No video

ਨਸੇ ਦੇ ਪੱਤਿਆ ਨੇ ਜਿੰਦਗੀ ਨਰਕ ਬਣਾ ਦਿੱਤੀ ਇਸ ਨੌਜਵਾਨ ਵੀਰ ਦੀ ਬਜ਼ੁਰਗ ਮਾਂ ਬਾਪ ਤੜਫ ਰਹੇ ਨੇ ਦੇਖ ਦੇਖ ਪੁੱਤ ਦਾ ਹਾਲ.

  Рет қаралды 258,481

Pal Kharoud

Pal Kharoud

Күн бұрын

Пікірлер: 288
@amarjeeetsingh5692
@amarjeeetsingh5692 Жыл бұрын
ਪਾਲ ਵੀਰ ਜਿਉਂਦਾ ਰਹਿ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
@dhaliwalsaab2876
@dhaliwalsaab2876 Жыл бұрын
ਵਾਹਿਗੁਰੂ ਜੀ ਤਰੱਕੀ ਬਖਸ਼ਣ ਵੀਰਾਂ ਨੂੰ
@user-qo2im9ho4m
@user-qo2im9ho4m Ай бұрын
ਵਾਹਿਗੁਰੂ ਜੀ🙏🙏 ਪਾਲ ਵੀਰੇ ਨੂੰ ਤੰਦਰੁਸਤੀ ਬਖਸ਼ਣ
@jattbande7597
@jattbande7597 Жыл бұрын
ਪਾਲ ਵੀਰੇ ਰੱਬ ਏ ਤੂੰ❤️❤️❤️❤️
@ALONEGAMER05
@ALONEGAMER05 Жыл бұрын
@RajRani-ft2jf
@RajRani-ft2jf Жыл бұрын
Pal vir ji tuchi ta rab ho vir ji sade pind vi ese terha the ik munda ha ma baap nehi hai
@naranjansinghmadahar222
@naranjansinghmadahar222 Жыл бұрын
​@@ALONEGAMER05😊😊😊
@thejokersgaming5346
@thejokersgaming5346 Жыл бұрын
​@@ALONEGAMER05¹.9l.g😊i😊
@rajugagan5912
@rajugagan5912 Жыл бұрын
​@@RajRani-ft2jf kerala pind aa ji ?
@palkhillan2217
@palkhillan2217 Жыл бұрын
ਪਾਲ ਵੀਰ ਦੁਖੀਆ ਦਾ ਦਰਦੀ ਵਹਿਗੁਰੂ ਜੀ ਲੰਮੀ ਉਮਰ ਬਖਸ਼ੇ ਪਾਲ ਵੀਰ ਜੀ ਨੂੰ
@AliSher-ox5gd
@AliSher-ox5gd 4 ай бұрын
ਪਾਲ ਵੀਰ ਜੀ ਥੋਡੇ ਅੰਦਰ ਰੱਬ ਵੱਸਦਾ
@johntydhillon
@johntydhillon Жыл бұрын
Meharbaani Veere 🙏🏾 Es Bande Di Zindagi Bachaun Layi ❤
@DarshanSingh-qq9gh
@DarshanSingh-qq9gh Жыл бұрын
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਦਿਲੋ ਧੰਨਵਾਦ ਪਾਲ ਵੀਰ ਜੀ
@dhillonjatt7650
@dhillonjatt7650 Жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਸਭ ਵੀਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਬਹੁਤ ਬਹੁਤ ਦੁਆਵਾਂ ਜੀ ।
@barinderkaurhundal9856
@barinderkaurhundal9856 Жыл бұрын
ਵੀਰ ਜੀ ਨਸ਼ਿਆਂ ਨੇ ਖਾ ਲਿਆ ਪੰਜਾਬ ਕੋੲਈ ਨਸ਼ੇ ਦਾ ਸ਼ਿਕਾਰ ਹੋਈ ਜਾਦਾ ਕੋਈ ਚਿੱਟੇ ਦਾ ਵੀਰ ਜੀ ਭੰਗ ਵੀ ਬਹੁਤ ਖਾਦੇ ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ ਵੀਰ ਜੀ ਬਹੁਤ ਵਧੀਆ ਤੁਸੀ ਸੇਵਾ ਕਰਦੇ ਪ੍ਰਮਾਤਮਾ ਲੰਮੀ ਉਮਰ ਕਰੇਤੁਹਾਡੀ🙏🙏🙏🙏
@sukhrajsandhu9657
@sukhrajsandhu9657 Жыл бұрын
ਵੀਰ ਜੀ ਸਾਡੇ ਪਿੰਡ ਲਾਗੇ ਵੀ ਇੱਕ ਵੀਰ ਰੰਹਿਦਾ ਹੈ ਇਸ ਤਰਾ ਦਾ ਸਿੱਧ ਨਾਮ ਦਾ ਉਹ ਵੀ ਭੰਗ ਦਾ ਸੇਵਨ ਕਰਦਾ ਹੈ
@gagan2013
@gagan2013 Жыл бұрын
ਹੇ ਸਤਿਗੁਰੂ ਜੀ ਸਾਰੇ ਪੰਜਾਬ ਵਾਸੀ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਜਾਣ😔🙏🙏
@sahildeep6792
@sahildeep6792 Жыл бұрын
ਪਾਲ ਖਰੌੜ 22 ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ
@saabinabha3794
@saabinabha3794 Жыл бұрын
ਪਾਲ ਵੀਰੇ very good❤❤❤❤
@harryjatt1642
@harryjatt1642 Жыл бұрын
,, ਵਾਹਿਗੁਰੂ ਮਿਹਰ ਕਰੇ 🙏🙏
@AarshRandhawa-ro9bc
@AarshRandhawa-ro9bc 5 ай бұрын
ਵਹਿਗੁਰੂ ਜੀ ਸਭ ਦੇ ਘਰ ਸੁਖ ਰਖੀ
@amitmahi7741
@amitmahi7741 Жыл бұрын
ਪਾਲ ਵੀਰ ਜੀ ਆਪ ਦੀ ਲੰਬੀ ਉਮਰ ਹੋਵੇ ❤
@jassijassal3248
@jassijassal3248 Жыл бұрын
ਵਾਹਿਗੁਰੂ ਕਿਰਪਾ ਕਰਨ ਸਾਰੇ ਵੀਰਾ ਤੇ ਜਲਦੀ ਜਲਦੀ ਠੀਕ ਹੋ ਜਾਨ ਸਾਰੇ ਵੀਰ 🙏
@bablasekhon1044
@bablasekhon1044 8 ай бұрын
ਪ੍ਰਮਾਤਮਾ ਚੜ੍ਹਦੀ ਕਲਾ ਬੱਖਸਨ ਸਾਰੇ ਵੀਰਾ ਨੂੰ
@jassisingh3361
@jassisingh3361 Жыл бұрын
Waheguru ji waheguru ji waheguru ji waheguru ji waheguru ji
@amnpretchopra6791
@amnpretchopra6791 Жыл бұрын
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
@championgamemap6485
@championgamemap6485 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@JagdeepsinghDhaliwal-on9yp
@JagdeepsinghDhaliwal-on9yp 9 ай бұрын
Veere eh y pyaar da bhukha koi pagal nahi ikkla pan maar denda mere naal ehi kuj c par mere te bus rabb da sukar aa waheguru ji sab te mehar karan ❤🎉
@surjitsinghsingh3210
@surjitsinghsingh3210 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@user-gurijatana0786
@user-gurijatana0786 10 ай бұрын
ਦੁਨੀਆ ਤਾਂ ਬਹੁਤ ਦੇਖੀ ਮੈ ਪਾਰ ਲਚਕਾਣੀ ਪਿੰਡ ਚ ਇਕ ਰੱਬੀ ਰੂਹ ਦੇ ਦਰਸ਼ਨ ਜਦੋ ਮੈ ਅਪਣੇ ਮੋਬਾਈਲ ਚ ਕਰਦਾ ਹਾ ਦਿੱਲ ਨੂੰ ਸਕੂਨ ਮਿਲ ਜਾਂਦਾ ਉਹ ਰੱਬੀ ਰੂਹ ਪਾਲ ਵੀਰਾ ਵਾ 🙏 ਵਾਹਿਗਰੂ ਪਾਲ ਵੀਰੇ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏
@malkeetpannu1447
@malkeetpannu1447 Жыл бұрын
ਵਾਹਿਗੁਰੂ ਜੀ ਮੇਹਰ ਕਰੋ
@jantytiwana2911
@jantytiwana2911 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@user-jo7vn9dr5g
@user-jo7vn9dr5g Жыл бұрын
God bless you always veer ji rab hamesha thuhadi chardi kala rakhe don’t have words for you thanks veer ji
@SukhminderKaur-wh4bo
@SukhminderKaur-wh4bo Жыл бұрын
Hey parmatma saryan de sir te mehar bharya hath rakhna Ji God bless you all veere
@babrakaslam9563
@babrakaslam9563 11 ай бұрын
Sardar jii bahoot wadia ji Rab twanoo khush rakhe very nice 👍👍👍👍👍
@user-gurijatana0786
@user-gurijatana0786 10 ай бұрын
ਪੰਜਾਬ ਦਾ ਛੇਵਾਂ ਦਰਿਆ ਨਸ਼ਿਆਂ ਦਾ ਵਾਗ ਰਿਹਾ ਬਹੁਤ ਬੂਰਾ ਹਾਲ ਆ ਵਾਹਿਗਰੂ ਕਿਰਪਾ ਕਰਨ 🙏 ਪੰਜਾਬ ਤੇ 🙏
@jaggikheriwala1383
@jaggikheriwala1383 7 ай бұрын
Pal veere waheguru tenu hmesha tandrust rakhe ❤
@subhashbarwasa4956
@subhashbarwasa4956 Жыл бұрын
पाल भाई साहब आप भगवान ही हो।
@Love-dd5yi
@Love-dd5yi 3 ай бұрын
ਵਾਹਿਗੁਰੂ ਜੀ ਜੈ ਸ੍ਰੀ ਰਾਧੇ
@user-vu3dq8df8n
@user-vu3dq8df8n Жыл бұрын
Waheguru ji mehar kare pal veer ty ❤
@user-jf7fc8jx4b
@user-jf7fc8jx4b Жыл бұрын
sab vr jo v pal vr dea vedio dekh de aa ik var jarrur y kol jaa k v aoo othe jaa k sahi pta lagda k vr lokka lai ki kuj kar reha dilo respect Aa vr lai ❤
@HarjeetKaur-gn3vd
@HarjeetKaur-gn3vd Жыл бұрын
Pal beta Jionda reh rab teri lambi umar kare tu inha be sahara lokan di help kar rihn hai kai bache apne sake maa bap di vi seva nahi Karze
@HardeepSingh-zx2pw
@HardeepSingh-zx2pw Жыл бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@jaskaransingh3894
@jaskaransingh3894 10 ай бұрын
Paal veera yaar tere wrge rab rupi bandeya krk duniya khdi rab tenu slamat rkhe bohat bdiya waheguru g Waheguru g
@SandeepSingh-gj1nw
@SandeepSingh-gj1nw 10 ай бұрын
Baba ji tuc rabb ho sade li..rabb sonu hamesa khus rakhe
@rajveervaljot7215
@rajveervaljot7215 10 ай бұрын
पाल वीरे वाहेगुरू जी तुहानू हमेसा चढ़दी कल्ला चे रखन❤❤❤❤❤❤❤
@rka5506
@rka5506 11 ай бұрын
You are great thanks
@robinpandey9531
@robinpandey9531 Жыл бұрын
ਵਾਹਿਗੁਰੂ ਜੀ ਮੇਹਰ ਕਰਨ 🙏🙏🙏
@sonymaan5704
@sonymaan5704 Жыл бұрын
ਵਾਹਿਗੁਰੂਜੀ😊
@karanbrar-mr1th
@karanbrar-mr1th Жыл бұрын
Good job ❤❤❤
@BalrajSingh-sr6fv
@BalrajSingh-sr6fv 7 ай бұрын
ਵਾਹਿਗੁਰੂ ਜੀ 🙏🙏🙏🙏
@user-tk4jb7op6y
@user-tk4jb7op6y Жыл бұрын
ਵਾਹਿਗੁਰੂ ਮੇਹਰ ਕਰਨ ਜੀ
@inder771
@inder771 Жыл бұрын
Sira kive aa hun baba ji😢
@pargatsingh5928
@pargatsingh5928 Жыл бұрын
ਪਾਲ ਵੀਰ ਰੱਬ ਦਾ ਦੂਜਾ ਰੂਪ ਹੈ ❤❤
@Gurpreet_singh46
@Gurpreet_singh46 Жыл бұрын
ਕੌਣ ਕਹਿੰਦਾ ਰੱਬ ਨੀ ਹੁੰਦਾ ❤
@devilgamer2773
@devilgamer2773 Жыл бұрын
Wahagur ji ka Khalsa waheguru ji ki Fateh.pal veree rab mehar parea hath Rekha
@jassdhaliwal6941
@jassdhaliwal6941 Жыл бұрын
ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ🙏🙏
@kamaljitkaur9656
@kamaljitkaur9656 Жыл бұрын
ਪਾਲ ਵੀਰ ਜੀ ਸਤਿ ਸੀਰੀ ਅਕਾਲ ਜੀ ❤❤❤❤❤❤❤
@landofthearyans6029
@landofthearyans6029 Жыл бұрын
🇮🇳🇮🇳🇮🇳🕉🕉🕉🕉🙏🙏🙏🙏🙏🙏🌷🌷🌷🌷🌷🌷🌷🌷my dear bro om namaha shivaya love u ❤ om waheguru ji ji love u ❤ my dear bro u very very good people ❤my dear bro
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ
@Usr3473
@Usr3473 Жыл бұрын
Veer Ji thank you very much for your sewa
@HarpreetKaur-cj6nh
@HarpreetKaur-cj6nh Жыл бұрын
Waheguru ji 🙏🙏
@arjunmishra5003
@arjunmishra5003 11 ай бұрын
Sir your work very very .... felling not express by words
@nawazishali1296
@nawazishali1296 10 ай бұрын
Great job sardar g 👍👍👍👍👍👍👍
@tigrer7647
@tigrer7647 Жыл бұрын
Parmatma Apne Ang Sang Sahai Ne Babaji
@navjotnavu993
@navjotnavu993 Жыл бұрын
ਬਾਈ ਤਕੜੇ ਹੋ ਤੁਸੀਂ ਜਿਹੜੇ ੲਏਹੋ ਜਿਹੇ ਨਰਕ ਚੋਂ ਬਾਹਰ ਕੱਢ ਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣੇ ਉਸ ਅੱਜ਼ ਦੇ ਸਮੇਂ ਵਿੱਚ ਰਾਜਾ ਜਨਕ ਉ
@Sandeep_Sandhu
@Sandeep_Sandhu Жыл бұрын
Waheguru Ji Mehar Kryo Ji 👏🏼
@jangbahadar1606
@jangbahadar1606 Жыл бұрын
May God bless you pal brother 🙏
@sukhisukhi7128
@sukhisukhi7128 10 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🙏
@taran.dhudike7
@taran.dhudike7 Жыл бұрын
ਪਾਲ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🏻
@deepkaur_3255
@deepkaur_3255 11 ай бұрын
ਵਾਹਿਗੁਰੂ ਭਲੀ ਕਰੇ
@shubhpandey763
@shubhpandey763 7 ай бұрын
वाहेगुरु जी❤️🙏🙏
@nimmabrar2749
@nimmabrar2749 Жыл бұрын
waheguru ji mehar karan pal veer te
@ParamjitKaur-nz2ti
@ParamjitKaur-nz2ti Жыл бұрын
Waheguru g 🙏
@harjeetharjeetkaur8736
@harjeetharjeetkaur8736 Жыл бұрын
Whaguru meher kare veer te god bless you pal veer 🙏🙏🙏
@deepsingh4409
@deepsingh4409 Жыл бұрын
Baba g tuse dekho jdo tuse le k ja rhe se bai piche betha se odo bai ne sukha jeeb cho kaad k sutt ta se ❤
@deepsingh-nr3qo
@deepsingh-nr3qo Жыл бұрын
pal veer jeonda reh rabb teri umar bahut bahut lambi kare
@user-we6jp4ht7o
@user-we6jp4ht7o Жыл бұрын
Waheguru meher karn babba ji tuhade te ❤❤
@SKaur_multani
@SKaur_multani 9 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@mohinderbhumbla1334
@mohinderbhumbla1334 Жыл бұрын
Waheguru bless Pal Khroud.Ameen
@omdutt0083
@omdutt0083 Жыл бұрын
veer Ji rabb .ne sonu bahut.baddi sewa ditti .a.waheguru
@user-he4jj5qz2j
@user-he4jj5qz2j Жыл бұрын
ਵਾਹਿਗੁਰੂ ਜੀ
@charnkaila5698
@charnkaila5698 Жыл бұрын
Waheguru Ji Maher Karenge ❤
@rupinderpalsingh369
@rupinderpalsingh369 Жыл бұрын
Great 👍
@munirhussain2369
@munirhussain2369 3 ай бұрын
Great great
@butarambutaram8471
@butarambutaram8471 11 ай бұрын
Waheguru ji mehar kare pal veer ji ty waheguru ji chardikala which rakhe 🙏🙏🙏🙏🙏🙏🙏🙏
@simrankauurr
@simrankauurr 10 ай бұрын
Bhaiya stan jindaabaad
@kulwantkaur1556
@kulwantkaur1556 Жыл бұрын
Waheguru ji
@muhammadansar-pf5yz
@muhammadansar-pf5yz 10 ай бұрын
Good work bro. From Pakistan.
