Raja Warring ਨੇ Ravneet Bittu ਦੇ ਬਿਆਨਾਂ ਦਾ ਦਿੱਤਾ ਠੋਕਵਾਂ ਜਵਾਬ, ਕਿਹਾ- 'Ludhiana ਮੇਰੇ ਦਿਲ 'ਚ ਆ' | N18V

  Рет қаралды 153,349

News18 Punjab/Haryana/Himachal

News18 Punjab/Haryana/Himachal

Ай бұрын

Raja Warring ਨੇ Ravneet Bittu ਦੇ ਬਿਆਨਾਂ ਦਾ ਦਿੱਤਾ ਠੋਕਵਾਂ ਜਵਾਬ, ਕਿਹਾ- 'Ludhiana ਮੇਰੇ ਦਿਲ 'ਚ ਆ' | N18V
#rajawarring #ravneetbittu #news18punjab #loksabhaelection2024 #elections2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 157
@jasmergiri6058
@jasmergiri6058 Ай бұрын
ਕੁੰਝ ਨੀਂ ਹੋਣਾਂ ਤੁਸੀਂ ਕੁਰਸੀ ਦੇ ਭੁੱਖੇ ਨੇਂ
@23january33
@23january33 Ай бұрын
ਵੋਟਾਂ ਤੇ ਵਾਦ ਵਿੰਚ ਕੋਈ ਨੀ ਫੁਨ ਚੱਕਦਾ ਜੀ🙏🙏🙏🙏
@luckymaan9928
@luckymaan9928 Ай бұрын
ਸਿਰਫ਼ ਵੋਟਾਂ ਵੇਲੇ ਈ ਪੰਜਾਬ ਦਾਂ ਦਰਦ ਕਿਉਂ ਜਾਗ ਪੈਂਦਾ
@RajinderSingh-pz8dt
@RajinderSingh-pz8dt Ай бұрын
ਇਹਨਾਂ ਦਾ ਬੇੜਾ ਗ਼ਰਕ ਕਰਨਗੇ ਗੁਰੂ ਰਾਮਦਾਸ ਸਾਹਿਬ ਜੀ ਦਲ ਬਦਲੂਆ ਦਾ
@gurmeetdhaliwal287
@gurmeetdhaliwal287 Ай бұрын
ਅਸੀਂ ਵੀ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦੇ ਪੁੱਤ ਹਾਂ ਪੰਜਾਬੀ ਸੱਚ ਕਮਲਜੀਤ ਸਿੰਘ ਬਰਾੜ ਸਾਰੇ ਜੋਦੈ ਮਦਾਨ ਅੱਦਰ ਤੁਸੀਂ ਸਾਰੇ ਤਿਆਰੀ ਕਰ ਲੋ
@parwindersingh8057
@parwindersingh8057 Ай бұрын
ਹੁਣ ਰੁੜ ਦੇਣਗੇ ਰਾਜੇ ਨੂੰ ਹਾਰੇਗਾ
@GurdevSingh-vd5ie
@GurdevSingh-vd5ie Ай бұрын
ਵੀਰੋ ਭਰਾਵੋ 🎉 ਜ਼ਰਾ ਵੇਖੋ ਏਨਾਂ ਪੰਜਾਬ ਦੇ ਲੀਡਰਾਂ ਨੂੰ ਕਿਸੇ ਵੀ ਪਾਰਟੀ ਦੇ।ਹੋਣ।।😢 ਏਨਾਂ ਦੀ ਆਵਦੀਆਂ ਨੁੰਰਾ ਕੁਛਤਿਆਂ ਨਹੀਂ ਮੁਕਦਿਆਂ।।ਜੋ ਕਿ ਨਕਲੀ ਖੇਬੜ ਬਾਜ਼ੀ ਹੈ।। ਜਨਤਾਂ ਦਾ ਧਿਆਨ ਭਟਕਾਉਣਂ ਲਈ 😢 ਏਨਾਂ ਦੀਆਂ ਲੁੰਮੜ ਚਾਲਾਂ ਨੂੰ ਸਮਝੋਂ।। ਗਯਾਨੰ ਵਾਲੀ ਅੱਖ ਲਾ ਕੇ।।ਜਾਉ ਆਪਣਾ ਕੰਮ ਕਰੋ।। ਖੇਤੀ ਕੁਦਰਤੀ ਕਰੋ।।ਜੋ ਦੇਸ਼ਾਂ ਵਿਦੇਸ਼ਾਂ ਚ ਵਜਦੇ ਨੇ।। ਪੰਜਾਬ ਦੇ ਲੋਕਾਂ ਲਈ। ਕਰਨਾਂ ਚੋਹੁਦੇ ਨੇ ਓਨਾ ਨੂੰ ਸਾਥ ਦਿਉ ਹਰ ਹਿਲੇ ਔਨਾ ਦਾ ਸਹਾਰਾ ਬਣੋ।।🎉🎉🎉🎉
@user-wj2bj9xn4v
@user-wj2bj9xn4v Ай бұрын
Right Raja ji
@Iqbal-cl5mz
@Iqbal-cl5mz Ай бұрын
ਬਿੱਟੂ ਦਲ ਬਦਲੂ ਆ ਬਾਈ ਇਸ ਦਲ ਬਦਲੂ ਨੂੰ ਹਰਾਓ ਬਾਈ
@sabhajeetpandey1217
@sabhajeetpandey1217 Ай бұрын
😀😀😀😀😀😀😀😀😀
@rajindersingh-oz5jh
@rajindersingh-oz5jh Ай бұрын
ਅੱਛਾ ਹੋਇਆ ਬਿੱਟੂ ਨੂੰ ਅਕਲ ਤਾਂ ਆਈ ਕਾਤਲ ਜਮਾਤ ਨੂੰ ਤਾਂ ਛੱਡਿਆ ਜੇਹੜੇ ਰਹਿ ਗਏ ਉਨ੍ਹਾਂ ਨੂੰ ਵੀ ਵਾਹਿਗੁਰੂ ਸੁਮੱਤ ਬਖਸ਼ੇ
@navdeepbajwa9289
@navdeepbajwa9289 Ай бұрын
Ehde dadde de pappan da bhaar bahut ae veer oh ni lehna kade …. Pubjab di jawani da ghaan krta ohne eh vi ohda hi khoon ae
@rajindersingh-oz5jh
@rajindersingh-oz5jh Ай бұрын
@@navdeepbajwa9289 ਸਹੀ ਗੱਲ ਹੈ
@ARTMASTER1313
@ARTMASTER1313 Ай бұрын
ਜਦੋਂ ਰਾਜਾ ਗਿੱਦੜਬਾਹਾ ਤੋਂ ਉੱਠੇ ਤਾਂ ਗਿੱਦੜਬਾਹਾ ਰਾਜੇ ਦੇ ਦਿਲ ਚ ਹੁੰਦਾ ਹੈ, ਅੱਜ ਲੁਧਿਆਣਾ ਰਾਜੇ ਦੇ ਦਿਲ ਚ ਹੈ, ਵੋਟਾਂ ਤੋਂ ਪਹਿਲਾਂ ਰਾਜਾ ਗਰੀਬਾਂ ਦੇ ਘਰੇ ਜਾ ਜਾ ਕੇ ਰੋਟੀ ਖਾਂਦਾ ਹੈ, ਮਾਂ ਮਾਂ ਕਰਕੇ ਗਰੀਬਾਂ ਦੀਆਂ ਬਜ਼ੁਰਗ ਔਰਤਾਂ ਦੇ ਪੈਰਾਂ ਚ ਡਿੱਗਦਾ ਹੈ, ਵੋਟਾਂ ਤੋਂ ਬਾਅਦ ਗਿੱਦੜਬਾਹਾ ਗੇੜਾ ਵੀ ਨੀ ਮਾਰਦਾ, ਕਪੜੇ ਸਵਾ ਕੇ ਟੇਲਰ ਦੇ ਪੈਸੇ ਨੀ ਦਿੰਦਾ ਧਮਕੀਆਂ ਜਰੂਰ ਦੇ ਦਿੰਦਾ ਹੈ, ਲੁਧਿਆਣੇ ਵਾਲਿਓ ਇਹ ਸਿੱਖ ਵਿਰੋਧੀ ਇਨਸਾਨ ਹੈ ਕੇਸਰੀ ਝੰਡਾ ਚੱਕਣ ਕਰਕੇ ਇਹਨੇ ਕਮਲਜੀਤ ਬਰਾੜ ਨੂੰ ਕਾਂਗਰਸ ਚੋਂ ਕੱਢਤਾ, ਓਹੀ ਬਰਾੜ ਇਹਦੇ ਸਾਹਮਣੇ ਲੁਧਿਆਣੇ ਤੋਂ ਹੀ ਖੜਾ ਹੈ ਓਹਨੂੰ ਵੋਟ ਪਾਇਓ, ਸੱਚਾ ਸੁੱਚਾ ਬੰਦਾ ਹੈ ਖਰਾ ਬੰਦਾ ਹੈ ਕਮਲਜੀਤ ਸਿੰਘ ਬਰਾੜ, ਓਹਨੂੰ ਵੋਟ ਪਾਇਓ, ਬਚ ਜਾਉਂਗੇ, ਇਹਨਾਂ ਨੇ ਜਿੱਤ ਕੇ ਫੇਰ ਬਾਤ ਨਹੀਂ ਪੁੱਛਣੀ ਤੁਹਾਡੀ, ਗਿੱਦੜਬਾਹਾ ਦੀ ਤਰਾਂ ਫੇਰ ਗੇੜਾ ਹੀ ਨਹੀਂ ਮਾਰਨਾ ਲੁਧਿਆਣੇ
@rajgillgill3658
@rajgillgill3658 Ай бұрын
Please try to u🎉 me ok pls try ur self
@ARTMASTER1313
@ARTMASTER1313 Ай бұрын
@@rajgillgill3658 ਪੰਜਾਬੀ ਚ ਗੱਲ ਕਰ ਬਾਈ ਕੀ ok ਤੇ ਕੀ ਟ੍ਰਾਈ ਕਰਨਾ
@user-yf8lp6ov8i
@user-yf8lp6ov8i Ай бұрын
ooo bhaiya mere tu jini marji andhbagati dalalli kar lle juthe loga de or jina marji juth bol lo sare loga nu malum hai ki Raja waring kida da banda hai bhai main kud veekyea inhu ekk Raja RmVaring kina kam karda Gariba layi , veer mere Raja Varing kyu ki ek chote pind to anda se te oo ve Badla wale ilake walo ta kush congress wale jo akaliya te BJP wale de he dalall se indi Raja Varing te Navjot sidhu bare juth bolde ne loga nu ki Raja varingg te Navjot Sidhu gal ne subde bhai mere jida BJP waleya ne Rahul Gandhi nu badnam kita paise lake oda he hu kush congress wale te Akali BJP wale milke nahi chaunde ki Raja Varingg agye jaye verro bhuat vadiya banda Raja Varring gariba de hak layi Sach bolda sach da sath dinda hai kise no yakin na hove ta kud jake Inde pind de asli gariba nu pucho ,,bhai maij photogarpi karda se ek garib bhan da veha tee gyea barat leke te otthe Raja Varingg odo MLA se ida ayea bhan walea paso jida koi pind da he munda hove te othe ine sara paisa lagayea sara viha karva ke gyea sam nu to kmal de gal othe Raje Varrring ne sirf ek photo karvai , dujji tarff Ravneet bittu bare logo to ke unde Police waleya to he puch lo jo ona nu bina vajha gala kadda bina vjha tang karda loga de jamin te kabbje kete Bittu ne kine gaiba na galat kita , Ravneet Bittu suru to he Akaliya da BJP waleya da dalall egant reha sarkar kise de hove bittu de sirf apne kam ne rukye ladvanda or chote congress waleya nu reha , verro bhano jago sache bande da onde pind se purane logo to garibo to kud jake pucho bhaiyo bhano Yee Ravneet bittu jehe dogale paise te ticket de buke palkturama nu dalalla nu jo BJP de dalall se hai ne Akali Dhal Amm Admi wale BJP wale sab ek ne veero Congress da sath devo paise se power se bukye logo to sawdhan raho sach da sache loga da Raja Varring jehe loga da sath devo
@sukhwindersingh6460
@sukhwindersingh6460 Ай бұрын
ਠੱਗ ਬੰਦੇ ਇਕੱਠੇ ਹੋਏ ਹਨ ਪੰਜਾਬ ਦਾ ਬਰਬਾਦ ਕਰਨ ਵਾਲੇ
@kissanmazdoorektazindabad4407
@kissanmazdoorektazindabad4407 Ай бұрын
Indra gandhi ma munda raja warring😅
@BhupinderSingh-ui5wb
@BhupinderSingh-ui5wb Ай бұрын
ਛਾਨਨੀ ਵਿਚ ਛੇਦ ਨਾ ਕਰੋ ਸਾਰੇ ਇਕੋ ਜੇਹੇ ਹੈ
@BhupinderSingh-jz1di
@BhupinderSingh-jz1di Ай бұрын
ਦਰਜੀ ਦੇ ਪੈਸੇ ਦੇ ਦੇ ਤੇਰੀ ਬੜੀ ਮੇਹਰਬਾਨੀ ਹੈ
@amitsinghamit1534
@amitsinghamit1534 Ай бұрын
ਸਹੀ ਗੱਲ ਐ ਵੀਰੇ
@user-yf8lp6ov8i
@user-yf8lp6ov8i Ай бұрын
veer ini galat gal na kar tenu patta tu darhji kol kam karda se jeda paise mang reha oye veer ini dalalli chatukarta na kar Bittu jeehe Te Sukdeer badal jeha de veere Raja Varring jeda garibi to choto pind to uper gyea tere jehe Ye Akali dhal BJP wale Purane congress wale jede hun BJP vich ne to dekyea ne gyea logo nu paise deke galat gala karvande ne veer Jede jede gla karde ne Akali Dhal wale purane congress BJP de dalall se hai te rahuge Veer ajj be Akali BJP ek ne andro veer dubara kisan andolan na hunda ta Ajj Akaliya ne BJP nal milke ladna se veer Jede jede vade vade Congress wale paise te power de bukye se dalall se pallturam sab BJP vich gye hun veek ajj ve sache bande Raje varge Congress vich ne gariba nal ne veer suni sunayi gala te ne ayi da main kisi party da ne par main apne akka nal Raja Varring nu vadiya kam karde vekeyea hai Raja varring gariba nu help karda paise denda garib bhana de vehha karvanda tere sara din kam karvand garib bhana de vehha te ek photo ne karvanda koi news pepper te news ne dinda nahi ta itne tere vargge dalall chota jeha kam karke apne kolo paise lake news pepper se das das din news te photo lagvande ne baki veer jithe sach hunda garib banda taraki karda othe tere varge dalall juthe log naffrat ve fellande ne jede apne app nu he sardar khande ne ki ise kida ek garib jo naam kar gyea kam karda unde thalle lagga ge bhai sach kade yukda ne lukkda ne darda ne harda ne sach jaror jeetega Raja Varring te Rahul Gandhi congress jaror jeetegi INDIA waleya di sarkar banugi tere varge dalall juthe loga de Paise te power de bukye vikye huye Ravneet bittu Akali Dhal wale BJP wale te vikye huye purane congressi jo hun BJP de dalall ne jaror harne ne
@bahadursingh9718
@bahadursingh9718 Ай бұрын
ਇੱਕ ਵੀਰ ਠੀਕ ਕਹਿੰਦਾਂ ਸੀ ਕਿ ਕੁੜਤੇ ਪਜਾਮੇ ਦੇ ਪੈਸੇ ਦੇ ਦਿੱਤੇ ਕਿ ਦੇਣੇਂ ਹਨ
@amitsinghamit1534
@amitsinghamit1534 Ай бұрын
ਵੀਰੇ ਅਜੇ ਤਾਂ ਕਾਂਗਰਸ ਦਾ ਖਜਾਨਾ ਖਾਲੀ ਹੈ
@gursewak22pro93
@gursewak22pro93 Ай бұрын
ਇਹ ਜਨਤਾ ਦੀ ਸੁੱਖ ਨਹੀ ਮੰਗਦੇ ਆਪਣਿਆਂ ਲੀਡਰਾਂ ਦੀ ਹੀ ਸੁੱਖ ਮੰਗਦੇ ਹਨ ਲੋਕੋ ਤੁਹਾਡਾ ਕੱਖ ਨਹੀ ਸਵਾਰਦੇ ਲੀਡਰ ਸਾਰੇ ਪੈਸੇ ਆਪ ਹੀ ਖਾ ਜਾਣੇ ਹਨ
@pritammanshahia3030
@pritammanshahia3030 Ай бұрын
ਵੋਟਾ ਤੋ ਪਹਿਲਾ ਤਾ ਹਰੇਕ ਸਹਿਰ ਪਿੰਡ ਲੀਡਰਾ੍ ਦੇ ਦਿਲ ਚ ਹੁੰਦਾ਼ ਪਰ ਜਦੋ ਵੋਟਾ ਲੈ ਲੈਦੇ ਨੇ ਫਿਰ ਕਿਸੇ ਦੀ ਜਾਤ ਨੀ ਪੁੱਛਦੇ
@gurdeepsinghgrewal5329
@gurdeepsinghgrewal5329 Ай бұрын
ਕਾਗਰਸ ਤਿੰਨ ਸੀਟਾ ਤੇ ਸਿਮਟ ਜਾਣੀ ਆ
@sadhusinghbhullar7339
@sadhusinghbhullar7339 Ай бұрын
ਜਿਹੜੇ ਬੰਦੇ ਪਾਰਟੀ ਛੱਡ ਕੇ ਜਾਦੇਂ ਹਨ ਪਾਰਟੀ ਬਦਲਦੇ ਹਨ ,,,ਕੀ ਉਹਨਾ ਅੰਦਰ ਕੋਈ ਨਿਜੀ ਕੁਆਲਟੀ ਨਹੀ ਹੈ ਕੀ ਆਪਣੀ ਕਾਰ ਗੁਜਾਰੀ ਤੇ ਭਰੋਸਾ ਨਹੀ ਨਵੀ ਪਾਰਟੀ ਤੁਹਾਨੂੰ ਕਾਮਯਾਬ ਕਰੇਗੀ ਅਗਰ ਕੋਈ ਵਿਆਕਤੀ ਚੋਣਾ ਤੋ ਪਹਿਲਾ ਪਾਰਟੀ ਬਦਲ ਰਿਹਾ ਹੈ ਉਹ ਠੀਕ ਵਜਾ੍ਹ ਦੱਸੈ ਪਾਰਟੀ ਬਦਲਣ ਦੀ ਸਾਨੂੰ (ਭਾਰਤੀ ਪੰਜਾਬੀ ਵੋਟਰਾਂ) ਨੂੰ ਦੁੱਖ ,ਅਫਸੋਸ ਹੁੰਦਾ ਹੈ ਜਿਹੜਾ ਪੰਜਾਬ ਦਾ ਮੁੱਖ,ਮੁੱਖ ਮੰਤਰੀ ਹੋਵੇ ਉਹ ਬਿਗਾਨੀ ਪਾਰਟੀ ਵਿੱਚ ਛਾਲ ਮਾਰੇ ਉਹਦੀ ਕਾਰਗੁਜਾਰੀ ਗਈ ਢੱਠੇ ਖੂਹ ਵਿੱਚ ਕੀ ਪੰਜਾਬ ਵਾਸੀ ਬੇਵਕੂਫ ਹਨ,ਨਹੀ ਓਹਦੀ ਸੋਚ ਗੱਲਤ ਹੈ
@HarjitSingh-pb8ir
@HarjitSingh-pb8ir Ай бұрын
i apeel to peoples of Punjab pls stay with ਆਮ ਆਦਮੀ ਪਾਰਟੀ strongly ਦੂਜੀਆਂ ਫੁਕਰੀਆਂ ਪਾਰਟੀਆਂ ਦੇ ਲੀਡਰਾਂ ਦੇ ਮਗਰ ਨਾ ਲੱਗੋ
@JagdishSingh-cw3du
@JagdishSingh-cw3du Ай бұрын
ਤੇ ਛੱਡਦੇ ਸੀਟ ਉਹਨੂੰ ਫਿਰ ਸੀਟ ਛੱਡੇਗਾ ਤੇ ਫੇਰ ਹੀ ਚੜ੍ਹਦੀ ਕਲਾ ਚ ਰਹੂਗਾ
@nareshmonga4867
@nareshmonga4867 Ай бұрын
Raja waring 💯
@AmritpalSingh-iv6mx
@AmritpalSingh-iv6mx Ай бұрын
For your kind information Mr warring Manchester council is bankrupt now days 😂
