ ਵਿੱਚ ਲਗਦੇ ਸਨ। ਇਹਨਾਂ ਨੂੰ ਅਖਾੜੇ ਵਿੱਚ ਸੁਣਨ ਦਾ ਸਵਾਦ ਨੂੰ ਸਬਦਾਂ ਵਿੱਚ ਬਿਆਨ ਨਹੀਂ ਕਰਿਆ ਜਾ ਸਕਦਾ।
@harwindersingh4551
@harwindersingh4551 3 жыл бұрын
ਬੀਬਾ ਜੀ ਨੇ ਬਹੁਤ ਹੀ ਵਧੀਆ ਗਾਇਕੀ ਢੰਗ ਨਾਲ ਗਾਇਆ ਹੈ ਜੀ
@sohansinghkesarwalia5509
@sohansinghkesarwalia5509 2 жыл бұрын
ਵਾਹ ਜੀ ਵਾਹ ,ਇਸ ਗੀਤ ਨੂੰ ਲਿਖਣ ਦੀ ਕਹਾਣੀ ਦੇਵ ਥਰੀਕੇ ਵਾਲੇ ਨੇ ਸੁਣਾਈ ਸੀ,
@ranakaler7604
@ranakaler7604 2 ай бұрын
ਕਿਆ ਬਾਤ ਹੈ ਬਾ ਕਮਾਲ ਹੈ ਜੀ ਮੈਂ ਨਰਿੰਦਰ ਬੀਬਾ ਜੀ ਨੂੰ ਦਿਲੋਂ ਸੀਸ ਝੁਕਾ ਕੇ ਪ੍ਰਨਾਮ ਸਯਦਾ ਕਰਦਾ ਹਾਂ, ਵਲੋਂ ਰਾਣਾ ਰਾਣੀਪੁਰੀਆ 18,,,5,,,2024,
@niranjansinghjhinjer1370
@niranjansinghjhinjer1370 3 жыл бұрын
Wah ji wah kya baat h Punjab di asli Ruh Jaankaari lei shukriya sir
@joginderkalsi
@joginderkalsi 3 жыл бұрын
Thank you very much
@kedarnath7791
@kedarnath7791 2 жыл бұрын
Jindgi vich sadaa punjab di koyal Gunjadi rahugi Punjabiya de dil vich Raj the gyika ji
@MadanLal-gz7rq
@MadanLal-gz7rq 8 күн бұрын
ਮੈਂ ਬਿਬਾ ਜੀ ਨੂੰ ਜਿਲ੍ਹਾ ਮਾਨਸਾ ਦੇ ਪਿੱਡ ਭੀਖੀ 70 ਦੇ ਦਹਾਕੇ ਸੁਣਿਆ
@rattandhaliwal
@rattandhaliwal Жыл бұрын
ਬੀਬਾ ਵਰਗੇ ਬਹੁਤ ਸਮੇਂ ਦੇ ਬਾਅਦ ਹੀ ਜਨਮ ਲੈਂਦੇ ਹਨ।
@joginderkalsi
@joginderkalsi Жыл бұрын
True
@harbanslal6653
@harbanslal6653 3 жыл бұрын
ਬਹੁਤ ਵਧੀਆ ਜੀ ਧੰਨਵਾਦ
@tarlochansingh95
@tarlochansingh95 2 жыл бұрын
ਦਿਲੀ ਧੰਨਵਾਦ ਆਪ ਜੀ ਦਾ ਼਼਼਼਼਼ਜਿੰਨਾ ਨੇ ਏਹ ਅ ਾਵਾਜ ਸੁਨਣ ਨੂੰ ਪੋਸਟ ਕੀਤੀ ਼਼਼।
@darshansinghkhalsa3380
@darshansinghkhalsa3380 Жыл бұрын
ਅਮਰ ਆਵਾਜ਼ ਨਰਿੰਦਰ ਬੀਬਾ; ਵੀਹਵੀਂ ਸਦੀ ਦੀ ਮਹਾਨ ਗਾਇਕਾ ਨਰਿੰਦਰ ਬੀਬਾ ਜੀ ਦੇ ਤਿੰਨ ਅਖਾੜੇ ਸੁਣਨ ਦਾ ਮੌਕਾ ਪਰਮਾਤਮਾ ਨੇ ਬਖਸ਼ਿਸ਼ ਕੀਤਾ ; ਜਿਸ ਵਿੱਚ ਖਾਸ ਕਰਕੇ ਮਿਰਜ਼ਾ ਜੋ ਅੱਜ ਤੱਕ ਹੋਰ ਕਲਾਕਾਰ। ਤੋਂ ਨਹੀਂ ਸੁਣਿਆ
@baldevchungha2298
@baldevchungha2298 Жыл бұрын
ਸਾਡੀ ਜਵਾਨੀ ਦੀ ਯਾਦ ਆ ਗਈ
@Gds_talks
@Gds_talks 3 жыл бұрын
hek siraaa babeo🤤🤤🤤🤤🤤🤤🤤🤤🤤🤤🤤😮😮😮😮😮😮
@khushbrar828
@khushbrar828 Жыл бұрын
ਕੋਈ ਰੀਸ ਨਹੀਂ ਕਰ ਸਕਦਾ ਨਰਿੰਦਰ ਬੀਬਾ ਜੀ ਦੀ
@joginderkalsi
@joginderkalsi Жыл бұрын
Indeed
@balwinderpadda2311
@balwinderpadda2311 3 жыл бұрын
ਬਹੁਤ ਵਧੀਆ ਗੀਤ ਜੀ 12 ਜਨਵਰੀ 2021
@raghvirsingh5685
