Nation State I Dr Sukhpreet Singh Udhoke

  Рет қаралды 29,671

ITIHAS

ITIHAS

3 ай бұрын

Nation State I Dr Sukhpreet Singh Udhoke

Пікірлер: 43
@1313.paramjeetsingh
@1313.paramjeetsingh 3 ай бұрын
ਮੈਨੂੰ ਅੱਜ ਵੀ ਯਾਦ ਐ ਇਹੋ ਗੁਣ ਦੀਪ ਸ਼ਿਦੁ ਵਿਚ ਸੀ,ਜਦ ਵੀਰ ਬੋਲਦਾ ਸੀ ਕੇ ਆਪਣੇ ਆਪਣੇ ਹੱਥਾਂ ਵਿਚ ਰੋਟੀਆਂ ਪੋਨਿਆਂ ਵਿਚ ਲੈਕੇ ਜਾਓ ,ਆਪਣਾ ਆਪਣਾ ਖਾ ਕੇ ਗੱਲ ਕਰੋ ।
@jagirsingh7369
@jagirsingh7369 3 ай бұрын
ਮਿਤੀ 21-2-2024 ਨੂੰ ਮੌਜੂਦਾ ਮਲਕਭਾਗੋਆਂ (WTO ) ਦੇ ਕਰਿੰਦਿਆਂ ਦੀ ਗੋਲੀ ਨਾਲ ਸ਼ਹੀਦ ਹੋਇ ਪੰਜਾਬੀ ਕਿਸ਼ਾਨ ਸੁਭਕਰਨ ਸਿੰਘ ਨੂੰ ਕੋਟਨ-ਕੋਟ ਪ੍ਰਣਾਮ
@HEALTHANDWELLNESS.Bhagatsingh
@HEALTHANDWELLNESS.Bhagatsingh 3 ай бұрын
28:37 ਡਾਕਟਰ ਸਾਹਿਬ ਜਿਹੜੀ ਤੁਸੀ ਬੀਬੀਆਂ ਬਾਰੇ ਹਰ ਤਰ੍ਹਾਂ ਦੇ ਹਲਾਤਾਂ ਵਿੱਚ ਰਹਿੰਦੇ ਹੋਏ ਵੀ ਨਿੱਤਨੇਮ ਦੀਆਂ ਬਾਣੀਆਂ ਪੜ੍ਹਨ ਦੀ ਗੱਲ ਕਹੀ ਹੈ ਮੈਨੂੰ ਇਹ ਦਸਦਿਆਂ ਦੁੱਖ ਹੁੰਦਾ ਹੈ ਕਿ ਮੈਂ ਬਹੁਤ ਸਾਰੇ ਅਜਿਹੇ ਸਿੰਘ ਸਿੰਘਣੀਆਂ ਨੂੰ ਜਾਣਦਾ ਹਾਂ ਜੋਕਿ ਅੰਮ੍ਰਿਤਧਾਰੀ ਹੁੰਦੇ ਹੋਏ ਵੀ ਨਿੱਤਨੇਮ ਨਹੀ ਕਰਦੇ ਬਾਕੀਆਂ ਦੀ ਗੱਲ ਹੀ ਛੱਡ ਦਿਓ। ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਆਪਣੇ ਸਮੂਹ ਸਿੱਖਾਂ ਨੂੰ ਨਿੱਤਨੇਮ ਦੀ ਦਾਤ ਬਖਸ਼ਿਸ਼ ਕਰਨ।
@BaljitSingh-ij2lw
@BaljitSingh-ij2lw 3 ай бұрын
ਉਹ ਮਲੇਸ਼ ਸਿੱਖ ਨੇ ਸਾਰੇ, ਵਾਹਿਗੁਰੂ ਦੀ ਕਿਰਪਾ ਨਾਲ ਖੁਦ ਹੀ ਖ਼ਤਮ ਹੋ ਜਾਣਗੇ 🙏
@dharmindersingh5939
@dharmindersingh5939 3 ай бұрын
🙏।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਗੁਰਮਤਿ ਅਨੂਸਾਰ ਗਹਿਰਾਇਆ ਨਾਲ਼ ਕੋਖ਼ ਕਰਣ ਲਈ।। 🙏
@KuldeepSingh-hi7pw
@KuldeepSingh-hi7pw 3 ай бұрын
Satnam shri waheguru ji 🙏🙏🙏🙏🙏
@HEALTHANDWELLNESS.Bhagatsingh
@HEALTHANDWELLNESS.Bhagatsingh 3 ай бұрын
"ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ " ਅਜ ਫੇਰ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਅਨੁਸਾਰ ਆਪਣੇ ਰਾਜਨੀਤਕ ਵੱਖਰੇਵੇਂ ਛੱਡ ਕੇ ਆਪ ਜੀ ਵੱਲੋਂ ਦਰਸਾਏ ਸਿੱਖ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਆਪਣੀ ਧਾਰਮਿਕ ਅਤੇ ਰਾਜਨੀਤਿਕ ਹੋਂਦ ਨੂੰ ਕਾਇਮ ਕਰਨਾ ਪਏਗਾ । ਇਹੋ ਹੀ ਸਮੇਂ ਦੀ ਮੁੱਖ ਲੋੜ ਹੈ ।
@kulbirsinghdeol1236
@kulbirsinghdeol1236 3 ай бұрын
ਤੁਹਾਡੇ ਅੰਦਰ ਸਿੱਖੀ ਦੀ ਬਹੁਤ ਖਿੱਚ ਹੈ ਜੀ l ਵਾਹਿਗੁਰੂ ਕਿਰਪਾ ਕਰਨ
@kulbirsinghdeol1236
@kulbirsinghdeol1236 3 ай бұрын
ਤੁਹਾਡੇ ਅੰਦਰ ਸਿੱਖੀ ਦੀ ਬਹੁਤ ਖਿੱਚ ਹੈ ਜੀ l ਵਾਹਿਗੁਰੂ ਕਿਰਪਾ ਕਰਨ
@HEALTHANDWELLNESS.Bhagatsingh
@HEALTHANDWELLNESS.Bhagatsingh 3 ай бұрын
@@kulbirsinghdeol1236 ਧੰਨਵਾਦ ਜੀ। 🙏🙏
@balwinderkaur9981
@balwinderkaur9981 3 ай бұрын
ਬਹੁਤ ਵਧੀਆ ਪ੍ਰਮਾਤਮਾ ਚੜ੍ਹਦੀ ਕਲਾ ਕਰੇ
@HarjeetSingh-pt7sd
@HarjeetSingh-pt7sd 3 ай бұрын
WAHEGURU JI
@garvitmunjal2655
@garvitmunjal2655 3 ай бұрын
🎉😂waheguru ji mehar karo ge😊❤😮
@chitranjansingh9518
@chitranjansingh9518 3 ай бұрын
Sfj doing exactally that what u asking for DR sahib they never compermise
@sumeetsingh4992
@sumeetsingh4992 3 ай бұрын
We are less than 2%, if we will continue agitations all the time , Punjab's economy will suffer.
@gurpreetsinghgurpreetsingh2828
@gurpreetsinghgurpreetsingh2828 3 ай бұрын
ਬਹੁਤ ਖੂਬਸੂਰਤ ਜੀ ਡਾਕਟਰ ਸਾਹਿਬ ਜੀ
@stratmanone490
@stratmanone490 3 ай бұрын
Dr Sa'ab nu Yalta Conference vich apna numainda bana ke bhejo Sikho..whenever that conference is held.
@GurumeetSingh-yj1lp
@GurumeetSingh-yj1lp 3 ай бұрын
ਡਾਕਟਰ ਸਾਹਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਪੰਥ ਦੀ ਸੇਵਾ ਤੁਹਾਡੇ ਕੋਲ ਲੈਂਦੇ ਰਹੇ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rear688
@rear688 3 ай бұрын
Satnam waheguru ji
@ssktrucking4791
@ssktrucking4791 3 ай бұрын
Bhai amritpal de sikh koum da jarnail sab sath dawo 🙏
@manjitsingh2906
@manjitsingh2906 3 ай бұрын
👍♥️🙏
@kirpalbrar1766
@kirpalbrar1766 3 ай бұрын
Waheguruji
@taranjeetsingh4346
@taranjeetsingh4346 3 ай бұрын
Bhai amritpal singh ji nu khoon di ultian horea ne kadde v shaheedi ho skdi saaee panth nu benti hai ikath krke bchlo bhai saab nu🙏🏻🙏🏻 17 march nu saragarhi sarai amritsar sahib pahucho benti hai charnaa vich🙏🏻🙏🏻
@prabhjotPandher493
@prabhjotPandher493 3 ай бұрын
ਧੰਨਵਾਦ ਜੀ
@Tajindersingh-gv7sp
@Tajindersingh-gv7sp 3 ай бұрын
🙏🙏
@abhijotSingh-tu9ry
@abhijotSingh-tu9ry 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harminderkaur4994
@harminderkaur4994 3 ай бұрын
Today what constitute both east and west Punjab including haryana, area of 3 lac sq, km which today has population of 17 crore, population of Sikhs is less than 3 crores out of which more than 90% have cut their hairs, where Sikhs are in modern education, ??
@SewakSingh-po6nk
@SewakSingh-po6nk 3 ай бұрын
ਕੀ ਇਹ ਅਸੂਲ ਕਿਸਾਨ ਜੱਥੇਬੰਦੀਆਂ ਉੱਤੇ ਵੀ ਲਾਗੂ ਹੁੰਦੇ ਹਨ??? ਬਰਬਾਦ ਹੋ ਜਾਣ ਦੇ ਬਾਅਦ ਵੀ ਇਕੱਠੇ ਕਿਓਂ ਨਹੀ ਹੋ ਰਹੇ ???? ਕੀ ਉਹ ਸਿੱਖ ਧਰਮ ਅਤੇ ਉਸਦੇ ਅਸੂਲਾਂ ਤੋਂ ਮੁਨਕਰ ਹੋ ਚੁੱਕੇ ਹਨ???????
