'ਇਸ ਮਾਰਚ 'ਚ ਪਹੁੰਚਣਾ ਸੀ MP ਅੰਮ੍ਰਿਤਪਾਲ ਸਿੰਘ ਦੇ ਭਰਾ ਨੇ, ਉਸ ਤੋਂ ਪਹਿਲਾਂ ਪੁਲਿਸ ਨੇ ਕੀਤਾ ਕਾਬੂ |

  Рет қаралды 14,112

News18 Punjab/Haryana/Himachal

News18 Punjab/Haryana/Himachal

23 күн бұрын

ਅੱਜ ਬਾਘਾਪੁਰਾਣਾ, ਮੋਗਾ ਦੇ ਵੱਖ-ਵੱਖ ਪਿੰਡਾਂ ਵਿੱਚ ਬੰਦੀ ਸਿੱਖੋ ਦੀ ਰਿਹਾਈ ਅਤੇ ਅੰਮ੍ਰਿਤਪਾਲ ਦੀ ਰਿਹਾਈ ਲਈ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮਾਰਚ ਵਿੱਚ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੇ ਵੀ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਫਿਲੌਰ, ਜਲੰਧਰ ਤੋਂ 5 ਗ੍ਰਾਮ ਆਈਸ ਡਰੱਗ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
#moga #local18 #punjabnews #amritpalsingh #harpreetsingh #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 43
@DK_GOYAL_SDG
@DK_GOYAL_SDG 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@boharsinghdhillon8619
@boharsinghdhillon8619 22 күн бұрын
ਪਰਚਾ ਰੱਦ ਕਰੋ
@chamkaursingh587
@chamkaursingh587 22 күн бұрын
ਨਿਚਾਰ ਸਰਕਾਰ ਮੁਰਦਾਬਾਦ
@DK_GOYAL_SDG
@DK_GOYAL_SDG 22 күн бұрын
ਝੂਠਾ ਪਰਚਾ ਰੱਦ ਕਰੋ
@Harmandeol2323A
@Harmandeol2323A 22 күн бұрын
ਅਮਲੀ ਭੰਡ ਡਰ ਗਿਆ 😂
@SinghBh-mu8wv
@SinghBh-mu8wv 22 күн бұрын
ਪਹਿਲੀ ਗੱਲ ਅੰਮ੍ਰਿਤਪਾਲ ਸਿੰਘ ਦਾ ਵੀਰ ਪੁਲਿਸ ਦੇ ਹੱਥੋਂ ਕੁਝ ਖਾਬੇ ਨਾ ਇੰਜੈਕਸ਼ਨ ਦੇ ਸਕਦੇ ਪਾਣੀ ਚ ਵੀ ਕੁਝ ਦੇ ਸਕਦੀ ਟੈਸਟ ਕਰਾਉਣਾ ਸੀ ਤਾਂ ਸਾਹਮਣੇ ਕਰਵਾਉਂਦੇ ਮੌਜੂਦਾ ਪੰਚਾਇਤ ਦੇ ਉਹ ਕੋਈ ਆਮ ਵਿਅਕਤੀ ਦਾ ਪਰਿਵਾਰ ਨਹੀਂ ਆ ਭਗਵੰਤ ਤਰਸ ਕਰ ਪੰਜਾਬ ਤੇ ਹੱਥ ਜੋੜਦਿਆਂ ਭਰਾਵਾ ਤੈਨੂੰ ਨਾ ਘਮੰਡ ਚ ਫਿਰ ਆਪੇ ਕਹਿਨਾ ਹੁੰਨਾ ਰੱਬ ਜਦੋਂ ਮਾਰਦਾ ਮਤ ਮਾਰਦਾ ਤੇਰੀ ਮਰਗੀ ਤਰਸ ਕਰ ਪੰਜਾਬ ਪੰਥ ਤੇ ਤੇਰੇ ਤੇ ਬਾਦਲਾਂ ਵਿੱਚ ਕੀ ਫਰਕ ਰਹਿ ਗਿਆ ਇਹ ਇਤਿਹਾਸ ਵਿੱਚ ਲਿਖਿਆ ਜਾਣਾ ਸੰਗਰੂਰ ਦੀ ਵੇਜਤੀ ਨਾ ਕਰਵਾ
@BalkarSingh-dc1oq
@BalkarSingh-dc1oq 22 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਸਿੱਖ ਕੌਮ ਨਾਲ ਪੰਗਾ ਲੈ ਰਿਹਾ ਅਨਜਾਮ ਬਹੁਤ ਹੀ ਮਾੜਾ ਹੋਵੇਗਾ ਭੰਗਤਮਾਨ ਦੀ ਮੌਤ ਗਲਾਂ ਕਰਾਦੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@lakhwinderkaur3765
@lakhwinderkaur3765 22 күн бұрын
ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🙏🚩🙏🚩🙏🚩🙏🚩
@amarjeetsinghsidhusaab1707
@amarjeetsinghsidhusaab1707 22 күн бұрын
Full spot kro khailsa ji 🙏
@ParamjitSingh-ts1kx
@ParamjitSingh-ts1kx 22 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@KawalSembi
@KawalSembi 22 күн бұрын
Bhae amritpal singh zindabad ❤❤❤❤
@user-by6zu5xx2e
@user-by6zu5xx2e 22 күн бұрын
ਝੂਠਾ ਪਰਚਾ ਦਰਜ
@amarjitdhillon7116
@amarjitdhillon7116 22 күн бұрын
Waheguru ji waheguru ji 🎉🎉
@ranvirsupport.akaalchannel7608
@ranvirsupport.akaalchannel7608 22 күн бұрын
ਇਹ ਏਜੰਸੀਆਂ ਦਾ ਕੰਮ
@SukhjitKaur-yj3rm
@SukhjitKaur-yj3rm 22 күн бұрын
🙏🙏🙏🙏🙏
@Lakhvir618
@Lakhvir618 22 күн бұрын
❤❤❤
@amarjitdhillon7116
@amarjitdhillon7116 22 күн бұрын
🎉🎉🎉
@SukhwinderSingh-lx6cv
@SukhwinderSingh-lx6cv 22 күн бұрын
Waheguru ne sach nal he kharna
@Kuljeet2001