@raghvirsingh5685 3 жыл бұрын
Biba ji nu bhulaya ni ja skda. Ih ne asli waris sabhyAchar de. Waheguru ji biba ji di chardi KLA rakhan
@RajeshRajesh-hj5vj
@RajeshRajesh-hj5vj 3 жыл бұрын
Narinder biba can born again?
@makhanbalu470
@makhanbalu470 Жыл бұрын
Now she is in heaven
@mohindersingh9059
@mohindersingh9059 3 жыл бұрын
Legend klakar c Bibi ji
@manjitthandi8970
@manjitthandi8970 2 жыл бұрын
Number one bhaji we missing now real singers
@ManmohanSingh-kr8bx
@ManmohanSingh-kr8bx 3 жыл бұрын
ਅਮਰ,,ਆਵਜ,,ਸਰੇ,,ਗਇਕਾ,,ਦੀ,,ਮਾ,,
@kuldeepkalsi275
@kuldeepkalsi275 2 жыл бұрын
Wah kiya baat aa super star singer aa. Narinder beeba g
@rajadhaliwal7831
@rajadhaliwal7831 3 жыл бұрын
ਬਹੁਤ ਪਿਆਰਾ ਗੀਤ ਆ ਜੀ
@mohmedismael8834
@mohmedismael8834 3 жыл бұрын
Biba ji jinna jor hi dholak vale veeran da laggea very nice 👌 ji
@SukhvinderSingh-wy1fr
@SukhvinderSingh-wy1fr Жыл бұрын
I love you madam ji waheguru ji 🙏❤
@AvtarSingh-gs1si
@AvtarSingh-gs1si 16 күн бұрын
ਕੀ ਸਿਫਤ ਕਰਾ ਬੀਬਾ ਜੀ ਜੁਗੋ ਜੁਗ ਜੀਓ
@kulwantsingh4696
@kulwantsingh4696 3 жыл бұрын
ਨ। ਵੀ ਬੀਬ। ਸੀ ਅਤੇ ਗੀਤ ਵੀ ਬਹੁਤ ਬੀਬੇ ਗ।ਇ ਹਨ
@tarsembumrah9421
@tarsembumrah9421 3 жыл бұрын
Singers of today have a lot to learn from this type of top-class singing
@majorsingh4407
@majorsingh4407 11 ай бұрын
Narinder biba is greate singer koi Tod nahi best singer es ke badd koi Narinder biba nahi ban sakti
@joginderkalsi
@joginderkalsi 11 ай бұрын
True
@bhupendarsharma4123
@bhupendarsharma4123 3 жыл бұрын
Jai ho Jai Jai kar Jai ho Jai Jai kar Jai ho Jai Jai kar Jai ho Jai Jai kar
@santoshpanwar52
@santoshpanwar52 2 жыл бұрын
This song is dedicated to my respected teacher Smt Surinder kaur presently settled in South Africa.A Span of 55 Years has passed but memories aee atll afresh.
@MrApbutt
@MrApbutt Жыл бұрын
Golden voice true picture of Punjabi culture. Love from Lahore, Pakistan.
@sushilpal8924
@sushilpal8924 3 жыл бұрын
Heart touching singing .🙏🙏🙏🌷❤️🌹
@ParamjitSingh-hh2di
@ParamjitSingh-hh2di 2 жыл бұрын
ਬ ਵੀ ੍ਉਲੱਦ ਅਵਾਜ ਸੀ ਬੀਬਾ ਜੀ ਦੀ ਪਰਮਜੀਤ ਸਿੰਘ ਸਹੋਲੀ ਨਾਭਾ
@kiranroopsharma3684
@kiranroopsharma3684 3 жыл бұрын
Nobody will take her place , still miss you.
@jawaharkohli6300
@jawaharkohli6300 2 жыл бұрын
Pak Ruh ty pak alfaaz, subhan Allah 🌻
@sufisitara2532
@sufisitara2532 3 жыл бұрын
Lakh lakh parnam satkàr yog biba ji nu
@sidhuanoop
@sidhuanoop 3 жыл бұрын
Super evergreen song biba ji
@SantoshKumar-yi2mf
@SantoshKumar-yi2mf Жыл бұрын
Vah N bjba yadger geet
@GurpreetKaur-gx1nj
@GurpreetKaur-gx1nj 11 ай бұрын
I heard Narinder Biba at Village Burj Mansa 55yrs ago when I was six years old and still in my mind very very sweet voice
@joginderkalsi
@joginderkalsi 11 ай бұрын
Great memory
@BaljeetSingh-ym2nn
@BaljeetSingh-ym2nn 3 жыл бұрын
ਬੀਬਾ ਸੁਰਿੰਦਰ ਕੌਰ ਗਾਇਕਾਂ ਦੀ ਆਵਾਜ਼ ਬਣ ਗਈ ਹੈ 👑
@kachraseth690
@kachraseth690 3 жыл бұрын
Old is gold super star 🌟🌟 singer hi c atttttttt 🌠⭐💥🎉🔥🌟💞💫👌🎤✳️🎶
@prabjitsodhi3417
@prabjitsodhi3417 3 жыл бұрын
Dadi maa was the best....
@makhanbalu470
@makhanbalu470 Жыл бұрын
My favorite singer ever
@SouravKumar-fu2tu
@SouravKumar-fu2tu 3 жыл бұрын
Shri Gurmeet Bawa ji, Narinder biba ji,Surinder kaur ji,Ranjit kaur ji ,jagmohan kaur ji
@karanbirbhatti2232
@karanbirbhatti2232 3 жыл бұрын
Hanji veer jee tusi sab yaad karwa ditta.....eh sab punjab de sangeet diyan raaniyaan han
@parmindersinghsidhu4734
@parmindersinghsidhu4734 2 жыл бұрын
Queen of punjabi songs.
@karanbirbhatti2232
@karanbirbhatti2232 3 жыл бұрын
Bhut sohna gaana...upload karn vasste bhut bhut meharbaani
@nasticpapu1396
@nasticpapu1396 2 жыл бұрын
LEGEND SINGER OF GOLDEN ERA❤
@SarbjitSingh-er2bo
@SarbjitSingh-er2bo 2 жыл бұрын
Narinder Biba the musician of the century.
@gurindersinghdhillon1106
@gurindersinghdhillon1106 3 жыл бұрын
Legend of Punjab.
@harjeetsingh-tn1un
@harjeetsingh-tn1un 3 жыл бұрын
Nice video thanks so much for uploading
@PKalsi-zq4rs
@PKalsi-zq4rs 3 жыл бұрын
Old is gold
@sonubahadur7923
@sonubahadur7923 3 жыл бұрын
She was the best singer
@amolakram6282
@amolakram6282 3 жыл бұрын
My favorite Singer Narinder biba.
@balviraulakh1799
@balviraulakh1799 Жыл бұрын
wah ji wah ❣️
@rajadhaliwal7831
@rajadhaliwal7831 3 жыл бұрын
ਬਹੁਤ ਵਧੀਆ ਜੀ
@NarinderKumar-uz4hy
@NarinderKumar-uz4hy 3 жыл бұрын
Punjab di awaz Biba ji
@rajinderpahwa8113
@rajinderpahwa8113 3 жыл бұрын
An excellent punjabi singer.
@KulwinderSingh-dz6cq
@KulwinderSingh-dz6cq 7 ай бұрын
ਬਹੁਤ ਵਧੀਆ ਗੀਤ
@joginderkalsi
@joginderkalsi 6 ай бұрын
Thanks
@sukhvindersingh1725
@sukhvindersingh1725 6 ай бұрын
ਸੌ ਸੌ ਵਾਰ ਸਿਜਦਾ
@joginderkalsi
@joginderkalsi 6 ай бұрын
Thanks
@gurtejsingh4226
@gurtejsingh4226 Жыл бұрын
Siraaa karata ji
@beantsingh5493
@beantsingh5493 2 жыл бұрын
so excellent
@brarbrar8737
@brarbrar8737 2 жыл бұрын
Oe koi oh din vaois mod liave ........oh din bhut sohne din ci
@MohanLal-ns9pz
@MohanLal-ns9pz Жыл бұрын
Very nice Old is gold
@MrApbutt
@MrApbutt Жыл бұрын
Golden voice of Punjabi culture. Love from Lahore, Pakistan.
@joginderkalsi
@joginderkalsi Жыл бұрын
Thanks
@user-gz6xr3vn9n
@user-gz6xr3vn9n 4 ай бұрын
Totally God Gifted
@joginderkalsi
@joginderkalsi 4 ай бұрын
Thanks
@sikandersinghsidhu-ti1ce
@sikandersinghsidhu-ti1ce Жыл бұрын
I saw biba at village sidhu moosewale when i was the student of 5th class .her stage memory is still in my mind .i also belong to singing family from village of gharangna adjoining to moosa village.i have the famous songs of punjabi hindi urdu singers approximately 130 singers ......pro.sikander singh sidhu gharangnewala dist.mansa
@joginderkalsi
@joginderkalsi Жыл бұрын
Very nice
@user-gc2hl7ye4v
@user-gc2hl7ye4v 12 күн бұрын
Old is gold miss you so much
@GaganKumar-my5vn
@GaganKumar-my5vn 3 жыл бұрын
Narinder biba ji great
@babusingh3968
@babusingh3968 Жыл бұрын
Bhut vadi hek c
@NirmalSingh-om4bs
@NirmalSingh-om4bs 3 жыл бұрын
Great great great great great great Ji
@tejasingh278
@tejasingh278 3 ай бұрын
Old is gold song of my childhood
@gsrandhawa558
@gsrandhawa558 12 күн бұрын
Old is very gold
@azadpandher5108
@azadpandher5108 Жыл бұрын
Bht sohni awaz c
@pawandeepsingh4039
@pawandeepsingh4039 2 жыл бұрын
Dholki masters awesome najara a gya dholki vjdi vekh ke
@manoharmann5265
@manoharmann5265 Жыл бұрын
Beautiful. No comparison. The End .
@chandsingh4410
@chandsingh4410 6 ай бұрын
You reminded me youth time
@joginderkalsi
@joginderkalsi 6 ай бұрын
Good memories
@bluepen215
@bluepen215 Жыл бұрын
Great
@jalandarsidhu9371
@jalandarsidhu9371 10 ай бұрын
Absolutely wonderful voice
@joginderkalsi
@joginderkalsi 10 ай бұрын
Thanks
@HarjitSingh-by5gr
@HarjitSingh-by5gr Жыл бұрын
Top siger gaika. Biba ji
@kamaljitsingh1100
@kamaljitsingh1100 11 ай бұрын
Awaaz nu salute
@kamaljitsingh1100
@kamaljitsingh1100 11 ай бұрын
Narinder beeba lajabaab
@joginderkalsi
@joginderkalsi 10 ай бұрын
Very deserving
@jashansharma691
@jashansharma691 2 жыл бұрын
Narinde baba Ji nu Pyar bhari Sat Shri Akal 👍👌👍👌🕉🕉🕉🕉🕉🕉 🕉👍👌👍👌🚩👍👌🚩👍🚩👌🚩👍
Doing This Instead Of Studying.. 😳
00:12
Jojo Sim
Рет қаралды 30 МЛН
Can A Seed Grow In Your Nose? 🤔
00:33
Zack D. Films
Рет қаралды 32 МЛН
Chamkila and Amarjot - Sarhand Di Diware - LIVE
7:45
GURU9243
Рет қаралды 7 МЛН
Boliyan/ਬੋਲੀਆਂ/Narinder Biba/Live
5:10
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 36 М.
narinder biba, main loka tai putt nahi
7:44
jasdeep11
Рет қаралды 240 М.
Karnail Gill De Pather De Records | ਕਰਨੈਲ ਗਿੱਲ ਦੇ 1964 ਤੋਂ 1970 ਦੇ ਗੀਤ | Vol-1 |
50:15
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 78 М.