Neetu Shatran Wala ਨੇ ਪਹਿਲੇ ਹੀ ਲਾਇਵ ਸ਼ੋਅ ਵਿੱਚ ਸਾਰੇ ਸਿੰਗਰਾਂ ਨੂੰ ਕਰਤਾ ਵੱਡਾ ਚੈਂਲੇਂਜ

  Рет қаралды 2,166,662

Doaba Tv

Doaba Tv

2 жыл бұрын

Neetu Shatran Wala Challenge To All Singers Including Sidhu Moose Wala & Karan Aujla
Please Subscribe Our Channel And Press The Bell Icon
Like Us On Facebook / doaba.tv

Пікірлер: 3 100
@thamansingh8716
@thamansingh8716 2 жыл бұрын
ਮੈ ਮੇਰੀ ਤੋਂ ਕੋਹਾਂ ਦੂਰ ਸਾਫ਼ ਦਿਲ ਇਨਸਾਨ ਫੱਕਰ ਬੰਦਾ । ਸਲੂਟ ਨੀਟੂ ਵੀਰ ਜੀ।
@jugrajrandhawa7587
@jugrajrandhawa7587 Жыл бұрын
Mainu lgda tharman seya'n tu video dekhi e ni,,ਭਾਜੀ ਸੱਭਤੋਂ ਪਹਿਲਾਂ ਤੇ ਓਹਨੇ ਏਹੀ ਕਿਹਾ ਕੇ ਮੇਰੇ ਤੋਂ ਸੱਭ ਥੱਲੇ ਆ ਬਾਕੀ ਸਿੰਗਰ.. ਤੁਸੀ ਕਹੀ ਜਾਨੇ ਓ ਮੈਂ ਤੋ ਦੂਰ ਆ .. ਹੱਦ ਹੋਗੀ
@damanpreet223
@damanpreet223 2 жыл бұрын
ਲੋਕ ਜੋ ਮਰਜੀ ਬੋਲਣ ਪਰ ਬੰਦਾ ਦਿਲ ਦਾ ਸਾਫ਼ ਹੈ. ਰੋਣਕੀ ਬੰਦਾ ਹੈ 😍😍
@Pinukamboj
@Pinukamboj 2 жыл бұрын
Shi gal h 💯
@malookpawar5750
@malookpawar5750 2 жыл бұрын
Sachi gal a
@SonuSingh-ql1wg
@SonuSingh-ql1wg 2 жыл бұрын
Ryt sahi keha
@ajaypalsingh3988
@ajaypalsingh3988 2 жыл бұрын
Bond de lai frr ainu
@gillsabb14687
@gillsabb14687 2 жыл бұрын
​@@ajaypalsingh3988 tu salea sarea nu bund e dena
@singhsaabsidhusaab2916
@singhsaabsidhusaab2916 2 жыл бұрын
ਬੱਲੇ ਵਾਹ ਵਾਹ ਕਿਆ ਬਾਤ ਏ ਇਹੋ ਜਿਹੀ ਗਾਇਕੀ ਕਦੀ ਨਹੀਂ ਦੇਖਣ ਨੂੰ ਮਿਲੀ ਧੰਨ ਉਹ ਲੋਕ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਦੇਖਣ ਨੂੰ ਮਿਲਿਆ
@TwoInOne1
@TwoInOne1 2 жыл бұрын
❤️ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆਂ
@anjurai9662
@anjurai9662 Жыл бұрын
😂😂😂😂👍
@a.srandhawa3607
@a.srandhawa3607 2 жыл бұрын
ਯਾਰ ਆਹ ਬੰਦਾ ਚਾਹੇ ਮਜ਼ਾਕ ਹੀ ਬਣਦਾ ਐ ਪਰ,,,, ਹੌਸਲਾ ਪੂਰਾ ਐ 😂😂😂😂
@RAJVEERSINGH-tj7dv
@RAJVEERSINGH-tj7dv 2 жыл бұрын
ਗੀਤ ਦੇ ਫਿੱਕਰੇ ਭਾਂਵੇ ਆਪਸ ਵਿੱਚ ਨਹੀਂ ਮਿਲਦੇ ਸੀ ਕੋਈ ਸੁਰ ਤਾਲ ਨਹੀਂ ਸੀ ਪਰ ਬੰਦੇ ਨੇ ਆਪਣੇ ਗੁਰੂ ਦੀ ਉਸਤੱਤ ਵਿੱਚ ਜੋ ਵੀ ਗਾਇਆ ਦਿਲ ਤੋਂ ਗਾਇਆ।।
@yashpal1756
@yashpal1756 2 жыл бұрын
ਇਸ ਉਸ ਦੀ ਸ਼ਰਧਾ ਹੈ।
@rashpalsandhu2614
@rashpalsandhu2614 2 жыл бұрын
ਮੌਕੇ ਤੇ lyrices ਬਣਾਉਦਾ the legend
@nanakseries
@nanakseries 2 жыл бұрын
ਬਹੁਤ ਨੇੜੇ ਹੋ ਰੱਬ ਦੇ ਨੀਟੂ ਭਾਜੀ love you sir
@_bro_he__sonu
@_bro_he__sonu 2 жыл бұрын
phagi zada nera na kro ona chak v Lanna wha inu
@bahujanhalchal7775
@bahujanhalchal7775 2 жыл бұрын
ਦਿਲੋ ਗਾ ਰਿਹਾ ਹੈ... ਦਿਲੋ ਸਤਸੰਗ ਕਰ ਰਿਹਾ... ਸਚੇ ਦਿਲ ਵਾਲਾ ਕਲਾਕਾਰ.. ❤❤❤❤❤❤
@Sunil-939
@Sunil-939 2 жыл бұрын
ਇਸ ਨੂੰ ਸਤਿਸੰਗ ਨੀ ਕਹਿੰਦੇ
@RABB-DA-BANDA
@RABB-DA-BANDA 2 жыл бұрын
😞🙄🙄🙄
@mukularora4430
@mukularora4430 2 жыл бұрын
Ess nu bejti khnde h
@amrindersharma4684
@amrindersharma4684 2 жыл бұрын
ਇਹਨੂੰ ਸਤਸੰਗ ਨੀਂ, ਚਵਲੀ ਕਹਿੰਦੇ ਆ🤷🏽‍♂️ ਤੇ ਇਹਦਾ ਕੋਈ ਕਸੂਰ ਨੀਂ ,ਇਹ ਤਾਂ ਹਾਫ ਮਾਈਂਡ ਆ, ਇਹਨੂੰ ਮਾਇਕ ਫੜਾਉਣ ਆਲੇ ਫੁੱਲ ਮਾਈਂਡ ਨੇਂ
@mukularora4430
@mukularora4430 2 жыл бұрын
@PUNJAB CINEMA hnj
@LOVDIP-TV
@LOVDIP-TV 2 жыл бұрын
ਮਜ਼ਾਕ ਉਡਾਉਣਾ ਬਹੁਤ ਸੌਖਾ ਪਰ ਸਟੇਜ ਤੇ ਆਕੇ ਗਾਉਣਾ ਬਹੁਤ ਔਖਾ ਆ । ਜੋ ਵੀ ਆ ਬੰਦਾ ਹੌਂਸਲੇ ਨਾਲ ਹੀ ਗਾ ਰਿਆ ਲੋਕਾਂ ਸਾਮ੍ਹਣੇ ਇਹੀ ਬਹੁਤ ਵੱਡੀ ਗੱਲ ਆ 👍🏻
@kabaddi___lovers1931
@kabaddi___lovers1931 2 жыл бұрын
💯💯
@armaan2406
@armaan2406 2 жыл бұрын
👍🏿
@officialVishal-ps5tq
@officialVishal-ps5tq 2 жыл бұрын
Acha ji
@rajnkalyan7121
@rajnkalyan7121 2 жыл бұрын
Right ..sahmat aa butt Lok majaak udonde ne yar . Mi vi majbi Sikh aa
@baljindersingh586
@baljindersingh586 2 жыл бұрын
You are right if we are just talking about his confidence. ਪਰ ਕੁਝ ਚੀਜ਼ਾਂ ਸਾਡੇ ਲਈ ਨਹੀ ਬਣੀਆਂ ਹੁੰਦੀਆਂ ਜਿਵੇ ਨੀਟੂ ਲਈ ਗੀਤਕਾਰੀ।
@priyahans324
@priyahans324 11 ай бұрын
ਨੀਟੂ ਭਾਜੀ ਦੇ ਹੌਸਲੇ ਨੂੰ ਮੇਰਾ ਸਲੂਟ ਆ। ਉਸਨੇ ਜਿੱਦਾਂ ਦਾ ਵੀ ਗਾਇਆ ਭਗਵਾਨ ਵਾਲਮੀਕਿ ਜੀ ਦਾ ਸ਼ਬਦ ਗਾਇਆ ਮੈਨੂੰ bhout ਵਦੀਆ ਲਗਿਆ ਤੇ ਪੂਰੇ music group ਨੂੰ ਮੇਰਾ ਸਲਾਮ ਆ ਜੀ। ਤੇ ਕੋਰਸ ਬੋਲਣ ਵਾਲੇ ਵੀਰਾਂ ਨੂੰ।। ਜੈ ਵਾਲਮੀਕਿ ਜੀ ਹਰ ਹਰ ਵਾਲਮੀਕਿ ਜੀ 🙏
@gslife4450
@gslife4450 Жыл бұрын
ਧੰਨ ਜਿਗਰਾ music den waleya da..😁😁
@khindapb08u.s.a10
@khindapb08u.s.a10 Жыл бұрын
😂😂👌
@parminderrajasansi507
@parminderrajasansi507 Жыл бұрын
Tu v gaa ke dekh tenu v dedu
@VarinderSingh-io8lw
@VarinderSingh-io8lw 2 жыл бұрын
ਏਹ ਜਿਨ੍ਹੇ ਵੀ ਕਮੈੰਟਾ ਵਿਚ ਮਜਾਕ ਉਡਾ ਰਹੇ..ਜੇ ਇਨ੍ਹਾਂ ਨੂੰ ਮਾਈਕ ਫੜਾ ਦਿੱਤਾ ਤਾਂ ਏਨਾ ਦੀਆਂ ਲੱਤਾਂ ਕੰਬਣੀਆ ਤੇ ਇਕ ਵੀ ਗੱਲ ਨੀ ਆਓਣੀ.. ਨੀਟੂ ਦਾ confidance vekho 👌👌
@rathisaab7178
@rathisaab7178 2 жыл бұрын
😂😂😂😂👍👍👍
@tarsemdeol928
@tarsemdeol928 2 жыл бұрын
Ryt
@rajiesahni220
@rajiesahni220 2 жыл бұрын
Right
@akshitchilne1577
@akshitchilne1577 2 жыл бұрын
Right bro
@nmanpreet9332
@nmanpreet9332 2 жыл бұрын
ਸਹੀ ਗੱਲ ਆ ਸਟੇਜ ਤੇ ਬੋਲਣਾ ਔਖਾ ਵਾ 😄
@swaranverygoodsingh8501
@swaranverygoodsingh8501 2 жыл бұрын
ਵਾਹਿਗੁਰੂ ਦੇ ਘਰ ਦਾ ਕੁਝ ਨਹੀਂ ਪਤਾ ਕਿਸੇ ਨੇ ਕੀ ਬਣਨਾ ਨੀਟੂ ਭਾਜੀ ਵਾਹਿਗੁਰੂ ਨੂੰ ਯਾਦ ਕਰਕੇ ਹਿਮਤ ਰੱਖੋ ਜਿੰਦੇ ਰਹੋ
@rupinderdhaliwalsingh6377
@rupinderdhaliwalsingh6377 Жыл бұрын
Neetu da muqabla das menu kithe e💯🔥🔥
@romankaithrommy6534
@romankaithrommy6534 Жыл бұрын
Very nice 👍👍👍👍👍, ਦਿਲ ਦਾ ਸਾਫ ਤੇ ਹੀਰਾ ਬੰਦਾ
@parmaulakh7196
@parmaulakh7196 2 жыл бұрын
ਜਿੰਨੇ ਇਹ ਲਾਈਵ ਸ਼ੋ ਦੇਖਿਆ ਹੋਣਾ ਓਹਨਾ ਦਾ ਬਹੁਤ ਦਿਲੋਂ ਧੰਨਵਾਦ ਕੇ ਓਨਾ ਚ ਏਨਾ ਹੌਸਲਾ ਸੀ ਸੁਣਨ ਦਾ😝
@ravisingh7054
@ravisingh7054 2 жыл бұрын
🤣😂🤣😂👊
@ravisingh7054
@ravisingh7054 2 жыл бұрын
Ahahahah lol
@amarjittechnical1882
@amarjittechnical1882 2 жыл бұрын
Haha
@yuvibhullar2791
@yuvibhullar2791 2 жыл бұрын
🤣🤣
@sandeepsinghsidhu2766
@sandeepsinghsidhu2766 2 жыл бұрын
😂😂😂
@mahavirkainth6515
@mahavirkainth6515 2 жыл бұрын
ਤਾੜੀਅਾ ਰੁੱਕਣੀਅਾ ਨਹੀ ਚਾਹੀਦੀਅਾ 👋👋👋💯😂😂😂
@muradalialtaf2552
@muradalialtaf2552 2 жыл бұрын
😂
@JaspreetKaur-kn9gc
@JaspreetKaur-kn9gc 2 жыл бұрын
👏👏👏👏
@JAGROOP_s7172
@JAGROOP_s7172 Жыл бұрын
😂😂
@user-mt1nw1nn4b
@user-mt1nw1nn4b Жыл бұрын
ਜਿਵੇਂ ਮਰਜੀ ਦਿਲ ਖ਼ੁਸ਼ ਕਰ ਦਿੰਦਾ ਨੀਟੂ
@buntydhilwankalan319
@buntydhilwankalan319 2 жыл бұрын
ਜੈ ਵਾਲਮੀਕ ਜੀ 🙏 ਮੇਹਰ ਕਰੋ ਏਸ ਬਦੇ ਤੇ ਏਹ ਦੀ ਯਾਦਦਸਤ ਵਾਪਸ ਆ ਜਾਵੇ
@g_bro_7785
@g_bro_7785 2 жыл бұрын
This man has taken singing to the next level where there is no need for lyrics, rythem and beat
@ArunRana-hp6id
@ArunRana-hp6id 2 жыл бұрын
Kaha se atey h ye log
@salvindersinghdhaliwal2453
@salvindersinghdhaliwal2453 2 жыл бұрын
@@ArunRana-hp6id Jalandhar s are h ap askte ho milne 😂kbhi b anytime
@harveerkaler262
@harveerkaler262 2 жыл бұрын
Hahhaha
@veersikander
@veersikander 2 жыл бұрын
😂
@vohras9853
@vohras9853 2 жыл бұрын
Hahaha
@ajaysaini1999
@ajaysaini1999 2 жыл бұрын
Singing da tan pta ni... Pr I like his confidence 🤣🤣
@JASRAJGiIl
@JASRAJGiIl Жыл бұрын
ਇਹ ਬੰਦਾ ਦਿਲ ਦਾ ਸਾਫ਼ ਆ ਬਹੁਤ ਵਧੀਆ 😂😂🤣🙏🙏
@RohitKumar-we4tt
@RohitKumar-we4tt Жыл бұрын
Salute a nitttu bi ji nooo 🥰🥰
@FunnyVideos-kp5vs
@FunnyVideos-kp5vs 2 жыл бұрын
ਬੰਦਾ ਜਿਵੇਂ ਵੀ ਹੈ ਪਰ confidence full aa bro
@yuvrajsingh9972
@yuvrajsingh9972 2 жыл бұрын
Eh gal sahi aw bro 😋😋😋
@ramansingh217
@ramansingh217 2 жыл бұрын
atttttt kri janda bandha
@mehra832
@mehra832 2 жыл бұрын
Bai ohi mai sochi jana confidence full aa bnde ch
@sahilmansali1823
@sahilmansali1823 2 жыл бұрын
@@yuvrajsingh9972 5 By hiii
@deepgagan9929
@deepgagan9929 2 жыл бұрын
Sahi gll aw bro..bhaawe aitm aw prr sirra aw
@RanjitSingh-lp8bk
@RanjitSingh-lp8bk 2 жыл бұрын
❤ਬਹੁਤ ਸੋਹਣਾ ਸ਼ਬਦ ❤
@meetsingh7442
@meetsingh7442 2 жыл бұрын
Kuj zda hi
@deeprathideeprathi2512
@deeprathideeprathi2512 2 жыл бұрын
Banda dil da saf hai sare darama da satkar karda hai
@jaswinderkaur4152
@jaswinderkaur4152 Жыл бұрын
Good neetu bhaji ♥️🙏🏻