@Kuljeet2001 22 күн бұрын
ਬੁੱਚੜ ਮਤਰੀ ਭਗਵੰਤ ਮਾਨ. ਤਾ ਆਪਣੇ ਜੁਵਾਕਾ ਦਾ. ਨਹੀ ਬਣੇਆ. ਦੂਜਾ ਵਿਆਹ ਕਰਵਾ ਕੇ. ਉਹ. ਆਪਣਾ. ਕਿੱਥੋਂ. ਬਣੂ. 🎉🎉🎉🎉🎉🎉🎉
@GurjinderSingh-mw8zz
@GurjinderSingh-mw8zz 18 күн бұрын
SOKHA DI GOVT DUSHMAN
@darshansingh618
@darshansingh618 22 күн бұрын
bhagwant. mann. hun. bhai. punjab. vicho. bhajle. hun. vota. nahi. payan. giyan. hun. haar. hi. honi. jo. sade. nojawana. naal. dhakka. hun. aam. aadmi. parti. punjab. vicho. khatam. waheguruji
@rajinderkaur5928
@rajinderkaur5928 22 күн бұрын
Punjab de log vad tu vad saath den bhuat galat ho rehe
@gurpreetaulakh5565
@gurpreetaulakh5565 22 күн бұрын
Bs bhagwant thore din a hai jdo v duniya te zulam hoya odo waheguru ap sahai hunde waheguru mehar kro punjab te
@Satnamsingh_2017
@Satnamsingh_2017 22 күн бұрын
Report positive aayi hai
@shivkaushal4624
@shivkaushal4624 22 күн бұрын
Amli baba ji
@angryman8715
@angryman8715 22 күн бұрын
Oh bhai ji loka ne ta pehla maan nu bhi vota paieya c fir hra dita. Hankaari banda
@balbirkour313
@balbirkour313 22 күн бұрын
Jago singho jago sikho
@GoldyCheema-y8i
@GoldyCheema-y8i 22 күн бұрын
Sikh kom naal bahut dhakka ho reha hai
@sukhdeepkaur9555
@sukhdeepkaur9555 21 күн бұрын
ਝੂਠੇ ਪਰਚੇ ਰੱਦ ਕਰੋ।
@Harpreetkaur-ho8lo
@Harpreetkaur-ho8lo 22 күн бұрын
sarkaran sikhan dian dushman bn chukian
@user-fn7mz5io2x
@user-fn7mz5io2x 22 күн бұрын
Bagwant sarabi bandha sarkar fail a
@user-sh4uw1eg1d
@user-sh4uw1eg1d 22 күн бұрын
Chalo amaritpal nasha nahi karda. Par bother ta karda. Nasha
@Harpreetkaur-ho8lo
@Harpreetkaur-ho8lo 22 күн бұрын
ghuth prcha rad kro sarkar murdabad
@user-lb4bh7zx1o
@user-lb4bh7zx1o 22 күн бұрын
Eh jaan bhuj ke kitta h punjab sarkar ne kr lo badnaam jina karna h tusi Amrit pal nu
@sarbjitmaan2154
@sarbjitmaan2154 22 күн бұрын
Drug inspector
@avirdee5421
@avirdee5421 22 күн бұрын
There are 4,04,430 Khalistani terrorists in Khadoor Sahib. They elected Bhindranwala 2.0. Prepare yourself for another 1984.
@sanatanivikramdutt3637
@sanatanivikramdutt3637 22 күн бұрын
punjab police kiske under hai. देश की आवाम ने इंदिरा गांधी,राजीव गांधी को 412 सीट जितवाए,इसका मतों राजीव इंदिरा गांधी सही थी,,, क्यों????
@OmnarayanYadav-mz5ym
@OmnarayanYadav-mz5ym 22 күн бұрын
Jo jaisa karega waysa bharega
@user-sz4yb3ks6r
@user-sz4yb3ks6r 22 күн бұрын
Waheguru ji ♥️🙏
@user-by6zu5xx2e
@user-by6zu5xx2e 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@sandeepverma-yg7wl
@sandeepverma-yg7wl 22 күн бұрын
😮 linderpal amar rahe
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 4,2 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН