No video

New Punjabi Song 2022 | Challa (Official Video) Sabba | Gauri Virdi | Latest Punjabi Songs 2022

  Рет қаралды 16,048,032

Gaana Gang

Gaana Gang

Жыл бұрын

► Gaana Gang Presenting New Punjabi Song 2022 "Challa" By Sabba So Must Watch, Like, Share & Leave Your Valuable Comments.
#NewPunjabiSongs2022 #Trending #Challa
► Subscribe To Our Channel For Upcoming Songs :-
_____________________________________________
🎧 Song Credits :-
☞ Title - Challa
☞ Singer/ Lyrics - Sabba
☞ Female Lead - Gauri Virdi
☞ Music - Street Boy
☞ Featuring - _X_Sahil00
☞ Presentation - Meeru
☞ Project - Baldeep Singh & Sachin Asija
☞ Video - Jassi Lohka Film
☞ Director - Aarish
☞ D.O.P - Tarun Sharma
☞ Casting - Symbhonic Arts
☞ Desigin - Brown Production
☞ Digital Partner - Coin Digital
( / coin_digital )
☞ Label - Gaana Gang
________________________________________________
For Digital enquiries: Coin Digital
Snapchat - / coindigital
KZfaq - / coindigital
Facebook - / coindigital73
Instagram - / coin_digital
__________________________________________________
► Record Label - Gaana Gang
► Enjoy & Stay Connected with us 📲

Пікірлер: 3 500
@gaanagang1
@gaanagang1 Жыл бұрын
Hnji kida lagya gaana ? subscribe @gaanagang
@user-bl5gv7lr2k
@user-bl5gv7lr2k Жыл бұрын
❣️❣️
@livinglifegermany595
@livinglifegermany595 Жыл бұрын
Yar mai germany to aa .hune notification ayi sing di.fan sidhu de aa ode to binna koi ganna ni sunida.parr aa pehla ganna jehra yar 4 to 5 waar repeat krke suneaa.sirra tommorow star sabba
@livinglifegermany595
@livinglifegermany595 Жыл бұрын
Bai saabe da num mill sakda? Je ha ta bhejo bai nu vdhaiya daie
@lakhihair9707
@lakhihair9707 Жыл бұрын
Cra
@imhbhatti8963
@imhbhatti8963 Жыл бұрын
Bhut vdia bhraa
@bpointsystem6272
@bpointsystem6272 Жыл бұрын
ਧੰਨਵਾਦ ਵੀਰ ਜੀ। ਤੁਸੀਂ ਤਾਂ ਮੇਰੀ ਹੱਡ ਬੀਤੀ ਸੁਣਾ ਦਿੱਤੀ। ਵਾਹਿਗੁਰੂ ਤੁਹਾਡੀ ਕਲਮ ਅਤੇ ਅਵਾਜ਼ ਨੂੰ ਹਮੇਸ਼ਾ ਬੁਲੰਦ ਰੱਖੇ। 🙏🙏🙏🙏🙏🙏🙏🙏🙏🙏🙏🙏🙏
@pehal5580
@pehal5580 Жыл бұрын
bhut dukhi lgde ho tuc song tan bhut sohna awaj v bhut sohne a waheguru chardi kala ch rakhe veer nu 🙏🙏🙏
@ramjanpiplikhera8109
@ramjanpiplikhera8109 Жыл бұрын
We A
@user-vt2me9mp8s
@user-vt2me9mp8s Жыл бұрын
😂😂😂😂
@Yash_Raaj_Films
@Yash_Raaj_Films 9 ай бұрын
Bai apna phone number dvvi yrrr??
@JasvirSingh-zs7lq
@JasvirSingh-zs7lq 4 ай бұрын
​@@user-vt2me9mp8s😂😂
@arshdeep1800
@arshdeep1800 Жыл бұрын
ਕੋਈ ਲਫਜ ਨਹੀ ਵੀਰ ਕਹਿਣ ਨੂੰ ਦਿਲ ਜਜ਼ਬਾਤ ਫੋਲ ਦਿਤੇ ਘੈਂਟ ਗੀਤ🤟
@vishalsinghsingh5101
@vishalsinghsingh5101 Жыл бұрын
ਰੱਬਾ ਅਾ ਹਾਲਾਤ ਕਿਸੇ ਤੇ ਨਾ ਆਉਣ ਗੀਤ ਸੁਣ ਕੇ ਰੂਹ ਕੰਬਗੀ🙏😔💔
@rozanasuchnewspunjab2947
@rozanasuchnewspunjab2947 Жыл бұрын
ਕੁੜੀਆਂ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਾਂ ਧੋਖਾ ਦੇਕੇ, ਨਸ਼ਿਆਂ ਅਤੇ ਪਾਗਲ, ਜਾਂ ਹਾਤਮ ਹੱਤਿਆਂ ਕਰਨ ਲਈ ਮਜਬੂਰ ਕਰਤਾ, ਜਾਂ ਯਾਦਾਂ ਵਿਚ ਹਰ ਪਲ ਮਰਦੇ ਰਹਿੰਦੇ ਹਨ, ਮੇਰੇ ਵਰਗੇ 😭😭😭😭😭ਇਹ ਗੀਤ ਉਸੇ ਦਰਰ ਨੂੰ ਬਿਆਨ ਕਰਦਾ ਹੈ 😭😭
@shugalmela6748
@shugalmela6748 Жыл бұрын
ਮੈਂ ਸੁਣਿਆ ਏ ਕੱਲ੍ਹ ਝੋਲੀ ਪੈ ਗਏ ਨੇ ਪਤਾਸੇ ਨਾਲੇ ਮੁੰਦਰੀ ਵੀ ਪੈ ਗਈ ਜੱਟੀਏ🖤
@vakeelsingh8039
@vakeelsingh8039 Жыл бұрын
ਹੋ ਮਾੜਿਆਂ ਦੇ ਕਿੱਥੇ ਹੁਣ ਖੜ੍ਹਨਾ ਤੂੰ ਲਾਗੇ ਤੂੰ ਤਾਂ ਤਕੜਿਆਂ ਨਾ ਬਹਿਗਈ ਜੱਟੀਏ ♥️ ਬਹੁਤ ਵਧੀਆ ਵੀਰੇ, ਹੂੰਝ ਤੇ ਹਾਸੇ ਖੜ੍ਹਨਾ ਤੇ ਬਹਿਣਾ ਵਰਗੀਆ ਗੱਲਾਂ ਨੂੰ ਸੋਚ ਕੇ ਲਿਖਣਾ ਇੱਕ ਚੰਗੇ ਗੀਤਕਾਰ ਦੀ ਨਿਸ਼ਾਨੀ ਹੁੰਦੀ ਆ ✍️👍
@gurjitsinghgill3531
@gurjitsinghgill3531 Жыл бұрын
Right 🙏🙏🙏👍
@amarjitkahlon6915
@amarjitkahlon6915 Жыл бұрын
Sahi gll g
@sandeepkaur9777
@sandeepkaur9777 Жыл бұрын
Others
@saynamrayat6128
@saynamrayat6128 Жыл бұрын
Bht vadiya bro
@saynamrayat6128
@saynamrayat6128 Жыл бұрын
@@sandeepkaur9777 right
@crafter--gurdev
@crafter--gurdev 3 ай бұрын
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
@deephanumangarhiya2895
@deephanumangarhiya2895 10 ай бұрын
ਬਾਈ ਜੀ ਬਹੁਤ ਘੈਂਟ ਗਾਣਾ ਆ ..ਜਿਨੇ ਬਾਰ ਮਰਜ਼ੀ ਸੁਨ ਲਮਾ ...ਹਰ ਬਾਰ ਦਿਲ ਤੇ ਲੱਗ ਜਾਂਦਾ ਆ .. ❤❤❤❤ ਲਵ ਜੁ ਪਰਾ
@ibalkar
@ibalkar Жыл бұрын
ਕਲਮ ਤੇ ਅਵਾਜ ਦੋਵੇ ਖੂਬਸੂਰਤ ਵੀਰ ਵਾਹਿਗੁਰੂ ਮਿਹਰ ਕਰੇ 😊❤🙏🏻
@PBX29.93
@PBX29.93 Жыл бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਬਾਈ ਵਧਾਈ ਦਾ ਪਾਤਰ ਆ ਬਹੁਤ ਵਧੀਆ ਲੱਗਿਆ ਗੀਤ ਤੇਰਾ 🥰🥰🥰🥰🥰
@gagangillyt2501
@gagangillyt2501 Жыл бұрын
Very touch hearting song
@semabaljotsemabaljot1067
@semabaljotsemabaljot1067 Жыл бұрын
Hanji
@karamjitvirk8604
@karamjitvirk8604 Жыл бұрын
Beautiful song heart touching ❤️
@VarinderSingh-uu6rz
@VarinderSingh-uu6rz Жыл бұрын
ਬਹੁਤ ਸੋਹਣਾ ਵੀਰੇ ਗੀਤ ......ਜਿੰਦਗੀ ਦਾ ਸੱਚ ਆ
@ranbirguru3700
@ranbirguru3700 22 күн бұрын
ਗੀਤ ਬਹੁਤ ਹੀ ਵਧੀਆ ਹੈ ਜੀ ਵਧੀਆ ਉਹਨਾਂ ਨੂੰ ਹੀ ਲੱਗੂ ਜਿਹਨਾਂ ਨੂੰ ਧੋਖਾ ਮਿਲਿਆ ਹੋਇਆ ਹੈ
@navdeepnikaur5935
@navdeepnikaur5935 Жыл бұрын
ਬਹੁਤ ਖੂਬਸੂਰਤ ਆਵਾਜ ਦਿਤੀ ਵਾਹਿਗੁਰੂ ਜੀ ਨੇ ਤੁਹਾਨੂ
@happyjammu7810
@happyjammu7810 Жыл бұрын
True
@dhhdhhshdh908
@dhhdhhshdh908 Жыл бұрын
Nic song
@shivcharanbrar8094
@shivcharanbrar8094 Жыл бұрын
O
@mandeepsinghbajwa832
@mandeepsinghbajwa832 Жыл бұрын
सही ਗੱਲ ਹੈ
@kapilsandhu7259
@kapilsandhu7259 Жыл бұрын
Hlooo
@puzzlelife998
@puzzlelife998 Жыл бұрын
ਕੋਈ ਤੋੜ ਨੀ ਲਿਖਤ ਦਾ ਕੋਈ ਤੋੜ ਨੀ ਗੀਤ ਦਾ ਸੁਣ ਕੇ ਏਦਾਂ ਲਗਦਾ ਜਿਵੇਂ ਕਿਸੇ ਨੇ ਆਪਣੀ ਹੱਡ ਬੀਤੀ ਲਿਖ ਦਿੱਤੀ ਹੋਵੇ। ਰੂਹ ਖੁਸ਼ ਹੋ ਗਈ ਗੀਤ ਸੁਣ ਕੇ ,,
@rajdeepsingh2482
@rajdeepsingh2482 Жыл бұрын
Shie gal a bro
@haroonjutt6682
@haroonjutt6682 Жыл бұрын
​ Vllollllkoim
@haroonjutt6682
@haroonjutt6682 Жыл бұрын
Ok
@pardeepkumar-ge5cd
@pardeepkumar-ge5cd 5 ай бұрын
,,,,,
@pardeepkumar-ge5cd
@pardeepkumar-ge5cd 5 ай бұрын
😭😭😭😭😭😭😭😪😭😭😭😭😭😭😭😪😪😪😪😪😪😪😪😪😪😪😪😪😪😪😪😪😪
@manveerbajwa7391
@manveerbajwa7391 7 ай бұрын
A song sun ke awe lgda jiwe awdi life Di full story ❤❤🙂🙂🙂
@yadwindermaan001
@yadwindermaan001 6 ай бұрын
Mere nl v same hoya
@jasvirsinghjass6009
@jasvirsinghjass6009 3 ай бұрын
Acha ji
@indersaidoke8733
@indersaidoke8733 Жыл бұрын
ਕਾਕਾ ਤੇ ਸਬਾ ਸੱਪ ਬਹੁਤ ਕੱਢ ਦੇ ਆ❤❤❤ ਲਵ ਯੂ ਬਾਈ ਹੋਰ ਕੱਢ ਇਹੋ ਜੇ ਗੀਤ😢❤❤❤
@GurpreetSingh-ru7zt
@GurpreetSingh-ru7zt 5 ай бұрын
❤❤❤❤ok
@sahotaguri494
@sahotaguri494 Жыл бұрын
ਬਹੁਤ ਵਧੀਆ ਗੀਤ,, ਦਿਲ ਨੀ ਕਦੇ ਅੱਕਿਆ ,,, ਜਦ ਵੀ ਮੂਡ ਹੋਵੇ,, ਉਦੋਂ ਹੀ ਕੰਨੀ ਪੈਂਦਾ ਰਹਿੰਦਾ,,, ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।
@F4_Fau_G
@F4_Fau_G Жыл бұрын
Amazing voice bro,,God bless you
@BinderSingh-qi3bc
@BinderSingh-qi3bc Жыл бұрын
Bhai ji vala jada ghant a song mere nall ahi kiti a ek payar ne
@ajgujjar1498
@ajgujjar1498 Жыл бұрын
Right 💔
@lovelysidhu755
@lovelysidhu755 Жыл бұрын
🤲🤲🤲🤲
@prochaentertainment2906
@prochaentertainment2906 Жыл бұрын
🙏🙏🙏🙏🙏
@armaanfitness7336
@armaanfitness7336 Жыл бұрын
ਬਾਈ ਬਹੁਤ ਸੋਹਣਾ ਲਿਖਿਆ ਐਨੇ ਵਾਰ ਸੁਣ ਲਿਆ ਮਨ ਹੀ ਨੀ ਭਰਦਾ ❣️
@sukhveersingh7541
@sukhveersingh7541 Жыл бұрын
ਆ ਗੀਤ ਸੁਣ ਕੇ ਸੱਚੀਂ ਬਾਈ ਰੋਣਾ ਆ ਗਿਆ ਬਾਈ ਜੀ 😭😭😭😭😭😭😭😭😭😭😭😭😭😭😭😭😭😭😭😭😭😭😭
@English_Speaking_Course123
@English_Speaking_Course123 Жыл бұрын
No 😢😢😢
@user-ij7db1xf5o
@user-ij7db1xf5o 6 ай бұрын
Very very nice song veer ji
@harwinderkaler543
@harwinderkaler543 Жыл бұрын
ਬਹੁਤ ਜ਼ਿਆਦਾ ਸੋਹਣੀ ਲਿਖਤ ਅਤੇ ਅਵਾਜ਼ ਸਾਬੇ ਵੀਰ ਰੱਬ ਹਮੇਸਾ ਚੜਦੀ ਕਲਾ ਰੱਖੇ
@nelasandhu9767
@nelasandhu9767 Жыл бұрын
ਮਾਰ ਤਾਂ ਵੀਰੇ ਸੀਰਾ❤️ ਰੱਬ ਤੈਨੂੰ ਖੁਸ਼ ਰੱਖੇ 😘 ਦਿਲ ਖੁਸ਼ ਕਰਤਾ ❤️
@kalasing8503
@kalasing8503 Жыл бұрын
Bahut sohna geet aa y Mann hi ni ਭਰਦਾ ਸੁਣ ਸੁਣ k jeonda waada reh 👌👌❣️
@vickybhambri112
@vickybhambri112 Жыл бұрын
ਕੱਲਾ ਕੱਲਾ ਬੋਲ ਦਿਲ ਦੇ ਪਾਰ ਹੁੰਦਾ ਜਿੰਨੇ ਵਾਰੀ ਮਰਜ਼ੀ ਸੁਣ ਲੋ ਗੀਤ ਦਿਲ ਨੀ ਭਰਦਾ
@Bippu2427
@Bippu2427 Жыл бұрын
ਵਾਹ ਬਾਈ....ਬਹੁਤ ਸੋਹਣਾ ਗੀਤ ਤੇ ਉਸ ਤੋਂ ਵੀ ਸੋਹਣੀ ਆਵਾਜ਼ 🎉🎉🎉.......ਗੀਤ ਨੇ ਬੀਤਿਆ ਟਾਇਮ ਯਾਦ ਕਰਵਾ ਦਿੱਤਾ😥😥😥😥
@SukhdeepSingh-eo7gp
@SukhdeepSingh-eo7gp Жыл бұрын
ਵੀਰ ਬਹੁਤ ਹੀ ਵਧੀਆ ਲਿਖਿਆ te ਗਾਇਆ ਵਾਹਿਗੁਰੂ ਅੱਗੇ ਹੋਰ ਤਰੱਕੀਆ ਬਖਸ਼ੇ 🙏
@277harpalsingh
@277harpalsingh Жыл бұрын
ਭਾਈ ਕੰਮ ਖਿੱਚੀ ਰੱਖ ਵਾਹਿਗੁਰੂ ਮੇਹਰ ਕਰੂਗਾ 🙏🙏🙏🙏 ਬਹੁਤ ਸੋਹਣਾ ਗੀਤ
@kuldipsingh7026
@kuldipsingh7026 3 күн бұрын
ਆ ਗੀਤ ਮੇਰੇ ਤੇ ਲੱਗਦਾ ਮੇਰੇ ਨਾਲ ਵੀ ਇਹ ਹੋਇਆ,ਮੈ ਪੁਰਤਗਾਲ ਆ ਤੇ ਉਸਨੇ ਅਮਰੀਕਾ ਵਾਲਾ ਲੱਭ ਲਿਆ
@KuldeepSingh-qw4wd
@KuldeepSingh-qw4wd Жыл бұрын
ਬਹੁਤ ਵਧੀਆ ਗੀਤ ❤️ ਵਾਹਿਗੁਰੂ ਹਮੇਸ਼ਾ ਤੁਹਾਨੂੰ ਤਰੱਕੀਆਂ ਦੇਵੇ ❤️
@gurchetveet9319
@gurchetveet9319 Жыл бұрын
ਬਾਈ 200 ਵਾਰ ਸੁਣ ਲਿਆ ਗਾਣਾ ਬਹੋਤ ਸਹੋਣਾ ਆ
@happykalsi4441
@happykalsi4441 Жыл бұрын
Same here Bai Mrng to deuty TE sham ho jndi per Sara din 🚛ch eho chlda Miss u putt Preet 😭😭😭😭
@harshdeep2549
@harshdeep2549 Жыл бұрын
Shi gal a bai bot vadia song a
@pb99wale
@pb99wale Жыл бұрын
Bhai manna pena tenu Tu pura tyan rakhya ginti da Ki 200 waar ho gya ty hun cmnt krna Ki 200 waar sun lya Waahhh👏🏻👏🏻👏🏻👏🏻
@honeysharma7122
@honeysharma7122 Жыл бұрын
naa ohh jihne gaya ohh fuddu dindaa tnu😂😂😂200 vaar ohne nhi sunya hona tu lull prsaab kitho sunn lyaa
@SatnamSingh-jv8gi
@SatnamSingh-jv8gi Жыл бұрын
Nice veer ji
@Brown_jatt_0
@Brown_jatt_0 4 ай бұрын
ਯਾਰ ਕਹਿਣ ਨੂੰ ਸ਼ਬਦ ਨੀ ਹੈਗੇ ਕਿ ਕਹਾ ਇਸ ਗਾਣੇ ਬਾਰੇ
@HarpreetSingh-p6b
@HarpreetSingh-p6b 13 күн бұрын
500 ਬਾਹਰ ਸੁਣ ਲਿਆ ਗਾਣਾ ਬਹੁਤ ਸੋਹਣਾ
@ekjyotkaur2815
@ekjyotkaur2815 Жыл бұрын
22 ਮੈ ਤਾ 3_4 ਵਾਰੀ ਸੁਣਿਆ very nice song bro❤🥀🥀🥀❤❤
@MandeepMehra-fo3go
@MandeepMehra-fo3go 3 ай бұрын
Nice 👍👍🎵song
@VickyRalh-sv1wz
@VickyRalh-sv1wz 7 ай бұрын
Jina marzi sun lwa dil ni bhrda ❤❤ kiya hi likhiya bai❤❤
@pyarrecords2279
@pyarrecords2279 Жыл бұрын
ਬੁਹਤ ਘੈਂਟ ਗੀਤ ਧੁਰ ਦਿਲ ਤੱਕ ਟੱਚ ਕਰਦਾ ਗੀਤ ਬਾਈ ਰੱਬ ਜੀ ਤੇਰੇ ਤੇ ਮੇਹਰ ਕਰਨ ਧੰਨਵਾਦ ਜੀ
@HardeepSingh0062
@HardeepSingh0062 Жыл бұрын
500 ਵਾਰ ਸੁਣ ਲਿਆ ਅਜੇ ਦਿਲ ਕਰਦਾ ਹੋਰ ਸੁਣਾ
@gurugobindsingh-fe7fj
@gurugobindsingh-fe7fj Жыл бұрын
Dil nu shuh gya veere gaana❤
@chawlasabb1564
@chawlasabb1564 Жыл бұрын
ਬਾਈ ਅੱਜ ਦੇ ਟਾਈਮ ਦਾ ਸਟਾਰ ਆ,,,, ਵਹਿਗੁਰੂ ਤੇਰੇ ਮਹਿਰ ਕਰੇ,,
@jashangazipurwala5027
@jashangazipurwala5027 Жыл бұрын
Bai cant a 😅 ਥੋਖੇ ਬਿਨਾ ਇਹਨਾਂ ਨੂੰ ਰਾਸ ਨੀ ਆਉਦਾ ਪਿਆਰ ਕਰਨ ਵਾਲਾ ਕੋਈ ਆਪਣਾ ਖਾਸ ਨੀ ਹੁੰਦਾ ❤🥀..... #jashangazipurwala
@BaljinderSingh-ui3kr
@BaljinderSingh-ui3kr Жыл бұрын
GUNMAN
@ravinderchhapola1141
@ravinderchhapola1141 Жыл бұрын
Very nice ਜੀ jugg Jugg ਜਿਉ ਵੀਰ ਜੀ love you ਸੌਂਗ ਜੀ.. Aa ਹੁੰਦੀ ਹੈ ਅਸਲੀਅਤ ❤️❤️😍😍 ਸੱਚੇ ਗੀਤਕਾਰ ਦੀ ਕਲਮ 💯😊
@manjitkumar2184
@manjitkumar2184 Жыл бұрын
❤️❤️❤️❤️
@gagansahota8126
@gagansahota8126 Жыл бұрын
10 vaar repeat te sun leya geet bhut ghaint aa 22😔😔
@JasdeeptruckawalaTruckawala
@JasdeeptruckawalaTruckawala 16 күн бұрын
ਮੈਂ ਸੁਣਿਆ ਕੱਲ ਝੋਲੀ ਪੈ ਗਏ ਨੇ ਪਤਾਸੇ ਨਾਲ਼ੇ ਮੁੰਦਰੀ ਵੀ ਪੈਗੀ ਜੱਟੀਏ ਹੁਣ ਤੂੰ ਕਿਥੇ ਜੱਟ ਨੁੰ ਯਾਦ ਕਰਦੀ ਹੋਣੀ ਜੱਟੀਏ 😢😢. ਪਰ ਇਹ ਜੱਟ ਤੈਨੂੰ ਅੱਜ ਵੀ ਓਨਾ ਹੀ ਪਿਆਰ ਤੇਂ ਯਾਦ ਕਰਦਾ ਆ. 😢😢😢
@HarrySingh-yl2td
@HarrySingh-yl2td Жыл бұрын
That's called Pure talent no show off no cars No Arms 😶😍🔥🔥❣️
@rohitkundal7622
@rohitkundal7622 8 ай бұрын
Arms meaning mosewala
@gurwindersingh1279
@gurwindersingh1279 Жыл бұрын
Bhut sohni avaj sodi waheguru ji Sonu traki bakhse ❤️❤️❤️❤️❤️❤️❤️🙏🙏🙏🙏🙏🙏🙏
@Saggu00283
@Saggu00283 6 ай бұрын
ਬਾਈ ਬਹੁਤ ਵਧੀਆ ਗਾਣਾ। ਦਿਲ 💓 ਨੂੰ ਛੋਹ ਗਿਆ । ਰੱਬ ਤਰੱਕੀਆਂ ਬਖਸ਼ੇ ਬਾਈ
@nindermoranwalia955
@nindermoranwalia955 Жыл бұрын
ਵੀਰ ਜੀ ਮੈਂ ਤੇਰਾ ਮੁਰੀਦ ਹੋਗਿਆ iloveyou ji veer ji
@armyhunters8864
@armyhunters8864 Жыл бұрын
No worda to explain the feelings🥺😔 vadia likhiya te gayeaaa bai
@harwinderkaler543
@harwinderkaler543 Жыл бұрын
ਮੈਂ ਪਿਛਲੇ 3 ਦਿਨ 60 70ਵਾਰੀ ਸੁਣ ਲਿਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ
@user-nt3pv3ix3q
@user-nt3pv3ix3q 5 ай бұрын
Veere bohot sohna song AA ❤❤❤
@GurpreetKaur-nj3wy
@GurpreetKaur-nj3wy 9 ай бұрын
Bahot sona ganna ❤❤❤ sachi
@ranjodhlakhna
@ranjodhlakhna Жыл бұрын
ਬਹੁਤ ਸੋਹਣੀ ਆਵਾਜ਼ ਤੇ ਵਧੀਆ ਗੀਤਕਾਰੀ😍😍😍
@remansaab881
@remansaab881 Жыл бұрын
ਵੀਰੇ ਤੁਸੀ ਬਹੁਤ ਵਧੀਆ ਲਿਖਿਆ ਗਾਣਾ। ਗਾਣੇ ਚ ਕੁੱਸ਼ ਕੁੱਸ਼ ਗੱਲਾਂ ਮੇਰੀ ਜ਼ਿੰਦਗੀ ਨਾਲ ਜੁੜੀਆਂ ਆ । ਵਾਹਿਗੁਰੂ ਜੀ ਤੁਹਾਨੂੰ ਜਲਦੀ ਜਲਦੀ ਤਰੱਕੀ ਦੇਣ 🙏🙏
@varinderbittu4483
@varinderbittu4483 Жыл бұрын
ਵੀਰ ਜੀ ਗੀਤ ਸੁਣਕਾ ਜੀ ਹੀ ਨਹੀ ਭਰ ਰਹਿਆ ❤❤ siraa song aa veer i love you ❤❤
@user-yi8zp6mp3v
@user-yi8zp6mp3v 3 ай бұрын
Sukoon milta hai ye song sunne se❤❤
@Ankit__shekhawat02
@Ankit__shekhawat02 4 ай бұрын
Jinke saath pyar me Aisa hua wo like kare 😢😢
@AshuAshu-ur7gq
@AshuAshu-ur7gq Жыл бұрын
ਬਹੁਤ................. ਵਧੀਆ ਗੀਤ ਵੀਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖਣ 👍👍👍👍
@kakusinghpur1395
@kakusinghpur1395 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ❤️❤️
@CharanjeetKaur-ez5ji
@CharanjeetKaur-ez5ji 8 ай бұрын
Bhut he Vidya song aa♥️♥️💗💗💗💗♥️♥️♥️♥️🥰🥰🥰👌👌👌👌👌👌👌👌👌👌👌👌👌👌
@ashykansal2424
@ashykansal2424 Жыл бұрын
ਬਹੁਤ ਸੋਹਣਾ ਗੀਤ ਆ ਵੀਰੇ ❣️😘
@DEEPAKkumar-jw5ye
@DEEPAKkumar-jw5ye Жыл бұрын
Boht pyaara song aaa .. Repeat te lgya jdo da sunya mai .2 din hoge...Meri kahaani likhti veere tu .. Lub ju mera pra...Rabb trakia bakshr tainu❤️
@monubaknouria3538
@monubaknouria3538 Жыл бұрын
Acha ashiq hai diljala hai 😁
@harpreetkuar6846
@harpreetkuar6846 Жыл бұрын
Very nice song bai👌👌👌👌
@diljeetkaur1023
@diljeetkaur1023 Жыл бұрын
♥️♥️♥️
@waqilali6258
@waqilali6258 Жыл бұрын
ਬਹੁਤ ਸੋਹਣਾ ਗਾਣਾ ਬਾਈ ਵਾਰ ਵਾਰ ਸੁਣਨ ਨੂੰ ਜੀ ਕਰਦਾ
@RanjitSingh-xu7lk
@RanjitSingh-xu7lk Жыл бұрын
Heart touching song veer ji waheguru tuhannu tarkiyan bakshe
@RavinderSingh-yh8tm
@RavinderSingh-yh8tm 6 ай бұрын
Nice song bro ❤❤❤❤
@gurdassingh6760
@gurdassingh6760 Жыл бұрын
Baba ji mehar karn tere te Bhut shoni avaj diti waheguru ji ne🙏👌👌👌👌
@LovepreetMallhi
@LovepreetMallhi 11 ай бұрын
9
@mandeepsinghpb2986
@mandeepsinghpb2986 Жыл бұрын
ਬਹੁਤ ਸੋਹਣਾ ਗੀਤ ਆ ਬਾਈ👌 so sad 😔
@brarsaab7463
@brarsaab7463 3 күн бұрын
Gant song dil nu touch kar janda😢
@MIXBYDJPANKAJKING
@MIXBYDJPANKAJKING 5 ай бұрын
Sabse super song laga Punjabi me❤❤❤
@yesus_gaming2523
@yesus_gaming2523 Жыл бұрын
Y jine bar suna tera geet Ohna hi dill khush hunda aa❤️ First class song aa❤️ y ji
@lakshya6761
@lakshya6761 Жыл бұрын
ਬਹੁਤ ਵਧੀਆ ਗਾਣਾ, ਤੇ ਆਵਾਜ਼ ਵੀ ਬੜੀ ਵਧੀਆ ਆ ❤️🙏🏻
@deepjassal849
@deepjassal849 Ай бұрын
ਨਾਰਾ ਤੇ ਸਰਕਾਰਾਂ ਅਕਸਰ ਇਕੋ ਨੀ ਰਹਿੰਦੀਆਂ 😊।ਤੇਰਾ ਦੀਪ
@AmanDeep-ey3yh
@AmanDeep-ey3yh 4 ай бұрын
Ferozepur to Chandigarh ja raha se song bar bar son RHA se varry varry nice song God bless you brother ❤
@YesImstudentharry
@YesImstudentharry Жыл бұрын
Waheguru ji mehar krn always brother 💞
@English_Speaking_Course123
@English_Speaking_Course123 Жыл бұрын
@hardeepmahi1155
@hardeepmahi1155 Жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ 👍👍👍👍
@avinashrajput402
@avinashrajput402 10 ай бұрын
Yrr is song ko me ek din me bhot Barr sunta hun lekin mnn nhi bhrrta😢😢😢 your song touch my heart ❤️❤️
@jassipeter8083
@jassipeter8083 Жыл бұрын
Veer 600 var sun liya ih song ❤❤❤❤ 2023 April cho
@gabbarghagga9410
@gabbarghagga9410 Жыл бұрын
ਬਾਈ ਹਰ ਰੋਜ਼ 7.8 ਵਾਰ ਸੁਣਦੇ ਆ ਬਹੁਤ ਸੋਹਣਾ ਗੀਤ ਆ ਯਾਰ
@RaviKumar-uj4vv
@RaviKumar-uj4vv Жыл бұрын
ਬਹੁਤ ਸੋਹਣੀ ਅਵਾਜ ਆ ਮਿੱਤਰਾ ਤੇਰੀ ਬਹੁਤ ਵਦੀਆਂ ਗੀਤ ਆ ਦੱਬ ਕੇ ਰੱਖ ਕੰਮ 🤘🤘🤘
@jyotisharma-op5xr
@jyotisharma-op5xr Жыл бұрын
Chahe mai kudi aa lekin manu bhut pasand aaya tuhada song love this song 🥰🥰🥰🥰
@indersaidoke8733
@indersaidoke8733 Жыл бұрын
ਕੌਣ ਕੌਣ ਇੰਡ ਜਾਣ ਤੇ ਬੈਕ ਸਕਰੋਲ ਕਰ ਰਿਹਾ ਦੁਬਾਰਾ ਸੁਣਨ ਲੀ
@jasvindarjassi7382
@jasvindarjassi7382 Жыл бұрын
Song sun kay ta Rona aunda
@sukhthauna740
@sukhthauna740 Жыл бұрын
ਵਹਿਗੁਰੂ ਜੀ ਤਰੱਕੀ ਬਖ਼ਸ਼ੇ ਵੀਰੇ ਦੀ ਆਵਾਜ਼ ਤੇ ਵੀਰ ਸਹਿਤ ਨੂੰ
@AmanDeep-td9pv
@AmanDeep-td9pv Жыл бұрын
Bhout vadddiaa song a Viera
@sararawat3738
@sararawat3738 Жыл бұрын
Bhoot gant aw bro main thodi bhoot vadi fan aw bro i wish k main v thode nal koi video ch ava
@balkarsingh1892
@balkarsingh1892 Жыл бұрын
Bai bhut sohna gana❤️❤️
@Jasvirsingh-ln5sl
@Jasvirsingh-ln5sl Жыл бұрын
💕💕Bhut Hi Gaint Song Veer Tera Waheguru Ji Thanu Hamesa Tarikyea Bakhsan💕💕
@AnujguptaDeep-jg7vc
@AnujguptaDeep-jg7vc 9 ай бұрын
Brother no words 🙏
@harmandeep8139
@harmandeep8139 8 ай бұрын
Kya voice hai yrr amazing ❤❤❤ super se bhi upar hai regular song sunti hu pr Aaj Tak neend nhi aayi mujhe Bina sune saaba all songs best
@indersaidoke8733
@indersaidoke8733 Жыл бұрын
ਸੁਣ ਸੁਣ ਮਨ ਨੀ ਭਰਦਾ ਬਹੁਤ ਸੋਹਣਾ ਗੀਤ
@gurmailguri
@gurmailguri Жыл бұрын
Bhut Sureeli awaaz nd bhut vdia music 🙌❤️‍🩹❤️‍🩹
@sarabjeetbawa1330
@sarabjeetbawa1330 Жыл бұрын
Lfz hi hege🔥🔥 sabba lyi kina sohna gaonda 🤗💖😘😘😘
@pawanveljot9822
@pawanveljot9822 Жыл бұрын
Att karwati bai tere es gaane ne sacchi 😭😭😭😭😭😭😭😭
@samsidhu6962
@samsidhu6962 Жыл бұрын
Waheguru ji Tahanu Buhat Sariyan Tandrustiyan Te Trakiyan Bakhshe Veere 💞😌
@anjubawa1552
@anjubawa1552 Жыл бұрын
Waheguru ji tarakiya bhkhshn veer bht. Vadia awaz te bht hi sohna geet❤️❤️💓
@DilpreetSingh-bm1lc
@DilpreetSingh-bm1lc 11 ай бұрын
Aa song sun ke tai ruh kambh di mere naal v same aye beeti aa dil nhi lagda tai mai aa song sun lena jama v dil ni lagda a veer ne v kise aye lagda jive headbeeti lekhti ❤❤❤
@djnarayanevents246
@djnarayanevents246 Жыл бұрын
ਬੇਹੱਦ ਖੂਬਸੂਰਤ।। ਬਹੁਤ ਸੋਹਣੀ ਆਵਾਜ਼ ਐ ਬਾਈ।। ਬਹੁਤ ਤਰੱਕੀ ਕਰੋਗੇ 🙏🙏
@user-nq8ps6vg7u
@user-nq8ps6vg7u Жыл бұрын
Lyrics + voice 🔥🔥🔥
@amarjeetrai5483
@amarjeetrai5483 9 ай бұрын
Song nice aaa bait ji❤❤❤❤❤
@ggaganftrjay8402
@ggaganftrjay8402 10 ай бұрын
365 din hunda sal vich her roj e gana sunda a y poora ghit aa song
@chawlagifttown786
@chawlagifttown786 Жыл бұрын
Nice voice bro love u rab trakiya bakhshe ❤️❤️🙏🙏🙏
@navdeepsingh3230
@navdeepsingh3230 Жыл бұрын
Sirraa 22 ghant voice waheguru tuhanu trakia deve
Sabba all sad songs __ Romantic songs __ New Punjabi songs 2023 _newpunjabi _romantic _hartbrokan
24:14
Flop Likhari ਫਲੋਪ ਲਿਖਾਰੀ
Рет қаралды 357 М.
Spot The Fake Animal For $10,000
00:40
MrBeast
Рет қаралды 160 МЛН
Пранк пошел не по плану…🥲
00:59
Саша Квашеная
Рет қаралды 6 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Dismiss 141 (Full Video) Korala Maan | Desi Crew | Punjabi Songs 2020
3:48
Spot The Fake Animal For $10,000
00:40
MrBeast
Рет қаралды 160 МЛН