@RamanSidhu-uv8vw
@RamanSidhu-uv8vw 3 ай бұрын
ਨਾ ਰਾਜੇਆ ਦੇ ਨਾਂ ਅਮੀਰਾਂ ਦੇ ਦੀਵੇ ਜਗਣ ਹਮੇਸ਼ਾ ਫ਼ਕੀਰਾਂ ਦੇ ਰੱਬ ਦਾ ਰੂਪ ਆ ਨੀਟੂ 22
@SukhdevSingh-kq1we
@SukhdevSingh-kq1we 2 жыл бұрын
ਗਾਣਾ ਬਹੁਤ ਵੱਡੀ ਗੱਲ ਹੈ ਇਸ ਬੰਦੇ ਵਿਚ ਹੌਸਲਾ ਹੈ ਦਿਲ ਦਾ ਸਾਫ ਹੈ ਸਲੂਟ ਹੈ ਇਸ ਬੰਦੇ ਨੂੰ
@abhisangral5605
@abhisangral5605 2 жыл бұрын
Sahi aa veer
@deepak6038
@deepak6038 2 жыл бұрын
tere kol machin h dil saaf h k nhi vekhann 😂😂😂
@jagdevbrar9392
@jagdevbrar9392 2 жыл бұрын
ਦਿਮਾਗ ਤੋ ਵੀ ਸਾਫ ਐ
@akshayjoshi3867
@akshayjoshi3867 2 жыл бұрын
ਸੱਚੇ ਦਿਲੋ ਗਾ ਰਿਹਾ 😍 🤣 ਓਵੇਂ ਬੰਦਾ ਸਿਰਾ
@indianarmystatus2612
@indianarmystatus2612 Жыл бұрын
Heera banda aa ❤️❤️
@GurmeetSingh-ud1dv
@GurmeetSingh-ud1dv 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@punjabiboy4161
@punjabiboy4161 2 жыл бұрын
Jai bhagwan valmik ji Jai guru dev 🙏
@lionsempire8775
@lionsempire8775 2 жыл бұрын
Full confidence vich aa Neetu shatranwala 😂😂😂😂😂
@dilbarsingh9373
@dilbarsingh9373 2 жыл бұрын
🌷🌷ਧੰਨ ਧੰਨ ਬਾਬਾ ਵਾਲਮੀਕ ਜੀ🌹🙏
@harbhajansingh3048
@harbhajansingh3048 Жыл бұрын
ਪਿੱਛੇ ਖੜੇ magician ਦਾ ਹੱਸ ਹੱਸ ਬੁਰਾ ਹਾਲ਼ ਹੋਇਆ ਪਿਆ 😂😂😂
@JAGROOP_s7172
@JAGROOP_s7172 Жыл бұрын
😂
@simranjitsingh9541
@simranjitsingh9541 Жыл бұрын
😂😂😂😂😂
@rehaanrecords7086
@rehaanrecords7086 2 жыл бұрын
ਪਿੱਛੇ ਮਿਊਜ਼ਿਕ ਵਾਲਾ ਵੀ ਸੋਚ ਰਿਹਾ ਕੀ ਸੁਰ ਕਿੱਥੋ ਚੁੱਕਾ ਤੇ ਕਿੱਥੇ ਛੱਡਾ😁😁🤣👌
@rajwinderhundal8271
@rajwinderhundal8271 2 жыл бұрын
😃😃😃😃
@Gagu001
@Gagu001 2 жыл бұрын
Hahahha
@surjeetsingh6711
@surjeetsingh6711 2 жыл бұрын
🤣😂
@sonurai8155
@sonurai8155 2 жыл бұрын
😀😀😀😀😀😀😜😜😜
@kirandeepmahey8795
@kirandeepmahey8795 2 жыл бұрын
😂😂😂😂😂
@pendustar1857
@pendustar1857 2 жыл бұрын
ਆ ਹੁੰਦੀ ਆ ਕਿਸਮਤ । ਬਣਨ ਨੇਤਾ ਆਇਆ ਤੇ ਬਣ ਗਿਆ ਸਿੰਗਰ ।
@diswarking5746
@diswarking5746 2 жыл бұрын
🤣🤣🙏☝🏾☝🏾☝🏾
@pendustar1857
@pendustar1857 2 жыл бұрын
@@diswarking5746 💐💐💐
@RahulSharma-uu4tc
@RahulSharma-uu4tc 2 жыл бұрын
Full support paji waheguru tainu chardikla rakhe
@gunpreet3797
@gunpreet3797 Жыл бұрын
Stage Confidence 200 out of 100
@surajkaler22413
@surajkaler22413 2 жыл бұрын
ਜੈ ਵਾਲਮੀਕਿ ਜੀ🙏
@tarasinghacb8038
@tarasinghacb8038 2 жыл бұрын
Hor Na kite pathya chal pain nitu te
@surindersharma4509
@surindersharma4509 2 жыл бұрын
Veer gussa na kreyo but jai guru ravidas di aa .sach te jhooth ch bhot farak hunda ave kise piche nhi lgde hunde .jai bhagat ravidas ji di .
@JaspreetJaspreet-hv9wi
@JaspreetJaspreet-hv9wi 2 жыл бұрын
Har har valmiki
@surindersharma4509
@surindersharma4509 2 жыл бұрын
@@JaspreetJaspreet-hv9wi fur dubara brahmin ke jaal mein fass rhe ho 😂😂
@vikramjeet893
@vikramjeet893 Жыл бұрын
Har har valmiki.
@victorsandhu5552
@victorsandhu5552 2 жыл бұрын
Song of the year 2021.. Superb and sweet highly different level. heart touching singing... Neetu paji zindabad 👌👌👍👍🙏🙏🌹🌹🌹
@sunnysanghera1977
@sunnysanghera1977 2 жыл бұрын
Sahi kedhe planet da paji Tu??
@tarun43733
@tarun43733 2 жыл бұрын
Ehda competition modi nal hai sidha..
@vikramjeet893
@vikramjeet893 Жыл бұрын
7:00 fan moment 😂😂😂😂😂.
@deepmodgillofficial
@deepmodgillofficial 2 жыл бұрын
4:55 te keyboardist Aidan dhyaan naal sun reha ke khaure koi sur Pakad ch hi aaje legend bande aa 🤣🤣🤣
@balraj_art
@balraj_art 2 жыл бұрын
ਸੰਗਤ ਉੱਠ k ਚਲੀ ਗਈ 😂😂😂 ਨੀਟੂ ਸ਼ਟਰਾਂ ਵਾਲੇ ਜਲੰਧਰ ਤੋ
@bahujanhalchal7775
@bahujanhalchal7775 2 жыл бұрын
ਸਤਸੰਗ ਚੋਂ ਉੱਠ ਕੇ ਜਾਣਾ ਮਾੜੀ ਗੱਲ ਆ.. ਨੀਟੂ ਵੀ ਤਾਂ ਸਾਡੇ ਰਹਿਬਰਾਂ ਦੇ ਹੀ ਗੁਣ ਗਾਉਂਦਾ ਸੀ....
@Sunil-939
@Sunil-939 2 жыл бұрын
ਇਸ ਨੂੰ ਸਤਿਸੰਗ ਨੀ ਕਹਿੰਦੇ
@krishansingh2769
@krishansingh2769 2 жыл бұрын
O helo
@user-pl7wx7cd3j
@user-pl7wx7cd3j 2 жыл бұрын
Jaha
@balwinderjaani3996
@balwinderjaani3996 2 жыл бұрын
ਨੀਤੂ ਦਾ ਹੌਸਲਾ ਤੇ ਬਹੁਤ ਹੈ ਬਾਈ
@hardeephappy1067
@hardeephappy1067 Жыл бұрын
Jai valmik g mehar kryo g
@jagdevk7669
@jagdevk7669 2 жыл бұрын
Musicians vaste v salute ae bai👌
@parmindersinghrakhra1702
@parmindersinghrakhra1702 2 жыл бұрын
ਪਰੋਗਰਾਮ ਦੇਖਣ ਲਈ ਸਰੋਤਿਆਂ ਦਾਂ ਧੰਨਵਾਦ 🙏🏽🙏🏽🤣🤣🤣
@prince4267
@prince4267 2 жыл бұрын
😂😂😂😂
@Ghuman...
@Ghuman... 2 жыл бұрын
😂😂😂😂😂😂😂😂🤦
@j.s.s.8838
@j.s.s.8838 2 жыл бұрын
🙏😂
@gurjantsinghlehri7807
@gurjantsinghlehri7807 2 жыл бұрын
Hahahaa kya baat bai seep la gya tu
@arshpreetsingh8851
@arshpreetsingh8851 2 жыл бұрын
😂😂
@Kidzfununlimited
@Kidzfununlimited 2 жыл бұрын
Confidence is another level 🎚️💥💥⚡
@berehambadsaha2277
@berehambadsaha2277 Жыл бұрын
Jai jai valmiki har har valmiki 🙏🙏🙏💙💙💙💙
@full4fun527
@full4fun527 2 жыл бұрын
Waheguru mehar karn. Sub khush reha karo. Kisey baare galat na bolea kro.
@renfieldyt1321
@renfieldyt1321 2 жыл бұрын
confidence level 100000000000000🤟🤟
@sunnysanghera1977
@sunnysanghera1977 2 жыл бұрын
Es to vdai log us jagahe te gaan nu khade ne onu nu time milya nhi eh fudu agge agyaa
@manjeetkaur-dn7vd
@manjeetkaur-dn7vd 2 жыл бұрын
ਜੈ ਜੈ ਵਾਲਮੀਕਿ ਹਰ ਹਰ ਵਾਲਮੀਕਿ ਜੀ ਨੀਟੂ ਜੀ
@bhupinderkumar9521
@bhupinderkumar9521 2 жыл бұрын
Bai gana jesa bhi gaya ho but bnde ka confidence level awesome he on the stage
@rajkarnawalkarnawal1046
@rajkarnawalkarnawal1046 2 жыл бұрын
ਪੰਜਾਬੀ ਦਾ ਪਾਠ ਹੀ ਪੜ੍ਹਿਆ ਨੀਟੂ ਨੇ 👌👌👌👌👌
@gurlalgill4254
@gurlalgill4254 2 жыл бұрын
ਬਾਈ ਲਾਈਵ ਚ ਸੱਚੀ ਬਹੁਤ ਸੋਹਣੀ ਅਵਾਜ ਆ ਤੇਰੀ 🙏🏼❤️
@harmoniumlover6636
@harmoniumlover6636 2 жыл бұрын
😂😂
@Worldkings786
@Worldkings786 2 жыл бұрын
Very Good... Great neetu paaji... 💝💝💝 Jai Guru Balmiki ji ki 🙏🙏
@deepgrover2727
@deepgrover2727 2 жыл бұрын
Carry onn neetu paji / kisy janam tuhanu v best singer da award mily ga 👍👍👍👍👍
@armanpreetsingh9633
@armanpreetsingh9633 2 жыл бұрын
ਅਸਤਾਦ ਜੀ ❤❤
@simranjeetsingh4918
@simranjeetsingh4918 2 жыл бұрын
ਸਿੱਧੂ ਮੋਸੇਵਾਲਾ ਤਾਂ ਕੁਝ ਨਹੀਂ ਏਦੇ ਮੋਹਰੇ 🤣🤣
@BaljeetSingh-cn5hr
@BaljeetSingh-cn5hr 2 жыл бұрын
Hahahahahaha babbu Maan bai v fel
@songteaser5507
@songteaser5507 2 жыл бұрын
@@BaljeetSingh-cn5hr babbumaan da chela ah
@vickyna7204
@vickyna7204 2 жыл бұрын
@@BaljeetSingh-cn5hr musse Ala ta thik aa par babbu maan Bai ni
@lovesidhu6249
@lovesidhu6249 2 жыл бұрын
Mosewala da bapp 😂😂😂
@bahujanhalchal7775
@bahujanhalchal7775 2 жыл бұрын
ਸਿੱਧੂ ਮੂਸੇ ਆਲਾ ਨੇ ਅੱਜ ਤੱਕ ਕੋਈ ਵੀ ਧੰਨ ਧੰਨ ਵਾਲਮੀਕ ਜੀ ਦਾ ਭਜਨ ਨਹੀਂ ਗਾਇਆ ਓ ਇਸਦੇ ਮੁਕਾਬਲੇ ਆ ਹੀ ਨਹੀਂ ਸਕਦਾ
@thelegends3660
@thelegends3660 2 жыл бұрын
ਸੁਰ ਖਿਲਰੇ ਆ nittu ਉਸਤਾਦ
@rajwinderhundal8271
@rajwinderhundal8271 2 жыл бұрын
😃😃
@parvindersingh4127
@parvindersingh4127 2 жыл бұрын
🤣🤣🤣🤣😂👌
@navinavi6195
@navinavi6195 2 жыл бұрын
Vadia ji
@Anonymousbluestar
@Anonymousbluestar 2 жыл бұрын
@pinda wala, yaar sur jude kado c 😂😂
@sonurai8155
@sonurai8155 2 жыл бұрын
😀😀😀😀
@BHULLAR1.5M
@BHULLAR1.5M 2 жыл бұрын
_ਧੰਨ ਹਨ ਉਹ ਲੋਕ ਜਿਹੜੇ ਇਹਨੂੰ ਬਹਿ ਕੇ ਵੇਖ ਰਹੇ ਬਹੁਤ ਵੱਡੀ ਕੁਰਬਾਨੀ ਲੋਕਾਂ ਦੀ_
@JAGROOP_s7172
@JAGROOP_s7172 Жыл бұрын
🤣🤣
@dhanvirmann9301
@dhanvirmann9301 2 жыл бұрын
🙏🏻🌹🌹🌹🌹🌹JAI BABA BALMEEK JI
@mangatraj112
@mangatraj112 2 жыл бұрын
Jai ravidas jai balmek ji
@JasbirSingh-hu4pu
@JasbirSingh-hu4pu 2 жыл бұрын
Jai shri ram Jai ho rishiwar shri shri Balmiki ji Dan dan guru Ravidas ji Prao kush mashab jede kal bane te ona bich kainde ki shedkhani hoyi te una bich bigadan lei kush loka ne shedkhani kiti Te snatan darm jeda yuga yuga to chal reha kya os bich shedkhani kise ne nei kisti howe gi har gal da galt matlab kad k te sade snatani priwaran nu jat pat de bandan bich bandeya Te ek gal hor gyan di ki bagban te bagat 2 kisam de hunde a Ek jeda smarpan karda ek dikhawa karda Dikhawe bala dan puja path karde te bhut dikhawa karda Te kush chupchap osdi maya nu dekhde Te shtran bala bi apne nu smarpit kar chukya
@kamaljhamat6620
@kamaljhamat6620 2 жыл бұрын
ਬਹੁਤ ਵਧੀਆ ਜੀ ਬਾਈ ਮਾਈਕ ਫੜ ਕੇ ਸਟੇਜ ਤੇ ਚੜ੍ਹਣਾ ਹਰ ਏਕ ਦਾ ਕੰਮ ਨਹੀਂ ਹੈ, ਕੋਈ ਜਿਗਰੇ ਵਾਲਾ ਹੀ ਗਾ ਸਕਦਾ ਹੈ
@kulvirsingh7590
@kulvirsingh7590 2 жыл бұрын
ਵੀਰ ਜੀ ਪਾਗਲ ਬੰਦੇ ਨੂੰ ਡਰ ਨਹੀਂ ਲੱਗਦਾ ਹੁੰਦਾ 😁
@vikeybhullar6480
@vikeybhullar6480 2 жыл бұрын
Jigra nhi kla honi chahie
@kamaljhamat6620
@kamaljhamat6620 2 жыл бұрын
@@kulvirsingh7590 ਹਾਹਾਹਾਹਾ ਕੁਲਵੀਰ ਬਾਈ ਆਹ ਗੱਲ ਵੈਸੇ ਸਹੀ ਕਹੀ ਇਹ ਵੀ ਇਕੱ ਤੱਥ ਹੈ 😁
@sharanrandhawa3692
@sharanrandhawa3692 2 жыл бұрын
Sira lata bai
@buttamantri6087
@buttamantri6087 Жыл бұрын
ਹੀਰਾ ਬੰਦਾ ਨੀਟੂ ਜੀ god bless you
@randhirsinghdheru9453
@randhirsinghdheru9453 2 жыл бұрын
Bhaa..... Kya taleante hai best singer awarad taan netu nu milna chahida 👏👏👏👏👏👏
@Jatt-471
@Jatt-471 2 жыл бұрын
Yamraj- tumhari akhri iccha kya hai I- neetu ka live show dekhna chahta hu Yamraj- meri bhi akhri iccha yahi hai😂😂
@JaspreetKaur-kn9gc
@JaspreetKaur-kn9gc 2 жыл бұрын
🤣🤣🤣🤣🤣🤣🤣🤣👈👈
@manjeedsingh6268
@manjeedsingh6268 2 жыл бұрын
Bus bus beray je
@parminderrajasansi507
@parminderrajasansi507 Жыл бұрын
Mar gya fr dekh k
@user-iq2ej2nj2d
@user-iq2ej2nj2d 2 жыл бұрын
ਜੈ ਬਾਲਮੀਕ ਜੀ ਭਗਵਾਨ 🙏🙏
@user-mf7kx9bs6c
@user-mf7kx9bs6c Жыл бұрын
ਸਿਰਾ ਕਰਾਤਾ ਵੈਲੀ ਨੇ ਸਭ ਪਿਛੇ ਛੱਡਤੇ ਧੰਨਵਾਦ ਉਹਨਾ ਦੀ ਜਿੰਨਾ ਨੇ ਏਨਾ ਵੱਡਾ ਦਿੱਲ ਕਰਕੇ ਸੁਣੇਆ
@GG-ui4ty
@GG-ui4ty Жыл бұрын
ਅੱਗੇ ਸੋਚਦਾ ਸੀ ਨੀਟੂ ਕਿ ਗਾਵਾ ਅੱਗੇ ਫੇਰ ਕੁਝ ਆਉਂਦਾ ਨਹੀਂ ਸੀ ਤੇ ਫੇਰ ਉਹੀ ਗਾ ਦੇਂਦਾ ਧੰਨ ਜਿਗਰਾ ਤੇਰਾ
@Sukhvlogs99
@Sukhvlogs99 2 жыл бұрын
Best song of the year… award milna cahida
@jagannath7711
@jagannath7711 2 жыл бұрын
Ji guru Dev g 🙏 sab te mehar rakhio baba g 🙏
@p.u.n.j.a.b._flix981
@p.u.n.j.a.b._flix981 Жыл бұрын
Puri fillings lyen deya 😅😅😅😅😅😅😅😅😅😅😅😅😅😅😅😅😅😅😅😅😅😅😅😅😅😅
@MandeepSingh-tp4fd
@MandeepSingh-tp4fd 2 жыл бұрын
Sach manneo aun aale samey ch eho jihe singer de hee demand hoyeaa karegee. Kutch time layee Tention free hon vaaste.
@user-tn2ph5zx5e
@user-tn2ph5zx5e 2 жыл бұрын
ਕਿਆ ਬਾਤਾਂ ਬਹੁਤ ਵਧੀਆ ਸੁਪਰ
@chahal8110
@chahal8110 2 жыл бұрын
Punjabi industry is incomplete without this person
@kaintbansal19
@kaintbansal19 Жыл бұрын
😜😂
@surindersomi8407
@surindersomi8407 Жыл бұрын
Veer chvl singer bnde bhut dekhe pr veer nettu vrga saf dil insan aj pehli bar dekhia hai jeonde rho.
@Amandhillon536
@Amandhillon536 2 жыл бұрын
ਅਸੀ ਤੇ ਤੁਰੇ ਔਂਦੇ ਹੈ ਗਾਣਾ ਬਣਾ ਲਈ ਦਾ। ਗਾਣਾ ਚਾਹੇ ਕੋਈ ਵ ਹੋਵੇ ਕਿਦਾ ਦਾ ਵ ਹੋਵੇ ਹੁਣ ਪੰਜਾਬੀ ਗਾਇਕੀ ਨੀਟੂ ਦੇ ਹੱਥ ਹੈ।
@karandeepsinghkaran8385
@karandeepsinghkaran8385 2 жыл бұрын
Aj pehli war neetu bhaji nu live gaunday dekh k rooh kush ho gi good 👍 bless 🙏 you neetu bhaji
@AmanSingh-qf4id
@AmanSingh-qf4id 2 жыл бұрын
Drake ਨੂੰ ਸਿੱਖਣਾ ਚਾਹੀਦਾ ਆ ਇਹਦੇ ਕੋਲੋ ਤਾਂ ਕਿ ਆਪਣੀ ਗਾਇਕੀ ਚ ਸੁਧਾਰ ਕਰ ਸਕੇ।
@rajanguglani1497
@rajanguglani1497 2 жыл бұрын
😂😂😂😂😂
@Sukh_Brar_Malwa_Reaction
@Sukh_Brar_Malwa_Reaction 2 жыл бұрын
21 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਹੈ ਸਰੋਤੇ ਵੀਰਾਂ ਨੂੰ
@RanjitSingh-ti5nk
@RanjitSingh-ti5nk Жыл бұрын
ਬਹੁਤ ਬਹੁਤ ਧੰਨਵਾਦ ਤੇਰਾ ਨੀਟੂ ਵਏਛਊਰਈ ਅਵਾਜ਼ ਵਿੱਚ ਗੌਣ ਦੇ ਲਈ ਮੇਰੇ ਵੱਲੋਂ ਤੈਨੂੰ ਦੋ ਚਾਰ ਜੁੱਤੀਆਂ ਮਾਰੇਂ ਕੋਈ ਬੰਦਾ
@HarinderSingh-tr7fm
@HarinderSingh-tr7fm 2 жыл бұрын
22 ji kmal karte jay balmiki ji 🙏🙏🙏🙏🙏🙏🙏🙏
@deepisinghdeepisingh4404
@deepisinghdeepisingh4404 2 жыл бұрын
Eh Nitu 22 ne live ch e lyrics bna te naal e release karta 😁😁
@JontyRambeWala.
@JontyRambeWala. 2 жыл бұрын
sahi keha bai 🤣🤣🤣
@gurpreetbehgal1609
@gurpreetbehgal1609 2 жыл бұрын
ehi ta talent a pher nittu da 🤣
@arijitsinghsoulfulvoice2748
@arijitsinghsoulfulvoice2748 Жыл бұрын
Jai valmiki Maharaj ji
@gillsaab3297
@gillsaab3297 2 жыл бұрын
Dhan ho tusi es da akada sun wale 😎😃😄🤣🙌🙏🏻
@seeratkaurkaur2229
@seeratkaurkaur2229 2 жыл бұрын
On the spot...on the stage..live vich lyrics ..song ready krna ..boht difficult hunda... seriously. .. he's brave
@RajeshKumar-ih4jt
@RajeshKumar-ih4jt 2 жыл бұрын
Sahi keha sis tusi bhout okha hunda eda on di sport....
@iparvdhillon
@iparvdhillon 2 жыл бұрын
Hloo ji
@Risk952
@Risk952 2 жыл бұрын
Brave ni murkh hai
@Royal-hk7oc
@Royal-hk7oc 2 жыл бұрын
Brave nu nettu kite kabbadi cup ni jitt ke liyaeya .
@gillsonu931
@gillsonu931 2 жыл бұрын
Hii
@singhpawan8602
@singhpawan8602 2 жыл бұрын
ਬਹੁਤ ਵਧੀਆ ਗਾਇਆ ਜੀ ਨੀਟੂ ਜੀ ਇਦੇ ਪਿਆਰ ਨਾਲ ਕਮ ਕਰਦੇ ਰਹੋ
@varshabarpali9278
@varshabarpali9278 Жыл бұрын
4
@varshabarpali9278
@varshabarpali9278 Жыл бұрын
One u9o09
@parveshsingh8849
@parveshsingh8849 Жыл бұрын
Neetu da show vekhn bali janta de Hosle nu salaam hai. Jehna ne neetu nu 2 ghantte tak bardash kita hai.
@sandhujatt1362
@sandhujatt1362 2 жыл бұрын
ਅਵਾਜ ਬਹੁਤ ਅੱਤ...🔥✔
@harnaibchahal4326
@harnaibchahal4326 2 жыл бұрын
ਸਾਜੀ ਵੀ ਹੱਸ ਰਹੇ ਹਨ ਪਰ ਨੀਟੂ ਦਾ ਸਟੇਜ ਤੇ ਲਾਈਵ ਗਾਉਣ ਦੀ ਹਿਮਤ ਦੀ ਦਾਦ ਦੇਣੀ ਤਾਂ ਬਣਦੀ ਹੈ
@RoyalSardar-xv8en
@RoyalSardar-xv8en 2 жыл бұрын
Yaar a banda mast moula yaar 1 number da😂
@kachu3673
@kachu3673 2 жыл бұрын
Bht vdiya ji 🙏 nitu shatran wala ji gbu ehda hi lge rho
@Punjabitrools
@Punjabitrools Жыл бұрын
Yar is bnde ch himmt bhut e schi ehni bezti th bdd m dil vch koi ghum ni eni shakti rab sb nu deve 🤲🏻🤲🏻🤲🏻
@sidgarcha1324
@sidgarcha1324 2 жыл бұрын
Balmiki bhgwan teri jai hove 👍
@zack5735
@zack5735 2 жыл бұрын
ਨਰਵਸ lg rhe ne nitu ustad ji❤
@baldevsingh1298
@baldevsingh1298 2 жыл бұрын
Nittu bai congratulations Bhagwan valmeek ji kirpa karn tere bai ji Bahut vadia shabd veer
@ROhitSHarma-ym1nc
@ROhitSHarma-ym1nc 2 жыл бұрын
Kisi da majaak nhi udauna chahida kisi da.. eh v insaan hai ... Rab ne ehnu v bnaya
Каха заблудился в горах
00:57
К-Media
Рет қаралды 9 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 245 М.
Sadraddin - Taxi | Official Music Video
3:10
SADRADDIN
Рет қаралды 761 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 198 М.
Alisher Konysbaev - Suie ala ma? | Official Music Video
2:24
Alisher Konysbaev
Рет қаралды 1,2 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 13 МЛН
Aq Koilek
2:51
Algyt - Topic
Рет қаралды 133 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1,1 МЛН