@sukhwindersing5283
@sukhwindersing5283 Жыл бұрын
❤️🌹🙏 Satnam Waheguru Ji 🙏🌹❤️
@harjeetaulakh8990
@harjeetaulakh8990 Жыл бұрын
Waheguru tuhadi umar lambi kare 🙏
@RanjeetSandhu-ne4wr
@RanjeetSandhu-ne4wr Ай бұрын
ਵਾਹਿਗੁਰੂ
@yadavagroofficial8684
@yadavagroofficial8684 10 ай бұрын
Bhai apki Umar isvar 100000 lakh guni kar de
@manjinderkaur2536
@manjinderkaur2536 10 ай бұрын
Waheguru g jaldi thik kr do ver nu 🙏🙏🙏🙏🙏🙏
@ranjeetbhinder
@ranjeetbhinder 8 ай бұрын
Pala veer satnam. g waheguru
@surindergarg-lq9np
@surindergarg-lq9np Жыл бұрын
Nice Brother Waheguru.mehar.kare
@manjeetaujla5975
@manjeetaujla5975 10 ай бұрын
Waheguru Baba ji waheguru Baba ji Waheguru Baba ji Waheguru Baba ji Waheguru Baba ji
@Harjeet0909
@Harjeet0909 Жыл бұрын
Waheguru Waheguru
@bablasekhon1044
@bablasekhon1044 8 ай бұрын
ਪਾਲ ਵੀਰ ਦੂਜਾ ਰੱਬ ਦਾ ਰੂਪ ਹੇ
@manitkaur7023
@manitkaur7023 Жыл бұрын
🙏🙏
@jagdeepbrar8544
@jagdeepbrar8544 Жыл бұрын
ਵਾਹਿਗੁਰੂ ਜੀ ਵਾਹਿਗੁਰੂ ❤❤❤❤❤
@sanjuaky4574
@sanjuaky4574 Жыл бұрын
God bless you veer ji
@tajinderpalsingh3312
@tajinderpalsingh3312 Жыл бұрын
Waheguru ji meher kran ji 🙏🏿🙏🏿🙏🏿🙏🏼
@Kokideep-ss6tf
@Kokideep-ss6tf 11 ай бұрын
Waheguru ji mehar Karan pal very te
@manpreetgosal-pc3qf
@manpreetgosal-pc3qf Жыл бұрын
God bless you bro...🙏🙏🙏🙏🙏🙏
@gurmailbenipal918
@gurmailbenipal918 Жыл бұрын
ਵਾਹਿਗੁਰੂ। ਜੀ ਮੇਹਰ ਕਰੋ ਜੀ
Joker can't swim!#joker #shorts
00:46
Untitled Joker
Рет қаралды 40 МЛН
Bony Just Wants To Take A Shower #animation
00:10
GREEN MAX
Рет қаралды 7 МЛН
Challenge matching picture with Alfredo Larin family! 😁
00:21
BigSchool
Рет қаралды 42 МЛН
Joker can't swim!#joker #shorts
00:46
Untitled Joker
Рет қаралды 40 МЛН