Sukhbir Badal ਦੇ ਸਲਾਹਕਾਰ ਨੇ ਬਾਗ਼ੀ ਲੀਡਰਾਂ ਦੇ ਪੜ੍ਹ 'ਤੇ ਕੱਚੇ ਚਿੱਠੇ | Harcharan Bains | Akali Dal | N18V

  Рет қаралды 53,601

News18 Punjab/Haryana/Himachal

News18 Punjab/Haryana/Himachal

4 күн бұрын

Sukhbir Badal ਦੇ ਸਲਾਹਕਾਰ ਨੇ ਬਾਗ਼ੀ ਲੀਡਰਾਂ ਦੇ ਪੜ੍ਹ 'ਤੇ ਕੱਚੇ ਚਿੱਠੇ | Harcharan Bains | Akali Dal | N18V
#sukhbirbadal #HarcharanBains #news18punjab #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 214
@bsr840
@bsr840 Күн бұрын
ਐਨੀਆਂ ਚੋਣਾਂ ਹਾਰਨ ਲਈ ਨੈਤਿਕਤਾ ਦੇ ਆਧਾਰ ਤੇ ਸੁਖਬੀਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
@bsr840
@bsr840 Күн бұрын
ਸਿਰਫ਼ ਪ੍ਰਧਾਨ ਬਦਲਣ ਨਾਲ ਜੇਕਰ ਏਕਤਾ ਹੁੰਦੀ ਹੈ ਤਾਂ ਕੋਈ ਸਾਂਝੇ ਵਿਅਕਤੀ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ।
@rawindersandha6271
@rawindersandha6271 2 күн бұрын
ਹਰਚਰਨ ਬੈਂਸ ਨੇ ਬਾਦਲ ਪਰਿਵਾਰ ਦੀ ਝੂਠੀ ਵਾਹ-ਵਾਹ ਖੱਟਣ ਲਈ ਗਲਤ ਤੇ ਬੇਤੁਕੀਆਂ ਸਲਾਹਾਂ ਦੇ ਕੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ।
@kulwantsinghpannu381
@kulwantsinghpannu381 Күн бұрын
ਵੇਖੋ ਕਿੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਸਿੱਖ ਧਰਮ ਦੇ ਨਾਂ ਤੇ ਜਿਹੜੀ ਪਾਰਟੀ ਰਾਜ ਕਰਦੀ ਰਹੀ ਹੋਵੇ ਉਹਦਾ ਸਲਾਹਕਾਰ ਵੀ ਸਾਬਤ ਸੂਰਤ ਨਹੀਂ ਹੈ ਇਹਨਾਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ਇਹ ਇਨੀਆਂ ਉਮਰਾਂ ਵਿਚ ਹੋਰ ਕੀ ਚਾਹੁੰਦੇ ਹਨ ਨੌਜਵਾਨ ਪੀੜੀ ਨੂੰ ਅੱਗੇ ਆ ਲੈਣ ਦਿਓ, ਗੰਜਾ ਸਾਹਿਬ ਸ਼੍ਰੋਮਣੀ ਕਮੇਟੀ ਦੀ ਕਈ ਚਿਰਾਂ ਤੋਂ ਚੋਣ ਨਹੀਂ ਹੋਈ ਅਨੈਕਤਾ ਦੇ ਅਧਾਰ ਤੇ ਆਪਣੇ ਆਕਿਆਂ ਨੂੰ ਸਲਾਹ ਦਿਓ ਕਿ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇ ਦੇਣ, ਜੋ ਸਿੱਖ ਕੌਮ ਆਪਣੀ ਨਵੀਂ ਲੀਡਰਸ਼ਿਪ ਚੁਣ ਸਕੇ,
@GurpalSingh-jr2sr
@GurpalSingh-jr2sr 2 күн бұрын
ਬੈਂਸ ਸਾਹਿਬ ਮਲੂਕਾ ਸਾਬ ਨੇ ਅੱਜ ਹੀ ਦੱਸਿਆ ਸੀ ਕਿ ਸੁਖਬੀਰ ਸਿੰਘ ਬਾਦਲ ਸਟੇਜ ਤੇ ਬੈਠੇ ਹੋਰ ਪਾਰਟੀ ਮੈਂਬਰਾਂ ਦਾ ਨਾਂ ਨਹੀਂ ਲੈਂਦੇ ਨਾਂ ਹੀ ਚੈਨਲ ਤੇ ਹੋਰ ਕਿਸੇ ਦੀ ਫੋਟੋ ਆਉਣ ਦਿੰਦੇ ਹਨ ਇਹ ਗੱਲ ਤਾਂ ਫਿਰ ਮਾੜੀ ਹੈ ਉਹ ਕਹਿੰਦੇ ਜਦੋਂ ਪ੍ਰਧਾਨ ਜੀ ਸਾਡਾ ਦਿਲ ਨੀ ਜਿੱਤ ਸਕਦੇ ਫਿਰ ਅਸੀਂ ਚੋਣਾਂ ਕਿਵੇਂ ਜਿੱਤ ਸਕਦੇ ਹਾਂ ਹੁਣ ਅੱਗੋਂ ਤੋਂ ਪੂਰਾ ਧਿਆਨ ਰੱਖਿਆ ਕਰਿਓ।
@kamalsinghsingh9066
@kamalsinghsingh9066 13 сағат бұрын
ਬੈਂਸ ਸਾਹਿਬ ਕੀਂ ਪ੍ਰਧਾਨਗੀ ਇਹਨਾਂ ਦਾ ਜਨਮ ਸਿੱਧ ਅਧਿਕਾਰ ਹੈ
@paramjitsingh769
@paramjitsingh769 2 күн бұрын
ਮੈਨੂੰ ਤਾਂ ਲੱਗਦਾ ਏਹ ਬੰਦਾ RSS ਨੇ ਅਕਾਲੀ ਦਲ ਚ ਭੇਜਿਆ ਏਹਦੇ ਸਲਾਹ ਕਰਕੇ ਹੀ ਅਕਾਲੀ ਦਲ ਦਾ ਏਹ ਹਾਲ ਹੈ ਅਜੇ ਵੀ ਆਪਣੇ ਆਪ ਨੂੰ ਠੀਕ ਦੱਸ ਰਹੇ ਹਨ
@JagdevSingh-nx2jx
@JagdevSingh-nx2jx 12 сағат бұрын
ਵੀਰ ਜੀ ਤੁਸੀਂ ਹਜੇ ਤੱਕ ਬਾਦਲਾਂ ਨੂੰ ਨਹੀਂ ਸਮਝੇ ਇਹ ਖੁਦ ਆਰ ਐਸ ਐਸ ਦੇ ਪੱਕੇ ਏਜੰਟ ਹਨ
@gurdeepsingh1403
@gurdeepsingh1403 3 сағат бұрын
Har baar har gunah layee RSS nu gallan kudhan nal kuj nahi hona,Guddari sadi leadership ne Kari hai.. waheguru ji...
@bsr840
@bsr840 Күн бұрын
ਬੈਂਸ ਸਾਹਿਬ ਏਕਤਾ ਲਈ ਗੱਲਬਾਤ ਕਰੋ। ਦੂਰ ਕਰਨ ਵਾਲੀਆਂ ਸਲਾਹਾਂ ਨਾਂ ਦਿਓ।
@BhupinderSingh-if9gb
@BhupinderSingh-if9gb 2 күн бұрын
Party da koi faisla nahi sukhvir takes all decision
@narinderpalsingh5349
@narinderpalsingh5349 2 күн бұрын
ਹੱਦ ਹੋ ਗਈ ਬੈਸ ਸਾਹਿਬ,,,ਕੁੱਝ ਤਾਂ ਡਰੋ ਰੱਬ ਕੋਲੋਂ,,,ਪੰਥ ਤੇ ਪੰਥਕ ਸੰਸਥਾਵਾਂ ਦਾ ਬਾਦਲ ਪਰਿਵਾਰ ਨੇ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ 😢😢😢😢😢
@JagdevSingh-nx2jx
@JagdevSingh-nx2jx 12 сағат бұрын
ਠੀਕ ਜੀ
@gurdeepsingh1403
@gurdeepsingh1403 3 сағат бұрын
Jaddon nij vudda ho jave uddon ehh sab kuchh hunda hai...Hath jorr ke benti hai sari leadership ghr baithe..Sri akaal takhat sahib aa ke aapne Gunah kabool kar sakde hun... waheguru ji...
@Gurshan1313
@Gurshan1313 14 сағат бұрын
ਇਹਨਾਂ ਸਾਰੇ ਬੰਦਿਆਂ ਨੇ ਪੰਜਾਬ ਖਤਮ ਕਰਤਾ ਹੁਣ ਇਹਨਾਂ ਤੋਂ ਖਹਿੜਾ ਛੁਡਾ ਲਵੋ। ਇਹਨਾਂ ਨੂੰ ਤਾਂ ਸਰਮ ਨਹੀਂ ਆਈ ਜਦੋਂ ਬੀਜੇ ਪੀ ਨਾਲ ਸਮਝੌਤਾ ਕੀਤਾ ਕਿਉਂ ਕੀਤਾ ਕੀ ਲੋੜ ਸੀ ਬਸ ਇਹਨਾਂ ਸਾਰੇ ਲੋਕਾਂ ਨੂੰ ਘਰੋ_ਘਰੀ ਬਿਠਾਦੋ ਪੰਜਾਬ ਤੇ ਤਰਸ ਕਰਲੋ ਬਾਈ ਨਹੀਂ ਤਾਂ ਰੱਬ ਬਖਸ਼ੂ ਨਹੀਂ ਕਿਸੇ ਨੂੰ।
@jassbir1363
@jassbir1363 Күн бұрын
ਪੱਤਰਕਾਰ ਭਰਾਵੋਂ ਬਣਦੇ ਅਤੇ ਸਹੀ ਸੁਆਲ ਕਰਿਆਂ ਕਰੋ ਜੀ :- ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਪੰਥਕ ਲੀਡਰ ਸਥਿਤੀ ਸਪੱਸਟ ਕਰਨ , ਰਾਮ ਰਹੀਮ ਨੂੰ ਮੁਆਫੀ ਕਿ ਰਾਜਸੀ ਹਿੱਤਾ ਤੋ ਪ੍ਰੇਰਿਤ ਨਹੀ ਸੀ ? , ਵਿਵਾਦਤ ਪੁਲਿਸ ਅਫਸਰਾਂ ਨੂੰ ਚੰਗੀਆਂ ਪੋਸਟਾ ਤੇ ਕਿਉਂ ਲਾਇਆਂ , ਦੋਰਾਨੇ ਸਰਕਾਕ ਨਸਾਂ ਮਾਫੀਆਂ , ਰੇਤ ਮਾਫੀਆਂ ਅਤੇ ਕੁਰੱਪਸਨ ਮਾਮਲਿਆਂ ਤੇ ਕੰਟਰੋਲ ਕਿਉਂ ਨਹੀ ਕੀਤਾ ?
@KuldeepSingh-qs5td
@KuldeepSingh-qs5td 2 күн бұрын
ਜਿਸ ਪਾਰਟੀ ਵਿੱਚ ਏਹ ਸਾਰੇ ਜਾਣਗੇ ਉਹਨੂੰ ਬਰਬਾਦ ਕਰ ਦੇਣਗੇ
@BalwinderSingh-lb7fs
@BalwinderSingh-lb7fs Күн бұрын
ਜਦੋਂ ਤੱਕ ਪੰਥਕ ਅਕਾਲੀ ਦਲ ਦੇ ਪ੍ਰਧਾਨ ਦੇ ਸਲਾਹਕਾਰ ਇਸ ਤਰ੍ਹਾਂ ਦੇ ਘੋਨ ਮੋਨ ਹੋਣਗੇ ਤਾਂ ਅਕਾਲੀ ਦਲ ਦਾ ਹਸ਼ਰ ਹੋਰ ਵੀ ਮਾੜਾ ਹੋਵੇਗਾ
@TheParmjit1510
@TheParmjit1510 Күн бұрын
ਇਹ ਸਿਰ ਘਸਿਆ ਕੇਹੜਾ ਅਕਾਲੀ ਆ, ਇਹਨਾ ਨੇ ਅਕਾਲੀ ਦਲ ਦਾ ਘਾਣ ਕੀਤਾ
@gurjotbhinder6680
@gurjotbhinder6680 Күн бұрын
ਅਕਾਲੀ ਦਲ ਨੂੰ ਪੰਥ ਦੀਆਂ ਵੋਟਾਂ ਚਾਹੀਦੀਆਂ ਹਨ ਪਰ ਜੇਕੋਈ ਹੋਰ ਪੰਥ ਦੀ ਗੱਲ ਕਰਦੇ ਤਾਂ ਮਨਜ਼ੂਰ ਨਹੀਂ, ਸ਼ਰਮ ਆਉਣੀ ਚਾਹੀਦੀ,ਪੰਥ ਇਨ੍ਹਾਂ ਨੇ ਮੁਲ ਲਿਆ ਹੈ
@harwindersingh3834
@harwindersingh3834 Күн бұрын
ਕਦੇ ਇਕ ਦੂਸਰੇ ਨੂੰ ਆਰ ਐਸ ਐਸ ਅਤੇ ਕਦੇ ਕਾਂਗਰਸ ਦੇ ਏਜੰਟ ਦੱਸ ਰਹੇ ਹਨ ਫਿਰ ਪੰਥਕ ਕੌਣ ਇਸ ਗੱਲ ਦਾ ਫੈਸਲਾ ਪੰਜਾਬ ਦੀ ਜਨਤਾ ਨੇ ਸੁਣਾ ਦਿੱਤਾ ਹੈ ਅਤੇ ਇਸ ਨੂੰ ਮੰਨ ਲੈਣਾ ਚਾਹਿਦਾ ਹੈ
@SatnamSingh-wv9gg
@SatnamSingh-wv9gg 19 сағат бұрын
ਭਰਾਵੋ ਇੰਨ੍ਹਾਂ ਸਾਰੇ ਲੋਕਾਂ ਨੂੰ ਨਕਾਰਦਿਓ ਜੇ ਕੋਈ ਨਵੀਂ ਪੀੜ੍ਹੀ ਦੇ ਨੋਜਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਇਹ ਖੱਚ ਕੰਠੇ ਹੋਕੇ ਲੋਕਾਂ ਨੂੰ ਉਲੂ ਬਣਾ ਰਹੇ ਨੇ ਚਾਹੇ ਬਾਗੀ ਧੜਾ ਚਾਹੇ ਦੂਜਾ ਧੜਾ ਇਹ ਸਾਰਾ ਲੋਟੂਆਂ ਦਾ ਟੋਲਾ ਇੰਕਠਾ ਹੋਇਆ ਵਾ ਜੇਪੰਥ ਤੇ ਪੰਜਾਬ ਬਚਾਉਣਾ ਏ ਇੰਨ੍ਹਾਂ ਸਾਰਿਆਂ ਖਂਚਾ ਦਾ ਖਹਿੜਾ ਛੱਡ ਦਿਓ ਕੀ ਗੱਲ ਏਨਾ ਕੱਲਿਆਂ ਦਾ ਅਕਾਲੀ ਦਲ ਇੰਨ੍ਹਾਂ ਲੀਡਰਾਂ ਦੇ ਮੁੰਡੇ ਇੰਨ੍ਹਾਂ ਦੀਆਂ ਨੂੰਹਾਂ m. L. A ਜਾਂ। ਐਮ। ਪੀ। ਬਣ ਸਕਦੇ ਨੇ ਇਹ ਆਪਣੇ ਸਾਰੇ ਪ੍ਰਵਾਰ ਨੂੰ ਟਿਕਟਾ ਦਿੰਦੇ ਨੇ ਕਿਸੇ ਹੋਰ ਨਵੇਂ ਬੰਦਿਆਂ ਇੰਨ੍ਹਾਂ ਨੇ ਕਿਤੇ ਟਿਕਟ ਦਿੱਤੀ ਏ ਕੀ ਗੱਲ ਇਨ੍ਹਾਂ ਸਾਰਿਆਂ ਦੇ ਪਿਉ ਦਾ ਅਕਾਲੀ ਦਲ ਹੋਰ ਤਾਂ ਕਿਸੇ ਨੂੰ ਮੌਕਾ ਹੀ ਨੀ ਦਿੰਦੇ ਲੋਕਾਂ ਨੂੰ ਸਿਆਣੇ ਬਨਣਾ ਪੳਊ ਇੰਨ੍ਹਾਂ ਸਾਰਿਆਂ ਨੂੰ ਨਿਕਾਰ ਦਿਓ ਨਵੇਂ ਬੰਦੇ ਲੈਕੇ ਇੰਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਨੀ ਬਖਸ਼ਿਆ ਹੋਰ ਹਜੇ ਇੰਨ੍ਹਾਂ ਤੋਂ ਕੀ ਕਰਾਉਣਾ ਚਾਹੁੰਦੇ ਹੋ ਨਵਾਂ ਅਕਾਲੀ ਦਲ ਤਿਆਰ ਕਰਕੇ ਇੰਨ੍ਹਾਂ ਸਾਰਿਆਂ ਦਾ ਰੱਸਾ ਲਾਹ ਦਿਓ ਭਰਾਵੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurdeepsingh1403
@gurdeepsingh1403 3 сағат бұрын
Yes I do agree with you bro... Kasoor SAB da hai but jimmy Badal pariwar di hi manni javegi....
@parwinderpinde1872
@parwinderpinde1872 17 сағат бұрын
ਜਿਥੇ ਸਾਡੇ ਵਡੇਰੇ ਖੜਾ ਕੇ ਗਏ ਮਰਦੇ ਦਮ ਤੱਕ ਉਸ ਦਾ ਸਾਥ ਦੇਵਾ ਗੇ❤ਜੀ❤
@kamalsinghsingh9066
@kamalsinghsingh9066 13 сағат бұрын
ਬੈਂਸ ਸਾਹਿਬ ਅਕਾਲੀ ਪਾਰਟੀ ਏਜੰਡਾ ਜਰੂਰ ਦੱਸਣਾ ਜੀ ਤਾਂ ਕੇ ਅੰਮ੍ਰਿਤਪਾਲ ਤੇ ਤੁਹਾਡੀ ਪਾਰਟੀ ਦੇ ਵਿਚਾਰਾਂ ਦੀ ਆਮ ਲੋਕਾਂ ਨੂੰ ਸਮਜ ਆ ਸਕੇ
@ashasukhwindersinghheer1441
@ashasukhwindersinghheer1441 21 сағат бұрын
ਹੁਣ ਛੱਡ ਦੇਵੇ ਕੁਰਸੀ ਇਸੇ ਵਿਚ ਭਲਾ ਹੈ
@kuldeepSingh-zu9pt
@kuldeepSingh-zu9pt 2 күн бұрын
Je tusi aje vi loka naal gl nhi krde tusi jva khtm
@jaswantsekhon2083
@jaswantsekhon2083 22 сағат бұрын
ਦੇਖੋ ਕੁਦਰਤ ਦੇ ਖੇਲ , ਚੋਰ , ਲੁਟੇਰੇ ਸਾਹਿਬ !ਕਿਰਤੀ ਕਾਮੇ ਜਾਪਦੇ ,ਜਿੰਨਾਂ ਤਾਂੲੀ ਗਵਾਰ !
@HarjinderBhullar6076
@HarjinderBhullar6076 Күн бұрын
ਹਰਚਰਨ ਬੈਂਸ ਸੁਖਬੀਰ ਬਾਦਲ ਉਰਫ਼ ਸੁੱਖੇ ਦਾ ਚਮਚਾ ਬੈਂਸ ਜਿੰਨਾ ਟਾਇਮ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦਾ ਅਕਾਲੀ ਦਲ ਕਦੇ ਨੀ ਜਿੱਤਦਾ
@GurnamSingh-nm8pr
@GurnamSingh-nm8pr 23 сағат бұрын
ਇਸ ਖੁਸਰੇ ਨੂੰ ਅਕਾਲੀ ਦਲ ਵਿਚੋਂ ਬਾਹਰ ਕਢੋ। ਇਹ ਤਾਂ ਇਹਨਾਂ ਦੇ ਟੁਕੜਿਆਂ ਤੇ ਪਲ ਰਿਹਾ ਹੈ।
@sarabjitSingh-vd2lz
@sarabjitSingh-vd2lz 21 сағат бұрын
ਬੈਂਸ ਬਾਈ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਹੈ।
@kulwindersingh-du6lt
@kulwindersingh-du6lt 22 сағат бұрын
ਸੁਖਬੀਰ ਬਾਦਲ ਦਾ ਸੱਭ ਤੋ ਵੱਡਾ ਨੁਕਸਾਨ ਏਸੇ ਨੇ ਕੀਤਾ। ਸੁਖਬੀਰ ਬਾਦਲ ਇਹਨੂੰ ਅਕਾਲੀ ਦਲ ਤੋ ਬਾਹਰ ਕੱਢੇ। ਅਕਾਲੀ ਦਲ ਹੁਣ ਇਹੋ ਜਿਹੇ ਸਰੂਪ ਵਾਲ਼ੇ ਬੰਦੇ ਤੋ ਸਲਾਹ ਲੈ ਰਿਹਾ ਦੋਫਾੜ ਤਾਂ ਆਪੇ ਹੋਣਾ।
@iqbalsidhu3830
@iqbalsidhu3830 2 күн бұрын
Sarse bale nu mafi kis di Salah nal diti
@satpalsinghsidhu4508
@satpalsinghsidhu4508 Күн бұрын
ਆਮ ਲੋਕਾਂ ਵਿੱਚ ਖੜ੍ਹ ਕੇ ਇਹ ਸੁਖਬੀਰ ਬਾਰੇ ਇਹੀ ਗਲ ਕਹਿਕੇ ਵੇਖੇ ਜੇਕਰ ਲੋਕਾਂ ਨੇ ਇਸ ਦੇ ਕਪੜੇ ਨਾ ਫਾੜੇ ਤਾਂ ਕਹਿ ਦਿਓ
@balvirsingh3076
@balvirsingh3076 Күн бұрын
ਆਹ ਵੇਖ ਲਓ ਸਲਾਹਕਾਰ। ਪਾਰਟੀ ਦਾ ਬੇੜਾ ਗ਼ਰਕ ਐਹੋ ਜਿਹੇ ਸਲਾਹਕਾਰ ਨੇ ਕੀਤਾ। ਸਲਾਹਕਾਰ ਨੇ ਉਹੋ ਮੱਤ ਦੇਣੀ ਹੈ ਜਦੋਂ ਸੁਖਬੀਰ ਦੇ ਵੱਡ ਵਡੇਰਿਆਂ ਤੋਂ ਲੈ ਕੇ ਵਿਚਾਰਧਾਰਾ rss ਤੇ ਨਿਰਭਰ ਕਰਦੀ ਹੈ।
@jasvirbuttar5676
@jasvirbuttar5676 15 сағат бұрын
ਬੈਂਸ ਸਾਬ ਜੀ ਸਰਬਜੀਤ ਸਿੰਘ ਖਾਲਸਾ ਮਲੋਆ ਨੇ ਬਾਦਲ ਪਰਿਵਾਰ ਜਾਂ ਅਕਾਲੀ ਦਲ ਦੇ ਵਿਰੋਧ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ ਜੀ
@AvtarSingh-hj5gy
@AvtarSingh-hj5gy 2 күн бұрын
ਇਸ ਹਕਲੇ ਹਰਚਰਨ ਜੋ ਬਾਦਲ ਨੇ ਸਲਾਹਕਾਰ ਰੱਖਿਆ ਸੀ ਸਿੱਖਾ ਦਾ ਘਾਣ ਕਰਨ ਦੀਆ ਹੀ ਸਲਾਹਾ ਦਿਤੀਆ ਵਰਕਰ ਅਕਾਲੀ ਦਲ ਦਾ ਸਿਰ ਤੇ ਕੇਸ ਨਹੀਂ ਦਸਤਾਰ ਨਹੀਂ ਇਹਨਾਂ ਮਸੰਦਾਂ ਨੇ ਅਕਾਲੀ ਦਲ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ
@JagdevSingh-nx2jx
@JagdevSingh-nx2jx 12 сағат бұрын
ਠੀਕ ਜੀ
@simerjeetkaur-xo4ui
@simerjeetkaur-xo4ui 14 сағат бұрын
ਹਰਸਿਮਰਤ ਦੇ ਬੋਲ ਪੂਰੇ ਹੋ ਜਾਦੇ ਵੀ ਕੱਖ ਨਾ ਰਹੇ
@gill-punjab
@gill-punjab 14 сағат бұрын
ਇਹ ਤਾ ਬਾਦਲਾ ਦਾ ਚਮਚਾਂ ਹੈ ਇਸ ਨੇ ਤਾ ਬਾਦਲਾ ਦੇ ਹੱਕ ਵਿੱਚ ਹੀ ਬੋਲਣਾ ਹੈ
@kuldeepsinghdhiman2759
@kuldeepsinghdhiman2759 Күн бұрын
ਇਹ ਸਲਾਹਕਾਰ ਨੇ ਕਿਸੇ ਦੇ ਕੀ ਪੜਦੇ ਫੋਲਣੇ ਹਨ ,ਇਹ ਤਾਂ ਖੁਦ ਭੱਠਾ ਬਿਠਾਉਣ ਆਲਿਆਂ ਵਿਚ ਸਭਤੋਂ ਮੂਹਰੇ ਰਿਹਾ ਹੈ।
@HarjinderBhullar6076
@HarjinderBhullar6076 Күн бұрын
ਬੈਂਸ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਬਾਰੇ ਸੁਖਬੀਰ ਬਾਦਲ ਨੇ ਕਿਸੇ ਨੂੰ ਪੁੱਛਿਆ, ਕਿਉਂ ਝੂਠ ਬੋਲਦਾ ਸੁਖਬੀਰ ਬਾਦਲ ਸਾਰੇ ਫੈਸਲੇ ਪੁੱਛ ਕੇ ਕਰਦਾ
@gurmukhgill5867
@gurmukhgill5867 Күн бұрын
ਅਸਲ ਬੈਂਸ ਵਰਗੇ ਮਨੁੱਖ ਹੀ ਸਾਰੇ ਪੁਆੜੇ ਦੀ ਜੜ ਨੇ ਮਿਸਟਰ ਬੈਂਸ ਨੂੰ ਹਰ ਤਰਾ ਦੀ ਸੋਝੀ ਹੈ ਏਸ ਭੱਦਰ ਪੁਰਸ਼ ਨੂੰ ਇਹ ਵੀ ਪਤਾ ਪੰਥ ਦਾ ਔਰ ਪੰਜਾਬ ਦਾ ਜਿੰਨਾ ਵੀ ਨੁਕਸਾਨ ਹੋਇਆ ਸੱਭ ਬਾਦਲ ਦੀ ਬਦੌਲਤ ਹੋਇਆ ਸੱਭ ਕੁੱਝ ਪਤਾ ਹੁੰਦੇ ਹੋਏ ਵੀ ਇਹ ਭੱਦਰ ਪੁਰਸ਼ ਬਾਦਲ ਨੂੰ ਦੋਖੀ ਨਹੀ ਮੰਨਦਾ ਏਹ ਇਹ ਵੀ ਸ਼ਰਮ ਨਹੀ ਕਰਦਾ ਅਪਣਾ ਚੇਹਰਾ ਮੋਹਰਾਂ ਦੇਖ ਕੇ ਅਕਾਲੀ ਦਲ ਦਾ ਨੀਤੀ ਘਾੜਾ ਬਣਿਆ ਫਿਰਦਾ ਏਸ ਨੂੰ ਇਖਲਾਕੀ ਤੌਰ ਤੇ ਅਕਾਲੀ ਦਲ ਦਾ ਆਮ ਵਰਕਰ ਵੀ ਨਹੀ ਬਣਨਾ ਚਾਹੀਦਾ ਸੀ ਮੇਰਾ ਮੰਨਣਾ ਏਸ ਦੇ ਚਿਹਰੇ ਤੋਂ ਪਤਾ ਚਲਦੀ ਬਈ ਇਹ ਲੂੰਬੜ ਚਾਲ ਮਨੁੱਖ ਆ ਐਸਿਆਂ ਤੋਂ ਬਚਣਾ ਸਮੇਂ ਦੀ ਮੰਗ ਹੈ ਬਚੋ ਬਚੋ ਬਚੋ ॥
@user-eb1qk5bv2u
@user-eb1qk5bv2u 7 сағат бұрын
Bains is equally responsible for misleading akali dal 😂😂😂😂
@bb-vi5db
@bb-vi5db 19 сағат бұрын
ਬਾਦਲਾ ਦਾ ਬੇੜਾ ਗਰਕ ਬੈਸ਼ ਹੋਰਾ ਕੀਤਾ
@avtarsingh2531
@avtarsingh2531 Күн бұрын
ਸਿੱਖ ਕੌਮ ਨੂੰ ਉਦੋਂ ਹੀ ਸਮਝ ਲੈਣਾ ਚਾਹੀਦਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਬਾਦਲਾਂ ਨੇ ਅਕਾਲੀ ਦਲ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਪਰ ਸਾਡੀ ਕੌਮ ਨੇ ਫਿਰ ਵੀ ਪੰਥਕ ਪਾਰਟੀ ਪੰਥਕ ਦੀ ਰਟ ਲਾਈ ਰੱਖੀ।
@kuldeepSingh-zu9pt
@kuldeepSingh-zu9pt 2 күн бұрын
Sukhveer ji message dekh lo ki bni jada tuhada ha
@user-ty6tn6it8y
@user-ty6tn6it8y 11 сағат бұрын
ਹੁਣ ਸਾਰੇ ਤੁਸੀਂ ਘਰ ਬੈਠ ਜਾਓ ਨਵੇਂ ਮੁੰਡਿਆਂ ਨੂੰ ਆਉਣ ਦਿਓ
@F0RTNIEfor3ver
@F0RTNIEfor3ver 2 күн бұрын
ਇਸ ਨੇ ਅਾਪਣੀ िਢੳੁਟੀ ਕਰਨੀ ,ਪਾਰਟੀ ਲਈ िਮਸਾਲ ਹੈ ਇਹ ਪੰਥਕ िਚਹਰਾ,
@BhupinderSingh-if9gb
@BhupinderSingh-if9gb 2 күн бұрын
Mr bains u sit at home
@gurindersidhu1625
@gurindersidhu1625 Күн бұрын
Je party kamjor ta ticket na lavo
@kamaljeetsidhu3060
@kamaljeetsidhu3060 Күн бұрын
ਲੰਗਾਹ ਜੀ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ। ਪਾਰਟੀ ਬੁਲੰਦੀਆਂ ਤੇ ਜਾਊਗੀ।
@Gurshan1313
@Gurshan1313 14 сағат бұрын
😂😂😂😂
@kuldeepSingh-zu9pt
@kuldeepSingh-zu9pt 2 күн бұрын
Tusi aje vi tl javo hun tusi chmche bn ge
@balbirgill9961
@balbirgill9961 2 күн бұрын
ਸੁਰਜੀਤ ਕੌਰ ਨੇ ਜਿੱਤ ਵੀ ਜਾਣਾ ਵਾ ਤੇ ਸੁਖਬੀਰ ਮਸੰਦ ਤੇ ਤੇਰੀ ਛਾਤੀ ਤੇ ਪੰਜਾਬੀਆਂ ਨੇ ਮੂਂਗ ਵੀ ਦਲ ਦੇਣੇ ਆ ।।
@DUSHMAN-bk4in
@DUSHMAN-bk4in 2 күн бұрын
ਤੇਰੀ ਭੈਣ ਦੀ ਲਨ
@DUSHMAN-bk4in
@DUSHMAN-bk4in 2 күн бұрын
ਮਲੂਕਾ ਬੇਸ਼ਰਮ bjਪੀ ch fr v sharm ni
@BikramSingh-rw6xr
@BikramSingh-rw6xr Күн бұрын
Sahi hai
@pritamsinghbajaj2866
@pritamsinghbajaj2866 Күн бұрын
Kudos to Harcharan Singh Bains for honest answer.
@Smss-1124
@Smss-1124 19 сағат бұрын
Next CM of Punjab - Amritpal Singh Khalsa .better for akali dal 2 support Amritpal Singh Khalsa.Step up Harsimrat kaur Badal as akali da headl. HAR SIMRAT KAUR BADAL SHOULD SIT ALL AKALI DAL PARTY PEOPLE & RESOLVE THE ISSUES FOR THE SAKE OF PUNJAB PEOPLE & SGPC..NO OTHER POLITICAL PARTIES SUGGESTION required. Stop fighting with each other & do healthy talks with each other within party
@user-nt4qo5tv9z
@user-nt4qo5tv9z Күн бұрын
ਜੇਕਰ ਅਕਾਲੀ ਦਲ ਦਾ ਸਲਾਕਾਰ ਹਿੰਦੂ ਹੋਣਗੇ ਫੇਰ ਤਾਂ ਅਕਾਲੀ ਦਲ ਦਾ ਇਹ ਹਾਲ ਹੋਣਾ ਹੀ ਸੀ
@user-tm1kb9qp2z
@user-tm1kb9qp2z 12 сағат бұрын
ਉਹ ਮੇਰੇ ਵੀਰੋ ਆਪ ਦੀ ਹਵਾ ਸੀ ਤਾ ਜਿੱਤਗੀ ।ਕੋਈ ਬੰਦਾ ਦੱਸੇ 10 ਸਾਲ ਕਾਰਜ ਕਾਲ ਵਿੱਚ ਕਿਹਡਾ ਵਿਕਾਸ ਦਾ ਕੰਮ ਜਿਹਡਾ ਨਹੀ ਕੀਤਾ ।ਗੱਪਾ ਵਿਚ ਲੋਕ ਆਗੇ ।
@JagdevSingh-nx2jx
@JagdevSingh-nx2jx 12 сағат бұрын
ਹੁਣ ਅੱਗੇ ਆਪ ਅਤੇ ਕਾਲੀ ਦੋਵੇਂ ਵੇਖ ਲੈਣ ਪਤਾ ਲੱਗ ਜੂ 2027 ਵਿਚ ਇਹ ਅਕਾਲੀ ਨਹੀਂ ਇਹ ਕਾਲੀ
@jaswantsinghkhalsadagruwala
@jaswantsinghkhalsadagruwala 22 сағат бұрын
Sports to Bhai Amritpal Singh and Bhi Sarbjit Singh.
@daljitsingh5390
@daljitsingh5390 2 күн бұрын
ਇਸ ਖੱਚ ਦੀ ਸਹੀ ਜਾਣ ਪਛਾਣ ਕਰਾਓ। ਇਹ ਬੰਦਾ ਇਕ ਨੰਬਰ ਦਾ ਦੱਲਾ ਹੈ। ਪਹਿਲਾਂ ਇਹ ਪੰਜਾਬ ਦੇ ਹਿੱਤ ਦਾਲ ਫੁਲੀਆਂ ਵਿੱਚ ਵੇਚਣ ਵਾਲੀ ਸਿਆਸੀ ਧਿਰ ਸੁਰਜੀਤ ਸਿੰਘ ਬਰਨਾਲਾ ਐਂਡ ਕੰਪਨੀ ਦਾ ਕੌਲੀਚੱਟ ਸੀ ਤੇ ਬਾਅਦ ਵਿੱਚ ਸੱਤਾ ਜਦੋਂ ਪੰਥ ਘਾਤਕ ਬਾਦਲ ਜੁੰਡਲੀ ਕੋਲ ਆਈ ਤਾਂ ਇਹ ਉਹਨਾਂ ਦਾ ਜੁਤੀ ਝਾੜ ਤੇ ਟੁਕੜਬੋਚ ਬਣ ਗਿਆ,ਜਿਹੜਾ ਕੰਮ ਇਹ ਅੱਜ ਤੱਕ ਕਰ ਰਿਹਾ ਹੈ।
@bsr840
@bsr840 Күн бұрын
ਐਵੇਂ ਚਮਚੀ ਹੀ ਕਿਉਂ ਮਾਰੀ ਜਾਂਦੇ ਓ। ਸਹੀ ਗੱਲ ਕਿਉਂ ਨਹੀਂ ਕਰਦੇ ਤੁਸੀਂ।
@BaljitSingh-se1ye
@BaljitSingh-se1ye 16 сағат бұрын
ਕੋਈ ਲੋਕ ਮੁਦਾ ਨੀ ਅਕਾਲੀ ਕੋਲ ੲਿੱਕੋ ਗੱਲ ਤੂੰ ਕਾਗਰਸੀ ਤੂੰ ਬੀਜੇਪੀ ਹੋਰ ਕੋਈ ਗੱਲ ਨੀ ਪਾਰਟੀ ਪੰਥਕ ਕੰਮ ਪੰਥ ਗਦਾਰਾ ਵਾਲੇ ਹੁਣ ਪਾਰਟੀ ਕਦੇ ਵੀ ਸੱਤਾ ਚ ਨੀ ਆ ਸਕਦੀ ਕਿੳੁਂਕਿ ਲੋਕਾਂ ਦਾ ੲਿਹਨਾਂ ਲੀਡਰਾਂ ਤੋਂ ਵਿਸਵਾਸ ੳੁਠੱ ਗਿਆ
@BalbirSingh-ug1cq
@BalbirSingh-ug1cq 18 сағат бұрын
ਸਹੀ ਗੱਲ ਬੈਸ ਸਾਹਿਬ ਦੀ ਮਲੂਕਾ ਸਾਹਿਬ ਭਾਜਪਾਈ ਹੈ
@jaswantsinghkhalsadagruwala
@jaswantsinghkhalsadagruwala 22 сағат бұрын
No shame till date.
@bsr840
@bsr840 Күн бұрын
ਪਿਛਲੀਆਂ ਗੱਲਾਂ ਛੱਡੋ ਤੁਸੀਂ ਦੱਸੋ ਸੁਖਬੀਰ ਨੂੰ ਅਹੁਦਾ ਛੱਡਣਾਂ ਚਾਹੀਦਾ ਹੈ ਕਿ ਨਹੀਂ?
@sukhmandersingh5447
@sukhmandersingh5447 8 сағат бұрын
ਪ੍ਰਧਾਨ ਸੁਖਬੀਰ ਬਾਦਲ ਹੀ ਰਹਿ ਜੇ ਭਲਾ ਮੁੱਖ ਮੰਤਰੀ ਦਾ ਹੋਰ ਤਾਂ ਕਿਸੇ ਦਾ ਐਲਾਨ ਮੁੱਖ ਮੰਤਰੀ ਬਲਟੋਹੀ
@rajinderpalsingh632
@rajinderpalsingh632 Күн бұрын
Sukhbeer ji menu salahakar bano Kalla mava kahh k bahgrra pavage
@bhindermangat2777
@bhindermangat2777 2 күн бұрын
Akali dal done in Punjab now
@sonubajwa2108
@sonubajwa2108 2 күн бұрын
Iho jihe salahkar mavonde hunde
@KanwarjitSinghGill-fn4iq
@KanwarjitSinghGill-fn4iq 2 күн бұрын
ਜਵਾਂ ਫੁੱਦੂ ਗਲਾਂ ਕਰਦਾ ਬੈਂਸ ,ਜਾੜ ਘੁੱਟ ਬੰਦਾ,ਅਸੀਂ ਫਾਹੇ ਦੇਣਾ ਇਹੋ ਜਿਹੀ ਸਿਆਸਤ ਨੂੰ,ਭੱਠਾ ਬਿਠਾ ਦਿੱਤਾ ਸਾਰਾ,ਉਹੋ ਜਿਹਾ ਸੁਖਬੀਰ ਐ,ਸਾਡੇ ਵੱਡੇ ਬਾਦਲ ਸਾਹਿਬ ਦਾ ਤੁਸੀਂ ਬਹੁਤ ਨੁਕਸਾਨ ਕੀਤਾ,ਪੰਥ ਵਾਲੀ ਕੋਈ ਗੱਲ ਨਹੀਂ,ਫਿਟੇ ਮੂੰਹ, ਫਿਟੇ ਮੂੰਹ, ਬੈਂਸ ਬੰਦਾ ਸਹੀ ਗੱਲ ਨਹੀਂ ਕਰ ਰਿਹਾ,
@user-pf3hj7yk8r
@user-pf3hj7yk8r 2 күн бұрын
salakar ne hi dobea kalidal
@SatnamSingh-hr5vx
@SatnamSingh-hr5vx 8 сағат бұрын
ਬੇੜਾ ਗਰਕ ਤਾਂ ਇਹਨਾਂ ਸਲਾਹਕਾਰਾਂ ਹੀ ਕੀਤਾ ਅਕਾਲੀ ਦਲ ਦਾ ਏਨਾ ਸਲਾਹਕਾਰਾਂ ਨੇ ਹੀ ਝੂਠੇ ਸਾਧ ਨੂੰ ਮਾਫੀ ਦਿਵਾਈ 90 ਲੱਖ ਦੇ ਇਸਿਤਹਾਰ ਗੁਰੂ ਘਰ ਦੀ ਗੋਲਕ ਵਿੱਚੋ ਖਰਚ ਕੀਤੇ ਉਹ ਵੀ ਤੁਹਾਡੇ ਵਰਗੇ ਸਲਾਹੀਆਂ ਨੇ ਹੀ ਬੇੜਾ ਗਰਕ ਕਰ ਦਿੱਤਾ ਅਕਾਲੀ ਦਲ ਬਾਦਲ ਦਾ
@gurindersidhu1625
@gurindersidhu1625 Күн бұрын
Amritpal kari jandr je maharaja ranjit ji nu kise ne jad nahi kita
@amriksinghamriksinghmandau5423
@amriksinghamriksinghmandau5423 11 сағат бұрын
ਇਹਨਾਂ ਦੀ ਦੇਣ ਪਾਰਟੀ ਇਹਹਾਲਹੋਇਆਜੀ
@JaswantBrar-uw9fn
@JaswantBrar-uw9fn 16 сағат бұрын
4 chona hi 5 Saal de vich agaian koi vaddi gal nahi 5.ja 6 Saal vaste party back te chali jandi hundi a congress 10 Saal sarkar to Bahar rahi hai 2027 vich ehi akali dal sarkar vich howega kio tension lainde o
@kalasidhu1130
@kalasidhu1130 17 сағат бұрын
ਸਲਾਹ ਕਾਰ ਵਧੀਆ 😂
@gurindersidhu1625
@gurindersidhu1625 Күн бұрын
Chandu Hora ticketa table kad k lende apne pale koi kartoot nahi gusa sukhbir ji kad de
@gurindersidhu1625
@gurindersidhu1625 Күн бұрын
Chandu halka ters Patiala te election tu sheri anandpur sahib tu larda
@AmandeepSingh-jf4ux
@AmandeepSingh-jf4ux Күн бұрын
ਹਰਸਿਮਰਤ ਬਾਦਲ ਨੂੰ ਪਧਾਨ ਬਣਾਉ ਅਕਾਲੀ ਦਲ ਦੇ
@JagdevSingh-nx2jx
@JagdevSingh-nx2jx 12 сағат бұрын
ਬਿਲਕੁਲ ਠੀਕ ਬੁੱਕ ਭਰ ਭਰ ਕੇ ਵੱਡੂ ਸਭ ਨੂੰ ਖੁਸ਼ ਕਰਦੂ ਫੇਰ ਤਾਂ ਮੋਦੀ ਵੀ ਇਹਨਾਂ ਦੇ ਨਾਲ ਹੀ ਚੱਲੂਗਾ
@user-br9xr3xf5f
@user-br9xr3xf5f Сағат бұрын
Ehn😅a da kde raj nhi 😅aoana❤❤❤❤❤❤❤❤
@powarpola8126
@powarpola8126 2 күн бұрын
dona side da banda khadha kar k voteing kra lo roula kyon paya
@user-be4tk4oi9c
@user-be4tk4oi9c 14 сағат бұрын
BSP 🐘🤝⚖️SAD Alliance zindabad zindabad 🐘🐘🐘🐘🐘🐘⚖️⚖️⚖️⚖️💪💪💪💪💪💪💪💪💪💪💪💪💪💪💪
@DineshKumar-tp8fb
@DineshKumar-tp8fb 18 сағат бұрын
ਅਕਾਲੀ ਸਰਕਾਰ ਨੇ ਲੋਕ ਸਭਾ ਵਿੱਚ ਕਿਹੜਾ ਮੈਨੀਫੈਸਟੋ ਲੈਕੇ ਆਏ
@jagdeepsandhu525
@jagdeepsandhu525 23 сағат бұрын
ਸਲਾਹਕਾਰ ਪੈਰਾਂ ਤੇ ਪਾਣੀਂ ਨੀ ਪੈਣ ਦਿੰਦਾ😅
@yadwindersingh8989
@yadwindersingh8989 2 күн бұрын
Good bains saab
@heerasingh3992
@heerasingh3992 12 сағат бұрын
Very.Good.Bains.Sahib.Je
@gurjotbhinder6680
@gurjotbhinder6680 Күн бұрын
ਸੁਖਬੀਰ ਬਾਦਲ ਤਾ ਨਾ ਸਲਾਹਕਾਰਾਂ ਦੀ ਨਾ ਕੋਰ ਕਮੇਟੀ ਦੀ ਨਾ ਪਾਰਟੀ ਦੀ ਮੰਨਦਾਂ ਹੈ
@sadiqmalik-mb4ui
@sadiqmalik-mb4ui 20 сағат бұрын
ਜੇ ਕਿਤੇ ਏਸ ਨੂੰ E D ਚੱਕ ਲਵੇ ਤਾਂ ਸਾਰੇ ਪੰਜਾਬ ਦਾ ਲੁਟਿਆ ਪੈਸਾ ਪਤਾ ਲੱਗ ਜਾਵੇਗਾ ਕਿਉਂਕਿ ਇਹ ਲੰਮੇ ਸਮੇਂ ਤੋਂ ਏਸ ਪਰਿਵਾਰ ਦੇ ਨਾਲ ਹੀ ਹੈ l ਸਰਮ ਕਰ ਤੈਨੂੰ ਵੀ ਪਤਾ ਪੰਜਾਬ ਕਿਵੇਂ ਬਾਦਲ ਟੱਬਰ ਨੇ ਲੁੱਟਿਆ.
@JagdevSingh-nx2jx
@JagdevSingh-nx2jx 12 сағат бұрын
ਬਾਈ ਚੂਸੀ ਹੱਡੀ ਇਹ ਵੀ ਖਾਦਾ ਸੀ
@GurnamSingh-nm8pr
@GurnamSingh-nm8pr 23 сағат бұрын
ਰਖੜਾ ਸਹਹਬ ਇਸ ਦੇ ਟੱਬਰ ਨੂਂ ਰੋਟੀ ਦੇ ਸਕਦਾ ਹੈ।
@KarnailKarnail-si2tc
@KarnailKarnail-si2tc 20 сағат бұрын
Past is true, Future is imaginary, but Future will to be come, all happened in past, "So Akali Dal " Could be in hand, Will to be hand, "Nothing to know".
@baldevsinghgill6557
@baldevsinghgill6557 6 сағат бұрын
ਬੇਹੱਦ ਨਿਕੰਮਾ ਤੇ ਸ਼ਾਤਰ ਦਿਮਾਗ ਸਲਾਹਕਾਰ
@kuldeepSingh-zu9pt
@kuldeepSingh-zu9pt 2 күн бұрын
Kor cameti to vote lai Lena hun tusi Loka di avaj di gl ni krde Tusi loka naal ho Jina no pushde ni Jo tuhade member ne oh ta poosh poosh krn ge sukhveer di jive tusi lge ho
@surindersekhon9937
@surindersekhon9937 2 күн бұрын
AKALI DAL NAHI BARBADI DA DAL SHAME ON SUKHBIR SIKH PANTH KA KAR DIYA TUMNE ...
@brijmohanchadha7352
@brijmohanchadha7352 Күн бұрын
Interviewer has narrow and biased knowledge
@ManpreetsinghSandhu-xx2bs
@ManpreetsinghSandhu-xx2bs Күн бұрын
Brar honest man bains to chot na bol
@gagasmalsar9404
@gagasmalsar9404 Күн бұрын
Sukhbir1badal1jindabad
@gurchatandhaliwal9069
@gurchatandhaliwal9069 Күн бұрын
ਸੁਖਬੀਰ ਪਰਧਾਨਗੀ ਬੈਸ ਜੀ ਛੱਡ ਦੇਣ ਜੇਕਰ ਪਾਰਟੀ ਇਸ ਨਾਲ ਬਚ ਸਕਦੀ ਇਸ ਤੋਂ ਵਧੀਆ ਗੱਲ ਕੀ ਹੋਵੇਗੀ
@JagdevSingh-nx2jx
@JagdevSingh-nx2jx 12 сағат бұрын
ਪਾਰਟੀ ਫੇਰ ਵੀ ਨਹੀਂ ਬਚੂਗੀ
@gurpalsingh1152
@gurpalsingh1152 9 сағат бұрын
bha khadiya krn di aadat gyi ni
@sukhbirsingh-ir4np
@sukhbirsingh-ir4np 4 сағат бұрын
ੲਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ੍ ਆਇਆ ਅਕਾਲੀ ਰਾਜ ਸਮੇਂ ਹਜ਼ਾਰਾਂ ਸਿੱਖਾਂ ਦੇ ਘਰ ਉਜੜ ਗੲਏ ਕਿਥੇ ਸੀ ਆਪ ਜੀ
@akhtiarsingh4554
@akhtiarsingh4554 Күн бұрын
Slahkar vi ghar palak hi hovega nhi te aj akali dal da aj eh hal na hunda.lokan di party apna apna ghar palak hi party ho nibri. Party khatm kar diti
@Kuldeepsingh-me6lo
@Kuldeepsingh-me6lo 7 сағат бұрын
daffl ah eah parshoot ah eah cheema tr grewal
@user-br9xr3xf5f
@user-br9xr3xf5f Сағат бұрын
Pardha badaln j😅ja party masand badaln❤❤❤❤❤
@user-li9kl4bm8u
@user-li9kl4bm8u Күн бұрын
Pahela te gl di samajh nhi aaundi party sikha di hove te name hove kali dal,pr sukhbir badal hona nu sulahkar koi sikh budhi jivi nhi mileya, eho jihe bahman sulahkar sikha da ki bhla krnge,
@Kuldeepsingh-me6lo
@Kuldeepsingh-me6lo 7 сағат бұрын
Bains kitho akali lgda
@gurpalsingh1152
@gurpalsingh1152 9 сағат бұрын
badal tabber ne jda te tail payia akaali dal de tu sikh guru da tera slaahkaar kon aa dsi
@davidersingh4067
@davidersingh4067 Күн бұрын
ਸਲਾਹਕਾਰ ਮਾੜਾ
@rajwinderpandher220
@rajwinderpandher220 Күн бұрын
muh sir mun k bne akali dal d salahkar 😂 😂😂 ehi hall hona a Tuhda.
Vivaan  Tanya once again pranked Papa 🤣😇🤣
00:10
seema lamba
Рет қаралды 25 МЛН
WHO DO I LOVE MOST?
00:22
dednahype
Рет қаралды 77 МЛН
Did you believe it was real? #tiktok
00:25
Анастасия Тарасова
Рет қаралды 6 МЛН
Vivaan  Tanya once again pranked Papa 🤣😇🤣
00:10
seema lamba
Рет қаралды 25 МЛН