No video

Massa Rangar : ਜਿਸਨੇ ਦਰਬਾਰ ਸਾਹਿਬ ਵਿੱਚ ਮੀਟ ਬਣਾਇਆ, ਵੇਸਵਾਂ ਨਚਾਈਆਂ ਤੇ ਹੁੱਕਾ ਪੀਤਾ😡 | Nek Punjabi History

  Рет қаралды 19,633

Nek Punjabi Itihaas

Nek Punjabi Itihaas

Күн бұрын

Know the history of Massa Rangar, who desecrated Darbar Sahib. In this video, you will also get to know the history of Bhai Sukha Singh and Bhai Mehtab Singh, who punished him for disrespecting the Golden Temple, so watch it till the end.
/
ਜਾਣੋ ਮੱਸੇ ਰੰਗੜ ਦਾ ਇਤਿਹਾਸ ਜਿਸਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ | ਉਸਨੇ ਹਰਿਮੰਦਰ ਸਾਹਿਬ ਉੱਪਰ ਕਬਜ਼ਾ ਕਰਕੇ ਓਥੇ ਮੀਟ ਬਣਾਇਆ, ਵੇਸਵਾਂ ਨੂੰ ਨਚਾਇਆ ਤੇ ਹੁੱਕਾ ਪੀਤਾ | ਤੇ ਉਸਦੀਆਂ ਇਹਨਾ ਗ਼ਲਤੀਆਂ ਦੀ ਸਜ਼ਾ ਦੇਣ ਵਾਲੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਦਾ ਇਤਿਹਾਸ ਵੀ ਤੁਹਾਨੂੰ ਇਸ ਵੀਡੀਓ ਵਿਚ ਜਾਨਣ ਨੂੰ ਮਿਲੇਗਾ ਤਾ ਇਸਨੂੰ ਅੰਤ ਤੱਕ ਜ਼ਰੂਰ ਦੇਖਿਓ |
#harmandirsahib #beadbikand #sikhism
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
KZfaq - ‪@NekPunjabiPodcast‬
Instagram - / nekpunjabipodcast
2. NEK PUNJABI ESTATE (punjab diya zameena)
KZfaq - ‪@NekPunjabiEstate‬
Instagram - / nekpunjabiestate

Пікірлер: 281
@tonysingh3343
@tonysingh3343 Ай бұрын
⚔️ਅਮਰ ਸ਼ਹੀਦ ਭਾਈ ਸੁੱਖਾ ਸਿੰਘ ਜੀ ⚔️🦅 ਅਮਰ ਸ਼ਹੀਦ ਭਾਈ ਮਹਿਤਾਬ ਸਿੰਘ ਜੀ ⚔️🦅🙏🏻🙏🏻 ਹਾ ਜੀ ਬਾਈ ਜੀ ਦੂਜਾ ਭਾਗ ਵੀ ਬਣਾਉ ਜੀ 🙏🏻🙏🏻
@GurinderSingh-fb3bf
@GurinderSingh-fb3bf Ай бұрын
ਬਹੁਤ ਵਧੀਆ ਅਤੇ ਬੇਸ਼ ਕੀਮਤੀ ਜਾਣਕਾਰੀ ਧੰਨਵਾਦ ਵੀਰ ਜੀ ....
@jaskaransinghmahal7908
@jaskaransinghmahal7908 Ай бұрын
ਭਾਗ ਦੂਜਾ .......😊
@inderjitsingh5453
@inderjitsingh5453 Ай бұрын
ਬਿੱਲਕੁਲ ਜੀ,,, ਜਲਦੀ ਦੂਜਾ ਭਾਗ ਲੈਕੇ ਆਉ,,,ਅਸੀਂ ਸੁਨਣ ਨੂੰ ਬੇਤਾਬ ਹਾਂ ਕਿ ਕਿਵੇਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਦੇ ਸਿਰ ਨਾਲ ਖੁੱਦੋ ਖੁੱਡੀ ਖੇਡੀ ਸੀ,,
@sukhpreetsingh716
@sukhpreetsingh716 Ай бұрын
ਬਹੁਤ ਵਧੀਆ ਦੱਸਿਆ ਜੀ ਤੁਸੀ ਮੱਸੇ ਰੰਗੜ ਬਾਰੇ। ਅਗਲਾ ਭਾਗ ਵੀ ਜਲਦੀ ਲੈ ਕੇ ਆਓ। ਧੰਨਵਾਦ ਅਕਾਸ਼ ਬਾਜਵਾ ਵੀਰ ਜੀ।
@inderjotsingh6852
@inderjotsingh6852 26 күн бұрын
🙏🏼❤️ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼
@amandeepsingh-lm5xu
@amandeepsingh-lm5xu Ай бұрын
ਵੀਰ ਜੀ ਤਸਵੀਰ ਤੁਸੀਂ ਮਹਾਰਾਜਾ ਦਲੀਪ ਸਿੰਘ ਦੀ ਦਿਖਾਈ ਗਈ ਨਾਦਰ ਸ਼ਾਹ ਬੋਲਣ ਵੇਲੇ ਜੀ ਧਿਆਨ ਨਾਲ ਠੀਕ ਜੀ
@GurkiratSingh-pe6yp
@GurkiratSingh-pe6yp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਉਂਦਾ ਵਸਦਾ ਰਹਿ ਵੀਰੇ
@kamalkaran2165
@kamalkaran2165 Ай бұрын
ਬਹੁਤ ਵਧੀਆ ਅਤੇ ਬੇਸ਼ ਕੀਮਤੀ ਜਾਣਕਾਰੀ ਧੰਨਵਾਦ ਵੀਰ ਜੀ
@satvinderkaurbassan147
@satvinderkaurbassan147 Ай бұрын
Waheguru sahib Ji 🙏
@raminkar8131
@raminkar8131 29 күн бұрын
Veer ji itna Sahi veri nice 🙏🙏🙏🙏🙏🌹🌹🌹🌹🌹
@TejinderKaurGodhi
@TejinderKaurGodhi Ай бұрын
Part 2 waheguru ji
@premkalyani634
@premkalyani634 Ай бұрын
Waheguru ji ka Khalsa waheguru ji ki Fateh. Massa rangar part 2🙏
@nirvairsingh3207
@nirvairsingh3207 Ай бұрын
ਬਹੁਤ ਵਧੀਆ ਜੀ
@THE_Alone_Banda_Record
@THE_Alone_Banda_Record 12 күн бұрын
ਵਾਹਿਗੁਰੂ ਜੀ
@user-ii1lq2tk5o
@user-ii1lq2tk5o Ай бұрын
Waheguru ji 🙏🙏🙏🙏🙏🙏
@Ishaansingh9999
@Ishaansingh9999 Ай бұрын
Waheguru ji
@Aasawantee
@Aasawantee Ай бұрын
ਭਾਗ ੨ ਵਾਹਿਗੁਰੂ ਜੀ 🤲🏻🤲🏻🤲🏻
@amarpreetkaur3935
@amarpreetkaur3935 Ай бұрын
Bhut hi wadia information.. aaj bhut zaroorat aa saanu apne itihaas nu samajhan di
@RiyaSingh-vh8im
@RiyaSingh-vh8im Ай бұрын
Boht vdiya ji 🙏🙏
@gurijatt8476
@gurijatt8476 Ай бұрын
Bhut bdiya veer ji 🙏🙏🙏
@THE_Alone_Banda_Record
@THE_Alone_Banda_Record 12 күн бұрын
Waheguru ji 🙏
@sharanjitkaur8076
@sharanjitkaur8076 Ай бұрын
Bohat vadia job kar rahe ho bhaji, well done..