@Fun836
@Fun836 3 ай бұрын
ਕਿਸਾਨ ਸਿੱਖ ਧਰਮ ਨੂੰ ਮੰਨਦੇ ਹਨ,ਪਰ,ਧਰਮ ਨੂੰ ਸਮਝਣ ਤੋਂ ਬਾਗ਼ੀ ਹਨ॥ ਤਾਰਾ ਸਿੰਘ ਗਿਆਨੀ
@harinderpalsingh4401
@harinderpalsingh4401 3 ай бұрын
ਡਾ: ਸਾਬ੍ਹ ਤੁਸੀ ਕਿਹੜੇ ਨੇਤਾ ਨਾਲ ਜੁੜੇ ਹੋਏ ਹੋ॥ ਕਲਗ਼ੀਧਰ ਜੀ ਖਾਲਸਾ ਕੌਮ ਇੱਕ ਬੁਣਾਈ ਸੀ॥ ਜੇ ਅਸੀ 500-700 ਸਿੱਖਾਂ ਦਾ ਗਰੁੱਪ ਬਣਾ ਕਿ ਆਪ ਨੇਤਾ ਬੱਣ ਬਹਿੰਦੇ ਹਾਂ॥ ਜਾਂ ਦਲ- ਅਕਾਲੀ ਦੱਲ ॥ ਡਾ ਸਾਬ ਕਲਗੀਧਰ ਜੀ ਔਰੰਗਜੇਬ ਦੇ ਪੁੱਤ ਨੂੰ ਰਾਜ ਦੇ ਸੱਕਦੇ ਨੇ ਸਾਨੂੰ ਕਿਉਂ ਨਹੀਂ ਕੀ ਗੱਲ ਹੈ॥ ਅਸੀਂ ਮੈਂ ਮੈਂ ਮਾਰ ਰੱਖੇ ਹਾ🥹
@pm6516
@pm6516 3 ай бұрын
14% jatts are not sikhism .
@man58652
@man58652 2 ай бұрын
Ki matlab
@user-up2sf4qm5t
@user-up2sf4qm5t 3 ай бұрын
Yaar je raaj di gall karda te 400-500 saal de ithass te kyo ruk janda, aah vi dass itthe prithviraj chauhan, Samrat Ashok, pushmitra sangha, bhatti rajputta, kushan dynasty ne vi raaj kita unha de vanshag khen tuhade to pehle assi raj kita.phir.
@amarjeetchaani274
@amarjeetchaani274 3 ай бұрын
Prithviraj di ran vaaji krke ta desh gulaam hoya cii.... aa vi padh
@user-up2sf4qm5t
@user-up2sf4qm5t 3 ай бұрын
@@amarjeetchaani274 Maharaj ohh galti si uddi ,par 16 vaar haraya vi unne si.
@998833mani
@998833mani 2 ай бұрын
@@amarjeetchaani274ranjit singh di kinni rannan c 😂 Jake padh
@harminderkaur4994
@harminderkaur4994 3 ай бұрын
Do not preach thuggery to protect akali thug families who made hotel like sukh vilas where one samosA cost 600 rupee, WHY ARE U SO AFRAID BADALS, DHIDSA, MAJHITYA.only u protect corrupt
@raunaksingh8624
@raunaksingh8624 3 ай бұрын
Doctor Sahab Zara dassu ki Banda Singh Bahadur ji kaun si. Mere purkhe Hindu si. Na Pulya na mere bacche pulan ge
@BalkarSingh-dc1oq
@BalkarSingh-dc1oq 3 ай бұрын
ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
@kirpalbrar1766
@kirpalbrar1766 3 ай бұрын
Waheguruji
Shabad Gurbani Kirtan | Gurbani Shabad | V Gurbani Presents
1:15:01
Каха инструкция по шашлыку
01:00
К-Media
Рет қаралды 8 МЛН
He tried to save his parking spot, instant karma
00:28
Zach King
Рет қаралды 23 МЛН
WHY THROW CHIPS IN THE TRASH?🤪
00:18
JULI_PROETO
Рет қаралды 9 МЛН
Каха инструкция по шашлыку
01:00
К-Media
Рет қаралды 8 МЛН