@gurparkash5226
@gurparkash5226 Ай бұрын
RAJA JI TUSI VI KISE DIL BJP VICH JANA HE
@user-nd1ji6vw8c
@user-nd1ji6vw8c 15 күн бұрын
Nice ❤❤❤❤
@JasveerSingh-nm4ov
@JasveerSingh-nm4ov Ай бұрын
Gud Raja varhing
@Jaswinder_72
@Jaswinder_72 Ай бұрын
ਜੇਕਰ ਤੁਸੀਂ ਵੀ ਕੁੱਝ ਨਹੀਂ ਕਹਿਣਾ ਫਿਰ ਪਿੰਡਾਂ ਵਿੱਚ ਲੋਕਾਂ ਦੇ ਸਿਰ ਨਾ ਪੜਵਾਉਣ ਲੀਡਰ
@s.psandhu590
@s.psandhu590 Ай бұрын
ਏਹ ਨੀਲੇ ਤੇ ਚਿੱਟੇ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਤੇ ਹੁਣ ਇਕ ਦੂਜੇ ਖ਼ਿਲਾਫ਼ ਬੋਲ ਰਹੇ ਨੇ,ਏਹ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ, ਪੰਜਾਬ ਦੀ ਬਰਬਾਦੀ ਲਈ।
@neetubains8606
@neetubains8606 Ай бұрын
Good job 👍
@user-in6il4ly5r
@user-in6il4ly5r Ай бұрын
ਆਮ ਆਦਮੀ ਪਾਰਟੀ ਜਿੰਦਾਬਾਦ
@shamshersingh2648
@shamshersingh2648 Ай бұрын
1984 bhal ho sikha tha kitel ho
@Pannujatt46Pannujatt46-ny9so
@Pannujatt46Pannujatt46-ny9so Ай бұрын
Endra d put Raja
@lakhwindergill9030
@lakhwindergill9030 Ай бұрын
ਪਹਿਲਾਂ ਵੀ ਤੁਹਾਡੀ ਸਰਕਾਰ ਰਹੀ ਸੀ ਉਦੋਂ ਪੰਜਾਬ ਦਾ ਕੀ ਸਵਾਰ ਦਿੱਤੇ
@23january33
@23january33 Ай бұрын
✋-ਆਪ ੨ ------ ੧ ਜਿੰਤਣ ਜੀ 🙏🙏🙏🙏🙏🙏🙏
@amitsinghamit1534
@amitsinghamit1534 Ай бұрын
ਇੰਡਸਟਰੀ 2 ਸਾਲ ਵਿੱਚ ਘਾਟੇ ਚ ਨਹੀਂ ਆਈ ਪਹਿਲਾਂ ਤਾਂ ਤੁਸੀਂ 5 , 5 ਸਾਲ ਵਾਰੀ ਬੰਨ ਕੇ ਆਉਂਦੇ ਰਹੇ ਜੇ ਤੁਹਾਡੀ ਸਰਕਾਰ ਨੇ ਇੰਡਸਟਰੀ ਨੂੰ ਬਰਬਾਦ ਕੀਤਾ ਅਤੇ ਪੂਰੇ ਪੰਜਾਬ ਦਾ
@joginderlalrai2874
@joginderlalrai2874 Ай бұрын
ਆਹ ਕੀ❓ ਬੜਿੰਗ ਦੇ ਮੱਥੇ ਉੱਤੇ ਵੱਟਾ ਮਾਰਕੇ ਕਿਸੇ ਨੇ ਖੂਨ ਕੱਢ ਦਿੱਤਾ । ਮੱਥਾ ਖੂਨੋ ਖੂਨ ਨਾਲ ਲਾਲ ਹੋ ਗਿਆ ।
@HARWINDERKUMAR-ol6tm
@HARWINDERKUMAR-ol6tm Ай бұрын
ਬਿੱਟੂ ਨੂੰ ਉਸਦੀ ਔਕਾਤ ਦਿਖਾਓ ਜਮਾਨਤ ਜ਼ਬਤ ਕਾਰਾਊ ਜਾਖੜ ਮੁਰਦਾਬਾਦ ਹੈ ਮਤਲਬੀ ਲੋਕ ਹਨ ਏਹ
@Anonymous-id2rk
@Anonymous-id2rk Ай бұрын
Actually he had 2 glasses extra of that wine🥂
@swarnpalsinghbhatthal4454
@swarnpalsinghbhatthal4454 Ай бұрын
Best human being mr amrinder wring
@kabalsinghrandhawa9100
@kabalsinghrandhawa9100 Ай бұрын
ਭਾਸ਼ਾ ਵੇਖੋ ਵੜਿੰਗ ਦੀ ਬੋਲਣ ਦੀ ਅਕਲ ਨੀ ਵੇਖ ਇਸ ਤਰ੍ਹਾਂ ਮੀਡੀਆ ਵਾਲੇ ਨਾ ਦੁਰਵਰਤੋ ਕਰ ਰਿਹਾ
@harindersinghgarcha3287
@harindersinghgarcha3287 Ай бұрын
ਦਰਜੀ
@SukhvinderSingh-vm1yf
@SukhvinderSingh-vm1yf 13 күн бұрын
ਰਾਜਾ ਜੀ, ਤੁਹਾਨੂੰ ਮਾਣ ਹੋਣਾ ਚਾਹੀਦਾ, ਸਿੱਖ ਹੋਣ ਤੇ, ਲੇਕਿਨ ਬਿੱਟੂ ਮਸੰਦ ਸਿੱਖ ਨੀ,
@SukhdevSingh-rx3om
@SukhdevSingh-rx3om Ай бұрын
Raja waring ji,Now properties Kini hai.Transport body Rajsthan to lagane ki jarurat pai?
@rupindersodhi6869
@rupindersodhi6869 Ай бұрын
Oye fukria tuh tailor de paise deh teh
@AmandeepSingh-bu4wn
@AmandeepSingh-bu4wn Ай бұрын
ਲੱਖ ਲਾਹਨਤ ਏ ਦੇਵੇ ਦੇ
@710manpreetsingh5
@710manpreetsingh5 Ай бұрын
ਐਟਮਾ ਦਾ ਹੋਣਾ ਵੀ ਜਰੂਰੀ 😂
@navdeepbajwa9289
@navdeepbajwa9289 Ай бұрын
Ludhiana ni jittda Bittu jo marzi karle
@chitwantsingh3407
@chitwantsingh3407 Ай бұрын
Very very nice parthan Raja warring ji
@mohansingh7391
@mohansingh7391 Ай бұрын
ਉਹ 2020 ਕਮਲਜੀਤ ਬਰਾੜ ਵੀ ਸਾਡਾ ਆ ਗਿਆ ਕਿਆ ਕਹਿੰਦਾ?
@mohankahlon4563
@mohankahlon4563 Ай бұрын
ਸਿਆਸਤ ਦਾਨ ਆਪਣਾ ਫਿਉਚਰ ਪਾਰਟੀਆ ਜੁਆਇਨ ਕਰਨ ਵਿਚ ਸਮਝਦੇ ਹਨ ਵੋਟਾਂ ਲੋਕਾਂ ਕੋਲੋਂ ਮੰਗਦੇ ਹਨ ਜਿਤ ਕਿ ਆਪਣਾ ਫਿਉਚਰ ਬਣਾਉਦੇ ਹਨ ਕਿਹੋ ਜਿਹੀ ਸੇਵਾ ਹੈ ਇਨਾਂ ਦੀ--------। ਚੋਣਾਂ ਦਾ ਮੌਕਾ ਫੋਨ ਤਾਂ ਚੁਕਣਾ ਹੀ ਪਉ !ਜਿਤ ਕਿ ਕੰਮ ਬਹੁਤ ਵਧ ਜਾਂਦੇ ਹਨ ਫੇਰ ਆਮ ਫੋਨ ਕਿਥੇ ਚਕ ਹੁੰਦੇ ਹਨ।
@jaswindersingh2928
@jaswindersingh2928 Ай бұрын
ਸਾਰੇ ਸਿਰੇ ਦੇ ਠੱਗ ਨੇ।
@happyhappydhillon1916
@happyhappydhillon1916 Ай бұрын
ਟਿੱਕਾ ਲਗਾ ਕੇ ਵੋਟਾਂ ਨਹੀਂ ਪਾਉਂਦੇ ਲੋਕ ਕੰਮ ਵੇਖਦੇ ਹਨ ਤੁਸੀਂ ਸਾਰੇ ਰਲੇਮਿਲੇ ਹੋ ਆਵਦੇ ਘਰ ਹੀ ਭਰੇ ਉ।। ਨਵੇ ਕਐਡਈਡਏਟ ਨੂੰ ਮੋਕਾ ਦਿਉਂ ਚਾਹੇ ਅਜ਼ਾਦ ਉਮੀਦਵਾਰ ਨੂੰ ਜਿਤਾ ਦਿਉਂ
@gurlalvirk3814
@gurlalvirk3814 Ай бұрын
ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਹੋ ਗਿਆ ਏ ਕੀ ਬੋਲੀ ਜਾਦਾ ਕਿਵੇਂ ਲੋਕਾਂ ਦਾ ਫੁੱਦੂ ਬਣੋਦ ਇਨਾਂ ਨੂੰ ਪਰਾਟੀਆ ਵੋਟਾਂ ਨਾ ਦਿਓ ਜੇ ਲੋਕੋ ਜੇ ਕੋਈ ਪੰਜਾਬ ਦਾ ਭਲਾ ਚਾਹੁੰਦ ਓ
@shivsingla2043
@shivsingla2043 Ай бұрын
Pehla pagg ni bann da c shayad , hun bannan lagya .2024 ch .
@ManjeetkaurDhaliwal-gx2ky
@ManjeetkaurDhaliwal-gx2ky Ай бұрын
ਸ਼ਰਮ ਕਰ ਰਾਜਾ ਬੜਿੰਗ ਤੇਰੇ ਸਾਰੇ ਮੰਤਰੀ ਐਮਐਲਏ ਭੱਜ ਗਿਆ ਉਹ ਤੇਰਾ ਵੇਰਕਾ ਕਿੱਥੇ ਗਿਆ ਸਾਡਾ ਸਾਡਾ ਕਰਦਾ ਕਿੱਥੇ
@sarwanchhabra8629
@sarwanchhabra8629 Ай бұрын
Raja waring the great... 👍🏿👍🏿👍🏿👍🏿👍🏿👌👌👌👌✌✌✌✌🙏🙏🙏🙏🙏
@user-dk9gd5bo1v
@user-dk9gd5bo1v Ай бұрын
Peg te nal Tika liya aa vota Len khuc ve kar lende😂😂
@balwinderkaur-no5vy
@balwinderkaur-no5vy Ай бұрын
ਇਹ ਇੰਦਰਾ ਦਾ ਪਿੱਛੇ ਤੋਂ ਆਇਆ ਬੱਚਾ ਹੈ, ਜਦੋ ਇੱਧਰ ਚੌਧਰ ਖ਼ਤਮ ਹੋ ਗਈ, ਇਹ ਵੀ ਇੰਦਰਾ ਮੰਮੀ ਦਾ ਕਸੂਰ ਕੱਢੇਗਾ, ਮੌਕਾਪ੍ਰਸਤ ਅਤੇ ਚਾਪਲੂਸ, ਦੋਗਲੀ ਕਿਸਮ ਹਨ
@bahadursingh9718
@bahadursingh9718 Ай бұрын
ਪੱਤਰਕਾਰ ਵੀਰੇ ਜਿਸ ਸ਼ੀਟ ਤੋਂ ਖੜ੍ਹੇ ਹੁੰਦੇ ਹਨ ਉਸ ਸ਼ੀਟ ਨੂੰ ਮੇਰੇ ਦਿੱਲ ਵਿੱਚ ਵਸਦੀ ਹੈ।ਇੰਡੇ ਵੱਡੇ ਝੂਠ ਨਾ ਬੋਲਿਆ ਕਰੋਂ।
@DograTraveller
@DograTraveller Ай бұрын
punjabiyo lge rho apas ch ldo chngi tarah. punjab di saari industry sadde kol shift ho rhi hai
@rupindersodhi6869
@rupindersodhi6869 Ай бұрын
Enha vicho koye ghat nahi 😮
@charanjitsingh9943
@charanjitsingh9943 Ай бұрын
Warring Sahab you're great.No body likes Bittu.
@broshair4147
@broshair4147 Ай бұрын
good lick ❤❤
@sitarmohammadlibra9746
@sitarmohammadlibra9746 Ай бұрын
Amarinder Singh Raja Warring Zindabad Zindabad. Jai Congress Ji-E-Congress.
@mohittaneja3356
@mohittaneja3356 Ай бұрын
Bjp jitni😊
@armansood511
@armansood511 Ай бұрын
Mai puchna chahuna chahuna 15 lack dau ga modi kdo kea ik jgah ds do? Congress ne 84 krwaya congress workera ne tire pa pa jla te sharm nhi aundi congress di sarkar bnaunde? Akaali dal ne ana corruption kita aa ana hisa paye aa sara punjab luty leya ? Orbit bussa kidro bniya dso ki kaam krde c jide naal orbit diya bussa pa liya? Modi ne dso ehojea ki kita jo tuc ohnde ana virudh hogye aa ? Dso jara mainu ki modi ne order dita c 84 da ? Indra gandhi te ohnde workera ne mare log. Aven pagal na bno kejriwal andr aa. Thouda CM roj kejriwal nu helicopter te ghumanda c dso jara punjab de loka ne ki lena byi sare desh ch parchar krka. Aside theka leya kejriwal nu pardhanmantri bnaun da. Congress de tym ana corruption hoi dso 25 paise da vi koi dosh lga hove modi te. Suno suno hun tuc bond leka ao ga jara dso sariya partiya nu mile ka nhi paise je ana corruption c te na lenda bond? Aj vi je RSS kise converted bnde nu punjab ch vapisi kraundi aa te sikhi ch krwaundi aa na ki kise hor dharm ch. thounu pta kine log Christian bn re ne sirf aur sirf isliyi ki ohna nu pta hi nhi ki ohna nu gumrah kita ja rea. Dso bai sare pinda ch kon kon krda aa haleluya? Hindu sikh de vich koi antar nhi aa padho jara guru granth sahib g nu dso k kini vaar Raam Krishan maadho shiv te chandi likhya aa. Dso apna nuh maas da rishta aa kise vi hindu nu gurudwara jande dekhiyo jara ohna nu sikha nalo vadh shardha aa. Dso bai jara bhagwant maan de aaun naal kini law and order khrab hoya aa sidhu marya ka nhi ? Dso kine loka di goli maar maar hatya kr dinde aa. Dso je aj raam mandir bnya aa te sb toh phle ohde vich ah dsya gya aa ki guru nanak dev g othe havan krde sn record aa. Sade nihag singha ne othe raam raam raam likhya ke nhi bai. Je kisana da mudda aa te koini har sarkar ch kamiya hundiya ne hun je agli vaar na pasand aye na deyo vote. BJP da kaam aa jedi road bniya aa ne sadak mantri pass krda aa na ki koi MP tuc sare jara socho je ave na ave modi ne te jitna hi aa jo mrzi krleo je par je tuc avda MP bna ka bhejo ga BJP da te na kaam hor tezi naal hove te sarkar nu jimevar bnavo
@user-xe4pr1md1e
@user-xe4pr1md1e Ай бұрын
ਕਿਓ ਬਗਵਾਸ਼ ਕਰੀ ਜਾਦੇ ਰਾਜਸਾਤਨ ਵਿਚ ਲੈ ਜਾਓ ਪਰਟੀ ਵਿਚ ਬੰਦੇ ਕਿਨੇ ਰਹਿ ਗ਼ੇ
@JASPREET179
@JASPREET179 Ай бұрын
ਜਿਨ੍ਹਾਂ 3 4 ਪੁਸ਼ਤਾਂ ਨੇ ਕਾਗਰਸ ਵਿੱਚ ਅੰਦ ਮਾਣ ਕੇ ਹੁਣ ਉਹ ਪਾਰਟੀ ਮਾੜੀ ਹੋ ਗਈ
@ParminderSingh-yg1qh
@ParminderSingh-yg1qh 23 күн бұрын
ਕਮਲਜੀਤ ਸਿੰਘ ਬਰਾੜ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🥀🥀🚩🚩🚩🚩🎙️
@user-ol5if5zg4u
@user-ol5if5zg4u Ай бұрын
Bittu Ji ne poochha jave Harvinder Singh wala Bittu Ji ne poochha jaaye harmandir Sahib todna chahie ya nahin todna chahie tha Congress ne todiya sardar Patel sardar wali shrimati sardar wali kitna hai
@gurrigurri3592
@gurrigurri3592 Ай бұрын
ਕੱਲ ਨੂੰ ਇਸ ਬੰਦੇ ਨੇ ਵੀ ਦਲ ਬਦਲ ਦਿੱਤਾ ਫੇਰ
@mavifilms007
@mavifilms007 Ай бұрын
Hun buses 🚌 deya bodies kithe lwauniya ne
@kadirmalik7301
@kadirmalik7301 Ай бұрын
Bittu ka haarna tay hai
@user-en9qr3wk3m
@user-en9qr3wk3m Ай бұрын
Waheguru ji Bhai Amritpal Singh Zindawad ❤❤❤❤❤
@AshaSharma-cc1tq
@AshaSharma-cc1tq Ай бұрын
Ravneet Bittu Gadar hogyaa End bhi bura howega.
@charankaur4908
@charankaur4908 Ай бұрын
Raja waring apne shabad v sidhe kro. Gal ta loga loga nu kr k krde ho. Kuj ta stand ne rakho. Ohna nu pehlo e bahar kad dena c.. Lat. Maro chitra upr.. Ida de dalbadlua di aa
@GOODMAN-tq4ht
@GOODMAN-tq4ht Ай бұрын
Punjab de sare leader gaddar ne jisnu mauka milyea pith vich surra maryea te luttyea
@varindersingh-th6bv
@varindersingh-th6bv Ай бұрын
Mann g good cm aap
@crazykangff6337
@crazykangff6337 Ай бұрын
Hun tak ta ludhiana dil cho bahar c
@user-mx2kb8xb4o
@user-mx2kb8xb4o Ай бұрын
Raja shb paise lai jaa rahy aa crora ch vik rahy ny
@4tracker88
@4tracker88 Ай бұрын
ਓਹ ਬੇਅੰਤ ਸਿੰਘ ਦਾ ਪੋਤਾ ਤੇ ਤੂੰ ਇੰਦਰਾ ਦਾ ਖੋਤਾ
@kawaljot2222
@kawaljot2222 Ай бұрын
raja warring ta jma v ni chahida bohat hankarea hoyea ehe bohat attitude e aha bnde vich
@hardevsinghrandhawa6247
@hardevsinghrandhawa6247 Ай бұрын
Wring saying they going in other parties for better future you all political looking for future what about public future you are all rubbish
@shivsingla2043
@shivsingla2043 Ай бұрын
U p ch yadav morh hotey hain , Punjab ch Jatt morh ne ,cngrs ne Punjab nu sab tau vadh nuksaan pauhanchaya, koi vikas nhi kitta ,bas cngrs de cell jiyada ne ,Punjab de loka di apni koi soch nhi ,jidar nu fuddu la lainde ne ,udhar maha fuddu lagg jaande ne ,kisan kanon tau illava koi modi ne Punjab de virudh kamm nhi kitta .
@lakhvirsingh5713
@lakhvirsingh5713 Ай бұрын
Yaar tuhada kuj ni hona 😊😊
@user-ql2il3ct3d
@user-ql2il3ct3d Ай бұрын
Hun adastri jad agi😢😢hi
@daljindersingh9811
@daljindersingh9811 Ай бұрын
Raja bie good aa
@user-dy6jx8ed7r
@user-dy6jx8ed7r Ай бұрын
Pahala punjab nu bachhaa lo
@SimarjeetSingh-dx8xs
@SimarjeetSingh-dx8xs Ай бұрын
Dogra sardar
@user-dy6jx8ed7r
@user-dy6jx8ed7r Ай бұрын
Matha ta tikaa laga ka chalda ho
@sherepunjab47
@sherepunjab47 Ай бұрын
Aime hi chagg mari janda Pta na tho akhe papa lede oo Caval raja waring
@user-lb4bh7zx1o
@user-lb4bh7zx1o Ай бұрын
Oye tu pgl.ta nhi hongyea h guru nanak dev g havan krde c eh jhoot h ok
@peetabrar5905
@peetabrar5905 Ай бұрын
ਰਾਜਾ ਚਵਲ ਹੈ
@GurpreetSingh-df7nc
@GurpreetSingh-df7nc Ай бұрын
Saalyeo new generation a hun dekhi jaayeo
@ABHISHEKSHARMA-pb6eo
@ABHISHEKSHARMA-pb6eo Ай бұрын
Ashok prashar pappi win for sure ❤
@AvisidhuSingh-up3rk
@AvisidhuSingh-up3rk Ай бұрын
Tere punjab nu k den dss jwab de mare camat da
@suratsingh-zv6go
@suratsingh-zv6go Ай бұрын
Sare me me vale
@baldevsingh8799
@baldevsingh8799 Ай бұрын
Wring bakvaas kar da vekhow
@rubail2010
@rubail2010 Ай бұрын
Both of these landu should be lost
UFC Vegas 93 : Алмабаев VS Джонсон
02:01
Setanta Sports UFC
Рет қаралды 202 М.
Climbing to 18M Subscribers 🎉
00:32
Matt Larose
Рет қаралды 31 МЛН
OMG🤪 #tiktok #shorts #potapova_blog
00:50
Potapova_blog
Рет қаралды 11 МЛН
UFC Vegas 93 : Алмабаев VS Джонсон
02:01
Setanta Sports UFC
Рет қаралды 202 М.