Parliament Session 2024 Updates:Rahul Gandhi ਨੇ ਕਿਉਂ ਦਿਖਾਈ ਸੰਸਦ 'ਚ ਬਾਬੇ ਨਾਨਕ ਦੀ ਫੋਟੋ, ਜਾਣੋ | News18

  Рет қаралды 239,989

News18 Punjab/Haryana/Himachal

News18 Punjab/Haryana/Himachal

5 күн бұрын

Parliament Session 2024 Updates:Rahul Gandhi ਨੇ ਕਿਉਂ ਦਿਖਾਈ ਸੰਸਦ 'ਚ ਬਾਬੇ ਨਾਨਕ ਦੀ ਫੋਟੋ, ਜਾਣੋ | News18 #rahulgandhi #ParliamentSession2024 #news18punjab #loksabhasession ]
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1 000
@JoyfulSandcastle-cf7gg
@JoyfulSandcastle-cf7gg 4 күн бұрын
ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਸਿੱਖ ਕੋਮ ਨਾਲ ਧੱਕੇਸ਼ਾਹੀ ਦਾ ਮੁੱਦਾ ਚੁੱਕ ਕੇ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ ਹੈ।
@user-pi9dc8hl3k
@user-pi9dc8hl3k 4 күн бұрын
Wah ji jdo dadi ne Darbar Sahib attack kitta c .Delhi ch sikha da katleyam kitta c oooo sab pull ge
@baljindersingh8978
@baljindersingh8978 4 күн бұрын
@@user-pi9dc8hl3kfer ta ji Gangu barahmin te sucha nand hi history v padhi honi tusi , o dowe hindu c te guru Tegbahadur ji n Hindu kaum leyi kurbani diti v te hindu gangu te sucha nand n Guru Tegbahadur ji de grand sons nu saza kaewai c te 7te 9 saal de bachea nu jeunda neeha vich chinwa Dita c te gardan kar k shaheed keeta c. Baki Chlo apa karde aa detail ch debate poori jaankari le k Aajo fer vekhde aa
@shineyourlife3503
@shineyourlife3503 4 күн бұрын
Sab vota lain di chal aa
@JoyfulSandcastle-cf7gg
@JoyfulSandcastle-cf7gg 4 күн бұрын
@@shineyourlife3503 ਸਾਰੀਆਂ ਰਾਜਸੀ ਧਿਰਾਂ ਦਾ ਮੁੱਖ ਏਜੰਡਾ ਵੋਟਾਂ ਪ੍ਰਾਪਤ ਕਰਨਾ ਹੀ ਹੈ
@khangura6260
@khangura6260 4 күн бұрын
​@@user-pi9dc8hl3kਦਰਬਾਰ ਸਾਹਿਬ ਤੇ ਅਟੈਕ ਭਿੰਡਰਾਂ ਵਾਲੇ ਦੀ ਬੇਵਕੂਫੀ ਕਰਕੇ ਹੋਇਆ ਸੀ, ਪਵਿੱਤਰ ਗੁਰਦਵਾਰੇ ਚ ਹਤਿਆਰ ਇਕੱਠੇ ਕਰਕੇ ਸਰਕਾਰ ਨੂੰ ਚੈਲੰਜ ਕੀਤਾ, ਕੋਈ ਵੀ ਸਰਕਾਰ ਇਸ ਤਰ੍ਹਾਂ ਬਰਦਾਸਤ ਨੀ ਕਰਦੀ ਹੁੰਦੀ, ਕੱਲ੍ਹ ਨੂੰ ਦੂਜੀਆਂ ਸਟੇਟਾਂ ਵਾਲੇ ਵੀ ਇਹੋ ਤਰੀਕੇ ਨਾਲ ਆਪਣੀਆਂ ਮੰਗਾ ਮਨਵਾਉਂਦੇ, 84 ਦੀ ਦੋਸ਼ੀ ਇਕੱਲੀ ਕਾਂਗਰਸ ਨਹੀਂ ਸੀ, ਆਰਐਸਐਸ ਵੀ ਨਾਲ ਸੀ, ਸਾਡੇ ਆਲੇ ਅਕਾਲੀ ਵੀ ਨਾਲ ਹੀ ਸੀ, ਤਾਂਹੀ ਤਾਂ ਹੱਥ ਖੜੇ ਕਰਕੇ ਬਾਹਰ ਆ ਗਏ ਸੀ। ਸਾਡੇ ਆਲਿਆਂ ਨੇ ਵੀ ਬਹੁਤ ਅੱਤ ਚੱਕੀ ਹੋਈ ਸੀ, ਇਕ ਇੰਦਰਾ ਮਾਰ ਕੇ 35000 ਸਿੱਖ ਮਰਵਾ ਲਿਆ, ਇਸ ਤੋਂ ਵੱਡੀ ਮੂਰਖਤਾ ਕੀ ਹੋਵੇਗੀ, ਅੱਜ ਵੀ ਫੜ੍ਹਾਂ ਮਾਰੀ ਜਾਂਦੇ ਨੇ ਭਿੰਡਰਾਂ ਆਲਾ ਭਿੰਡਰਾਂ ਆਲਾ, ਇਹ ਤਾਂ ਦਸੋ ਖੱਟਿਆ ਕੀ? 35000 ਮਰਵਾ ਲੈਣਾ ਕਿੱਥੇ ਦੀ ਸਿਆਣਪ ਹੈ, ਗੱਲ ਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਹਤਿਆਰਾ ਨਾਲ ਨਹੀਂ।
@jaspalgrewal438
@jaspalgrewal438 4 күн бұрын
ਅੱਜ ਰਾਹੁਲ ਗਾਂਧੀ ਨੇ ਲਾਲ ਮਿਰਚਾਂ ਲਾ ਦਿੱਤੀਆਂ
@PGGamerzOfficial.
@PGGamerzOfficial. 3 күн бұрын
Lal mirch 1984 wich is di daadi ne laai si tuhade
@gurjentsingh5862
@gurjentsingh5862 2 күн бұрын
Is di daadi ne thode v laiyia c laal mircha..per gal alag tuc bhul jane o😅​@@PGGamerzOfficial.
@rohanibaytu9523
@rohanibaytu9523 Күн бұрын
​@@PGGamerzOfficial.2002 Gujarat yad hai 1990 me hindu ka sath kya hua tha 🎉
@rohanibaytu9523
@rohanibaytu9523 Күн бұрын
​@@PGGamerzOfficial.700 kisanon ka katil Hai Modi dog 🐶🐕😢
@badboys785
@badboys785 4 сағат бұрын
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
@JaswantSingh-fg3qs
@JaswantSingh-fg3qs 4 күн бұрын
ਰਾਹੁਲ ਜੀ ਸੱਚੀ ਗੱਲ ਕਰ ਰਹੇ ਹਨ
@PGGamerzOfficial.
@PGGamerzOfficial. 3 күн бұрын
Rahul ji😂😂 Indira laughing in corner
@badboys785
@badboys785 4 сағат бұрын
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
@aazabgaazab
@aazabgaazab 4 күн бұрын
कुछ भी हो , बीजेपी की फाड़ डाली 😂
@GagandeepSingh-lz5bg
@GagandeepSingh-lz5bg 4 күн бұрын
bilkul
@munish162003
@munish162003 Күн бұрын
Tahin ta guru sahib di photo dikha ke bachna chahunda wa 😂😂
@aazabgaazab
@aazabgaazab Күн бұрын
@@munish162003 ਇਹ ਸਭ ਹਰਾਮੀ ਨੇ, ਕਾਂਗਰਸ , ਬੀਜੇਪੀ, ਤੀਜਾ ਝਾੜੂ
@NaveenSharma-wt4pc
@NaveenSharma-wt4pc 20 сағат бұрын
Bilkul sahi
@gplfilm1803
@gplfilm1803 4 күн бұрын
राहुल गांधी जी बिलकुल सही कह रहे है सभी धर्म के लोगों को मिलजुल कर रहना चाहिए ओर एक दुसरे धर्म का सामान करना चाहिए
@RajSharma-bs7si
@RajSharma-bs7si 4 күн бұрын
Itely walley dogley kya baatey gey kee sharma kya hai😂
@Jangi-wc4dt
@Jangi-wc4dt 4 күн бұрын
Gumrah Or juth bolta hai rahul
@sudhanshumishra137
@sudhanshumishra137 4 күн бұрын
1984 mai sman Kiya rahul ke baap ne
@SahilKalyan-hj7rw
@SahilKalyan-hj7rw 4 күн бұрын
Next PM 😊
@sudhanshumishra137
@sudhanshumishra137 4 күн бұрын
@@SahilKalyan-hj7rw Italy ke
@msshergill6776
@msshergill6776 4 күн бұрын
ਜਦੋ ਵਿਰੋਧੀ ਧਿਰ ਮਜਬੂਤ ਹੋਵੇਗੀ ਤਾਂ ਲੋਕਾਂ ਦੇ ਹੱਕਾਂ ਦੀ ਗੱਲ , ਦੇਸ਼ ਦੀ ਗੱਲ ਹੋਵੇਗੀ।
@SuchaSingh-jw4ss
@SuchaSingh-jw4ss 4 күн бұрын
ਜਿਵੇਂ ਰਾਹੁਲ ਗਾਂਧੀ ਜੀ
@user-ib1xl8ym2s
@user-ib1xl8ym2s 4 күн бұрын
Right ✅️
@simerjitsingh6125
@simerjitsingh6125 3 күн бұрын
Time pass Kar rehe hunn
@jotcheema4739
@jotcheema4739 4 күн бұрын
ਰਾਹੁਲ ਗਾਂਧੀ ਜਿੰਦਾਬਾਦ ❤ ਦਿੱਤਾ ਰਾਹੁਲ ਜੀ ਨੂੰ
@ChandanKumar-tt8js
@ChandanKumar-tt8js 4 күн бұрын
Bolda v kaun pya hai jisne temple te hamla karaya si
@_...pb0312
@_...pb0312 4 күн бұрын
1984
@kissanjattkissan9976
@kissanjattkissan9976 4 күн бұрын
@@ChandanKumar-tt8jsohne ni jine kraya si osnu hinduan ne 90% vote ditiya si
@teacher3279
@teacher3279 4 күн бұрын
​@@ChandanKumar-tt8jsRahul Gandhi ne ni karaaya o ta oss time School da student c. LK Adwani /Parkash Badal BJP/RSS ne v saath dira c Indra Gandhi da. Rahul Gandhi da koi kasoor ni c 1984 vitch
@tanmaytrading9335
@tanmaytrading9335 4 күн бұрын
Bihari apna kaam kr limdu​@@ChandanKumar-tt8js
@jeetsurtia6850
@jeetsurtia6850 4 күн бұрын
ਸਾਡੇ ਗੂਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਆ ਜਿਕਰ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਮਹਾਂ ਪਾਪ ਆ
@lakhvirgrewal
@lakhvirgrewal 3 күн бұрын
Waheguru. Waheguru. Vary. God. Job.. Gandi. G
@khangura6260
@khangura6260 3 күн бұрын
It's not true
@dineshgodara202
@dineshgodara202 3 күн бұрын
​@@lakhvirgrewalगुरू ग्रंथ साहिब में कहां लिखा है वाहेगुरु?
@cartoon_in_hindi368
@cartoon_in_hindi368 2 күн бұрын
Ye hanare sastro me likho hai.
@Karm3572
@Karm3572 Күн бұрын
3 waar waheguru sabd likha hai ​@@dineshgodara202
@RanjitSingh-ih1cb
@RanjitSingh-ih1cb 4 күн бұрын
ਵੈਰੀ ਗੁੱਡ ਰਾਹੁਲ ਗਾਂਧੀ ਜੀ ਆਪ ਜੀ ਨੂੰ ਦਿਲ ਤੋਂ ਸਲੂਟ ਬਹੁਤ ਅੱਛਾ ਆਪ ਨੇ ਕੀਆ ਹੈ ਬੇਇਨਸਾਫੀ ਕੇ ਖਿਲਾਫ ਆਵਾਜ਼ ਉਠਾਈ ਹੈ
@badboys785
@badboys785 4 сағат бұрын
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
@desasingh7038
@desasingh7038 3 күн бұрын
Rahul Gandhi pm hona chahiye ਸਭ ਦਾ ਚਹੇਤਾ ਰਾਹੁਲ ਗਾਂਧੀ ਜਿਦਾਬਾਦ
@JagdeepSingh-gg3dd
@JagdeepSingh-gg3dd 4 күн бұрын
ਰਾਹੁਲ ਗਾਂਧੀ ਜੀ ਇਸ ਕਰਕੇ ਬੀਜੇਪੀ ਨੂੰ ਪੰਜਾਬ ਵਿੱਚ ਕੋਈ ਸੀਟ ਵੀ ਨਹੀਂ ਮਿਲੀ
@badboys785
@badboys785 4 сағат бұрын
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
@BaljitSingh-bj4vm
@BaljitSingh-bj4vm 4 күн бұрын
ਸਾਰੇ ਲੋਕਾਂ ਦੇ ਨਿਕਾਰੇ ਸੰਸਦ ਵਿਚ ਬਿਠਾਏ ਬੀਜੇਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@amsingh173
@amsingh173 4 күн бұрын
Eh politics vale santa te gurunanak nu vi apne faide vaste nahi chadde.Eh rahul bohat changa kite jine pata hi chald ke bean dena hindu de bare ki bean dita .Partian sarian eko jehian ne par eh congress sab to bekar te sab dange karvaun vali party darbar sahib te attack karvaun vale kis tran changi ho sakdi
@user-kv2jj8lc4u
@user-kv2jj8lc4u 4 күн бұрын
ਰਾਹੁਲ ਗਾਂਧੀ ਪ੍ਰਧਾਨ ਮੰਤਰੀ ਜਰੂਰ ਬਣੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@varinderturh2910
@varinderturh2910 4 күн бұрын
ਫਿੱਟੇ ਮੂੰਹ ਤੇਰੇ
@PGGamerzOfficial.
@PGGamerzOfficial. 3 күн бұрын
I think u forgot his grandmother
@RVC08
@RVC08 Күн бұрын
@@PGGamerzOfficial.chal ve nikal bkl andh bhakti kr tu
@KuldeepSingh-p6e4v
@KuldeepSingh-p6e4v 13 сағат бұрын
​@@RVC08Yar odi mummy ne kita ohnu sazza mil gyi rahul nu pta J ohne v kush galat kita te oda Hall v eda huna OH pagal thodi yar padiya likhya va mnu lagda Rahul nu ik mukka milna chida soch mutabak....
@badboys785
@badboys785 4 сағат бұрын
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
@RajKumar-ie6fp
@RajKumar-ie6fp 4 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੁੱਲ ਦੁਨੀਆਂ ਦਾ ਭਲਾ ਗੁੰਡ ਰਾਹੁਲ ਗਾਂਧੀ ਜੀ ❤❤
@jeetsurtia6850
@jeetsurtia6850 4 күн бұрын
ਸਾਨੂੰ ਸਾਡਾ ਦੇਸ਼ ਸਰਕਾਰ ਏ ਖ਼ਾਲਸਾ ਰਾਜ ਛੱਡ। ਦਿਉ ਅਸੀ ਬਹੁਤ ਜ਼ੁਲਮ ਸਹੇ ਆ
@shamsharsingh9304
@shamsharsingh9304 4 күн бұрын
Chal oye
@user-fs1cu1ff9w
@user-fs1cu1ff9w 4 күн бұрын
😂😂😂😂
@shamsharsingh9304
@shamsharsingh9304 4 күн бұрын
@@Ramana_moro bas rahn de
@user-ys6rs4yx3q
@user-ys6rs4yx3q 4 күн бұрын
​@@shamsharsingh9304koi ni putt Sikh Raj oyn wala ha
@shamsharsingh9304
@shamsharsingh9304 4 күн бұрын
@@user-ys6rs4yx3q Sikh hai kithe Te hai kon supne lai
@kewalsinghsidhana6272
@kewalsinghsidhana6272 4 күн бұрын
Dhan guru nanak dev ji
@user-cn6ll5lp1x
@user-cn6ll5lp1x 4 күн бұрын
ਰਾਹੁਲ ਗਾਂਧੀ ❤❤
@jagjitsinghkubey145
@jagjitsinghkubey145 4 күн бұрын
Cougrtulate to Rahul Gandhi for his speech
@user-ys5zk6fy5s
@user-ys5zk6fy5s 4 күн бұрын
ਅੱਜ ਸਸੰਦ ਵਿੱਚ ਸਤਾਪਕਸ਼ ਦੇ ਸਾਰੇ ਨੇਤਾ ਬੋਨੇ ਹੋ ਗਏ ਜੈ ਸਵਿਧਾਨ ਜੈ ਕਿਸਾਨ ਜੈ ਜਵਾਨ ਜੈ ਪਹਲਵਾਨ।
@bhupinderjitsingh6987
@bhupinderjitsingh6987 4 күн бұрын
ਜੇ ਹਿੰਦੁਸਤਾਨ ਹੈ ਤਾਂ ਸਿੱਖਾ ਦੀ ਦੇਣ ਹੈ ਨਹੀਂ ਤਾਂ ਤੁਸੀਂ ਕੀ ਹੋਣਾ ਸੀ ਮੈਂ ਦਸਣਾ ਨਹੀਂ ਚਾਹੁੰਦਾ
@jaggujohal1376
@jaggujohal1376 4 күн бұрын
जब जबरदस्ती कानून बदल देते थे। तब संसद की मर्यादा कहा थी Om Birla Ji
@BaljitSingh-bj4vm
@BaljitSingh-bj4vm 4 күн бұрын
ਅਣ ਅਲੈਨੀ ਅੰਮਰਜੰਸੀ ਲਗੀ ਹੋਈ ਹੈ ਅਜ 01 ਜੁਲਾਈ। ਦੇਸ ਵਿਚ ਪਰਮਾਨੈਟ ਮਾਨਵ ਅਧਿਕਾਰ ਖਤਮ ਹੋ ਚੁਕੇ ਹਨ
@ADDSGRDJ
@ADDSGRDJ 4 күн бұрын
ਬਿਲਕੁਲ ਜੀ 3 ਨਵੇਂ ਕਾਨੂੰਨ ਐਮਰਜੈਂਸੀ ਦਾ ਪ੍ਰਤੀਕ ਅੱਜ ਤੋਂ ਲਾਗੂ ਹੋ ਗਏ ।
@jassaimmortal..6772
@jassaimmortal..6772 4 күн бұрын
ਵੱਟ ਕੱਡੀ ਆਓਦਾ ।❤
@teacher3279
@teacher3279 4 күн бұрын
Rahul Gandhi is absolutely right. He speaks truth. Rahul Gandhi Zindabad
@BALJIT_SINGH_CHAPRA
@BALJIT_SINGH_CHAPRA 4 күн бұрын
Rahul ji ne oh kar ditta jo 10 saal to koi nhi kar skea.
@ranjits6388
@ranjits6388 4 күн бұрын
Bapu dashmes bare kuch ni boleya rahul
@KuldeepSingh-vh8zc
@KuldeepSingh-vh8zc 4 күн бұрын
Iski dadi ne b wahi Kiya tha 1984 me yaad koni
@mpsingh8793
@mpsingh8793 4 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@sukhmandersingh5447
@sukhmandersingh5447 4 күн бұрын
ਵਾਹਿਗੁਰੂ ਵਾਹਿਗੁਰੂ ਸਤਿਨਾਮ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਰਾਹੁਲ ਗਾਂਧੀ ਜਿੰਦਾਬਾਦ
@balvirsingh5592
@balvirsingh5592 4 күн бұрын
Great Rahul sach kiha hai sab ko agg lg gai hai
@gurindersidhu7518
@gurindersidhu7518 4 күн бұрын
Rahul Ji app ka bahut bahut shukriya
@jasveerkaur4219
@jasveerkaur4219 4 күн бұрын
हिंदू,मुस्लिम, सिख, ईसाई सब का बराबर भारत देश पर हक है
@jasveersingh2455
@jasveersingh2455 3 күн бұрын
Hindu aro sikho ka eak dash bata de
@ANMOLSINGH-bc9zw
@ANMOLSINGH-bc9zw 2 күн бұрын
Christianity came from Europe
@surinderpalsingh112
@surinderpalsingh112 4 күн бұрын
BJP hindu nhi hai , rahul right
@jasveersingh2455
@jasveersingh2455 3 күн бұрын
Hinduo ki baat kawal BJP karti hai. Hindu apne hi dash me bagna hai
@gurdipsingh8628
@gurdipsingh8628 4 күн бұрын
ਰਾਹੁਲ ਗਾਂਧੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਰਾਹੁਲ ਗਾਂਧੀ ਜੀ ਦੇ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ 👍 ਅੱਜ ਹਿੰਦੂ ਵੋ ਤੁਸੀਂ ਬੜਾ ਬੁੱੜ੍ਹਕ ਦੇ ਆ,ਜੇ ਬਾਬੇ ਨਾਨਕ ਤੇ ਬਾਬੇ ਨਾਨਕ ਦੇ ਸਿੱਖ ਨਾ ਹੁੰਦੇ ਤੁਹਾਡੇ ਕਿਸੇ ਦਾ ਨਾਂ ਨਿਸ਼ਾਨ ਨਹੀਂ ਸੀ ਰਹਿਣਾ, ਰਾਹੁਲ ਗਾਂਧੀ ਜੋ ਬੋਲ ਰਿਹਾ ਹੈ ਬਿਲਕੁਲ ਸਹੀ ਬੋਲ ਰਿਹਾਂ ਹੈ।
@inderjitsingh1912
@inderjitsingh1912 4 күн бұрын
ਸੱਚ ਸੁਣ ਕੇ ਹੁਣ ਇਨ੍ਹਾਂ ਦੇ ਮਿਰਚਾਂ ਲੱਗ ਗਈਆਂ
@RanjitSingh-ih1cb
@RanjitSingh-ih1cb 4 күн бұрын
ਜੋ ਦਿੱਲੀ ਮੇਂ ਕਤਲੇਆਮ ਹੁਆ ਥਾ ਕਾਂਗਰਸ ਕੇ ਟਾਈਮ ਮੇ ਉਸਮੇ ਭਾਜਪਾ ਵੀ ਸ਼ਾਮਿਲ ਥੀ ਅਮਿਤ ਸ਼ਾਹ ਜੀ ਜੋ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਇੰਦਰਾ ਗਾਂਧੀ ਨਹੀਂ ਸੀ ਕਰ ਰਹੀ ਪਰ ਵਾਜਪਾਈ ਅਤੇ ਅਡਵਾਨੀ ਨੇ ਜੋਰ ਦੇ ਕੇ ਇਹ ਅਟੈਕ ਕਰਵਾਇਆ ਅਤੇ ਇੰਦਰਾ ਗਾਂਧੀ ਨੂੰ ਭਾਜਪਾ ਨੇ ਦੁਰਗਾ ਦਾ ਖਿਤਾਬ ਦਿੱਤਾ
@manindergill7622
@manindergill7622 4 күн бұрын
ਕੁੱਤੇ ਬਾਦਲ ਵੀ ਨਾਲ ਹੀ ਰਲੇ ਹੋਏ ਸੀ ਸ਼ੇਰ ਨੂੰ ਇਕ ਨਾਮਰਦ ਕੌਮ ਨਹੀਂ ਸੀ ਢਾਅ ਸਕਦੀ ਸਾਰੇ ਨਾਮਰਦਾ ਰਲ ਕੇ ਚਾਰੋ ਪਾਸਿਓ ਘੇਰਿਆ ਸੀ!!
@manindergill7622
@manindergill7622 4 күн бұрын
ਘਰ ਦੇ ਭੇਤੀ ਕੁੱਤੇ ਬਾਦਲ ਸੀ
@expert9241
@expert9241 2 күн бұрын
Rite
@AkalPurakhkiFauj78
@AkalPurakhkiFauj78 Күн бұрын
Fir ta Indra Gandhi nu Marna vi Galt ci
@gurtejsingh5383
@gurtejsingh5383 4 күн бұрын
ਸਾਨੂੰ ਬਾਬੇ ਨਾਨਕ ਵਾਲਾ ਰਾਜ ਵਾਪਸ ਕਰ ਦਿਓ
@GagandeepSingh-lz5bg
@GagandeepSingh-lz5bg 4 күн бұрын
raj kade mang ke ni milda, aap laina penda
@user-cn6ll5lp1x
@user-cn6ll5lp1x 4 күн бұрын
right
@balwindersingh9104
@balwindersingh9104 4 күн бұрын
ਸੱਚੀ ਗੱਲ ਕਹੀ ਰਾਹੁਲ ਗਾਂਧੀ ਨੇ।
@user-cp9ni6qb5x
@user-cp9ni6qb5x 4 күн бұрын
ਰਾਹੁਲ ਗਾਂਧੀ ਜੀ ਖਿੱਚ ਕੇ ਰੱਖੋ ਕੰਮ ਨੂੰ ਬਹੁਤ ਲੁਟਿਆ ਇਹਨਾਂ ਨੇ ਦੇਸ਼ ਨੂੰ
@BaljitSingh-bj4vm
@BaljitSingh-bj4vm 4 күн бұрын
ਰਾਹੁਲ ਗਾਂਧੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਬੀਜੇਪੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@sahibsinghAmritsar02
@sahibsinghAmritsar02 3 күн бұрын
Kida beshram insane aa yaar tu . Haram diya 1984 phuul gya
@RamSingh-kq1hg
@RamSingh-kq1hg 4 күн бұрын
सिखों को आतंकवादी कैसे कह देते हो फिर????
@rajinderbains8988
@rajinderbains8988 4 күн бұрын
Dhan Dhan Guru Nanak Dev Ji Maharaj ji 🙏. Waheguru Waheguru ji 🙏
@rameshkumari9837
@rameshkumari9837 4 күн бұрын
Bhai chahe kitni photo dikha lo 84me jo hua vo nhi bhulaya ja skta pb kitna peechhe chla gaya
@swaransingh1659
@swaransingh1659 4 күн бұрын
जो अपने को हिंदू कहते हैं इसका सीधा साफ मतलब भाजपा की ओर इशारा था न कि हिंदू जाति यह लोग जानबूझ कर इस बात को उछाल रहे हैं
@KuldeepSingh-vh8zc
@KuldeepSingh-vh8zc 4 күн бұрын
Rahul Gandhi kaha se hindu h inka to pta b nhi h ye h kon
@user-cp9ni6qb5x
@user-cp9ni6qb5x 4 күн бұрын
ਸਿੱਖ ਹਿੰਦੂ ਮੁਸਲਮਾਨ ਈਸਾਈ ਸਭ ਭਾਈ ਭਾਈ ਰਾਹੁਲ ਗਾਂਧੀ ਜਿੰਦਾਬਾਦ ਜਿੰਦਾਂ ਬਾਦ
@PannuSimar
@PannuSimar 4 күн бұрын
Rahul 👍👍👍
@Cuteness272
@Cuteness272 4 күн бұрын
Rahul Gandhi g ❤❤
@moharsinghbajwa3237
@moharsinghbajwa3237 4 күн бұрын
ਧੰਨ ਧੰਨ ਸੀ਼ ਗੁਰੂ ਨਾਨਕ ਦੇਵ ਜੀ
@sahilkaler
@sahilkaler 4 күн бұрын
Aaj BJP ko Mirchi lag he gayi
@KuldeepSingh-vh8zc
@KuldeepSingh-vh8zc 4 күн бұрын
Lagegi bai wo hindu h ye hindu to nhi h ye to aise hi bolega
@user-cp9ni6qb5x
@user-cp9ni6qb5x 4 күн бұрын
❤❤❤❤ ਵੈਰੀ ਗੁੱਡ ਵੈਰੀ ਗੁੱਡ ਨਫਰਤ ਸੱਡੋ ਪਿਆਰ ਵੰਡੋ ਨਫਰਤ ਸੱਡੋ ਪਿਆਰ ਵੰਡੋ ਬਹੁਤ ਬਹੁਤ ਧੰਨਵਾਦ ਜੀ
@barinderbrar978
@barinderbrar978 4 күн бұрын
wahe guru ji k khalsa ,wahe guru ji ki fateh Rahul ji
@Balvirsingh-kw6rp
@Balvirsingh-kw6rp 4 күн бұрын
Very good Rahul
@shminderkumar1735
@shminderkumar1735 4 күн бұрын
Amit Shah is speaking wrong.
@makhanchauhan6109
@makhanchauhan6109 4 күн бұрын
Rahul Gandhi jindabad❤❤❤❤
@user-nq5py6cq8m
@user-nq5py6cq8m 4 күн бұрын
Rahul gandhi 👍👍👍👍
@GurjeetKaur-is1uw
@GurjeetKaur-is1uw 4 күн бұрын
Aaj hinduo ko jra si baat khi hai to itni taklif ?? Sikhon ko to attwadadi roz khuleaam kehte hai . Uska kya ???
@khushwantsingh4662
@khushwantsingh4662 4 күн бұрын
Rahul Ghandhi ji ek sacha hindu hai. BJP hindu nahi hai ye sach hai. Agar BJP sache hindu hote tu Ayodhya seat jeet jate.
@moosajattpb6596
@moosajattpb6596 4 күн бұрын
Right Rahul ❤
@kashmirsingh2965
@kashmirsingh2965 4 күн бұрын
ਰਾਹੁਲ ਜੀ ਜਿਦਾਂ ਬਾਦ
@gurdipsinghji9495
@gurdipsinghji9495 4 күн бұрын
Guru the Sikh Sikh chardikala Singh is king
@competition.concepts1438
@competition.concepts1438 4 күн бұрын
Je Guru Nanak aur Guru Gobind Singh Ji ki ideology par desh bnaya Jaya to ek developed country bnega.
@user-mi1yx8mo5i
@user-mi1yx8mo5i 4 күн бұрын
Rahul Gandhi ❤❤is absolutely ryt
@GurpreetSingh-nk6zy
@GurpreetSingh-nk6zy 4 күн бұрын
Speaker saab hun maja ayo...hun ta tu c b tention wich lagde ho.....
@HS-yh1db
@HS-yh1db 4 күн бұрын
Sach hi to kaha
@user-qx7sr2nt4y
@user-qx7sr2nt4y 4 күн бұрын
Good 💯
@GurdevSingh-ko6kj
@GurdevSingh-ko6kj 4 күн бұрын
Rahul gandi zindabaad
@balwindersingh-ox6wq
@balwindersingh-ox6wq 4 күн бұрын
Rahul g bilkul sahi kah rahe aa❤
@kunwarsingh6860
@kunwarsingh6860 4 күн бұрын
Amritpal singh ji nu vi bulao
@BhaiMehalSinghKhanauri
@BhaiMehalSinghKhanauri Күн бұрын
ਬਹੁਤ ਬਹੁਤ ਧੰਨਵਾਦ ਰਹੁਲ ਜੀ ਜਿਉਂਦੇ ਰਹੋ ਚੜਦੀ ਕਲਾ
@pardeepkular2460
@pardeepkular2460 4 күн бұрын
Good job Rahul Gandhi ji jindabad
@satwinderkaur4022
@satwinderkaur4022 4 күн бұрын
Sachi gal hai
@dsdhadwal1778
@dsdhadwal1778 4 күн бұрын
Excellent
@ManjitSinghManjitSingh-xk1nq
@ManjitSinghManjitSingh-xk1nq 4 күн бұрын
Waheguru ji ka Khalsa waheguru ji ki Fateh 🙏
@user-vg5gf4yk6x
@user-vg5gf4yk6x 4 күн бұрын
Kaya batt haa
@sewakbhullar1717
@sewakbhullar1717 4 күн бұрын
Shi kha Rahul ji
@KalaKrishna145
@KalaKrishna145 4 күн бұрын
Guru NANAK Ji ka KHALASA waheguru Ji Fateh.
@user-bx6uw5oh4m
@user-bx6uw5oh4m 4 күн бұрын
ਖਾਲਿਸਤਾਨ ਲਿਬਰੇਸ਼ਨ ਫੋਰਸ ਜਿੰਦਾ ਬਾਦ ਵਾਹਿਗੁਰੂ ਜੀ ਖਾਲਸਾ
@user-vq6jn7de5q
@user-vq6jn7de5q 4 күн бұрын
Good 👍
@karamveergrewal5776
@karamveergrewal5776 4 күн бұрын
gal ta sahi kahi
@user-kc8hw4pm9b
@user-kc8hw4pm9b 2 күн бұрын
ਰਾਹੁਲ ਗਾਂਧੀ ਦੀ ਸਾਰੀਆਂ ਗੱਲਾਂ ਕਹੀਆਂ ਸਹੀ ਆ ਰਾਹੂ ਗਾਂਧੀ ਜਿੰਦਾਬਾਦ
@karnailsinghmomi5188
@karnailsinghmomi5188 4 күн бұрын
ये देश सभी नागरिकों का है न कोई छोटा न बड़ा हमारे किसी बचन से किसी को ठेस नहीं पहुंचनी चाहिए
@akhtiarsingh4554
@akhtiarsingh4554 4 күн бұрын
Photos puja nahi hoti speaker ji?
@barinderbrar978
@barinderbrar978 4 күн бұрын
great ❤❤❤❤
@narindersanghera7803
@narindersanghera7803 2 күн бұрын
ਰਾਹੁਲ ਜੀ ਛਾ ਗਏ 💕💕💕🔥
@user-rn8xq8cx2p
@user-rn8xq8cx2p 4 күн бұрын
RAHUL GI YOU SHOWED THE MIRROR TO MODI SARKAR.. JAI HIND
@barinderbrar978
@barinderbrar978 4 күн бұрын
bilkul rght
@jarnailSingh-gq3hd
@jarnailSingh-gq3hd 4 күн бұрын
J Desh sabka hai,kisi ek jaati ka nahin hai 💯
@harpreetharpreetsingh6483
@harpreetharpreetsingh6483 3 күн бұрын
ਖਿੱਚ ਕੇ ਰੱਖ ਰਾਹੁਲ ਬਾਈ ,ਇਹਨਾ ਦੱਲੇਆ ਨੇ ਦਸ ਸਾਲਾ ਚ ਹੀ ,ਨੂੰਹ ਤੇ ਮਾਸ ਦਾ ਰਿਸਤਾ ਖਤਮ ਕਰਕੇ ਰੱਖ ਤਾ ,,,,,
@harpreetharpreetsingh6483
@harpreetharpreetsingh6483 3 күн бұрын
ਕਦੇ ਤਾ ਸਾਡੇ ਬਾਬੇ ਨਾਨਕ ਜੀ ਦੀ ਵਿਚਾਰ ਧਾਰਾ ਦੀ ਸਪੋਰਟ ਕਰਦੇਆ ਕਰੋ ਸਰਮ ਕਰੋ ਰਾਹੁਲ ਨੇ ਫੋਟੋ ਇਸ ਲਈ ਦਿਖਾਈ ਕੇ ਬਾਬਾ ਜੀ ਸਭ ਨੂ ਓਸ ਅਕਾਲ ਪੁਰਖ ਦੀ ਸੰਤਾਨ ਮੰਨਦੇ ਨੇ ਰਾਹੁਲ ਦੇ ਕਹਿਣ ਦਾ ਮਤਲਬ ਆ ਓਹਨਾ ਦੀਆ ਉਦਾਸੀਆ ਕਰਨ ਦਾ ਕੀ ਮਤਲਬ ਸੀ ਕਿਓ ਇੰਨੀ ਪੈਦਲ ਯਾਤਰਾ ਕਰਕੇ ਇੱਕੋ ਧਾਗੇ ਚ ਲੋਕਾ ਨੂ ਪਰੋ ਰਹੇ ਸੀ ,,,ਓ ਏ ਕਹਿ ਰਿਹਾ ,,ਤੁਸੀ ਲੱਗ ਗ ਦਾਦੀ ਦੀਆ ਗੱਲਾ ਕਰਨ ,ਕੀ ਰਾਹੁਲ ਗਾਧੀ ਨੇ ਕਿਹਾ ਕੇ ਅਟੈਕ ਰ ,ਉਸ ਨੂ ਤਾ ਪਤਾ ਵੀ ਨੀ ਹੋਣਾ
@jaloursingh3758
@jaloursingh3758 4 күн бұрын
Waheguru ji
@RameshChand-sx1if
@RameshChand-sx1if 4 күн бұрын
Rahul is telling truth ED CBI sarkar ka sab se bada hathiar hai logon ko drane ka.
@gurmeetsinghmann4399
@gurmeetsinghmann4399 4 күн бұрын
Very good
@daljitkhra712
@daljitkhra712 4 күн бұрын
👌👌💯❤
@manjitsingh6788
@manjitsingh6788 4 күн бұрын
ਰਾਹੁਲ ਜੀ ਮੌਕਾ ਹੈ, ਅਕਾਲੀਆਂ ਨਾਲ ਗੱਲ ਕਰੋ, ਨਾਲ ਮਿਲਾਓ, ਲੋਹਾ ਗਰਮ ਹੈ. ਇਸ ਵੇਲੇ ਜੇ ਮਿਲ ਜਾਓਗੇ ਤਾਂ ਬੀਜੇਪੀ ਪੰਜਾਬ ਵਿੱਚੋ ਬਿਲਕੁਲ ਸਾਫ ਹੋ ਜਾਵੇਗੀ
@kamaljeetkaurlotus6309
@kamaljeetkaurlotus6309 4 күн бұрын
ਜੀ ਬਿਲਕੁਲ ਅਕਾਲੀਆਂ ਨਾਲ ਮਿਲ ਜਾਵੇ ਤਾਂ ਜੋ ਪਹਿਲਾਂ ਕੋਈ ਕਸਰ ਰਹਿ ਗਈ ਹੋਵੇ ਤਾਂ ਅਕਾਲੀ ਗੁੱਟ ਪੂਰੀ ਕਰਣ ਵਿੱਚ ਸਹਾਇਕ ਹੋਵੇ।1984ਦੇ ਸਾਕੇ ਦੇ ਅਸਲੀ ਜ਼ਿੰਮੇਵਾਰ ਅਤੇ ਕਾਤਲ ਅਕਾਲੀ ਬਾਦਲ ਦਲ ਹੈ।
@balvindarkur9803
@balvindarkur9803 6 сағат бұрын
Shi gal h Punjab ch akali dal nal BJP mech nhi honi chahidi akali dal NEW. Nishan palti banave
@ManpreetKaur-ge4xh
@ManpreetKaur-ge4xh 4 күн бұрын
ਹੁਣ ਥੋਨੂੰ ਕਾਨੂੰਨ ਦੀਆਂ ਕਿਤਾਬਾਂ ਦਿਖ ਗਈਆਂ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਉਪਰ ਅਤਿਆਚਾਰ ਹੁੰਦਾ ਨਜਾਇਜ਼ ਪਰਚੇ ਪਾ ਕੇ ਜੇਲਾਂ ਵਿੱਚ ਸਿੱਖਾਂ ਨੂੰ ਸੁਟਿਆ ਜਾਂਦਾ ਓਦੋਂ ਕਾਨੂੰਨ ਦੀਆਂ ਕਿਤਾਬਾਂ ਨੀ ਦਿਖ ਦੀਆਂ ਅੱਜ ਸਚਾਈ ਦਾ ਸਾਹਮਣਾ ਕਰਨਾ ਪਿਆ ਤਾਂ ਮਿਰਚਾਂ ਲੜ ਗਈਆ ਬਹੁਤ ਵਧੀਆ ਰਾਹੁਲ ਗਾਂਧੀ ਜੀ very good ਹੋਰ ਮਿਰਚਾਂ ਲੜਾਓ ਇਨਾਂ ਦੇ
@tyygg5632
@tyygg5632 Күн бұрын
Very good👍👍👍👍❤👍👍👍
@daljitsingh6392
@daljitsingh6392 4 күн бұрын
Good speech.
@MottiSingh-ty1cg
@MottiSingh-ty1cg 4 күн бұрын
Very good rahul gandhi ji 🌹🌹🌹
@Vishwa_GuruG
@Vishwa_GuruG 4 күн бұрын
Good job Mr Gandhi 👍
@KaramjeetSingh-jg9zx
@KaramjeetSingh-jg9zx 3 күн бұрын
Guru Nanak Dev ji ki alag hi baat hai
@sukhjindersingh7586
@sukhjindersingh7586 2 күн бұрын
DHAN DHAN SATGURU SAHIB SHIRI GURU NANAK DEV SAHIB MAHARAJ JI ❤
@RamandeepSingh-np1sk
@RamandeepSingh-np1sk 4 күн бұрын
Bahut wadia gl
Wait for the last one! 👀
00:28
Josh Horton
Рет қаралды 132 МЛН
Khó thế mà cũng làm được || How did the police do that? #shorts
01:00
OMG😳 #tiktok #shorts #potapova_blog
00:58
Potapova_blog
Рет қаралды 4,3 МЛН
Wait for the last one! 👀
00:28
Josh Horton
Рет қаралды 132 МЛН