@RatinderParmar
@RatinderParmar 14 күн бұрын
Part 2 jaldi bhejo veer ji
@manuchahal3646
@manuchahal3646 9 күн бұрын
ਭਾਗ ਦੂਜਾ ਜੀ🙏🙏🙏🙏🙏
@Ramjatin
@Ramjatin Ай бұрын
Bhout vadiya jaankari ithiyas bare dasan lyi 🙏🏻 Bhaag -2 🙏🏻
@shiyamsingh6763
@shiyamsingh6763 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਭਾਗ ਦੂਜਾ
@GaganSingh-ye9gb
@GaganSingh-ye9gb Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏🙏
@supinderkaur4345
@supinderkaur4345 Ай бұрын
Vee ji part 2 please 🙏
@ManpreetSingh-ff5js
@ManpreetSingh-ff5js Ай бұрын
Sir , chandi di var te v videos bnaa k dso . Us vich ki kis dentt bare dsiya hai. Us di v viyakhaya kro.🙏🙏
@robbyaujla2201
@robbyaujla2201 Ай бұрын
ਧੰਨਵਾਦ ਜੀ ਭਾਗ 2
@sunitsharma4162
@sunitsharma4162 27 күн бұрын
Massa Rangar part2 please phaai ji 🙏🙏🙏🙏🙏
@harsimranjeetsingh4456
@harsimranjeetsingh4456 Ай бұрын
ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ItssehajSidhu
@ItssehajSidhu Ай бұрын
Great verre ❤
@preetgurikakad9690
@preetgurikakad9690 Ай бұрын
Wheguru ji❤
@user-xi7uv4rw3w
@user-xi7uv4rw3w Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-lq6bz9uy5b
@user-lq6bz9uy5b Ай бұрын
ਭਾਗ ਦੂਜਾ ਜਲਦੀ ❤❤
@maninderrandhawa9449
@maninderrandhawa9449 Ай бұрын
Waheguru ji khalsa Waheguru ji ki Fateh. Bhag 2
@journeywithRishi
@journeywithRishi Ай бұрын
❤Super sardar ji 🌹
@stivenmusic7862
@stivenmusic7862 Ай бұрын
Waiting for part 2 🙏🏻
@user-hb3od4ny5l
@user-hb3od4ny5l 23 күн бұрын
tuhanu waheguru ji da vasta part 2 jarrur lai ke ao i 🙏
@mkonline6483
@mkonline6483 Ай бұрын
ਭਾਗ ਦੂਜਾ
@LuckySingh-sx8du
@LuckySingh-sx8du Ай бұрын
Waheguru jiBhag 2 vi upload kro ji ..
@GD-ib3tr
@GD-ib3tr Ай бұрын
Bhag 2..waheguru ji
@JasmeenKaur-dv5md
@JasmeenKaur-dv5md 29 күн бұрын
Waheguru ji part 2
@balwantsingh-nl1nq
@balwantsingh-nl1nq Ай бұрын
super..
@harsimratsingh2336
@harsimratsingh2336 Ай бұрын
ਭਾਗ -੨
@Xavier2663
@Xavier2663 Ай бұрын
Part 2. veere bhaut vadiya uprala tuhada new generation nu apne virse te shahida bare te bedabi te sangharash bare janu kra rahe ho. pr 8 din ho gye duja hhag nhi ayiya baki video bnan to pehla isda duja bhag leao veer ji. Ehni dungi jankari leke mere dil nu khushi v hoi par bhit jayada dukh v hoya k ki ki jhalna pya c pehle singha te gurudhama nu😢😢
@SarbEkam
@SarbEkam Ай бұрын
Waheguru waheguru ❤️
@SukhwinderSingh-er2tq
@SukhwinderSingh-er2tq Ай бұрын
Please upload part 2 .. bhuht vadia content jeda aj kal pta ni younage nu..minu bhi ni pta si birr..thandwadd thoda bhuht...🙏
@Gagandeepsingh099
@Gagandeepsingh099 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@LovepreetSingh-qh4fw
@LovepreetSingh-qh4fw Ай бұрын
Veer hor v dso bht hi vadiya dsya tusi
@krishnabhagat-xv5uc
@krishnabhagat-xv5uc Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AmanSingh-kx5pk
@AmanSingh-kx5pk Ай бұрын
Sukha singh Bhangu and mehtab singh banghu my ancestors ❤️
@gurpreetgurig4
@gurpreetgurig4 Ай бұрын
ਵਾਹਿਗੁਰੂ ਜੀ❤❤❤❤❤❤❤
@Jitender_Singh1107
@Jitender_Singh1107 Ай бұрын
Part 2 , Waheguru ji
@sunitsharma4162
@sunitsharma4162 Ай бұрын
Part2 waheguruji waheguruji🙏🙏
@Lovevibes33
@Lovevibes33 Ай бұрын
Waheguru ji ❤
@sukhveerkaur2164
@sukhveerkaur2164 Ай бұрын
Wahiguru ji
@MehtabSinghpubg
@MehtabSinghpubg Ай бұрын
Mai ekk sikh haan ,mai canada gya si 6 month pehla , othe te punjabi ghar ghar vich hukka pinde ne mai te akhi vekhya ,eh kidhar nu turpe waheguru jane
@inderjitsingh5453
@inderjitsingh5453 Ай бұрын
ਇਹ 21ਵੀਂ ਸਦੀ ਦੇ ਰੰਗੜ ਹਨ,, ਇਹ ਹੁੱਕਾ ਵੀ ਪੀਂਦੇ ਨੇ,, ਮੱਸਾ ਰੰਗੜ ਤਾਂ ਬਿਗਾਨੀਆਂ ਨਚਾਓਦਾਂ ਸੀ ਪਰ ਅੱਜ ਦੇ ਰੰਗੜ ਆਵਦੀਆਂ ਧੀਆਂ ਭੈਣਾ ,ਨੂੰਹਾਂ ਦੇ ਨਾਲ ਹੀ ਨੱਚ ਨੱਚ ਕੇ ਉਨ੍ਹਾਂ ਦੀ ਨੁਮਾਇਸ਼ ਲਗਾ ਰਹੇ ਨੇ,,, ਇਹਨਾਂ ਨੂੰ ਵੀ ਠੱਲ ਪਾਉਣ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਵਰਗਿਆਂ ਦੀ ਜਰੂਰਤ ਹੈ।
@SatnamSingh-lc9hm
@SatnamSingh-lc9hm Ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ
@simratoberoi0217
@simratoberoi0217 Ай бұрын
bhaag 2 please veerji
@harjitsimgh8393
@harjitsimgh8393 Ай бұрын
ਭਾਗ ਟੂ
@gurmeetsinghsubhas4953
@gurmeetsinghsubhas4953 Ай бұрын
2 ਭਾਗ ਜੀ
@user-ii1lq2tk5o
@user-ii1lq2tk5o Ай бұрын
Part 2 bro pls 🙏 waheguru ji 🙏🙏🙏🙏🙏🙏🙏 💞
@Parivlogs14
@Parivlogs14 Ай бұрын
ਖਾਲਸਾ ਜੀ ਪਾਰਟ ਦੋ ਭੇਜਿਆ ਜਾਵੇ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ
@maansingh8603
@maansingh8603 Ай бұрын
Please make 2nd part also Thanks
@gurcharansingh2677
@gurcharansingh2677 Ай бұрын
GBU brother
@sarkar_A_Khalsa13
@sarkar_A_Khalsa13 Ай бұрын
Guru Ke Sikh Sardar Sukha Singh Ji Tarkhan Bhai Mehtab Singh Ji Bhangu 🙏❣️🌹 Bhai Nathu khera Ji ❤
@inderjitsingh5453
@inderjitsingh5453 Ай бұрын
ਆਹ ਤਰਖਾਣ ਲਿਖਣਾ ਜਰੂਰੀ ਸੀ,,, ਤੇਰੇ ਵੱਡਿਆਂ ਸਿਆਣਿਆ ਦੀ ਵਜਾ ਨਾਲ ਹੀ ਜਾਤਾਂ ਪਾਤਾਂ ਦਾ ਰੌਲਾ ਨੀ ਮੁੱਕਦਾ,,, ਜਿੱਥੇ ਦੇਖੋ ਆਹ ਤਰਖਾਣ ਸੀ, ਆਹ ਮਜਬੀ ਸੀ, ਆਹ ਚਮਾਰ ਸੀ,, ਓ ਪਾਗਲੋ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਜਾਤਾਂ ਵਰਨਾ ਨੂੰ ਇੱਕ ਜਗ੍ਹਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਾਈ ਤੇ ਤੁਸੀਂ ਆਹ ਜਾਤਾਂ ਦੇ ਚੱਕਰਾਂ ਚੋਂ ਨੀ ਨਿਕਲਦੇ,, ਨਾ ਹੁਣ ਤੂੰ ਗੁਰੂ ਅਰਜਨ ਦੇਵ ਜੀ ਤੋਂ ਸਿਆਣਾ ਹੋ ਗਿਆ,, ਵਾਹ ਓ ਤੇਰੇ,,
@sarkar_A_Khalsa13
@sarkar_A_Khalsa13 Ай бұрын
@@inderjitsingh5453 🌹🙏❣️ Waheguru ji ok ji Me Samjh Gya Dhanwad Jankari Den Layi
@vikrampalsingh2402
@vikrampalsingh2402 Ай бұрын
Waheguru ji - part 2
@ArshdeepSingh-xv9uf
@ArshdeepSingh-xv9uf Ай бұрын
ਭਾਗ ੨🙏🏻🙏🏻
@maninderkaur5386
@maninderkaur5386 Ай бұрын
Please upload part 2 veerji 🙏🏽
@GurpritSingh17
@GurpritSingh17 Ай бұрын
ਵਾਹਿਗੁਰੂ ਜੀ 🙏
@malhi002
@malhi002 Ай бұрын
ਸਾਡਾ ਆਪਣੀ ਸਿੱਖੀ ਵੱਲ ਜੋਸ਼ ਹੋਰ ਵੀ ਵੱਧ ਦਾ ਤੁਹਾਡੀ ਵੀਡਿਓ ਵੇਖ ਕੇ
@ArshdeepSingh-eu6pd
@ArshdeepSingh-eu6pd Ай бұрын
ਭਾਈ ਸਾਹਿਬ ਜੀ ਉਸ ਸਮੇਂ। ਅੰਮ੍ਰਿਤ ਸ਼ਕਣ ਤੇ ਆਪਣੇ ਨਗਰ ਵਿੱਚ ਕਿਉਂ ਨਹੀ ਰਹਿ ਸਕਦੇ ਸਨ ?
@semarpalsingh9263
@semarpalsingh9263 Ай бұрын
Part 2 waheguru ji 🙏
@nirvairsingh3207
@nirvairsingh3207 Ай бұрын
ਅਗਲਾ ਭਾਗ ਲੈ ਆਉ ਜੀ
@RanveerSingh-vh8ne
@RanveerSingh-vh8ne Ай бұрын
Part 2 Khalsa ji
@lovepreetkaur9631
@lovepreetkaur9631 Ай бұрын
Part 2 waheguru ji 🙏🙏🙏
@varinderkaur2461
@varinderkaur2461 Ай бұрын
V great History 👍💯🙏 Part 2. .
@gurmeetvirdi6549
@gurmeetvirdi6549 Ай бұрын
Please bring part two
@CHOBBAR_Bp_Vlogs
@CHOBBAR_Bp_Vlogs Ай бұрын
Part 2 Veere Jldi Le Ao ❤
@navi_ramgarhia9793
@navi_ramgarhia9793 26 күн бұрын
Bai ji bhag 2 jldi paooo
@sharnjeetsandhu1806
@sharnjeetsandhu1806 Ай бұрын
ਭਾਗ 2 ਵੀਰ ਜੀ❤
@CharndeepkaurBhambra
@CharndeepkaurBhambra Ай бұрын
part 2 waheguru ji
@user-zz5bs9xi5m
@user-zz5bs9xi5m Ай бұрын
Massa rangarh part 2 dikhao bhaji
@keshav__malhotra
@keshav__malhotra Ай бұрын
ਭਾਗ ਦੋ ਵੇ ਜਲਦੀ ਹੀ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@pP-nh5qk
@pP-nh5qk Ай бұрын
Yes part 2 please 🙏
@rajvantsinghghotra7310
@rajvantsinghghotra7310 12 сағат бұрын
Part 2 please
@sukhdeepkaur4610
@sukhdeepkaur4610 Ай бұрын
ਭਾਗ 2 ਬਣਾਓ ਵੀਰ ਜੀ
@MandeepSingh-jd8rw
@MandeepSingh-jd8rw Ай бұрын
Pat.2
@ramanbedi7461
@ramanbedi7461 Ай бұрын
bhaag 2......Waheguru Ji
@xycabc
@xycabc Ай бұрын
Bhag 2❤
@FlopJat
@FlopJat Ай бұрын
ਭਾਗ-੨ ਵਾਹਿਗੁਰੂ ਜੀ
@HussandeepRai
@HussandeepRai Ай бұрын
ਵੀਰ ਜੀ ਭਾਗ ਦੂਜਾ
@foodlifeinpunjab2962
@foodlifeinpunjab2962 Ай бұрын
Part 2 jldi
@user-ze6lw2zz3t
@user-ze6lw2zz3t Ай бұрын
Please part 2
@sukhpb48
@sukhpb48 Ай бұрын
Bhaag 2 ❤
@user-ti5sg3rc2y
@user-ti5sg3rc2y Ай бұрын
ਪਾਗ ਦੂਜਾ ਲਕਿਆ ਆਉ ਪਾਜੀ 🙏🙏
@kamalkaran2165
@kamalkaran2165 Ай бұрын
ਦੂਜਾ ਭਾਗ ਵੀ ਜਲਦੀ ਪਾਓ
Unbelievable Miracles of Baba Ram Rai Ji | Nek Punjabi History
21:52
Nek Punjabi Itihaas
Рет қаралды 76 М.
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 14 МЛН
小丑把天使丢游泳池里#short #angel #clown
00:15
Super Beauty team
Рет қаралды 43 МЛН
Nirankari Kand : A Secret Historical Story of 1978 | Nek Punjabi History
21:05
Golden Temple History : Unknown Facts of Harmandir Sahib | Nek Punjabi History
11:08
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 162 М.
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН